PSEB 5th Class Maths MCQ Chapter 6 ਮਾਪ

Punjab State Board PSEB 5th Class Maths Book Solutions Chapter 6 ਮਾਪ MCQ Questions and Answers.

PSEB 5th Class Maths Chapter 6 ਮਾਪ MCQ Questions

ਬਹੁ-ਵਿਕਲਪਿਕ ਪ੍ਰਸ਼ਨ 

ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰਾਂ ਵਿੱਚੋਂ ਸਹੀ ਉੱਤਰ ਤੇ ਨਿਸ਼ਾਨ ਲਗਾਓ ।

ਪ੍ਰਸ਼ਨ 1.
8 ਮੀ. ਨੂੰ ਸੈਂ. ਮੀਟਰ ਵਿੱਚ ਬਦਲਣ ‘ਤੇ ਕੀ · ਉੱਤਰ ਪ੍ਰਾਪਤ ਹੋਵੇਗਾ ?
(a) 80 ਸੈਂ.ਮੀ.
(b) 800 ਸੈਂ.ਮੀ.
(c) 8000 ਸੈਂ.ਮੀ
(d) 8 ਸੈਂ.ਮੀ.
ਹੱਲ:
(b) 800 ਸੈਂ.ਮੀ.

ਪ੍ਰਸ਼ਨ 2.
16 ਕਿਲੋ ਲਿਟਰ ਨੂੰ ਲਿਟਰਾਂ ਵਿੱਚ ਬਦਲਣ ‘ਤੇ ਉੱਤਰ ਕੀ ਆਵੇਗਾ ?
(a) 160 ਲਿ.
(b) 1600 ਲਿ.
(c) 16000 ਲਿ.
(d) 16000 ਲਿ.
ਹੱਲ:
(c) 16000 ਲਿਆ

PSEB 5th Class Maths MCQ Chapter 6 ਮਾਪ

ਪ੍ਰਸ਼ਨ 3.
10 ਡੈਕਾ . ਨੂੰ ਗ੍ਰਾਮਾਂ ਵਿੱਚ ਬਦਲਣ ‘ਤੇ ਕੀ ਉੱਤਰ ਪ੍ਰਾਪਤ ਹੋਵੇਗਾ ?
(a) 100 ਗ੍ਰਾਮ
(b) 1000 ਗ੍ਰਾਮ
(c) 10 ਗ੍ਰਾਮ
(d) 10000 ਗ੍ਰਾਮ
ਹੱਲ:
(a) 100 ਗ੍ਰਾਮ

ਪ੍ਰਸ਼ਨ 4.
100 ਗ੍ਰਾਮ ਵਿੱਚੋਂ ਕਿੰਨੇ ਕਿਲੋਗ੍ਰਾਮ ਬਣਨਗੇ ?
(a) 100 ਕਿ. ਗ੍ਰਾਮ
(b) 10 ਕਿ. ਗ੍ਰਾਮ
(c) 20 ਕਿ. ਮ
(d) 1 ਕਿ. ਗ੍ਰਾਮ
ਹੱਲ:
(d) 1 ਕਿ. ਗ੍ਰਾਮ

ਪ੍ਰਸ਼ਨ 5.
3 ਲਿਟਰ 175 ਮਿ. ਲਿ. ਨੂੰ ਦਸ਼ਮਲਵ ਰੂਪ ਵਿੱਚ ਕਿਸ ਤਰ੍ਹਾਂ ਲਿਖਾਂਗੇ ?
(a) 31.75 ਲਿ.
(b) 317.5 ਲਿ.
(c) 3.175 ਲਿ.
(d) 0.3175 ਲਿਟਰ।
ਹੱਲ:
(c) 3.175 ਲਿ.

PSEB 5th Class Maths MCQ Chapter 6 ਮਾਪ

ਪ੍ਰਸ਼ਨ 6.
3.5 ਕਿਲੋਮੀਟਰ = ………… ਮੀਟਰ
(a) 350 ਮੀ.
(b) 3500 ਮੀ
(c) 35 ਮੀ.
(d) 0.350 ਮੀ.
ਹੱਲ:
(b) 3500 ਮੀ.

ਪ੍ਰਸ਼ਨ 7.
ਦੁਕਾਨਦਾਰ ਸਬਜ਼ੀ ਵੇਚਣ ਲਈ ਕਿਸ ਤਰ੍ਹਾਂ ਦੀ ਮਾਪ-ਤੋਲ ਦੀ ਇਕਾਈ ਵਰਤਦਾ ਹੈ ?
(a) ਲਿਟਰ ਅਤੇ ਕਿ. ਲਿ.
(b) ਮੀਟਰ ਅਤੇ ਕਿਲੋਮੀਟਰ
(c) ਗ੍ਰਾਮ ਅਤੇ ਕਿਲੋਗ੍ਰਾਮ
(d) ਇਹਨਾਂ ਵਿੱਚੋਂ ਕੋਈ ਨਹੀਂ
ਹੱਲ:
(c) ਗ੍ਰਾਮ ਅਤੇ ਕਿਲੋਗ੍ਰਾਮ

ਪ੍ਰਸ਼ਨ 8.
ਤਰਲ ਪਦਾਰਥਾਂ ਨੂੰ ਮਾਪਣ ਲਈ ਹੇਠ ਲਿਖੀਆਂ । ਮਾਪ ਤੋਲ ਦੀਆਂ ਇਕਾਈਆਂ ਵਿੱਚੋਂ ਕਿਸ ਦੀ ਵਰਤੋਂ ਕਰਾਂਗੇ ?
(a) ਲਿਟਰ
(b) ਕਿਲੋਗ੍ਰਾਮ
(c) ਮੀਟਰ
(d) ਇਹਨਾਂ ਵਿੱਚੋਂ ਕੋਈ ਨਹੀਂ
ਹੱਲ:
(a) ਲਿਟਰ

PSEB 5th Class Maths MCQ Chapter 6 ਮਾਪ

ਪ੍ਰਸ਼ਨ 9.
ਕੰਵਲ ਨੇ ਸਬਜ਼ੀ ਮੰਡੀ ਵਿੱਚੋਂ 6 ਕਿ.ਗ੍ਰਾ. ਆਲੂ, 3 ਕਿਲੋ 500 ਗ੍ਰਾਮ ਪਿਆਜ਼ ਅਤੇ 500 ਗ੍ਰਾਮ ਟਮਾਟਰ ਖਰੀਦੇ । ਉਸਨੇ ਕੁੱਲ ਕਿੰਨੇ ਕਿ. ਗ੍ਰਾਮ ਸਬਜ਼ੀ ਖਰੀਦੀ ?
(a) 10 ਕਿ. ਗ੍ਰਾ.
(b) 6 ਕਿ. ਗ੍ਰਾ.
(c) 3 ਕਿ.ਗ੍ਰਾ.
(d) 11 ਕਿ.ਗ੍ਰਾ.
ਹੱਲ:
(a) 10 ਕਿ.ਗ੍ਰਾ.

ਪ੍ਰਸ਼ਨ 10.
ਹਰਪ੍ਰੀਤ ਨੇ 10 ਮੀ., ਕੱਪੜਾ ਖਰੀਦਿਆ । ਉਸਨੇ ਉਸ ਵਿੱਚੋਂ 6 ਮੀਟਰ 50 ਸੈਂਟੀਮੀਟਰ ਕੱਪੜਾ ਸੂਟ ਬਣਾਉਣ ਲਈ ਵਰਤ ਲਿਆ ਉਸ ਕੋਲ ਹੁਣ ਕਿੰਨਾ ਕੱਪੜਾ ਬਚਿਆ ?
(a) 2 ਮੀਟਰ 50 ਸੈਂਟੀਮੀਟਰ
(b) 4 ਮੀ.
(c) 4 ਮੀ. 50 ਸੈਂਟੀਮੀਟਰ
(d) 3 ਮੀ. 50 ਸੈਂਟੀਮੀਟਰ
ਹੱਲ:
(d) 3 ਮੀ. 50 ਸੈਂਟੀਮੀਟਰ

ਪ੍ਰਸ਼ਨ 11.
1 ਮਿਲੀਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ?
(a) \(\frac{1}{100}\)
(b) \(\frac{1}{1000}\)
(c) \(\frac{1}{10}\)
(d) 100
ਹੱਲ:
(b) \(\frac{1}{1000}\)

PSEB 5th Class Maths MCQ Chapter 6 ਮਾਪ

ਪ੍ਰਸ਼ਨ 12.
1 ਹੈਕਟੋਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ ?
(a) 1000
(b) 10,000
(c) \(\frac{1}{1000}\)
(d) 100
ਹੱਲ:
(b) 10,000.

ਪ੍ਰਸ਼ਨ 13.
1 ਕਿਲੋਗ੍ਰਾਮ ਵਿੱਚ ਕਿੰਨੇ ਹੈਕਟੋਗ੍ਰਾਮ ਹੁੰਦੇ ਹਨ ?
(a) 100
(b) \(\frac{1}{100}\)
(c) 10
(d) \(\frac{1}{0}\)
ਹੱਲ:
(c) 10

ਪ੍ਰਸ਼ਨ 14.
ਇੱਕ ਕਿਲੋਲਿਟਰ ਵਿੱਚ ਕਿੰਨੇ ਡੈਕਾਲਿਟਰ ਹੁੰਦੇ ਹਨ ?
(a) 1000
(b) 500
(c) 200
(d) 100.
ਹੱਲ:
(d) 100

PSEB 5th Class Maths MCQ Chapter 6 ਮਾਪ

ਪ੍ਰਸ਼ਨ 15.
ਇੱਕ ਡੈਸੀਲਿਟਰ ਵਿੱਚ ਕਿੰਨੇ ਮਿਲੀਲਿਟਰ ਹੁੰਦੇ ਹਨ ?
(a) 10
(b) 100000
(c) 100
(d) 1000
ਹੱਲ:
(c) 100

ਪ੍ਰਸ਼ਨ 16.
ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ?
(a) 364
(b) 366
(c) 365
(d) 363.
ਹੱਲ:
(b) 366

ਪ੍ਰਸ਼ਨ 17.
ਲੀਪ ਦੇ ਸਾਲ ਵਿੱਚ ਫਰਵਰੀ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
(a) 28
(b) 30
(c) 29
(d) 31
ਹੱਲ:
(c) 29

PSEB 5th Class Maths MCQ Chapter 6 ਮਾਪ

ਪ੍ਰਸ਼ਨ 18.
3 : 10 ਬਾਅਦ ਦੁਪਹਿਰ ਨੂੰ 24 ਘੰਟੇ ਵਾਲੀ ਘੜੀ ਦੇ ਸਮੇਂ ਅਨੁਸਾਰ ਦੱਸੋ ।
(a) 23 : 10
(b) 25 : 10
(c) 15 : 10
(d) 13 : 10.
ਹੱਲ:
(c) 15 : 10.

ਪ੍ਰਸ਼ਨ 19.
22 : 25 ਨੂੰ 12 ਘੰਟੇ ਵਾਲੀ ਘੜੀ ਦੇ ਸਮੇਂ ਅਨੁਸਾਰ ਦੱਸੋ ।
(a) 10 : 25 PM
(b) 12 : 25 AM
(c) 12 : 25 PM
(d) 9 : 25 PM.
ਹੱਲ:
(a) 10 : 25 PM.

ਪ੍ਰਸ਼ਨ 20.
1 ਘੰਟੇ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ?
(a) 60
(b) 3600
(c) 360
(d) 300
ਹੱਲ:
(b) 3600

PSEB 5th Class Maths MCQ Chapter 6 ਮਾਪ

ਪ੍ਰਸ਼ਨ 21.
ਧਿਆਨ ਨਾਲ ਦੇਖੋ ਅਤੇ ਦੱਸੋ :
PSEB 5th Class Maths MCQ Chapter 6 ਮਾਪ 1
(a) 500 ਮਿ.ਲੀ. ਤੋਂ ਘੱਟ
(b) 500 ਮਿ.ਲੀ. ਅਤੇ 1 ਲੀ. ਦੇ ਵਿਚਕਾਰ
(c) 1 ਲੀ. ਅਤੇ 2 ਲੀ. ਦੇ ਵਿਚਕਾਰ
(d) 2 ਲੀਟਰ ਤੋਂ ਵੱਧ ।”
ਹੱਲ:
(c) 1 ਲੀ. ਅਤੇ 2 ਲੀ. ਦੇ ਵਿਚਕਾਰ ॥

ਪ੍ਰਸ਼ਨ 22.
ਜੇਕਰ ਤੁਹਾਡੇ ਸਕੂਲ ਤੋਂ ਤੁਹਾਡੇ ਪਿੰਡ ਦੀ ਡਿਸਪੈਂਸਰੀ ਦੀ ਦੂਰੀ 2 ਕਿ.ਮੀ., ਪਿੰਡ ਦੀ ਧਰਮਸ਼ਾਲਾ ਦੀ ਦੂਰੀ 955 ਮੀਟਰ ਅਤੇ ਗੁਰੂਦੁਆਰੇ ਦੀ ਦੂਰੀ 1500 ਮੀਟਰ ਹੈ ਤਾਂ ਇਹਨਾਂ ਵਿਚੋਂ ਤੁਹਾਡੇ ਸਕੂਲ ਤੋਂ ਸਭ ਤੋਂ ਵੱਧ ਦੂਰੀ ਕਿਸ ਦੀ ਹੈ ?
(a) ਡਿਸਪੈਂਸਰੀ
(b) ਧਰਮਸ਼ਾਲਾ ( ਗੁਰੂਦੁਆਰਾ
(c) ਸਾਰਿਆਂ ਦੀ ਦੂਰੀ ਸਮਾਨ ਹੈ
ਹੱਲ:
(a) ਡਿਸਪੈਂਸਰੀ

ਪ੍ਰਸ਼ਨ 23.
ਸ਼ਹਿਰ ਤੋਂ ਕੁੱਝ ਦੂਰ ਇੱਕ ਪਿੰਡ ਵਸਿਆ ਹੋਇਆ ਹੈ ਜਿਸ ਦਾ ਨਕਸ਼ਾ ਹੇਠਾਂ ਦਿੱਤਾ ਹੈ । ਸਿਮਰਨ ਸਾਇਕਲ ‘ਤੇ ਪਿੰਡ ਵਿੱਚੋਂ ਘੁੰਮ ਰਿਹਾ ਹੈ ।
PSEB 5th Class Maths MCQ Chapter 6 ਮਾਪ 2
ਸਿਮਰਨ ਵੱਲੋਂ ਤੈਅ ਕੀਤੀ ਵੱਖ-ਵੱਖ ਦੂਰੀ ਪਤਾ ਕਰੋ :
(a) D ਤੋਂ A (B ਵੱਲੋਂ ਲੰਘਦਿਆਂ)
(b) A ਤੋਂ D (B ਅਤੇ C ਲੰਘਦਿਆਂ)
ਹੱਲ:
(a)D ਤੋਂ A (B ਵੱਲੋਂ ਲੰਘਦਿਆਂ) ਦੂਰੀ = 1335 m + 1580 m = 2915 m

(b) A ਤੋਂ D (B ਅਤੇ cਵਿੱਚੋਂ ਲੰਘਦਿਆਂ) ਦੂਰੀ =
PSEB 5th Class Maths MCQ Chapter 6 ਮਾਪ 3

PSEB 5th Class Maths MCQ Chapter 6 ਮਾਪ

ਪ੍ਰਸ਼ਨ 24.
3.5 ਕਿਲੋਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ?
ਹੱਲ:
3.5 ਕਿਲੋਮੀਟਰ = 3.5 × 1000 ਮੀਟਰ = 3500.0 ਮੀਟਰ = 3500 ਮੀਟਰ ।

ਪ੍ਰਸ਼ਨ 25.
1 ਦਿਨ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ?
ਹੱਲ:
1 ਦਿਨ = 24 ਘੰਟੇ = 24 × 60 ਮਿੰਟ = 24 × 60 × 60 ਸੈਕਿੰਡ
= 86400 ਸੈਕਿੰਡ ।
PSEB 5th Class Maths MCQ Chapter 6 ਮਾਪ 4

Leave a Comment