PSEB 4th Class Maths Solutions Chapter 4 ਧਨ (ਕਰੰਸੀ) Ex 4.3

Punjab State Board PSEB 4th Class Maths Book Solutions Chapter 4 ਧਨ (ਕਰੰਸੀ) Ex 4.3 Textbook Exercise Questions and Answers.

PSEB Solutions for Class 4 Maths Chapter 4 ਧਨ (ਕਰੰਸੀ) Ex 4.3

ਪ੍ਰਸ਼ਨ 1.
ਮਨਵੀਤ ਨੇ ਮੇਲੇ ਵਿਚੋਂ ਹੇਠ ਲਿਖੀਆਂ ਵਸਤੂਆਂ ਖਰੀਦੀਆਂ । ਉਹ ਦੁਕਾਨਦਾਰ ਨੂੰ ਕੁੱਲ ਕਿੰਨੇ ਰੁਪਏ ਦੇਵੇਗੀ ?

(a)
PSEB 4th Class Maths Solutions Chapter 4 ਧਨ (ਕਰੰਸੀ) Ex 4.3 1
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 5

(b)
PSEB 4th Class Maths Solutions Chapter 4 ਧਨ (ਕਰੰਸੀ) Ex 4.3 2
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 6

(c)
PSEB 4th Class Maths Solutions Chapter 4 ਧਨ (ਕਰੰਸੀ) Ex 4.3 3
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 7

PSEB 4th Class Maths Solutions Chapter 4 ਧਨ (ਕਰੰਸੀ) Ex 4.3

(d)
PSEB 4th Class Maths Solutions Chapter 4 ਧਨ (ਕਰੰਸੀ) Ex 4.3 4
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 8

ਪ੍ਰਸ਼ਨ 2.
ਸੁਪਰੀਤ ਨੇ ਦੁਕਾਨ ਤੋਂ ਹੇਠਾਂ ਦਿੱਤੀਆਂ ਵਸਤੂਆਂ ਖਰੀਦੀਆਂ ਅਤੇ ਦਿਖਾਏ ਅਨੁਸਾਰ ਨੋਟ ਦਿੱਤੇ । ਦੁਕਾਨਦਾਰ ਸੁਪਰੀਤ ਨੂੰ ਕਿੰਨੇ ਰੁਪਏ ਵਾਪਿਸ ਕਰੇਗਾ ?
PSEB 4th Class Maths Solutions Chapter 4 ਧਨ (ਕਰੰਸੀ) Ex 4.3 9
ਹੱਲ:
(a)
PSEB 4th Class Maths Solutions Chapter 4 ਧਨ (ਕਰੰਸੀ) Ex 4.3 16

(b)
PSEB 4th Class Maths Solutions Chapter 4 ਧਨ (ਕਰੰਸੀ) Ex 4.3 11

ਪ੍ਰਸ਼ਨ 3.
ਅਵਨੀਤ ਨੇ ਤੋਂ 72 ਦੀ ਇੱਕ ਚਾਕਲੇਟ ਖਰੀਦੀ ਅਤੇ ਤੋਂ 35 ਦਾ ਜੂਸ ਖਰੀਦਿਆ । ਉਹ ਦੁਕਾਨਦਾਰ ਨੂੰ ਕਿੰਨੇ ਰੁਪਏ ਦੇਵੇਗਾ ?
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 12
ਉਹ ਦੁਕਾਨਦਾਰ ਨੂੰ ₹ 107 ਦੇਵੇਗਾ ।

ਪ੍ਰਸ਼ਨ 4.
ਸੁਪਰੀਤ ਨੇ ਤੋਂ 365 ਦਾ ਸਕੂਲ ਦਾ ਬਸਤਾ ਖਰੀਦਿਆ । ਉਸਨੇ ਦੁਕਾਨਦਾਰ ਨੂੰ ₹ 500 ਦਿੱਤੇ । ਦੁਕਾਨਦਾਰ ਉਸਨੂੰ ਕਿੰਨੇ ਰੁਪਏ ਵਾਪਸ ਕਰੇਗਾ ?
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 13
ਦੁਕਾਨਦਾਰ ਉਸਨੂੰ 135 ਵਾਪਸ ਕਰੇਗਾ ।

ਪ੍ਰਸ਼ਨ 5.
ਸੁਖਦੇਵ ਨੇ ₹ 247.75 ਪੈਸੇ ਦੀਆਂ ਕਿਤਾਬਾਂ, ₹ 180.60 ਪੈਸੇ ਦੀਆਂ ਕਾਪੀਆਂ ਅਤੇ ₹ 35.20 ਪੈਸੇ ਦੇ ਪੈਂਨ ਖਰੀਦੇ । ਉਸਨੇ ਕਿੰਨੇ ਰੁਪਏ ਖਰਚੇ ?
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 14
ਉਸਨੇ ਕੁੱਲ ਤੋਂ 463.55 ਪੈਸੇ ਖ਼ਰਚ ਕੀਤੇ ।

PSEB 4th Class Maths Solutions Chapter 4 ਧਨ (ਕਰੰਸੀ) Ex 4.3

ਪ੍ਰਸ਼ਨ 6.
ਤਨੀਸ਼ਾ ਨੇ ਆਪਣੇ ਭਰਾ ਲਈ ਬੈਟਰੀ ਵਾਲੀ ਕਾਰ ਖਰੀਦੀ । ਜਿਸਦਾ ਮੁੱਲ ₹ 945 ਹੈ | ਪਰ ਉਸ ਕੋਲ ਜਮਾਂ ਰਾਸ਼ੀ ₹ 820 ਹੈ । ਉਸਨੂੰ ਬੈਟਰੀ ਕਾਰ ਖਰੀਦਣ ਲਈ ਹੋਰ ਕਿੰਨੇ ਰੁਪਏ ਦੀ ਲੋੜ ਹੈ ?
ਹੱਲ:
ਬੈਟਰੀ ਵਾਲੀ ਕਾਰ ਦਾ ਮੁੱਲ = ₹ 945
ਉਸ ਕੋਲ ਜਮਾਂ ਰਾਸ਼ੀ = – ₹ 820
ਹੋਰ ਰੁਪਇਆਂ ਦੀ ਲੋੜ = ₹ 125
PSEB 4th Class Maths Solutions Chapter 4 ਧਨ (ਕਰੰਸੀ) Ex 4.3 15

PSEB 4th Class Maths Solutions Chapter 4 ਧਨ (ਕਰੰਸੀ) Ex 4.2

Punjab State Board PSEB 4th Class Maths Book Solutions Chapter 4 ਧਨ (ਕਰੰਸੀ) Ex 4.2 Textbook Exercise Questions and Answers.

PSEB Solutions for Class 4 Maths Chapter 4 ਧਨ (ਕਰੰਸੀ) Ex 4.2

ਪ੍ਰਸ਼ਨ 1.
ਹੇਠ ਲਿਖੇ ਕਰੰਸੀ ਨੋਟਾਂ ਦੀ ਰਾਸ਼ੀ ਦਾ ਜੋੜਫਲ ਪਤਾ ਕਰੋ :

(a)
PSEB 4th Class Maths Solutions Chapter 4 ਧਨ (ਕਰੰਸੀ) Ex 4.2 1
ਹੱਲ:
₹ 170

(b)
PSEB 4th Class Maths Solutions Chapter 4 ਧਨ (ਕਰੰਸੀ) Ex 4.2 2
ਹੱਲ:
₹ 310

(c)
PSEB 4th Class Maths Solutions Chapter 4 ਧਨ (ਕਰੰਸੀ) Ex 4.2 3
ਹੱਲ:
₹ 325

(d)
PSEB 4th Class Maths Solutions Chapter 4 ਧਨ (ਕਰੰਸੀ) Ex 4.2 4
ਹੱਲ:
₹ 230

(e)
PSEB 4th Class Maths Solutions Chapter 4 ਧਨ (ਕਰੰਸੀ) Ex 4.2 5
ਹੱਲ:
₹ 157

PSEB 4th Class Maths Solutions Chapter 4 ਧਨ (ਕਰੰਸੀ) Ex 4.2

ਪ੍ਰਸ਼ਨ 2.
ਹੇਠ ਲਿਖੀਆਂ ਧਨ ਰਾਸ਼ੀਆਂ ਦਾ ਜੋੜਫਲ ਪਤਾ ਕਰੋ :

(a) ₹ 200, ₹ 50, ₹ 20
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 6

(b) ₹ 350, ₹ 165, ₹ 75
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 7

(c) ₹ 470, ₹ 105, ₹ 55
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 8

(d) ₹ 250, ₹ 90, ₹ 110
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 9

(e) ₹ 200, ₹ 160, ₹ 50.
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 10

ਪ੍ਰਸ਼ਨ 3.
ਹੇਠ ਲਿਖੀਆਂ ਧਨ ਰਾਸ਼ੀਆਂ ਦਾ ਅੰਤਰ ਪਤਾ ਕਰੋ :
(a) ₹ 200 ਅਤੇ ₹ 150 ਵਿੱਚ
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 11

(b) ₹ 450 ਅਤੇ ₹ 200 ਵਿੱਚ
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 12

PSEB 4th Class Maths Solutions Chapter 4 ਧਨ (ਕਰੰਸੀ) Ex 4.2

(c) ₹ 500 ਅਤੇ ₹ 270 ਵਿੱਚ
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 13

(d) ₹ 120 ਅਤੇ ₹ 75 ਵਿੱਚ
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 14

(e) ₹ 300 ਅਤੇ ₹ 125 ਵਿੱਚ
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 15

ਪ੍ਰਸ਼ਨ 4.
ਹੇਠ ਦਿੱਤੀਆਂ ਵਸਤੂਆਂ ਨੂੰ ਖਰੀਦਣ ਲਈ ਜਿਹੜੇ ਨੋਟਾਂ ਅਤੇ ਸਿੱਕਿਆਂ ਦੀ ਲੋੜ ਹੈ ਉਸ ਉੱਪਰ ਠੀਕ (✓) ਲਗਾਓ :

PSEB 4th Class Maths Solutions Chapter 4 ਧਨ (ਕਰੰਸੀ) Ex 4.2 16
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 17

PSEB 4th Class Maths Solutions Chapter 4 ਧਨ (ਕਰੰਸੀ) Ex 4.2 18
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 19

PSEB 4th Class Maths Solutions Chapter 4 ਧਨ (ਕਰੰਸੀ) Ex 4.2 20
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 21

PSEB 4th Class Maths Solutions Chapter 4 ਧਨ (ਕਰੰਸੀ) Ex 4.2 22
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 23

PSEB 4th Class Maths Solutions Chapter 4 ਧਨ (ਕਰੰਸੀ) Ex 4.2

PSEB 4th Class Maths Solutions Chapter 4 ਧਨ (ਕਰੰਸੀ) Ex 4.2 24
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 25

ਪ੍ਰਸ਼ਨ 5.
ਹੇਠ ਦਿੱਤੀਆਂ ਵਸਤੂਆਂ ਨੂੰ ਖਰੀਦਣ ਲਈ ਘੱਟੋ-ਘੱਟ ਧਨ ਨੋਟਾਂ ਅਤੇ ਸਿੱਕਿਆਂ ਵਿੱਚ ਲਿਖੋ ।
PSEB 4th Class Maths Solutions Chapter 4 ਧਨ (ਕਰੰਸੀ) Ex 4.2 26
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 27

PSEB 4th Class Maths Solutions Chapter 4 ਧਨ (ਕਰੰਸੀ) Ex 4.2 28
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 29

PSEB 4th Class Maths Solutions Chapter 4 ਧਨ (ਕਰੰਸੀ) Ex 4.2 30
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 31

PSEB 4th Class Maths Solutions Chapter 4 ਧਨ (ਕਰੰਸੀ) Ex 4.2 32
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 33

PSEB 4th Class Maths Solutions Chapter 4 ਧਨ (ਕਰੰਸੀ) Ex 4.2

PSEB 4th Class Maths Solutions Chapter 4 ਧਨ (ਕਰੰਸੀ) Ex 4.2 34
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.2 35

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

Punjab State Board PSEB 5th Class Punjabi Book Solutions Chapter 4 ਸ਼ਹੀਦ ਊਧਮ ਸਿੰਘ Textbook Exercise Questions and Answers.

PSEB Solutions for Class 5 Punjabi Chapter 4 ਸ਼ਹੀਦ ਊਧਮ ਸਿੰਘ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
ਪਾਠ ਨੂੰ ਪੜ੍ਹ ਕੇ ਸ਼ਹੀਦ ਊਧਮ ਸਿੰਘ ਦੇ ਜੀਵਨ ਦੀਆਂ ਜਿਹੜੀਆਂ ਚਾਰ-ਪੰਜ ਗੱਲਾਂ ਤੁਹਾਨੂੰ · ਯਾਦ ਰੱਖਣ ਯੋਗ ਲੱਗੀਆਂ ਹਨ, ਉਨ੍ਹਾਂ ਨੂੰ ਲਿਖੋ ।
ਉੱਤਰ:

  1. ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਪਿੰਡ ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ ਹੋਇਆ ।
  2. ਸ਼ਹੀਦ ਊਧਮ ਸਿੰਘ ਦੇ ਪਿਤਾ ਦਾ ਨਾਂ ਸ. ਟਹਿਲ ਸਿੰਘ ਅਤੇ ਮਾਤਾ ਦਾ ਨਾਂ ਸ੍ਰੀਮਤੀ ਨਰਾਇਣ ਕੌਰ ਸੀ ।
  3. ਪਹਿਲਾਂ ਸ਼ਹੀਦ ਊਧਮ ਸਿੰਘ ਦਾ ਨਾਂ ਸ਼ੇਰ ਸਿੰਘ ਸੀ, ਪਰ ਯਤੀਮਖ਼ਾਨੇ ਦਾਖ਼ਲ ਹੋਣ ਸਮੇਂ ਉਸ ਦਾ ਨਾਂ ਬਦਲ ਕੇ ਊਧਮ ਸਿੰਘ ਰੱਖ ਦਿੱਤਾ ਗਿਆ ।
  4. ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ।
  5. ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਲੰਦਨ ‘ਚ ਫਾਂਸੀ ਦਿੱਤੀ ਗਈ । ‘

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
ਉੱਤਰ:
ਸ਼ਹੀਦ ਊਧਮ ਸਿੰਘ ਦੇ ਪਿਤਾ ਜੀ ਰੇਲਵੇ ਫਾਟਕ ਦੇ ਚੌਕੀਦਾਰ ਸਨ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਜਲ੍ਹਿਆਂਵਾਲੇ ਬਾਗ਼ ਵਿਚ ਸ਼ਹੀਦ ਊਧਮ ਸਿੰਘ ਨੇ ਕੀ ਵੇਖਿਆ ਸੀ ?
ਉੱਤਰ:
ਇੱਥੇ ਸ਼ਹੀਦ ਉਧਮ ਸਿੰਘ ਨੇ 500 ਬੰਦਿਆਂ ਨੂੰ ਆਪਣੀ ਅੱਖੀਂ ਗੋਲੀਆਂ ਨਾਲ ਭੁੰਨੇ ਜਾਂਦੇ ਵੇਖਿਆ ਸੀ ।

ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ਕਿਹੜੇ-ਕਿਹੜੇ ਦੇਸ਼ਭਗਤ ਦੀ ਕੁਰਬਾਨੀ ਤੋਂ ਪ੍ਰਭਾਵਿਤ ਸੀ ?
ਉੱਤਰ:
ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਅਤੇ ਸ਼ਹੀਦ ਭਗਤ ਸਿੰਘ ਤੋਂ ਬਹੁਤ ਪ੍ਰਭਾਵਿਤ ਸੀ । ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ।

ਪ੍ਰਸ਼ਨ 4.
ਸ਼ਹੀਦ ਊਧਮ ਸਿੰਘ ਨੂੰ ਮਾਈਕਲ ਓਡਵਾਇਰ ਬਾਰੇ ਕਦੋਂ ਪਤਾ ਲੱਗਾ ?
ਉੱਤਰ:
1940 ਵਿਚ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 5.
ਸ਼ਹੀਦ ਊਧਮ ਸਿੰਘ ਨੇ ਮੁਕੱਦਮਾ ਚੱਲਣ ‘ਤੇ ਬਿਆਨ ਵਿਚ ਕੀ ਕਿਹਾ ?
ਉੱਤਰ:
ਸ਼ਹੀਦ ਊਧਮ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ, “ਮੈਂ ਮਾਈਕਲ ਓਡਵਾਇਰ ਨੂੰ ਮਾਰ ਕੇ ਦੇਸ਼ ਦੀ ਖ਼ਾਤਰ ਆਪਣਾ ਫ਼ਰਜ਼ ਨਿਭਾਇਆ ਹੈ । ਇਸ ਲਈ ਮੈਂ ਫਾਂਸੀ ਉੱਤੇ ਝੂਲ ਜਾਣਾ ਹੀ ਚੰਗਾ ਸਮਝਾਂਗਾ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਠ ਵਿਚੋਂ ਹੇਠ ਲਿਖੇ ਪੈਰੇ ਵਿਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :

ਉਹ ਜਲ੍ਹਿਆਂਵਾਲੇ ਬਾਗ਼ ਵਿਚ ਹੋਏ ਤਲੇਆਮ ਦੇ ਅਸਲ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ । ਇੰਗਲੈਂਡ ਵਿਚ ਵੀ ਉਹ ਓਡਵਾਇਰ ਨੂੰ ਕਤਲ ਕਰਨ ਦੀ ਤਾਕ ਵਿਚ ਹੀ ਰਹਿੰਦਾ ਸੀ । ਅਖ਼ੀਰ 1940 ਈ: ਵਿਚ ਇਕ ਦਿਨ ਉਧਮ ਸਿੰਘ ਨੂੰ ਪਤਾ ਲੱਗਾ ਕਿ ਮਾਈਕਲ ਓਡਵਾਇਰ ਇਕ ਮੀਟਿੰਗ ਵਿੱਚ ਭਾਗ ਲਵੇਗਾ । ਉਧਮ ਸਿੰਘ ਨੂੰ ਇਹ ਇਕ ਸੁਨਹਿਰੀ ਮੌਕਾ ਜਾਪਿਆ । ਉਹ ਕਿਸੇ ਨਾ ਕਿਸੇ ਤਰ੍ਹਾਂ ਮੀਟਿੰਗ ਵਿਚ ਪਹੁੰਚ ਗਿਆ । ਅਜੇ ਮੀਟਿੰਗ ਖ਼ਤਮ ਹੀ ਹੋਈ ਸੀ ਕਿ ਉਸ ਨੇ ਆਪਣਾ ਲੁਕੋਇਆ ਹੋਇਆ ਪਸਤੌਲ ਕੱਢਿਆ ਤੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ । ਓਡਵਾਇਰ ਨੂੰ ਮਾਰ ਕੇ ਊਧਮ ਸਿੰਘ ਆਪਣੇ ਬਚਾਅ ਲਈ ਉੱਥੋਂ ਭੱਜਿਆ ਨਹੀਂ : ਉਹ ਉੱਥੇ ਹੀ ਡਟਿਆ. ਖੜ੍ਹਾ ਰਿਹਾ ਹਾਲਾਂ ਵੀ ਉਸ ਕੋਲ ਕਈ ਗੋਲੀਆਂ ਬਾਕੀ ਸਨ ਤੇ ਇਕ ਚਾਕੂ ਵੀ ਸੀ । ਜੇ ਉਹ ਚਾਹੁੰਦਾ ਤਾਂ ਹੋਰ ਅੰਗਰੇਜ਼ਾਂ ਨੂੰ ਮਾਰ ਕੇ ਉੱਥੋਂ ਭੱਜ ਸਕਦਾ ਸੀ । ਇਸ ਘਟਨਾ ਨਾਲ ਇੰਨਾ ਸਹਿਮ ਛਾ ਗਿਆ ਕਿ ਪੁਲਿਸ-ਇੰਸਪੈਕਟਰ ਨੇ ਵੀ ਊਧਮ ਸਿੰਘ ਨੂੰ ਡਰਦਿਆਂਡਰਦਿਆਂ ਗ੍ਰਿਫ਼ਤਾਰ ਕੀਤਾ ।
ਪ੍ਰਸ਼ਨ.

  1. ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦਾ ਅਸਲ ਜੁੰਮੇਵਾਰ ਕੌਣ ਸੀ ?
  2. ਮੀਟਿੰਗ ਵਿਚ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ ?
  3. ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਪਿੱਛੋਂ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ ?

ਉੱਤਰ:

  1. ਸਰ ਮਾਈਕਲ ਓਡਵਾਇਰ ।
  2. ਮੀਟਿੰਗ ਵਿਚ ਪਹੁੰਚ ਕੇ ਊਧਮ ਸਿੰਘ ਨੇ ਆਪਣਾ ਲੁਕੋਇਆ ਪਸਤੌਲ ਕੱਢਿਆ ਤੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ।
  3. ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਪਿੱਛੋਂ ਸ਼ਹੀਦ ਊਧਮ ਸਿੰਘ ਆਪਣੇ ਬਚਾਅ ਲਈ ਉੱਥੋਂ ਭੱਜਿਆ ਨਹੀਂ, ਸਗੋਂ ਉੱਥੇ ਹੀ ਡਟਿਆ ਖੜ੍ਹਾ ਰਿਹਾ ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਤੇ ਮੁਹਾਵਰਿਆਂ ਨੂੰ ਆਪਣੇ ਵਾਕਾਂ ਵਿਚ ਵਰਤੋ :·

ਸਹਿਮ, ਦਲੇਰੀ, ਜੁਰਮ, ਸੂਰਮਾ, ਕਤਲੇਆਮ, ਦੇਹਾਂਤ, ਜਾਗ੍ਰਿਤੀ, ਖੂਨੀ ਸਾਕਾ ਵਾਪਰਨਾ, ਚਾਅ ਵਿਚ ਨੱਚਣਾ, ਚੈਨ ਨਾ ਲੈਣ ਦੇਣਾ, ਤਾਕ ਵਿਚ ਰਹਿਣਾ, ਫਾਂਸੀ ਉੱਤੇ ਝੂਲ ਜਾਣਾ, ਸੁਨਹਿਰੀ ਮੌਕਾ ।
ਉੱਤਰ:

  1. ਸਹਿਮ ਡਰ, ਚਿੰਤਾ)-ਜੰਗਲ ਵਿਚ ਸ਼ੇਰ ਨੂੰ ਦੇਖ ਕੇ ਉਹ ਸਹਿਮ ਗਿਆ ।
  2. ਦਲੇਰੀ ਬਹਾਦਰੀ, ਹਿੰਮਤ, ਹੌਸਲਾ-ਬੰਦੇ | ਨੂੰ ਦਲੇਰੀ ਤੋਂ ਕੰਮ ਲੈਣਾ ਚਾਹੀਦਾ ਹੈ ।
  3. ਜੁਰਮ (ਅਪਰਾਧ, ਕਸੂਰ)-ਜੁਰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ।
  4. ਸੂਰਮਾ (ਸੂਰਬੀਰ, ਬਹਾਦਰ, ਵਰਿਆਮ-ਸ਼ਹੀਦ ਊਧਮ ਸਿੰਘ ਦੇਸ਼-ਭਗਤ ਸੂਰਮਾ ਸੀ । (ਪ੍ਰੀਖਿਆ 2008)
  5. ਕਤਲੇਆਮ ਵੱਡੀ ਗਿਣਤੀ ਵਿਚ ਕਤਲ, ਆਮ ਲੋਕਾਂ ਦਾ ਮਾਰਿਆ ਜਾਣਾ)-ਨਾਦਰ ਸ਼ਾਹ ਨੇ ਦਿੱਲੀ ਵਿਚ ਕਤਲੇਆਮ ਮਚਾਇਆ |’
  6. ਦੇਹਾਂਤ (ਮੌਤ, ਮਿਤੂ)-ਬਚਪਨ ਵਿਚ ਹੀ ਸ਼ਹੀਦ ਊਧਮ ਸਿੰਘ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ।
  7. ਜਾਗ੍ਰਿਤੀ (ਚੇਤੰਨਤਾ)-ਨਵੇਂ ਵਿਚਾਰਾਂ ਨੇ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਜਾਗ੍ਰਿਤੀ ਪੈਦਾ ਕਰ ਦਿੱਤੀ ।
  8. ਖੂਨੀ ਸਾਕਾ ਵਾਪਰਨਾ ਵੱਡੀ ਪੱਧਰ ਉੱਤੇ ਵੱਢਟੁੱਕ ਹੋਣੀ, ਕਤਲੇਆਮ ਹੋਣਾ)-13 ਅਪਰੈਲ, 1919 ਨੂੰ ਜਲ੍ਹਿਆਂ ਵਾਲਾ ਬਾਗ਼, ਅੰਮ੍ਰਿਤਸਰ ਵਿਚ ਇਕ ਖੂਨੀ ਸਾਕਾ ਵਾਪਰਿਆ ।
  9. ਚਾਅ ਵਿਚ ਨੱਚਣਾ ਬਹੁਤ ਖੁਸ਼ ਹੋਣਾ)-ਅਜ਼ਾਦੀ ਮਿਲਣ ਦੇ ਚਾਅ ਵਿਚ ਲੋਕ ਨੱਚਣ ਲੱਗ ਪਏ । (ਪ੍ਰੀਖਿਆ 2008)
  10. ਚੈਨ ਨਾ ਲੈਣ ਦੇਣਾ ਟਿਕ ਕੇ ਨਾ ਬੈਠਣ ਦੇਣਾ)-ਦੁਸ਼ਮਣ ਕਿਸੇ ਨੂੰ ਚੈਨ ਨਹੀਂ ਲੈਣ ਦਿੰਦਾ । (ਪ੍ਰੀਖਿਆ 2008)
  11. ਤਾਕ ਵਿਚ ਰਹਿਣਾ (ਉਡੀਕ ਵਿਚ ਰਹਿਣਾ, ਦਾਅ ਲਾਉਣ ਨੂੰ ਤਿਆਰ ਰਹਿਣਾ)-ਬਿੱਲੀ ਚੂਹੇ ਨੂੰ ਫੜਨ ਦੀ ਤਾਕ ਵਿਚ ਰਹਿੰਦੀ ਹੈ ।
  12. ਫਾਂਸੀ ਉੱਤੇ ਝੂਲ ਜਾਣਾ ਆਪਣੀ ਜਾਨ ਵਾਰ ਦੇਣਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੇਸ਼ ਦੀ ਖ਼ਾਤਰ ਫਾਂਸੀ ਉੱਤੇ ਝੂਲ ਗਿਆ ।.
  13. ਸੁਨਹਿਰੀ ਮੌਕਾ ਢੁੱਕਵਾਂ ਮੌਕਾ)-ਇਸ ਸੁਨਹਿਰੀ | ਮੌਕੇ ਨੂੰ ਹੱਥੋਂ ਨਾ ਜਾਣ ਦਿਓ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 3.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
ਕਤਲੇਆਮ, ਓਡਵਾਇਰ, ਫ਼ਰਜ਼, ਸ਼ਹੀਦ ਭਗਤ ਸਿੰਘ, ਚੌਕੀਦਾਰ, ਜਲ੍ਹਿਆਂ ਵਾਲੇ ਬਾਗ਼ ।

(ਉ) ਊਧਮ ਸਿੰਘ ਰੇਲਵੇ ਫਾਟਕ ਦੇ ਇਕ ……………………. ਦਾ ਪੁੱਤਰ ਸੀ । (ਪ੍ਰੀਖਿਆ 2008)
(ਅ) ਅੰਮ੍ਰਿਤਸਰ ਵਿਚ ……………………………. ਦਾ ਖੂਨੀ ਸਾਕਾ ਵਾਪਰਿਆ ।
(ੲ) ਊਧਮ ਸਿੰਘ ਦੇ ਮਨ ਉੱਤੇ ਇਸ ……………….. ਦਾ ਬੜਾ ਡੂੰਘਾ ਅਸਰ ਹੋਇਆ ।
(ਸ) ਇੰਗਲੈਂਡ ਵਿਚ ਉਹ ……………………… ਨੂੰ ਕਤਲ ਕਰਨ ਦੀ ਤਾਕ ਵਿਚ ਹੀ ਰਹਿੰਦਾ ਸੀ ।
(ਹ) ਮੈਂ ਮਾਈਕਲ ਓਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦੀ ਖ਼ਾਤਰ …………………. ਨਿਭਾਇਆ ਹੈ !
ਉੱਤਰ:
(ੳ) ਉਧਮ ਸਿੰਘ ਰੇਲਵੇ ਫਾਟਕ ਦੇ ਇਕ ਚੌਕੀਦਾਰ ਦਾ ਪੁੱਤਰ ਸੀ ।
(ਅ) ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ।
(ੲ) ਊਧਮ ਸਿੰਘ ਦੇ ਮਨ ਉੱਤੇ ਇਸ ਕਤਲੇਆਮ ਦਾ ਬੜਾ ਡੂੰਘਾ ਅਸਰ ਹੋਇਆ ।
(ਸ) ਇੰਗਲੈਂਡ ਵਿਚ ਉਹ ਓਡਵਾਇਰ ਨੂੰ ਕਤਲ ਕਰਨ ਦੀ ਤਾਕ ਵਿਚ ਹੀ ਰਹਿੰਦਾ ਸੀ ।
(ਹ) ਮੈਂ ਮਾਈਕਲ ਓਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦੀ ਖ਼ਾਤਰ ਫ਼ਰਜ਼ ਨਿਭਾਇਆ ਹੈ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਦੇ ਮਨ ਉੱਤੇ ਕਿਸ ਘਟਨਾ ਦਾ ਡੂੰਘਾ ਅਸਰ ਪਿਆ ?
ਉੱਤਰ:
ਜਲਿਆ ਵਾਲੇ ਬਾਗ ਦੇ ਖੂਨੀ ਸਾਕੇ ਦਾ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਸ਼ਹੀਦ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਕਦੋਂ ਮਾਰਿਆ ?
ਉੱਤਰ:
1940 ਈ: ਵਿਚ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸ਼ਹੀਦ ਊਧਮ ਸਿੰਘ ਜੀਵਨੀ ਕਿਸ ਲੇਖਕ ਦੀ ਰਚਨਾ ਹੈ ?
ਉੱਤਰ:
ਡਾ: ਜੇ. ਐੱਸ. ਗਰੇਵਾਲ (✓) ।

ਪ੍ਰਸ਼ਨ 2.
‘ਸ਼ਹੀਦ ਊਧਮ ਸਿੰਘ ਦੇ ਜੀਵਨੀ ਹੈ ਜਾਂ ਲੇਖ ?
ਉੱਤਰ:
ਜੀਵਨੀ (✓) ।

ਪ੍ਰਸ਼ਨ 3.
ਸ: ਊਧਮ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ:
26 ਦਸੰਬਰ, 1899 (✓) ।

ਪ੍ਰਸ਼ਨ 4.
ਸ: ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ:
ਸੁਨਾਮ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 5.
ਸ਼ਹੀਦ ਊਧਮ ਸਿੰਘ ਦਾ ਬਾਪ ਕੌਣ ਸੀ ?
ਉੱਤਰ:
ਰੇਲਵੇ ਫਾਟਕ ਦਾ ਚੌਕੀਦਾਰ (✓) ।

ਪ੍ਰਸ਼ਨ 6.
ਸ: ਊਧਮ ਸਿੰਘ ਦੇ ਬਾਪ ਦਾ ਨਾਂ ਕੀ ਸੀ ?
ਉੱਤਰ:
ਸ: ਟਹਿਲ ਸਿੰਘ (✓) ।

ਪ੍ਰਸ਼ਨ 7.
ਸ: ਊਧਮ ਸਿੰਘ ਦੀ ਮਾਤਾ ਦਾ ਨਾਂ ਕੀ ਸੀ ?
ਉੱਤਰ:
ਸ੍ਰੀਮਤੀ ਨਰਾਇਣ ਕੌਰ (✓) ।

ਪ੍ਰਸ਼ਨ 8.
ਸ਼ਹੀਦ ਊਧਮ ਸਿੰਘ ਨੂੰ ਯਤੀਮਖ਼ਾਨੇ ਕਿੰਨੀ ਉਮਰ ਵਿਚ ਦਾਖ਼ਲ ਕਰਾਇਆ ਗਿਆ ?
ਉੱਤਰ:
ਪੰਜ-ਛੇ ਸਾਲਾਂ ਦੀ (✓) ।

ਪ੍ਰਸ਼ਨ 9.
ਸ਼ਹੀਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਕਿਹੜੇ ਯਤੀਮਖ਼ਾਨੇ ਵਿਚ ਦਾਖ਼ਲ ਕਰਾਇਆ ਗਿਆ ?
ਉੱਤਰ:
ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 10.
ਸ਼ਹੀਦ ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ ?
ਉੱਤਰ:
ਸ਼ੇਰ ਸਿੰਘ (✓) ।

ਪ੍ਰਸ਼ਨ 11.
ਸ਼ਹੀਦ ਊਧਮ ਸਿੰਘ ਨੇ ਕਿਹੜਾ ਖੂਨੀ ਸਾਕਾ ਅੱਖੀਂ ਦੇਖਿਆ ?
ਜਾਂ
ਕਿਹੜੇ ਖੂਨੀ ਸਾਕੇ ਦਾ ਸ਼ਹੀਦ ਊਧਮ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਹੋਇਆ ?
ਜਾਂ
ਸ਼ਹੀਦ ਊਧਮ ਸਿੰਘ ਨੇ ਕਿਸ ਖੂਨੀ ਸਾਕੇ ਦਾ ਬਦਲਾ ਲਿਆ ?
ਉੱਤਰ:
ਜਲ੍ਹਿਆਂ ਵਾਲੇ ਬਾਗ਼ ਦਾ (✓) ।

ਪ੍ਰਸ਼ਨ 12.
ਸ਼ਹੀਦ ਊਧਮ ਸਿੰਘ ਕਿਸ ਦੀ ਤਸਵੀਰ ਲੈ ਕੇ ਨੱਚ ਰਿਹਾ ਸੀ ?
ਉੱਤਰ:
ਸ਼ਹੀਦ ਭਗਤ ਸਿੰਘ ਦੀ (✓) ।

ਪ੍ਰਸ਼ਨ 13.
ਸ਼ਹੀਦ ਊਧਮ ਸਿੰਘ ਕਿਸਨੂੰ ਆਪਣਾ ਗੁਰੂ ਮੰਨਦਾ ਸੀ ?
ਉੱਤਰ:
ਸ਼ਹੀਦ ਭਗਤ ਸਿੰਘ ਨੂੰ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 14.
ਸ਼ਹੀਦ ਊਧਮ ਸਿੰਘ ਕਿਸ ਤੋਂ ਬਦਲਾ ਲੈਣਾ ਚਾਹੀਦਾ ਸੀ ?
ਉੱਤਰ:
ਸਰ ਮਾਈਕਲ ਓਡਵਾਇਰ ਤੋਂ (✓) ।

ਪ੍ਰਸ਼ਨ 15.
ਸ਼ਹੀਦ ਊਧਮ ਸਿੰਘ ਨੇ ਕਿਸ ਨੂੰ ਗੋਲੀਆਂ ਨਾਲ ਮਾਰ ਦਿੱਤਾ ?
ਉੱਤਰ:
ਸਰ ਮਾਈਕਲ ਓਡਵਾਇਰ ਨੂੰ (✓) ।

ਪ੍ਰਸ਼ਨ 16.
ਸ਼ਹੀਦ ਊਧਮ ਸਿੰਘ ਨੂੰ ਕਿਹੜੀ ਸਜ਼ਾ ਦਿੱਤੀ ਗਈ ?
ਉੱਤਰ:
ਫਾਂਸੀ ਦੀ (✓) ।

ਪ੍ਰਸ਼ਨ 17.
ਸ਼ਹੀਦ ਊਧਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
31 ਜੁਲਾਈ, 1940 ਨੂੰ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 18.
ਦਿਲ ਦਹਿਲਾਉਣ ਵਾਲੀ ਖੂਨੀ ਘਟਨਾ ਜਿਸ ਵਿਚ ਬਹੁਤ ਸਾਰੇ ਬੰਦੇ ਮਾਰੇ ਜਾਣ ਉਸ ਨੂੰ ਕੀ ਕਹਿੰਦੇ ਹਨ ?
ਉੱਤਰ:
ਸਾਕਾ (✓) ।

VI. ਵਿਆਕਰਨ

ਪ੍ਰਸ਼ਨ 1.
ਪਾਠ ਵਿਚ ਆਏ ਔਖੇ ਸ਼ਬਦਾਂ ਦੀ ਬੋਲਲਿਖਤ ਕਰਵਾਈ ਜਾਵੇ :

ਦਿਹਾਂਤ, ਅੰਮ੍ਰਿਤਸਰ, ਵਿੱਦਿਆ, ਜਾਗ੍ਰਿਤੀ, ਡੂੰਘਾ, ਹਮੇਸ਼ਾ, ਪ੍ਰਭਾਵਿਤ, ਮੀਟਿੰਗ, ਲੁਕੋਇਆ, ਅੰਗਰੇਜ਼ਾਂ, ਸਹਿਮ ।
ਉੱਤਰ:
ਨੋਟ – ਵਿਦਿਆਰਥੀ ਆਪ ਹੀ ਇਕ-ਦੂਜੇ ਨੂੰ ਬੋਲ ਕੇ ਇਹ ਸ਼ਬਦ ਜ਼ਬਾਨੀ ਲਿਖਣ ਲਈ ਕਹਿਣ।

ਪ੍ਰਸ਼ਨ 2.
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਸ਼ੁੱਧ ਸ਼ਬਦਾਂ ਸਾਹਮਣੇ ✓ (ਸਹੀ) ਦਾ ਨਿਸ਼ਾਨ ਲਾਓ :
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 1
ਉੱਤਰ:
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 2

ਪ੍ਰਸ਼ਨ 3.
‘ਊਧਮ ਸਿੰਘ ਆਪਣੇ ਮਨ ਦੀ ਗੱਲ ਕਿਸੇ ਨੂੰ ਘੱਟ ਵਧ ਹੀ ਦੱਸਦਾ ਸੀ । ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਊਧਮ ਸਿੰਘ
(ਅ) ਆਪਣੇ
(ੲ) ਕਿਸੇ
(ਸ) ਮਨ ।
ਉੱਤਰ:
(ੳ) ਕਿਸੇ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 4.
‘ਇਸ ਮਹਾਨ ਸੂਰਮੇ ਇਨਕਲਾਬੀ ਨੂੰ ਇਸੇ ਜੁਰਮ ਬਦਲੇ ਫਾਂਸੀ ਦੀ ਸਜ਼ਾ ਦਿੱਤੀ ਗਈ ? ਇਸ ਵਿਚ ਵਿਸ਼ੇਸ਼ਣ ਸ਼ਬਦ ਕਿਹੜਾ ਹੈ ?
(ੳ) ਇਸ ਮਹਾਨ ਸੂਰਮੇ ਇਨਕਲਾਬੀ
(ਅ) ਜੁਰਮ
(ੲ) ਫਾਂਸੀ
(ਸ) ਦਿੱਤੀ ।
ਉੱਤਰ:
(ੳ) ਇਸ ਮਹਾਨ ਸੂਰਮੇ ਇਨਕਲਾਬੀ ।

ਪ੍ਰਸ਼ਨ 5.
ਕਿਹੜਾ ਸ਼ਬਦ ਸਹੀ ਹੈ ?
(ਉ) ਅੰਬਰਸਰ
(ਅ) ਅਮਰਤਸਰ
(ੲ) ਅੰਮ੍ਰਿਤਸਰ
(ਸ) ਅੰਮਰਸਰ ।
ਉੱਤਰ:
(ੲ) ਅੰਮ੍ਰਿਤਸਰ ।

ਪ੍ਰਸ਼ਨ 6.
ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ ?
(ੳ) ਊਧਮ ਸਿੰਘ ਨੂੰ ਇਹ ਇਕ ਸੁਨਹਿਰੀ ਮੌਕਾ ਜਾਪਿਆ ।
(ਅ) ਇਹ ਇਕ ਊਧਮ ਸਿੰਘ ਨੂੰ ਸੁਨਹਿਰੀ ਮੌਕਾ ਜਾਪਿਆ ।
(ੲ) ਇਹ ਊਧਮ ਸਿੰਘ ਨੂੰ ਸੁਨਹਿਰੀ ਇਕ ਮੌਕਾ ਜਾਪਿਆ ।
(ਸ) ਇਹ ਇਕ ਊਧਮ ਸਿੰਘ ਨੂੰ ਮੌਕਾ ਸੁਨਹਿਰੀ ਜਾਪਿਆ ।
ਉੱਤਰ:
ਊਧਮ ਸਿੰਘ ਨੂੰ ਇਹ ਇਕ ਸੁਨਹਿਰੀ ਮੌਕਾ ਜਾਪਿਆ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 7.
‘ਤਾਕ ਵਿਚ ਰਹਿਣਾ’ ਮੁਹਾਵਰੇ ਦਾ ਕੀ ਅਰਥ ਹੈ ?
(ਉ) ਦਾਅ ਲਾਉਣ ਲਈ ਤਿਆਰ ਰਹਿਣਾ .
(ਅ) ਬੈਠੇ ਰਹਿਣਾ
(ੲ) ਤੁਰੇ ਫਿਰਨਾ
(ਸ) ਗੁੱਸੇ ਵਿਚ ਹੋਣਾ ।
ਉੱਤਰ:
(ਉ) ਦਾਅ ਲਾਉਣ ਲਈ ਤਿਆਰ ਰਹਿਣਾ ।

ਪ੍ਰਸ਼ਨ 8.
ਵੱਡੀ ਪੱਧਰ ਤੇ ਕਤਲੇਆਮ ਹੋਣਾ ਦੇ ਅਰਥਾਂ ਲਈ ਕਿਹੜਾ ਮੁਹਾਵਰਾ ਹੈ ?
(ੳ) ਖੂਨੀ ਸਾਕਾ ਵਾਪਰਨਾ
(ਅ) ਐਰੀ ਊਲ ਜਾਣੀ ।
(ੲ) ਤੇਗ ਵਾਹੁਣੀ
(ਸ) ਸਿਰ ਵੱਢ ਦੇਣਾ ।
ਉੱਤਰ:
(ੳ) ਖੂਨੀ ਸਾਕਾ ਵਾਪਰਨਾ ।

VII. ਪੈਰਿਆਂ ਸੰਬੰਧੀ ਪ੍ਰਸ਼ਨ

1. ਉਨ੍ਹਾਂ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਉਦਯੋਗਿਕ, ਵਪਾਰਿਕ ਅਤੇ ਵਿੱਦਿਆ ਦੇ ਖੇਤਰਾਂ ਵਿੱਚਬੜੀ ਤਰੱਕੀ ਕਰ ਰਿਹਾ ਸੀ । ਇਸ ਤਰੱਕੀ ਦੇ ਨਾਲ-ਨਾਲ ਉੱਥੋਂ ਦੇ ਲੋਕਾਂ ਵਿੱਚ ਰਾਜਨੀਤਿਕ ਜਾਗ੍ਰਿਤੀ ਵੀ ਆ ਰਹੀ ਸੀ । ਜਦੋਂ ਊਧਮ ਸਿੰਘ ਸਕੂਲ ਵਿੱਚ ਪੜ੍ਹ ਰਿਹਾ ਸੀ ਤਾਂ ਅੰਮ੍ਰਿਤਸਰ ਵਿੱਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ । ਊਧਮ ਸਿੰਘ ਨੇ ਆਪਣੀ ਅੱਖੀ ਪੰਜ ਸੌ ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਹੋਏ ਵੇਖਿਆ ਸੀ । ਉਸਦੇ ਮਨ ਉੱਤੇ ਇਸ ਕਤਲੇਆਮ ਦਾ ਬੜਾ ਡੂੰਘਾ ਅਸਰ ਹੋਇਆ । ਉਸਦੇ ਮਨ ਉੱਤੇ ਇਸ ਗੱਲ ਦਾ ਹਮੇਸ਼ਾ ਭਾਰ ਰਹਿਣ ਲੱਗ ਪਿਆ । ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਹੈ ?
(ਉ) ਸੁੰਢ ਤੇ ਹਲਦੀ
(ਆ) ਸ਼ਹੀਦ ਊਧਮ ਸਿੰਘ
(ੲ) ਕਹੀ ਬੋਲ ਪਈ
(ਸ) ਅਸਲੀ ਸਿੱਖਿਆ ।
ਉੱਤਰ:
(ੳ) ਸ਼ਹੀਦ ਊਧਮ ਸਿੰਘ

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਕਿਹੜਾ ਸ਼ਹਿਰ ਉਦਯੋਗਿਕ, ਵਪਾਰਿਕ ਅਤੇ ਵਿੱਦਿਆ ਦੇ ਖੇਤਰਾਂ ਵਿਚ ਤਰੱਕੀ ਕਰ ਰਿਹਾ ਸੀ ?
(ਉ) ਲਾਹੌਰ
(ਅ) ਅੰਮ੍ਰਿਤਸਰ
(ੲ) ਜਲੰਧਰ
(ਸ) ਲੁਧਿਆਣਾ ।
ਉੱਤਰ:
(ਅ) ਅੰਮ੍ਰਿਤਸਰ

ਪ੍ਰਸ਼ਨ 3.
ਅੰਮ੍ਰਿਤਸਰ ਕਿਨ੍ਹਾਂ ਖੇਤਰਾਂ ਵਿਚ ਤਰੱਕੀ ਕਰ ਰਿਹਾ ਸੀ ?
ਉੱਤਰ:
ਉਦਯੋਗਿਕ, ਵਪਾਰਿਕ ਅਤੇ ਵਿੱਦਿਅਕ ਖੇਤਰਾਂ ਵਿਚ ।

ਪ੍ਰਸ਼ਨ 4.
ਅੰਮ੍ਰਿਤਸਰ ਦੇ ਲੋਕਾਂ ਵਿਚ ਕਿਹੜੀ ਜਾਗ੍ਰਿਤੀ ਆ ਰਹੀ ਸੀ ?
(ੳ) ਰਾਜਨੀਤਿਕ
(ਅ) ਸਭਿਆਚਾਰਕ
(ੲ) ਵਿਗਿਆਨਿਕ
(ਸ) ਅਧਿਕਾਰਾਂ ਸੰਬੰਧੀ ।
ਉੱਤਰ:
(ੳ) ਰਾਜਨੀਤਿਕ ।

ਪ੍ਰਸ਼ਨ 5.
ਇਸ ਪੈਰੇ ਵਿਚ ਕਿਹੜੇ ਖੂਨੀ ਸਾਕੇ ਦਾ ਜ਼ਿਕਰ ਹੈ ?
(ਉ) ਬਜਬਜ ਘਾਟ
(ਅ) ਫੇਰੂ ਸ਼ਹਿਰ
(ੲ) ਜਲ੍ਹਿਆਂਵਾਲਾ ਬਾਗ਼
(ਸ) ਉੱਚਾ ਪੁਲ ।
ਉੱਤਰ:
(ੲ) ਜਲ੍ਹਿਆਂਵਾਲੇ ਬਾਗ਼ ਦਾ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 6.
ਇਸ ਖੂਨੀ ਸਾਕੇ ਵਿਚ ਕਿੰਨੇ ਬੰਦੇ ਮਾਰੇ ਗਏ ?
(ਉ) ਪੰਜ ਸੌ ਤੋਂ ਵੱਧ
(ਅ) ਤਿੰਨ ਸੌ ਤੋਂ ਵੱਧ .
(ੲ) ਚਾਰ ਸੌ ਤੋਂ ਵੱਧ
(ਸ) ਅੱਠ ਸੌ ।
ਉੱਤਰ:
(ੳ) ਪੰਜ ਸੌ ਤੋਂ ਵੱਧ ।

ਪ੍ਰਸ਼ਨ 7.
ਊਧਮ ਸਿੰਘ ਦੇ ਮਨ ਉੱਤੇ ਕਿਸ ਘਟਨਾ ਕਤਲੇਆਮ ਦਾ ਡੂੰਘਾ ਅਸਰ ਪਿਆ ?
(ਉ) ਜਿਲ੍ਹਿਆਂ ਵਾਲਾ ਬਾਗ਼ ਦਾ
(ਅ) ਫੇਰੂ ਸ਼ਹਿਰ ਦਾ
(ੲ) ਬਜਬਜ ਘਾਟ ਦਾ
(ਸ) ਉੱਚਾ ਪੁਲ ਦਾ ।
ਉੱਤਰ:
(ੳ) ਜਲ੍ਹਿਆਂਵਾਲੇ ਬਾਗ਼ ਦਾ ।

ਪ੍ਰਸ਼ਨ 8.
ਊਧਮ ਸਿੰਘ ਕੀ ਕਰਨਾ ਚਾਹੁੰਦਾ ਸੀ ?
ਉੱਤਰ:
ਉਧਮ ਸਿੰਘ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣਾ ਚਾਹੁੰਦਾ ਸੀ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਵਿਚੋਂ ਨਾਂਵ ਕਿਹੜਾ ਹੈ ?
(ੳ) ਉਨ੍ਹਾਂ
(ਅ) ਆਪਣੀ
(ੲ) ਪੜ੍ਹ
(ਸ) ਅੰਮ੍ਰਿਤਸਰ ।
ਉੱਤਰ:
(ਸ) ਅੰਮ੍ਰਿਤਸਰ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਅੰਮ੍ਰਿਤਸਰ, ਊਧਮ ਸਿੰਘ, ਜਲ੍ਹਿਆਂਵਾਲਾ ਬਾਗ਼ ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ ।
ਉੱਤਰ:
ਜਾਤੀ, ਤਰੱਕੀ, ਕਤਲੇਆਮ ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਸਕੂਲ, ਸਾਕਾ, ਗੋਲੀਆਂ ।

ਪ੍ਰਸ਼ਨ 13.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ : ਉਸਦੇ ਮਨ ਉੱਤੇ ਇਸ ਗੱਲ ਦਾ ਹਮੇਸ਼ਾਂ ਭਾਰ ਰਹਿਣ ਲੱਗ ਪਿਆ ।
(ਉ) ਉਸਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦਾ ਹਮੇਸ਼ਾਂ ਭਾਰ ਰਹਿਣ ਲੱਗ ਪਿਆ ।
(ਅ) ਉਨ੍ਹਾਂ ਦੇ ਮਨ ਉੱਤੇ ਇਸ ਗੱਲਾਂ ਦੇ ਹਮੇਸ਼ਾਂ ਭਾਰ ਰਹਿਣ ਲੱਗ ਪਏ।
(ੲ) ਉਨ੍ਹਾਂ ਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦਾ ਹਮੇਸ਼ਾਂ ਭਾਰ ਰਹਿਣ ਲੱਗ ਪਿਆ ।
(ਸ) ਉਨ੍ਹਾਂ ਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦੇ ਹਮੇਸ਼ਾਂ ਭਾਰ ਰਹਿਣ ਲੱਗ ਪਏ ।
ਉੱਤਰ:
(ਸ) ਉਨ੍ਹਾਂ ਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦੇ ਹਮੇਸ਼ਾਂ ਭਾਰ ਰਹਿਣ ਲੱਗ ਪਏ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 14.
ਹੇ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਜਦੋਂ ਜਲ੍ਹਿਆਂ ਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ, ਉਦੋਂ ਸ: ਊਧਮ ਸਿੰਘ ਅੰਮ੍ਰਿਤਸਰ ਵਿਚ ਨਹੀਂ ਸੀ ।
(ਅ) ਸ: ਊਧਮ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਲੈਣਾ ਚਾਹੁੰਦਾ ਸੀ ।
ਉੱਤਰ:
(ਉ) (✗)
(ਅ) (✓)

2. ਇਸ ਸਾਕੇ ਤੋਂ ਕੋਈ ਤੇਰ੍ਹਾਂ ਸਾਲਾਂ ਪਿੱਛੋਂ ਊਧਮ ਸਿੰਘ ਨੂੰ ਕਸ਼ਮੀਰ ਵਿੱਚ ਵੇਖਿਆ ਗਿਆ । ਉਹ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੈ ਕੇ ਬੜੇ ਚਾਅ ਨਾਲ ਨੱਚ ਰਿਹਾ ਸੀ । ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ । ਉਹ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੋਂ ਵੀ ਬਹੁਤ ਪ੍ਰਭਾਵਿਤ ਸੀ । ਇਨ੍ਹਾਂ ਸ਼ਹੀਦਾਂ ਵਾਂਗ ਹੀ ਉਸ ਦੇ ਮਨ ਵਿੱਚ ਵੀ ਇਨਕਲਾਬੀ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ।. .

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਹੈ ?
ਉੱਤਰ:
ਸ਼ਹੀਦ ਊਧਮ ਸਿੰਘ ।

ਪ੍ਰਸ਼ਨ 2.
ਸ਼ਹੀਦ ਊਧਮ ਸਿੰਘ ਨੂੰ ਤੇਰ੍ਹਾਂ ਸਾਲ ਮਗਰੋਂ ਕਿੱਥੇ ਦੇਖਿਆ ਗਿਆ ?
(ਉ) ਬਿਹਾਰ ਵਿਚ
(ਅ) ਕਸ਼ਮੀਰ ਵਿਚ
(ੲ) ਅਮਰੀਕਾ ਵਿਚ
(ਸ) ਇੰਗਲੈਂਡ ਵਿਚ ।
ਉੱਤਰ:
(ਅ) ਕਸ਼ਮੀਰ ਵਿਚ ।

ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ਕਿਸ ਦੀ ਤਸਵੀਰ ਨੂੰ ਲੈ ਕੇ ਨੱਚ ਰਿਹਾ ਸੀ ?
ਉੱਤਰ:
ਸ਼ਹੀਦ ਭਗਤ ਸਿੰਘ ਦੀ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 4.
ਸ਼ਹੀਦ ਊਧਮ ਸਿੰਘ ਕਿਸ ਨੂੰ ਆਪਣਾ ਗੁਰੂ ਮੰਨਦਾ ਸੀ ?
(ੳ) ਮਦਨ ਲਾਲ ਢੀਂਗਰੇ ਨੂੰ
(ਅ) ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ
(ੲ) ਸ਼ਹੀਦ ਭਗਤ ਸਿੰਘ ਨੂੰ
(ਸ) ਸ਼ਹੀਦ ਚੰਦਰ ਸ਼ੇਖਰ ਨੂੰ
ਉੱਤਰ:
(ੲ) ਸ਼ਹੀਦ ਭਗਤ ਸਿੰਘ ਨੂੰ ।

ਪ੍ਰਸ਼ਨ 5.
ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਤੋਂ ਇਲਾਵਾ ਕਿਨ੍ਹਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਸੀ ?
ਉੱਤਰ:
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਮਦਨ ਲਾਲ ਢੀਂਗਰਾਂ ਦੀ ।

ਪ੍ਰਸ਼ਨ 6.
ਕਿਸ ਦੇ ਮਨ ਵਿਚ ਇਨਕਲਾਬੀ ਜੋਸ਼ ਠਾਠਾਂ ਮਾਰ ਰਿਹਾ ਸੀ ?
ਉੱਤਰ:
ਸ: ਊਧਮ ਸਿੰਘ ਦੇ ਮਨ ਵਿਚ ।

ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਊਧਮ ਸਿੰਘ, ਕਸ਼ਮੀਰ, ਭਗਤ ਸਿੰਘ ॥

ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਸਾਕੇ, ਤਸਵੀਰ, ਸਾਲਾਂ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 9.
ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਉਹ, ਇਨ੍ਹਾਂ, ਉਨ੍ਹਾਂ !

ਪ੍ਰਸ਼ਨ 10.
ਇਸ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ ।
ਉੱਤਰ:
ਚਾਅ, ਕੁਰਬਾਨੀ, ਜੋਸ਼ ।

ਪ੍ਰਸ਼ਨ 11.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ :ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ।
ਉੱਤਰ:
ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ।

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ)ਭਗਤ ਸਿੰਘ ਸ਼ਹੀਦ ਊਧਮ ਸਿੰਘ ਦੀ ਤਸਵੀਰ ਲੈ ਕੇ ਬੜੇ ਚਾਅ ਨਾਲ ਨੱਚ ਰਿਹਾ ਸੀ ।
(ਅ) ਸ਼ਹੀਦ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਤੇ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਤੋਂ ਬਹੁਤ ਪ੍ਰਭਾਵਿਤ ਸੀ ।
ਉੱਤਰ:
(ੳ) (✗)
(ਆ) (✓)

VIII. ਸਮਝ ਆਧਾਰਿਤ ਸਿਰਜਣਾਤਮਕ ਪ੍ਰਸ਼ਨ

ਪ੍ਰਸ਼ਨ 1.
ਕਿਸੇ ਪੰਜ ਕੌਮੀ ਸ਼ਹੀਦਾਂ ਦੇ ਨਾਂ ਲਿਖੋ ਸਮਝ ਆਧਾਰਿਤ ਸਿਰਜਣਾਤਮਕ ਪਰਖ) :
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 3
ਉੱਤਰ:
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 4

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

IX. ਅਧਿਆਪਕ ਲਈ

ਪ੍ਰਸ਼ਨ 1.
ਮੁਹਾਵਰਾ ਕਿਸ ਨੂੰ ਕਹਿੰਦੇ ਹਨ ?
ਉੱਤਰ:
ਮੁਹਾਵਰਾ ਸ਼ਬਦਾਂ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ, ਜਿਸਦੇ ਅੰਤ ਵਿਚ ਤਾਂ ਕਿਰਿਆ ਸ਼ਬਦ ਹੁੰਦਾ ਹੈ, ਪਰੰਤੂ ਉਸ ਵਿਚਲੇ ਬਾਕੀ ਸ਼ਬਦਾਂ ਦਾ ਅਰਥ ਸ਼ਾਬਦਿਕ ਨਹੀਂ ਹੁੰਦਾ, ਸਗੋਂ ਪ੍ਰਚਲਿਤ ਅਰਥ ਹੁੰਦਾ ਹੈ, ਜਿਵੇਂ “ਉੱਲੂ ਸਿੱਧਾ ਕਰਨਾ’ ਵਿਚ ਨਾ ‘ਉੱਲੂ ਕੋਈ ਪੰਛੀ ਹੈ ਤੇ ਨਾ ਹੀ ‘ਸਿੱਧਾ` ਦਾ ਅਰਥ “ਪੁੱਠਾ’ ਜਾਂ ‘ਵਿੰਗਾ ਦੇ ਉਲਟ ਹੈ, ਸਗੋਂ ਇਸਦਾ ਪ੍ਰਚਲਿਤ ਅਰਥ ਹੈ, “ਆਪਣਾ ਮਤਲਬ ਕੱਢਣਾ । ਅਜਿਹੇ ਸ਼ਬਦ ਸਮੂਹ ਨੂੰ ਹੀ ਮੁਹਾਵਰਾ ਕਿਹਾ ਜਾਂਦਾ ਹੈ ।

X. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੇ ਸਕੂਲ ਦੇ ਮੁੱਖ ਅਧਿਆਪਕ/ ਅਧਿਆਪਕਾ ਨੂੰ ਸਕੂਲ ਵਿਚ ਦੇਰੀ ਨਾਲ ਆਉਣ ਦਾ ਕਾਰਨ ਦੱਸਣ ਲਈ ਅਰਜ਼ੀ (ਬੇਨਤੀ-ਪੱਤਰ) ਲਿਖੋ ।
ਉੱਤਰ:
ਸੇਵਾ ਵਿਖੇ
ਮੁੱਖ ਅਧਿਆਪਕ/ਮੁੱਖ ਅਧਿਆਪਕਾ ਜੀ,
ਸਰਕਾਰੀ ਮਿਡਲ ਸਕੂਲ,
ਪਿੰਡ ……….. ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਮੈਂ ਘਰ ਵਿਚ ਮਾਤਾ ਜੀ ਦੇ ਅਚਾਨਕ ਬਿਮਾਰ ਹੋਣ ‘ਤੇ ਉਨ੍ਹਾਂ ਨੂੰ ਡਾਕਟਰ ਕੋਲ ਦਿਖਾ ਕੇ ਦਵਾਈ ਲਿਆਉਣ ਕਾਰਨ ਸਕੂਲ ਵਿਚ ਤੀਜੇ ਪੀਰੀਅਡ ਤੋਂ ਮਗਰੋਂ ਪੁੱਜਾਂ ਹਾਂ । ਮੇਰੇ ਮਾਤਾ ਜੀ ਘਰ ਵਿਚ ਇਕੱਲੇ ਹਨ ਤੇ ਉਨ੍ਹਾਂ ਨੂੰ ਇਸ ਸਮੇਂ ਵੀ ਮੇਰੀ ਘਰ ਵਿਚ ਜ਼ਰੂਰਤ ਹੈ, ਪਰ ਮੈਂ ਹਿਸਾਬ ਦਾ ਚੌਥਾ ਤੇ ਅੰਗਰੇਜ਼ੀ ਦਾ ਸੱਤਵਾਂ ਪੀਰੀਅਡ ਨਹੀਂ ਸੀ ਛੱਡਣੇ ਚਾਹੁੰਦਾ । ਇਸ ਕਰ ਕੇ ਮੈਂ ਸਕੂਲ ਆ ਗਿਆ ਹਾਂ । ਕਿਰਪਾ ਕਰਕੇ ਇਸ ਦੇਰੀ ਲਈ ਮੈਨੂੰ ਕੋਈ ਜੁਰਮਾਨਾ ਨਾ ਲਾਇਆ ਜਾਵੇ ਤੇ ਨਾਲ ਹੀ ਮੈਨੂੰ ਅਗਲੇ ਪੀਰੀਅਡ ਪੜ੍ਹਨ ਦੀ ਆਗਿਆ ਦਿੱਤੀ ਜਾਵੇ ।
ਧੰਨਵਾਦ ਸਹਿਤ ।

ਆਪ ਦਾ ਆਗਿਆਕਾਰੀ,
ਮਿਤੀ : 10 ਅਗਸਤ, 20….
ਉ.ਅ..ੲ……
ਰੋਲ ਨੰ: ….,
ਕਲਾਸ ਪੰਜਵੀਂ ਏ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਔਖੇ ਸ਼ਬਦਾਂ ਦੇ ਅਰਥ

ਦੇਹਾਂਤ – ਮੌਤ
ਯਤੀਮਖ਼ਾਨਾ – ਉਹ ਥਾਂ, ਜਿੱਥੇ ਯਤੀਮ ਬੱਚਿਆਂ ਦੀ ਸੰਭਾਲ ਕੀਤੀ ਜਾਂਦੀ ਹੈ ।
ਉਦਯੋਗਿਕ – ਸੱਨਅਤੀ, ਕਾਰਖ਼ਾਨਿਆਂ ਵਾਲਾ ।
ਵਪਾਰਿਕ – ਖ਼ਰੀਦਵੇਚ ਨਾਲ ਸੰਬੰਧਿਤ ।
ਜਾਤੀ – ਚੇਤੰਨਤਾ, ਜਾਗ ।
ਖੂਨੀ ਸਾਕਾ ਵਾਪਰਨਾ – ਬਹੁਗਿਣਤੀ ਵਿਚ ਕਤਲ ਹੋਣੇ ।
ਕਤਲੇਆਮ – ਵੱਡੀ ਪੱਧਰ ‘ਤੇ ਆਮ ਲੋਕਾਂ ਦਾ ਮਾਰਿਆ ਜਾਣਾ ।
ਭਾਰ ਸਹਿਣ ਲੱਗ ਪਿਆ – ਮਨ ਉੱਤੇ ਬੋਝ ਰਹਿਣਾ ।
ਪ੍ਰਭਾਵਿਤ – ਅਸਰ ਹੇਠ ਹੋਣਾ ।
ਚਾਅ ਨਾਲ ਨੱਚਣਾ – ਬਹੁਤ ਖ਼ੁਸ਼ ਹੋਣਾ ।
ਸਹਿਮ ਛਾ ਜਾਣਾ – ਡਰ ਫੈਲ ਜਾਣਾ ।
ਸੁਨਹਿਰੀ ਮੌਕਾ – ਢੁੱਕਵਾਂ ਮੌਕਾ ।
ਇਨਕਲਾਬੀ – ਕ੍ਰਾਂਤੀਕਾਰੀ
ਤਾਕ ਵਿਚ – ਮੌਕੇ ਦੀ ਭਾਲ ਵਿਚ, ਉਡੀਕ ਵਿਚ ।
ਡਟਿਆ ਖੜ੍ਹਾ ਰਿਹਾ – ਹਿੱਲਿਆ ਨਾ ।
ਦਲੇਰੀ – ਬਹਾਦਰੀ ।
ਜੁਰਮ – ਕਸੂਰ, ਦੋਸ਼ ।
ਤਾਕ ਵਿਚ ਰਹਿਣਾ – ਕਿਸੇ ਦਾਅ ਦੀ ਉਡੀਕ ਵਿਚ ਰਹਿਣਾ ।
ਫਾਂਸੀ ਉੱਤੇ ਝੂਲ ਜਾਣਾ – ਫਾਂਸੀ ਗਲ ਪਾ ਕੇ ਜਾਨ ਦੇਣੀ ।

PSEB 4th Class Maths Solutions Chapter 4 ਧਨ (ਕਰੰਸੀ) Ex 4.1

Punjab State Board PSEB 4th Class Maths Book Solutions Chapter 4 ਧਨ (ਕਰੰਸੀ) Ex 4.1 Textbook Exercise Questions and Answers.

PSEB Solutions for Class 4 Maths Chapter 4 ਧਨ (ਕਰੰਸੀ) Ex 4.1

ਪ੍ਰਸ਼ਨ 1.
ਨੋਟਾਂ/ਸਿੱਕਿਆਂ ਬਦਲੇ 50 ਪੈਸੇ ਦੇ ਸਿੱਕੇ ਬਣਾਓ ।
PSEB 4th Class Maths Solutions Chapter 4 ਧਨ (ਕਰੰਸੀ) Ex 4.1 1
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 6

PSEB 4th Class Maths Solutions Chapter 4 ਧਨ (ਕਰੰਸੀ) Ex 4.1 2
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 7

PSEB 4th Class Maths Solutions Chapter 4 ਧਨ (ਕਰੰਸੀ) Ex 4.1 3
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 8

PSEB 4th Class Maths Solutions Chapter 4 ਧਨ (ਕਰੰਸੀ) Ex 4.1 4
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 9

PSEB 4th Class Maths Solutions Chapter 4 ਧਨ (ਕਰੰਸੀ) Ex 4.1 5
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 10

PSEB 4th Class Maths Solutions Chapter 4 ਧਨ (ਕਰੰਸੀ) Ex 4.1

ਪ੍ਰਸ਼ਨ 2.
50 ਪੈਸੇ ਦੇ ਸਿੱਕਿਆਂ ਨੂੰ ਰੁਪਇਆਂ ਵਿੱਚ ਬਦਲਦੇ ਹੋਏ ਨੋਟ/ਸਿੱਕੇ ਬਣਾਓ ।

PSEB 4th Class Maths Solutions Chapter 4 ਧਨ (ਕਰੰਸੀ) Ex 4.1 11
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 14

PSEB 4th Class Maths Solutions Chapter 4 ਧਨ (ਕਰੰਸੀ) Ex 4.1 12
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 15

PSEB 4th Class Maths Solutions Chapter 4 ਧਨ (ਕਰੰਸੀ) Ex 4.1

PSEB 4th Class Maths Solutions Chapter 4 ਧਨ (ਕਰੰਸੀ) Ex 4.1 13
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.1 16

PSEB 4th Class Maths Solutions Chapter 4 ਧਨ (ਕਰੰਸੀ) Revision Exercise

Punjab State Board PSEB 4th Class Maths Book Solutions Chapter 4 ਧਨ (ਕਰੰਸੀ) Revision Exercise Questions and Answers.

PSEB Solutions for Class 4 Maths Chapter 4 ਧਨ (ਕਰੰਸੀ) Revision Exercise

ਦੁਹਰਾਈ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ :
(i) ₹ ਵਿੱਚ …….. ਪੈਸੇ ਹੁੰਦੇ ਹਨ ।
ਹੱਲ:
100

(ii) ₹ 1 ਵਿੱਚ 50 ਪੈਸੇ ਦੇ …….. …… ਸਿੱਕੇ ਹੁੰਦੇ ਹਨ ।
ਹੱਲ:
ਦੋ

(iii) 1 ਰੁਪਏ ਨੂੰ ਲਿਖਣ ਲਈ …………….. ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ।
ਹੱਲ:

PSEB 4th Class Maths Solutions Chapter 4 ਧਨ (ਕਰੰਸੀ) Revision Exercise

(iv) ਤੋਂ 10 ਦੇ ਨੋਟ ਬਦਲੇ ਤੋਂ 5 ਦੇ ………….. ਸਿੱਕੇ ਮਿਲਣਗੇ ।
ਹੱਲ:
ਦੋ

(v) ₹ 20 ਦੇ ਇੱਕ ਨੋਟ ਦਾ ਮੁੱਲ, ₹ 5 ਦੇ ………. ਨੋਟਾਂ ਦੇ ਮੁੱਲ ਦੇ ਬਰਾਬਰ ਹੁੰਦਾ ਹੈ ।
ਹੱਲ:
ਚਾਰ

(vi) ₹ 50 ਦੇ ਇੱਕ ਨੋਟ ਦਾ ਮੁੱਲ, ਤੋਂ 10 ਦੇ ………… ਨੋਟਾਂ ਦੇ ਮੁੱਲ ਦੇ ਬਰਾਬਰ ਹੁੰਦਾ ਹੈ ।
ਹੱਲ:
ਪੰਜ ॥

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2

Punjab State Board PSEB 4th Class Maths Book Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 Textbook Exercise Questions and Answers.

PSEB Solutions for Class 4 Maths Chapter 3 ਭਿੰਨਾਤਮਕ ਸੰਖਿਆਵਾਂ Ex 3.2

ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰਾਂ ਵਿੱਚ ਇਸ ਤਰ੍ਹਾਂ ਰੰਗ ਭਰੋ ਕਿ ਉਹ ਸਮਾਨ ਭਿੰਨਾਂ ਬਣ ਜਾਣ । ਉਨ੍ਹਾਂ ਦੀ ਭਿੰਨ ਹੇਠਾਂ ਦਿੱਤੇ ਖਾਨੇ ਵਿੱਚ ਲਿਖੋ :
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 1
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 2

(b)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 3
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 4

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2

ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਂ ਵਿੱਚ ਹਰੇਕ ਭਿੰਨ ਲਈ ਅਗਲੀਆਂ ਪੰਜ ਸਮਾਨ ਭਿੰਨਾਂ ਲਿਖੋ :
(a) \(\frac{1}{2}\)
ਹੱਲ:
\(\frac{2}{4}\), \(\frac{3}{6}\), \(\frac{4}{8}\), \(\frac{5}{10}\), \(\frac{6}{12}\)

(b) \(\frac{3}{4}\)
ਹੱਲ:
\(\frac{6}{8}\), \(\frac{9}{12}\), \(\frac{12}{16}\), \(\frac{15}{20}\), \(\frac{18}{24}\)

(c) \(\frac{1}{3}\)
ਹੱਲ:
\(\frac{2}{6}\), \(\frac{3}{9}\), \(\frac{4}{12}\), \(\frac{5}{15}\), \(\frac{6}{18}\)

(d) \(\frac{2}{5}\)
ਹੱਲ:
\(\frac{4}{10}\), \(\frac{6}{15}\), \(\frac{8}{20}\), \(\frac{10}{25}\), \(\frac{12}{30}\)

ਨੋਟ : ਅੰਸ਼ ਅਤੇ ਹਰ ਨੂੰ ਕ੍ਰਮਵਾਰ 2, 3, 4, 5 ਅਤੇ 6 ਨਾਲ ਗੁਣਾ ਕਰੋ ।

ਪ੍ਰਸ਼ਨ 3.
ਖ਼ਾਲੀ ਖ਼ਾਨੇ ਭਰੋ :
(a)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 5
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 13

(b)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 6
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 14

(c)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 7
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 15

(d)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 8
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 16

(e)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 9
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 17

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2

(f)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 10
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 18

(g)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 11
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 19

(h)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 12
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.2 20

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1

Punjab State Board PSEB 4th Class Maths Book Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 Textbook Exercise Questions and Answers.

PSEB Solutions for Class 4 Maths Chapter 3 ਭਿੰਨਾਤਮਕ ਸੰਖਿਆਵਾਂ Ex 3.1

ਪ੍ਰਸ਼ਨ 1.
ਚਿੱਤਰ ਦੇ ਰੰਗਦਾਰ ਭਾਗ ਅਨੁਸਾਰ ਸਹੀ ਭਿੰਨ ਨਾਲ ਮਿਲਾਨ ਕਰੋ ।
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 1
ਹੱਲ:
(a) \(\frac{1}{4}\),
(b) \(\frac{3}{4}\),
(c) \(\frac{1}{2}\),
(d) \(\frac{1}{3}\)

ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰਾਂ ਦੇ ਰੰਗਦਾਰ ਅਤੇ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ ਦੱਸੇ ਗਏ ਖਾਨੇ ਵਿੱਚ ਲਿਖੋ :
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 2
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 3
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 4

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1

ਪ੍ਰਸ਼ਨ 3.
ਹੇਠਾਂ ਦਿੱਤੀ ਭਿੰਨ ਅਨੁਸਾਰ ਚਿੱਤਰ ਵਿੱਚ ਰੰਗ ਭਿੰਨ :
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 5
ਹੱਲ:
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 6
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 7

ਪ੍ਰਸ਼ਨ 4.
ਚਿੱਤਰ ਅਨੁਸਾਰ ਰੰਗਦਾਰ ਹਿੱਸੇ ਦੀ ਬਣਦੀ ਭਿੰਨ ਤੇ ਸਹੀ (✓) ਦਾ ਚਿੰਨ੍ਹ ਲਗਾਓ :

(i)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 8
(a) \(\frac{1}{4}\)
(b) \(\frac{3}{4}\)
(c) \(\frac{4}{4}\)
(d) \(\frac{1}{2}\)
ਹੱਲ:
(b) \(\frac{3}{4}\)

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1

(ii)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 9
(a) \(\frac{5}{8}\)
(b) \(\frac{1}{8}\)
(c) \(\frac{3}{4}\)
(d) \(\frac{3}{8}\)
ਹੱਲ:
(d) \(\frac{3}{8}\)

(iii)
PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1 10
(a) \(\frac{3}{4}\)
(b) \(\frac{2}{4}\)
(c) \(\frac{1}{4}\)
(d) \(\frac{4}{4}\)
ਹੱਲ:
(d) \(\frac{1}{4}\)

ਪ੍ਰਸ਼ਨ 5.
ਹੇਠਾਂ ਦਿੱਤੀਆਂ ਭਿੰਨਾਤਮਕ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ :
(a) \(\frac{1}{2}\)
(b) \(\frac{1}{4}\)
(c) \(\frac{1}{3}\)
(d) \(\frac{2}{3}\)
(e) \(\frac{3}{4}\)
(f) \(\frac{1}{10}\)
ਹੱਲ:
(a) ਅੱਧਾ,
(b) ਇਕ ਚੌਥਾਈ,
(c) ਇਕ ਤਿਹਾਈ,
(d) ਦੋ ਤਿਹਾਈ,
(e) ਤਿੰਨ ਚੌਥਾਈ,
(f) ਇਕ ਦਸਵਾਂ ।

PSEB 4th Class Maths Solutions Chapter 3 ਭਿੰਨਾਤਮਕ ਸੰਖਿਆਵਾਂ Ex 3.1

ਪ੍ਰਸ਼ਨ 6.
ਹੇਠਾਂ ਦਿੱਤੀਆਂ ਭਿੰਨਾਂ ਦੇ ਅੰਸ਼ ਅਤੇ ਹਰ ਲਿਖੋ :
(a) \(\frac{2}{3}\)
(b) \(\frac{1}{2}\)
(c) \(\frac{1}{4}\)
(d) \(\frac{3}{4}\)
ਹੱਲ:
(a) ਅੰਸ਼ = 2, ਹਰ = 3,
(b) ਅੰਸ਼ = 1, ਹਰ = 2,
(c) ਅੰਸ਼ = 1, ਹਰ = 4,
(d) ਅੰਸ਼ = 3, ਹਰ = 4.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਦੁਹਰਾਈ

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਹੱਲ ਕਰੋ :

(a)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 1
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 5

(b)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 2
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 6

(c)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 3
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 7

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

(d)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 4
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 8

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(a) 15 + 26 = 26 + ___
ਹੱਲ:
15

(b) 18 + 0 = ___
ਹੱਲ:
18

(c) 13 × 1 = ___
ਹੱਲ:
13

(d) 25 × 0 = ___
ਹੱਲ:
0

(e) 32 – 0 = ___
ਹੱਲ:
32

(f) 9 ÷ 9 = ___
ਹੱਲ:
1

(g) 28 ÷ 4 = ___
ਹੱਲ:
7

(h) 87 + 5 = __
ਹੱਲ:
92

(i) 54 ÷ 9 = ___
ਹੱਲ:
6

(j) 16 ÷ 1 = ___
ਹੱਲ:
16

(k) 18 – 18 = ___
ਹੱਲ:
0

(l) 6 × 9 = __
ਹੱਲ:
54

(m) 0 ÷ 3 = ___
ਹੱਲ:
0

(n) 83. ÷ 83 = ___
ਹੱਲ:
1.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਪ੍ਰਸ਼ਨ 3.
ਆਓ ਕਰੀਏ :
(a) ਇੱਕ ਸਕੂਲ ਬੱਸ ਵਿੱਚ 32 ਲੜਕੇ ਅਤੇ 16 ਲੜਕੀਆਂ ਹਨ । ਦੱਸੋ ਬੱਸ ਵਿੱਚ ਕਿੰਨੇ ਬੱਚੇ ਹਨ ?
ਹੱਲ:
ਲੜਕੇ = 32
ਲੜਕੀਆਂ = + 16
ਬੱਸ ਵਿਚ ਕੁੱਲ ਬੱਚੇ = 48
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 9

(b) ਨਿਰਮਲ ਨੇ ਪੰਜਾਬੀ ਵਿਸ਼ੇ ਵਿਚ 93 ਅੰਕ ਅਤੇ ਗਣਿਤ ਵਿਸ਼ੇ ਵਿੱਚ 98 ਅੰਕ ਪ੍ਰਾਪਤ ਕੀਤੇ । ਨਿਰਮਲ ਨੇ ਦੋਵਾਂ ਵਿਸ਼ਿਆਂ ਵਿੱਚ ਕੁੱਲ ਕਿੰਨੇ ਅੰਕ ਪ੍ਰਾਪਤ ਕੀਤੇ ?
ਹੱਲ:
ਪੰਜਾਬੀ ਵਿਚ ਅੰਕ = 93
ਗਣਿਤ ਵਿਚ ਅੰਕ = + 98
ਦੋਵਾਂ ਵਿਸ਼ਿਆਂ ਵਿਚ ਕੁੱਲ ਅੰਕ = 191
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 10

ਪ੍ਰਸ਼ਨ 4.
ਸਮਝੋ ਅਤੇ ਕਰੋ :
(a) ਕਮਲ ਨੇ 50 ਗੈਸ ਵਾਲੇ ਗੁਬਾਰੇ ਖ਼ਰੀਦੇ । ਉਹਨਾਂ ਵਿੱਚੋਂ 19 ਗੁਬਾਰੇ ਉੱਡ ਗਏ । ਬਾਕੀ ਕਿੰਨੇ ਗੁਬਾਰੇ ਬਚੇ ਹਨ ?
ਹੱਲ:
ਕੁੱਲ ਗੁਬਾਰੇ = 50
‘ਜਿੰਨੇ ਗੁਬਾਰੇ ਉੱਡ ਗਏ = -19
ਬਾਕੀ ਬਚੇ ਗੁਬਾਰੇ = 31
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 11

(b) ਮਨਕਰਨ ਕੋਲ 350 ਅੰਬ ਸਨ । ਉਸਨੇ ਆਪਣੀ ਭੈਣ ਹਰਕੀਰਤ ਨੂੰ 145 ਅੰਬ ਦਿੱਤੇ ਅਤੇ ਬਾਕੀ ਅੰਬ ਆਪਣੇ ਮਿੱਤਰ ਰਮੇਸ਼ ਨੂੰ ਦਿੱਤੇ । ਰਮੇਸ਼ ਨੂੰ ਕਿੰਨੇ ਅੰਬ ਮਿਲੇ ?
ਹੱਲ:
ਮਨਕਰਨ ਕੋਲ ਕੁੱਲ ਅੰਬ = 350
ਜਿੰਨੇ ਅੰਬ ਹਰਕੀਰਤ ਨੂੰ ਦਿੱਤੇ = – 145
ਬਾਕੀ ਬਚੇ ਅੰਬ = 205
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 12
ਰਮੇਸ਼ ਨੂੰ ਜਿੰਨੇ ਅੰਬ ਮਿਲੇ = 205

ਪ੍ਰਸ਼ਨ 5.
ਹੇਠ ਲਿਖੇ ਪ੍ਰਸ਼ਨਾਂ ਨੂੰ ਹੱਲ ਕਰੋ :
(a) ਇੱਕ ਪੈਕਟ ਵਿੱਚ 58 ਟਾਫ਼ੀਆਂ ਹਨ | ਦੱਸੋ ਅਜਿਹੇ 16 ਪੈਕਟਾਂ ਵਿੱਚ , ਕਿੰਨੀਆਂ ਟਾਫ਼ੀਆਂ ਹੋਣਗੀਆਂ ?
ਹੱਲ:
ਇੱਕ ਪੈਕਟ ਵਿੱਚ ਟਾਫ਼ੀਆਂ = 58
ਅਜਿਹੇ 16 ਪੈਕਟਾਂ ਵਿਚ ਟਾਫ਼ੀਆਂ = 58 × 16
= 928
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 13

(b) ਇੱਕ ਹਫ਼ਤੇ ਵਿੱਚ 7 ਦਿਨ ਹੁੰਦੇ ਹਨ । ਦੱਸੋ 52 ਹਫ਼ਤਿਆਂ ਵਿੱਚ ਕਿੰਨੇ ਦਿਨ ਹੋਣਗੇ ?
ਹੱਲ:
ਇੱਕ ਹਫ਼ਤੇ ਵਿਚ ਦਿਨ = 7
52 ਹਫ਼ਤਿਆਂ ਵਿਚ ਦਿਨ = 52 × 7
= 364
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 14

ਪ੍ਰਸ਼ਨ 6.
ਸਮਝੋ ਅਤੇ ਕਰੋ :
(a) ਇੱਕ ਕਾਰ ਵਿੱਚ 5 ਆਦਮੀ ਬੈਠ ਸਕਦੇ ਹਨ । 20 ਆਦਮੀਆਂ ਵਾਸਤੇ ਕਿੰਨੀਆਂ ਕਾਰਾਂ ਦੀ ਲੋੜ ਹੋਵੇਗੀ ?
ਹੱਲ:
5 ਆਦਮੀ ਬੈਠਦੇ ਹਨ = 1 ਕਾਰ ਵਿਚ
1 ਆਦਮੀ ਬੈਠਦਾ ਹੈ = \(\frac{1}{5}\) ਕਾਰ ਵਿਚ
20 ਆਦਮੀਆਂ ਲਈ ਕਾਰਾਂ ਦੀ ਲੋੜ ਹੈ = \(\frac{1}{5}\) × 20 = 4

(b) ਜੇਕਰ 8 ਟਰੱਕਾਂ ਵਿੱਚ 368 ਸੀਮਿੰਟ ਦੇ ਥੈਲੇ ਹੋਣ ਅਤੇ ਹਰੇਕ ਟਰੱਕ ਵਿੱਚ ਬਰਾਬਰ ਸੀਮਿੰਟ ਦੇ ਥੈਲੇ ਹੋਣ ਤਾਂ ਦੱਸੋ ਇੱਕ ਟਰੱਕ ਵਿੱਚ ਕਿੰਨੇ ਸੀਮਿੰਟ ਦੇ ਥੈਲੇ ਹੋਣਗੇ ?
ਹੱਲ:
8 ਟਰੱਕਾਂ ਵਿੱਚ ਸੀਮੇਂਟ ਦੇ ਥੈਲੇ = 368
1 ਟਰੱਕ ਵਿਚ ਸੀਮੇਂਟ ਦੇ ਥੈਲੇ = 368 ÷ 8 = 46
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 15
ਇੱਕ ਟਰੱਕ ਵਿੱਚ ਥੈਲੇ ਹੋਣਗੇ = 46.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਮੁੱਢਲੀਆਂ ਕਿਰਿਆਵਾਂ ‘ਤੇ ਆਧਾਰਿਤ ਬਹੁਵਿਕਲਪਿਕ ਪ੍ਰਸ਼ਨ

ਹੇਠ ਦਿੱਤੀਆਂ ਸ਼ਬਦ ਸਮੱਸਿਆਵਾਂ ਨੂੰ ਪੜ੍ਹੋ ਅਤੇ ਸਮਝ ਕੇ ਦਿੱਤੇ ਗਏ ਚਾਰ ਉੱਤਰਾਂ ਵਿੱਚੋਂ ਠੀਕ ਉੱਤਰ ਦੀ ਪਛਾਣ ਕਰੋ ।

ਪ੍ਰਸ਼ਨ 1.
ਇੱਕ ਪਾਰਕ ਵਿੱਚ 55 ਬੱਚੇ ਹਨ । 5 ਹੋਰ ਬੱਚੇ ਉੱਥੇ ਆ ਗਏ । ਹੁਣ ਪਾਰਕ ਵਿੱਚ ਬੱਚਿਆਂ ਦੀ ਕੁੱਲ ਗਿਣਤੀ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
a) 55 – 5
(b) 55 + 5
(c) 55 ÷ 5
(d) 55 × 5.
ਹੱਲ:
(b) 55 + 5.

ਪ੍ਰਸ਼ਨ 2.
ਜੇਕਰ ਹਰੇਕ ਬੱਚੇ ਨੂੰ 5 ਟਾਫ਼ੀਆਂ ਦਿੱਤੀਆਂ ਜਾਣ ਤਾਂ 35 ਬੱਚਿਆਂ ਲਈ ਲੋੜੀਂਦੀਆਂ ਟਾਫ਼ੀਆਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 35 – 5
(b) 35 + 5
(c) 35 ÷ 5
(d) 35 × 5.
ਹੱਲ:
(d) 35 × 5.

ਪ੍ਰਸ਼ਨ 3.
ਦੋ ਸੰਖਿਆਵਾਂ ਦਾ ਜੋੜ 120 ਹੈ । ਜੇਕਰ ਇੱਕ ਸੰਖਿਆ 40 ਹੈ ਤਾਂ ਦੂਜੀ ਸੰਖਿਆ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 120 – 40
(b) 120 × 40
(c) 120 ÷ 40
(d) 120 + 40.
ਹੱਲ:
(a) 120 – 40.

ਪ੍ਰਸ਼ਨ 4.
8 ਬਕਸਿਆਂ ਵਿੱਚ 264 ਕਿਤਾਬਾਂ ਬਰਾਬਰ ਬਰਾਬਰ ਗਿਣਤੀ ਵਿੱਚ ਰੱਖੀਆਂ ਗਈਆਂ ਹਨ | ਹਰ ਬਕਸੇ ਵਿੱਚ ਕਿਤਾਬਾਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 264 – 8
(b) 264 ÷ 8.
(c) 264 × 8
(d) 264 + 8.
ਹੱਲ:
(b) 264 ÷ 8.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਪ੍ਰਸ਼ਨ 5.
ਇੱਟਾਂ ਦੀ ਇੱਕ ਢੇਰੀ ਵਿਚ 500 ਇੱਟਾਂ ਹਨ । 200 ਇੱਟਾਂ ਵੇਚਣ ਤੋਂ ਬਾਅਦ ਬਚੀਆਂ ਇੱਟਾਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 500 – 200
(b) 500 × 200
(c) 500 ÷ 200
(d) 500 + 200.
ਹੱਲ:
(a) 500 – 200.

ਪ੍ਰਸ਼ਨ 6.
10 ਵਿਅਕਤੀਆਂ ਵੱਲੋਂ 480 ਪੌਦੇ ਲਗਾਏ ਗਏ । ਜੇਕਰ ਹਰੇਕ ਵਿਅਕਤੀ ਨੇ ਬਰਾਬਰ ਪੌਦੇ ਲਗਾਏ ਤਾਂ ਹਰੇਕ ਵਿਅਕਤੀ ਵੱਲੋਂ ਲਗਾਏ ਗਏ ਪੌਦਿਆਂ ਦੀ ਗਿਣਤੀ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 480 – 10
(b) 480 ÷ 10
(c) 480 × 10
(d) 480 ÷ 10.
ਹੱਲ:
(b) 480 ÷ 10

2.2.3. ਸੰਖਿਆ ਰੇਖਾ ਦੀ ਮਦਦ ਨਾਲ ਜੋੜ ਅਤੇ ਘਟਾਓ :
ਸਭ ਤੋਂ ਪਹਿਲਾਂ ਅਸੀਂ ਸੰਖਿਆ ਰੇਖਾ ਬਾਰੇ ਚਰਚਾ ਕਰਾਂਗੇ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 16

  • ਸੰਖਿਆ ਰੇਖਾ : ਉਹ ਰੇਖਾ ਹੈ ਜਿਸ ਉੱਪਰ : ਸੰਖਿਆਵਾਂ ਨੂੰ ਖੱਬੇ ਤੋਂ ਸੱਜੇ, ਵੱਧਦੇ ਕ੍ਰਮ ਵਿੱਚ ਲਿਖਿਆ ਜਾਂਦਾ ਹੈ ।

PSEB 5th Class Punjabi Solutions Chapter 3 ਬਾਰਾਂਮਾਹਾ

Punjab State Board PSEB 5th Class Punjabi Book Solutions Chapter 3 ਬਾਰਾਂਮਾਹਾ Textbook Exercise Questions and Answers.

PSEB Solutions for Class 5 Punjabi Chapter 3 ਬਾਰਾਂਮਾਹਾ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
“ਬਾਰਾਂਮਾਹ’ ਪਾਠ ਵਿਚਲੀਆਂ ਪੰਜ | ਅਜਿਹੀਆਂ ਗੱਲਾਂ ਲਿਖੋ, ਜੋ ਤੁਹਾਨੂੰ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:
1. ਇਕ ਸਾਲ ਵਿਚ 12 ਮਹੀਨੇ ਹੁੰਦੇ ਹਨ ।
2. ਲੋਹੜੀ ਪੋਹ ਮਹੀਨੇ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ ।
3. ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਦਾ ਹੈ ।
4. ਦੇਸੀ ਮਹੀਨਿਆਂ ਵਿਚ ਚੇਤ ਪਹਿਲਾ ਅਤੇ ਫੱਗਣ ਅਖ਼ੀਰਲਾ ਮਹੀਨਾ ਹੁੰਦਾ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ ?
ਉੱਤਰ:
ਵਿਸਾਖ ਵਿਚ ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 2.
ਬਾਰਾਂਮਾਹਾ ਦਾ ਕੀ ਭਾਵ ਹੈ ?
ਉੱਤਰ:
ਬਾਰਾਂ ਦੇਸੀ ਮਹੀਨਿਆਂ ਦੇ ਨਾਂਵਾਂ ਨੂੰ ਆਧਾਰ ਬਣਾ ਕੇ ਲਿਖੀ ਬਾਣੀ/ਕਵਿਤਾ ਨੂੰ ‘ਬਾਰਾਂਮਾਹਾ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਫੱਗਣ ਮਹੀਨਾ ਸਭ ਦੇ ਮਨ ਨੂੰ ਕਿਉਂ ਭਾਉਂਦਾ ਹੈ ?
ਉੱਤਰ:
ਕਿਉਂਕਿ ਫੱਗਣ ਮਹੀਨੇ ਵਿਚ ਹਰ ਪਾਸੇ ਫੁੱਲ ਖਿੜ ਜਾਂਦੇ ਹਨ ।

ਪ੍ਰਸ਼ਨ 4.
ਕਵਿਤਾ ਨੂੰ ਗਾ ਕੇ ਸੁਣਾਓ ।
ਉੱਤਰ:
ਨੋਟ-ਵਿਦਿਆਰਥੀ ਆਪੇ ਹੀ ਗਾਉਣ ਦਾ ਅਭਿਆਸ ਕਰਨ ਪਜਾਬੀ (ਪਹਿਲੀ ਭਾਸ਼ਾ).

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਵਿਤਾ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਉੱਤਰ:
ਅੱਸੂ ਮਾਹ ਨਿਰਾਲਾ ਹੈ,
ਨਾ ਗਰਮੀ ਹੈ ਨਾ ਪਾਲਾ ਹੈ ।
ਕੱਤਕ ਵੰਡੇ ਚਾਨਣੀਆਂ,
ਰਾਤਾਂ ਨੂੰ ਬਹਿ ਮਾਨਣੀਆਂ ।
‘ਮੱਘਰ ਨੂੰ ਗਲ ਲਾਉਂਦੇ ਹਾਂ,
ਕੋਟ ਸਵੈਟਰ ਪਾਉਂਦੇ ਹਾਂ ।
ਪੋਹ ਵਿਚ ਪਾਲਾ’ ਖੇਸੀ ਦਾ,
ਧੂਣੀਆਂ ਲਾ-ਲਾ ਸੇਕੀ ਦਾ ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ

  1. ਅੱਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ?
  2. ਅਸੀਂ ਕਿਸ ਮਹੀਨੇ ਚਾਨਣੀਆਂ ਰਾਤਾਂ ਦਾ ਅਨੰਦ ਮਾਣਦੇ ਹਾਂ ?
  3. ਕੋਟ-ਸਵੈਟਰ ਕਿਸ ਮਹੀਨੇ ਪਾਏ ਜਾਂਦੇ ਹਨ ?
  4. ਪੋਹ ਵਿਚ ਕਿਹੋ-ਜਿਹੀ ਠੰਢ ਹੁੰਦੀ ਹੈ ?

ਉੱਤਰ:

  1. ਅੱਸੂ ਮਹੀਨੇ ਵਿਚ ਨਾ ਬਹੁਤਾ ਪਾਲਾ ਰਹਿੰਦਾ ਹੈ ਤੇ ਨਾ ਬਹੁਤੀ ਗਰਮੀ ਹੁੰਦੀ ਹੈ ।
  2. ਅਸੀਂ ਕੱਤਕ ਵਿਚ ਚਾਨਣੀਆਂ ਰਾਤਾਂ ਦਾ ਅਨੰਦ ਮਾਣਦੇ ਹਾਂ ।
  3. ਕੋਟ-ਸਵੈਟਰ ਮੱਘਰ ਦੇ ਮਹੀਨੇ ਵਿਚ ਪਾਏ ਜਾਂਦੇ ਹਨ ।
  4. ਪੋਹ ਵਿਚ ਠੰਢ ਇੰਨੀ ਹੁੰਦੀ ਹੈ ਕਿ ਉੱਪਰ ਖੇਸੀ ਲੈਣੀ ਪੈਂਦੀ ਹੈ ।

ਪ੍ਰਸ਼ਨ 2.
ਦੇਸੀ ਮਹੀਨਿਆਂ ਦੇ ਨਾਂ ਲਿਖੋ :
ਉੱਤਰ:

  1. ਚੇਤ
  2. ਵਿਸਾਖ
  3. ਜੇਠ
  4. ਹਾੜ੍ਹ
  5. ਸਾਵਣ
  6. ਭਾਦੋਂ
  7. ਅੱਸੂ
  8. ਕੱਤਕ
  9. ਮੱਘਰ
  10. ਪੋਹ
  11. ਮਾਘ
  12. ਫੱਗਣ

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 3.
ਸਤਰਾਂ ਪੂਰੀਆਂ ਕਰੋ :
1. ਵਿਸਾਖ, ਵਿਸਾਖੀ ਨਾਉਂਦੇ ਹਾਂ,
……………………….
2. ਭਾਦੋਂ ਧੁੱਪਾਂ ਕਹਿਰ ਦੀਆਂ,
……………………….
3. ਪੋਹ ਵਿਚ ਪਾਲਾ ਖੇਸੀ ਦਾ,
……………………….
4. ਫੱਗਣ ਫੁੱਲ ਖਿੜਾਉਂਦਾ ਹੈ,
………………………
ਉੱਤਰ- .
1. ਵਿਸਾਖ, ਵਿਸਾਖੀ ਨਾਉਂਦੇ ਹਾਂ,
ਦਾਣੇ ਘਰ ਵਿਚ ਲਿਆਉਂਦੇ ਹਾਂ ।

2. ਭਾਦੋਂ ਧੁੱਪਾਂ ਕਹਿਰ ਦੀਆਂ,
ਝੜੀਆਂ ਕਈ ਕਈ ਪਹਿਰ ਦੀਆਂ ।

3. ਪੋਹ ਵਿਚ ਪਾਲਾ ਖੇਸੀ ਦਾ,
ਧੂਣੀਆਂ ਲਾ-ਲਾ ਸੇਕੀ ਦਾ ।

4. ਫੱਗਣ ਫੁੱਲ ਖਿੜਾਉਂਦਾ ਹੈ,
ਸਭ ਦੇ ਮਨ ਨੂੰ ਭਾਉਂਦਾ ਹੈ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਬਾਰਾਂਮਾਹਾ’ ਕਵਿਤਾ ਅੰਗਰੇਜ਼ੀ ਮਹੀਨਿਆਂ ਦੇ ਆਧਾਰ ‘ਤੇ ਲਿਖੀ ਗਈ ਹੈ, ਜਾਂ ਦੇਸੀ ?
ਉੱਤਰ:
ਦੇਸੀ ।

ਪ੍ਰਸ਼ਨ 2.
ਕਿਸੇ ਦੋ ਦੇਸੀ ਮਹੀਨਿਆਂ ਦੇ ਨਾਂ ਲਿਖੋ ।
ਉੱਤਰ:
ਚੇਤ, ਵਿਸਾਖ ।

ਪ੍ਰਸ਼ਨ 3.
ਕਣਕਾਂ ਕਿਸ ਮਹੀਨੇ ਵਿਚ ਪੱਕਦੀਆਂ ਹਨ ?
ਉੱਤਰ:
ਚੇਤ ਦੇ ਮਹੀਨੇ ਵਿਚ ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 4.
ਕਿਸ ਮਹੀਨੇ ਵਿਚ ਧੁੱਪਾਂ ਵੀ ਪੈਂਦੀਆਂ ਹਨ ਤੇ ਝੜੀਆਂ ਵੀ ਲਗਦੀਆਂ ਹਨ ?
ਉੱਤਰ:
ਭਾਦੋਂ ਵਿਚ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਬਾਰਾਂਮਾਹ ਕਵਿਤਾ ਕਿਸ ਕਵੀ ਦੀ ਰਚਨਾ ਹੈ ?
ਉੱਤਰ:
ਮਹਿੰਦਰ ਸਿੰਘ ਮਾਨੂੰਪੁਰੀ (✓) ।

ਪ੍ਰਸ਼ਨ 2.
ਹੇਠ ਲਿਖੀਆਂ ਰਚਨਾਵਾਂ ਵਿਚੋਂ ਕਵਿਤਾ ਕਿਹੜੀ ਹੈ ? .
ਉੱਤਰ:
ਬਾਰਾਂਮਾਹ (✓) ।

ਪ੍ਰਸ਼ਨ 3.
ਇਕ ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਹਨ ?
ਉੱਤਰ:
ਬਾਰਾਂ (✓) ।

ਪ੍ਰਸ਼ਨ 4.
ਕਿਹੜੇ ਮਹੀਨੇ ਵਿਚ ਕਣਕੀ ਸੋਨਾ ਮੜ੍ਹਦਾ ਹੈ ?
ਜਾਂ
ਕਿਹੜੇ ਮਹੀਨੇ ਵਿਚ ਕਣਕਾਂ ਪਕਦੀਆਂ ਹਨ ? ..
ਜਾਂ
ਪਹਿਲਾ ਦੇਸੀ ਮਹੀਨਾ ਕਿਹੜਾ ਹੈ ?
ਉੱਤਰ:
ਚੇਤ ਵਿਚ (✓) ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 5.
ਕਿਹੜੇ ਮਹੀਨੇ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ?
ਜਾਂ
ਕਿਹੜੇ ਮਹੀਨੇ ਵਿਚ ਲੋਕ ਵਿਸਾਖੀ ਨਹਾਉਣ ਜਾਂਦੇ ਹਨ ?
ਉੱਤਰ:
ਵਿਸਾਖ ਵਿਚ (✓) ।

ਪ੍ਰਸ਼ਨ 6.
ਲੂਆਂ ਵਗਣ ਦਾ ਮਹੀਨਾ ਕਿਹੜਾ ਹੈ ?
ਜਾਂ
ਕਿਹੜੇ ਮਹੀਨੇ ਵਿਚ ਖੂਹਾਂ ਦਾ ਪਾਣੀ ਵੀ ਸੁੱਕ ਜਾਂਦਾ ਹੈ ?
ਉੱਤਰ:
ਜੇਠ ਵਿਚ (✓) ।

ਪ੍ਰਸ਼ਨ 7.
ਕਿਹੜਾ ਮਹੀਨਾ ਬਹੁਤ ਤਪਦਾ ਹੈ ?
ਉੱਤਰ:
ਹਾੜ੍ਹ ਵਿਚ (✓) ।

ਪ੍ਰਸ਼ਨ 8.
ਕਿਹੜੇ ਮਹੀਨੇ ਵਿਚ ਬੱਦਲ ਵਰਦੇ ਹਨ ?
ਜਾਂ
ਕਿਹੜੇ ਮਹੀਨੇ ਵਿਚ ਅੰਬ ਤੇ ਜਾਮਣਾਂ ਪੱਕਦੀਆਂ ਹਨ ?
ਉੱਤਰ:
ਸਾਵਣ ਵਿਚ (✓) ।

ਪ੍ਰਸ਼ਨ 9.
ਕਿਹੜੇ ਮਹੀਨੇ ਵਿਚ ਕਹਿਰ ਦੀਆਂ ਧੁੱਪਾਂ ਪੈਂਦੀਆਂ ਹਨ ?
ਜਾਂ
ਕਿਹੜੇ ਮਹੀਨੇ ਵਿਚ ਕਈ-ਕਈ ਪਹਿਰਾਂ ਲੰਮੇ ਸਮੇਂ ਦੀਆਂ ਝੜੀਆਂ ਲੱਗਦੀਆਂ ਹਨ ?
ਉੱਤਰ:
ਭਾਦੋਂ ਵਿਚ (✓) ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 10.
ਕਿਹੜੇ ਮਹੀਨੇ ਵਿਚ ਨਾ ਗਰਮੀ ਹੁੰਦੀ ਹੈ ਤੇ ਨਾ ਪਾਲਾ ?
ਜਾਂ
ਕਿਹੜੇ ਮਹੀਨੇ ਨੂੰ ਨਿਰਾਲਾ ਕਿਹਾ ਗਿਆ ਹੈ ?
ਉੱਤਰ:
ਅੱਸੂ ਵਿਚ (✓) ।

ਪ੍ਰਸ਼ਨ 11.
ਕਿਸ ਮਹੀਨੇ ਵਿਚ ਚਾਨਣੀਆਂ ਰਾਤਾਂ ਦਾ ਆਨੰਦ ਲਿਆ ਜਾਂਦਾ ਹੈ ?
ਜਾਂ
ਕਿਹੜਾ ਮਹੀਨਾ ਰਾਤ ਨੂੰ ਚਾਨਣੀਆਂ ਵੰਡਦਾ ਹੈ ?
ਉੱਤਰ:
ਕੱਤਕ ਵਿਚ (✓) ।

ਪ੍ਰਸ਼ਨ 12.
ਕਿਹੜੇ ਮਹੀਨੇ ਵਿਚ ਕੋਟ ਸਵੈਟਰ ਪਾਉਣੇ ਸ਼ੁਰੂ ਹੋ ਜਾਂਦੇ ਹਨ ?
ਉੱਤਰ:
ਮੱਘਰ ਵਿਚ (✓) ।

ਪ੍ਰਸ਼ਨ 13.
ਕਿਹੜੇ ਮਹੀਨੇ ਵਿਚ ਖੇਸੀ ਦਾ ਪਾਲਾ ਹੁੰਦਾ ਹੈ ?
ਜਾਂ
ਕਿਸ ਮਹੀਨੇ ਵਿਚ ਧੂਣੀਆਂ ਬਾਲ ਕੇ ਸੇਕੀਆਂ ਜਾਂਦੀਆਂ ਹਨ ?
ਉੱਤਰ:
ਪੋਹ ਵਿਚ (✓) ।

ਪ੍ਰਸ਼ਨ 14.
‘ਬਾਰਾਂਮਾਹ’ ਕਵਿਤਾ ਕਿਹੜੇ ਛੰਦ ਵਿਚ ਲਿਖੀ ਗਈ ਹੈ ?
ਉੱਤਰ:
ਚੌਪਈ (✓) ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 15.
ਚੇਤ ਮਹੀਨਾ ਚੜ੍ਹਦਾ ਹੈ,
ਕਣਕੀ ਸੋਨਾ ……………. । .
ਉੱਤਰ:
ਮੜ੍ਹਦਾ ਹੈ (✓) ।

ਪ੍ਰਸ਼ਨ 16.
ਵਿਸਾਖ ਵਿਸਾਖੀ ਕਹਾਉਂਦਾ ਹਾਂ,
ਦਾਣੇ ਘਰ ਵਿਚ ………………..
ਉੱਤਰ:
ਲਿਆਉਂਦੇ ਹਾਂ (✓) ।

ਪ੍ਰਸ਼ਨ 17.
ਜੇਠ ਮਹੀਨਾ ਲੂਆਂ ਦਾ,
ਪਾਣੀ ਸੁੱਕਦਾ …………………… ।
ਉੱਤਰ:
ਖੂਹਾਂ ਦਾ (✓) ।

ਪ੍ਰਸ਼ਨ 18.
ਹਾੜ੍ਹ ਮਹੀਨਾ ਤਪਦਾ ਹੈ,
ਸਾਨੂੰ ਅੰਦਰੇ ………………… ।
ਉੱਤਰ:
ਰੱਖਦਾ ਹੈ (✓) ।

ਪ੍ਰਸ਼ਨ 19.
ਸਾਵਣ ਬੱਦਲ ਵਸਦੇ ਨੇ,
……………….. ਰਸਦੇ ਨੇ ।
ਉੱਤਰ:
ਅੰਬ-ਜਮੋਏ (✓) ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 20.
ਭਾਦੋਂ ਧੁੱਪਾਂ ਕਹਿਰ ਦੀਆਂ,
………………… ਕਈ ਕਈ ਪਹਿਰ ਦੀਆਂ ।
ਉੱਤਰ:
ਝੜੀਆਂ (✓) ।

ਪ੍ਰਸ਼ਨ 21.
ਅੱਸੂ ਮਾਹ ਨਿਰਾਲਾ ਹੈ,
ਨਾ ਗਰਮੀ ਹੈ, ……………. ।
ਉੱਤਰ:
ਨਾ ਪਾਲਾ ਹੈ (✓) ।

ਪ੍ਰਸ਼ਨ 22.
ਕੱਤਕ ਵੰਡੇ ਚਾਨਣੀਆਂ,
………………… ਬਹਿ ਮਾਣਨੀਆਂ ।
ਉੱਤਰ:
ਰਾਤਾਂ ਨੂੰ (✓) ।

ਪ੍ਰਸ਼ਨ 23.
ਮੱਘਰ ਨੂੰ ਗਲ ਲਾਉਂਦੇ ਹਾਂ,
…………………. ਪਾਉਂਦੇ ਹਾਂ,
ਉੱਤਰ:
ਕੋਟ ਸਵੈਟਰ (✓) ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 24.
ਪੋਹ ਵਿਚ ਪਾਲਾ ਖੇਸੀ ।
ਧੂਣੀਆਂ ਲਾ ਲਾ ………………….. ।
ਉੱਤਰ:
ਸੇਕੀ ਦਾ (✓) ।

ਪ੍ਰਸ਼ਨ 25.
ਮਾਘ ਨਜ਼ਾਰੇ ਧੁੱਪਾਂ ਦੇ
……………………… ।
ਉੱਤਰ:
ਪੱਤੇ ਝੜਦੇ ਰੁੱਖਾਂ ਦੇ (✓) ।

ਪ੍ਰਸ਼ਨ 26.
……………………. ।
ਸਭ ਦੇ ਮਨ ਨੂੰ ਭਾਉਂਦਾ ਹੈ ।
ਉੱਤਰ:
ਫੱਗਣ ਫੁੱਲ ਖਿੜਾਉਂਦਾ ਹੈ । (✓) ।

ਪ੍ਰਸ਼ਨ 27.
ਬਾਰਾਂ-ਮਾਹ ਪੜ੍ਹਦੇ ਜੋ
…………………… ।
ਉੱਤਰ:
ਗੱਲ ਸਿਆਣੀ ਕਰਦੇ ਉਹ (✓) ।
(ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਸਾਰੀ ਕਵਿਤਾ ਜ਼ਬਾਨੀ ਯਾਦ ਕਰੋ )

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 28.
ਤੇ ਤੁਕਾਂਤ ਤੋਂ ਕਾਵਿ-ਸਤਰਾਂ ਬਣਾਓ :
(ਉ)
…………………….. ਧੁੱਪਾਂ ਦੇ
……………………… ਰੁੱਖਾਂ ਦੇ

(ਅ) …………….. ਖਿੜਾਉਂਦਾ ਹੈ ।
…………………. ਭਾਉਂਦਾ ਹੈ ।
ਉੱਤਰ:
(ੳ) ਮਾਘ ਨਜ਼ਾਰੇ ਧੁੱਪਾਂ ਦੇ ।
ਪੱਤੇ-ਝਦੇ ਰੁੱਖਾਂ ਦੇ ।

(ਅ) ਫੱਗਣ-ਫੁਲ ਖਿੜਾਉਂਦਾ ਹੈ ।
ਸਭ ਦੇ ਮਨ ਨੂੰ ਭਾਉਂਦਾ ਹੈ ।

VI. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਔਖੇ ਸ਼ਬਦਾਂ ਦੀ ਬੋਲ-ਲਿਖਤ ਕਰਵਾਈ ਜਾਵੇ :
ਚੜਦਾ
ਬੱਦਲ
ਕਹਿਰ
ਨਾਉਂਦੇ
ਅੰਬ
ਨਿਰਾਲਾ
ਸੁੱਕਦਾ
ਪੜ੍ਹਦਾ
ਧੁੱਪਾਂ ।
ਉੱਤਰ:
ਨੋਟ – ਵਿਦਿਆਰਥੀ ਇਹ ਸ਼ਬਦ ਇਕਦੂਜੇ ਨੂੰ ਬੋਲ ਕੇ ਲਿਖਾਉਣ ।

ਪ੍ਰਸ਼ਨ 2.
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਸ਼ੁੱਧ ਸ਼ਬਦਾਂ ਸਾਹਮਣੇ ✓ ਦਾ ਨਿਸ਼ਾਨ ਲਾਓ :
PSEB 5th Class Punjabi Solutions Chapter 3 ਬਾਰਾਂਮਾਹਾ 1
ਉੱਤਰ:
PSEB 5th Class Punjabi Solutions Chapter 3 ਬਾਰਾਂਮਾਹਾ 2

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 3.
ਚੜ੍ਹਦਾ ਦਾ ਲਹਿੰਦਾ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਧੁੱਪ ਦਾ ਸੰਬੰਧ ਕਿਸ ਨਾਲ ਹੋਵੇਗਾ ?
(ਉ) ਛਾਂ
(ਅ) ਚਾਨਣ
(ੲ) ਰੋਸ਼ਨੀ
(ਸ) ਲੋ ।
ਉੱਤਰ:
(ੳ) ਛਾਂ ।

ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਨਹਾਉਂਦੇ
(ਅ) ਨੌਵੇਂ
(ੲ) ਨਾਉਂਦੇ
(ਸ) ਨਾਹੁੰਦੇ ।
ਉੱਤਰ:
(ੳ) ਨਹਾਉਂਦੇ ।
ਨੋਟ – ਹੇਠ ਲਿਖੇ ਸ਼ੁੱਧ ਸ਼ਬਦ-ਜੋੜ ਯਾਦ ਕਰੋ-
ਅਸ਼ੁੱਧ – ਸ਼ੁੱਧ
ਹਾੜ – ਹਾੜ੍ਹ
ਪੈਰ – ਪਹਿਰ
ਵੰਢੇ – ਵੰਡੇ
ਸਾਬਨ – ਸਾਵਣ
ਚਾਣਨੀ – ਚਾਨਣੀ
ਕੈਹਰ – ਕਹਿਰ
ਲੈਂਦੇ – ਲਾਉਦੇ
ਧੂਨੀਆ – ਧੂਣੀਆਂ
ਨਜਾਰਾ – ਨਜ਼ਾਰਾ
ਸੈਟਰ – ਸਵੈਟਰ
ਖਿੜੌਦਾ – ਖਿੜਾਉਂਦਾ
ਸਿਆਨੀ – ਸਿਆਣੀ

VII. ਕੁੱਝ ਹੋਰ ਜ਼ਰੂਰੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋ :

ਲੂਆਂ, ਕਹਿਰ, ਨਿਰਾਲਾ, ਭਾਉਣਾ, ਜਮੋਏ, ਝੜੀ, ਕਹਿਰ, ਧੂਣੀ, ਚੇਤ, ਦਾਣੇ, ਬੱਦਲ, ਗਰਮੀ, ਬਾਰਾਂਮਾਹ ।
ਉੱਤਰ:

  1.  ਲੂਆਂ ਤੱਤੀ ਹਵਾ)-ਜੇਠ ਦੇ ਮਹੀਨੇ ਵਿਚ ਲੂਆਂ ਚਲਦੀਆਂ ਹਨ ।
  2. ਕਹਿਰ (ਬਿਪਤਾ, ਜੁਲਮ)-ਹਾੜ੍ਹ ਦੇ ਮਹੀਨੇ ਵਿਚ ਕਹਿਰ ਦੀ ਗਰਮੀ ਪੈਂਦੀ ਹੈ ।
  3. ਨਿਰਾਲਾ ਵੱਖਰਾ, ਅਨੋਖਾ, ਨਿਵੇਕਲਾ)-“ਮੱਘਰ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲਾ ।
  4. ਭਾਉਣਾ (ਮਨ ਨੂੰ ਚੰਗਾ ਲੱਗਣਾ-ਇਸ ਬਾਗ ਦੀ ਸੁੰਦਰਤਾ ਮੇਰੇ ਮਨ ਨੂੰ ਭਾ ਗਈ ।
  5. ਜਮੋਏ ਜਾਮਣ ਦਾ ਫਲ)-ਸਾਵਣ ਵਿਚ ਜਾਣਾਂ ਨੂੰ ਲੱਗੇ ਜਮੋਏ ਰਸ ਜਾਂਦੇ ਹਨ ।
  6. ਝੜੀ ਲਗਾਤਾਰ ਮੀਂਹ ਪੈਣਾ-ਸਾਵਣ ਦੇ ਮਹੀਨੇ ਵਿਚ ਖੂਬ ਝੜੀਆਂ ਲਗਦੀਆਂ ਹਨ ।
  7. ਕਹਿਰ (ਭੈਭੀਤ ਕਰਨ ਵਾਲਾ ਜ਼ੁਲਮ)ਨਾਦਰਸ਼ਾਹ ਨੇ ਕਤਲੇਆਮ ਦਾ ਹੁਕਮ ਦੇ ਕੇ ਦਿੱਲੀ ਵਿਚ ਕਹਿਰ ਵਰਤਾ ਦਿੱਤਾ ।
  8. ਧੂਣੀ , (ਘਾਹ-ਫੂਸ ਤੇ ਲੱਕੜਾਂ ਇਕੱਠੀਆਂ ਕਰ ਕੇ ਲਾਈ ਅੱਗ)-ਪੋਹ ਦੇ ਮਹੀਨੇ ਵਿਚ ਲੋਕ ਧੂਣੀਆਂ ਲਾ ਕੇ ਅੱਗ ਸੇਕਦੇ ਹਨ ।
  9. ਚੇਤ ਇਕ ਦੇਸੀ ਮਹੀਨੇ ਦਾ ਨਾਂ)-ਚੇਤ ਦੇ ਮਹੀਨੇ ਵਿਚ ਸਰਦੀ ਬਹੁਤ ਘਟ ਜਾਂਦੀ ਹੈ ।
  10. ਦਾਣੇ ਬੀਜ, ਅਨਾਜ ਦੀ ਇਕ ਇਕਾਈ)ਕੁੱਕੜੀ ਜ਼ਮੀਨ ਉੱਤੇ ਖਿੱਲਰੇ ਕਣਕ ਦੇ ਦਾਣੇ ਚੁਗ ਰਹੀ ਹੈ ।
  11. ਬੱਦਲ (ਮੇਘ, ਅਸਮਾਨ ਵਿਚ ਇਕੱਠੀ ਹੋਈ ਸੰਘਣੀ ਭਾਫ਼)-ਅੱਜ ਅਸਮਾਨ ਉੱਤੇ ਬੱਦਲ ਛਾਏ ਹੋਏ ਹਨ,
  12. ਗਰਮੀ (ਸੇਕ, ਤਪਸ਼, ਹੁਨਾਲ)-ਅੱਜ ਬਹੁਤ ਗਰਮੀ ਹੈ ।
  13. ਬਾਰਾਂਮਾਹ (ਬਾਰਾਂ ਦੇਸੀ ਮਹੀਨਿਆਂ ਨੂੰ ਅਧਾਰ ਬਣਾ ਕੇ ਰਚੀ ਹੋਈ ਕਵਿਤਾ)-ਹਰ ਗੁਰਦੁਆਰੇ ਵਿਚ ਸੰਗਰਾਂਦ ਵਾਲੇ ਦਿਨ ਬਾਰਾਂਮਾਹੇ ਦਾ ਪਾਠ ਸੁਣਾਇਆ ਜਾਂਦਾ ਹੈ ।

PSEB 5th Class Punjabi Solutions Chapter 3 ਬਾਰਾਂਮਾਹਾ

ਪ੍ਰਸ਼ਨ 2.
ਦੇਸੀ ਮਹੀਨੇ ਜਿਨ੍ਹਾਂ ਅੰਗਰੇਜ਼ੀ ਮਹੀਨਿਆਂ ਵਿਚ ਆਉਂਦੇ ਹਨ, ਉਨ੍ਹਾਂ ਦਾ ਮਿਲਾਣ ਕਰੋ :
PSEB 5th Class Punjabi Solutions Chapter 3 ਬਾਰਾਂਮਾਹਾ 3
ਉੱਤਰ:
PSEB 5th Class Punjabi Solutions Chapter 3 ਬਾਰਾਂਮਾਹਾ 4

ਪ੍ਰਸ਼ਨ 3.
ਦੇਸੀ ਮਹੀਨਾ ‘ਮੱਘਰ ਕਿਹੜੇ ਅੰਗਰੇਜ਼ੀ ਮਹੀਨਿਆਂ ਵਿੱਚ ਆਉਂਦਾ ਹੈ ?
(ਉ) ਮਾਰਚ-ਅਪਰੈਲ
(ਅ) ਨਵੰਬਰ-ਦਸੰਬਰ
(ੲ) ਅਗਸਤ-ਸਤੰਬਰ
(ਸ) ਮਈ-ਜੂਨ ।
ਉੱਤਰ:
(ਅ) ਨਵੰਬਰ-ਦਸੰਬਰ ।
(ਨੋਟ – ਅਜਿਹੇ ਪ੍ਰਸ਼ਨ ਦੇ ਉੱਤਰ ਲਈ ਪ੍ਰਸ਼ਨ 2 ਵਿੱਚ ਦਿੱਤੀ ਜਾਣਕਾਰੀ ਯਾਦ ਕਰੋ । )

PSEB 5th Class Punjabi Solutions Chapter 3 ਬਾਰਾਂਮਾਹਾ

VIII. ਸਮਝ ਆਧਾਰਿਤ ਰਚਨਾਤਮਕ ਪ੍ਰਸ਼ਨ

ਪ੍ਰਸ਼ਨ 1.
ਰੁੱਤਾਂ ਦੇ ਨਾਂ ਲਿਖੋ (ਸਮਝ ਆਧਾਰਿਤ ਸਿਰਜਣਾਤਮਕ ਪਰਖ) :
PSEB 5th Class Punjabi Solutions Chapter 3 ਬਾਰਾਂਮਾਹਾ 5
ਉੱਤਰ:
PSEB 5th Class Punjabi Solutions Chapter 3 ਬਾਰਾਂਮਾਹਾ 6

ਔਖੇ ਸ਼ਬਦਾਂ ਦੇ ਅਰਥ

ਚੇਤ – ਪਹਿਲੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਮਾਰਚ ਤੋਂ ਅੱਧ ਅਪਰੈਲ ਤਕ ਹੁੰਦਾ ਹੈ ।
ਮੜ੍ਹਦਾ – ਉੱਪਰ ਸੋਨਾ ਚੜ੍ਹ ਜਾਂਦਾ ਹੈ, ਕਣਕਾਂ ਦੇ ਪੱਕਣ ਨਾਲ ਸੋਨੇ-ਰੰਗੇ ਹੋ ਜਾਂਦੇ ਹਨ ।
ਵਿਸਾਖ – ਦੂਜੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਅਪਰੈਲ ਤੋਂ ਅੱਧ ਮਈ ਤਕ ਹੁੰਦਾ ਹੈ ।
ਵਿਸਾਖੀ – ਪਹਿਲੀ ਵਿਸਾਖ ਨੂੰ ਮਨਾਇਆ ਜਾਣ ਵਾਲਾ ਰੁੱਤ ਤੇ ਇਤਿਹਾਸ ਨਾਲ ਸੰਬੰਧਿਤ ਤਿਉਹਾਰ ।
ਜੇਠ – ਤੀਜੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਮਈ ਤੋਂ ਅੱਧ ਜੂਨ ਤਕ ਹੁੰਦਾ ਹੈ ।
ਲੂਆਂ – ਗਰਮ ਪੌਣਾਂ ।
ਹਾੜ੍ਹ – ਚੌਥੇ ਦੇਸੀ ਮਹੀਨੇ ਦਾ ਨਾਂ, ਜੋ ਅੱਧ ਜੂਨ ਤੋਂ ਅੱਧ ਜੁਲਾਈ ਤਕ ਹੁੰਦਾ ਹੈ ।
ਸਾਵਣ – ਪੰਜਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਜੁਲਾਈ ਤੋਂ ਅੱਧ ਅਗਸਤ ਤਕ ਹੁੰਦਾ ਹੈ ।
ਵਸਦੇ – ਵਦੇ ।
ਜਮੋਏ – ਜਾਮਣਾਂ ।
ਰਸਦੇ – ਰਸ ਭਰੇ ਹੋ ਜਾਂਦੇ ਹਨ ।
ਭਾਦੋਂ – ਛੇਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਹੁੰਦਾ ਹੈ ।
ਝੜੀ – ਲਗਾਤਾਰ ਕਈ ਦਿਨ ਮੀਂਹ ਦਾ ਵਰੁਨਾ ।
ਪਹਿਰ – ਤਿੰਨ ਘੰਟੇ ਦਾ ਸਮਾਂ ।
ਅੱਸੂ – ਸੱਤਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਸਤੰਬਰ ਤੋਂ ਅੱਧ ਅਕਤੂਬਰ ਤਕ ਹੁੰਦਾ ਹੈ । ਮਾਹਮਹੀਨਾ ।
ਨਿਰਾਲਾ – ਅਨੋਖਾ, ਵੱਖਰੇ ਗੁਣਾਂ ਵਾਲਾ ।
ਕੱਤਕ – ਅੱਠਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਹੁੰਦਾ ਹੈ ।
ਚਾਨਣੀਆਂ – ਚੰਦ ਚਾਨਣੀਆਂ ਰਾਤਾਂ ।
ਮੱਘਰ – ਨੌਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਨਵੰਬਰ ਤੋਂ ਅੱਧ ਦਸੰਬਰ ਤਕ ਹੁੰਦਾ ਹੈ ।
ਪੋਹ – ਦਸਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਦਸੰਬਰ ਤੋਂ ਅੱਧ ਜਨਵਰੀ ਤਕ ਹੁੰਦਾ ਹੈ ।
ਖੇਸੀ – ਮੋਟੀ ਸੂਤੀ ਚਾਦਰ ।
ਮਾਘ – ਗਿਆਰਵੇਂ ਦੇਸੀ ਮਹੀਨੇ ਦਾ ਨਾਂ ਜੋ ਅੱਧ ਜਨਵਰੀ ਤੋਂ ਅੱਧ ਫ਼ਰਵਰੀ ਤਕ ਹੁੰਦਾ ਹੈ ।
ਫੱਗਣ – ਬਾਰਵੇਂ ਦੇਸੀ ਮਹੀਨੇ ਦਾ ਨਾਂ, ਜੋ ਅੱਧ ਫ਼ਰਵਰੀ ਤੋਂ ਅੱਧ ਮਾਰਚ ਤਕ ਹੁੰਦਾ ਹੈ ।
ਭਾਉਂਦਾ – ਚੰਗਾ ਲਗਦਾ ।

PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ MCQ Questions and Answers.

PSEB 4th Class Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ MCQ Questions

ਪ੍ਰਸ਼ਨ 1.
573 + 227 = ___
(a) 798
(b) 799
(c) 800
(d) 801.
ਉੱਤਰ:
(c) 800

ਪ੍ਰਸ਼ਨ 2.
___ + 336 = 868
(a) 632
(b) 528
(c) 532
(d) 1204.
ਉੱਤਰ:
(c) 532

PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 3.
700 – 125 = ___
(a) 475
(b) 575
(c) 675
(d) 825.
ਉੱਤਰ:
(b) 575

ਪ੍ਰਸ਼ਨ 4.
801 – ___ = 602
a) 201
(b) 1403
(c) 100
(d) 199.
ਉੱਤਰ:
(d) 199.

ਪ੍ਰਸ਼ਨ 5.
53 × 8 = 8 × ___
(a) 3
(b) 53
(c) 40
(d) 159.
ਉੱਤਰ:
(b) 53

ਪ੍ਰਸ਼ਨ 6.
716 × ___ = 716
(a) 0
(b) 1
(c) 716
(d) 2.
ਉੱਤਰ:
(b) 1

ਪ੍ਰਸ਼ਨ 7.
573 × 0 = ____
(a) 573
(b) 1
(c) 0.
(d) 57.
ਉੱਤਰ:
(c) 0.

ਪ੍ਰਸ਼ਨ 8.
___ × 1 = 600
(a) 1
(b) 200
(c) 600
(d) 300.
ਉੱਤਰ:
(c) 600

PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 9.
7 × 1000 = ___
(a) 7
(b) 1000
(c) 7000
(d) 700
ਉੱਤਰ:
(c) 7000

ਪ੍ਰਸ਼ਨ 10.
53 × 30 = ___
(a) 159
(b) 1590
(c) 83
(d) 1690.
ਉੱਤਰ:
(b) 1590

ਪ੍ਰਸ਼ਨ 11.
128 ÷ 16 = ___
(a) 9
(b) 10
(c) 12
(d) 8.
ਉੱਤਰ:
(d) 8.

ਪ੍ਰਸ਼ਨ 12.
126 ÷ 14 = 9 ਵਿੱਚ ਕਿਹੜਾ ਭਾਜਕ ਹੈ ?
(a) 14
(b) 9
(c) 126
(d) 0.
ਉੱਤਰ:
(a) 14

ਪ੍ਰਸ਼ਨ 13.
15 × 12 + 8 = ___
(a) 168
(b) 198
(c) 178
(d) 188.
ਉੱਤਰ:
(d) 188.

ਪ੍ਰਸ਼ਨ 14.
1509 ÷ 1 = ___
(a) 1
(b) 1509
(c) 3
(d) 0.
ਉੱਤਰ:
(b) 1509

ਪ੍ਰਸ਼ਨ 15.
ਇੱਕ ਸਕੂਲ ਵਿੱਚ ਪਹਿਲੀ ਵਿੱਚ 22, ਦੂਜੀ ਵਿੱਚ 25, ਤੀਜੀ ਵਿੱਚ 23, ਚੌਥੀ ਵਿੱਚ 27 ਅਤੇ ਪੰਜਵੀਂ ਵਿੱਚ 23 ਬੱਚੇ ਹਨ । ਸਕੂਲ ਵਿੱਚ ਕੁੱਲ ਕਿੰਨੇ ਬੱਚੇ ਹਨ ?
(a) 120
(b) 130
(c) 145
(d) 160.
ਉੱਤਰ:
(a) 120

ਪ੍ਰਸ਼ਨ 16.
779 ਵਿੱਚ ਕੀ ਜੋੜੀਏ ਕਿ ਇਹ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਵੇ ।
(a) 231
(b) 220
(c) 321
(d) 221.
ਉੱਤਰ:
(d) 221.

PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 17.
ਮਈ ਮਹੀਨੇ ਵਿੱਚ ਕਿੰਨੇ ਘੰਟੇ ਹੋਣਗੇ ?
(a) 31
(b) 744
(c) 24
(d) 720.
ਉੱਤਰ:
(b) 744

ਪ੍ਰਸ਼ਨ 18.
2, 0, 4, 6 ਅੰਕਾਂ ਤੋਂ ਬਣੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਪਤਾ ਕਰੋ ।
(a) 3747
(b) 6174
(c) 2046
(d) 4374.
ਉੱਤਰ:
(d) 4374.

ਪ੍ਰਸ਼ਨ 19.
ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਅਤੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਗੁਣਨਫਲ ਦੱਸੋ ।
(a) 990
(b) 10,000
(c) 290
(d) 97OO.
ਉੱਤਰ:
(a) 990

ਪ੍ਰਸ਼ਨ 20.
178 ਟਾਫ਼ੀਆਂ ਨੂੰ 15 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਣ ਤੋਂ ਬਾਅਦ ਬਾਕੀ ਬਚੀਆਂ ਟਾਫ਼ੀਆਂ ਦੀ ਗਿਣਤੀ ਦੱਸੋ ।
(a) 13
(b) 14
(c) 12
(d) 11.
ਉੱਤਰ:
(a) 13

ਪ੍ਰਸ਼ਨ 21.
19 × 30 = ___
(a) 57000
(b) 5700
(c) 2200
(d) 319.
ਉੱਤਰ:
(b) 5700

ਪ੍ਰਸ਼ਨ 22.
225 × __ = 2250
(a) 1
(b) 10
(c) 100
(d) 0.
ਉੱਤਰ:
(b) 10

ਦਿਮਾਗੀ ਕਸਰਤ

ਪ੍ਰਸ਼ਨ 1.
? ਵਾਲੇ ਖਾਨੇ ਵਿੱਚ ਭਰੋ ।
PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1
ਹੱਲ:
PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 2

ਪ੍ਰਸ਼ਨ 2.
PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 3
ਹੱਲ:
PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 4

PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 3.
PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 5
ਹੱਲ:
PSEB 4th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 6