PSEB 5th Class Maths Solutions Chapter 6 ਮਾਪ Ex 6.7

Punjab State Board PSEB 5th Class Maths Book Solutions Chapter 6 ਮਾਪ Ex 6.7 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.7

1. ਅੰਤਰ ਦੱਸੋ :

ਪ੍ਰਸ਼ਨ 1.
8 ਘੰਟੇ 30 ਮਿੰਟ ਅਤੇ 2 ਘੰਟਾ 10 ਮਿੰਟ
ਹੱਲ:
PSEB 5th Class Maths Solutions Chapter 6 ਮਾਪ Ex 6.7 1

ਪ੍ਰਸ਼ਨ 2.
10 ਘੰਟੇ 30 ਮਿੰਟ 20 ਸੈਕਿੰਡ ਅਤੇ 8 ਘੰਟਾ 20 ਮਿੰਟ 15 ਸੈਕਿੰਡ,
ਹੱਲ:
PSEB 5th Class Maths Solutions Chapter 6 ਮਾਪ Ex 6.7 2

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 3.
11 ਸਾਲ 5 ਮਹੀਨੇ ਅਤੇ 6 ਸਾਲ 2 ਮਹੀਨੇ
ਹੱਲ:
PSEB 5th Class Maths Solutions Chapter 6 ਮਾਪ Ex 6.7 3

ਪ੍ਰਸ਼ਨ 4.
7 ਸਾਲ 2 ਮਹੀਨੇ ਅਤੇ 3 ਸਾਲ 6 ਮਹੀਨੇ
ਹੱਲ:
PSEB 5th Class Maths Solutions Chapter 6 ਮਾਪ Ex 6.7 4
ਟਿੱਪਣੀ ∵ 1 ਸਾਲ = 12 ਮਹੀਨੇ ਇਸ ਲਈ, 12 ਮਹੀਨੇ + 2 ਮਹੀਨੇ = 14 ਮਹੀਨੇ

2. ਸਮਾਂ ਪਤਾ ਕਰੋ:

ਪ੍ਰਸ਼ਨ 1.
5 : 30 ਵਜੇ ਸ਼ਾਮ ਤੋਂ 4 ਘੰਟੇ ਪਹਿਲਾਂ
ਹੱਲ:
5 : 30 ਵਜੇ ਸ਼ਾਮ ਤੋਂ 4 ਘੰਟੇ ਪਹਿਲਾਂ ਸਮਾਂ
4 ਘੰਟੇ = 30 ਮਿੰਟ + 3 ਘੰਟੇ + 30 ਮਿੰਟ
5 : 30 ਵਜੇ ਸ਼ਾਮ ਤੋਂ 30 ਮਿੰਟ ਪਹਿਲਾਂ = 5.00 ਵਜੇ ਸ਼ਾਮ
5 : 00 ਸ਼ਾਮ ਤੋਂ 3 ਘੰਟੇ ਪਹਿਲਾਂ = 2 : 00 ਦੁਪਹਿਰ ਵਜੇ
2 ਵਜੇ ਤੋਂ 30 ਮਿੰਟ ਪਹਿਲਾਂ = 1: 30 ਵਜੇ ਬਾਅਦ ਦੁਪਹਿਰ

ਪ੍ਰਸ਼ਨ 2.
11:00 ਵਜੇ ਸਵੇਰ ਤੋਂ 2 ਘੰਟੇ ਬਾਅਦ
ਹੱਲ:
11 :00 ਵਜੇ ਸਵੇਰ ਤੋਂ 2 ਘੰਟੇ ਬਾਅਦ
11 : 00 ਵਜੇ ਸਵੇਰ ਤੋਂ 1 ਘੰਟੇ ਬਾਅਦ = 12 : 00 ਵਜੇ ਦੁਪਹਿਰ
12 : 00 ਵਜੇ ਦੁਪਹਿਰ ਤੋਂ 1 ਘੰਟੇ ਬਾਅਦ = 1 : 00 ਵਜੇ ਬਾਅਦ ਦੁਪਹਿਰ

ਦੂਸਰੀ ਵਿਧੀ :
11 : 00 ਵਜੇ ਸਵੇਰ ਤੋਂ 2 ਘੰਟੇ ਬਾਅਦ
PSEB 5th Class Maths Solutions Chapter 6 ਮਾਪ Ex 6.7 5
ਅਰਥਾਤ 12 : 00 +1 : 00
= 1 ਵਜੇ ਬਾਅਦ ਦੁਪਹਿਰ

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 3.
4: 30 ਵਜੇ ਸਵੇਰੇ ਤੋਂ 6 ਘੰਟੇ ਪਹਿਲਾਂ
ਹੱਲ:
4 : 30 ਵਜੇ ਸਵੇਰ ਤੋਂ 6 ਘੰਟੇ ਪਹਿਲਾਂ
4 : 30 ਵਜੇ ਸਵੇਰ ਤੋਂ 30 ਮਿੰਟ ਪਹਿਲਾਂ = 4 ਵਜੇ ਸਵੇਰ
4 ਵਜੇ ਸਵੇਰ ਤੋਂ 4 ਘੰਟੇ ਪਹਿਲਾਂ = 12 : 00 ਵਜੇ ਅੱਧੀ ਰਾਤ
12: 00 ਵਜੇ ਅੱਧੀ ਰਾਤ ਤੋਂ 1 ਘੰਟੇ ਪਹਿਲਾਂ = ਰਾਤ 11 :00 ਵਜੇ
ਰਾਤ 11 : 00 ਰਾਤ ਤੋਂ 30 ਮਿੰਟ ਪਹਿਲਾਂ = ਰਾਤ 10 : 30 ਵਜੇ

ਪ੍ਰਸ਼ਨ 4.
8 : 30 ਵਜੇ ਸਵੇਰੇ ਤੋਂ 1 ਘੰਟਾ 45 ਮਿੰਟ ਬਾਅਦ
ਹੱਲ:
8 : 30 ਵਜੇ ਸਵੇਰ ਤੋਂ 1 ਘੰਟਾ 45 ਮਿੰਟ
ਬਾਅਦ
1 ਘੰਟਾ 45 ਮਿੰਟ = 1 ਘੰਟਾ + 30 ਮਿੰਟ + 15 ਮਿੰਟ
8 : 30 ਵਜੇ ਸਵੇਰ ਤੋਂ 30 ਮਿੰਟ ਬਾਅਦ 9:00 ਵਜੇ ਸਵੇਰ
9 : 00 ਵਜੇ ਸਵੇਰ ਤੋਂ 1 ਘੰਟਾ ਬਾਅਦ 10 :00 ਵਜੇ ਸਵੇਰ
10 :00 ਵਜੇ ਸਵੇਰ ਤੋਂ 15 ਮਿੰਟ ਬਾਅਦ 10 : 15 ਵਜੇ ਸਵੇਰ

3. ਵਿਚਕਾਰਲਾ ਸਮਾਂ ਦੱਸੋ :

ਪ੍ਰਸ਼ਨ 1.
3 : 00 ਵਜੇ ਸਵੇਰ ਤੋਂ 10 :00 ਵਜੇ ਸਵੇਰ ਤੱਕ
ਹੱਲ:
3 : 00 ਵਜੇ ਸਵੇਰ ਤੋਂ 10 :00 ਵਜੇ ਸਵੇਰ
ਤੱਕ ਦਾ ਵਿਚਕਾਰਲਾ ਸਮਾਂ = 7 ਘੰਟੇ
PSEB 5th Class Maths Solutions Chapter 6 ਮਾਪ Ex 6.7 6

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 2.
6 : 00 ਵਜੇ ਸਵੇਰ ਤੋਂ 1 : 30 ਵਜੇ ਦੁਪਹਿਰ ਤੱਕ
ਹੱਲ:
6 : 00 ਵਜੇ ਸਵੇਰ ਤੋਂ 1 : 30 ਵਜੇ ਦੁਪਹਿਰ
ਤੱਕ ਦਾ ਵਿਚਕਾਰਲਾ ਸਮਾਂ
6 : 00 ਵਜੇ ਸਵੇਰ ਤੋਂ 12: 00 ਵਜੇ ਦੁਪਹਿਰ
ਤੱਕ = 6 ਘੰਟੇ
12: 00 ਵਜੇ ਦੁਪਹਿਰ ਤੋਂ 1:00 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 1 ਘੰਟਾ
1:00 ਵਜੇ ਦੁਪਹਿਰ ਤੋਂ 1: 30 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
∴ 6 : 00 ਵਜੇ ਸਵੇਰ ਤੋਂ 1: 30 ਵਜੇ ਦੁਪਹਿਰ ਤੱਕ ਵਿਚਕਾਰਲਾ ਸਮਾਂ = 7 ਘੰਟੇ 30 ਮਿੰਟ
ਦੂਸਰੀ ਵਿਧੀ 1: 30 ਵਜੇ ਦੁਪਹਿਰ ਬਾਅਦ
= 1 : 30 + 12 : 00
= 13 : 30.
∴ 6 ਵਜੇ ਸਵੇਰ ਤੋਂ 1: 30 ਵਜੇ ਦੁਪਹਿਰ ਤਕ ਦਾ ਵਿਚਕਾਰਲਾ ਸਮਾਂ = 6 ਵਜੇ ਸਵੇਰ ਤੋਂ 13 : 30 ਵਜੇ ਤੱਕ ਵਿਚਕਾਰਲਾ ਸਮਾਂ ।
PSEB 5th Class Maths Solutions Chapter 6 ਮਾਪ Ex 6.7 7

ਪ੍ਰਸ਼ਨ 3.
5 : 00 ਵਜੇ ਸ਼ਾਮ ਤੋਂ 10 : 45 ਰਾਤ ਤੱਕ
ਹੱਲ:
5 : 00 ਵਜੇ ਸ਼ਾਮ ਤੋਂ 10.45 ਵਜੇ ਰਾਤ ਤੱਕ ਵਿਚਕਾਰਲਾ ਸਮਾਂ
5 : 00 ਵਜੇ ਸ਼ਾਮ ਤੋਂ 10 ਵਜੇ ਰਾਤ ਤੱਕ ਦਾ ਵਿਚਕਾਰਲਾ ਸਮਾਂ = 5 ਘੰਟੇ
10 : 00 ਵਜੇ ਰਾਤ ਤੋਂ 10 : 45 ਵਜੇ ਰਾਤ
ਤੱਕ ਦਾ ਵਿਚਕਾਰਲਾ ਸਮਾਂ = 45 ਮਿੰਟ
ਇਸ ਲਈ, ਕੁੱਲ ਸਮਾਂ 5 ਘੰਟੇ 45 ਮਿੰਟ

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 4.
9 :00 ਵਜੇ ਰਾਤ ਤੋਂ ਅਗਲੇ ਦਿਨ ਸਵੇਰੇ (ਜਾਂ ਤੜਕੇ) 2 : 30 ਵਜੇ ਤੱਕ
ਹੱਲ:
9 :00 ਵਜੇ ਰਾਤ ਤੋਂ ਅਗਲੇ ਦਿਨ ਸਵੇਰ (ਜਾਂ ਤੜਕੇ 2.: 30 ਵਜੇ ਤੱਕ ਦੇ ਵਿਚਕਾਰਲਾ ਸਮਾਂ 9 : 00 ਵਜੇ ਰਾਤ ਤੋਂ 12 : 00 ਵਜੇ ਅੱਧੀ ਰਾਤ ਤੱਕ ਦੇ ਵਿਚਕਾਰਲਾ ਸਮਾਂ = 3 ਘੰਟੇ
12 : 00 ਵਜੇ ਅੱਧੀ ਰਾਤ ਤੋਂ ਅਗਲੇ ਦਿਨ ਸਵੇਰ 2 : 00 ਵਜੇ ਤੱਕ ਦਾ ਵਿਚਕਾਰਲਾ ਸਮਾਂ = 2 ਘੰਟੇ
2 : 00 ਵਜੇ ਅਗਲੇ ਦਿਨ ਸਵੇਰ ਤੋਂ 2 : 30 ਵਜੇ ਸਵੇਰ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
ਕੁੱਲ ਸਮਾਂ 5 ਘੰਟੇ 30 ਮਿੰਟ
ਇਸ ਲਈ 9 :00 ਵਜੇ ਰਾਤ ਤੋਂ ਅਗਲੇ ਦਿਨ ਸਵੇਰ (ਜਾਂ ਤੜਕੇ) 2 : 30 ਵਜੇ ਤੱਕ ਵਿਚਕਾਰਲਾ ਸਮਾਂ = 5 ਘੰਟੇ 30 ਮਿੰਟ

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 4.
ਇੱਕ ਬੈਂਕ ਸਵੇਰੇ 9:30 ਵਜੇ ਤੇ ਖੁੱਲ੍ਹਿਆ ਅਤੇ ਸ਼ਾਮ ਨੂੰ 5:00 ਵਜੇ ਬੰਦ ਹੋਇਆ । ਦੱਸੋ ਬੈਂਕ ਕਿੰਨੇ ਸਮੇਂ ਲਈ ਖੁੱਲ੍ਹਿਆ ?
ਹੱਲ:
ਸਵੇਰੇ 9 : 30 ਵਜੇ ਤੋਂ ਸਵੇਰੇ 10:00 ਵਜੇ ਤੋਂ
ਤੱਕ ਦੇ ਵਿਚਕਾਰਲਾ ਸਮਾਂ= 30 ਮਿੰਟ
ਸਵੇਰੇ 10 :00 ਵਜੇ ਤੋਂ ਦੁਪਹਿਰ 12 : 00 ਵਜੇ ਤੱਕ ਦੇ ਵਿਚਕਾਰਲਾ ਸਮਾਂ = 2 ਘੰਟੇ
ਦੁਪਹਿਰ 12 : 00 ਵਜੇ ਤੋਂ ਸ਼ਾਮ 5 ਵਜੇ ਤੱਕ ਦੇ ਵਿਚਕਾਰਲਾ ਸਮਾਂ = 5 ਘੰਟੇ
ਕੁੱਲ ਸਮਾਂ = 7 ਘੰਟੇ 30 ਮਿੰਟ
ਇਸ ਲਈ ਬੈਂਕ ਜਿੰਨੇ ਸਮੇਂ ਲਈ ਖੁੱਲ੍ਹਿਆ = 7 ਘੰਟੇ 30 ਮਿੰਟ

ਪ੍ਰਸ਼ਨ 5.
ਇੱਕ ਬਸ ਸਵੇਰੇ 7:30 ਵਜੇ ਚੰਡੀਗੜ੍ਹ ਤੋਂ ਚੱਲਦੀ ਹੈ ਅਤੇ ਸਵੇਰੇ 10:30 ਵਜੇ ਸ਼ਿਮਲੇ ਪਹੁੰਚਦੀ ਹੈ । ਪਤਾ ਕਰੋ ਕਿ ਬੱਸ ਸ਼ਿਮਲਾ ਪਹੁੰਚਣ ਲਈ ਕਿੰਨਾ ਸਮਾਂ ਲੈਂਦੀ ਹੈ ?
ਹੱਲ:
ਸਵੇਰੇ 7:30 ਵਜੇ ਤੋਂ ਸਵੇਰੇ 8:00 ਵਜੇ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
ਸਵੇਰੇ 8:00 ਵਜੇ ਤੋਂ ਸਵੇਰੇ 10:00 ਵਜੇ ਤੱਕ ਦਾ ਵਿਚਕਾਰਲਾ ਸਮਾਂ = 2 ਘੰਟੇ
ਸਵੇਰੇ 10:00 ਵਜੇ ਤੋਂ ਸਵੇਰੇ 10:50 ਵਜੇ ਤੱਕ ਦਾ ਵਿਚਕਾਰਲਾ ਸਮਾਂ ‘ = 50 ਮਿੰਟ
ਕੁੱਲ ਸਮਾਂ = 2 ਘੰਟੇ 30 ਮਿੰਟ
= 2 ਘੰਟੇ + 60 ਮਿੰਟ + 20 ਮਿੰਟ
= 2 ਘੰਟੇ +1 ਘੰਟਾ + 20 ਮਿੰਟ
= 3 ਘੰਟੇ 20 ਮਿੰਟ
∴ ਬੱਸ ਸ਼ਿਮਲਾ ਪਹੁੰਚਣ ਲਈ ਜਿੰਨਾ ਸਮਾਂ ਲਗਾਉਂਦੀ ਹੈ = 3 ਘੰਟੇ 20 ਮਿੰਟ

ਦੂਸਰੀ ਵਿਧੀ
ਘੰਟੇ ਮਿੰਟ ਬਸ ਜਿੰਨੇ ਵਜੇ ਸ਼ਿਮਲਾ ਪਹੁੰਚਦੀ ਹੈ = 10 : 50
ਬਸ ਜਿੰਨੇ ਵਜੇ ਚੰਡੀਗੜ੍ਹ ਤੋਂ ਚਲਦੀ ਹੈ = 7 : 30
ਅੰਤਰ = 3 20
PSEB 5th Class Maths Solutions Chapter 6 ਮਾਪ Ex 6.7 8
ਇਸ ਲਈ ਬੱਸ ਸ਼ਿਮਲਾ ਪਹੁੰਚਣ ਦੇ ਲਈ ਜਿੰਨਾ ਸਮਾਂ ਲਗਾਉਂਦੀ ਹੈ = 3 ਘੰਟੇ 20 ਮਿੰਟ ।

PSEB 5th Class Maths Solutions Chapter 6 ਮਾਪ Ex 6.7

ਪ੍ਰਸ਼ਨ 6.
ਇੱਕ ਲੜਕਾ ਸਵੇਰੇ 7:30 ਵਜੇ ਸਕੂਲ ਜਾਂਦਾ · ਹੈ ਅਤੇ ਦੁਪਹਿਰ 2:45 ਤੇ ਘਰ ਵਾਪਿਸ ਪਹੁੰਚਦਾ ਹੈ । ਲੜਕਾ ਕੁੱਲ ਕਿੰਨਾ ਸਮਾਂ ਘਰ ਤੋਂ ਬਾਹਰ ਰਹਿੰਦਾ ਹੈ ।
ਹੱਲ:
ਲੜਕਾ ਜਿੰਨੇ ਵਜੇ ਸਕੂਲ ਜਾਂਦਾ ਹੈ । = ਸਵੇਰੇ 7:30 ਵਜੇ
ਲੜਕਾ ਜਿੰਨੇ ਵਜੇ ਵਾਪਸ ਘਰ ਪਹੁੰਚਦਾ ਹੈ। = ਦੁਪਹਿਰ 2:45 ਵਜੇ
7:30 ਵਜੇ ਸਵੇਰ ਤੋਂ 8:00 ਵਜੇ ਸਵੇਰ ਤੱਕ ਦਾ ਵਿਚਕਾਰਲਾ ਸਮਾਂ = 30 ਮਿੰਟ
8:00 ਵਜੇ ਸਵੇਰ ਤੋਂ 12:00 ਵਜੇ ਦੁਪਹਿਰ | ਤੱਕ ਦਾ ਵਿਚਕਾਰਲਾ ਸਮਾਂ = 4 ਘੰਟੇ
12:00 ਵਜੇ ਦੁਪਹਿਰ ਤੋਂ 2:00 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 2 ਘੰਟੇ
2:00 ਵਜੇ ਦੁਪਹਿਰ ਤੋਂ 2:45 ਵਜੇ ਦੁਪਹਿਰ ਤੱਕ ਦਾ ਵਿਚਕਾਰਲਾ ਸਮਾਂ = 45 ਮਿੰਟ
ਕੁੱਲ ਸਮਾਂ = 6 ਘੰਟੇ 75 ਮਿੰਟ
= 6 ਘੰਟੇ + 60 ਮਿੰਟ + 15 ਮਿੰਟ
= 6 ਘੰਟੇ + 1 ਘੰਟਾ + 15 ਮਿੰਟ
= 7 ਘੰਟੇ 15 ਮਿੰਟ
ਇਸ ਲਈ, ਲੜਕਾ ਕੁੱਲ ਜਿੰਨਾ ਸਮਾਂ ਘਰ ਤੋਂ ਬਾਹਰ ਰਹਿੰਦਾ ਹੈ = 7 ਘੰਟੇ 15 ਮਿੰਟ

ਦੂਸਰੀ ਵਿਧੀ
ਦੁਪਹਿਰ 2 : 45 ਵਜੇ = 2:45 + 12:00 = 14:45
ਲੜਕਾ ਜਿੰਨੇ ਵਜੇ ਵਾਪਸ ਘਰ ਆਉਂਦਾ ਹੈ। = 14:45
ਲੜਕਾ ਸਵੇਰੇ ਜਿੰਨੇ ਵਜੇ ਜਾਂਦਾ ਹੈ = 7: 30.
ਲੜਕਾ ਕੁੱਲ ਜਿੰਨਾ ਸਮਾਂ ਘਰ ਤੋਂ ਬਾਹਰ ਰਹਿੰਦਾ ਹੈ = 14:45 – 7:30
= 7 ਘੰਟੇ 15 ਮਿੰਟ ।

PSEB 5th Class Maths Solutions Chapter 6 ਮਾਪ Ex 6.7

PSEB 5th Class Maths Solutions Chapter 6 ਮਾਪ Ex 6.6

Punjab State Board PSEB 5th Class Maths Book Solutions Chapter 6 ਮਾਪ Ex 6.6 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.6

1. ਜੋੜ ਕਰੋ :

ਪ੍ਰਸ਼ਨ 1.
2 ਘੰਟੇ 10 ਮਿੰਟ ਅਤੇ 1 ਘੰਟਾ 20 ਮਿੰਟ
ਹੱਲ:
PSEB 5th Class Maths Solutions Chapter 6 ਮਾਪ Ex 6.6 1

PSEB 5th Class Maths Solutions Chapter 6 ਮਾਪ Ex 6.6

ਪ੍ਰਸ਼ਨ 2.
4 ਘੰਟੇ 35 ਮਿੰਟ ਅਤੇ 3 ਘੰਟੇ 40 ਮਿੰਟ
ਹੱਲ:
PSEB 5th Class Maths Solutions Chapter 6 ਮਾਪ Ex 6.6 2
= 7 ਘੰਟੇ + 75 ਮਿੰਟ
= 7 ਘੰਟੇ + 60 ਮਿੰਟ + 15 ਮਿੰਟ
= 7 ਘੰਟੇ + 1 ਘੰਟਾ + 15 ਮਿੰਟ
= 8 ਘੰਟੇ 15 ਮਿੰਟ ।

2. ਜੋੜ ਕਰੋ :

ਪ੍ਰਸ਼ਨ 1.
1 ਘੰਟਾ 10 ਮਿੰਟ 20 ਸੈਕਿੰਡ ਅਤੇ 3 ਘੰਟੇ 20 ਮਿੰਟ
ਹੱਲ:
PSEB 5th Class Maths Solutions Chapter 6 ਮਾਪ Ex 6.6 3

PSEB 5th Class Maths Solutions Chapter 6 ਮਾਪ Ex 6.6

ਪ੍ਰਸ਼ਨ 2.
2 ਘੰਟੇ 50 ਮਿੰਟ 30 ਸੈਕਿੰਡ ਅਤੇ 1 ਘੰਟਾ 10 ਮਿੰਟ 30 ਸੈਕਿੰਡ
ਹੱਲ:
PSEB 5th Class Maths Solutions Chapter 6 ਮਾਪ Ex 6.6 4
= 3 ਘੰਟੇ 50 ਮਿੰਟ 60 ਸੈਕਿੰਡ
= 3 ਘੰਟੇ + 1 ਘੰਟਾ +1 ਮਿੰਟ + 0 ਸੈਕਿੰਡ
= 4 ਘੰਟੇ +1 ਮਿੰਟ +0 ਸੈਕਿੰਡ
= 4 ਘੰਟੇ 1 ਮਿੰਟ

3. ਜੋੜ ਕਰੋ :

ਪ੍ਰਸ਼ਨ 1.
7 ਮਹੀਨੇ ਅਤੇ 2 ਸਾਲ 3 ਮਹੀਨੇ
ਹੱਲ:
PSEB 5th Class Maths Solutions Chapter 6 ਮਾਪ Ex 6.6 5

ਪ੍ਰਸ਼ਨ 2.
4 ਸਾਲ 5 ਮਹੀਨੇ ਅਤੇ 1 ਸਾਲ 8 ਮਹੀਨੇ
ਹੱਲ:
PSEB 5th Class Maths Solutions Chapter 6 ਮਾਪ Ex 6.6 6
= 5 ਸਾਲ + 13 ਮਹੀਨੇ
= 5 ਸਾਲ + 12 ਮਹੀਨੇ + 1 ਮਹੀਨਾ
= 5 ਸਾਲ + 1 ਸਾਲ + 1 ਮਹੀਨਾ
= 6 ਸਾਲ 1 ਮਹੀਨਾ

PSEB 5th Class Maths Solutions Chapter 6 ਮਾਪ Ex 6.6

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

Punjab State Board PSEB 5th Class Maths Book Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 Textbook Exercise Questions and Answers.

PSEB Solutions for Class 5 Maths Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

ਪ੍ਰਸ਼ਨ 1.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲ. ਸ.ਵ. ਪਤਾ ਕਰੋ :
(a) 5, 10
ਹੱਲ:
5 ਦੇ ਗੁਣਜ = 5, 10, 15, 20, 25, 30, 35, 40, 45, 50, ….. ,
10 ਦੇ ਗੁਣਜ = 10, 20, 30, 40, 50, ………,
5 ਅਤੇ 10 ਦੇ ਸਾਂਝੇ ਗੁਣਜ = 10, 20, 30, 40, 50, …. ,
ਇਹਨਾਂ ਵਿੱਚੋਂ ਸਭ ਤੋਂ ਛੋਟਾ ਗੁਣਜ 10 ਹੈ ।
5 ਅਤੇ 10- ਦਾ ਲ.ਸ.ਵ. 10 ਹੈ ।

(b) 6, 18
ਹੱਲ:
6 ਦੇ ਗੁਣਜ = 6, 12, 18, 29, 30, 36, 42, 48, 54, …..,
18 ਦੇ ਗੁਣਜ = 18, 36, 54, ……
6 ਅਤੇ 18 ਦੇ ਸਾਂਝੇ ਗੁਣਜ = 18, 36, 54, ……..
ਇਹਨਾਂ ਵਿੱਚੋਂ ਸਭ ਤੋਂ ਛੋਟਾ ਗੁਣ 18 ਹੈ ।
6 ਅਤੇ 18 ਦਾ ਲ, ਸ.ਵ. 18 ਹੈ |

(c) 25, 50
ਹੱਲ:
25 ਦੇ ਗੁਣਜ = 25, 50, 75, 100, 125, 150, ………, …………, ………
50 ਦੇ ਗੁਣਜ = 50, 100, 150, 200, ……..,
25 ਅਤੇ 50 ਦੇ ਸਾਂਝੇ ਗੁਣਜ = 50, 100, 150, ……….
ਇਹਨਾਂ ਵਿੱਚੋਂ ਸਭ ਤੋਂ ਛੋਟਾ ਗੁਣਜ 50 ਹੈ । 25 ਅਤੇ 50 ਦਾ ਲ.ਸ.ਵ. 50 ਹੈ ।

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

(d) 9, 24
ਹੱਲ:
9 ਦੇ ਗੁਣਜ = 9, 18, 27, 36, 45, 54, 63, 72, 81, 90, 99, 108, ….
24 ਦੇ ਗੁਣ = 24, 48, 72, 96, …………, ……….., ………….
9 ਅਤੇ 24 ਦਾ ਸਭ ਤੋਂ ਛੋਟਾ ਗੁਣਜ = 72
9 ਅਤੇ 24 ਦਾ ਲ.ਸ.ਵ. 72 ਹੈ ।

ਪ੍ਰਸ਼ਨ 2.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲੇ.ਸ.ਵ. ਪਤਾ ਕਰੋ :
(a) 4, 8 ਅਤੇ 12
ਹੱਲ:
4 ਦੇ ਗੁਣਜ = 4, 8, 12, 16, 20, 24, 28, 32, 36, 40, 44, 48, …….
8 ਦੇ ਗੁਣ = 8, 16, 24, 32, 40, 48, …….
12 ਦੇ ਗੁਣਜ = 12, 24, 36, 48, 60, ……..
4, 8 ਅਤੇ 12 ਦੇ ਸਾਂਝੇ ਗੁਣਜ = 24, 48
ਇਹਨਾਂ ਵਿੱਚੋਂ ਸਭ ਤੋਂ ਛੋਟਾ ਸਾਂਝਾ ਗੁਣਜ 24 ਹੈ ।
4, 8, 12 ਦਾ ਲ.ਸ.ਵ. 24 ਹੈ ।

(b) 6, 12 ਅਤੇ 24
ਹੱਲ:
6 ਦੇ ਗੁਣਜ = 6, 12, 18, 24, 30, 36, 42, 48, 54, 60, 66, 72, …..
12 ਦੇ ਗੁਣ = 12, 24, 36, 48, 60, 72, ………
24 ਦੇ ਗੁਣਜ = 24, 48, 72, 96, ……..
6, 12 ਅਤੇ 24 ਦੇ ਸਾਂਝੇ ਗੁਣਜ = 24, 48, 72, ……..
ਇਹਨਾਂ ਵਿੱਚੋਂ ਸਭ ਤੋਂ ਛੋਟਾ ਸਾਂਝਾ ਗੁਣਜ 24 ਹੈ ।
6, 12, 24 ਦਾ ਲ.ਸੀ.ਵੀ. 24 ਹੈ ।

(c) 15, 18 ਅਤੇ 27
ਹੱਲ:
15, 18, 27 ਦਾ ਲ.ਸ.ਵ..
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 1
15, 18 ਅਤੇ 27 ਦਾ ਲੇ.ਸ.ਵ. = 3 × 3 ×5 × 2 × 3 = 270

(d) 24, 36 ਅਤੇ 40
ਹੱਲ:
24, 36, 40 ਦਾ ਲ.ਸ.ਵ.
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 2
24, 36 ਅਤੇ 40 ਦਾ ਲ..ਵ. = 2 × 2 ×2 × 3 × 3 × 5 = 360

ਪ੍ਰਸ਼ਨ 3.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਸਵ. ਅਭਾਜ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ :
(a) 32, 40
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 3
32 = 2 × 2 × 2 × 2 × 2
40 = 2 × 2 × 2 × 5
ਸਾਂਝੇ ਗੁਣਨਖੰਡ = 2 × 2 × 2
ਬਾਕੀ ਗੁਣਨਖੰਡ =2 × 2 × 5
ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ | ਵੱਧ 5 ਵਾਰ ਆਇਆ ਹੈ ਅਤੇ 5 ਵੱਧ ਤੋਂ ਵੱਧ ਇੱਕ ਵਾਰ ਆਇਆ ਹੈ ।
ਲ, ਸ.ਵ. = 2 × 2 × 2 × 2 × 2 × 5 = 160

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

(b) 24, 36
ਹੱਲ:
24 = 2 × 2 × 2 × 3
36 = 2 × 2 × 3 × 3
ਸਾਂਝੇ ਗੁਣਨਖੰਡ = 2 × 2 × 3
ਬਾਕੀ ਗੁਣਨਖੰਡ = 2 × 3
ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ ਚਾਰ ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ ਦੋ ਵਾਰ ਆਇਆ ਹੈ ।
ਲ.ਸ.ਵ. = 2 × 2 × 2 × 3 × 3 = 72
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 4

(c) 15, 30 ਅਤੇ 45
ਹੱਲ:
15 = 3 × 5
30 = 2 × 3 × 5
45 = 3 ×3 × 5
ਸਾਂਝੇ ਗੁਣਨਖੰਡ = 3 × 5
ਬਾਕੀ ਗੁਣਨਖੰਡ = 2 × 3
ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ ਇਕ ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ ਦੋ
ਵਾਰ ਆਇਆ ਹੈ ਅਤੇ 5 ਵੱਧ ਤੋਂ ਵੱਧ ਇਕ ਵਾਰ ਆਇਆ ਹੈ ।
ਲ, ਸ.ਵ. = 3 × 5 × 2 × 3 = 90
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 5

(d) 40,4ਅਤੇ 48
ਹੱਲ:
40 = 2 × 2 × 2 × 5
44 = 2 × 2 × 11
48 = 2 × 2 × 2 × 2 × 3
ਸਾਂਝੇ ਗੁਣਨਖੰਡ = 2 × 2
ਬਾਕੀ ਗੁਣਨਖੰਡ = 5 × 11 × 2 × 2 × 3
ਇਹਨਾਂ ਦੋਵਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ ਚਾਰ ਵਾਰ ਆਇਆ ਹੈ ਅਤੇ 5 ਵੱਧ ਤੋਂ ਵੱਧ ਇਕ ਵਾਰ ਆਇਆ ਹੈ । 11 ਵੱਧ ਤੋਂ ਵੱਧ ਇਕ ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ ਇਕ ਵਾਰ ਆਇਆ ਹੈ ।
ਲੇ.ਸ.ਵ. = 2 × 2 × 2 × 2 × 5 × 3 × 11 = 2640
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 6

ਪ੍ਰਸ਼ਨ 4.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲ. ਸ.ਵ. ਭਾਗ ਵਿਧੀ ਰਾਹੀਂ ਪਤਾ ਕਰੋ :
(a) 15, 20
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 7
15 ਅਤੇ 20 ਦਾ ਲ.ਸ.ਵ.= 2 × 2 ×5 × 3 = 60

(b) 12, 38
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 8
12 ਅਤੇ 38 ਦਾ ਲ, ਸ.ਵ.= 2 × 2 × 3 × 19

(c) 30, 45 ਅਤੇ 50
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 9
30, 45 ਅਤੇ 50 ਦਾ ਲ.ਸ.ਵ = 2 × 3 × 3 × 5 × 5 = 450

(d) 40, 68 ਅਤੇ 60
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 10
40, 68 ਅਤੇ 60 ਦਾ ਲ.ਸ.ਵ = 2 × 2 × 2 × 3 × 5 × 17 = 2040

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

ਪ੍ਰਸ਼ਨ 5.
ਉਹ ਛੋਟੀ ਤੋਂ ਛੋਟੀ ਕਿਹੜੀ ਸੰਖਿਆ ਹੈ, ਜੋ 12, 15 ਅਤੇ 20 ਨਾਲ ਪੂਰੀ-ਪੂਰੀ ਵੰਡੀ ਜਾਵੇ ?
ਹੱਲ:
12, 15 ਅਤੇ 20 ਦਾ ਲ.ਸੀ.ਵ. ਲ,ਸ.ਵ. = 2 × 2 × 3 × 5 = 60
ਲੋੜੀਂਦੀ ਛੋਟੀ ਤੋਂ ਛੋਟੀ ਸੰਖਿਆ = 60
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 11

ਪ੍ਰਸ਼ਨ 6.
ਇੱਕ ਬੱਚਾ ਹਰ ਵਾਰ ਤਿੰਨ ਫੁੱਟ ਛਾਲ ਮਾਰਦਾ ਹੈ ਅਤੇ ਦੂਜਾ ਬੱਚਾ ਚਾਰ ਫੁੱਟ ਛਾਲ ਮਾਰਦਾ ਹੈ । ਜੇਕਰ ਦੋਨੋਂ ਬੱਚੇ, ਇੱਕ ਹੀ ਦਿਸ਼ਾ ਵੱਲ ਇੱਕ ਹੀ ਸਥਾਨ ਤੋਂ ਇਕੱਠੇ ਛਾਲ ਮਾਰਦੇ ਹਨ ਤਾਂ ਦੱਸੋ ਉਹ ਕਿੰਨੇ ਫੁੱਟ ਬਾਅਦ ਦੁਬਾਰਾ ਇੱਕ ਸਥਾਨ ਤੇ ਇਕੱਠੇ ਹੋਣਗੇ ?
ਹੱਲ:
ਅਸੀਂ 3 ਅਤੇ 4 ਦਾ ਲ.ਸ.ਵ. ਪਤਾ ਕਰਨਾ ਹੈ ।
ਲ.ਸ.ਵ. = 3 × 4 = 12
ਉਹ 12 ਫੁੱਟ ਬਾਅਦ ਦੁਬਾਰਾ ਇੱਕ ਸਥਾਨ ‘ਤੇ ਇਕੱਠੇ ਹੋਣਗੇ ।

ਪ੍ਰਸ਼ਨ 7.
ਜਮਾਤ ਵਿੱਚ ਘੱਟੋ ਘੱਟ ਕਿੰਨੇ ਬੱਚੇ ਖੜ੍ਹੇ ਕਰੀਏ ਕਿ ਉਹਨਾਂ ਵਿੱਚੋਂ ਚਾਰ-ਚਾਰ ਅਤੇ ਪੰਜ-ਪੰਜ ਬੱਚਿਆਂ ਦੀਆਂ ਟੋਲੀਆਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਟੋਲੀ ਤੋਂ ਬਾਹਰ ਨਾ ਰਹੇ।
ਹੱਲ:
ਅਸੀਂ 4 ਅਤੇ 5 ਦਾ ਲ..ਵ. ਪਤਾ ਕਰਨਾ ਹੈ ।
ਲ, ਸ.ਵ. = 4 × 5 = 20
ਬੱਚਿਆਂ ਦੀ ਗਿਣਤੀ = 20

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3

ਪ੍ਰਸ਼ਨ 8.
ਸਕੂਲ ਵਿੱਚ ਤਿੰਨ ਘੰਟੀਆਂ ਕ੍ਰਮਵਾਰ 10 ਮਿੰਟ, 20 ਮਿੰਟ ਅਤੇ 30 ਮਿੰਟ ਬਾਅਦ ਵੱਜਦੀਆਂ ਹਨ । ਜੇਕਰ ਤਿੰਨ ਘੰਟੀਆਂ ਸਵੇਰੇ 0.8.00 ਵਜੇ ਇਕੱਠੀਆਂ ਵੱਜੀਆਂ ਹੋਣ ਤਾਂ ਦੁਬਾਰਾ ਕਿੰਨੇ ਵਜੇ
ਇਕੱਠੀਆਂ ਵੱਜਣਗੀਆਂ ?
ਹੱਲ:
ਅਸੀਂ 10, 20 ਅਤੇ 30 ਦਾ ਲ.ਸ.ਵ. ਪਤਾ ਕਰਨਾ ਹੈ ।
ਲ.ਸ.ਵ. = 2 × 5 × 2 × 3 = 60
ਘੰਟੀਆਂ 60 ਮਿੰਟ ਬਾਅਦ ਇਕੱਠੀਆਂ ਵੱਜਣਗੀਆਂ ਉਹ ਦੁਬਾਰਾ 9:00 ਵਜੇ ਸਵੇਰੇ ਇਕੱਠੀਆਂ ਵੱਜਣਗੀਆਂ
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.3 12

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1

Punjab State Board PSEB 5th Class Maths Book Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 Textbook Exercise Questions and Answers.

PSEB Solutions for Class 5 Maths Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1

ਪ੍ਰਸ਼ਨ 1.
ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚ ਹਰੇਕ ਸੰਖਿਆ ਲਈ ਪਹਿਲੇ ਪੰਜ ਗੁਣਜ ਲਿਖੋ :
(a) 5
(b) 9
(c) 10.
(d) 12
(e) 16
(f) 17.
ਹੱਲ:
1.
(a) 5 ਦੇ ਪਹਿਲੇ ਪੰਜ ਗੁਣਜ = 5, 10, 15, 20, 25
(b) 9 ਦੇ ਪਹਿਲੇ ਪੰਜ ਗੁਣਜ = 9, 18, 27, 36, 45
(c) 10 ਦੇ ਪਹਿਲੇ ਪੰਜ ਗੁਣਜ = 10, 20, 30, 40, 50
(d) 12 ਦੇ ਪਹਿਲੇ ਪੰਜ ਗੁਣਜ = 12, 24, 36, 48, 60
(e) 16 ਦੇ ਪਹਿਲੇ ਪੰਜ ਗੁਣਜ = 16, 32, 48, 64, 80
(f) 17 ਦੇ ਪਹਿਲੇ ਪੰਜ ਗੁਣਜ = 17, 34, 51, 68, 85

ਪ੍ਰਸ਼ਨ 2.
ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਗੁਣਨਖੰਡ ਲੱਭੋ :
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 1
ਹੱਲ:
(a) 1, 5
(b) 1, 2, 4, 8
(c) 1, 2, 7, 14
(d) 1, 2, 3, 4, 6, 12
(e) 1, 5, 25
(f) 1, 2, 3, 4, 6, 9, 12, 18, 36

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1

ਪ੍ਰਸ਼ਨ 3.
ਹੇਠਾਂ ਦਿੱਤੀਆਂ ਸੰਖਿਆਵਾਂ ਦੇ ਗੁਣਨਖੰਡ ਲਿਖੋ :
(a) 18
(b) 24
(c) 35
(d) 36
(e) 45
(f) 21
ਹੱਲ:
(a) 1, 2, 3, 6, 9, 18.
(b) 1, 2, 3, 4, 6, 8, 12, 24
(c) 1, 5, 7, 35
(d) 1, 2, 3, 4, 6, 9, 12, 18, 36
(e) 1, 3, 5, 9, 15, 45
(f) 1, 3, 7, 21.

ਪ੍ਰਸ਼ਨ 4.
ਹੇਠਾਂ ਦਿੱਤੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਜਿਸਤ ਸੰਖਿਆਵਾਂ ਲੱਭੋ-
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 2
ਹੱਲ:
(a) 12, 34, 16, 28
(b) 48, 72, 90
(c) 450, 568, 664, 98
(d) 456, 968, 604, 888
(e) 136, 446, 1278
(f) 168, 5864.

ਪ੍ਰਸ਼ਨ 5.
ਹੇਠਾਂ ਦਿੱਤੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਟਾਂਕ ਸੰਖਿਆਵਾਂ ਲੱਭੋ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 3
ਹੱਲ:
(a) 11, 23, 19, 35,
(b) 45, 69, 97
(c) 451, 215, 789, 983
(d) 237, 739
(e) 631, 135, 249, 1279, 2851
(f) 49, 765, 1729, 9261, 6859.

ਪ੍ਰਸ਼ਨ 6.
ਖਾਲੀ ਥਾਂਵਾਂ ਭਰੋ :
(a) 4 × 9 = 36 ਵਿੱਚ 36 ਦੇ ਗੁਣਨਖੰਡ ………. ਅਤੇ …….. ਹਨ ।
(b) 8 × 7 = 56 ਵਿੱਚ 56 ਦੇ ਗੁਣਨਖੰਡ ………. ਅਤੇ ……. ਹਨ ।
(c) 3 × 5 × 6 = 90 ਵਿੱਚ ………, ………. ਅਤੇ …………. 90 ਦੇ ਗੁਣਨਖੰਡ ਹਨ ।
(d) 8 × 10 = 80 ਵਿੱਚ 8 ਅਤੇ 10 ਦਾ ਗੁਣਜ ………… ਹੈ ।
(e) 2 × 3 × 5 = 30 ਵਿੱਚ ….., ………… ਅਤੇ ………. ਦਾ ਗੁਣਜ 30 ਹੈ ।
ਹੱਲ:
(a) 4, 9
(b) 8, 7
(c) 3, 5, 6
(d) 80
(e) 2, 3, 5.

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1

ਪ੍ਰਸ਼ਨ 7.
ਠੀਕ ਅਤੇ ਗਲਤ ਲਿਖੋ :
(a) 24, 24 ਦਾ ਗੁਣਨਖੰਡ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(b) ਸੰਖਿਆ 2 ਹਰੇਕ ਸੰਖਿਆ ਦਾ ਗੁਣਨਖੰਡ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(c) 24 ਜਿਸਤ ਸੰਖਿਆ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(d) 134 ਟਾਂਕ ਸੰਖਿਆ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(e) ਹਰੇਕ ਸੰਖਿਆ ਦੇ ਗੁਣਜ ਅਨੰਤ ਹੁੰਦੇ ਹਨ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(f) 36, 5 ਅਤੇ 7 ਦਾ ਗੁਣ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(g) ਦੋ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਟਾਂਕ ਸੰਖਿਆ ਹੁੰਦੀ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(h) ਸਭ ਤੋਂ ਛੋਟੀ ਜਿਸਤ ਸੰਖਿਆ 0 ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(i) 152 ਟਾਂਕ ਸੰਖਿਆ ਹੈ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
(j) ਇੱਕ ਅੰਕ ਵਾਲੀਆਂ ਜਿਸਤ ਸੰਖਿਆਵਾਂ 5 ਹਨ । PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 4
ਹੱਲ:
(a) ਠੀਕ
(b) ਗਲਤ
(c) ਠੀਕ
(d) ਗਲਤ
(e) ਠੀਕ
(f) ਗਲਤ
(g) ਗਲਤ
(h) ਗਲਤ
(i) ਗਲਤ
(j) ਗਲਤ ॥

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1

ਪ੍ਰਸ਼ਨ 8.
ਗੁਣਨਖੰਡ ਪੈਟਰਨ ਸਮਝੋ ਅਤੇ ਕਰੋ :
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 5
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 6

ਪ੍ਰਸ਼ਨ 9.
ਪੈਟਰਨ ਸਮਝੋ ਅਤੇ ਕਰੋ :
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 7
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 8

ਪ੍ਰਸ਼ਨ 10.
ਸਮਝੋ ਅਤੇ ਕਰੋ :

(a)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 9
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 14

(b)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 10
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 15

(c)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 11
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 16

(d)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 12
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 17

(e)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 13
ਹੱਲ:
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.1 18

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2

Punjab State Board PSEB 5th Class Maths Book Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 Textbook Exercise Questions and Answers.

PSEB Solutions for Class 5 Maths Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2

ਪ੍ਰਸ਼ਨ 1.
ਹੇਠਾਂ ਲਿਖੀਆਂ ਸਿਖਿਆਵਾਂ ਦੇ ਸਮੂਹਾਂ ਵਿੱਚੋਂ ਅਭਾਜ ਸੰਖਿਆਵਾਂ ਚੁਣੋ ਅਤੇ ਲਿਖੋ :
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 1
ਹੱਲ:
(a) 5, 7, 3
(b) 2, 11, 13
(c) 5
(d) 41, 23, 17, 19
(e) 29, 37, 47.

ਪ੍ਰਸ਼ਨ 2.
ਹੇਠਾਂ ਲਿਖੀਆਂ ਸਿਖਿਆਵਾਂ ਦੇ ਸਮੂਹਾਂ ਵਿੱਚੋਂ | ਭਾਜ ਸੰਖਿਆਵਾਂ ਚੁਣੋ ਅਤੇ ਲਿਖੋ :
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 2
ਹੱਲ:
(a) 14, 9, 6
(b) 21, 12, 18
(c) 32, 15
(d) 10, 25, 9
(e) 24, 49, 50.

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 3.2

ਪ੍ਰਸ਼ਨ 3.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ. ਸ.ਵ. ਗੁਣਨਖੰਡ ਵਿਧੀ ਰਾਹੀਂ ਪਤਾ ਕਰੋ :
(a) 18, 27
(b) 21, 63
(c) 80, 100
(d) 42, 98.
ਹੱਲ:
(a)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 3
18 ਦੇ ਅਭਾਜ ਗੁਣਨਖੰਡ = 2 × 3 × 3
27 ਦੇ ਅਭਾਜ ਗੁਣਨਖੰਡ = 3 × 3 × 3
ਸਾਂਝੇ ਅਭਾਜ ਗੁਣਨਖੰਡ 3 ਅਤੇ 3 ਹਨ ।
∴ 18 ਅਤੇ 27 ਦਾ ਮ.ਸ.ਵ. = 3 × 3 = 9

(b)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 4
21 ਦੇ ਅਭਾਜ ਗੁਣਨਖੰਡ = 3 × 7
63 ਦੇ ਅਭਾਜ ਗੁਣਨਖੰਡ = 3 × 3 × 7
ਸਾਂਝੇ ਗੁਣਨਖੰਡ 3 ਅਤੇ 7 ਹਨ ।
∴ 21 ਅਤੇ 63 ਦਾ ਮ.ਸ.ਵ. = 3 × 7 = 21

(c)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 5
80 ਦੇ ਅਭਾਜ ਗੁਣਨਖੰਡ = 2 × 2 × 2 × 2 × 5
100 ਦੇ ਅਭਾਜ ਗੁਣਨਖੰਡ = 2 × 2 × 5 × 5
ਸਾਂਝੇ ਅਭਾਜ ਗੁਣਨਖੰਡ 2, 2 ਅਤੇ 5 ਹਨ ।
∴ 80 ਅਤੇ 100 ਦਾ ਮ… = 2 × 2 × 5 = 20

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2

(d)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 6
42 ਦੇ ਅਭਾਜ ਗੁਣਨਖੰਡ = 2 × 3 × 7
98 ਦੇ ਅਭਾਜ ਗੁਣਨਖੰਡ = 2 × 7 × 7
ਸਾਂਝੇ ਅਭਾਜ ਗੁਣਨਖੰਡ 2 ਅਤੇ 7 ਹਨ ।
∴ 42 ਅਤੇ 98 ਦਾ ਮ. ਮ. ਮ . = 2 × 7 = 14

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 3.2

ਪ੍ਰਸ਼ਨ 4.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ.ਸ.ਵ. ਗੁਣਨਖੰਡ ਵਿਧੀ ਰਾਹੀਂ ਪਤਾ ਕਰੋ :
(a) 30, 50, 70
(b) 24, 32, 40
(c) 36, 60, 72
(d) 25, 30, 35.
ਹੱਲ:
(a)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 7
30 ਦੇ ਅਭਾਜ ਗੁਣਨਖੰਡ = 2 × 3 × 5
50 ਦੇ ਅਭਾਜ ਗੁਣਨਖੰਡ = 2 × 5 × 5
70 ਦੇ ਅਭਾਜ ਗੁਣਨਖੰਡ = 2 × 5 × 7
ਸਾਂਝੇ ਅਭਾਜ ਗੁਣਨਖੰਡ 2 ਅਤੇ 5 ਹਨ
∴ 30, 50 ਅਤੇ 70 ਦਾ ਮ.ਸ.ਵ. = 2 × 5 = 10

(b)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 8
24 ਦੇ ਅਭਾਜ ਗੁਣਨਖੰਡ = 2 × 2 × 2 × 3
32 ਦੇ ਅਭਾਜ ਗੁਣਨਖੰਡ = 2 × 2 × 2 × 2 × 2
40 ਦੇ ਅਭਾਜ ਗੁਣਨਖੰਡ = 2 × 2 × 2 × 5
ਸਾਂਝੇ ਗੁਣਨਖੰਡ 2, 2 ਅਤੇ 2 ਹਨ ।
∴ 24, 32 ਅਤੇ 40 ਦਾ ਮ.ਸ.ਵ. = 2 × 2 × 2 .

(c)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 9
36 ਦੇ ਅਭਾਜ ਗੁਣਨਖੰਡ = 2 × 2 × 3 × 3
60 ਦੇ ਅਭਾਜ ਗੁਣਨਖੰਡ = 2 × 2 × 3 × 5
72 ਦੇ ਅਭਾਜ ਗੁਣਨਖੰਡ = 2 × 2 × 2 × 3 × 3
ਸਾਂਝੇ ਗੁਣਨਖੰਡ 2, 2 ਅਤੇ 3 ਹਨ ।
∴ 36, 60 ਅਤੇ 72 ਦਾ ਮ.ਸ.ਵ. = 2 × 2 × 3
= 12

(d)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 10
25 ਦੇ ਅਭਾਜ ਗੁਣਨਖੰਡ = 5 × 5
30 ਦੇ ਅਭਾਜ ਗੁਣਨਖੰਡ = 2 × 3 × 5
35 ਦੇ ਅਭਾਜ ਗੁਣਨਖੰਡ = 5 × 7
ਸਾਂਝਾ ਗੁਣਨਖੰਡ 5 ਹੈ !
∴ 25, 30, 35 ਦਾ ਮ.ਸਵ. = 5

ਪ੍ਰਸ਼ਨ 5.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ.ਸ.ਵ. ਅਭਾਜ ਗੁਣਨਖੰਡ ਵਿਧੀ ਰਾਹੀਂ ਪਤਾ ਕਰੋ :
(a) 42, 84
(b) 45, 90
(c) 16, 64, 80
(d) 45, 90, 105.
ਹੱਲ:
(a)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 11
42 ਦੇ ਅਭਾਜ ਗੁਣਨਖੰਡ = 2 × 3 × 7.
84 ਦੇ ਅਭਾਜ ਗੁਣਨਖੰਡ = 2 × 2 × 3 × 7
ਸਾਂਝੇ ਗੁਣਨਖੰਡ 2, 3 ਅਤੇ 7 ਹਨ ।
∴ 42, 84 ਦਾ ਮ.ਸ.ਵ. = 2 × 3 × 7 = 42

(b)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 12
45 ਦੇ ਅਭਾਜ ਗੁਣਨਖੰਡ = 3 × 3 × 5
90 ਦੇ ਅਭਾਜ ਗੁਣਨਖੰਡ = 2 × 3 × 3 × 5
ਸਾਂਝੇ ਗੁਣਨਖੰਡ 3, 3 ਅਤੇ 5 ਹਨ ।
∴ 45, 90 ਦਾ ਮ.ਸ.ਵ. = 3 × 3 × 5 = 45

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2

(c)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 13
16 ਦੇ ਅਭਾਜ ਗੁਣਨਖੰਡ = 2 × 2 × 2 × 2
64 ਦੇ ਅਭਾਜ ਗੁਣਨਖੰਡ = 2 × 2 × 2 × 2 × 2 × 2
80 ਦੇ ਅਭਾਜ ਗੁਣਨਖੰਡ = 2 × 2 × 2 × 2 × 5
ਸਾਂਝੇ ਗੁਣਨਖੰਡ 2, 2, 2 ਅਤੇ 2 ਹਨ ।
∴ 16, 64, 80 ਦਾ ਮ.ਸਵ. = 2 × 2 × 2 × 2 = 16

(d)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 14
45 ਦੇ ਅਭਾਜ ਗੁਣਨਖੰਡ = 3 × 3 × 5
90 ਦੇ ਅਭਾਜ ਗੁਣਨਖੰਡ = 2 × 3 × 3 × 5
105 ਦੇ ਅਭਾਜ ਗੁਣਨਖੰਡ = 3 × 5 × 7
ਸਾਂਝੇ ਗੁਣਨਖੰਡ 3 ਅਤੇ 5 ਹਨ ।
∴ 45, 90 ਅਤੇ 105 ਦਾ ਮ.ਸ.ਵ. = 3 × 5 = 15

ਪ੍ਰਸ਼ਨ 6.
ਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ. ਸ.ਵ. ਭਾਗ · ਵਿਧੀ ਰਾਹੀਂ ਪਤਾ ਕਰੋ :
(a) 48, 60
(b) 120, 140
(c) 12, 18, 64
(d) 60, 96, 128
ਹੱਲ:
(a)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 15
48 ਅਤੇ 60 ਦਾ ਮ.ਸ.ਵ. 12 ਹੈ ।

(b)
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 16
120 ਅਤੇ 140 ਦਾ ਮ. ਸ.ਵ. 20 ਹੈ ।

(c) ਪਹਿਲਾਂ ਅਸੀਂ ਕਿਸੇ ਵੀ ਦੋ ਸੰਖਿਆਵਾਂ ਦਾ ਮ.ਸ.ਵ. ਪਤਾ ਕਰਦੇ ਹਾਂ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 17
12 ਅਤੇ 18 ਦਾ ਮ.ਸ.ਵ. 6 ਹੈ ।
ਹੁਣ 6 ਅਤੇ ਤੀਸਰੀ ਸੰਖਿਆ 64 ਦਾ ਮ.ਸਵ. ਪਤਾ ਕਰਦੇ ਹਾਂ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 18
ਇਸ ਲਈ 12, 18 ਅਤੇ 64 ਦਾ ਮ.ਸ.ਵ. 2 ਹੈ ।

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2

(d) ਪਹਿਲਾਂ ਅਸੀਂ ਕਿਸੇ ਵੀ ਦੋ ਸੰਖਿਆਵਾਂ ਦਾ ‘ਮ.ਸ.ਵ. ਪਤਾ ਕਰਦੇ ਹਾਂ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 19
60 ਅਤੇ 96 ਦਾ ਮ.ਸਵ. 12 ਹੈ ।
ਹੁਣ 12 ਅਤੇ ਤੀਸਰੀ ਸੰਖਿਆ 128 ਦਾ ਮ.ਸ.ਵ. ਪਤਾ ਕਰਦੇ ਹਾਂ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 20
ਇਸ ਲਈ 60, 96, 128 ਦਾ ਮ.ਸ.ਵ. 4 ਹੈ ।

ਪ੍ਰਸ਼ਨ 7.
ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਹੜੀ 60, 75 ਅਤੇ 90 ਨੂੰ ਪੂਰਾ-ਪੂਰਾ ਵੰਡੇ ।
ਹੱਲ:
ਉਹ ਵੱਡੀ ਤੋਂ ਵੱਡੀ ਸੰਖਿਆ ਜਿਹੜੀ 60, 75 ਅਤੇ 90 ਨੂੰ ਪੂਰਾ-ਪੂਰਾ ਵੰਡੇ, 60, 75 ਅਤੇ 90 ਦਾ ਮ.ਸ.ਵ. ਹੋਵੇਗੀ ।
ਪਹਿਲਾਂ ਅਸੀਂ ਕਿਸੇ ਵੀ ਦੋ ਸੰਖਿਆਵਾਂ ਦਾ ਮ.ਸ.ਵ. ਪਤਾ ਕਰਾਂਗੇ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 21
60 ਅਤੇ 75 ਦਾ ਮ.ਸ.ਵ. 15 ਹੈ ।
ਹੁਣ 15 ਅਤੇ ਤੀਸਰੀ ਸਿਖਿਆ 90 ਦਾ ਮ.ਸ.ਵ. ਪਤਾ ਕਰਦੇ ਹਾਂ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 22
ਇਸ ਲਈ ਵੱਡੀ ਤੋਂ ਵੱਡੀ ਸੰਖਿਆ ਜਿਹੜੀ 60, 75 ਅਤੇ 90 ਨੂੰ ਪੂਰਾ-ਪੁਰਾ ਵੰਡੇ 15 ਹੈ ।

PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2

ਪ੍ਰਸ਼ਨ 8.
ਤਿੰਨ ਡਰੰਮਾਂ ਵਿੱਚ 36 ਲਿਟਰ, 45 ਲਿਟਰ ਅਤੇ 72 ਲਿਟਰ ਦੁੱਧ ਹੈ । ਉਹ ਵੱਡੇ ਤੋਂ ਵੱਡਾ ਬਰਤਨ ਦੱਸੋ, ਜਿਹੜਾ ਤਿੰਨਾਂ ਡਰੰਮਾਂ ਦੇ ਦੁੱਧ ਨੂੰ ਪੂਰੀ ਤਰ੍ਹਾਂ ਮਾਪ ਸਕੇ ।[From Board M.Q.P. 2020]
ਹੱਲ:
ਇੱਥੇ ਅਜਿਹੇ ਮਾਪਕ ਬਰਤਨ ਦਾ ਪਤਾ ਕਰਨਾ ਹੈ, ਜੋ ਸਾਰੇ ਡਰੰਮਾਂ ਦੇ ਦੁੱਧ ਨੂੰ ਪੂਰਾ ਮਾਪ ਸਕੇ ।
ਇਸ ਲਈ, ਅਸੀਂ ਮੰ.ਸ.ਵ. ਪਤਾ ਕਰਾਂਗੇ ।
PSEB 5th Class Maths Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ Ex 3.2 23
ਇਸ ਲਈ 9 ਲਿਟਰਦਾ ਮਾਪਕ ਬਰਤਨ ਤਿੰਨਾਂ ਡਰੰਮਾਂ ਦੇ ਦੁੱਧ ਨੂੰ ਪੂਰੀ ਤਰ੍ਹਾਂ ਮਾਪ ਸਕੇਗਾ ।

ਲਤਮ ਸਮਾਪਤ ਯਾਦ ਰੱਖੋ:-

  • ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਦਾ ਛੋਟੇ ਤੋਂ ਛੋਟਾ ਸਾਂਝਾ ਗੁਣ, ਉਨ੍ਹਾਂ ਸੰਖਿਆਵਾਂ ਦਾ ਲਘੁਮ ਸਮਾਪਵਰਤਯ (ਲ..ਵ.) ਹੁੰਦਾ ਹੈ ।
  • ਜੇਕਰ ਦੋ ਦਿੱਤੀਆਂ ਗਈਆਂ ਸੰਖਿਆਵਾਂ ਵਿੱਚੋਂ ਇੱਕ ਸੰਖਿਆ, ਦੂਸਰੀ ਸੰਖਿਆ ਦਾ ਗੁਣ ਹੋਵੇ ਤਾਂ ਵੱਡੀ ਸੰਖਿਆ ਦੋਵਾਂ ਸਿਖਿਆਵਾਂ ਦਾ ਲ,ਸ.ਵ. ਹੋਵੇਗੀ ।

PSEB 5th Class Maths Solutions Chapter 6 ਮਾਪ Ex 6.5

Punjab State Board PSEB 5th Class Maths Book Solutions Chapter 6 ਮਾਪ Ex 6.5 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.5

ਪ੍ਰਸ਼ਨ 1.
ਇੱਕ ਮੀਟਰ ਪੈਂਟ ਦੇ ਕੱਪੜੇ ਦਾ ਮੁੱਲ 265.50 ਹੈ ਅਤੇ ਪੂਰੇ ਥਾਨ ਵਿੱਚ 24 ਮੀ. ਕੱਪੜਾ ਹੈ ਤਾਂ ਥਾਨ ਦਾ ਮੁੱਲ ਪਤਾ ਕਰੋ ?
ਹੱਲ:
1 ਮੀਟਰ ਪੈਂਟ ਦੇ ਕੱਪੜੇ ਦਾ ਮੁੱਲ = ₹ 265.50
ਪੂਰੇ ਥਾਨ ਅਰਥਾਤ 24 ਮੀ. ਕੱਪੜੇ ਦਾ ਮੁੱਲ
= ₹ 265.50 × 24
= ₹ 6372.00
= ₹ 6372

PSEB 5th Class Maths Solutions Chapter 6 ਮਾਪ Ex 6.5

ਪ੍ਰਸ਼ਨ 2.
ਇੱਕ ਅੰਬਾਂ ਦੀ ਪੇਟੀ ਦਾ ਭਾਰ 32.4 ਕਿ.ਗ੍ਰਾ. ਹੈ । ਦੁਕਾਨਦਾਰ ਉਸਨੂੰ 6 ਲਿਫ਼ਾਫਿਆ ਵਿੱਚ ਬਰਾਬਰ ਪਾਉਣਾ ਚਾਹੁੰਦਾ ਹੈ । ਹਰੇਕ ਲਿਫਾਫੇ ਵਿੱਚ ਕਿੰਨੇ ਕਿ. ਗ੍ਰਾਮ ਅੰਬ ਪੇਣਗੇ ?
ਹੱਲ:
ਅੰਬਾਂ ਦੀ ਪੇਟੀ ਦਾ ਭਾਰ = 32.4 ਕਿ.ਗ੍ਰਾ.
ਜਿੰਨੇ ਲਿਫ਼ਾਫਿਆਂ ਵਿੱਚ ਪਾਉਣਾ ਹੈ = 6
ਹਰੇਕ ਲਿਫ਼ਾਫੇ ਵਿਚ ਜਿੰਨੇ ਕਿ.ਗ੍ਰਾ.
ਅੰਬ ਪੈਣਗੇ = 32.4 ਕਿ.ਗ੍ਰਾ. ÷ 6
PSEB 5th Class Maths Solutions Chapter 6 ਮਾਪ Ex 6.5 1
= 5.4 ਕਿ.ਗ੍ਰਾ.

ਪ੍ਰਸ਼ਨ 3.
ਇੱਕ ਬਰਤਨ ਵਿੱਚ 28.5 ਲਿਟਰ ਦੁੱਧ ਹੈ । ਉਸਨੂੰ 5 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਛੋਟੇ ਬਰਤਨਾਂ ਵਿੱਚ ਪਾਇਆ ਗਿਆ ਹੈ । ਇੱਕ ਛੋਟੇ ਬਰਤਨ ਵਿੱਚ ਕਿੰਨਾ ਦੁੱਧ ਆਵੇਗਾ ?
ਹੱਲ:
ਬਰਤਨ ਵਿੱਚ ਜਿੰਨਾ ਦੁੱਧ ਹੈ = 28.5
ਲਿਟਰ ਜਿੰਨੇ ਛੋਟੇ ਬਰਤਨਾਂ ਵਿੱਚ ਦੁੱਧ ਪਾਉਣਾ ਹੈ = 5
ਇੱਕ ਛੋਟੇ ਬਰਤਨ ਵਿੱਚ ਜਿੰਨਾ ਦੁੱਧ ਆਵੇਗਾ = 28.5 ਲਿਟਰ ÷ 5
PSEB 5th Class Maths Solutions Chapter 6 ਮਾਪ Ex 6.5 2
= 5.7 ਲਿਟਰ ।

PSEB 5th Class Maths Solutions Chapter 6 ਮਾਪ Ex 6.5

ਪ੍ਰਸ਼ਨ 4.
ਇੱਕ ਕਾਪੀਆਂ ਦੇ ਬੰਡਲ ਦਾ ਭਾਰ 9.8 ਕਿ.ਗ੍ਰਾ. ਹੈ । ਅਜਿਹੇ ਕਾਪੀਆਂ ਦੇ 14 ਕਾਪੀਆਂ ਬੰਡਲਾਂ ਦਾ ਭਾਰ ਪਤਾ ਕਰੋ ।
ਹੱਲ:
ਕਾਪੀਆਂ ਦੇ ਇੱਕ ਬੰਡਲ ਦਾ ਭਾਰ = 9.8 ਕਿ. ਗ੍ਰਾ
ਕਾਪੀਆਂ ਦੇ 14 ਬੰਡਲਾਂ ਦਾ ਭਾਰ
= 9.8 × 14 ਕਿ.ਗ੍ਰਾ.
= 137.2 ਕਿ.ਗ੍ਰਾ.

ਪ੍ਰਸ਼ਨ 5.
ਇੱਕ ਛੜੀ ਦੀ ਲੰਬਾਈ 12.7 ਸੈਂਟੀਮੀਟਰ ਹੈ । ਅਜਿਹੀਆਂ 7 ਛੜੀਆਂ ਦੀ ਲੰਬਾਈ ਕਿੰਨੀ ਹੋਵੇਗੀ ?
ਹੱਲ:
1 ਛੜੀ ਦੀ ਲੰਬਾਈ = 12.7 ਸੈਂਟੀਮੀਟਰ
7 ਛੜੀਆਂ ਦੀ ਲੰਬਾਈ = 12.7 × 7 ਸੈਂਟੀਮੀਟਰ
= 88.9 ਸੈਂਟੀਮੀਟਰ

PSEB 5th Class Maths Solutions Chapter 6 ਮਾਪ Ex 6.4

Punjab State Board PSEB 5th Class Maths Book Solutions Chapter 6 ਮਾਪ Ex 6.4 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.4

1. ਜੋੜ ਕਰੋ :

ਪ੍ਰਸ਼ਨ 1.
7 ਕਿ.ਮੀ. 750 ਮੀ. ਅਤੇ 2 ਕਿ.ਮੀ. 575 ਮੀ.
ਹੱਲ:
PSEB 5th Class Maths Solutions Chapter 6 ਮਾਪ Ex 6.4 1

ਪ੍ਰਸ਼ਨ 2.
4 ਕਿ.ਗ੍ਰ. 500 ਗ੍ਰ. ਅਤੇ 9 ਕਿ.ਗ੍ਰ. 825 ਗ੍ਰ.
ਹੱਲ:
PSEB 5th Class Maths Solutions Chapter 6 ਮਾਪ Ex 6.4 2

PSEB 5th Class Maths Solutions Chapter 6 ਮਾਪ Ex 6.4

ਪ੍ਰਸ਼ਨ 3.
5 ਲਿ. 925 ਮਿ.ਲਿ. ਅਤੇ 7 ਲਿ. 650 ਮਿ.ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.4 3

ਪ੍ਰਸ਼ਨ 4.
10 ਮੀ., 3 ਮੀ. 85 ਸੈ.ਮੀ. ਅਤੇ 6 ਮੀ. 25 ਸੈ.ਮੀ.
ਹੱਲ:
PSEB 5th Class Maths Solutions Chapter 6 ਮਾਪ Ex 6.4 4

PSEB 5th Class Maths Solutions Chapter 6 ਮਾਪ Ex 6.4

ਪ੍ਰਸ਼ਨ 5.
8 ਕਿ.ਗ੍ਰਾ. 700 ਗ੍ਰਾ. 975 . ਅਤੇ 2 ਕਿ.. 350 ਗ੍ਰਾ.
ਹੱਲ:
PSEB 5th Class Maths Solutions Chapter 6 ਮਾਪ Ex 6.4 5

2. ਘਟਾਓ ਕਰੋ :

ਪ੍ਰਸ਼ਨ 1.
12 ਕਿ.ਮੀ. 300 ਮੀ. ਵਿੱਚੋਂ 7 ਕਿ.ਮੀ. 625 ਮੀ.
ਹੱਲ:
PSEB 5th Class Maths Solutions Chapter 6 ਮਾਪ Ex 6.4 6

ਪ੍ਰਸ਼ਨ 2.
8 ਕਿ.ਗ੍ਰਾ. ਵਿੱਚੋਂ 3 ਕਿ.ਗ੍ਰਾ. 650 ਗ੍ਰਾ.
ਹੱਲ:
PSEB 5th Class Maths Solutions Chapter 6 ਮਾਪ Ex 6.4 7

PSEB 5th Class Maths Solutions Chapter 6 ਮਾਪ Ex 6.4

ਪ੍ਰਸ਼ਨ 3.
10 ਲਿ. 350 ਮਿ.ਲਿ. ਵਿੱਚੋਂ 5 ਲਿ. 850 ਮਿ.ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.4 8

ਪ੍ਰਸ਼ਨ 4.
15 ਮੀ. ਵਿੱਚੋਂ 9 ਮੀ. 60 ਸੈਂ.ਮੀ.
ਹੱਲ:
PSEB 5th Class Maths Solutions Chapter 6 ਮਾਪ Ex 6.4 9

ਪ੍ਰਸ਼ਨ 5.
25 ਲਿ. 765 ਮਿ.ਲਿ. ਵਿੱਚੋਂ 13 ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.4 10

ਪ੍ਰਸ਼ਨ 3.
ਆਨੰਦ ਨੇ 2 ਕਿ. ਗੁ. 350 . ਪਿਆਜ, 1 ਕਿ.ਗਾ. 750 ਗਾ. ਆਲੂ ਖਰੀਦੇ । ਉਸਨੇ ‘ ਕਿੰਨੀ ਸਬਜ਼ੀ ਖਰੀਦੀ ?
ਹੱਲ:
ਆਨੰਦ ਨੇ ਜਿੰਨੇ ਪਿਆਜ ਖ਼ਰੀਦੇ = 2 ਕਿ.ਗ੍ਰਾ. 350 ਗ੍ਰਾ.
ਆਨੰਦ ਨੇ ਜਿੰਨੇ ਆਲੂ ਖ਼ਰੀਦੇ = 1 ਕਿ . 750 ਗ੍ਰਾ.
ਉਸਨੇ ਜਿੰਨੀ ਸਬਜ਼ੀ ਖ਼ਰੀਦੀ = 4 ਕਿ ਗ੍ਰਾ. 100 ਗ੍ਰਾ.
PSEB 5th Class Maths Solutions Chapter 6 ਮਾਪ Ex 6.4 11

ਪ੍ਰਸ਼ਨ 4.
ਅਜੇ ਨੇ 150 ਕਿ. ਮੀ. 400 ਮੀ. ਦਾ ਸਫ਼ਰ ਬੱਸ ਦੁਆਰਾ, 120 ਕਿ. ਮੀ. 650 ਮੀ. ਦਾ ਸਫ਼ਰ ਟੈਕਸੀ ਦੁਆਰਾ ਤੈਅ ਕੀਤਾ । ਉਸਨੇ ਕਿੰਨੀ ਦੂਰੀ ਤੈਅ ਕੀਤੀ ?
ਹੱਲ:
ਅਜੇ ਨੇ ਬੱਸ ਦੁਆਰਾ ਜਿੰਨਾ ਸਫ਼ਰ ਤੈਅ ਕੀਤਾ = 150 ਕਿ.ਮੀ. 400 ਮੀ.
ਅਜੇ ਨੇ ਟੈਕਸੀ ਦੁਆਰਾ ਜਿੰਨਾ
ਸਫ਼ਰ ਤੈਅ ਕੀਤਾ = 120 ਕਿ.ਮੀ. 650 ਮੀ.
ਅਜੇ ਨੇ ਜਿੰਨੀ ਦੂਰੀ ਤੈਅ ਕੀਤੀ = 271 ਕਿ.ਮੀ. 050 ਮੀ.
PSEB 5th Class Maths Solutions Chapter 6 ਮਾਪ Ex 6.4 12

PSEB 5th Class Maths Solutions Chapter 6 ਮਾਪ Ex 6.4

ਪ੍ਰਸ਼ਨ 5.
ਤਿੰਨ ਬਰਤਨਾਂ ਵਿੱਚ ਤੇਲ ਦੀ ਮਾਤਰਾ ਕ੍ਰਮਵਾਰ 10 ਲਿ. 350 ਮਿ. ਲਿ., 9 ਲਿ. 850 ਮਿ. ਲਿ. ਅਤੇ 11 ਲਿ. ਹੈ । ਤਿੰਨਾਂ ਬਰਤਨਾਂ ਵਿੱਚ ਲ ਦੀ ਕੁੱਲ ਮਾਤਰਾ ਪਤਾ ਕਰੋ ?
ਹੱਲ:
ਪਹਿਲੇ ਬਰਤਨ ਵਿੱਚ
ਤੇਲ ਦੀ ਮਾਤਰਾ : 10 ਲਿ. 350 ਮਿ.ਲੀ
ਦੂਸਰੇ ਬਰਤਨ ਵਿੱਚ
ਤੇਲ ਦੀ ਮਾਤਰਾ = 9 ਲਿ. 850 ਮਿ.ਲੀ.
ਤੀਸਰੇ ਬਰਤਨ ਵਿੱਚ
ਤੇਲ ਦੀ ਮਾਤਰਾ = 11 ਲਿ. 000 ਮਿ.ਲੀ.
ਤਿੰਨਾਂ ਬਰਤਨਾਂ ਵਿੱਚ
ਤੇਲ ਦੀ ਕੁੱਲ ਮਾਤਰਾ = 31 ਲਿ. 200 ਮਿ.ਲੀ.
PSEB 5th Class Maths Solutions Chapter 6 ਮਾਪ Ex 6.4 13

ਪ੍ਰਸ਼ਨ 6.
ਅਨੀਤਾ ਨੇ 7 ਮੀ. 30 ਸੈਂ. ਮੀ. ਕੱਪੜਾ ਖ਼ਰੀਦਿਆ । ਉਸਨੇ ਆਪਣੇ ਸੂਟ ਲਈ 2 ਮੀ. 50 ਸੈਂ.ਮੀ. ਕੱਪੜਾ ਵਰਤ ਲਿਆ ਅਨੀਤਾ ਕੋਲ ਬਚੇ ਕੱਪੜੇ ਦੀ ਲੰਬਾਈ ਪਤਾ ਕਰੋ ।
ਹੱਲ:
ਅਨੀਤਾ ਨੇ ਜਿੰਨਾ ਕੱਪੜਾ ਖ਼ਰੀਦਿਆ = 7 ਮੀ. 30 ਸੈਂ.ਮੀ.
ਉਸਨੇ ਆਪਣੇ ਸੂਟ ਲਈ ਜਿੰਨਾਂ ਕੱਪੜਾ ਵਰਤਿਆ = 2 ਮੀ. 50 ਸੈਂ.ਮੀ.
ਅਨੀਤਾ ਕੋਲ ਬਚੇ ਕੱਪੜੇ ਦੀ ਲੰਬਾਈ = 4 ਮੀ. 80 ਸੈਂ.ਮੀ.
PSEB 5th Class Maths Solutions Chapter 6 ਮਾਪ Ex 6.4 14

PSEB 5th Class Maths Solutions Chapter 6 ਮਾਪ Ex 6.4

ਪ੍ਰਸ਼ਨ 7.
ਇੱਕ ਪਰਿਵਾਰ ਵਿੱਚ ਇੱਕ ਮਹੀਨੇ ਵਿੱਚ 10 ਕਿ. ਗ੍ਰਾ. 750 ਗ੍ਰਾ. ਕਣਕ ਅਤੇ 4 ਕਿ.ਗ੍ਰਾ. 500 ਗਾ. ਚਾਵਲ ਦੀ ਖਪਤ ਹੁੰਦੀ ਹੈ ਕਣਕ ਅਤੇ ਚਾਵਲ ਦੀ ਖਪਤ ਦਾ ਅੰਤਰ ਪਤਾ ਕਰੋ ।
ਹੱਲ:
ਕਣਕ ਦੀ ਖਪਤ = 10 ਕਿ.ਗ੍ਰਾ. 750 ਗ੍ਰਾਮ
ਚਾਵਲ ਦੀ ਖਪਤ = 4 ਕਿ.ਗਾ. 500 ਗ੍ਰਾਮ
ਕਣਕ ਅਤੇ ਚਾਵਲ ਦੀ ਖਪਤ ਵਿਚ ਅੰਤਰ 06 ਕਿ. ਗ੍ਰਾ. 250 ਗ੍ਰਾਮ
10 ਕਿ.ਗ੍ਰਾ. 750 ਗ੍ਰਾ.
– 4 ਕਿ.ਗ੍ਰਾ. 500 ਗਾ.
6 ਕਿ.ਗ੍ਰਾ. 250 ਗ੍ਰਾ.

PSEB 5th Class Maths Solutions Chapter 6 ਮਾਪ Ex 6.3

Punjab State Board PSEB 5th Class Maths Book Solutions Chapter 6 ਮਾਪ Ex 6.3 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.3

1. ਮਾਪਕਾਂ ਵਿੱਚ ਦਿੱਤੇ ਘੋਲ ਦੀ ਮਾਤਰਾ ਲਿਟਰਾਂ ਵਿੱਚ ਲਿਖੋ :

ਪ੍ਰਸ਼ਨ 1.
PSEB 5th Class Maths Solutions Chapter 6 ਮਾਪ Ex 6.3 1

ਪ੍ਰਸ਼ਨ 2.
PSEB 5th Class Maths Solutions Chapter 6 ਮਾਪ Ex 6.3 2
ਹੱਲ:
1 ਲਿ. 800 ਮਿ.ਲਿ. = 1.800 ਲਿ.

PSEB 5th Class Maths Solutions Chapter 6 ਮਾਪ Ex 6.3

ਪ੍ਰਸ਼ਨ 3.
PSEB 5th Class Maths Solutions Chapter 6 ਮਾਪ Ex 6.3 3
ਹੱਲ:
1 ਲਿ. 500 ਮਿ.ਲਿ. = 1.500 ਲਿ.

ਪ੍ਰਸ਼ਨ 4.
PSEB 5th Class Maths Solutions Chapter 6 ਮਾਪ Ex 6.3 4
ਹੱਲ:
1 ਲਿ. 100 ਮਿ.ਲਿ. = 1.100 ਲਿ.

ਪ੍ਰਸ਼ਨ 5.
PSEB 5th Class Maths Solutions Chapter 6 ਮਾਪ Ex 6.3 5
ਹੱਲ:
2 ਲਿ. 0 ਮਿ.ਲਿ. = 2.000 ਲਿ.

2. ਹੇਠਾਂ ਦਿੱਤੇ ਮਾਪਕਾਂ ਵਿੱਚ ਦਿੱਤੀ ਗਈ ਮਾਤਰਾ ਅਨੁਸਾਰ ਰੰਗ ਭਰੋ :

ਪ੍ਰਸ਼ਨ 1.
PSEB 5th Class Maths Solutions Chapter 6 ਮਾਪ Ex 6.3 6
1300 ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.3 7

PSEB 5th Class Maths Solutions Chapter 6 ਮਾਪ Ex 6.3

ਪ੍ਰਸ਼ਨ 2.
PSEB 5th Class Maths Solutions Chapter 6 ਮਾਪ Ex 6.3 6
1.800 ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.3 8

ਪ੍ਰਸ਼ਨ 3.
PSEB 5th Class Maths Solutions Chapter 6 ਮਾਪ Ex 6.3 6
1.400 ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.3 9

ਪ੍ਰਸ਼ਨ 4.
PSEB 5th Class Maths Solutions Chapter 6 ਮਾਪ Ex 6.3 6
0.900 ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.3 10

PSEB 5th Class Maths Solutions Chapter 6 ਮਾਪ Ex 6.3

ਪ੍ਰਸ਼ਨ 5.
PSEB 5th Class Maths Solutions Chapter 6 ਮਾਪ Ex 6.3 6
1.100 ਲਿ.
ਹੱਲ:
PSEB 5th Class Maths Solutions Chapter 6 ਮਾਪ Ex 6.3 11

3. ਖਾਲੀ ਸਥਾਨ ਭਰੋ :

ਪ੍ਰਸ਼ਨ 1.
3.125 ਲਿਟਰ = ……………..ਲਿ. ………….. ਮਿ. ਲਿ.
ਹੱਲ:
3.125 ਲਿਟਰ = 3 ਲਿ. 125 ਮਿ.ਲਿ.

ਪ੍ਰਸ਼ਨ 2.
8.720 ਕਿ.ਲਿ. = …………………. ਕਿ.ਲਿ. …………… ਲਿ.
ਹੱਲ:
8.720 ਕਿ.ਲਿ. = 8 ਕਿ.ਲਿ. 720 ਲਿ.

PSEB 5th Class Maths Solutions Chapter 6 ਮਾਪ Ex 6.3

ਪ੍ਰਸ਼ਨ 3.
…………………….. ਲਿ.=4 . 948 ਮਿ.ਲਿ.
ਹੱਲ:
4.948 ਲਿ. = 4 ਲਿ 948 ਮਿ. ਲਿ.

ਪ੍ਰਸ਼ਨ 4.
………………. …………. ਕਿ.ਲਿ.= 15 ਕਿ.ਲਿ. 650 ਲਿ.
ਹੱਲ:
15.650 ਕਿ. ਲਿ. = 15 ਕਿ. ਲਿ. 650 ਲਿ.

ਪ੍ਰਸ਼ਨ 5.
18.045 ਲਿਟਰ = ………………….. ਲਿ. ……………… ਮਿ.ਲਿ.
ਹੱਲ:
18.045 ਲਿਟਰ = 18 ਲਿ. 45 ਮਿ.ਲਿ.

4. ਬਦਲੋ :

ਪ੍ਰਸ਼ਨ 1.
7.6 ਲਿਟਰ ਨੂੰ ਮਿਲੀਲਿਟਰਾਂ ਵਿੱਚ
ਹੱਲ:
7.6 ਲਿਟਰ =7.6 × 1000 ਮਿ.ਲਿ.
= 7600 ਮਿ.ਲਿ.

PSEB 5th Class Maths Solutions Chapter 6 ਮਾਪ Ex 6.3

ਪ੍ਰਸ਼ਨ 2.
250 ਮਿਲੀਲਿਟਰ ਨੂੰ ਲਿਟਰਾਂ ਵਿੱਚ
ਹੱਲ:
250 ਮਿਲੀਲਿਟਰ = \(\frac{250}{1000}\) ਲਿ
= 0.250 ਲਿ.

ਪ੍ਰਸ਼ਨ 3.
4.25 ਕਿ.ਲਿ. ਨੂੰ ਲਿਟਰਾਂ ਵਿੱਚ
ਹੱਲ:
4.25 ਕਿ.ਲਿ. = 425 × 1000 ਲਿ.
= 4250 ਲਿ.

ਪ੍ਰਸ਼ਨ 4.
0.845 ਲਿਟਰ ਨੂੰ ਮਿਲੀਲਿਟਰਾਂ ਵਿੱਚ
ਹੱਲ:
0.845 ਲਿਟਰ = 0.845 × 1000 ਮਿ.ਲਿ.
= 845 ਮਿ. ਲਿ.

PSEB 5th Class Maths Solutions Chapter 6 ਮਾਪ Ex 6.3

ਪ੍ਰਸ਼ਨ 5.
92 ਲਿਟਰ ਨੂੰ ਕਿਲੋਲਿਟਰਾਂ ਵਿੱਚ ।
ਹੱਲ:
92 ਲਿਟਰ = \(\frac{92}{1000}\) ਕਿ.ਲਿ.
= 0.092 ਕਿ.ਲਿ.

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ InText Questions and Answers.

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ InText Questions

ਪੰਨਾ ਨੰ : 26

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਹੱਲ ਕਰੋ :

(a)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 1
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 5

(b)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 2
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 6

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

(c)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 3
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 7

(d)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 4
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 8

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(a) 115 + 327 = 327 + ___
(b) 321 + 0 = ___
(c) 139 × 1 = ___
(d) 625 × 0 = ___
(e) 339 – 0 = ___
(f) 119 ÷ 119 = ___
(g) 128 ÷ 16 = ___
(h) 720 + 500 = ___
(i) 10000 ÷ 10 = ___
(j) 152 ÷ 19 = ___
ਹੱਲ:
(a) 115 + 327 = 327 + 115
(b) 321 + 0 = 321
(c) 139 × 1 = 139
(d) 625 × 0 = 0
(e) 339 – 0 = 339
(f) 119 ÷ 119 = 1
(g) 128 ÷ 16 = 8
(h) 720 + 500 = 1220
(i) 10000 ÷ 10 = 1000
(j) 152 ÷ 19 = 8

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

Question 3.
ਆਓ ਕਰੀਏ :
(a) ਇੱਕ ਸਕੂਲ ਵਿੱਚ 342 ਲੜਕੇ ਅਤੇ 369 ਲੜਕੀਆਂ ਪੜ੍ਹਦੀਆਂ ਹਨ । ਦੱਸੋ ਸਕੂਲ ਵਿੱਚ ਕਿੰਨ ਬੱਚੇ ਪੜ੍ਹਦੇ ਹਨ ?
ਹੱਲ:
ਲੜਕੇ = 342
ਲੜਕੀਆਂ = +369
ਕੁੱਲ ਬੱਚੇ = 711
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 9
ਸਕੂਲ ਵਿਚ 711 ਬੱਚੇ ਹਨ । ਉੱਤਰ

(b) ਇੱਕ ਗੋਦਾਮ ਵਿੱਚ 459 ਬੋਰੀਆਂ ਕਣਕ ਅਤੇ ਦੇ 813 ਬੋਰੀਆਂ ਚਾਵਲ ਦੀਆਂ ਹਨ। ਦੱਸੋ ਗੋਦਾਮ ਵਿੱਚ ਕਿੰਨੀਆਂ ਬੋਰੀਆਂ ਹਨ ?
ਹੱਲ:
ਕਣਕ ਦੀਆਂ ਬੋਰੀਆਂ = 459
ਚਾਵਲ ਦੀਆਂ ਬੋਰੀਆਂ = + 813
ਗੋਦਾਮ ਵਿੱਚ ਕੁੱਲ ਬੋਰੀਆਂ = 1272 ਉੱਤਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 10

(c) ਇੱਕ ਸਾਲ ਵਿੱਚ ਹਰਮਨਪ੍ਰੀਤ ਕੌਰ ਨੇ 1790 ਦੌੜਾਂ ਬਣਾਈਆਂ ਅਤੇ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਹਰਮਨਪ੍ਰੀਤ ਨੇ ਮਿਤਾਲੀ । ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ? ਹੱਲ:
ਹਰਮਨਪ੍ਰੀਤ ਕੌਰ ਦੁਆਰਾ ਬਣਾਈਆਂ ਦੌੜਾਂ = 1790
ਮਿਤਾਲੀ ਰਾਜ ਦੁਆਰਾ ਬਣਾਈਆਂ ਦੌੜਾਂ = 1299
ਹਰਮਨਪ੍ਰੀਤ ਕੌਰ ਨੇ ਮਿਤਾਲੀ ਤੋਂ ਜਿੰਨੀਆਂ ਵੱਧ ਦੌੜਾਂ ਬਣਾਈਆਂ = 1790 – 1299 = 491 ਉੱਤਰ

(d) ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ ₹ 10000 ਲਏ ਅਤੇ ₹ 3540 ਦਾ ਇੱਕ ਸਾਈਕਲ ਖ਼ਰੀਦ ਲਿਆ । ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ?
ਹੱਲ:
ਹਰਪ੍ਰੀਤ ਨੇ ਆਪਣੇ ਪਿਤਾ ਤੋਂ ਲਏ = ₹ 10000
ਸਾਈਕਲ ਦਾ ਮੁੱਲ = – ₹ 3540
ਬਾਕੀ ਬਚੇ = ₹ 6460 ਉੱਤਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 11

(e) ਇੱਕ ਦੁਕਾਨਦਾਰ ਕੋਲ 625 ਟਾਫ਼ੀਆਂ ਦੇ ਪੈਕਟ ਹਨ । ਹਰੇਕ ਪੈਕਟ ਵਿੱਚ 100 ਟਾਫ਼ੀਆਂ ਹਨ । ਦੁਕਾਨਦਾਰ ਕੋਲ ਕੁੱਲ ਕਿੰਨੀਆਂ ਟਾਫ਼ੀਆਂ ਹਨ ?
ਹੱਲ:
ਟਾਫ਼ੀਆਂ ਦੇ ਕੁੱਲ ਪੈਕਟ = 625
ਹਰੇਕ ਪੈਕਟ ਵਿਚ ਟਾਫ਼ੀਆਂ = 100
ਕੁੱਲ ਟਾਫ਼ੀਆਂ = 625 × 100 = 62500 ਉੱਤਰ

(f) ਇੱਕ ਟਰੱਕ ਦੇ ਟੈਂਕ ਵਿੱਚ 250 ਲਿਟਰ ਡੀਜ਼ਲ ਹੈ । ਜੇਕਰ ਟਰੱਕ ਇੱਕ ਲਿਟਰ ਡੀਜ਼ਲ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਤਾਂ ਟਰੱਕ ਕੁੱਲ ਕਿੰਨੀ ਦੂਰੀ ਤੈਅ ਕਰੇਗਾ ?
ਹੱਲ:
ਟਰੱਕ ਵਿਚ ਡੀਜ਼ਲ = 250 ਲਿਟਰ
ਇੱਕ ਲਿਟਰ ਡੀਜ਼ਲ ਨਾਲ ਤੈਅ ਕੀਤੀ ਦੂਰੀ = 9 ਕਿਲੋਮੀਟਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 12
250 ਲਿਟਰ ਡੀਜ਼ਲ ਨਾਲ ਤੈਅ ਕੀਤੀ ਦੂਰੀ
= 9 × 250 ਕਿਲੋਮੀਟਰ
= 2250 ਕਿਲੋਮੀਟਰ ਉੱਤਰ

(g) ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਹਨ ਪਿਕਨਿਕ ਜਾਣ ਲਈ ਇੱਕ ਸਕੂਲ ਬੱਸ ! ਵਿੱਚ 18 ਵਿਦਿਆਰਥੀ ਬੈਠ ਸਕਦੇ ਹਨ । ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਜਾਣ ਲਈ
ਕਿੰਨੀਆਂ ਸਕੂਲ ਬੱਸਾਂ ਦੀ ਲੋੜ ਪਵੇਗੀ ?
ਹੱਲ:
ਸਕੂਲ ਵਿਚ ਕੁੱਲ ਵਿਦਿਆਰਥੀ = 648
ਇਕ ਸਕੂਲ ਬੱਸ ਵਿਚ ਵਿਦਿਆਰਥੀ = 18
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 13
ਲੋੜੀਂਦੀਆਂ ਸਕੂਲ ਬੱਸਾਂ = 648 ÷ 18 = 36
36 ਸਕੂਲ ਬੱਸਾਂ ਦੀ ਲੋੜ ਹੈ । ਉੱਤਰ

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

(h) ਇੱਕ ਬਾਗ ਵਿੱਚ ਅਮਰੂਦ ਦੇ 2568 ਬੂਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਵਿੱਚ 12 ਬੂਟੇ ਲੱਗੇ ਹੋਣ ਤਾਂ ਦੱਸੋ ਬਾਗ ਵਿਚ ਕਿੰਨੀਆਂ ਕਤਾਰਾਂ ਹੋਣਗੀਆਂ ?
ਹੱਲ:
ਬਾਗ਼ ਵਿਚ ਅਮਰੂਦ ਦੇ ਬੂਟੇ = 2568
ਇਕ ਕਤਾਰ ਵਿੱਚ ਬੁਟੋ = 12
ਕਤਾਰਾਂ ਦੀ ਸੰਖਿਆ = 2568 ÷ 12
= 214 ਉੱਤਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 14

PSEB 5th Class Maths Solutions Chapter 6 ਮਾਪ Intext Questions

Punjab State Board PSEB 5th Class Maths Book Solutions Chapter 6 ਮਾਪ Intext Questions and Answers.

PSEB 5th Class Maths Solutions Chapter 6 ਮਾਪ Intext Questions

ਦੁਹਰਾਈ

ਪੰਨਾ ਨੰ : 131

ਪ੍ਰਸ਼ਨ 1.
30 ਮੀਟਰ ਲੰਬੀ ਰੱਸੀ ਵਿੱਚ 2 ਮੀਟਰ ਦੇ ਕਿੰਨੇ ਟੁੱਕੜੇ ਕੱਟੇ ਜਾ ਸਕਦੇ ਹਨ ? ਦੱਸੋ, ਤੁਸੀਂ ਰੱਸੀ ਨੂੰ ਕਿੰਨੀ ਵਾਰੀ ਕੱਟੋਗੇ ?
ਹੱਲ:
ਰੱਸੀ ਦੀ ਲੰਬਾਈ = 30 ਮੀਟਰ
ਇੱਕ ਟੁੱਕੜੇ ਦੀ ਲੰਬਾਈ = 2 ਮੀਟਰ
ਜਿੰਨੇ ਟੁੱਕੜੇ ਕੱਟੇ ਜਾ ਸਕਦੇ ਹਨ = 30 ÷ 2 = 15
ਅਸੀਂ ਰੱਸੀ ਨੂੰ ਜਿੰਨੀ ਵਾਰੀ ਕੱਟਾਂਗੇ = 15 – 1 = 14

PSEB 5th Class Maths Solutions Chapter 6 ਮਾਪ Intext Questions

ਪ੍ਰਸ਼ਨ 2.
ਹੇਠਾਂ ਦਿੱਤੀਆਂ ਸਾਰਣੀਆਂ ਨੂੰ ਧਿਆਨ ਨਾਲ ਦੇ ਦੇਖੋ ਅਤੇ ਖ਼ਾਲੀ ਸਥਾਨ ਭਰੋ :
PSEB 5th Class Maths Solutions Chapter 6 ਮਾਪ Intext Questions 1
ਹੱਲ:
PSEB 5th Class Maths Solutions Chapter 6 ਮਾਪ Intext Questions 2