PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

Punjab State Board PSEB 5th Class Maths Book Solutions Chapter 8 ਪਰਿਮਾਪ ਅਤੇ ਖੇਤਰਫਲ Ex 8.2 Textbook Exercise Questions and Answers.

PSEB Solutions for Class 5 Maths Chapter 8 ਪਰਿਮਾਪ ਅਤੇ ਖੇਤਰਫਲ Ex 8.2

1. ਹੇਠਾਂ ਕੁੱਝ ਆਇਤਾਂ ਦੀਆਂ ਲੰਬਾਈਆਂ ਅਤੇ ਚੌੜਾਈਆਂ ਦਿੱਤੀਆਂ ਹਨ, ਸੂਤਰ ਦੀ ਵਰਤੋਂ ਕਰਕੇ, ਇਹਨਾਂ ਦਾ ਖੇਤਰਫਲ ਪਤਾ ਕਰੋ :

ਪ੍ਰਸ਼ਨ 1.
9 ਮੀਟਰ ਅਤੇ 7 ਮੀਟਰ
ਹੱਲ:
ਆਇਤ ਦੀ ਲੰਬਾਈ = 9 ਮੀਟਰ
ਆਇਤ ਦੀ ਚੌੜਾਈ = 7 ਮੀਟਰ .
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ,
= 9 ਮੀਟਰ × 7 ਮੀਟਰ
= 63 ਮੀਟਰ2

ਪ੍ਰਸ਼ਨ 2.
85 ਸੈਂਟੀਮੀਟਰ ਅਤੇ 76 ਸੈਂਟੀਮੀਟਰ
ਹੱਲ:
ਆਇਤ ਦੀ ਲੰਬਾਈ = 85 ਸੈਂਟੀਮੀਟਰ
ਆਇਤ ਦੀ ਚੌੜਾਈ = 76 ਸੈਂਟੀਮੀਟਰ
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 85 ਸੈਂਟੀਮੀਟਰ × 76 ਸੈਂਟੀਮੀਟਰ
= 6460 ਸੈਂਟੀਮੀਟਰ2

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 3.
23 ਮਿ.ਮੀ. ਅਤੇ 18 ਮਿ. ਮੀ.
ਹੱਲ:
ਆਇਤ ਦੀ ਲੰਬਾਈ = 23 ਮਿ.ਮੀ.
ਆਇਤ ਦੀ ਚੌੜਾਈ = 18 ਮਿ.ਮੀ.
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 23 ਮਿ.ਮੀ. × 18 ਮਿ.ਮੀ.
= 414 ਮਿ.ਮੀ.2

ਪ੍ਰਸ਼ਨ 4.
5 ਮੀਟਰ ਅਤੇ 85 ਸੈਂਟੀਮੀਟਰ
ਹੱਲ:
ਆਇਤ ਦੀ ਲੰਬਾਈ = 5 ਮੀਟਰ
= 5 × 100 ਸੈਂਟੀਮੀਟਰ = 500 ਸੈਂਟੀਮੀਟਰ
ਆਇਤ ਦੀ ਚੌੜਾਈ = 85 ਸੈਂਟੀਮੀਟਰ
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 500 ਸੈਂਟੀਮੀਟਰ × 85 ਸੈਂਟੀਮੀਟਰ
= 42500 ਸੈਂਟੀਮੀਟਰ2

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 5.
840 ਸੈਂਟੀਮੀਟਰ ਅਤੇ 7 ਮੀਟਰ
ਹੱਲ:
ਆਇਤ ਦੀ ਲੰਬਾਈ = 840 ਸੈਂਟੀਮੀਟਰ
ਆਇਤ ਦੀ ਚੌੜਾਈ = 7 ਮੀਟਰ
= 7 × 100 ਸੈਂਟੀਮੀਟਰ = 700 ਸੈਂਟੀਮੀਟਰ
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 840 ਸੈਂਟੀਮੀਟਰ × 700 ਸੈਂਟੀਮੀਟਰ
= 588000 ਸੈਂਟੀਮੀਟਰ2

2. ਵਰਗ ਦਾ ਖੇਤਰਫਲ ਪਤਾ ਕਰੋ, ਜਿਸਦੀ ਭੁਜਾ ਹੇਠਾਂ ਦਿੱਤੇ ਅਨੁਸਾਰ ਹੋਵੇ :

ਪ੍ਰਸ਼ਨ 1.
25 ਸੈਂਟੀਮੀਟਰ
ਹੱਲ:
ਵਰਗ ਦੀ ਭੁਜਾ = 25 ਸੈਂਟੀਮੀਟਰ
ਵਰਗ ਦਾ ਖੇਤਰਫਲ = ਭੁਜਾ × ਭੁਜਾ
= 25 ਸੈਂਟੀਮੀਟਰ × 25 ਸੈਂਟੀਮੀਟਰ
= 625 ਸੈਂਟੀਮੀਟਰ2

ਪ੍ਰਸ਼ਨ 2.
48 ਸੈਂਟੀਮੀਟਰ
ਹੱਲ:
ਵਰਗ ਦੀ ਭੁਜਾ = 48 ਸੈਂਟੀਮੀਟਰ
ਵਰਗ ਦਾ ਖੇਤਰਫਲ = ਭੁਜਾ × ਭੁਜਾ
= 48 ਸੈਂਟੀਮੀਟਰ × 48 ਸੈਂਟੀਮੀਟਰ
= 2304 ਸੈਂਟੀਮੀਟਰ2

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 3.
27 ਮਿਲੀਮੀਟਰ
ਹੱਲ:
ਵਰਗ ਦੀ ਭੁਜਾ = 27 ਮਿਲੀਮੀਟਰ
ਵਰਗ ਦਾ ਖੇਤਰਫਲ = ਭੁਜਾ × ਭੁਜਾ
= 27 ਮਿਲੀਮੀਟਰ × 27 ਮਿਲੀਮੀਟਰ
= 729 ਮਿਲੀਮੀਟਰ2

ਪ੍ਰਸ਼ਨ 4.
87 ਮੀਟਰ
ਹੱਲ:
ਰਗ ਦੀ ਭੁਜਾ = 87 ਮੀਟਰ
ਵਰਗ ਦਾ ਖੇਤਰਫਲ = ਭੁਜਾ × ਭੁਜਾ
= 87 ਮੀਟਰ × 87 ਮੀਟਰ
= 7569 ਮੀਟਰ2

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 3.
ਇੱਕ ਆਇਤਾਕਾਰ ਪਾਰਕ ਦਾ ਖੇਤਰਫਲ ਪਤਾ ਕਰੋ, ਜਿਸਦੀ ਲੰਬਾਈ 62 ਮੀਟਰ ਅਤੇ ਚੌੜਾਈ 38 ਮੀਟਰ ਹੈ ।
ਹੱਲ:
ਆਇਤਾਕਾਰ ਪਾਰਕ ਦੀ ਲੰਬਾਈ = 62 ਮੀਟਰ
ਆਇਤਾਕਾਰ ਪਾਰਕ ਦੀ ਚੌੜਾਈ = 38 ਮੀਟਰ
ਆਇਤਾਕਾਰ ਪਾਰਕ ਦਾ ਖੇਤਰਫਲ = ਲੰਬਾਈ × ਚੌੜਾਈ
= 62 ਮੀਟਰ × 38 ਮੀਟਰ
= 2356 ਮੀਟਰ2

ਪ੍ਰਸ਼ਨ 4.
ਇੱਕ ਕੈਰਮ ਬੋਰਡ ਦੀ ਭੁਜਾ 60 ਸਮ ਹੈ । ਇਸਦਾ ਖੇਤਰਫਲ ਪਤਾ ਕਰੋ ।
ਹੱਲ:
ਕੈਰਮ ਬੋਰਡ ਦੀ ਭੁਜਾ = 60 ਸਮ
ਕੈਰਮ ਬੋਰਡ ਦਾ ਖੇਤਰਫਲ = ਭੁਜਾ × ਭੁਜਾ
= 60 ਸਮ × 60 ਸਮ
= 3600 ਸਮ2

ਪ੍ਰਸ਼ਨ 5.
ਇੱਕ ਆਇਤਾਕਾਰ ਮੈਦਾਨ ਦੀ ਲੰਬਾਈ 100 ਮੀਟਰ ਅਤੇ ਚੌੜਾਈ 45 ਮੀਟਰ ਹੈ । ਇਸ ਮੈਦਾਨ ਨੂੰ ਪੱਧਰਾ ਕਰਨ ਲਈ 8 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਕਿੰਨਾ ਖਰਚ ਆਵੇਗਾ ?
ਹੱਲ:
ਆਇਤਾਕਾਰ ਮੈਦਾਨ ਦੀ ਲੰਬਾਈ = 100 ਮੀਟਰ
ਆਇਤਾਕਾਰ ਮੈਦਾਨ ਦੀ ਚੌੜਾਈ = 45 ਮੀਟਰ
ਆਇਤਾਕਾਰ ਮੈਦਾਨ ਦਾ ਖੇਤਰਫਲ = ਲੰਬਾਈ × ਚੌੜਾਈ
= 100 ਮੀਟਰ × 45 ਮੀਟਰ
= 4500 ਮੀਟਰ2
ਮੈਦਾਨ ਨੂੰ ਪੱਧਰਾ ਕਰਨ ਲਈ ₹ 8 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਖ਼ਰਚ
= ₹ 8 × 4500
= ₹ 36000

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 6.
ਇੱਕ ਦਰੀ ਦੀ ਲੰਬਾਈ 8 ਮੀਟਰ ਅਤੇ ਚੌੜਾਈ 5 ਮੀਟਰ ਹੈ । ਇੱਕ ਪੰਡਾਲ ਵਿੱਚ ਅਜਿਹੀਆਂ 125 ਦਰੀਆਂ ਵਿਛਾਈਆਂ ਗਈਆਂ ਹਨ, ਜੋ ਕਿ ਪੰਡਾਲ ਦੇ ਤਲ ਨੂੰ ਪੂਰੀ ਤਰ੍ਹਾਂ ਢੱਕਦੀਆਂ ਹਨ ਪੰਡਾਲ ਦੇ ਤਲ ਦਾ ਖੇਤਰਫਲ ਪਤਾ ਕਰੋ ।
ਹੱਲ:
ਇਕ ਦਰੀ ਦੀ ਲੰਬਾਈ = 8 ਮੀਟਰ
ਇਕ ਦਰੀ ਦੀ ਚੌੜਾਈ = 5 ਮੀਟਰ
ਇਕ ਦਰੀ ਦਾ ਖੇਤਰਫਲ = ਲੰਬਾਈ × ਚੌੜਾਈ
= 8 ਮੀਟਰ × 5 ਮੀਟਰ
= 40 ਮੀਟਰ2
125 ਦਰੀਆਂ ਦਾ ਖੇਤਰਫਲ = 125 × 40 ਮੀਟਰ2
= 5000 ਮੀਟਰ2

ਪ੍ਰਸ਼ਨ 7.
ਗੁਰਪ੍ਰੀਤ ਦੇ ਘਰ ਦਾ ਵਿਹੜਾ 52 ਮੀਟਰ ਲੰਬਾ ਅਤੇ 32 ਮੀਟਰ ਚੌੜਾ ਹੈ ਅਤੇ ਪੰਕਜ ਦੇ ਘਰ ਦਾ ਵਿਹੜਾ ਵਰਗਾਕਾਰ ਹੈ, ਜਿਸਦੀ ਭੁਜਾ 41 ਮੀਟਰ ਹੈ । ਦੋਹਾਂ ਵਿੱਚੋਂ ਕਿਸਦੇ ਘਰ ਦਾ ਵਿਹੜਾ ਵੱਡਾ ਹੈ ਅਤੇ ਦੂਜੇ ਦੇ ਘਰ ਦੇ ਵਿਹੜੇ ਨਾਲੋਂ ਕਿੰਨਾ ਵੱਡਾ ਹੈ ?
ਹੱਲ:
ਗੁਰਪ੍ਰੀਤ ਦੇ ਘਰ ਦੇ ਵਿਹੜੇ ਦੀ ਲੰਬਾਈ = 52 ਮੀਟਰ
ਗੁਰਪ੍ਰੀਤ ਦੇ ਘਰ ਦੇ ਵਿਹੜੇ ਦੀ ਚੌੜਾਈ ‘ = 32 ਮੀਟਰ
ਵਿਹੜੇ ਦਾ ਖੇਤਰਫਲ = ਲੰਬਾਈ × ਚੌੜਾਈ
= 52 ਮੀਟਰ × 32 ਮੀਟਰ
= 1664 ਮੀਟਰ2
ਪੰਕਜ ਦੇ ਵਰਗਾਕਾਰ ਘਰ ਦੇ ਵਿਹੜੇ ਦੀ ਭੁਜਾ = 41 ਮੀਟਰ
ਵਰਗਾਕਾਰ ਘਰ ਦੇ ਵਿਹੜੇ ਦਾ ਖੇਤਰਫਲ = ਭੁਜਾ × ਭੇਜਾ
= 41 ਮੀਟਰ × 41 ਮੀਟਰ
= 1681 ਮੀਟਰ2
ਪੰਕਜ ਦੇ ਘਰ ਦਾ ਵਿਹੜਾ 1681 ਮੀਟਰ2 – 1664 ਮੀਟਰ2 = 17 ਮੀਟਰ2 ਵੱਡਾ ਹੈ ।

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 8.
ਅਮਰਜੀਤ ਦੇ ਘਰ ਦੀ ਛੱਤ ਕੱਚੀ ਹੈ, ਜਿਸਦੀ ਲੰਬਾਈ 9 ਮੀਟਰ ਅਤੇ ਚੌੜਾਈ 6 ਮੀਟਰ ਹੈ । ਮੀਂਹ (ਵਰਖਾ) ਦੇ ਦਿਨਾਂ ਵਿੱਚ ਛੱਤ ਵਿੱਚੋਂ ਪਾਣੀ, ਰਿਸਦਾ ਸੀ, ਜਿਸ ਲਈ ਉਹ ਮੀਂਹ (ਵਰਖਾ) ਤੋਂ ਬਚਣ ਲਈ ਛੱਤ ਉੱਤੇ 30 ਸੈਂਟੀਮੀਟਰ ਲੰਬੀਆਂ ਅਤੇ 20 ਸੈਂਟੀਮੀਟਰ ਚੌੜੀਆਂ ਟਾਇਲਾਂ ਲਗਾਉਣਾ ਚਾਹੁੰਦਾ ਹੈ । ਦੱਸੋ ਉਸਨੂੰ ਕਿੰਨੀਆਂ ਟਾਇਲਾਂ ਦੀ ਲੋੜ ਪਵੇਗੀ ?
ਹੱਲ:
ਘਰ ਦੀ ਛੱਤ ਦੀ ਲੰਬਾਈ =9 ਮੀਟਰ
= 9 × 100 ਸੈਂਟੀਮੀਟਰ = 900 ਸੈਂਟੀਮੀਟਰ
ਘਰ ਦੀ ਛੱਤ ਦੀ ਚੌੜਾਈ = 6 ਮੀਟਰ
= 6 × 100 ਸੈਂਟੀਮੀਟਰ = 600 ਸੈਂਟੀਮੀਟਰ
ਛੱਤ ਦਾ ਖੇਤਰਫਲ = ਲੰਬਾਈ × ਚੌੜਾਈ
= 900 ਸੈਂਟੀਮੀਟਰ × 600 ਸੈਂਟੀਮੀਟਰ
= 540000 ਸੈਂਟੀਮੀਟਰ2
ਇਕ ਟਾਇਲ ਦੀ ਲੰਬਾਈ = 30 ਸੈਂਟੀਮੀਟਰ
ਟਾਇਲ ਦੀ ਚੌੜਾਈ = 20 ਸੈਂਟੀਮੀਟਰ
ਟਾਇਲ ਦਾ ਖੇਤਰਫਲ = ਲੰਬਾਈ × ਚੌੜਾਈ
= 30 ਸੈਂਟੀਮੀਟਰ × 20 ਸੈਂਟੀਮੀਟਰ
= 600 ਸੈਂਟੀਮੀਟਰ2
ਟਾਇਲਾਂ ਦੀ ਸੰਖਿਆ
PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2 1

9. ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ 1.
ਆਇਤ ਦਾ ਖੇਤਰਫਲ = ………………….. × …………………..
ਹੱਲ:
ਲੰਬਾਈ × ਚੌੜਾਈ

ਪ੍ਰਸ਼ਨ 2.
ਵਰਗ ਦਾ ਖੇਤਰਫਲ = ………………….. × …………………..
ਹੱਲ:
ਭੁਜਾ × ਭੁਜਾ

PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2

ਪ੍ਰਸ਼ਨ 3.
1 ਵਰਗ ਮੀਟਰ = …………………. ਵਰਗ ਸੈਂਟੀਮੀਟਰ
ਹੱਲ:
10000

ਪ੍ਰਸ਼ਨ 4.
ਇੱਕ ਬੰਦ ਆਕ੍ਰਿਤੀ ਦੁਆਰਾ ਘੇਰੇ ਗਏ ਖੇਤਰ ਦੇ ਮਾਪ ਨੂੰ ਉਸ ਦਾ …………… ਆਖਦੇ ਹਨ ।
ਹੱਲ:
ਖੇਤਰਫਲ

ਪ੍ਰਸ਼ਨ 10.
ਸਾਰਣੀ ਨੂੰ ਪੂਰਾ ਕਰੋ :
PSEB 5th Class Maths Solutions Chapter 8 ਪਰਿਮਾਪ ਅਤੇ ਖੇਤਰਫਲ Ex 8.2 2
ਹੱਲ:
(ੳ) 56 ਮੀਟਰ2
(ਆ) 2 ਸੈਂ.ਮੀ.
(ਈ) 6 ਮਿ.ਮੀ.
(ਸ) 700 ਸੈਂ.ਮੀ.2

Leave a Comment