PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ

Punjab State Board PSEB 5th Class Maths Book Solutions Chapter 8 ਪਰਿਮਾਪ ਅਤੇ ਖੇਤਰਫਲ MCQ Questions and Answers.

PSEB 5th Class Maths Chapter 8 ਪਰਿਮਾਪ ਅਤੇ ਖੇਤਰਫਲ MCQ Questions

ਬਹੁ-ਵਿਕਲਪਿਕ ਪ੍ਰਸ਼ਨ

ਪ੍ਰਸ਼ਨ 1.
ਕਾਪੀ ਦਾ ਪੇਜ ਕਿਸ ਤਰ੍ਹਾਂ ਦੀ ਆਕ੍ਰਿਤੀ ਹੈ ?
(a) ਵਰਗਾਕਾਰ
(b) ਆਇਤਾਕਾਰ
(c) ਤਿਕੋਣਾਕਾਰ
(d) ਪੰਜਭੁਜ
ਹੱਲ:
(b) ਆਇਤਾਕਾਰ

ਪ੍ਰਸ਼ਨ 2.
ਵਰਗ ਦਾ ਪਰਿਮਾਪ ਕਿੰਨਾ ਹੋਵੇਗਾ ਜੇਕਰ ਵਰਗ ਦੀ ਭੁਜਾ 6 ਸੈਂਟੀਮੀਟਰ ਹੋਵੇ ?
(a) 36 ਸੈਂਟੀਮੀਟਰ
(b) 18 ਸੈਂਟੀਮੀਟਰ
(c) 24 ਸੈਂਟੀਮੀਟਰ
(d) 21 ਸੈਂਟੀਮੀਟਰ।
ਹੱਲ:
(c) 24 ਸੈਂਟੀਮੀਟਰ

PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ 3.
ਵਰਗ ਦੀਆਂ ਚਾਰੇ ਭੁਜਾਵਾਂ …………….. ਹੁੰਦੀਆਂ ਹਨ ?
(a) ਅਸਮਾਨ
(b) ਬਰਾਬਰ
(c) 2-2 ਜੋੜੇ ਬਰਾਬਰ
(d) ਇਹਨਾਂ ਵਿੱਚੋਂ ਕੋਈ ਵੀ ਨਹੀਂ
ਹੱਲ:
(b) ਬਰਾਬਰ

ਪ੍ਰਸ਼ਨ 4.
ਇੱਕ ਆਇਤ ਦੀ ਲੰਬਾਈ 6 ਮੀਟਰ ਅਤੇ ਚੌੜਾਈ 4 ਮੀਟਰ ਹੈ ਤਾਂ ਦੱਸੋ ਆਇਤ ਦਾ ਪਰਿਮਾਪ ਕਿੰਨਾਂ ਹੋਵੇਗਾ ?
(a) 36 ਮੀਟਰ
(b) 16 ਮੀਟਰ
(c) 20 ਮੀਟਰ
(d) 10 ਮੀਟਰ
ਹੱਲ:
(c) 20 ਮੀਟਰ

ਪ੍ਰਸ਼ਨ 5.
ਇੱਕ ਆਇਤਾਕਾਰ ਪਾਰਕ ਦੀ ਲੰਬਾਈ3 65 ਮੀਟਰ ਅਤੇ ਚੌੜਾਈ 35 ਮੀਟਰ ਹੈ । ਮੁਕੇਸ਼ ਇਸ ਪਾਰਕ ਦੇ ਦੁਆਲੇ ਚਾਰ ਚੱਕਰ ਕੱਟਦਾ । ਹੈ । ਦੱਸੋ ਉਸ ਨੇ ਕਿੰਨੀ ਦੂਰੀ ਤੈਅ ਕੀਤੀ ?
(a) 100 ਮੀਟਰ
(b) 200 ਮੀਟਰ
(c) 400 ਮੀਟਰ
(d) 800 ਮੀਟਰ
ਹੱਲ:
(d) 800 ਮੀਟਰ

PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ 6.
13 ਸੈਂਟੀਮੀਟਰ ਭਜਾ ਵਾਲੇ ਵਰਗ ਦਾ ਖੇਤਰਫਲ ਹੋਵੇਗਾ :
(a) 169 ਸੈਂਟੀਮੀਟਰ
(b) 169 ਵਰਗ ਸੈਂਟੀਮੀਟਰ
(c) 52 ਵਰਗ ਸੈਂਟੀਮੀਟਰ
(d) 26 ਵਰਗ ਸੈਂਟੀਮੀਟਰ
ਹੱਲ:
(b) 169 ਵਰਗ ਸੈਂਟੀਮੀਟਰ

ਪ੍ਰਸ਼ਨ 7.
ਇੱਕ ਚਾਰਟ ਦੀ ਲੰਬਾਈ 125 ਸੈਂਟੀਮੀਟਰ ਅਤੇ ਚੌੜਾਈ 8 ਸੈਂਟੀਮੀਟਰ ਹੈ । ਉਸਦਾ ਖੇਤਰਫਲ ਹੈ :
(a) 100 ਵਰਗ ਸੈਂਟੀਮੀਟਰ
(b) 1000 ਵਰਗ ਸੈਂਟੀਮੀਟਰ
(c) 1250 ਵਰਗ ਸੈਂਟੀਮੀਟਰ
(d) 1100 ਵਰਗ ਸੈਂਟੀਮੀਟਰ
ਹੱਲ:
(b) 1000 ਵਰਗ ਸੈਂਟੀਮੀਟਰ

ਪ੍ਰਸ਼ਨ 8.
ਇੱਕ ਆਇਤ ਦੀ ਲੰਬਾਈ ਅਤੇ ਚੌੜਾਈ ਬਰਾਬਰ ਹੋਣ ਤਾਂ ਉਸਨੂੰ ਅਸੀਂ …………….. ਆਖਦੇ ਹਾਂ ।
(a) ਆਇਤ
(b) ਲੰਬਾਈ
(c) ਵਰਗ
(d) ਘੇਰਾ
ਹੱਲ:
(c) ਵਰਗ.

PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ 9.
ਭੁਜਾ × ਭੁਜਾ ……….. ਖੇਤਰਫਲ ਹੈ ।
(a) ਵਰਗ ਦਾ
(b) ਆਇਤ ਦਾ
(c) ਚੌੜਾਈ ਦਾ
(d) ਚੱਕਰ ਦਾ
ਹੱਲ:
(a) ਵਰਗ ਦਾ

ਪ੍ਰਸ਼ਨ 10.
ਇੱਕ ਆਇਤ ਦਾ ਖੇਤਰਫਲ 46 ਵਰਗ ਸੈਂਟੀਮੀਟਰ ਹੈ, ਜੇਕਰ ਇਸਦੀ ਲੰਬਾਈ 12 ਸੈਂਟੀਮੀਟਰ ਹੋਵੇ ਤਾਂ ਇਸਦੀ ਚੌੜਾਈ ਹੋਵੇਗੀ :
(a) 8 ਸੈਂਟੀਮੀਟਰ
(b) 9 ਸੈਂਟੀਮੀਟਰ
(c) 10 ਸੈਂਟੀਮੀਟਰ .
(d) 108 ਸੈਂਟੀਮੀਟਰ
ਹੱਲ:
(a) 8 ਸੈਂਟੀਮੀਟਰ,

ਪ੍ਰਸ਼ਨ 11.
ਦਿੱਤੀ ਗਈ ਆਇਤ ਦਾ ਖੇਤਰਫਲ ਪਤਾ ਕਰੋ ।
PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ 1
(a) 10 ਵਰਗ ਸੈਂ.ਮੀ.
(b) 10 ਸੈਂ.ਮੀ.
(c) 8 ਵਰਗ ਸੈਂ.ਮੀ.
(d) 12 ਵਰਗ ਸੈਂ.ਮੀ.
ਹੱਲ:
(a) 10 ਵਰਗ ਸੈਂ.ਮੀ.

PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ 12.
ਹੇਠਾਂ ਦਿੱਤੇ ਦੋ ਚਿੱਤਰਾਂ ਨੂੰ ਧਿਆਨ ਨਾਲ ਦੇਖੋ ਅਤੇ ਸਹੀ ਉੱਤਰ ਚੁਣੋ ।
PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ 2
(a) ਚਿੱਤਰ 1 ਦਾ ਖੇਤਰਫਲ ਚਿੱਤਰ 2 ਦੇ ਖੇਤਰਫਲ ਤੋਂ ਵੱਧ ਹੈ ।
(b) ਚਿੱਤਰ 1 ਦਾ ਖੇਤਰਫਲ ਚਿੱਤਰ 2 ਦੇ ਖੇਤਰਫਲ ਤੋਂ ਘੱਟ ਹੈ ।
(c) ਚਿੱਤਰ 1 ਦਾ ਖੇਤਰਫਲ ਚਿੱਤਰ 2 ਦੇ ਖੇਤਰਫਲ ਦੇ ਸਮਾਨ ਹੈ ।
(d) ਦੋਵੇਂ ਚਿੱਤਰਾਂ ਦਾ ਖੇਤਰਫਲ ਬਰਾਬਰ ਹੈ ।
ਹੱਲ:
(b) ਚਿੱਤਰ 1 ਦਾ ਖੇਤਰਫਲ ਚਿੱਤਰ 2 ਦੇ ਖੇਤਰਫਲ ਤੋਂ ਘੱਟ ਹੈ ।

ਪ੍ਰਸ਼ਨ 13.
ਹੇਠਾਂ ਇੱਕ ਖੇਤ ਦੀ ਤਸਵੀਰ ਦਿੱਤੀ ਗਈ ਹੈ । ਖੇਤ ਦਾ ਖੇਤਰਫਲ ਪਤਾ ਕਰੋ ।
PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ 3
ਹੱਲ:
ਖੇਤ ਦੀ ਲੰਬਾਈ = 96 ਮੀ.
ਖੇਤ ਦੀ ਚੌੜਾਈ = 64 ਮੀ.
ਖੇਤ ਦਾ ਖੇਤਰਫਲ = 96 × 64 ਵਰਗ ਮੀ.
= 6144 ਵਰਗ ਮੀ. ।

ਪ੍ਰਸ਼ਨ 14.
ਹੇਠਾਂ ਦਿੱਤੀਆਂ ਕੁੱਝ ਅਨਿਯਮਿਤ ਆਕ੍ਰਿਤੀਆਂ ਵਿਚੋਂ ਸਭ ਤੋਂ ਵੱਡੀ ਆਕ੍ਰਿਤੀ ਪਤਾ ਕਰਨ ਲਈ ਉਸ · ਦੁਆਰਾ ਘੇਰੇ ਵਰਗਾਂ ਦੀ ਗਿਣਤੀ ਪਤਾ ਕਰੋ ।
PSEB 5th Class Maths MCQ Chapter 8 ਪਰਿਮਾਪ ਅਤੇ ਖੇਤਰਫਲ 4
ਹੱਲ:
ਸਭ ਤੋਂ ਵੱਡੀ ਆਕ੍ਰਿਤੀ = (ਸ)

Leave a Comment