PSEB 5th Class Maths MCQ Chapter 9 ਆਇਤਨ

Punjab State Board PSEB 5th Class Maths Book Solutions Chapter 9 ਆਇਤਨ MCQ Questions and Answers.

PSEB 5th Class Maths Chapter 9 ਆਇਤਨ MCQ Questions

ਬਹੁ-ਵਿਕਲਪਿਕ ਪ੍ਰਸ਼ਨ

1. ਸਹੀ ਉੱਤਰ ਦੇ ਸਾਹਮਣੇ ਠੀਕ (✓) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
9 ਸਮ ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ :
(a) 8 ਘਣ ਸੈਂ.ਮੀ.
(b) 90 ਘਣ ਸੈਂ.ਮੀ.
(c) 729 ਘਣ ਸੈਂ.ਮੀ.
(d) 8 ਘਣ ਸੈਂ.ਮੀ. 1
ਹੱਲ:
(c) 729 ਘਣ ਸੈਂ.ਮੀ.

PSEB 5th Class Maths MCQ Chapter 9 ਆਇਤਨ

ਪ੍ਰਸ਼ਨ 2.
ਇੱਕ ਘਣਾਵ ਦਾ ਆਇਤਨ ਪਤਾ ਕਰੋ ਜਿਸ ਦੀ ਲੰਬਾਈ 6 ਸੈਂ.ਮੀ., ਚੌੜਾਈ 4 ਸੈਂ.ਮੀ. ਅਤੇ ਉੱਚਾਈ 2 ਸੈਂ.ਮੀ. ਹੈ :
(a) 24 ਘਣ ਸੈਂ.ਮੀ.
(b) 28 ਘਣ ਸੈਂ.ਮੀ.
(c) 64 ਘਣ ਸੈਂ.ਮੀ.
(d) 48 ਘਣ ਸੈਂ.ਮੀ.
ਹੱਲ:
(d) 48 ਘਣ ਸੈਂ.ਮੀ.

ਪ੍ਰਸ਼ਨ 3.
ਆਇਤਨ ਦੀ ਮੂਲ ਇਕਾਈ ਕਿਹੜੀ ਨਹੀਂ ਹੈ ?
(a) ਘਣ ਸੈਂ.ਮੀ.
(b) ਵਰਗ ਮੀ.
(c) ਘਣ ਮਿ.ਮੀ.
(d) ਘਣ ਮੀ.
ਹੱਲ:
(b) ਵਰਗ ਮੀ.

PSEB 5th Class Maths MCQ Chapter 9 ਆਇਤਨ

ਪ੍ਰਸ਼ਨ 4.
ਜਿਸ ਘਣਾਵ ਦੇ ਸਾਰੇ ਕਿਨਾਰੇ ਬਰਾਬਰ ਹੋਣ ਉਸ ਨੂੰ ਕਿਹਾ ਜਾਂਦਾ ਹੈ :
(a) ਵਰਗ
(b) ਘਣ
(c) ਘਣਾਵ
(d) ਆਇਤ
ਹੱਲ:
(b) ਘਣ

ਪ੍ਰਸ਼ਨ 5.
ਘਣਾਂ ਦੀ ਗਿਣਤੀ ਕਰਕੇ ਘਣਾਵ ਦਾ ਆਇਤਨ ਪਤਾ ਕਰੋ :
PSEB 5th Class Maths MCQ Chapter 9 ਆਇਤਨ 1
ਹੱਲ:
ਘਣਾਵ ਦਾ ਆਇਤਨ = 8 ਘਣ ਸੈਂਟੀਮੀਟਰ ।

PSEB 5th Class Maths MCQ Chapter 9 ਆਇਤਨ

ਪ੍ਰਸ਼ਨ 6.
ਇੱਕ ਟਰਾਲੀ ਇੱਟਾਂ ਨਾਲ ਪੂਰੀ ਭਰੀ ਹੋਈ ਹੈ । ਇਸ ਟਰਾਲੀ ਦੀ ਲੰਬਾਈ 40 ਸੈਂਟੀਮੀਟਰ, ਚੌੜਾਈ 200 ਸੈਂਟੀਮੀਟਰ ਅਤੇ ਡੂੰਘਾਈ 100 ਸੈਂਟੀਮੀਟਰ ਹੈ । ਇੱਕ ਇੱਟ ਦੀ ਲੰਬਾਈ 20 ਸੈਂਟੀਮੀਟਰ, ਚੌੜਾਈ 10 ਸੈਂਟੀਮੀਟਰ ਅਤੇ ਉੱਚਾਈ 6 ਸੈਂਟੀਮੀਟਰ ਹੈ | ਟਰਾਲੀ ਵਿੱਚ ਕਿੰਨੀਆਂ ਇੱਟਾਂ ਹੋਣਗੀਆਂ ?
ਹੱਲ:
ਟਰਾਲੀ ਦੀ ਲੰਬਾਈ = 400 ਸੈਂਟੀਮੀਟਰ
ਟਰਾਲੀ ਦੀ ਚੌੜਾਈ = 200 ਸੈਂਟੀਮੀਟਰ
ਟਰਾਲੀ ਦੀ ਉੱਚਾਈ = 100 ਸੈਂਟੀਮੀਟਰ
ਟਰਾਲੀ ਦਾ ਆਇਤਨ = ਲੰ. × ਚੌ. × ਉ.
= 400 ਸਮ × 200 ਸਮ × 100 ਸਮ
ਇੱਟ ਦੀ ਲੰਬਾਈ = 20 ਸਮ
ਇੱਟ ਦੀ ਚੌੜਾਈ = 10 ਸਮ
ਇੱਟ ਦੀ ਉੱਚਾਈ = 6 ਸਮ
1 ਇੱਟ ਦੀ ਆਇਤਨ = ਲੰ. × ਚੌ. × ਉ.
= 20 ਸਮ × 10 ਸਮ × 6 ਸਮ
PSEB 5th Class Maths MCQ Chapter 9 ਆਇਤਨ 2
= \(\frac{400 \times 200 \times 100}{20 \times 10 \times 6}\)
= \(\frac{20 \times 10 \times 100}{3}\) = \(\frac{2000}{3}\)
= 6666

PSEB 5th Class Maths Solutions Chapter 9 ਆਇਤਨ Intext Questions

Punjab State Board PSEB 5th Class Maths Book Solutions Chapter 9 ਆਇਤਨ Intext Questions and Answers.

PSEB 5th Class Maths Solutions Chapter 9 ਆਇਤਨ Intext Questions

ਦੁਹਰਾਈ

(a) ਵੱਧ ਥਾਂ ਘੇਰਨ ਵਾਲੀ ਵਸਤੂ ਦੇ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
PSEB 5th Class Maths Solutions Chapter 9 ਆਇਤਨ Intext Questions 1
ਹੱਲ:
PSEB 5th Class Maths Solutions Chapter 9 ਆਇਤਨ Intext Questions 2

ਪ੍ਰਸ਼ਨ 2.
PSEB 5th Class Maths Solutions Chapter 9 ਆਇਤਨ Intext Questions 3
ਹੱਲ:
PSEB 5th Class Maths Solutions Chapter 9 ਆਇਤਨ Intext Questions 4

PSEB 5th Class Maths Solutions Chapter 9 ਆਇਤਨ Intext Questions

ਪ੍ਰਸ਼ਨ 3.
PSEB 5th Class Maths Solutions Chapter 9 ਆਇਤਨ Intext Questions 5
ਹੱਲ:
PSEB 5th Class Maths Solutions Chapter 9 ਆਇਤਨ Intext Questions 6

ਪ੍ਰਸ਼ਨ 4.
PSEB 5th Class Maths Solutions Chapter 9 ਆਇਤਨ Intext Questions 7
ਹੱਲ:
PSEB 5th Class Maths Solutions Chapter 9 ਆਇਤਨ Intext Questions 8

PSEB 5th Class Maths Solutions Chapter 9 ਆਇਤਨ Intext Questions

ਪ੍ਰਸ਼ਨ 5.
PSEB 5th Class Maths Solutions Chapter 9 ਆਇਤਨ Intext Questions 9
ਹੱਲ:
PSEB 5th Class Maths Solutions Chapter 9 ਆਇਤਨ Intext Questions 10

(ਅ) ਵਸਤੂਆਂ ਨੂੰ ਉਨ੍ਹਾਂ ਦੇ ਥਾਂ ਘੇਰਨ ਅਨੁਸਾਰ ਵੱਧਦੇ ਕ੍ਰਮ ਵਿੱਚ ਲਿਖੋ :

PSEB 5th Class Maths Solutions Chapter 9 ਆਇਤਨ Intext Questions 11
ਹੱਲ:
PSEB 5th Class Maths Solutions Chapter 9 ਆਇਤਨ Intext Questions 12

PSEB 5th Class Maths Solutions Chapter 9 ਆਇਤਨ Ex 9.1

Punjab State Board PSEB 5th Class Maths Book Solutions Chapter 9 ਆਇਤਨ Ex 9.1 Textbook Exercise Questions and Answers.

PSEB Solutions for Class 5 Maths Chapter 9 ਆਇਤਨ Ex 9.1

1. ਹੇਠਾਂ ਦਿੱਤੇ ਘਣਾਵ ਵਿਚਲੇ ਘਣਾਂ ਨੂੰ ਗਿਣ ਕੇ ਆਇਤਨ ਪਤਾ ਕਰੋ ।

ਪ੍ਰਸ਼ਨ 1.
ਆਇਤਨ = …………
PSEB 5th Class Maths Solutions Chapter 9 ਆਇਤਨ Ex 9.1 1
ਹੱਲ:
ਆਇਤਨ = 3 ਸੈਂ.ਮੀ3

ਪ੍ਰਸ਼ਨ 2.
ਆਇਤਨ = …………
PSEB 5th Class Maths Solutions Chapter 9 ਆਇਤਨ Ex 9.1 2
ਹੱਲ:
ਆਇਤਨ = 30 ਸੈਂ.ਮੀ3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 3.
ਆਇਤਨ = …………
PSEB 5th Class Maths Solutions Chapter 9 ਆਇਤਨ Ex 9.1 3
ਹੱਲ:
ਆਇਤਨ = 36 ਸੈਂ.ਮੀ3

ਪ੍ਰਸ਼ਨ 2.
ਸਾਰਨੀ ਪੂਰੀ ਕਰੋ :
PSEB 5th Class Maths Solutions Chapter 9 ਆਇਤਨ Ex 9.1 4
ਹੱਲ :
(i) 6 ਸੈਂ.ਮੀ.3
(ii) 24 ਮਿ.ਮੀ3
(iii) 6000
(iv) 343 ਸੈਂ.ਮੀ.3
(v) 400 ਮੀ.3 .

3. ਹੇਠਾਂ ਕੁੱਝ ਘਣਾਂ ਦੇ ਕਿਨਾਰਿਆਂ ਦੀ ਲੰਬਾਈ ਦਿੱਤੀ ਗਈ ਹੈ । ਹਰੇਕ ਘਣ ਦਾ ਆਇਤਨ ਪਤਾ ਕਰੋ :

ਪ੍ਰਸ਼ਨ 1.
6 ਸਮ
ਹੱਲ:
ਕਿਨਾਰੇ ਦੀ ਲੰਬਾਈ = 6 ਸਮ
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 6 ਸਮ × 6 ਸਮ × 6 ਸਮ
= 216 ਸਮ3

ਪ੍ਰਸ਼ਨ 2.
8 ਮੀ.
ਹੱਲ:
ਕਿਨਾਰੇ ਦੀ ਲੰਬਾਈ = 8 ਮੀ.
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 8. ਮੀ. × 8 ਮੀ. ×8 ਮੀ.
= 512 ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 3.
15 ਮਿ.ਮੀ.
ਹੱਲ:
ਕਿਨਾਰੇ ਦੀ ਲੰਬਾਈ = 15 ਮਿ.ਮੀ.
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 15 ਮਿ. ਮੀ. × 15 ਮਿ. ਮੀ. × 15 ਮਿ.ਮੀ.
= 3375 ਮਿ.ਮੀ.3 .

ਪ੍ਰਸ਼ਨ 4.
21 ਮੀ.
ਹੱਲ :
ਕਿਨਾਰੇ ਦੀ ਲੰਬਾਈ = 21 ਮੀ.
ਘਣ ਦਾ ਆਇਤਨ = ਭੁਜਾ × ਭੁਜਾ × ਭੁਜਾ
= 21 ਮੀ. × 21 ਮੀ. × 21 ਮੀ.
= 9261 ਮੀ.3

4. ਉਸ ਘਣਾਵ ਦਾ ਆਇਤਨ ਪਤਾ ਕਰੋ ਜਿਸ ਦੀ ਲੰਬਾਈ, ਚੌੜਾਈ ਅਤੇ ਉੱਚਾਈ ਹੇਠ ਲਿਖੇ ਅਨੁਸਾਰ ਹੈ :

ਪ੍ਰਸ਼ਨ 1.
9 ਸੈਂ.ਮੀ., 6 ਸੈਂ.ਮੀ., 3 ਸੈਂ.ਮੀ.
ਹੱਲ:
ਘਣਾਵ ਦੀ ਲੰਬਾਈ = 9 ਸੈਂ.ਮੀ.
ਘਣਾਵ ਦੀ ਚੌੜਾਈ = 6 ਸੈਂ.ਮੀ.
ਘਣਾਵ ਦੀ ਉੱਚਾਈ = 3 ਸੈਂ.ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 9 ਸੈਂ.ਮੀ. × 6 ਸੈਂ.ਮੀ. × 3 ਸੈਂ.ਮੀ.
= 162 ਸੈਂ.ਮੀ.3.

ਪ੍ਰਸ਼ਨ 2.
12 ਮਿ.ਮੀ., 9 ਮਿ.ਮੀ., 4 ਮਿ. ਮੀ.
ਹੱਲ:
ਘਣਾਵ ਦੀ ਲੰਬਾਈ = 12 ਮਿ.ਮੀ.
ਘਣਾਵ ਦੀ ਚੌੜਾਈ = 9 ਮਿ.ਮੀ.
ਘਣਾਵ ਦੀ ਉੱਚਾਈ = 4 ਮਿ.ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 12 ਮਿ.ਮੀ. × 9 ਮਿ.ਮੀ. × 4 ਮਿ.ਮੀ.
= 432 ਮਿ.ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 3.
15 ਮੀ., 13 ਮੀ., 12 ਮੀ.
ਹੱਲ:
ਘਣਾਵ ਦੀ ਲੰਬਾਈ = 15 ਮੀ.
ਘਣਾਵ ਦੀ ਚੌੜਾਈ = 13 ਮੀ.
ਘਣਾਵ ਦੀ ਉੱਚਾਈ = 12 ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਮੀ. × 13 ਮੀ. × 12 ਮੀ.
= 2340 ਮੀ.3.

ਪ੍ਰਸ਼ਨ 4.
22 ਮਿ. ਮੀ., 16 ਮਿ. ਮੀ., 12 ਮਿ.ਮੀ.
ਹੱਲ:
ਘਣਾਵ ਦੀ ਲੰਬਾਈ = 22 ਮਿ.ਮੀ.
ਘਣਾਵ ਦੀ ਚੌੜਾਈ = 16 ਮਿ.ਮੀ.
ਘਣਾਵ ਦੀ ਉੱਚਾਈ = 12 ਮਿ.ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 22 ਮਿ.ਮੀ. × 16 ਮਿ.ਮੀ. × 12 ਮਿ.ਮੀ.
= 4224 ਮਿ.ਮੀ.3

ਪ੍ਰਸ਼ਨ 5.
25 ਮੀ., 23 ਮੀ., 21 ਮੀ.
ਹੱਲ:
ਘਣਾਵ ਦੀ ਲੰਬਾਈ = 25 ਮੀ.
ਘਣਾਵ ਦੀ ਚੌੜਾਈ = 23 ਮੀ.
ਘਣਾਵ ਦੀ ਉੱਚਾਈ = 21 ਮੀ.
ਘਣਾਵ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 25 ਮੀ. × 23 ਮੀ. × 21 ਮੀ.
= 12075 ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 5.
ਚਾਕਾਂ ਦਾ ਇੱਕ ਡੱਬਾ 8 ਸੈਂ. ਮੀ. ਲੰਬਾ, 6 ਸੈਂ. ਮੀ. ਚੌੜਾ ਅਤੇ 10 ਸੈਂ.ਮੀ. ਉੱਚਾ ਹੈ । ਇਸ ਦਾ ਆਇਤਨ ਕਿੰਨਾ ਹੋਵੇਗਾ ?
ਹੱਲ:
ਚਾਕ ਦੇ ਡੱਬੇ ਦੀ ਲੰਬਾਈ = 8 ਸੈਂ.ਮੀ.
ਚਾਕ ਦੇ ਡੱਬੇ ਦੀ ਚੌੜਾਈ = 6 ਸੈਂ.ਮੀ.
ਚਾਕ ਦੇ ਡੱਬੇ ਦੀ ਉੱਚਾਈ 10 ਸੈਂ.ਮੀ.
ਚਾਕ ਦੇ ਡੱਬੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 8 ਸੈਂ.ਮੀ. × 6 ਸੈਂ.ਮੀ. × 10 ਸੈਂ.ਮੀ.
= 480 ਸੈਂ.ਮੀ.3

ਪ੍ਰਸ਼ਨ 6.
ਗੱਤੇ ਦੀ ਇੱਕ ਪੇਟੀ ਜਿਸ ਦੀ ਲੰਬਾਈ 50 ਸੈਂ.ਮੀ., ਚੌੜਾਈ 40 ਸੈਂ. ਮੀ. ਅਤੇ ਉੱਚਾਈ 24 ਸਮ ਹੈ । ਇਸ ਦਾ ਆਇਤਨ ਪਤਾ ਕਰੋ ।
ਹੱਲ:
ਗੱਤੇ ਦੀ ਇਕ ਪੇਟੀ ਦੀ ਲੰਬਾਈ = 50 ਸੈਂ.ਮੀ.
ਗੱਤੇ ਦੀ ਇਕ ਪੇਟੀ ਦੀ ਚੌੜਾਈ =40 ਸੈਂ.ਮੀ.
ਗੱਤੇ ਦੀ ਇਕ ਪੇਟੀ ਦੀ ਉੱਚਾਈ = 24 ਸੈਂ.ਮੀ.
ਗੱਤੇ ਦੀ ਇਕ ਪੇਟੀ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 50 ਸੈਂ.ਮੀ. × 40 ਸੈਂ.ਮੀ. × 24 ਸੈਂ.ਮੀ.
= 48000 ਸੈਂ.ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 7.
ਜਸ਼ਨ ਦੇ ਟਿਫਨ ਬਾਕਸ ਦੀ ਲੰਬਾਈ 15 ਸੈਂ.ਮੀ. , ਚੌੜਾਈ 10 ਸੈਂ.ਮੀ. ਅਤੇ ਉੱਚਾਈ 8 ਸੈਂ.ਮੀ. ਹੈ ਅਤੇ ਗੁਰਵਿੰਦਰ ਦੇ ਟਿਫਨ ਬਾਕਸ ਦੀ ਲੰਬਾਈ 12 ਸੈਂ.ਮੀ., ਚੌੜਾਈ 10 ਸੈਂ. ਮੀ. ਅਤੇ ਉੱਚਾਈ 10 ਸੈਂ. ਮੀ. ਹੈ । ਇਹਨਾਂ ਦਾ ਆਇਤਨ ਪਤਾ ਕਰੋ । ਕਿਸ ਦੇ ਟਿਫਨ ਬਾਕਸ ਦਾ ਆਇਤਨ ਜ਼ਿਆਦਾ ਹੈ ?
ਹੱਲ:
ਜਸ਼ਨ ਦੇ ਟਿਫਨ ਬਾਕਸ ਦੀ ਲੰਬਾਈ = 15 ਸੈਂ.ਮੀ.
ਜਸ਼ਨ ਦੇ ਟਿਫਨ ਬਾਕਸ ਦੀ ਚੌੜਾਈ = 10 ਸੈਂ.ਮੀ.
ਜਸ਼ਨ ਦੇ ਟਿਫਨ ਬਾਕਸ ਦੀ ਉੱਚਾਈ = 8 ਸੈਂ.ਮੀ.
ਜਸ਼ਨ ਦੇ ਟਿਫਨ ਬਾਕਸੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਸੈਂ.ਮੀ. × 10 ਸੈਂ.ਮੀ. × 8 ਸੈਂ.ਮੀ.
= 1200 ਸੈਂ.ਮੀ.3
ਗੁਰਵਿੰਦਰ ਦੇ ਟਿਫਨ ਬਾਕਸ ਦੀ ਲੰਬਾਈ = 12 ਸੈਂ.ਮੀ.
ਗੁਰਵਿੰਦਰ ਦੇ ਟਿਫਨ ਬਾਕਸ ਦੀ ਚੌੜਾਈ = 10 ਸੈਂ.ਮੀ.
ਗੁਰਵਿੰਦਰ ਦੇ ਟਿਫਨ ਬਾਕਸ ਦੀ ਉੱਚਾਈ = 10 ਸੈਂ.ਮੀ.
ਗੁਰਵਿੰਦਰ ਦੇ ਟਿਫਨ ਬਾਕਸ ਦਾ ਆਇਤਨ
= ਲੰਬਾਈ × ਚੌੜਾਈ × ਉੱਚਾਈ
= 12 ਸੈਂ.ਮੀ. × 10 ਸੈਂ.ਮੀ. × 10 ਸੈਂ.ਮੀ.
= 1200 ਸੈਂ.ਮੀ.3
ਦੋਨਾਂ ਦੇ ਟਿਫਨ ਬਾਕਸ ਦਾ ਆਇਤਨ ਬਰਾਬਰ ਹੈ ।

ਪ੍ਰਸ਼ਨ 8.
12 ਸੈਂ.ਮੀ. ਲੰਬਾਈ, 9 ਸੈਂ.ਮੀ. ਚੌੜਾਈ ਅਤੇ 6 ਸੈਂ. ਮੀ. ਉੱਚਾਈ ਵਾਲੇ 25 ਘਣਾਵਕਾਰੀ ਡੱਬਿਆਂ ਦਾ ਕੁੱਲ ਆਇਤਨ ਪਤਾ ਕਰੋ ।
ਹੱਲ:
ਡੱਬੇ ਦੀ ਲੰਬਾਈ = 12 ਸੈਂ.ਮੀ.
ਡੱਬੇ ਦੀ ਚੌੜਾਈ = 9 ਸੈਂ.ਮੀ.
ਡੱਬੇ ਦੀ ਉੱਚਾਈ = 6 ਸੈਂ.ਮੀ.
ਡੱਬੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 12 ਸੈਂ.ਮੀ. × 9 ਸੈਂ.ਮੀ. × 6 ਸੈਂ.ਮੀ.
= 648 ਸੈਂ.ਮੀ.3
25 ਘਣਾਵਕਾਰੀ ਡੱਬਿਆਂ ਦਾ ਕੁੱਲ ਆਇਤਨ
= 648 × 25 ਸੈਂ.ਮੀ.3
= 16200 ਸੈਂ.ਮੀ.3

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 9.
ਬਜ਼ਾਰ ਵਿੱਚ ਦੋ ਪ੍ਰਕਾਰ ਦੇ ਪਾਊਡਰ ਦੇ ਡੱਬੇ ਮਿਲਦੇ ਹਨ, ਇੱਕ 8 ਸੈਂ.ਮੀ. ਕਿਨਾਰੇ ਵਾਲਾ ਘਣ ਆਕਾਰ ਅਤੇ ਦੂਜਾ 15 ਸੈਂ. ਮੀ. ਲੰਬਾ, 8 ਸੈਂ. ਮੀ. ਚੌੜਾ ਅਤੇ 4 ਸੈਂ.ਮੀ. ਉੱਚਾਈ ਵਾਲਾ ਘਣਾਵਕਾਰ ਡੱਬਾ ਹੈ । ਦੱਸੋ ਕਿਸ ਡੱਬੇ ਵਿੱਚ ਵੱਧ ਪਾਊਡਰ ਆਵੇਗਾ ਅਤੇ ਕਿੰਨਾ ? ਜੇਕਰ ਦੋਹਾਂ ਦੀ ਕੀਮਤ ਇੱਕ ਸਮਾਨ ਹੋਵੇ ਤਾਂ ਤੁਸੀਂ ਕਿਹੜਾ ਡੱਬਾ ਲੈਣਾ ਪਸੰਦ ਕਰੋਗੇ ?
ਹੱਲ:
ਘਣਾਕਾਰ ਡੱਬੇ ਦੇ ਕਿਨਾਰੇ ਦੀ ਭੁਜਾ = 8 ਸੈਂ.ਮੀ.
ਘਣਾਕਾਰ ਡੱਬੇ ਵਿੱਚ ਪਾਉਡਰ ਦਾ ਆਇਤਨ = ਭੁਜਾ × ਭੁਜਾ × ਭੁਜਾ
= 8 ਸੈਂ.ਮੀ. × 8 ਸੈਂ.ਮੀ. × 8 ਸੈਂ.ਮੀ. .
= 512 ਸੈਂ.ਮੀ.3
ਦੁਜੇ ਘਣਾਵਕਾਰ ਡੱਬੇ ਦੀ ਲੰਬਾਈ = 15 ਸੈਂ.ਮੀ.
ਦੁਜੇ ਘਣਾਵਕਾਰ ਡੱਬੇ ਦੀ ਚੌੜਾਈ = 8 ਸੈਂ.ਮੀ.
ਦੂਜੇ ਘਣਾਵਕਾਰ ਡੱਬੇ ਦੀ ਉੱਚਾਈ = 4 ਸੈਂ.ਮੀ.
ਦੂਜੇ ਘਣਾਵਕਾਰ ਡੱਬੇ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਸੈਂ.ਮੀ. × 8 ਸੈਂ.ਮੀ. × 4 ਸੈਂ.ਮੀ.
= 480 ਸੈਂ.ਮੀ.3
ਘਣਾਕਾਰ ਡੱਬੇ ਵਿਚ 512-480 ਸੈਂ.ਮੀ.3 = 32 ਸੈਂ.ਮੀ.3 ਵੱਧ ਪਾਉਡਰ ਆਵੇਗਾ । ਜੇਕਰ ਦੋਹਾਂ ਦੀ ਕੀਮਤ ਇਕ ਸਮਾਨ ਹੋਵੇ ਤਾਂ ਅਸੀਂ ਘਣਾਕਾਰ ਡੱਬਾ ਲੈਣਾ ਪਸੰਦ ਕਰਾਂਗੇ ।

ਪ੍ਰਸ਼ਨ 10.
ਇੱਕ 12 ਮੀ. ਲੰਬੀ, 3 ਮੀ. ਉੱਚੀ ਅਤੇ 24 ਸੈਂ.ਮੀ. ਮੋਟੀ ਕੰਧ ਨੂੰ ਬਣਾਉਣ ਲਈ 24 ਸੈਂ.ਮੀ. ਲੰਬਾਈ, 12 ਸੈਂ.ਮੀ. ਚੌੜਾਈ ਅਤੇ 8 ਸੈਂ.ਮੀ. ਮੋਟਾਈ ਵਾਲੀਆਂ ਕਿੰਨੀਆਂ ਇੱਟਾਂ ਲੱਗਣਗੀਆਂ ?
ਹੱਲ:
ਕੰਧ ਦੀ ਲੰਬਾਈ = 12 ਮੀ. = 12 × 100
ਸੈਂ.ਮੀ. = 1200 ਸੈਂ.ਮੀ.
ਕੰਧ ਦੀ ਉਚਾਈ = 3 ਮੀ. = 3 × 100
ਸੈਂ.ਮੀ. = 300 ਸੈਂ.ਮੀ.
ਕੰਧ ਦੀ ਮੋਟਾਈ – 24 ਸੈਂ.ਮੀ.
ਕੰਧ ਦਾ ਆਇਤਨ = ਲੰਬਾਈ × ਚੌੜਾਈ × ਮੋਟਾਈ
= 1200 ਸੈਂ.ਮੀ. × 300 ਸੈਂ.ਮੀ. ×24 ਸੈਂ.ਮੀ.
= 8640000 ਸੈਂ.ਮੀ.3
ਇੱਕ ਇੱਟ ਦੀ ਲੰਬਾਈ = 24 ਸੈਂ.ਮੀ.
ਇੱਕ ਇੱਟ ਦੀ ਚੌੜਾਈ = 12 ਸੈਂ.ਮੀ.
ਇੱਕ ਇੱਟ ਦੀ ਮੋਟਾਈ ” – 8 ਸੈਂ.ਮੀ.
ਇੱਕ ਇੱਟ ਦਾ ਆਇਤਨ = ਲੰਬਾਈ × ਚੌੜਾਈ × ਮੋਟਾਈ
= 24 ਸੈਂ.ਮੀ. × 12 ਸੈਂ.ਮੀ. × 8 ਸੈਂ.ਮੀ.
= 2304 ਸੈਂ.ਮੀ.3
2304 ਸੈਂ.ਮੀ.3 ਵਾਲੀਆਂ ਜਿੰਨੀਆਂ ਇੱਟਾਂ
PSEB 5th Class Maths Solutions Chapter 9 ਆਇਤਨ Ex 9.1 5
= 3750 ਇੱਟਾਂ

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 11.
ਬਿਸਕੁਟਾਂ ਦੇ ਇੱਕ ਪੈਕਟ ਦੀ ਲੰਬਾਈ 15 ਸੈਂ. ਮੀ., ਚੌੜਾਈ 9 ਸੈਂ.ਮੀ. ਅਤੇ ਉੱਚਾਈ 6 ਸੈਂ.ਮੀ. ਹੈ । ਜੇਕਰ ਇੱਕ ਪੈਕਟ ਵਿੱਚ ਕੁੱਲ 30 ਬਿਸਕੁਟ ਹੋਣ ਤਾਂ ਹਰੇਕ ਬਿਸਕੁਟ ਦਾ ਆਇਤਨ ਪਤਾ ਕਰੋ ।
ਹੱਲ:
ਬਿਸਕੁਟ ਦੇ ਇਕ ਪੈਕਟ ਦੀ ਲੰਬਾਈ = 15 ਸੈਂ.ਮੀ.
ਬਿਸਕੁਟ ਦੇ ਇਕ ਪੈਕਟ ਦੀ ਚੌੜਾਈ = 9 ਸੈਂ.ਮੀ.
ਬਿਸਕੁਟ ਦੇ ਇਕ ਪੈਕਟ ਦੀ ਉੱਚਾਈ = 6 ਸੈਂ.ਮੀ.
ਬਿਸਕੁਟ ਦੇ ਇਕ ਪੈਕਟ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 15 ਸੈਂ.ਮੀ. × 9 ਸੈਂ.ਮੀ. × 6 ਸੈਂ.ਮੀ.
= 810 ਸੈਂ.ਮੀ.3
ਇੱਕ ਪੈਕਟ ਵਿਚ ਕੁੱਲ ਬਿਸਕੁਟ = 30
PSEB 5th Class Maths Solutions Chapter 9 ਆਇਤਨ Ex 9.1 6
= 27 ਸੈਂ.ਮੀ3

ਪ੍ਰਸ਼ਨ 12.
ਇੱਕ ਟਰਾਲੀ ਇੱਟਾਂ ਨਾਲ ਪੂਰੀ ਭਰੀ ਹੋਈ ਹੈ । ਇਸ ਟਰਾਲੀ ਦੀ ਲੰਬਾਈ 4 ਮੀ. , ਚੌੜਾਈ 2 ਮੀ. ਅਤੇ ਡੂੰਘਾਈ 60 ਸੈਂ.ਮੀ. ਹੈ। ਇੱਕ ਇੱਟ ਦੀ ਲੰਬਾਈ 20 ਸੈਂ.ਮੀ., ਚੌੜਾਈ 10 ਸੈਂ.ਮੀ. ਅਤੇ ਉੱਚਾਈ 6 ਸੈਂ.ਮੀ. ਹੈ । ਟਰਾਲੀ ਵਿੱਚ ਕਿੰਨੀਆਂ ਇੱਟਾਂ ਹੋਣਗੀਆਂ ?
ਹੱਲ:
ਟਰਾਲੀ ਦੀ ਲੰਬਾਈ = 4 ਮੀ.
= 4 × 100 ਸੈਂ.ਮੀ. = 400 ਸੈਂ.ਮੀ.
ਟਰਾਲੀ ਦੀ ਚੌੜਾਈ = 2 ਮੀ.
= 2 × 100 ਸੈਂ.ਮੀ. = 200 ਸੈਂ.ਮੀ.
ਟਰਾਲੀ ਦੀ ਡੂੰਘਾਈ = 60 ਸੈਂ.ਮੀ.
ਟਰਾਲੀ ਦਾ ਆਇਤਨ = ਲੰਬਾਈ × ਚੌੜਾਈ × ਡੂੰਘਾਈ
= 400 ਸੈਂ.ਮੀ. × 200 ਸੈਂ.ਮੀ. × 60 ਸੈਂ.ਮੀ.
= 4800000 ਸੈਂ.ਮੀ.3
ਇੱਕ ਇੱਟ ਦੀ ਲੰਬਾਈ = 20 ਸੈਂ.ਮੀ.
ਇੱਕ ਇੱਟ ਦੀ ਚੌੜਾਈ = 10 ਸੈਂ.ਮੀ.
ਇੱਕ ਇੱਟ ਦੀ ਉੱਚਾਈ = 6 ਸੈਂ.ਮੀ.
ਇੱਕ ਇੱਟ ਦਾ ਆਇਤਨ = ਲੰਬਾਈ × ਚੌੜਾਈ × ਉੱਚਾਈ
= 20 ਸੈਂ.ਮੀ. × 10 ਸੈਂ.ਮੀ. × 6 ਸੈਂ.ਮੀ.
= 1200 ਸੈਂ.ਮੀ.3
ਟਰਾਲੀ ਵਿੱਚ ਜਿੰਨੀਆਂ ਇੱਟਾਂ ਹੋਣਗੀਆਂ
= \(\frac{4800000}{1200}\) ਸੈਂ.ਮੀ.3
= 4000

13. ਖਾਲੀ ਥਾਂਵਾਂ ਭਰੋ :

ਪ੍ਰਸ਼ਨ 1.
ਘਣ ਦਾ ਆਇਤਨ = …………. × ……….. × ………….
ਹੱਲ:
ਭੁਜਾ × ਭੁਜਾ × ਭੁਜਾ

PSEB 5th Class Maths Solutions Chapter 9 ਆਇਤਨ Ex 9.1

ਪ੍ਰਸ਼ਨ 2.
ਘਣਾਵ ਦਾ ਆਇਤਨ = ……………. × …………….. × ……………
ਹੱਲ:
ਲੰਬਾਈ × ਚੌੜਾਈ × ਉੱਚਾਈ

ਪ੍ਰਸ਼ਨ 3.
ਕਿਸੇ ਠੋਸ ਦੁਆਰਾ ਘੇਰੀ ਗਈ ਥਾਂ ਨੂੰ ਉਸ ਠੋਸ ਦਾ …………. ਆਖਦੇ ਹਨ ।
ਹੱਲ:
ਆਇਤਨ

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

ਸਮਝੋ ਅਤੇ ਕਰੋ-

Question 1.
* ਦੀ ਥਾਂ ‘ਤੇ ਸੰਖਿਆ ਕਰੋ :

(a)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 1
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 9

(b)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 2
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 10

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

(c)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 3
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 11

(d)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 4
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 12

(e)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 5
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 13

(f)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 6
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 14

(g)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 7
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 15

(h)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 8
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 16

ਹੈਲ ਕਰੋ :

(a) 1238 – 1025 + 5018
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 17

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

(b) 9386 – 2535 – 1002
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 18

(c) 6307 – 4052 + 2115
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 19

(d) 8107 + 2437 – 6089
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 20

(e) 18337 + 30947 – 34413
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 21

(f) 91206 – 70413 + 30824
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 22

(g) 10003 – 5911 – 3284
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 23

(h) 92319 – 65424 – 12105
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 24

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

ਸੰਮਝੋ ਅਤੇ ਕਰੋ-

ਪ੍ਰਸ਼ਨ 1.
ਹੱਲ ਕਰੋ :
(a) 6574 + 5502
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 1

(b) 5350 +4102
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 2

(c) 56754 + 25740
Solution:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 3

(d) 25000 + 11887
Solution:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 4

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

(e) 8988 – 2450
Solution:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 5

(f) 8990 – 1034
Solution:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 6

(g) 80029 – 21200
Solution:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 7

(h) 56789 – 1234
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 8

ਪ੍ਰਸ਼ਨ 2.
ਹੱਲ ਕਰੋ :
(a) 8760 + 2584
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 9

(b) 9649 + 5161
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 10

(c) 38009 + 55691
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 11

(d) 25347 + 74040
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 12

(e) 8761+ 5584 + 4320
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 13

(f) 4687 + 1000 + 1130
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 14

(g) 28740 + 54938 + 12338
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 15

(h) 72624+ 3106 + 10234
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 16

(i) 8849 – 4118
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 17

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

(j) 51307 – 42158
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 18

(k) 80003 – 19219
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 19

(l) 70000 – 12345
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 20

ਪ੍ਰਸ਼ਨ 3.
ਘਟਾਓ ਅਤੇ ਪੜਤਾਲ ਕਰੋ :
(a) 98920 – 12334
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 21

(b) 40013 – 18167
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 22

(c) 78901 – 52214
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 23

(d) 40467 – 10239
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 24

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

(e) 79571 – 48678
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 25

PSEB 5th Class Maths MCQ Chapter 10 ਅੰਕੜਾ ਵਿਗਿਆਨ

Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ MCQ Questions and Answers.

PSEB 5th Class Maths Chapter 10 ਅੰਕੜਾ ਵਿਗਿਆਨ MCQ Questions

ਬਹੁ-ਵਿਕਲਪਿਕ ਪ੍ਰਸ਼ਨ

1. ਕਿਸੇ ਸ਼ਹਿਰ ਦੇ ਸੱਤ ਦਿਨਾਂ ਦੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ ਇਸ ਤਰ੍ਹਾਂ ਹਨ :

PSEB 5th Class Maths MCQ Chapter 10 ਅੰਕੜਾ ਵਿਗਿਆਨ 1

ਪ੍ਰਸ਼ਨ 1.
ਸਭ ਤੋਂ ਜ਼ਿਆਦਾ ਗਰਮ ਦਿਨ ਕਿਹੜਾ ਹੈ ?
(a) ਮੰਗਲਵਾਰ
(b) ਵੀਰਵਾਰ
(c) ਐਤਵਾਰ
(d) ਸੋਮਵਾਰ
ਹੱਲ:
c) ਐਤਵਾਰ

ਪ੍ਰਸ਼ਨ 2.
ਕਿਹੜਾ ਦਿਨ ਸਭ ਤੋਂ ਠੰਡਾ ਰਿਹਾ ?
(a) ਬੁੱਧਵਾਰ
(b) ਮੰਗਲਵਾਰ
(c) ਸ਼ਨੀਵਾਰ
(d) ਸ਼ੁੱਕਰਵਾਰ
ਹੱਲ:
(b) ਮੰਗਲਵਾਰ

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 3.
ਸਭ ਤੋਂ ਵੱਧ ਅਤੇ ਘੱਟ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
(a) 6°C
(b 8°C
(c) 5°C
(d) 7°C.
ਹੱਲ :
(d) 7°C

ਪ੍ਰਸ਼ਨ 4.
ਕਿਹੜੇ ਦੋ ਦਿਨ ਬਰਾਬਰ ਗਰਮ ਰਹੇ ?
(a) ਵੀਰਵਾਰ ਅਤੇ ਸ਼ਨੀਵਾਰ
(b) ਐਤਵਾਰ ਅਤੇ ਸੋਮਵਾਰ ,
(c) ਮੰਗਲਵਾਰ, ਅਤੇ ਬੁੱਧਵਾਰ
(d) ਵੀਰਵਾਰ ਅਤੇ ਸ਼ੁੱਕਰਵਾਰ ।
ਹੱਲ:
(a) ਵੀਰਵਾਰ ਅਤੇ ਸ਼ਨੀਵਾਰ ।

ਪ੍ਰਸ਼ਨ 2.
ਕਿਸੇ ਕ੍ਰਿਕੇਟ ਦੇ ਖਿਡਾਰੀ ਦੁਆਰਾ ਲਗਾਤਾਰ ਚਾਰ ਸਾਲਾਂ ਵਿੱਚ ਬਣਾਈਆਂ ਗਈਆਂ ਦੌੜਾਂ ਇਸ ਤਰ੍ਹਾਂ ਹਨ ।
PSEB 5th Class Maths MCQ Chapter 10 ਅੰਕੜਾ ਵਿਗਿਆਨ 2

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 1.
ਖਿਡਾਰੀ ਨੇ 2016 ਵਿੱਚ ਕਿੰਨੀਆਂ ਦੌੜਾਂ ਬਣਾਈਆਂ ?
(a) 300
(b) 400
(c) 350
d) 200
ਹੱਲ:
(b) 400

ਪ੍ਰਸ਼ਨ 2.
ਖਿਡਾਰੀ ਨੇ ਸਭ ਤੋਂ ਘੱਟ ਦੌੜਾਂ ਕਿਹੜੇ ਸਾਲ ਦੌਰਾਨ ਬਣਾਈਆਂ ?
(a) 2017
(b) 2016
(c) 2015
(d) 2014.
ਹੱਲ:
(c) 2015

ਪ੍ਰਸ਼ਨ 3.
ਖਿਡਾਰੀ ਦੁਆਰਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਬਣਾਈਆਂ ਗਈਆਂ ਦੌੜਾਂ ਦਾ ਅੰਤਰ ਕਿੰਨਾ ਹੈ ?
(a) 150
(b) 50
(c) 200
(d) 100
ਹੱਲ:
(a) 150

ਪ੍ਰਸ਼ਨ 4.
ਖਿਡਾਰੀ ਦੁਆਰਾ ਲਗਾਤਾਰ ਚਾਰ ਸਾਲਾਂ ਵਿੱਚ ਬਣਾਈਆਂ ਗਈਆਂ ਕੁੱਲ ਦੌੜਾਂ ਕਿੰਨੀਆਂ ਹਨ ?
(a) 1100
(b) 1000
(c) 1300
(d) 1200
ਹੱਲ:
(c) 1300.

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 3.
ਚਿੱਤਰ ਨੂੰ ਦੇਖ ਕੇ ਦੱਸੋ ਕਿ ਖੇਡ-3 ਵਿਚ ਕਿੰਨੇ ਪ੍ਰਾਪਤ ਕੀਤੇ ਅੰਕ ਬਣਾਏ ਗਏ ਹਨ ?
PSEB 5th Class Maths MCQ Chapter 10 ਅੰਕੜਾ ਵਿਗਿਆਨ 3
(a) 35
(b) 30
(c) 40
(d) 25
ਹੱਲ:
(c) 40

ਪ੍ਰਸ਼ਨ 4.
ਚਿੱਤਰਗ੍ਰਾਫ ਅਨੁਸਾਰ ਸ਼ਹਿਰ ਖੰਨਾ ਵਿਚ ਕਿੰਨੀਆਂ ਕਾਰਾਂ ਵਿਕੀਆਂ ?
PSEB 5th Class Maths MCQ Chapter 10 ਅੰਕੜਾ ਵਿਗਿਆਨ 4
(a) 6
(b) 600
(c) 300
(d) 400
ਹੱਲ:
(b) 600

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 5.
ਦਿੱਤੇ ਗਏ ਪਾਈ ਚਾਰਟ (ਗੋਲ ਨਕਸ਼ਾ) ਵਿੱਚ ਜਮਾਤ ਪੰਜਵੀਂ ਦੇ ਬੱਚਿਆਂ ਦੇ ਮਨਪਸੰਦ ਰੰਗਾਂ ਬਾਰੇ ਦੱਸਿਆ ਗਿਆ ਹੈ | ਪਾਈ ਚਾਰਟ ਨੂੰ ਧਿਆਨ ਨਾਲ ਦੇਖੋ ਅਤੇ ਉੱਤਰ ਦਿਓ ।
PSEB 5th Class Maths MCQ Chapter 10 ਅੰਕੜਾ ਵਿਗਿਆਨ 5
(a) ਜਮਾਤ ਦੇ ਕਿੰਨੇ ਬੱਚਿਆਂ (ਨਾਤਮਕ ਰੂਪ ਵਿੱਚ) ਨੂੰ ਹਰਾ ਰੰਗ ਪਸੰਦ ਹੈ ?
(b) ਜਮਾਤ ਦੇ ਬੱਚਿਆਂ ਵੱਲੋਂ ਕਿਹੜੇ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ ?
(c) ਜੇਕਰ ਜਮਾਤ ਵਿੱਚ ਕੁੱਲ 40 ਬੱਚੇ ਹਨ, ਤਾਂ ਜਮਾਤ ਦੇ ਕਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ ?
ਹੱਲ:
(a) ਜਮਾਤ ਦੇ ਜਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ = \(\frac{1}{4}\)
(b) ਜਮਾਤ ਦੇ ਬੱਚਿਆਂ ਵੱਲੋਂ ਜਿਸ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ = ਲਾਲ
(c) ਜਮਾਤ ਦੇ ਜਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ = 40 × \(\frac{1}{4}\) = 10

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2

Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ Ex 10.2 Textbook Exercise Questions and Answers.

PSEB Solutions for Class 5 Maths Chapter 10 ਅੰਕੜਾ ਵਿਗਿਆਨ Ex 10.2

1. ਹੇਠਾਂ ਦਿੱਤੇ ਚਿੱਤਰਫ਼ ਵਿੱਚ, ਦੋ ਵੱਖੋ-ਵੱਖਰੇ ਸੈਸ਼ਨਾਂ 2014-15 ਅਤੇ 2015-16 ਦੌਰਾਨ ਜਮਾਤ ਪੰਜਵੀਂ ਦੇ ਸੈਕਸ਼ਨਾਂ A, B, C ਅਤੇ D ਵਿੱਚ ਮੁੰਡਿਆਂ ਦੀ ਗਿਣਤੀ ਦਰਸਾਈ ਗਈ ਹੈ ।

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2 1

ਪ੍ਰਸ਼ਨ 1.
ਸੈਕਸ਼ਨ A ਵਿੱਚ ਕਿਸ ਸੈਸ਼ਨ ਦੌਰਾਨ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੈ ।
ਹੱਲ:
2015 – 16

ਪ੍ਰਸ਼ਨ 2.
ਸੈਕਸ਼ਨ D ਵਿੱਚ 2014-15 ਅਤੇ 2015-16 ਵਿੱਚ ਮੁੰਡਿਆਂ ਦੀ ਗਿਣਤੀ ……………….. ਹੈ । (ਬਰਾਬਰ – ਵੱਧ/ਘੱਟ)
ਹੱਲ:
ਬਰਾਬਰ

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2

ਪ੍ਰਸ਼ਨ 3.
ਸੈਸ਼ਨ 2014-15 ਵਿੱਚ ਮੁੰਡਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?
ਹੱਲ:
(4 + 3 + 5 + 4) × 5 = 16 × 5 = 80

ਪ੍ਰਸ਼ਨ 4.
ਦੋਵੇਂ ਸੈਸ਼ਨਾਂ ਦੌਰਾਨ ਸੈਕਸ਼ਨ ਵਿੱਚ ਮੁੰਡਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ?
ਹੱਲ:
30 – 25 = 5

ਪ੍ਰਸ਼ਨ 5.
ਸੈਸ਼ਨ 2015-16 ਵਿੱਚ ਮੁੰਡਿਆਂ ਦੀ ਗਿਣਤੀ 5 ਸੈਸ਼ਨ 2014-15 ਨਾਲੋਂ ਕਿੰਨੀ ਵੱਧ/ਘੱਟ ਹੈ ।
ਹੱਲ:
2015-16 ਵਿੱਚ ਮੁੰਡਿਆਂ ਦੀ ਗਿਣਤੀ 19 × 5 – 16 × 5 = 95 – 80 = 15 ਵੱਧ ਹੈ ।

2. ਹੇਠਾਂ ਦੋ ਛੜ ਗਾਫ਼ ਦਿੱਤੇ ਗਏ ਹਨ । ਇਹਨਾਂ ਵਿੱਚ ਦੋ ਵੱਖ-ਵੱਖ ਦਿਨਾਂ ਵਿੱਚੋਂ ਚਾਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਦਿਖਾਇਆ ਗਿਆ ਹੈ । ਇਹ ਸ਼ਹਿਰ ਹਨ-ਦਿੱਲੀ, ਸ਼ਿਮਲਾ, ਬੰਗਲੁਰੂ ਅਤੇ ਜੈਸਲਮੇਰ ।

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2 2
ਦਸੰਬਰ ਉਪਰੋਕਤ ਚਾਰਟ ਤੋਂ ਪਤਾ ਕਰੋ :

ਪ੍ਰਸ਼ਨ 1.
ਜੂਨ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਗਰਮ ਹੈ ?
ਹੱਲ:
ਜੈਸਲਮੇਰ

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2

ਪ੍ਰਸ਼ਨ 2.
1 ਦਸੰਬਰ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਠੰਡਾ ਹੈ ?
ਹੱਲ:
ਸ਼ਿਮਲਾ

ਪ੍ਰਸ਼ਨ 3.
1 ਜੂਨ ਅਤੇ 1 ਦਸੰਬਰ ਨੂੰ ਦਿੱਲੀ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
ਹੱਲ:
33°C – 23°C = 10°C

ਪ੍ਰਸ਼ਨ 4.
1 ਜੂਨ ਅਤੇ 1 ਦਸੰਬਰ ਨੂੰ ਸ਼ਿਮਲਾ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
ਹੱਲ:
22°C – 10°C = 12°C

ਪ੍ਰਸ਼ਨ 5.
ਕਿਹੜੇ ਸ਼ਹਿਰ ਵਿੱਚ 1 ਜੂਨ ਅਤੇ 1 ਦਸੰਬਰ ਦੇ ਵਿੱਚ ਤਾਪਮਾਨ ਵਿੱਚ ਸਭ ਤੋਂ ਘੱਟ ਬਦਲਾਅ ਆਇਆ ?
ਹੱਲ:
ਬੰਗਲੁਰੂ ।

3. ਹੇਠਾਂ ਦਿੱਤੇ ਛੜ ਗਰਾਫ਼ ਨੂੰ ਧਿਆਨ ਨਾਲ ਪੜ੍ਹੋ : ਪਤਾ ਕਰੋ

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2 3

ਪ੍ਰਸ਼ਨ 1.
ਉਪਰੋਕਤ ਛੜ ਗਾਫ਼ ਸਾਨੂੰ ਕੀ ਜਾਣਕਾਰੀ ਦੇ ਰਹੇ ਹਨ ?
ਹੱਲ:
ਛੜ ਗ੍ਰਾਫ਼ ਤੋਂ ਸਾਨੂੰ ਜਮਾਤ ਤੀਜੀ ਅਤੇ ਚੌਥੀ ਦੇ ਬੱਚਿਆਂ ਦੁਆਰਾ ਖੇਡੀਆਂ ਜਾਣ ਵਾਲੀਆਂ ਖੇਡਾਂ ਦੇ ਬਾਰੇ ਪਤਾ ਲਗਦਾ ਹੈ.

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2

ਪ੍ਰਸ਼ਨ 2.
ਕਿਹੜੀ ਖੇਡ ਜਮਾਤ ਤੀਜੀ ਅਤੇ ਚੌਥੀ ਦੇ ਬੱਚਿਆਂ ਦੁਆਰਾ ਬਰਾਬਰ ਖੇਡੀ ਜਾਂਦੀ ਹੈ ?
ਹੱਲ:
ਫੁੱਟਬਾਲ

ਪ੍ਰਸ਼ਨ 3.
ਜਮਾਤ ਤੀਜੀ ਅਤੇ ਜਮਾਤ ਚੌਥੀ ਦੇ ਖੋ-ਖੋ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2 4
ਹੱਲ:
15 + 35 = 50

ਪ੍ਰਸ਼ਨ 4.
ਜਮਾਤ ਤੀਜੀ ਅਤੇ ਚੌਥੀ ਦੇ ਬਾਸਕਟ ਬਾਲ ਖੇਡਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?
ਹੱਲ:
25 + 20 = 45

ਪ੍ਰਸ਼ਨ 5.
ਜਮਾਤ ਤੀਜੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ?
ਹੱਲ:
ਫੁੱਟਬਾਲ

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.2

ਪ੍ਰਸ਼ਨ 6.
ਜਮਾਤ ਚੌਥੀ ਦੇ ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਖੇਡ ਕਿਹੜੀ ਹੈ ?
ਹੱਲ:
ਖੋ-ਖੋ ।

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ Ex 10.1 Textbook Exercise Questions and Answers.

PSEB Solutions for Class 5 Maths Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 1.
ਇੱਕ ਸਕੂਲ ਦੇ ਬੱਚੇ ਪਿਕਨਿਕ ਲਈ ਚਿੜੀਆਘਰ ਗਏ । ਬੱਚਿਆਂ ਦੁਆਰਾ ਵੱਖ-ਵੱਖ ਜਾਨਵਰਾਂ ਦੀ ਗਿਣਤੀ ਦੇ ਅੰਕੜੇ ਇੱਕਤਰ ਕੀਤੇ ਗਏ, ਜਿਨ੍ਹਾਂ ਵਿੱਚੋਂ ਕੁਝ ਜਾਨਵਰਾਂ ਦੀ ਗਿਣਤੀ ਇਸ ਪ੍ਰਕਾਰ ਹੈ : ਬਾਂਦਰ-32, ਸ਼ੇਰ- 10, ਹਿਰਨ25, ਖਰਗੋਸ਼-27 ਅਤੇ ਲੂੰਬੜੀ-39 । ਇਹਨਾਂ ਅੰਕੜਿਆਂ ਨੂੰ ਸਾਰਣੀ ਦੇ ਰੂਪ ਵਿੱਚ ਪ੍ਰਗਟ ਕਰੋ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 1
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 2
ਹੱਲ:
ਅਸੀਂ ਉਪਰੋਕਤ ਜਾਣਕਾਰੀ ਨੂੰ ਸਾਰਣੀ ਦੇ ਰੂਪ ਵਿਚ ਹੇਠਾਂ ਦਿੱਤੇ ਅਨੁਸਾਰ ਦਿਖਾ ਸਕਦੇ ਹਾਂ :
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 3

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 2.
ਕਿਸੇ ਪਿੰਡ ਵਿੱਚ ਸਰਕਸ ਲੱਗੀ ਹੋਈ ਹੈ । ਸੋਮਵਾਰ ਤੋਂ ਸ਼ੁਕਰਵਾਰ ਤੱਕ ਸਰਕਸ ਦੇਖਣ ਆਏ ਬੱਚਿਆਂ ਦੀ ਗਿਣਤੀ ਚਿੱਤਰਫ਼ ਦੁਆਰਾ ਦਰਸਾਈ ਗਈ ਹੈ । ਹੇਠਾਂ ਦਿੱਤੇ ਚਿੱਤਰਫ਼ ਨੂੰ ਧਿਆਨ ਨਾਲ ਪੜ੍ਹ ਕੇ ਉੱਤਰ ਦਿਓ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 4

  1. ਮੰਗਲਵਾਰ ਨੂੰ ਕਿੰਨੇ ਬੱਚੇ ਸਰਕਸ ਦੇਖਣ ਆਏ ?
  2. ਕਿਸ ਦਿਨ ਸਭ ਤੋਂ ਵੱਧ ਬੱਚੇ ਸਰਕਸ ਦੇਖਣ ਆਏ ਅਤੇ ਕਿੰਨੇ ?
  3. ਕਿਸ ਦਿਨ ਸਭ ਤੋਂ ਘੱਟ ਬੱਚੇ ਸਰਕਸ ਦੇਖਣ ਆਏ ਅਤੇ ਕਿੰਨੇ ?
  4. ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ ਕਿੰਨੇ ਬੱਚਿਆਂ ਨੇ ਸਰਕਸ ਦੇਖੀ ?
  5. ਵੀਰਵਾਰ ਅਤੇ ਸ਼ੁੱਕਰਵਾਰ ਸਰਕਸ ਦੇਖਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਕਿੰਨਾ ਅੰਤਰ ਹੈ ?

ਹੱਲ:

  1. ਮੰਗਲਵਾਰ ਨੂੰ 3 × 25 = 75 ਬੱਚੇ ਸਰਕਸ ਦੇਖਣ ਆਏ ।
  2. ਵੀਰਵਾਰ ਨੂੰ ਸਭ ਤੋਂ ਵੱਧ, 8 × 25 = 200 . ਬੱਚੇ ਕਸ ਦੇਖਣ ਆਏ ।
  3.  ਸੋਮਵਾਰ ਨੂੰ ਸਭ ਤੋਂ ਘੱਟ, 2 × 25 = 50 ਬੱਚੇ ਸਰਕਸ ਦੇਖਣ ਆਏ ।
  4.  ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ (2 +5) × 25 = 7 × 25 = 175 ਬੱਚਿਆਂ ਨੇ ਸਰਕਸ ਦੇਖੀ ।
  5. ਵੀਰਵਾਰ ਅਤੇ ਸ਼ੁੱਕਰਵਾਰ ਸਰਕਸ ਦੇਖਣ ਵਾਲੇ , ਬੱਚਿਆਂ ਦੀ ਗਿਣਤੀ ਵਿੱਚ ਜਿੰਨਾ ਅੰਤਰ ਹੈ = 200 – 150 = 50.

ਪ੍ਰਸ਼ਨ 3.
ਪੰਜ ਵੱਖ-ਵੱਖ ਪਿੰਡਾਂ ਵਿੱਚ ਗਰੀਨ ਦਿਵਾਲੀ ਮਨਾਉਣ ਲਈ ਦਿਵਾਲੀ ਦੇ ਮੌਕੇ ਅੱਗੇ ਲਿਖੇ ਅਨੁਸਾਰ ਦਰੱਖ਼ਤ ਲਗਾਏ ਗਏ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 5
(i) ਉਪਰੋਕਤ ਅੰਕੜਿਆਂ ਲਈ ਚਿੱਤਰਗ੍ਰਾਫ਼ ਤਿਆਰ ਕੀਤਾ ਜਾਵੇ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 6
(ii) ਉਪਰੋਕਤ ਜਾਣਕਾਰੀ ਨੂੰ ਕੋਈ ਹੋਰ ਪੈਮਾਨਾ ਵਰਤ ਕੇ ਚਿੱਤਰਫ਼ ਤਿਆਰ ਕੀਤਾ ਜਾਵੇ ।
ਹੱਲ:
(i)
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 7

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

(ii)
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 8

ਪ੍ਰਸ਼ਨ 4.
ਤਿਉਹਾਰਾਂ ਮੌਕੇ ਕਿਸੇ ਮਿਠਾਈ ਦੀ ਦੁਕਾਨ ਵਿੱਚ ਇੱਕ ਹਫ਼ਤੇ ਵਿੱਚ ਵਰਤੇ ਗਏ ਦੁੱਧ ਦੀ ਮਾਤਰਾ ਹੇਠਾਂ ਦਿੱਤੇ ਛੜ ਗ੍ਰਾਫ਼ ਅਨੁਸਾਰ ਹੈ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 9

  1.  ਸਭ ਤੋਂ ਵੱਧ ਦੁੱਧ ਕਿਹੜੇ ਦਿਨ ਵਰਤਿਆ ਗਿਆ ?
  2.  ਸਭ ਤੋਂ ਘੱਟ ਦੁੱਧ ਕਿਹੜੇ ਦਿਨ ਵਰਤਿਆ ਗਿਆ ?
  3. ਕਿਹੜੇ ਦੋ ਦਿਨਾਂ ਦੌਰਾਨ ਇੱਕੋ ਜਿਹੀ ਮਾਤਰਾ ਵਿੱਚ ਦੁੱਧ ਵਰਤਿਆ ਗਿਆ ਅਤੇ ਕਿੰਨਾ ?
  4. ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੁੱਲ ਕਿੰਨਾ ਦੁੱਧ ਵਰਤਿਆ ਗਿਆ ?
  5. ਐਤਵਾਰ ਨਾਲੋਂ ਮੰਗਲਵਾਰ ਨੂੰ ਕਿੰਨਾ ਘੱਟ ਦੁੱਧ ਵਰਤਿਆ ਗਿਆ ?
  6. ਸਭ ਤੋਂ ਵੱਧ ਵਰਤੇ ਗਏ ਦੁੱਧ ਅਤੇ ਸਭ ਤੋਂ ਘੱਟ ਵਰਤੇ ਗਏ ਦੁੱਧ ਦਾ ਅੰਤਰ ਕਿੰਨਾ ਹੈ ?

ਹੱਲ:

  1. ਐਤਵਾਰ,
  2. ਬੁੱਧਵਾਰ,
  3. ਸੋਮਵਾਰ ਅਤੇ ਸ਼ਨਿਚਰਵਾਰ,
  4. 550
  5. 350 l – 200 l = 150 l
  6. 350 l – 100 l = 250 l.

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 5.
ਇੱਕ ਦੁਕਾਨ ‘ਤੇ ਅਕਤੂਬਰ ਮਹੀਨੇ ਵਿੱਚ ਵੇਚੇ ਗਏ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਸੈਂਟਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ :
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 10
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ ਫ਼ ਤਿਆਰ ਕੀਤਾ ਜਾਵੇ ।
ਸੰਕੇਤ – 8 ਸੈਟਾਂ ਦਾ ਪੈਮਾਨਾ ਲਿਆ ਜਾਵੇ
ਹੱਲ:
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 11

ਪ੍ਰਸ਼ਨ 6.
ਕਿਸੇ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 12
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ ਗ੍ਰਾਫ਼ ਤਿਆਰ ਕੀਤਾ ਜਾਵੇ ।
ਸੰਕੇਤ – 10 ਬੱਚਿਆਂ ਦੀ ਗਿਣਤੀ ਦਾ ਪੈਮਾਨਾ ਲਿਆ ਜਾਵੇ ।
ਹੱਲ:
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 13

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 7.
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 14
ਉਪਰੋਕਤ ਪਾਈ ਚਾਰਟ ਨੂੰ ਅੱਠ ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ । ਇਹ ਅਜੇ ਦੀ ਗੋਲਕ ਵਿੱਚ ਵੱਖ-ਵੱਖ ਸਿੱਕਿਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ ।
ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

  1. ਤੋਂ 5 ਦੇ ਸਿੱਕਿਆਂ ਦੀ ਗਿਣਤੀ (ਭਿੰਨਾਤਮਕ ਰੂਪ ਵਿੱਚ ਕਿੰਨੀ ਹੈ ? ਜੇਕਰ ਸਿੱਕਿਆਂ ਦੀ ਕੁੱਲ ਗਿਣਤੀ 80 ਹੋਵੇ ।
  2. ਤੋਂ 2 ਦੇ ਸਿੱਕਿਆਂ ਦੀ ਗਿਣਤੀ ਕਿੰਨੀ ਹੈ ?
  3. ਤੋਂ 5 ਦੇ ਸਿੱਕਿਆਂ ਦੀ ਗਿਣਤੀ ਦੱਸੋ ?
  4. ਤੋਂ 10 ਦੇ ਸਿੱਕਿਆਂ ਦੀ ਰਾਸ਼ੀ ਕਿੰਨੀ ਬਣਦੀ ਹੈ ?
  5. ਅਜੇ ਦੀ ਗੋਲਕ ਵਿੱਚ ਕੁੱਲ ਕਿੰਨੀ ਰਾਸ਼ੀ ਹੈ ?

ਹੱਲ :
1. \(\frac{3}{8}\)

2. \(\frac{2}{8}\) × 80 = 20

3. \(\frac{3}{8}\) × 80 = 30

4. ₹ 10 ਵਾਲੇ ਸਿੱਕਿਆਂ ਦੀ ਗਿਣਤੀ = \(\frac{1}{8}\) × 80 = 10
₹ 10 ਵਾਲੇ ਸਿੱਕਿਆਂ ਦਾ ਕੁੱਲ ਮੁੱਲ
= ₹ 10 × 10 = ₹ 100

5. ₹ 1 ਵਾਲੇ ਸਿੱਕਿਆਂ ਦੀ ਗਿਣਤੀ = \(\frac{2}{8}\) × 80 = 20
₹ 2 ਵਾਲੇ ਸਿੱਕਿਆਂ ਦੀ ਗਿਣਤੀ = 20
₹ 5 ਵਾਲੇ ਸਿੱਕਿਆਂ ਦੀ ਗਿਣਤੀ = 30
₹ 10 ਵਾਲੇ ਸਿੱਕਿਆਂ ਦੀ ਗਿਣਤੀ = 10
₹ 1 ਵਾਲੇ ਸਿੱਕਿਆਂ ਦਾ ਮੁੱਲ = ₹ 1 × 20 = ₹ 20
₹ 2 ਵਾਲੇ ਸਿੱਕਿਆਂ ਦਾ ਮੁੱਲ = ₹ 2 × 20 = ₹ 40
₹ 5 ਵਾਲੇ ਸਿੱਕਿਆਂ ਦਾ ਮੁੱਲ = ₹ 5 × 30 = ₹ 150
₹ 10 ਵਾਲੇ ਸਿੱਕਿਆਂ ਦਾ ਮੁੱਲ = ₹ 10 ×x 10 = ₹ 100
ਅਜੇ ਦੀ ਗੋਲਕ ਵਿੱਚ ਜਿੰਨੀ ਰਾਸ਼ੀ ਹੈ : = ₹ 20 + ₹ 40 + ₹ 150 + 100
= ₹ 310.

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 8.
ਦਿੱਤੇ ਗਏ ਪਾਈ ਚਾਰਟ ਨੂੰ 12 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ। ਦਿੱਤਾ ਗਿਆ ਪਾਈ ਚਾਰਟ ਕਿਸੇ ਸਕੂਲ ਦੇ 120 ਬੱਚਿਆਂ ਦੇ ਵੱਖੋਵੱਖਰੇ ਮਨਪਸੰਦ ਤਿਉਹਾਰਾਂ ਨੂੰ ਦਰਸਾ ਰਿਹਾ ਹੈ । ਇਸ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 15

  1. ਕਿੰਨੇ ਬੱਚਿਆਂ ਨੂੰ (ਭਿੰਨਾਤਮਕ ਰੂਪ ਵਿੱਚ ਦਿਵਾਲੀ ਦਾ ਤਿਉਹਾਰ ਪਸੰਦ ਹੈ ?
  2. ਸਕੂਲ ਦੇ ਕੁੱਲ 120 ਬੱਚਿਆਂ ਵਿੱਚੋਂ ਹੋਲੀ ਦਾ ਤਿਉਹਾਰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
  3. ਸਭ ਤੋਂ ਘੱਟ ਮਨਪਸੰਦ ਤਿਉਹਾਰ ਕਿਹੜਾ ਹੈ ?
  4. ਦਿਵਾਲੀ ਅਤੇ ਬਸੰਤ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ?

ਹੱਲ:

  1. \(\frac{5}{12}\)
  2.  \(\frac{4}{12}\) × 120 = 40
  3.  ਦੁਸਹਿਰਾ
  4.  (\(\frac{5}{12}\) – \(\frac{2}{12}\)) × 120
    = \(\frac{3}{12}\) × 120 = 30

PSEB 5th Class Maths Solutions Chapter 1 ਸੰਖਿਆਵਾਂ Intext Questions

Punjab State Board PSEB 5th Class Maths Book Solutions Chapter 1 ਸੰਖਿਆਵਾਂ InText Questions and Answers.

PSEB 5th Class Maths Solutions Chapter 1 ਸੰਖਿਆਵਾਂ InText Questions

ਪੰਨਾ ਨੰ : 2

ਪ੍ਰਸ਼ਨ 1.
ਹੇਠ ਲਿਖੀਆਂ ਸੰਖਿਆਵਾਂ ਨੂੰ ਸ਼ਬਦਾਂ ਵਿਚ ਲਿਖੋ :
(a) 968
(b) 6908
(c) 1328
(d) 9002
(e) 9999.
ਹੱਲ :
(a) 968 : ਨੌਂ ਸੌ ਅਠਾਹਠ
(b) 6908 : ਛੇ ਹਜ਼ਾਰ ਨੌਂ ਸੌ ਅੱਠ
(c) 1328 : ਇਕ ਹਜ਼ਾਰ ਤਿੰਨ ਸੌ ਅਠਾਈ
(d) 9002 : ਨੌਂ ਹਜ਼ਾਰ ਦੋ
(e) 9999 : ਨੌਂ ਹਜ਼ਾਰ ਨੌਂ ਸੌ ਨੜਿਨਵੇਂ ।

ਪ੍ਰਸ਼ਨ 2.
ਹੇਠ ਲਿਖੀਆਂ ਸੰਖਿਆਵਾਂ ਨੂੰ ਅੰਕਾਂ ਵਿਚ ਲਿਖੋ :
(a) ਛੇ ਸੌ ਅਠੱਤਰ
(b) ਇੱਕ ਹਜ਼ਾਰ ਸੱਤ ਸੌ
(c) ਚਾਰ ਹਜ਼ਾਰ ਛੇ
(d) ਅੱਠ ਹਜ਼ਾਰ ਅੱਠ ਸੌ ਛਿਆਸੀ
(e) ਨੂੰ ਹਜ਼ਾਰ ਨੱਬੇ ।
ਹੱਲ :
(a) 678
(b) 1700
(c) 4006
(d) 8886
(e) 9090.
ਪੰਨਾ ਨੰ : 3

PSEB 5th Class Maths Solutions Chapter 1 ਸੰਖਿਆਵਾਂ Intext Questions

ਪ੍ਰਸ਼ਨ 3.
ਦਿੱਤੀਆਂ ਸੰਖਿਆਵਾਂ ਦੀ ਤੁਲਨਾ ਕਰਨ ਲਈ , >, < ਜਾਂ = ਦਾ ਚਿੰਨ੍ਹ ਭਰੋ :
(a) 238 PSEB 5th Class Maths Solutions Chapter 1 ਸੰਖਿਆਵਾਂ Intext Questions 1 832
(b) 7851 PSEB 5th Class Maths Solutions Chapter 1 ਸੰਖਿਆਵਾਂ Intext Questions 1 8715
(c) 2018 PSEB 5th Class Maths Solutions Chapter 1 ਸੰਖਿਆਵਾਂ Intext Questions 1 2018
(d) 9999 PSEB 5th Class Maths Solutions Chapter 1 ਸੰਖਿਆਵਾਂ Intext Questions 1 9900
(e) 4651 PSEB 5th Class Maths Solutions Chapter 1 ਸੰਖਿਆਵਾਂ Intext Questions 1 5467
(f) 5867 PSEB 5th Class Maths Solutions Chapter 1 ਸੰਖਿਆਵਾਂ Intext Questions 1 6325.
ਹੱਲ :
(a) <
(b) <
(c) =
(d) >
(e) <
(f) <

ਪ੍ਰਸ਼ਨ 4.
ਸੰਖਿਆਵਾਂ ਨੂੰ ਵੱਧਦੇ ਕ੍ਰਮ (ਛੋਟੀ ਤੋਂ ਵੱਡੀ ਸੰਖਿਆ) ਵਿਚ ਲਿਖੋ :
(a) 245, 751, 654, 456, 199,
(b) 1234, 7806, 4123, 5006, 2413
(c) 3344, 4455, 1122, 2233, 5566
(d) 6780, 6078, 6870, 8760, 7806
(e) 3299, 5699, 9932, 9999, 6099.
ਹੱਲ :
(a) 199, 245, 456, 654, 751
(b) 1234, 2413, 4123, 5006, 7806
(c) 1122, 2233, 3344, 4455, 5566
(d) 6078, 6780, 6870, 7806, 8760
(e) 3299, 5699, 6099, 9932, 9999.

ਪ੍ਰਸ਼ਨ 5.
ਸੰਖਿਆਵਾਂ ਨੂੰ ਘੱਟਦੇ ਕ੍ਰਮ ਵੱਡੀ ਤੋਂ ਛੋਟੀ ਸੰਖਿਆ) ਵਿਚ ਲਿਖੋ :
(a) 542, 751, 614, 406, 129
(b) 2234, 7906, 5123, 8006, 6413
(c) 3345, 3456, 1132, 1233, 5066
(d) 6781, 6178, 6570, 6460, 6806
(e) 1299, 1669, 1932, 1909, 1099.
ਹੱਲ :
(a) 751, 614, 542, 406, 129
(b) 8006, 7906, 6413, 5123, 2234
(c) 5066, 3456, 3345, 1233, 1132
(d) 6806, 6781, 6570, 6460, 6178
(e) 1932, 1909, 1669, 1299, 1099,
ਪੰਨਾ ਨੰ :
5

ਪ੍ਰਸ਼ਨ 6.
ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ :
(a) 789
(b) 2782
(c) 7819
(d) 5489
(e) 7009.
ਹੱਲ :
(a) 80
(b) 700
(c) 9
(d) 5000
(e) 0.

PSEB 5th Class Maths Solutions Chapter 1 ਸੰਖਿਆਵਾਂ Intext Questions

ਪ੍ਰਸ਼ਨ 7.
ਵਿਸਤ੍ਰਿਤ ਰੂਪ ਵਿਚ ਲਿਖੋ :
(a) 492
(b) 1280
(c) 3009
(d) 8765
(e) 9020
ਹੱਲ :
(a) 492 = 400 + 90 + 2
(b) 1280 = 1000 + 200 +80 + 0
(c) 3009 = 3000 +9
(d) 8765 = 8000 + 700 + 60 + 5
(e) 9020 = 9000 + 20.

ਪ੍ਰਸ਼ਨ 8.
ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ :
(a) 2, 0, 9
(b) 1, 2, 3, 4
(c) 5, 6, 1, 2
(d) 2, 4, 0, 9
(e) 1, 7, 8, 6.
ਹੱਲ :
(a) ਵੱਡੀ ਤੋਂ ਵੱਡੀ ਸੰਖਿਆ = 920,
ਛੋਟੀ ਤੋਂ ਛੋਟੀ ਸੰਖਿਆ = 209
(b) ਵੱਡੀ ਤੋਂ ਵੱਡੀ ਸੰਖਿਆ = 4321,
ਛੋਟੀ ਤੋਂ ਛੋਟੀ ਸੰਖਿਆ = 1234
(c) ਤੋਂ ਵੱਡੀ ਸੰਖਿਆ = 6521,
ਛੋਟੀ ਤੋਂ ਸੰਖਿਆ = 1256
(d) ਵੱਡੀ ਤੋਂ ਵੱਡੀ ਸੰਖਿਆ = 9420,
ਛੋਟੀ ਤੋਂ ਛੋਟੀ ਸੰਖਿਆ = 2049
(e) ਵੱਡੀ ਤੋਂ ਵੱਡੀ ਸੰਖਿਆ = 8761,
ਛੋਟੀ ਤੋਂ ਛੋਟੀ ਸੰਖਿਆ = 1678

ਪ੍ਰਸ਼ਨ 9.
ਸਮਝੋ ਅਤੇ ਲਿਖੋ :
(a) 110, 210, 310, 410, _______, ____, _____, _____
(b) 2018, 2019, 2020, 2021, ___, ____, ____, _____
(c) 1220, 1190, 1160, 1130, ___, ____, ____, _____
(d) 110, 1220, 1330 1440, ___, ____, ____, _____
(e) 5800, 5850, 5900, 5950, ___, ____, ____, _____
ਹੱਲ :
(a) 110, 210, 310, 410, 510, 610, 710, 810
(b) 2018, 2019, 2020, 2021, 2022, 2023, 2024, 2025
(c) 1220, 1190, 1160, 1130, 1100, 1070, 1040, 1010
(d) 1110, 1220, 1330 1440, 1550, 1660, 1770, 1880
(e) 5800, 5850, 5900, 5950, 6000, 6050, 6100, 6150

ਪ੍ਰਸ਼ਨ 10.
ਦਿੱਤੀਆਂ ਸੰਖਿਆਵਾਂ ਦਾ ਨੇੜੇ ਦੀ ਦਹਾਈ ਅਤੇ ਸੈਂਕੜੇ ਵਿੱਚ ਨਿਕਟੀਕਰਨ ਕਰੋ :
(a) 96 [From Board M.Q.P. 2020]
(b) 209
(c) 652
(d) 787
(e) 975
ਹੱਲ :ਦਹਾਈ ਵਿੱਚ ਨਿਕਟੀਕਰਨ
(a) 100
(b) 200
(c) 650
(d) 790
(e) 980
ਸੈਂਕੜੇ ਵਿੱਚ ਨਿਕਟੀਕਰਨ
(a) 100
(b) 200
(c) 700
(d) 800
(e) 1000

PSEB 5th Class Maths Solutions Chapter 1 ਸੰਖਿਆਵਾਂ Intext Questions

ਪ੍ਰਸ਼ਨ 11.
ਖ਼ਾਲੀ ਥਾਂਵਾਂ ਭਰੋ :

1 ਅੰਕ ਦੀ ਛੋਟੀ ਤੋਂ ਛੋਟੀ ਸੰਖਿਆ __________
2 ਅੰਕ ਦੀ ਛੋਟੀ ਤੋਂ ਛੋਟੀ ਸੰਖਿਆ __________
3 ਅੰਕ ਦੀ ਛੋਟੀ ਤੋਂ ਛੋਟੀ ਸੰਖਿਆ __________
4 ਅੰਕ ਦੀ ਛੋਟੀ ਤੋਂ ਛੋਟੀ ਸੰਖਿਆ __________
5 ਅੰਕ ਦੀ ਛੋਟੀ ਤੋਂ ਛੋਟੀ ਸੰਖਿਆ __________
6 ਅੰਕ ਦੀ ਛੋਟੀ ਤੋਂ ਛੋਟੀ ਸੰਖਿਆ _____
1 ਅੰਕ ਦੀ ਵੱਡੀ ਤੋਂ ਵੱਡੀ ਸੰਖਿਆ _____
2 ਅੰਕ ਦੀ ਵੱਡੀ ਤੋਂ ਵੱਡੀ ਸੰਖਿਆ _____
3 ਅੰਕ ਦੀ ਵੱਡੀ ਤੋਂ ਵੱਡੀ ਸੰਖਿਆ _____
4 ਅੰਕ ਦੀ ਵੱਡੀ ਤੋਂ ਵੱਡੀ ਸੰਖਿਆ _____
5 ਅੰਕ ਦੀ ਵੱਡੀ ਤੋਂ ਵੱਡੀ ਸੰਖਿਆ _____
ਗੱਲ :
1, 10, 100, 1000, 10000, 100000, 9, 99, 999, 9999, 99999
ਟਿਪਣੀਅਗੇਤਰ ਸੰਖਿਆ : ਅਗੇਤਰ ਸੰਖਿਆ ਲਿਖਣ ਲਈ ਦਿੱਤੀ ਗਈ ਸੰਖਿਆ ਵਿਚ 1 ਜੋੜਿਆ ਜਾਂਦਾ ਹੈ ।
ਪਿਛੇਤਰ ਸੰਖਿਆ : ਪਿਛੇਤਰ ਸੰਖਿਆ ਲਿਖਣ ਲਈ ਦਿੱਤੀ ਗਈ ਸੰਖਿਆ ਵਿਚੋਂ 1 ਘਟਾਇਆ ਜਾਂਦਾ ਹੈ ।

PSEB 5th Class Maths MCQ Chapter 1 ਸੰਖਿਆਵਾਂ

Punjab State Board PSEB 5th Class Maths Book Solutions Chapter 1 ਸੰਖਿਆਵਾਂ MCQ Questions and Answers.

PSEB 5th Class Maths Chapter 1 ਸੰਖਿਆਵਾਂ MCQ Questions

ਬਹੁ-ਵਿਕਲਪਿਕ ਪ੍ਰਸ਼ਨ

ਪ੍ਰਸ਼ਨ 1.
ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ ਲਿਖੋ ।
(a) 99999
(b) 10000
(c) 100000
(d) 9999.
ਹੱਲ :
(c) 100000.

ਪ੍ਰਸ਼ਨ 2.
ਦੋ ਅੰਕਾਂ ਦੀਆਂ ਕੁੱਲ ਕਿੰਨੀਆਂ ਸਿਖਿਆਵਾਂ ਹਨ ?
(a) 99
(b) 90
(c) 100
(d) 89.
ਹੱਲ:
(b) 90

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 3.
5 ਅੰਕਾਂ ਦੀਆਂ ਕੁੱਲ ਕਿੰਨੀਆਂ ਸਿਖਿਆਵਾਂ ਹਨ ?
(a) 99999
(b) 9000
(c) 10000
(d) 90000.
ਹੱਲ:
(d) 90000.

ਪ੍ਰਸ਼ਨ 4.
4, 6, 8, 9, 0 ਤੋਂ ਬਣੀ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ?
(a) 46890
(b) 04689
(c) 98640.
(d) 40689.
ਹੱਲ:
(d) 40689.

ਪ੍ਰਸ਼ਨ 5.
ਉਣਾਠ ਹਜ਼ਾਰ ਉਣਾਠ ਸੰਖਿਆ ਕਿਹੜੀ ਹੈ ?
(a) 59590
(b) 5959
(c) 59059
(d) 59509.
ਹੱਲ:
(c) 59059

ਪ੍ਰਸ਼ਨ 6.
ਸੰਖਿਆ 26573 ਵਿੱਚ 6 ਦਾ ਸਥਾਨਕ ਮੁੱਲ ਕੀ ਹੈ ?
(a) 60000
(b) 6000
(c) 6
(d) 60.
ਹੱਲ:
(b) 6000.

ਪ੍ਰਸ਼ਨ 7.
ਵਿਸਤ੍ਰਿਤ ਸੰਖਿਆ 20000 + 5000 + 30 + 4 ਤੋਂ ਬਣੀ ਸੰਖਿਆ ਹੈ :
(a) 25304
(b) 25034
(c) 20534
(d) 25043.
ਹੱਲ:
(b) 25034.

ਪ੍ਰਸ਼ਨ 8.
7, 8, 6, 7, 9 ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ :
(a) 67879
(b) 98767
(c) 98776
(d) 98677.
ਹੱਲ:
(c) 98776.

ਪ੍ਰਸ਼ਨ 9.
ਦਿੱਤੀਆਂ ਸੰਖਿਆਵਾਂ ਵਿਚੋਂ ਕਿਹੜੀ ਸੰਖਿਆ ਵਿੱਚ 8 ਦਾ ਸਥਾਨਕ ਮੁੱਲ 8000 ਹੈ ?
(a) 35832
(b) 43248
(c) 54682
(d) 48054.
ਹੱਲ:
(d) 48054.

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 10.
ਸੰਖਿਆ 48 ਦਾ ਰੋਮਨ ਅੰਕ ਦੱਸੋ ।
(a) LVIII
(b) LXVIII
(c) XLVIII
(d) XVIIIL.
ਹੱਲ:
(c) XLVIII.

ਪ੍ਰਸ਼ਨ 11.
ਸੰਖਿਆ 85 ਦਾ ਰੋਮਨ ਅੰਕ ਦੱਸੋ ।
(a) LXXV
(b) XXCV
(c) XVC
(d) LXXXV.
ਹੱਲ:
(d) LXXXV.

ਪ੍ਰਸ਼ਨ 12.
ਸੰਖਿਆ 10000 ਦੀ ਪਿਛੇਤਰ ਸੰਖਿਆ ਕਿਹੜੀ ਹੈ ?
(a) 9999
(b) 999
(c) 99999
(d) 1000.
ਹੱਲ:
(a) 9999.

ਪ੍ਰਸ਼ਨ 13.
94 ਲਈ ਰੋਮਨ ਅੰਕ ਲਿਖੋ ।
(a) CVI
(b) XCVI
(c) XCIV
(d) XICV.
ਹੱਲ:
(c) XCIV.

ਪ੍ਰਸ਼ਨ 14.
I, X, L, V ਤੋਂ ਬਣੀ ਸੰਖਿਆਕਿਹੜੀ ਹੈ ?
(a) XILV
(b) XLVI
(c) XVIL
(d) VXIL.
ਹੱਲ:
(b) XLVI

ਪ੍ਰਸ਼ਨ 15.
1, 0, 3 ਅੰਕਾਂ ਨੂੰ ਵਰਤ ਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖੋ ।
(a) 11103
(b) 10333
(c) 33310
(d) 10003.
ਹੱਲ:
(c) 33310.

ਪ੍ਰਸ਼ਨ 16.
9, 8, 0 ਅੰਕਾਂ ਨੂੰ ਵਰਤ ਕੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ. ਸੰਖਿਆ ਲਿਖੋ ।
(a) 9800
(b) 9008
(c) 8090
(d) 8009.
ਹੱਲ:
(d) 8009.

ਪ੍ਰਸ਼ਨ 17.
758 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕੀ ਹੋਵੇਗਾ ?
(a) 750
(b) 760
(c) 800
(d) 700.
ਹੱਲ:
(b) 760.

ਪ੍ਰਸ਼ਨ 18.
ਸੰਖਿਆ 8978 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕੀ ਹੋਵੇਗਾ ?
(a) 8980
(b) 9000
(c) 8970
(d) 8900
ਹੱਲ:
(a) 8980

ਪ੍ਰਸ਼ਨ 19.
ਸੰਖਿਆ 69684 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਕੀ ਹੋਵੇਗਾ ?
(a) 69000
(b) 69700
(c) 79000.
(d) 70000.
ਹੱਲ:
(d) 70000.

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 20.
ਜੇਕਰ ਸੰਖਿਆ ਦਾ ਦਸ ਹਜ਼ਾਰ ਵਿੱਚ ਨਿਕਟੀ ਕਰਨ ਕਰਨਾ ਹੋਵੇ ਤਾਂ ਕਿਸ ਸਥਾਨ ਦੀ ਸੰਖਿਆ ਨੂੰ ਦੇਖਕੇ ਨਿਕਟੀਕਰਨ ਕਰਨਾ ਹੋਵੇਗਾ ?
(a) ਦੁਹਾਈ.
(b) ਸੈਂਕੜਾ
(c) ਹਜ਼ਾਰ
(d) ਦਸ ਹਜ਼ਾਰ ।
ਹੱਲ:
(c) ਹਜ਼ਾਰ ।

ਪ੍ਰਸ਼ਨ 21.
ਸੰਖਿਆ 50358 ਵਿੱਚ 0 ਦਾ ਸਥਾਨਕ ਮੁੱਲ ਕੀ ਹੋਵੇਗਾ ?
(a) 10000
(b) 100
(c) 1000
(d) 0.
ਹੱਲ:
(d) 0.

ਪ੍ਰਸ਼ਨ 22.
ਰੋਮਨ ਸੰਖਿਆਵਾਂ ਲਿਖਦੇ ਸਮੇਂ ਕਿਹੜੇ ਚਿੰਨ੍ਹ ਦੁਹਰਾਏ ਨਹੀਂ ਜਾਂਦੇ ?
(a) L, X
(b) L, V
(c) X, I
(d ) L, I
ਹੱਲ:
(b) L, V.

ਪ੍ਰਸ਼ਨ 23.
ਇੱਕ ਲੱਖ ਵਿੱਚ ਕਿੰਨੇ ਅੰਕ ਹੁੰਦੇ ਹਨ ?
(a) 5
(b) 6
(c) 4
(d) 7.
ਹੱਲ:
(b) 6.

ਪ੍ਰਸ਼ਨ 24.
ਇੱਕ ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਹਨ ?
(a) 10
(b) 100
(c) 1000
(d) 10000.
ਹੱਲ:
(b) 100.

ਪ੍ਰਸ਼ਨ 25.
ਗਿਣਤਾਰੇ ਦੇ ਕਿਸੇ ਵੀ ਕਾਲਮ (ਤਾਰ) ਵਿੱਚ ਵੱਧ ਤੋਂ ਵੱਧ ਕਿੰਨੇ ਮੋਤੀ (ਬੀਡਜ਼) ਪਾਏ ਜਾ ਸਕਦੇ ਹਨ ?
(a) 1
(b) 10
(c) 0
d) 9.
ਹੱਲ:
(d) 9.

ਪ੍ਰਸ਼ਨ 26.
ਦਿੱਤੇ ਗਏ ਚਿੱਤਰ ਵਿੱਚ ਸਭ ਤੋਂ ਵੱਧ ਕੀਮਤ ਕਿਸ ਵਸਤੂ ਦੀ ਹੈ ? [From Board M.Q.P. 2020, 2021]
PSEB 5th Class Maths MCQ Chapter 1 ਸੰਖਿਆਵਾਂ 1
(a) ਰੇਡੀਓ
(b) ਪੱਖਾ
PSEB 5th Class Maths MCQ Chapter 1 ਸੰਖਿਆਵਾਂ 2
(c) ਫ਼ਰਿਜ਼
(d) ਐਲ ਈ ਡੀ !
ਹੱਲ:
(c) ਫ਼ਰਿਜ਼ ।

ਪ੍ਰਸ਼ਨ 27.
ਗਿਣਤਾਰੇ ਨੂੰ ਦੇਖ ਕੇ ਸੰਖਿਆ ਦੱਸੋ । [From Board M.Q.P. 2020]
PSEB 5th Class Maths MCQ Chapter 1 ਸੰਖਿਆਵਾਂ 3
(a) 8179
(b) 38179
(c) 3879
(d) 97183.
ਹੱਲ:
(b) 38179.

ਪ੍ਰਸ਼ਨ 28.
ਸਾਰਣੀ ਅਨੁਸਾਰ ਸਹੀ ਸੰਖਿਆ ਦੱਸੋ । [From Board M.Q.P. 2021]
PSEB 5th Class Maths MCQ Chapter 1 ਸੰਖਿਆਵਾਂ 4
(ਉ) ਅੱਠ ਹਜ਼ਾਰ ਅੱਠ ਸੌ ਅੱਸੀ
(ਅ) ਅੱਠ ਲੱਖ ਅੱਠ ਸੌ ਅੱਸੀ
(ੲ) ਅੱਸੀ ਹਜ਼ਾਰ ਅੱਠ ਸੌ ਅੱਸੀ ।
(ਸ) ਅੱਸੀ ਲੱਖ ਅੱਠ ਸੌ ਅੱਸੀ ।
ਹੱਲ:
(ੲ) ਅੱਸੀ ਹਜ਼ਾਰ ਅੱਠ ਸੌ ਅੱਸੀ ।

ਪ੍ਰਸ਼ਨ 29.
ਸੰਖਿਆ 2019 ਦੀ ਅਗੇਤਰ ਅਤੇ ਪਿਛੇਤਰ ਸੰਖਿਆ ਲਿਖੋ । [From Board M.Q.P. 2020]
ਹੱਲ:
2019 ਦੀ ਅਗੇਤਰ ਸੰਖਿਆ = 2019 +1= 2020
2019 ਦੀ ਪਿਛੇਤਰ ਸੰਖਿਆ = 2019 – 1 = 2018

PSEB 5th Class Maths MCQ Chapter 1 ਸੰਖਿਆਵਾਂ

ਪ੍ਰਸ਼ਨ 30.
ਸਹੀ ਕਥਨ ਅੱਗੇ (✓) ਦਾ ਨਿਸ਼ਾਨ ਅਤੇ ਗ਼ਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ । [From Board M.Q.P. 2021]

  1. ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ 10000 ਹੈ ।
  2. ਸੰਖਿਆ 10000 ਦੀ ਪਿਛੇਤਰ ਸੰਖਿਆ 9999 ਹੈ ।
  3. ਸੰਖਿਆ 47982 ਵਿਚ 9 ਸੈਂਕੜੇ ਦੇ ਸਥਾਨ ਤੇ ਹੈ ।
  4. ਗਿਣਤਾਰੇ ਦੀ ਇਕ ਛੜ ਵਿਚ ਵੱਧ ਤੋਂ ਵੱਧ 9 ਮੋਤੀ ਪਾਏ ਜਾ ਸਕਦੇ ਹਨ ।
  5. 59069 ਨੂੰ ਸ਼ਬਦਾਂ ਵਿਚ ਪੰਜਾਹ ਹਜ਼ਾਰ ਨੌ ਸੌ ਉਣਤਰ ਲਿਖਦੇ ਹਨ ।

ਹੱਲ:

  1. (✗),
  2. (✓),
  3. (✓),
  4. (✓),
  5. (✗)