PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 1.
ਮਿਲਾਨ ਕਰੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 1
ਹੱਲ:
(a) \(\frac{1}{2}\) ਅੱਧਾ ਹਿੱਸਾ
(b) \(\frac{1}{4}\) ਇੱਕ ਚੌਥਾਈ ਹਿੱਸਾਂ
(c) \(\frac{1}{6}\) ਛੇਵਾਂ ਹਿੱਸਾ
(d) \(\frac{1}{8}\) ਅੱਠਵਾਂ ਹਿੱਸਾ
(e) \(\frac{1}{3}\) ਇੱਕ ਤਿਹਾਈ ਹਿੱਸਾ
(f) \(\frac{2}{3}\) ਦੋ ਤਿਹਾਈ ਹਿੱਸਾ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 2.
ਮਿਲਾਨ ਕਰੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 2
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 3

ਪ੍ਰਸ਼ਨ 3.
ਖ਼ਾਲੀ ਖਾਨੇ ਵਿੱਚ ਭਰੋ :
(a) 9 ਅਮਰੂਦਾਂ ਦਾ \(\frac{1}{3}\)ਭਾਗ = _____ ਅਮਰੂਦ
ਹੱਲ:
3

(b) 12 ਟਾਫ਼ੀਆਂ ਦਾ \(\frac{1}{6}\) ਭਾਗ = _____ ਟਾਫ਼ੀਆਂ
ਹੱਲ:
2

(c) 18 ਕੁਲਫ਼ੀਆਂ ਦਾ \(\frac{1}{6}\) ਭਾਗ = _____ ਕੁਲਫ਼ੀਆਂ
ਹੱਲ:
3

(d) 16 ਪੈਨਸਿਲਾਂ ਦਾ \(\frac{1}{4}\) ਭਾਗ = ___ ਪੈਨਸਿਲਾਂ
ਹੱਲ:
4

(e) 20 ਰੁਪਏ ਦਾ \(\frac{1}{10}\) ਭਾਗ = ____ ਰੁਪਏ
ਹੱਲ:
2

(f) 100 ਪੈਨਸਿਲਾਂ ਦਾ \(\frac{1}{10}\) ਭਾਗ = ____ ਪੈਨਸਿਲਾਂ
ਹੱਲ:
10

(g) 100 ਸੈਂਟੀਮੀਟਰਾਂ ਦਾ \(\frac{1}{10}\) ਭਾਗ = ____ ਸੈਂਟੀਮੀਟਰਾਂ
ਹੱਲ:
10

(h) 32 ਲੱਡੂਆਂ ਦਾ \(\frac{1}{8}\) ਭਾਗ = ___ ਲੱਡੂ ।
ਹੱਲ:
4

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 4.
ਨੇਹਾ ਦੇ ਮਾਮਾ ਜੀ ਇੱਕ ਵੱਡੀ ਸਾਰੀ ਚਾਕਲੇਟ ਲੈ ਕੇ ਆਏ ਜੋ ਕਿ ਹੇਠਾਂ ਦਿੱਤੇ ਚਿੱਤਰ ਵਾਂਗ ਸੀ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 4
(a) ਨੇਹਾ ਨੇ ਆਪਣੀ ਚਾਕਲੇਟ ਦਾ ਅੱਧਾ ਹਿੱਸਾ ਆਪਣੀ ਭੈਣ ਨਿਧੀ ਨੂੰ ਦੇਣ ਬਾਰੇ ਸੋਚਿਆ, ਤਾਂ ਦੱਸੋ ਨੇਹਾ ਨੇ ਆਪਣੀ ਚਾਕਲੇਟ ਦੇ ਕਿੰਨੇ ਟੁੱਕੜੇ ਨਿਧੀ ਨੂੰ ਦਿੱਤੇ ?
ਹੱਲ:
ਚਾਕਲੇਟ ਦੇ ਕੁੱਲ ਟੁੱਕੜੇ = 16 ਨੇਹਾ ਨੇ ਨਿਧੀ ਨੂੰ ਦਿੱਤੇ = \(\frac{1}{2}\) × 16 = 8 ਟੁੱਕੜੇ ।

(b) ਨੇਹਾ ਨੇ ਇਸ ਚਾਕਲੇਟ ਦਾ ਅੱਠਵਾਂ ਹਿੱਸਾ ਆਪਣੀ ਦਾਦੀ ਨੂੰ ਦੇਣ ਬਾਰੇ ਸੋਚਿਆ, ਦੱਸੋ ਕਿ ਉਹ ਆਪਣੀ ਦਾਦੀ ਜੀ ਨੂੰ ਇਸ ਚਾਕਲੇਟ ਦੇ ਕਿੰਨੇ ਟੁੱਕੜੇ ਦੇਵੇਗੀ ?
ਹੱਲ:
ਨੇਹਾ ਨੇ ਆਪਣੀ ਦਾਦੀ ਨੂੰ ਦਿੱਤੇ = 16 ਦਾ
ਅੱਠਵਾਂ ਹਿੱਸਾ = \(\frac{1}{8}\) × 16 = 2 ਟੁੱਕੜੇ

(c) ਨੇਹਾ ਨੇ ਇਸ ਚਾਕਲੇਟ ਦਾ ਇੱਕ ਚੌਥਾਈ ਹਿੱਸਾ ਆਪਣੀ ਮੰਮੀ ਨੂੰ ਦੇਣ ਬਾਰੇ ਸੋਚਿਆ, ਦੱਸੋ ਕਿ ਉਹ ਆਪਣੀ ਮੰਮੀ ਨੂੰ ਕਿੰਨੇ ਟੁੱਕੜੇ ਦੇਵੇਗੀ ?
ਹੱਲ:
ਨੇਹਾ ਨੇ ਆਪਣੀ ਮੰਮੀ ਨੂੰ ਦਿੱਤੇ = 16 ਦਾ
ਇੱਕ ਚੌਥਾਈ = 16 × \(\frac{1}{4}\) = 4 ਟੁੱਕੜੇ

(d) ਉਪਰੋਕਤ ਸਾਰਿਆਂ ਨੂੰ ਦੇਣ ਤੋਂ ਬਾਅਦ ਬਾਕੀ , ਬਚੀ ਚਾਕਲੇਟ ਨੇਹਾ ਨੇ ਆਪ ਖਾ ਲਈ । ਦੱਸੋ ਉਸ ਨੂੰ ਚਾਕਲੇਟ ਦੇ ਕਿੰਨੇ ਟੁੱਕੜੇ ਮਿਲੇ ਹੋਣਗੇ ?
ਹੱਲ:
ਨੇਹਾ ਨੂੰ ਚਾਕਲੇਟ ਦੇ ਜਿੰਨੇ ਟੁੱਕੜੇ ਮਿਲੇ = 16 – (8 + 2 + 4)
= 16 – 14 = 2 ਟੁੱਕੜੇ ।

ਪ੍ਰਸ਼ਨ 5.
ਅਰਜੁਨ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ । ਉਹ ਆਪਣਾ ਦਿਨ ਹੇਠਾਂ ਦਿੱਤੇ ਅਨੁਸਾਰ ਬਤੀਤ ਕਰਦਾ ਹੈ :

  • ਪੂਰੇ ਦਿਨ ਦਾ ਇੱਕ ਚੌਥਾਈ ਸਮਾਂ ਸਕੂਲ ਵਿੱਚ
  • ਪੂਰੇ ਦਿਨ ਦਾ ਇੱਕ ਤਿਹਾਈ ਸਮਾਂ ਸੌਣ ਵਿੱਚ
  • ਪੂਰੇ ਦਿਨ ਦਾ 12ਵਾਂ ਹਿੱਸਾ ਟੀ.ਵੀ. ਦੇਖਣ ਲਈ
  • ਪੂਰੇ ਦਿਨ ਦਾ 12ਵਾਂ ਹਿੱਸਾ ਖੇਡਣ ਲਈ
  • ਪੂਰੇ ਦਿਨ ਦਾ 8ਵਾਂ ਹਿੱਸਾ ਘਰ ਪੜ੍ਹਾਈ ਕਰਨ ਲਈ ਲਗਾਉਂਦਾ ਹੈ।
  • ਦਾਦਾ-ਦਾਦੀ ਨਾਲ ਪੂਰੇ ਦਿਨ ਦਾ 8ਵਾਂ ਹਿੱਸਾ ਬਤੀਤ ਕਰਦਾ ਹੈ ।

ਦੱਸੋ:

(a) ਅਰਜੁਨ ਹਰ ਰੋਜ਼ ਸਕੂਲ ਵਿੱਚ ਕਿੰਨਾ ਸਮਾਂ ਰਹਿੰਦਾ ਹੈ ?
(b) ਅਰਜੁਨ ਹਰ ਰੋਜ਼ ਕਿੰਨੇ ਘੰਟੇ ਸੌਂਦਾ ਹੈ ?
(c) ਅਰਜੁਨ ਕਿੰਨਾ ਸਮਾਂ ਟੀ.ਵੀ. ਦੇਖਦਾ ਹੈ ?
(d) ਅਰਜੁਨ ਕੁੱਲ ਮਿਲਾ ਕੇ ਕਿੰਨੇ ਘੰਟੇ ਖੇਡਣ ਲਈ ਲਗਾਉਂਦਾ ਹੈ ?
(e) ਅਰਜੁਨ ਕਿੰਨੇ ਘੰਟੇ ਘਰ ਪਦਾ ਹੈ ?
(f) ਦਾਦਾ-ਦਾਦੀ ਨਾਲ ਕਿੰਨਾ ਸਮਾਂ ਬਤੀਤ ਕਰਦਾ ਹੈ ?
ਨੋਟ :-ਅਧਿਆਪਕ ਵਿਦਿਆਰਥੀਆਂ ਨੂੰ ਦੱਸੇਗਾ । ਕਿ ਇੱਕ ਦਿਨ ਵਿਚ 24 ਘੰਟੇ ਹੁੰਦੇ ਹਨ ।

ਹੱਲ:

(a) ਅਰਜੁਨ ਹਰ ਰੋਜ਼ ਸਕੂਲ ਵਿੱਚ ਜਿੰਨਾ ਸਮਾਂ ਰਹਿੰਦਾ ਹੈ = ਪੂਰੇ ਦਿਨ ਦਾ ਇਕ ਚੌਥਾਈ
= 24 ਘੰਟੇ ਦਾ \(\frac{1}{4}\)24 ਘੰਟੇ × \(\frac{1}{4}\) = 6 ਘੰਟੇ ।
(b) ਅਰਜੁਨ ਜਿੰਨੇ ਘੰਟੇ ਸੌਂਦਾ ਹੈ = ਪੂਰੇ ਦਿਨ ਦਾ ਇਕ ਤਿਹਾਈ = 24 ਘੰਟੇ ਦਾ \(\frac{1}{3}\)
24 ਘੰਟੇ × \(\frac{1}{3}\) = 8 ਘੰਟੇ ।
(c) ਅਰਜੁਨ ਟੀ.ਵੀ. ਦੇਖਦਾ ਹੈ = ਪੂਰੇ ਦਿਨ ਦਾ
12ਵਾਂ ਹਿੱਸਾ = 24 ਘੰਟੇ ਦਾ \(\frac{1}{12}\)
24 ਘੰਟੇ × \(\frac{1}{12}\) = 2 ਘੰਟੇ
(d) ਅਰਜੁਨ ਖੇਡਣ ਲਈ ਲਗਾਉਂਦਾ ਹੈ = ਪੂਰੇ
ਦਿਨ ਦਾ 12ਵਾਂ ਹਿੱਸਾ = 24 ਘੰਟੇ ਦਾ \(\frac{1}{12}\)
24 ਘੰਟੇ × \(\frac{1}{12}\) = 2 ਘੰਟੇ ।
(e) ਅਰਜੁਨ ਜਿੰਨੇ ਘੰਟੇ ਪੜ੍ਹਦਾ ਹੈ = ਪੂਰੇ ਦਿਨ ਦਾ
8ਵਾਂ ਹਿੱਸਾ = 24 ਘੰਟੇ ਦਾ \(\frac{1}{8}\)
24 ਘੰਟੇ × \(\frac{1}{8}\) = 3 ਘੰਟੇ ।
(f) ਦਾਦਾ-ਦਾਦੀ ਨਾਲ ਬਤੀਤ ਕਰਦਾ ਹੈ = ਪੂਰੇ ਦਿਨ ਦਾ 8ਵਾਂ ਹਿੱਸਾ = 24 ਘੰਟੇ ਦਾ \(\frac{1}{8}\)
24 ਘੰਟੇ × \(\frac{1}{8}\) = 3 ਘੰਟੇ ।

Leave a Comment