PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

ਪ੍ਰਸ਼ਨ 1.
ਇੱਕ ਸਾਈਕਲ ਦੀ ਕੀਮਤ 5699 ਹੈ । 17 ਸਾਈਕਲਾਂ ਦੀ ਕੀਮਤ ਕਿੰਨੀ ਹੋਵੇਗੀ ?
ਹੱਲ:
ਇੱਕ ਸਾਈਕਲ ਦੀ ਕੀਮਤ = ₹ 5699
17 ਸਾਈਕਲਾਂ ਦੀ ਕੀਮਤ = ₹ 5699 × 17
= ₹ 96883
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 1

ਪ੍ਰਸ਼ਨ 2.
ਇੱਕ ਬਕਸੇ ਵਿਚ 12 ਟਾਈਲਾਂ ਆਉਂਦੀਆਂ ਹਨ । ਇਸ ਤਰ੍ਹਾਂ ਦੇ 4590 ਬਕਸਿਆਂ ਵਿਚ ਕਿੰਨੀਆਂ ਟਾਈਲਾਂ ਆਉਣਗੀਆਂ ?
ਹੱਲ:
ਇੱਕ ਬਕਸੇ ਵਿਚ ਟਾਈਲਾਂ = 12
4590 ਬਕਸਿਆਂ ਵਿੱਚ ਟਾਈਲਾਂ = 4590 × 12
= 55080
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 2

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

ਪ੍ਰਸ਼ਨ 3.
ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ 98 ਨਾਲ ਗੁਣਾ ਕਰੋ ।
ਹੱਲ:
ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = 1000
ਲੋੜੀਂਦਾ ਗੁਣਨਫਲ 1000 × 98 = 98000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 3

ਪ੍ਰਸ਼ਨ 4.
ਬਿਜਲੀ ਦੇ ਸਮਾਨ ਦੀ ਫੈਕਟਰੀ ਵਿੱਚ ਸਮਾਨ ਦੀ ਰੇਟ ਲਿਸਟ ਹੇਠ ਲਿਖੇ ਅਨੁਸਾਰ ਹੈ :
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 4

(i) ਚਰਨ ਕੋਲ ਇੱਕ ਲੱਖ ਰੁਪਏ ਹਨ । ਉਸਨੇ 2 ਵਾਸ਼ਿੰਗ ਮਸ਼ੀਨਾਂ ਅਤੇ ਇੱਕ ਐਲ. ਸੀ. ਡੀ. ਖਰੀਦੀ । ਉਸਨੇ ਕਿੰਨੀ ਰਕਮ ਖਰਚੀ ?
ਹੱਲ:
ਇਕ ਵਾਸ਼ਿੰਗ ਮਸ਼ੀਨ ਦਾ ਮੁੱਲ = ₹ 24999
ਦੋ ਵਾਸ਼ਿੰਗ ਮਸ਼ੀਨਾਂ ਦਾ ਮੁੱਲ = ₹ 24999 × 2
= ₹ 49998
ਇਕ ਐਲ. ਸੀ. ਡੀ. ਦਾ ਮੁੱਲ = ₹ 42500
ਦੋਵਾਂ ਦਾ ਕੁੱਲ ਮੁੱਲ = ₹ 92498
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 5
ਚਰਨ ਨੇ ₹ 92498 ਖ਼ਰਚ ਕੀਤੇ ।

(ii) ਚਰਨ ਦੇ ਭਰਾ ਕੋਲ ਵੀ ਇੱਕ ਲੱਖ ਰੁਪਏ ਹਨ । ਉਸਨੇ ਇੱਕ ਏਅਰ ਕੰਡੀਸ਼ਨਰ, ਦੋ ਵਾਟਰ ਗੀਜ਼ਰ ਅਤੇ ਇੱਕ ਫਰਿੱਜ਼ ਖਰੀਦੀ 1ਉਸ ਕੋਲ ਬਾਕੀ ਕਿੰਨੀ ਰਕਮ ਬਚੀ ?
ਹੱਲ:
ਏਅਰ ਕੰਡੀਸ਼ਨਰ ਦਾ ਮੁੱਲ = ₹ 54000
ਦੋ ਵਾਟਰ ਗੀਜ਼ਰਾਂ ਦਾ ਮੁੱਲ = ₹ 12999 × 2
= ₹ 25998
ਇਕ ਫਰਿੱਜ਼ ਦਾ ਮੁੱਲ = ₹ 18499
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 6
ਉਸ ਕੋਲ ਬਾਕੀ ਤੋਂ 1503 ਬਚੇ ।

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6

ਪ੍ਰਸ਼ਨ 5.
ਇੱਕ ਕਾਰਖਾਨੇ ਵਿੱਚ ਇੱਕ ਦਿਨ ਵਿੱਚ 4990 ਟਾਫ਼ੀਆਂ ਬਣਦੀਆਂ ਹਨ । 19 ਦਿਨਾਂ ਵਿੱਚ ਕਿੰਨੀਆਂ ਟਾਫ਼ੀਆਂ ਬਣਨਗੀਆਂ ?
ਹੱਲ:
ਇਕ ਦਿਨ ਵਿਚ ਟਾਫ਼ੀਆਂ ਬਣਦੀਆਂ ਹਨ = 4990
19 ਦਿਨਾਂ ਵਿਚ ਟਾਫ਼ੀਆਂ ਬਣਦੀਆਂ ਹਨ = 4990 × 19
= 94810
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 7

ਪ੍ਰਸ਼ਨ 6.
ਇੱਕ ਟਰੱਕ ਇੱਕ ਘੰਟੇ ਵਿੱਚ 6798. ਇੱਟਾਂ ਲੈ ਕੇ ਜਾਂਦਾ ਹੈ । ਉਹ 13 ਘੰਟੇ ਵਿੱਚ ਕਿੰਨੀਆਂ ਇੱਟਾਂ ਲੈ ਕੇ ਜਾਵੇਗਾ ?
ਹੱਲ:
ਇੱਕ ਟਰੱਕ 1 ਘੰਟੇ ਵਿਚ ਇੱਟਾਂ ਲੈ ਕੇ ਜਾਂਦਾ ਹੈ = 6798
ਉਹ 13 ਘੰਟਿਆਂ ਵਿੱਚ ਇੱਟਾਂ ਲੈ ਕੇ ਜਾਵੇਗਾ = 6798 × 13 = 88374.
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 8

ਪ੍ਰਸ਼ਨ 7.
ਇੱਕ ਦੁਕਾਨਦਾਰ ਇੱਕ ਮੋਬਾਇਲ ਫੋਨ ਤੋਂ 5089 ਦਾ ਵੇਚਦਾ ਹੈ । ਜੇਕਰ ਸਾਰੇ ਦਿਨ ਵਿੱਚ ਉਹ ਅਜਿਹੇ 18 ਮੋਬਾਇਲ ਫੋਨ ਵੇਚਦਾ ਹੈ ਤਾਂ ਉਹ ਕਿੰਨੀ ਰਕਮ ਵੱਟਦਾ ਹੈ ?
ਹੱਲ:
ਇੱਕ ਮੋਬਾਈਲ ਫੋਨ ਦਾ ਵੇਚ ਮੁੱਲ = ₹ 5089
18 ਫੋਨਾਂ ਦਾ ਵੇਚ ਮੁੱਲ = ₹ 5089 × 18
= ₹ 91602
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 9

ਪ੍ਰਸ਼ਨ 8.
ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ 95 ਨਾਲ ਗੁਣਾ ਕਰੋ ।
ਹੱਲ:
ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ
= 999
ਲੋੜੀਂਦਾ ਗੁਣਨਫਲ = 999 × 95
= 94905
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 10

ਪ੍ਰਸ਼ਨ 9.
24 ਘੰਟਿਆਂ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ? [From Board M.Q.P. 2020]
ਹੱਲ:
ਇੱਕ ਘੰਟੇ ਵਿਚ ਸੈਕਿੰਡ = 3600
24 ਘੰਟਿਆਂ ਵਿੱਚ ਸੈਕਿੰਡ = 3600 × 24
= 86400
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 11

Leave a Comment