PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

Punjab State Board PSEB 7th Class Punjabi Book Solutions Punjabi Grammar Bahute Shabda di Than ek-Sabada ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ Textbook Exercise Questions and Answers.

PSEB 7th Class Punjabi Grammar ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ

1. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ – ਅਖਾੜਾ
2. ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ – ਅਖੰਡ-ਪਾਠ
3. ਉਹ ਥਾਂ ਜੋ ਸਭ ਦੀ ਸਾਂਝੀ ਹੋਵੇ – ਸ਼ਾਮਲਾਟ
4. ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ – ਹੋਵੇ
5. ਉਹ ਪੁਸਤਕ ਜਿਸ ਵਿਚ ਲਿਖਾਰੀ ਵਲੋਂ ਆਪਣੀ ਜੀਵਨੀ ਲਿਖੀ ਹੋਵੇ – ਸ਼ੈਜੀਵਨੀ
6. ਉਹ ਮੁੰਡਾ ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ – ਕੁਆਰਾ/ਕੁਆਰੀ
7. ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ (ਤਸਵੀਰਾਂ) ਬਣਾਵੇ – ਚਿਤਰਕਾਰ
8. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ – ਸਪਤਾਹਿਕ
9. ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵਲ ਰਸਤੇ ਨਿਕਲਦੇ ਹੋਣ – ਚੁਰਸਤਾ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

10. ਉਹ ਧਰਤੀ ਜਿੱਥੇ ਦੂਰ ਤਕ ਰੇਤ ਹੀ ਰੇਤ ਹੋਵੇ – ਮਾਰੂਥਲ
11. ਉੱਚੇ ਤੇ ਸੁੱਚੇ ਆਚਰਨ ਵਾਲਾ – ਸਦਾਚਾਰੀ
12. ਆਗਿਆ ਦਾ ਪਾਲਣ ਕਰਨ ਵਾਲਾ – ਆਗਿਆਕਾਰੀ
13. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ – ਤਬੇਲਾ
14. ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾ ਸਕਦੀ ਹੋਵੇ – ਬੰਜਰ
15. ਆਪਣਾ ਉੱਲੂ ਸਿੱਧਾ ਕਰਨ ਵਾਲਾ – ਸਵਾਰਥੀ
16. ਆਪਣੀ ਮਰਜ਼ੀ ਕਰਨ ਵਾਲਾ – ਆਪਹੁਦਰਾ
17. ਸਾਹਿਤ ਦੀ ਰਚਨਾ ਕਰਨ ਵਾਲਾ – ਸਾਹਿਤਕਾਰ
18. ਕਹਾਣੀਆਂ ਲਿਖਣ ਵਾਲਾ – ਕਹਾਣੀਕਾਰ
19. ਕਵਿਤਾ ਲਿਖਣ ਵਾਲਾ – ਕਵੀ/ਕਵਿਤਰੀ
20. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ – ਛਿੰਝਣ
21. ਚਾਰ ਪੈਰਾਂ ਵਾਲਾ ਜਾਨਵਰ – ਚੁਪਾਇਆ
22. ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ – ਸਰਾਫ਼
23. ਕੰਮ ਤੋਂ ਜੀਅ ਚੁਰਾਉਣ ਵਾਲਾ – ਕੰਮ-ਚੋਰ
24. ਜਿਹੜਾ ਪਰਮਾਤਮਾ ਨੂੰ ਮੰਨੇ – ਆਸਤਕ
25. ਜਿਹੜਾ ਪਰਮਾਤਮਾ ਨੂੰ ਨਾ ਮੰਨੇ – ਨਾਸਤਕ
26. ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ – ਅਕ੍ਰਿਤਘਣ
27. ਜਿਹੜਾ ਬੋਲ ਨਾ ਸਕਦਾ ਹੋਵੇ – ਗੂੰਗਾ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

28. ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ – ਸਰਬ-ਸ਼ਕਤੀਮਾਨ
29. ਜਿਹੜਾ ਕੋਈ ਵੀ ਕੰਮ ਨਾ ਕਰੇ – ਵਿਹਲੜ,ਨਿਕੰਮਾ
30. ਜਿਹੜਾ ਕਦੇ ਨਾ ਥੱਕੇ – पाटव
31. ਜਿਹੜਾ ਕਦੇ ਨਾ ਟੁੱਟੇ – ਅਟੁੱਟ
32. ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ – ਖੋਜੀ
33. ਜਿਹੜਾ ਕੁੱਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ – ਵਿਰਸਾ
34. ਜਿਹੜਾ ਮਨੁੱਖ ਪੜਿਆ ਨਾ ਹੋਵੇ – ਅਨਪੜ੍ਹ
35. ਜਿਹੜਾ ਦੇਸ਼ ਨਾਲ ਗ਼ਦਾਰੀ ਕਰੇ – ਦੇਸ਼-ਧੋਹੀ/ਗੱਦਾਰ
36. ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ – ਗਾਲੜੀ
37. ਜਿਹੜੇ ਗੁਣ ਜਾਂ ਔਗੁਣ ਜਨਮ ਤੋਂ ਹੋਣ – ਜਮਾਂਦਰੂ
38. ਜਿਹੜਾ ਬੱਚਾ ਘਰ ਵਿਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ – ਜੇਠਾ
39. ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ – ਨਿਰਪੱਖ
40. ਜਿਹੜੇ ਮਨੁੱਖ ਇਕੋ ਸਮੇਂ ਹੋਏ ਹੋਣ – ਸਮਕਾਲੀ
41. ਜਿਸ ਨੇ ਧਰਮ ਜਾਂ ਦੇਸ਼-ਕੌਮ ਲਈ ਜਾਨ ਕੁਰਬਾਨ ਕੀਤੀ ਹੋਵੇ – ਸ਼ਹੀਦ
42. ਜਿਸ ਨੂੰ ਸਾਰੇ ਪਿਆਰ ਕਰਨ – ਹਰਮਨ-ਪਿਆਰਾ
43. ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾ ਸਕਦਾ ਹੋਵੇ – ਅਕਹਿ
44. ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ – ਢੀਠ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

45. ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ – ਔੜ
46. ਜਿਸ ਸ਼ਬਦ ਦੇ ਅਰਥ ਹੋਣ – ਸਾਰਥਕ
47. ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ – ਨਿਰਾਰਥਕ
48. ਜੋ ਦੁਸਰਿਆਂ ਦਾ ਭਲਾ ਕਰੇ – ਪਰਉਪਕਾਰੀ
49. ਜੋ ਬੇਮਤਲਬ ਖ਼ਰਚ ਕਰੇ – ਖ਼ਰਚੀਲਾ
50. ਜੋ ਆਪ ਨਾਲ ਬੀਤੀ ਹੋਵੇ – ਹੱਡ-ਬੀਤੀ
51. ਜੋ ਦੁਨੀਆਂ ਨਾਲ ਬੀਤੀ ਹੋਵੇ – ਜੱਗ-ਬੀਤੀ
52. ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ – ਪੰਚਾਇਤ
53. ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ – ਟਕਸਾਲ
54. ਹੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ – ਅਸਹਿ
55. ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖ਼ਰਚ ਨਾ ਕਰੇ – ਕੰਜੂਸ
56. ਪੈਦਲ ਸਫ਼ਰ ਕਰਨ ਵਾਲਾ – ਪਾਂਧੀ
57. ਪਿਉ ਦਾਦੇ ਦੀ ਗੱਲ – ਪਿਤਾ-ਪੁਰਖੀ
58. ਨਾਟਕ ਜਾਂ ਫ਼ਿਲਮਾਂ ਦੇਖਣ ਵਾਲਾ – ਦਰਸ਼ਕ
59. ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ – ਵਾਰ
60. ਕਿਸੇ ਨੂੰ ਲਾ ਕੇ ਕਹੀ ਗੱਲ – ਮਿਹਣਾ/ਟਕੋਰ
61. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ – ਸੂਰਮਾ

PSEB 7th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇੱਕ-ਸ਼ਬਦ

62. ਭਾਸ਼ਨ ਜਾਂ ਗੀਤ-ਸੰਗੀਤ ਸੁਣਨ ਵਾਲਾ – ਸਰੋਤਾ
63. ਨਾਟਕ ਲਿਖਣ ਵਾਲਾ – ਨਾਟਕਕਾਰ
64. ਨਾਵਲ ਲਿਖਣ ਵਾਲਾ – ਨਾਵਲਕਾਰ
65. ਲੋਕਾਂ ਨੂੰ ਵਿਆਜ ਉੱਤੇ ਰੁਪਏ ਦੇਣ ਵਾਲਾ ਵਿਅਕਤੀ – ਸ਼ਾਹੂਕਾਰ
66. ਲੱਕੜਾਂ ਕੱਟਣ ਵਾਲਾ – ਲੱਕੜ੍ਹਾਰਾ
67. ਸਾਰਿਆਂ ਦੀ ਸਾਂਝੀ ਰਾਏ – ਸਰਬ-ਸੰਮਤੀ
68. ਭਾਰਤ ਦਾ ਵਸਨੀਕ – ਭਾਰਤੀ
69. ਪੰਜਾਬ ਦਾ ਵਸਨੀਕ – ਪੰਜਾਬੀ/ਪੰਜਾਬਣ
70. ਲੋਕਾਂ ਦੇ ਪ੍ਰਤਿਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ – ਲੋਕ-ਸਭਾ
71. ਜਿਸ ਰਾਤ ਨੂੰ ਪੂਰਾ ਚੰਦ ਚੜ੍ਹਿਆ ਹੋਵੇ – ਪੂਰਨਮਾਸ਼ੀ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

Punjab State Board PSEB 7th Class Punjabi Book Solutions Punjabi Grammar Virodharathaka Sabada ਵਿਰੋਧਾਰਥਕ ਸ਼ਬਦ Textbook Exercise Questions and Answers.

PSEB 7th Class Punjabi Grammar ਵਿਰੋਧਾਰਥਕ ਸ਼ਬਦ

ਉਚਾਣ – ਨਿਵਾਣ
ਉੱਦਮੀ – ਆਲਸੀ
ਉੱਚੀ – ਹੌਲੀ/ਨੀਵੀਂ
ਉੱਪਰ – ਹੇਠਾਂ
ਉਸਤਤ – ਨਿੰਦਿਆ
ਉੱਚਾ – ਨੀਵਾਂ
ਉਤਰਨਾ – ਚੜ੍ਹਨਾ
ਉਜਾੜਨਾ – ਵਸਾਉਣਾ
ਓਪਰਾ – ਜਾਣੂ/ਜਾਣਕਾਰ
ਉੱਠਣਾ – ਬੈਠਣਾ
ਉਰਲਾ – ਪਲਾ
ਊਚ – ਨੀਚ
ਉਣਾ – ਭਰਿਆ
ਅਮੀਰ – ਗਰੀਬ
ਅਜ਼ਾਦੀ – ਗੁਲਾਮੀ
ਅੰਤਲਾ – ਅਰੰਭਕ
ਅੰਦਰ – ਬਾਹਰ
ਅੰਨ੍ਹਾਂ – ਸੁਜਾਖਾ
ਅਸਲੀ – ਨਕਲੀ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਅਗਾਂਹ – ਪਿਛਾਂਹ
ਅਨੋਖਾ – ਸਧਾਰਨ
ਆਪਣਾ – ਪਰਾਇਆ/ਬੇਗਾਨਾ
ਆਮ – ਖ਼ਾਸ
ਔਖ – ਸੌਖ
ਆਸਤਕ – ਨਾਸਤਕ
ਆਕੜ – ਹਲੀਮੀ/ਨਿਮਰਤਾ
ਆਦਰ – ਨਿਰਾਦਰ
ਆਦਿ – ਅੰਤ
ਇੱਥੇ – ਉੱਥੇ
ਇਧਰ – ਉਧਰ
ਏਕਤਾ – ਫੁੱਟ
ਇੱਜ਼ਤ – ਬੇਇਜ਼ਤੀ
ਇਮਾਨਦਾਰ – ਬੇਈਮਾਨ
ਸਸਤਾ – ਮਹਿੰਗਾ
ਸੱਖਣਾ – ਭਰਿਆ
ਸੱਚ – ਝੂਠ
ਸੱਜਰ – ਤੋਕੜ
ਸਹੀ – ਗ਼ਲਤ
ਸਕਾ – ਮਤਰੇਆ
ਸੱਜਰਾ – ਬੇਹਾ
ਸਰਦੀ – ਗਰਮੀ
ਸਵਰਗ – ਨਰਕ
ਸਾਫ਼ – ਮੈਲਾ
ਸਿਆਣਾ – ਕਮਲਾ
ਸਿਧ – ਪੁੱਠਾ/ਉਲਟਾ
ਸੁਹਾਗਣ – ਦੁਹਾਗਣ/ਵਿਧਵਾ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਸੁਸਤ – ਚੁਸਤ
ਸੁੱਕਾ – ਗਿੱਲਾਹਰਾ
ਸੰਖੇਪ – ਵਿਸਥਾਰ
ਸੰਘਣਾ – ਵਿਰਲਾ
ਸੰਜੋਗ – ਵਿਜੋਗ
ਸੁਖੀ – ਦੁਖੀ
ਸੁਚੱਜਾ – ਕੁਚੱਜਾ
ਸੋਗ – ਖ਼ੁਸ਼ੀ
ਹਾਜ਼ਰ – ਗ਼ੈਰਹਾਜ਼ਰ
ਹਾਰੁ – ਜਿੱਤ
ਹੱਸਣਾ – ਰੋਣਾ
ਹਨੇਰਾ – ਚਾਨਣ
ਹਮਾਇਤੀ – ਵਿਰੋਧੀ
ਹਲਾਲ – ਹਰਾਮ
ਹਾੜ੍ਹੀ – ਸਾਉਣੀ
ਕੱਚਾ – ਪੱਕਾ
ਕਠੋਰ – ਨਰਮ/ਕੋਮਲ
ਕਾਲਾ – ਅੱਜ
ਕਪੁੱਤਰ – ਰਾ
ਕੁੜੱਤਣ – ਸਪੁੱਤਰ
ਕੌੜਾ – ਮਿਠਾਸ
ਖੱਟਣਾ – ਮਿੱਠਾ
ਖੁੱਲ੍ਹਾ – ਗੁਆਉਣਾ
ਖਰਾਂ – ਤੰਗ
ਖੁੰਢਾ – ਖੋਟਾ
ਗਰਮੀ – ਤਿੱਖਾ
ਗਿੱਲਾ – ਸਰਦੀ
ਗੁਣਾ – ਸੁੱਕਾ
ਗੁਪਤ – ਔਗੁਣ
ਗੰਦਾ – ਪ੍ਰਗਟ
ਗੂੜ੍ਹਾ – ਸਾਫ਼
ਘੱਟ – ਵਿੱਕਾ/ਮੱਧਮ
ਘਾਟਾਂ – ਵੱਧ
ਚਲਾਕ – ਵਾਧਾ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਚੜ੍ਹਦਾ – ਸਿੱਧਾ
ਚੜ੍ਹਾਈ – ਲਹਿੰਦਾ
ਛੂਤ – ਉਤਰਾਈ
ਛੋਟਾ – ਵੱਡਾ
ਛੂਹਲਾ- ਸੁਸਤ/ਢਿੱਲਾ/ਮੱਠਾ
ਜਨਮ – ਮਰਨ
ਜਾਗਣਾ – ਸੌਣਾ
ਠਰਨਾ – ਤਪਣਾ
ਠੰਢਾ – ਤੱਤਾ
ਡੋਬਣਾ – ਤਾਰਨਾ
ਡਰਾਕਲ – ਦਲੇਰ/ਨਿਡਰ
ਡਿਗਣਾ – ਉੱਠਣਾ
ਢਾਹੁਣਾ – ਉਸਾਰਨਾ
ਤਰ – ਖੁਸ਼ਕ
ਤੱਤਾ – ਠੰਢਾ
उवा – ਮਾੜਾ/ਕਮਜ਼ੋਰ
ਥੱਲੇ – ਉਡੋ
ਬੇਡਾ – ਬਹੁਤਾ
ਦਿਨ – ਰਾਤ
ਦੂਰ – ਨੇੜੇ
ਦੋਸ਼ – ਗੁਣ
ਦੇਸੀ – ਵਿਦੇਸ਼ੀ
ਧਰਤੀ – ਅਕਾਸ਼
ਧਨੀ – ਕੰਗਾਲ
ਧੁੱਪ – ਛਾਂ
ਨੇਕੀ – ਬਦੀ
ਨਿਰਮਲ – ਮੈਲਾ
ਨਿਰਜੀਵ – ਸਜੀਵ
ਨਕਦ – ਉਧਾਰ
ਨਵਾਂ – ਪੁਰਾਣਾ
ਪੱਧਰਾ – ਉੱਚਾ-ਨੀਵਾਂ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਪ੍ਰਤੱਖ – ਗੁੱਝੀ/ਢੁੱਕਵਾਂ
ਪੜ੍ਹਿਆ – ਅਨਪੜ੍ਹ
ਪੁੱਠਾ – ਸਿੱਧਾ
ਪਰਦੇਸ – ਸੁਦੇਸ
ਪਵਿੱਤਰ – ਅਪਵਿੱਤਰ
ਪੁੱਤਰ – ਕਪੁੱਤਰ
ਫਸਣਾ – ਨਿਕਲਣਾ/ਛੁੱਟਣਾ
ਫੜਨਾ – ਛੱਡਣਾ
ਫਿਁਕਾ – ਮਿੱਠਾ
ਬਰੀਕ – ਮੋਟਾ
ਬਹਾਦਰ – ਡਰਪੋਕ
ਬਲਵਾਨ – ਨਿਰਬਲ
ਬੁਰਾ – ਭਲਾ
ਭੰਡਣਾ – ਸਲਾਹੁਣਾ
ਭੋਲਾ – ਚਲਾਕ/ਤੇਜ਼
ਭੰਨਣਾ – ਘੜਨਾ
ਭਿੱਜਿਆ – ਸੁੱਕਿਆ
ਮਨਾਹੀ – ਬੁੱਲ
ਮਿੱਤਰ – ਵੈਰੀ
ਯਕੀਨ – ਸਁਕ
ਯੋਗ – ਅਯੋਗ

PSEB 7th Class Punjabi Vyakaran ਵਿਰੋਧਾਰਥਕ ਸ਼ਬਦ

ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ ।
(ਉ) ਉੱਚਾ, ਅੰਨ੍ਹਾ, ਕਾਰੀਗਰ, ਹੌਲਾ, ਸਿਆਣਾ, ਈਰਖਾ ।
(ਅ) ਆਸਤਕ, ਪਿਛੇਤਰ, ਬੇਈਮਾਨ, ਸ਼ਰਮੀਲਾ, ਹਾਨੀ, ਕਠੋਰ ।
(ਈ) ਘਾਟਾ, ਗੁਟ, ਖੱਟਣਾ, ਬਲਵਾਨ, ਠੰਢਾ, ਨਰਕ ।
(ਸ) ਬੁਰਾ, ਪਿਆਰਾ, ਸ਼ਹਿਰ, ਘਿਣਾ, ਰਾਤ, ਪਿਛਲਾ ।
(ਹ) ਸਵੇਰ, ਜੀਵਨ, ਮਿੱਠਾ, ਹੱਸਣਾ, ਅੰਦਰ, ਉੱਨਤੀ ॥
(ਕ) ਉੱਚਾ, ਨਕਲੀ, ਔਖਾ, ਸੁਚੱਜਾ, ਹਾਜ਼ਰ, ਖੁੰਢਾ, ਘਾਟਾ ।
(ਖ) ਉੱਪਰ, ਉਣਾ, ਸੁਜਾਖਾ, ਸਾਉਣੀ, ਧਰਤੀ, ਤਕੜਾ, ਸਾਫ਼ ।
ਉੱਤਰ :
(ਉ) ਨੀਵਾਂ, ਸੁਜਾਖਾ, ਅਨਾੜੀ, ਭਾਰਾ, ਨਿਆਣਾ, ਪਿਆਰਾ ।
(ਆ) ਨਾਸਤਕ, ਅਗੇਤਰ, ਈਮਾਨਦਾਰ, ਬੇਸ਼ਰਮ, ਲਾਭ, ਨਰਮ ।
(ਈ) ਵਾਧਾ, ਔਗੁਣ, ਗੁਆਉਣਾ, ਕਮਜ਼ੋਰ, ਤੱਤਾ, ਸਵਰਗ ।
(ਸ) ਭਲਾ, ਦੁਧਿਆਰਾ, ਪਿੰਡ, ਪਿਆਰ, ਦਿਨ, ਅਗਲਾ ।
(ਹ) ਸ਼ਾਮ, ਮੌਤ, ਕੌੜਾ, ਰੋਣਾ, ਬਾਹਰ, ਅਵਨਤੀ ।
(ਕ) ਨੀਵਾਂ, ਅਸਲੀ, ਸੌਖਾ, ਕੁਚੱਜਾ, ਗੈਰਹਾਜ਼ਰ, ਤਿੱਖਾ, ਵਾਧਾ ।
(ਖ) ਹੇਠਾਂ, ਭਰਿਆ, ਅੰਨ੍ਹਾਂ, ਹਾੜੀ, ਅਕਾਸ਼, ਮਾੜਾ, ਮੈਲਾ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

Punjab State Board PSEB 7th Class Punjabi Book Solutions Punjabi Grammar Samanarathaka Sabada ਸਮਾਨਾਰਥਕ ਸ਼ਬਦ Textbook Exercise Questions and Answers.

PSEB 7th Class Punjabi Grammar ਸਮਾਨਾਰਥਕ ਸ਼ਬਦ

ਉੱਚਿਤ – ਠੀਕ, ਯੋਗ, ਸਹੀ ।
ਉਜੱਡ – ਅੱਖੜ, ਗਵਾਰ, ਮੂਰਖ ।
ਉੱਜਲ – ਸਾਫ਼, ਨਿਰਮਲ, ਸੁਥਰਾ ।
ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ ।
ਉਸਤਾਦ – ਅਧਿਆਪਕ, ਸਿੱਖਿਅਕ ।
ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ ।
ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ ।
ਓੜਕ – ਅਮੀਰ, ਅੰਤ, ਛੇਕੜ ।
ਉੱਤਮ – ਚੰਗਾ, ਸ਼ੇਸ਼ਟ, ਵਧੀਆ ।
ਉੱਨਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ ।
ਉਪਕਾਰ – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ ।
ਉਪਯੋਗ – ਵਰਤੋਂ, ਲਾਭ, ਫ਼ਾਇਦਾ ।
ਉੱਦਮ – ਉਪਰਾਲਾ, ਜਤਨ, ਕੋਸ਼ਿਸ਼ ।
ਉਦਾਸ – ਚਿੰਤਾਤੁਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਰਾਮ ॥
ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ ।
ਉਲਟਾ – ਮੂਧਾ, ਪੁੱਠਾ, ਵਿਰੁੱਧ ।
ਊਣਾ – ਹੋਛਾ, ਅਧੂਰਾ, ਅਪੂਰਨ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਅੱਡ – ਵੱਖ, ਅਲੱਗ, ਜੁਦਾ, ਭਿੰਨ ।
ਅਕਲ – ਮੱਤ, ਸਮਝ, ਸਿਆਣਪ ।
ਅੰਤਰ – ਭੇਦ, ਫ਼ਰਕ, ਵਿੱਥ ।
ਅੱਖ – ਨੇਤਰ, ਨੈਣ, ਲੋਚਨ ।
ਅਨਾਥ – ਯਤੀਮ, ਬੇਸਹਾਰਾ ।
ਅਸਮਾਨ – ਅਕਾਸ਼, ਗਗਨ, ਅੰਬਰ, ਅਰਸ਼ ।
ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ ।
ਅਰਥ – ਭਾਵ, ਮਤਲਬ, ਮੰਤਵ, ਮਾਇਨਾ ।
ਅਰੰਭ – ਆਦਿ, ਸ਼ੁਰੂ, ਮੁੱਢ, ਮੂਲ ।
ਅਲੌਕਿਕ – ਅਲੋਕਾਰ, ਅਦਭੁਤ, ਅਨੋਖਾ, ਅਨੂਠਾ, ਬੇਮਿਸਾਲ ।
ਅਮਨ – ਸ਼ਾਂਤੀ, ਚੈਨ, ਟਿਕਾਓ ।
ਅਮੀਰ – ਧਨਵਾਨ, ਧਨਾਢ, ਦੌਲਤਮੰਦ ।
ਅਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ ।
ਆਥਣ – ਸ਼ਾਮ, ਸੰਝ, ਤਿਰਕਾਲਾਂ ।
ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਉ – ਭਗਤ ।
ਔਖ – ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ, ਮਹਿਲਾ, ਤੀਮਤ, ਰੰਨ, ਬੀਬੀ ।
ਇਕਰਾਰ – ਕੌਲ, ਵਚਨ, ਪ੍ਰਣ, ਪ੍ਰਤਿੱਗਿਆ ।
ਇੱਛਾ – ਤਾਂਘ, ਚਾਹ, ਉਮੰਗ, ਉਤਸ਼ਾਹ ।
ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ ।
ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ ।
ਸਹਾਇਤਾ – ਮਦਦ, ਹਮਾਇਤ, ਸਮਰਥਨ ।
ਸਬਰ – ਸੰਤੋਖ, ਤ੍ਰਿਪਤੀ, ਟਿਕਾਉ, ਧੀਰਜ, ਰੱਜ ।
ਸਰੀਰ – ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ ।
ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ ।
ਸਭਿਅਤਾ – ਤਹਿਜ਼ੀਬ, ਸਿਸ਼ਟਾਚਾਰ ।
ਸਵਾਰਥ – ਗੋਂ, ਮਤਲਬ, ਗ਼ਰਜ਼ ।
ਸੂਖ਼ਮ – ਬਰੀਕ, ਨਾਜ਼ੁਕ, ਪਤਲਾ ।
ਸੰਜੋਗ – ਮੱਲ, ਸੰਗਮ, ਢੋ, ਸਮਾਗਮ ।
ਸੰਤੋਖ – ਸਬਰ, ਰੱਜ, ਤ੍ਰਿਪਤੀ ।
ਸਾਫ਼ – ਉੱਜਲ, ਨਿਰਮਲ, ਸਵੱਛ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਸੂਰਬੀਰ – ਬਹਾਦਰ, ਵੀਰ, ਸੂਰਮਾ, ਬਲਵਾਨ, ਦਲੇਰ, ਯੋਧਾ, ਵਰਿਆਮ ।
ਸੋਹਣਾ – ਸੁੰਦਰ, ਖ਼ੁਬਸੂਰਤ, ਮਨੋਹਰ, ਹੁਸੀਨ, ਸ਼ਾਨਦਾਰ ।
ਹੁਸ਼ਿਆਰ – ਸਾਵਧਾਨ, ਚੁਕੰਨਾ, ਸੰਗ, ਚਤਰ, ਚਲਾਕ, ਸੁਜਾਨ ।
ਹਵਾ – ਪੌਣ, ਸਮੀਰ, ਵਾਯੂ ।
ਕਮਜ਼ੋਰ – ਮਾੜਾ, ਨਿਰਬਲ, ਪਤਲਾ, ਮਾੜਕੂ ।
ਖ਼ੁਸ਼ੀ – ਪ੍ਰਸੰਨਤਾ, ਆਨੰਦ, ਸਰੂਰ ।
ਗ਼ਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ ।
ਖ਼ਰਾਬ – ਰੀਦਾ, ਮੰਦਾ, ਭੈੜਾ, ਬੁਰਾ ।
ਖ਼ੁਸ਼ਬੂ – ਮਹਿਕ, ਸੁਗੰਧ ।
ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ ।
ਚਾਨਣ – ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ ।
ਛੋਟਾ – ਅਲਪ, ਨਿੱਕਾ, ਲਘੂ ।
ਜਾਨ – ਜ਼ਿੰਦਗੀ, ਜੀਵਨ, ਪਾਣ, ਜਿੰਦ ।
ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ, ਕਾਇਆ, ਵਜੂਦ ।
ਠਰਮਾ – ਸਬਰ, ਧੀਰਜ, ਸ਼ਾਂਤੀ, ਟਿਕਾਓ ।
ਠੀਕ – ਸਹੀ, ਦਰੁਸਤ, ਉੱਚਿਤ, ਢੁੱਕਵਾਂ, ਯੋਗ ।
ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ ।

PSEB 7th Class Punjabi Vyakaran ਸਮਾਨਾਰਥਕ ਸ਼ਬਦ

ਤਰੱਕੀ – ਵਿਕਾਸ, ਉੱਨਤੀ, ਵਾਧਾ, ਖ਼ੁਸ਼ਹਾਲੀ ।
ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾ ।
ਧਰਤੀ – ਜ਼ਮੀਨ, ਭੋਇੰ, ਭੂਮੀ, ਪ੍ਰਿਥਵੀ ।
ਨਿਰਧਨ – ਗ਼ਰੀਬ, ਕੰਗਾਲ, ਤੰਗ, ਥੁੜਿਆ ।
ਨਿਰਮਲ – ਸਾਫ਼, ਸ਼ੁੱਧ, ਸੁਥਰਾ ।
ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ ।
ਬਹਾਦਰ – ਵੀਰ, ਸੁਰਮਾ, ਦਲੇਰ, ਬਲਵਾਨ, ਵਰਿਆਮ !
ਮੰਤਵ – ਮਨੋਰਥ, ਉਦੇਸ਼, ਨਿਸ਼ਾਨਾ, ਆਸ਼ਾ ।
ਮਿੱਤਰ – ਦੋਸਤ, ਯਾਰ, ਆੜੀ, ਸੱਜਣ, ਬੇਲੀ ।
ਮੀਹ – ਵਰਖਾ, ਬਰਸਾਤ, ਬਾਰਸ਼ ।
ਵਚਨ – ਕੌਲ, ਇਕਰਾਰ, ਪ੍ਰਤਿੱਗਿਆ, ਪ੍ਰਣ ।
ਸ਼ਰਮ – ਸੰਕੋਚ, ਲੱਜਿਆ, ਸੰਗ, ਝਿਜਕ
ਸ਼ਾਮ – ਤ੍ਰਿਕਾਲਾਂ, ਸੰਝ, ਆਥਣ ।
ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ ।
ਖੁਸ਼ੀ – ਪ੍ਰਸੰਨਤਾ, ਅਨੰਦ, ਸਰੂਰ ।
ਜ਼ਿੰਦਗੀ – ਜਾਨ, ਜੀਵਨ, ਪ੍ਰਣ ।
ਫ਼ਿਕਰ – ਚਿੰਤਾ, ਪਰੇਸ਼ਾਨੀ, ਸੋਚ ।
ਮਦਦ – ਸਹਾਇਤਾ, ਹਮਾਇਤ, ਸਮਰਥਨ ।
ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ ।
ਵਰਖਾ – ਮੀਂਹ, ਬਾਰਸ਼, ਬਰਸਾਤ ।
ਵਿਛੋੜਾ – ਜੁਦਾਈ, ਅਲਹਿਦਗੀ ।

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

Punjab State Board PSEB 7th Class Punjabi Book Solutions Punjabi Grammar Sudara Likhai te Sudha Sabada-Jora ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ Textbook Exercise Questions and Answers.

PSEB 7th Class Punjabi Grammar ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਅਸ਼ੁੱਧ – मॅप

ਏਨਕ – ਐਨਕ
ਅਮਰ – ਉਮਰ
ਓੜ – ਔੜ
ਉੱਗਲੀ – ਉਂਗਲੀ
ਸ਼ੜਕ – मइव
ਸੁਕਰ – ਸ਼ੁਕਰ
ਸੀਸਾ – ਸ਼ੀਸ਼ਾ
ਛੁੱਕਰ – ਸ਼ੱਕਰ
ਬਿਆਹ – ਵਿਆਹ
ਸਵੈਜੀਵਨੀ – ਸੈ-ਜੀਵਨੀ
ਕਠਿਨ – ਕਠਨ
ਪੜੌਣਾ – ਪੜ੍ਹਾਉਣਾ
ਅੰਘ – ਅੰਗ
ਸੁੰਗਣਾ – ਸੁੰਘਣਾ
ਪੰਘਾ – ਪੰਗਾ
ਰੰਜੂ – ਰੰਝ
ਕੁੱਜ – ਕੁੱਝ
ਪੂੰਜ – ਪੂੰਝ
ਬਕੀਲ – ਵਕੀਲ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਵਾਹਰਲਾਂ – ਬਾਹਰਲਾ
ਹਬਾ – ਹਵਾ
ਉੱਘ – ਉੱਘ
ਇੰਜ – ਇੰਝ
ਕਿਉਂ – ਕਿਉਂ
ਸਾਂਗ – ਸਾਂਗ
ਗੇਂਦ – ਗੇਂਦ
ਡੰਗ – ਡੀਗ
ਗੈਂਡਾ – ਗੈਂਡਾ
ਚੌਦਾ – ਚੋਂਦਾ
ਸ਼ਪਾਹੀ – ਸਿਪਾਹੀ
ਜਹਾਜ – ਜਹਾਜ਼
ਜੁਲਮ – ਜ਼ੁਲਮ
ਅਵਾਜ – ਅਵਾਜ਼
ਗਾਲ – ਗਾਲ
ਵਾਲ – ਵਾਲ
ਪੀਲਾ – ਪੀਲਾ
ਪਾਲਾ – ਪਾਲਾ
ਵਰਹਾ – ਵਜ੍ਹਾ
ਸੋਵਰ – ਸੂਰ
ਸਵੈਮਾਨ – ਸ਼ੈ-ਮਾਨ
ਉਦਾਰ – ਉਧਾਰ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਦੂੱਦ – ਦੂਪ
पैपा – ਧੰਦਾ
ਰਿਢਾ – ਗਿੱਧਾ
ਬੁੱਦੀ – ਬੁੱਪੀ
ਰੈਹਣਾ – ਰਹਿਣਾ
ਮਾਲਾ – ਮਾਲਾ
ਪਰਿੰਸੀਪਲ – ਪ੍ਰਿੰਸੀਪਲ
ਪਰੇਮ – ਪਰੰਤੂ
ਜੰਜ – ਜੰਝ
ਸਾਂਜ – ਸਾਂਝ
ਸੌਹਰਾ – ਸਹੁਰਾ
ਮੌਹਰਾ – ਮਹੁਰਾ
ਮੁਕਤਿ – ਮੁਕਤੀ
ਗਤਿ – ਗਤੀ
ਸ਼ਾਂ – ਛਾਂ
ਸ਼ੰਨਾ – ਛੰਨਾ
ਛੈਹਿਰ – ਸ਼ਹਿਰ
ਸ਼ਤ – ਛੱਤ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਵੱਸ਼ਾ – ਵੱਛਾ
ਮੇਹਨਤ – ਮਿਹਨਤ
ਮੇਹਰ – ਮਿਹਰ
ਜੇਹੜਾ – ਜਿਹੜਾ
ਕੇਹੜਾ – ਕਿਹੜਾ
ਜੇਹਾ – ਜਿਹਾ
ਏਹ – ਇਹ
ਠੰਡ – ਠੰਢ
ਸਾਂਡੂ – ਸਾਂਢੂ
ਆੜਾਂ – ਆਢਾ
ਟੇਡਾ – ਟੇਢ
ਚੂੰਡੀ- ਚੂੰਢੀ
ਧੁੰਧ – ਧੁੰਦ
ਓ ਕਿਰਸਾਨਾਂ – ਓ ਕਿਸਾਨਾ
ਬਲੇ ਜਵਾਨਾਂ – ਬੱਲੇ ਜਵਾਨਾ
ਮਾਮਾਂ – ਮਾਮਾ
ਨੈਹਰ – ਨਹਿਰ
ਬੈਹਰਾ – ਬਹਿਰਾ
ਪੈਹਰਾ – ਪਹਿਰਾ
‘ਗਯਾਨੀ – ਗਿਆਨੀ
ਵਯਾਕਰਨ – ਵਿਆਕਰਨ
सपज – ਮੱਧ
ਵਾਂਗ – ਵਾਂਛ
ਵਿਆਕਰਨ
ਮਿਤ – ਮਿੱਤਰ
ਪਰੈਸ – ਪ੍ਰੈੱਸ
ਇੰਦ – ਇੰਦਰ
ਸ਼ਕਤਿ – ਸ਼ਕਤੀ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਸੁਧਾਰਿਕ – ਸੁਧਾਰਕ
ਆਰਥਿਕ – ਆਰਥਕ
ਰਾਜਨੀਤਿਕ – ਰਾਜਨੀਤਕ
ਕਵਿ – ਕਵੀ
ਵਰੁਣਾ – ਵਰੁਨਾ
ਖੁਰਣਾ – ਖੁਰਨਾ
ਫੈਦਾ – ਫਾਇਦਾ
ਸੇਹਤ – ਸਿਹਤ
ਸ਼ੈਤ – ਸ਼ਾਇਦ
ਸੁਹਣਾ – ਸੋਹਣਾ
ਲੈਕ – ਲਾਇਕ
ਲੋਬ – ਲੋਭ
ਸ਼ਕੈਤ – ਸ਼ਕਾਇਤ
ਸਬ – ਸਭ
ਗੌਣਾ – ਗਾਉਣਾ
ਬਚੌਣਾ – ਬਚਾਉਣਾ
ਭਾਭੀ – ਭਾਬੀ

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ-
(ੳ) ਮੇਹਨਤ, ਵੇਹੜਾ, ਦੁਪੈਹਰ, ਔਰਤ, ਸ਼ੈਹਰ, ਬੋਹਤਾ, ਚੋਲ ।
(ਅ) ਵੋਹਟੀ, ਭਿਖਾਰਣ, ਆਯਾ, ਅਬਿਆਸ, ਦੁੱਦ, ਰੈਂਹਦਾ ।
(ਇ) ਨੈਹਰ, ਕਚੈਹਰੀ, ਘੰਗ, ਗੋਬੀ, ਸੌਂਹ, ਜੇਹੜਾ, ਕੇਹੜਾ, ਪੈਹਰ ।
(ਸ) ਗੈਹਣਾ, ਸੀਤਲ, ਸ਼ਿਖ਼ਰ, ਸ਼ੜਕ, ਸੌਹਰਾ, ਬੋਹਵਚਨ, ਨੌਂਹ ।
(ਹ) ਸੇਹਤ, ਲੋਬੀ, ਬਚੌਣਾ, ਸ਼ਕਤ, ਗਯਾਨੀ, ਧੂਪ, ਨੈਣ ।
(ਕ) ਪੜੈਣਾ, ਝੜਾਈ, ਹਬਾ, ਆਵਾਜ, ਉਦਾਰ, ਜਬਾਨ, ਮਧਯ ॥
ਉੱਤਰ :
(ੳ) ਮਿਹਨਤ, ਵਿਹੜਾ, ਦੁਪਹਿਰ, ਔਰਤ, ਸ਼ਹਿਰ, ਬਹੁਤਾ, ਚੌਲ ।
(ਅ) ਵਹੁਟੀ, ਭਿਖਾਰਨ, ਆਇਆ, ਅਭਿਆਸ, ਦੁੱਧ, ਰਹਿੰਦਾ ।
(ਇ) ਨਹਿਰ, ਕਚਹਿਰੀ, ਪੀਂਘ, ਗੋਭੀ, ਸਹੁੰ, ਜਿਹੜਾ, ਕਿਹੜਾ, ਪਹਿਰ ।
(ਸ) ਗਹਿਣਾ, ਸੀਤਲ, ਸਿਖਰ, ਸੜਕ, ਸਹੁਰਾ, ਬਹੁਵਚਨ, ਨਹੁੰ ।
(ਹ) ਸਿਹਤ, ਲੋਭੀ, ਬਚਾਉਣਾ, ਸ਼ਕਤੀ, ਗਿਆਨੀ, ਧੁੱਪ, ਨਾਇਣ ।
(ਕ) ਪੜ੍ਹਾਉਂਣਾ, ਚੜ੍ਹਾਈ, ਹਵਾ, ਅਵਾਜ਼, ਉਧਾਰ, ਜ਼ਬਾਨ, ਮੱਧ ।

PSEB 7th Class Punjabi Vyakaran ਵਿਸਮਿਕ

Punjab State Board PSEB 7th Class Punjabi Book Solutions Punjabi Grammar Vismik ਵਿਸਮਿਕ Textbook Exercise Questions and Answers.

PSEB 7th Class Punjabi Grammar ਵਿਸਮਿਕ

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗ਼ਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ , ਜਿਵੇਂ-ਹੈਂ, ਵਾਹ ਵਾਹ, ਵਾਹ, ਅਸ਼ਕੇ , ਬੱਲੇ-ਬੱਲੇ, ਉਫ, ਹਾਇ, ਉਹ, ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ ।

ਵਿਸਮਿਕ ਦਸ ਪ੍ਰਕਾਰ ਦੇ ਹੁੰਦੇ ਹਨ-
1. ਸੂਚਨਾਵਾਚਕ ਵਿਸਮਿਕ :
ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤੰਨ ਕਰਨ ਲਈ ਵਰਤੇ ਜਾਣ ; ਜਿਵੇਂ-ਖ਼ਬਰਦਾਰ ! ਬਹੀਂ ! ਵੇਖੀਂ ! ਹੁਸ਼ਿਆਰ ! ਠਹਿਰ ! ਆਦਿ ।

2. ਪ੍ਰਸੰਸਾਵਾਚਕ ਵਿਸਮਿਕ :
ਜੋ ਵਿਸਮਿਕ ਖ਼ੁਸ਼ੀ, ਹੁਲਾਸ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਆਹਾ ! ਵਾਹਵਾ ! ਬੱਲੇ ! ਧੰਨ ! ਅਸ਼ਕੇ ! ਬਲਿਹਾਰ ! ਆਦਿ ।

3. ਸ਼ੋਕਵਾਚਕ ਵਿਸਮਿਕ :
ਜੋ ਵਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਉਫ਼ ! ਹਾਇ ! ਆਹ ! ਉਈ ! ਸ਼ੋਕ ! ਅਫ਼ਸੋਸ ! ਆਦਿ ।

4. ਸਤਿਕਾਰਵਾਚਕ ਵਿਸਮਿਕ :
ਜੋ ਵਿਸਮਿਕ ਕਿਸੇ ਸੰਬੰਧੀ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ, ਜਿਵੇਂ-ਆਓ ਜੀ ! ਜੀ ਆਇਆਂ ਨੂੰ ! ਧੰਨ ਭਾਗ ! ਆਦਿ ।

5. ਫਿਟਕਾਰਵਾਚਕ ਵਿਸਮਿਕ :
ਚੋਂ ਵਿਸਮਿਕ, ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਛਿੱਟੇ-ਮੂੰਹ ! ਬੇ ਹਯਾ ! ਬੇ-ਸ਼ਰਮ ! ਲੱਖ-ਲਾਹਨਤ ! ਦੁਰ-ਲਾਹਨਤ ! ਦੂਰ-ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ ।

6. ਅਸੀਸਵਾਚਕ ਵਿਸਮਿਕ :
ਜੋ ਵਿਸਮਿਕ ਕਿਸੇ ਲਈ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਜੀਉਂਦਾ ਰਹੁ ! ਸਾਈਂ ਜੀਵੇ ! ਖ਼ੁਸ਼ ਰਹੁ ! ਜੁਆਨੀ ਮਾਣੋ ! ਜੁਗ ਜੁਗ ਜੀਵੇਂ! ਵਧੇ ਫਲ਼ੇ ! ਬੁੱਢ ਸੁਹਾਗਣ ਹੋਵੇਂ! ਭਲਾ ਹੋਵੇ ! ਆਦਿ ।

7. ਸੰਬੋਧਨੀ ਵਿਸਮਿਕ :
ਉਹ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਜਾਂ ਅਵਾਜ਼ ਦੇਣ ਲਈ ਵਰਤੇ ਜਾਂਦੇ ਹਨ , ਜਿਵੇਂ-ਵੇ ! ਨੀ ! ਬੀਬਾ! ਉਇ ! ਏ ! ਕੁੜੇ ! ਕਾਕਾ ! ਵੇ ਭਾਈ ! ਆਦਿ ।

8. ਇੱਛਿਆਵਾਚਕ ਵਿਸਮਿਕ :
ਜੋ ਵਿਸਮਿਕ: ਮਨ ਦੀ ਇੱਛਿਆ ਨੂੰ ਪ੍ਰਗਟ ਕਰਨ ; ਜਿਵੇਂਜੇ ਕਦੇ ! ਜੇ ਕਿਤੇ ! ਹਾਏ ਜੇ ! ਹੇ ਰੱਬਾ ! ਹੇ ਦਾਤਾ ! ਬਖ਼ਸ਼ ਲੈ ! ਆਦਿ ।

9. ਹੈਰਾਨੀਵਾਚਕ ਵਿਸਮਿਕ :
ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਹੈਂ! ਆਹਾ ! ਉਹੋ ! ਹਲਾ ! ਵਾਹ ! ਵਾਹ ਭਾਈ ਵਾਹ ! ਆਦਿ ।

PSEB 7th Class Punjabi Vyakaran ਵਿਸਮਿਕ

ਪ੍ਰਸ਼ਨ 2.
ਸੰਸਾਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ :
(ਉ) ਬਲਿਹਾਰ ! ਤੇਰੀ ਕੁਦਰਤ ਤੋਂ ।
ਧੰਨ ਓ ਤੁਸੀਂ ! ਨਹੀਂ ਰੀਸਾਂ !

ਪ੍ਰਸ਼ਨ 3.
ਸ਼ੋਕਵਾਚਕ ਵਿਸਮਿਕ ਵਿਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਹੁੰਦੇ ਹਨ ?
ਉੱਤਰ :
ਸ਼ੋਕਵਾਚਕ ਵਿਸਮਿਕ ਵਿਚ ਦੁੱਖ ਦੇ ਭਾਵ ਪ੍ਰਗਟ ਕੀਤੇ ਹੁੰਦੇ ਹਨ, ਜਿਵੇਂ ਉਫ਼ ! ਹਾਏ ! ਓਹੋ ! ਹਾਏ ਰੱਬਾ !

ਪ੍ਰਸ਼ਨ 4.
ਫ਼ਿਟਕਾਰਵਾਚਕ ਵਿਸਮਿਕ ਦੀ ਪਰਿਭਾਸ਼ਾ ਲਿਖੋ ।
ਉੱਤਰ :
ਫਿਟਕਾਰਵਾਚਕ ਵਿਸਮਿਕ :
ਚੋਂ ਵਿਸਮਿਕ, ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਛਿੱਟੇ-ਮੂੰਹ ! ਬੇ ਹਯਾ ! ਬੇ-ਸ਼ਰਮ ! ਲੱਖ-ਲਾਹਨਤ ! ਦੁਰ-ਲਾਹਨਤ ! ਦੂਰ-ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ ।

ਪ੍ਰਸ਼ਨ 5.
ਹੈਰਾਨੀਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ :
(ੳ) ਆਹਾ ! ਕਿੰਨਾ ਸੋਹਣਾ ਦ੍ਰਿਸ਼ ਹੈ ।
(ਅ) ਵਾਹ ਵਾਹ ! ਸੋਹਣੀ ਖੇਡ ਹੈ ।

PSEB 7th Class Punjabi Vyakaran ਵਿਸਮਿਕ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਵਿਸਮਿਕ ਦੀ ਕਿਸਮ ਲਿਖੋ-
(ਉ) ਸ਼ਾਬਾਸ਼ !
(ਅ) ਕਾਸ਼ !
(ਇ) ਜਿਉਂਦਾ ਰਹੁ !
(ਸ) ਫਿੱਟੇ ਮੂੰਹ !
(ਹ) ਆਓ ਜੀ !
(ਕ) ਨੀ ਕੁੜੀਏ !
(ਖ) ਹੈਂ ਹੈਂ !
(ਗ) ਆਹਾ !
(ਘ) ਹੇ ਰੱਬਾ !
(ਝ) ਬੱਲੇ ਜਵਾਨਾ !
ਉੱਤਰ :
(ੳ) ਸੰਸਾਵਾਚਕ
(ਅ) ਸ਼ੋਕਵਾਚਕ
(ਇ) ਅਸੀਸਵਾਚਕ
(ਸ) ਫਿਟਕਾਰਵਾਚਕ
(ਹ) ਸਤਿਕਾਰਵਾਚਕ
(ਕ) ਸੰਬੋਧਨੀ
(ਖ) ਆਹਾ-ਹੈਰਾਨੀਵਾਚਕ
(ਗ) ਪ੍ਰਸੰਸਾਵਾਚਕ
(ਘ) ਇੱਛਾਵਾਚਕ
(ਝ) ਪ੍ਰਸੰਸਾਵਾਚਕ ।

PSEB 7th Class Punjabi Vyakaran ਯੋਜਕ

Punjab State Board PSEB 7th Class Punjabi Book Solutions Punjabi Grammar Yojak ਯੋਜਕ Textbook Exercise Questions and Answers.

PSEB 7th Class Punjabi Grammar ਯੋਜਕ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ , ਜਿਵੇਂ
(ਉ) ਭੈਣ ਤੇ ਭਰਾ ਜਾ ਰਹੇ ਹਨ ।
(ਅ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਇ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ ।

ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ, ਕੇਵਲ, ਸਗੋਂ ਦੋ-ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ ।

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ ॥
1. ਸਮਾਨ ਯੋਜਕ :
ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ , ਜਿਵੇਂ-
(ਉ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ ।
ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ’ ਅਖਵਾਏਗਾ-
(ਇ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ ।
ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਤੀਜੇ ਵਾਕ ਵਿਚ “ਅਤੇ ਸਮਾਨ ਯੋਜਕ ਹੈ । ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ ।

2. ਅਧੀਨ ਯੋਜਕ :
ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ ‘ਅਧੀਨ ਯੋਜਕ` ਆਖਦੇ ਹਨ , ਜਿਵੇਂ-
(ਉ) ਮੈਂ ਜਾਣਦਾ ਸੀ ।
(ਅ) ਉਹ ਬਚ ਨਹੀਂ ਸਕੇਗਾ ।
ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ । ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ । ਇਨ੍ਹਾਂ ਵਾਕਾਂ ਨੂੰ ਕਿ’ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ
‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ ।

PSEB 7th Class Punjabi Vyakaran ਯੋਜਕ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ –
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ । ——————
(ਅ) ਮੋਹਨ ਗਰੀਬ ਹੈ ਪਰ ਉਹ ਬੇਈਮਾਨ ਨਹੀਂ । ——————
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ । ——————
(ਸ) ਰੀਨਾ ਸਕੂਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ । ——————
(ਹ) ਉਸਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ । ——————
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ । ——————
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੁ ਨਕਲ ਨਹੀਂ ਕਰਦਾ । ——————
(ਗ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ । ——————
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ । ——————
(ਝ) ਤੂੰ ਜਾਵੇਗਾ ਤਾਂ ਉਹ ਆਵੇਗਾ । ——————
ਉੱਤਰ :
(ੳ) ਅਤੇ-ਸਮਾਨ ਯੋਜਕ
(ਅ) ਪਰ-ਸਮਾਨ ਯੋਜਕ
(ਈ) ਤੇ-ਸਮਾਨ ਯੋਜਕ
(ਸ) ਕਿਉਂਕਿ-ਅਧੀਨ ਯੋਜਕ
(ਹ) ਤਾਂਕਿ-ਅਧੀਨ ਯੋਜਕ
(ਕ) ਬਲਕਿ-ਸਮਾਨ ਯੋਜਕ
(ਖ) ਪਰੰਤੂ-ਸਮਾਨ ਯੋਜਕ
(ਗ) ਕਿ-ਅਧੀਨ ਯੋਜਕ
(ਘ) ਤੇ-ਸਮਾਨ ਯੋਜਕ
(ਝ) ਤਾਂਅਧੀਨ ਯੋਜਕ ।

PSEB 7th Class Punjabi Vyakaran ਸੰਬੰਧਕ

Punjab State Board PSEB 7th Class Punjabi Book Solutions Punjabi Grammar Sambandhak ਸੰਬੰਧਕ Textbook Exercise Questions and Answers.

PSEB 7th Class Punjabi Grammar ਸੰਬੰਧਕ

ਪ੍ਰਸ਼ਨ 1.
ਸੰਧਕ ਤੋਂ ਕੀ ਭਾਵ ਹੈ ?
ਉੱਤਰ :
ਉੱਹ ਸ਼ਬਦ ਜੋ ਵਾਕ ਦੇ ਨਾਂਵਾਂ ਤੇ ਪੜਨਾਂਵਾਂ ਦਾ ਇਕ-ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਤੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ-
(ੳ) ਇਹ ਸੁਰਿੰਦਰ ਦੀ ਪੁਸਤਕ ਹੈ ।
(ਅ) ਰਾਮ ਨੇ ਸ਼ਾਮ ਨੂੰ ਚਪੇੜਾਂ ਨਾਲ ਮਾਰਿਆ ।
ਇਨ੍ਹਾਂ ਵਾਕਾਂ ਵਿਚ ‘ਦੀ’, ‘ਨੇ’, ‘ਨੂੰ’, ‘ਨਾਲ ਸੰਬੰਧਕ ਹਨ । ਇਸ ਪ੍ਰਕਾਰ ਹੀ ਦੇ, ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ, ਉੱਤੇ ਆਦਿ ਸੰਬੰਧਕ ਹਨ ।

PSEB 7th Class Punjabi Vyakaran ਸੰਬੰਧਕ

ਪ੍ਰਸ਼ਨ 2.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉੱਤਰ-ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ
1. ਪੂਰਨ ਸੰਬੰਧਕ :
ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿਚ ਸ਼ਬਦਾਂ ਦਾ ਆਪਸੀ ਸੰਬੰਧ ਜੋੜ ਸਕਣ ਅਤੇ ਉਨ੍ਹਾਂ ਨਾਲ ਹੋਰ ਕੋਈ ਸੰਬੰਧਕ ਨਾ ਲੱਗ ਸਕੇ, ਉਨ੍ਹਾਂ ਨੂੰ ‘ਪੂਰਨ ਸੰਬੰਧਕ’ ਆਖਿਆ ਜਾਂਦਾ ਹੈ , ਜਿਵੇਂ-
(ੳ) ਇਹ ਸੁਰਜੀਤ ਦਾ ਚਾਕੂ ਹੈ ।
(ਅ) ਮੈਂ ਦਲਜੀਤ ਤੋਂ ਰੁਮਾਲ ਲਿਆ ।
ਇਨ੍ਹਾਂ ਵਾਕਾਂ ਵਿਚ ‘ਦਾ, ਤੇ ‘ਤੋਂ ਪੂਰਨ ਸੰਬੰਧਕ ਹਨ । ਇਸੇ ਪ੍ਰਕਾਰ ‘ਦੇ’, ‘ਦੀ, ‘ਦੀਆਂ’, ‘ਨੇ’, ‘ਨੂੰ’, ‘ਤੀਕ’, ‘ਤੋੜੀਂ’, ‘ਤੋਂ, “ਥੋਂ, ਆਦਿ ਪੂਰਨ ਸੰਬੰਧਕ ਹੁੰਦੇ ਹਨ ।

2. ਅਪੂਰਨ ਸੰਬੰਧਕ :
ਜਿਹੜੇ ਸੰਬੰਧਕ ਇਕੱਲੇ ਸ਼ਬਦਾਂ ਦਾ ਸੰਬੰਧ ਨਾ ਜੋੜ ਸਕਣ ਤੇ ਉਨ੍ਹਾਂ ਨਾਲ ਕੋਈ ਪੂਰਨ ਸੰਬੰਧਕ ਲਾਉਣਾ ਪਏ, ਉਹ ‘ਅਪੂਰਨ ਸੰਬੰਧਕ’ ਹੁੰਦੇ ਹਨ , ਜਿਵੇਂ-
(ਉ) ਸਾਡਾ ਘਰ ਤੁਹਾਡੇ ਘਰ ਤੋਂ ਪਰੇ ਹੈ ।
(ਅ) ਰਾਮ ਸ਼ਾਮ ਤੋਂ ਦੂਰ ਖਲੋਤਾ ਹੈ ।

3. ਦੁਬਾਜਰਾ ਸੰਬੰਧਕ :
ਜਦੋਂ ਕੋਈ ਸੰਬੰਧਕ ਕਦੇ ਪੂਰਨ ਬਣ ਜਾਵੇ ਤੇ ਕਦੇ ਅਪੂਰਨ, ਉਸ ਨੂੰ ‘ਦੁਬਾਜਰਾ ਸੰਬੰਧਕ’ ਆਖਿਆ ਜਾਂਦਾ ਹੈ , ਜਿਵੇਂ-
(ਉ) ਪਿਤਾ ਜੀ ਬਗੈਰ ਸਾਡਾ ਕੋਈ ਸਹਾਇਕ ਨਹੀਂ ।
ਪਿਤਾ ਜੀ ਦੇ ਬਗੈਰ ਸਾਡਾ ਕੋਈ ਸਹਾਇਕ ਨਹੀਂ ।

(ਅ) ਉਹ ਕੋਠੇ ਉੱਤੇ ਚੜਿਆ ।
ਉਹ ਕੋਠੇ ਦੇ ਉੱਤੇ ਚੜ੍ਹਿਆ ।
ਜਿਹੜੇ ਸ਼ਬਦ ਨਾਲ ਸੰਬੰਧਕ ਲੱਗਾ ਹੋਵੇ, ਉਸ ਨੂੰ ‘ਸੰਬੰਧੀ ਤੇ ਜਿਸ ਨਾਲ ਸੰਬੰਧ ਜੋੜਿਆ ਜਾਵੇ, ਉਸ ਨੂੰ ‘ਸੰਬੰਧਮਾਨ`, ਕਹਿੰਦੇ ਹਨ, ਜਿਵੇਂ-

(ੳ) ਇਹ ਸ਼ੀਲਾ ਦੀ ਚੁੰਨੀ ਹੈ।
(ਅ) ਕਿਸਾਨ ਖੇਤਾਂ ਨੂੰ ਪਾਣੀ ਦਿੰਦੇ ਹਨ ।
ਇਨ੍ਹਾਂ ਵਾਕਾਂ ਵਿਚ ‘ਸ਼ੀਲਾ’ ਅਤੇ ‘ਖੇਤਾਂ ਸੰਬੰਧੀ ਹਨ । ‘ਚੁੰਨੀਂ ਤੇ ‘ਪਾਣੀ ਸੰਬੰਧਮਾਨ ।

PSEB 7th Class Punjabi Vyakaran ਸੰਬੰਧਕ

ਪਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਬੰਧਕ, ਚੁਣੋ ਤੇ ਹੇਠਾਂ ਲਿਖੋ-

(ਉ) ਸਾਡਾ ਘਰ ਬੱਸ ਅੱਡੇ ਦੇ ਨੇੜੇ ਹੈ ।
…………………………..
ਉੱਤਰ :
(ਉ) ਦੇ

(ਅ) ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ ।
…………………………..
ਉੱਤਰ :
(ਅ) ਦੇ ਹੇਠਾਂ

(ਈ) ਕਾਲੂ ਦਾ ਭਰਾ ਬੜਾ ਸੋਹਣਾ ਹੈ।
…………………………..
ਉੱਤਰ :
(ਈ) ਦਾ

(ਸ)ਤੁਹਾਡੀ ਮਾਤਾ ਦੀ ਸਾੜ੍ਹੀ ਪ੍ਰੈੱਸ ਹੋ ਚੁੱਕੀ ਹੈ ।
…………………………..
ਉੱਤਰ :
(ਸ) ਦੀ

(ਹ) ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ?
…………………………..
ਉੱਤਰ :
(ਹ) ਕਿੱਥੇ

(ਕ) ਰਤਾ ਪਰੇ ਹੋ ਕੇ ਬੈਠੋ ।
…………………………..
ਉੱਤਰ :
(ਕ) ਪਰੇ !

PSEB 7th Class Punjabi Vyakaran ਕਿਰਿਆ ਵਿਸ਼ੇਸ਼ਣ

Punjab State Board PSEB 7th Class Punjabi Book Solutions Punjabi Grammar Kiriya Visheshana ਕਿਰਿਆ ਵਿਸ਼ੇਸ਼ਣ Textbook Exercise Questions and Answers.

PSEB 7th Class Punjabi Grammar ਕਿਰਿਆ ਵਿਸ਼ੇਸ਼ਣ

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ?
ਉੱਤਰ :
ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ ਜਾਂ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਕਿਰਿਆ-ਵਿਸ਼ੇਸ਼ਣ’ ਕਿਹਾ ਜਾਂਦਾ ਹੈ । ਹੇਠ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ
(ਉ) ਸ਼ੀਲਾ ਤੇਜ਼ ਤੁਰਦੀ ਹੈ ।
(ਅ) ਕੁੱਤਾ ਉੱਚੀ-ਉੱਚੀ ਭੌਕਦਾ ਹੈ ।
(ਇ) ਬੱਚੇ ਕੋਠੇ ਉੱਪਰ ਖੇਡਦੇ ਹਨ ।
(ਸ) ਉਹ ਸਵੇਰੇ-ਸਵੇਰੇ ਸੈਰ ਕਰਨ ਜਾਂਦਾ ਹੈ ।
ਇਨ੍ਹਾਂ ਵਾਕਾਂ ਵਿਚ ‘ਤੇਜ਼` , “ਉੱਚੀ-ਉੱਚੀ,  ‘ਕੋਠੇ ਉੱਪਰ’ ਤੇ ‘ਸਵੇਰੇ-ਸਵੇਰੇ ਸ਼ਬਦ ਕਿਰਿਆ ਵਿਸ਼ੇਸ਼ਣ ਹਨ ।

PSEB 7th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 2.
ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਹਰ ਇਕ ਬਾਰੇ ਵਿਸਤਾਰਪੂਰਵਕ ਲਿਖੋ ।
ਉੱਤਰ :
ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ-
1. ਕਾਲਵਾਚਕ ਕਿਰਿਆ ਵਿਸ਼ੇਸ਼ਣ :
ਉਹ ਕਿਰਿਆ ਜੋ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਦੱਸੇ; ਜਿਵੇਂ-ਕਲ਼, ਜਦੋਂ, ਕਦੋਂ, ਉਦੋਂ, ਕਦ, ਕਦੀ, ਹੁਣ, ਸਵੇਰੇ, ਸ਼ਾਮ, ਦੁਪਹਿਰੇ, ਕੁਵੇਲੇ, ਸਵੇਲੇ, ਕਦੀ ਕਦਾਈਂ, ਸਮੇਂ ਸਿਰ ਆਦਿ ।

2. ਸਥਾਨਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ-ਉੱਪਰ, ਉੱਤੇ, ਥੱਲੇ, ਵਿਚ, ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿੱਥੇ, ਕਿੱਥੇ, ਨੇੜੇ, ਦੂਰ, ਸੱਜੇ, ਖੱਬੇ ਆਦਿ ।

3. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਗਿਣਤੀ ਪਤਾ ਲੱਗੇ ; ਜਿਵੇਂ-ਘੱਟ, ਵੱਧ, ਕੁੱਝ, ਪੂਰਾ, ਥੋੜਾ, ਇੰਨਾ, ਕਿੰਨਾ, ਜਿੰਨਾ, ਜ਼ਰਾ, ਰਤਾ ਆਦਿ ।

4. ਕਾਰਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ; ਜਿਵੇਂ-ਇੰਦ, ਉਂਝ, ਇਸ ਤਰ੍ਹਾਂ, ਉੱਦਾਂ, ਇੱਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਛੇਤੀ ਆਦਿ ।

5. ਕਾਰਨਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ; ਜਿਵੇਂ-ਕਿਉਂਕਿ,’ ਤਾਂ ਕਿ, ਇਸ ਕਰਕੇ, ਤਾਂ, ਕਦੇ ਹੀ ਆਦਿ ।

6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਜਾਂ ਦੁਹਰਾਓ ਪਤਾ ਲੱਗੇ ; ਜਿਵੇਂ-ਇਕਹਿਰਾ, ਦੋਹਰਾ, ਡਿਉਢਾ, ਕਈ ਵਾਰ, ਘੜੀਮੜੀ, ਇਕ-ਇਕ, ਦੋ-ਦੋ, ਦੁਬਾਰਾ ਆਦਿ ।

7. ਨਿਸਚੇਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ; ਜਿਵੇਂ-ਜ਼ਰੂਰ, ਬਿਲਕੁਲ, ਵੀ, ਹੀ, ਈ, ਠੀਕ, ਆਹੋ, ਬੇਸ਼ਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਆਦਿ।

8. ਨਿਰਣਾਵਾਚਕ ਕਿਰਿਆ ਵਿਸ਼ੇਸ਼ਣ :
ਜੋ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰਦੇ ਹਨ , ਜਿਵੇਂ-ਨਹੀਂ, ਕਦੇ ਨਹੀਂ, ਨਿੱਜ, ਮਤੇ, ਬਿਲਕੁਲ, ਨਾ ਜੀ, ਜੀ ਨਹੀਂ, ਨਹੀਂ ਜੀ ਆਦਿ ।

PSEB 7th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 3.
ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ :
ਸਥਾਨਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ-ਉੱਪਰ, ਉੱਤੇ, ਥੱਲੇ, ਵਿਚ, ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿੱਥੇ, ਕਿੱਥੇ, ਨੇੜੇ, ਦੂਰ, ਸੱਜੇ, ਖੱਬੇ ਆਦਿ ।

ਪ੍ਰਸ਼ਨ 4.
ਨਿਸਚੇਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ :
ਨਿਸਚੇਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ; ਜਿਵੇਂ-ਜ਼ਰੂਰ, ਬਿਲਕੁਲ, ਵੀ, ਹੀ, ਈ, ਠੀਕ, ਆਹੋ, ਬੇਸ਼ਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਆਦਿ।

ਪ੍ਰਸ਼ਨ 5.
ਹੇਠ ਲਿਖੇ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ-
(ਉ) ਦਿਨੋ-ਦਿਨ …………….
(ਅ) ਇਸ ਤਰ੍ਹਾਂ …………….
(ਬ ਵਾਰ-ਵਾਰ …………….
(ਸ) ਬਹੁਤ ਅੱਛਾ …………….
(ਹ) ਜ਼ਰੂਰ …………….
(ਕ) ਬਥੇਰਾ …………….
(ਖ) ਇਸੇ ਕਰਕੇ …………….
(ਗ) ਆਹੋ ਜੀ …………….
ਉੱਤਰ :
(ਉ) ਕਾਲਵਾਚਕ
(ਅ) ਕਾਰਵਾਚਕ
(ਈ) ਪ੍ਰਕਾਰਵਾਚਕ
(ਸ) ਨਿਰਨਾਵਾਚਕ
(ਹ) ਨਿਸ਼ਚੇਵਾਚਕ
(ਕ) ਪਰਿਮਾਣਵਾਚਕ
(ਖ) ਕਾਰਨਵਾਚਕ
(ਗ) ਨਿਰਣਾਵਾਚਕ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ ਵਿਸ਼ੇਸ਼ਣ ਚੁਣ ਕੇ ਹੇਠ ਦਿੱਤੀ ਖ਼ਾਲੀ ਥਾਂ ‘ਤੇ ਲਿਖੋ ਤੇ ਉਨ੍ਹਾਂ ਦੀ ਕਿਸਮ ਵੀ ਦੱਸੋ ।
(ੳ) ਮਾਤਾ ਜੀ ਘਰੋਂ ਬਜ਼ਾਰ ਗਏ ਹਨ ।
(ਅ) ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ ।
(ਈ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ ।
(ਸ) ਪੜੋ ਜ਼ਰੂਰ, ਬੇਸ਼ਕ ਦੁਕਾਨ ਹੀ ਕਰੋ ।
(ਹ) ਹਾਂ ਜੀ ! ਮੈਂ ਸਮੇਂ ਸਿਰ ਪਹੁੰਚ ਜਾਵਾਂਗਾ ।
ਉੱਤਰ :
(ੳ) ਬਜ਼ਾਰ-ਸਥਾਨਵਾਚਕ
(ਅ) ਐਂਤਵਾਰ-ਕਾਲਵਾਚਕ
(ਈ) ਹੌਲੀ, ਜ਼ੋਰ ਨਾਲ-ਪ੍ਰਕਾਰਵਾਚਕ, ਨਹੀਂ-ਨਿਸਚੇਵਾਚਕ,
(ਸ) ਜ਼ਰੂਰ, ਬੇਸ਼ਕ-ਨਿਸਚੇਵਾਚਕ
(ਹ) ਹਾਂ ਜੀਨਿਰਣਾਵਾਚਕ, ਸਮੇਂ ਸਿਰ-ਕਾਲਵਾਚਕ ।

PSEB 7th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਸਹੀ ਦੇ ਸਾਹਮਣੇ ਹੀ ਤੇ ਗ਼ਲਤ ਦੇ ਸਾਹਮਣੇ ਲਿ ਦਾ ਨਿਸ਼ਾਨ ਲਗਾਓ
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ ।
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ ।
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ ।
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ-ਵਿਸ਼ੇਸ਼ਣ ਹਨ ।
(ਹ) ਦੁਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ ।
(ਕ) ਜੀ ਹਾਂ, ਆਹੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ ।
(ਖ) ਮੈਂ ਰਾਤੋ-ਰਾਤ ਦਿੱਲੀ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ ।
ਉੱਤਰ :
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ । (✓)
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ । (✓)
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ । (✗)
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ-ਵਿਸ਼ੇਸ਼ਣ ਹਨ । (✗)
(ਹ) ਦੁਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ । (✗)
(ਕ) ਜੀ ਹਾਂ, ਆਹੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ । (✓)
(ਖ) ਮੈਂ ਰਾਤੋ-ਰਾਤ ਦਿੱਲੀ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ । (✗)

PSEB 7th Class Punjabi Vyakaran ਕਾਲ

Punjab State Board PSEB 7th Class Punjabi Book Solutions Punjabi Grammar Kala ਕਾਲ Textbook Exercise Questions and Answers.

PSEB 7th Class Punjabi Grammar ਕਾਲ

ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ । ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

(ਉ) ਵਰਤਮਾਨ ਕਾਲ : ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ , ਜਿਵੇਂ-
(ੳ) “ਮੈਂ ਪੜ੍ਹਦਾ ਹਾਂ ।
(ਅ) ‘ਉਹ ਲਿਖਦਾ ਹੈ ।

(ਅ) ਭੂਤਕਾਲ : ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ ; ਜਿਵੇਂ-
(ਉ) ‘ਮੈਂ ਪੜ੍ਹਦਾ ਸੀ ।
(ਅ) ‘ਉਹ ਖੇਡਦੀ ਸੀ ।

(ੲ) ਭਵਿੱਖਤ ਕਾਲ :
ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਦਾ ਕਾਲ, ਭਵਿੱਖਤ ਕਾਲ ਹੁੰਦਾ ਹੈ; ਜਿਵੇਂ-
(ਉ) “ਮੈਂ ਪੜਾਂਗਾ ।
(ਅ) ‘ਉਹ ਖੇਡੇਗਾ ।

PSEB 7th Class Punjabi Vyakaran ਕਾਲ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦਾ, ਰੋਣਾ, ਰੋਣ, ਜਾਣਾ ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ ।

ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ ।
(ਇ) ਅਧਿਆਪਕਾ ਪੜ੍ਹਾ ਰਹੀ ਹੈ ।
(ਸ) ਰਾਜੁ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾਅ ਰਹੇ ਸਨ ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ ।
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ
(ਇ) ਵਰਤਮਾਨ ਕਾਲ
(ਸ) ਵਰਤਮਾਨ ਕਾਲ
(ਹ) ਭੂਤਕਾਲ
(ਕ) ਭੂਤਕਾਲ
(ਖ) ਭੂਤਕਾਲ
(ਗ) ਭਵਿੱਖਤ ਕਾਲ ।

PSEB 7th Class Punjabi Vyakaran ਕਾਲ

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤਕਾਲ ਵਿੱਚ ਬਦਲੋ
(ਉ) ਸਚਿਨ ਕ੍ਰਿਕਟ ਖੇਡਦਾ ਹੈ ।
(ਆ) ਚੋਰ ਚੋਰੀ ਕਰਦਾ ਹੈ ।
(ਇ) ਸੂਰਜ ਨਿਕਲ ਰਿਹਾ ਹੈ ।
(ਸ) ਪਸ਼ੂ ਘਾਹ ਚਰਦੇ ਸਨ ।
(ਹ) ਗੱਡੀ ਚਲੀ ਗਈ ਹੈ ।
(ਕ) ਬੱਚਾ ਪਤੰਗ ਉਡਾਉਂਦਾ ਹੈ ।
(ਖ) ਮੈਂ ਬਾਗ਼ ਵਿਚ ਘੁੰਮ ਰਿਹਾ ਹਾਂ ।
ਉੱਤਰ :
(ੳ) ਸਚਿਨ ਕ੍ਰਿਕਟ ਖੇਡਦਾ ਸੀ ।
(ਅ) ਚੋਰ ਚੋਰੀ ਕਰਦਾ ਸੀ ।
( ਸੂਰਜ ਨਿਕਲ ਰਿਹਾ ਸੀ ।
(ਸ) ਪਸ਼ੂ ਘਾਹ ਚਰਦੇ ਸਨ ।
(ਹ) ਗੱਡੀ ਚਲੀ ਗਈ ਸੀ ।
(ਕ) ਬੱਚਾ ਪਤੰਗ ਉਡਾਉਂਦਾ ਸੀ ।
(ਖ) ਮੈਂ ਬਾਗ਼ ਵਿਚ ਘੁੰਮ ਰਿਹਾ ਸੀ ।

ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ !
(ਅ) ਘੋੜੇ ਦੌੜਦੇ ਹਨ ।
(ੲ) ਮੱਝਾਂ ਚਰ ਰਹੀਆਂ ਹਨ ।
(ਸ) ਕੁੜੀਆਂ ਖੇਡ ਰਹੀਆਂ ਹਨ ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ ।
(ਅ) ਘੋੜੇ ਦੌੜਨਗੇ ।
(ੲ) ਮੱਝਾਂ ਚਰ ਰਹੀਆਂ ਹੋਣਗੀਆਂ ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ ।

PSEB 7th Class Punjabi Vyakaran ਕਾਲ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ ।
(ਅ) ਰੀਟਾ ਪਾਠ ਪੜ੍ਹੇਗੀ ।
(ੲ) ਪੁਜਾਰੀ ਆਰਤੀ ਕਰ ਰਿਹਾ ਹੈ ।
(ਸ) ਬੱਚੇ ਗੀਤ ਗਾ ਰਹੇ ਹਨ ।
(ਹ) ਮੱਝਾਂ ਚਰ ਰਹੀਆਂ ਹਨ ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ ।
(ਖ) ਕਵੀ ਕਵਿਤਾ ਸੁਣਾਏਗਾ ।
(ਗ) ਬੱਚਾ ਪਤੰਗ ਉਡਾਏਗਾ ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ ।
(ਅ) ਰੀਟਾ ਨੇ ਪਾਠ ਪੜਿਆ ।
(ੲ) ਪੁਜਾਰੀ ਆਰਤੀ ਕਰ ਰਿਹਾ ਸੀ ।
(ਸ), ਬੱਚੇ ਗੀਤ ਗਾ ਰਹੇ ਸਨ ।
(ਹ) ਮੱਝਾਂ ਚਰ ਰਹੀਆਂ ਸਨ ।
(ਕ) ਪੰਛੀ ਆਕਾਸ਼ ਵਿੱਚ ਉੱਡ ਰਹੇ ਸਨ ।
(ਖ) ਕਵੀ ਨੇ ਕਵਿਤਾ ਸੁਣਾਈ ।
(ਗ) ਬੱਚਾ ਪਤੰਗ ਉਡਾਉਂਦਾ ਸੀ ।

PSEB 7th Class Punjabi Vyakaran ਕਿਰਿਆ

Punjab State Board PSEB 7th Class Punjabi Book Solutions Punjabi Grammar Kiriya ਕਿਰਿਆ Textbook Exercise Questions and Answers.

PSEB 7th Class Punjabi Grammar ਕਿਰਿਆ

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ ਕਿਰਿਆ . ਅਖਵਾਉਂਦੇ ਹਨ , ਜਿਵੇਂ-
(ੳ) “ਉਹ ਗਿਆ ।
(ਅ) ‘ਮੈਂ ਪੁਸਤਕ ਪੜ੍ਹੀ ।
(ਇ) ਚਪੜਾਸੀ ਨੇ ਘੰਟੀ ਵਜਾਈ ।
(ਸ) ਗੁਰਮੀਤ ਹਾਕੀ ਖੇਡਦਾ ਹੈ ।
ਪਹਿਲੇ ਵਾਕ ਵਿਚ ‘ਗਿਆ, ਦੂਜੇ ਵਿਚ ‘ਪੜੀ, ਤੀਜੇ ਵਿਚ “ਵਜਾਈ ਤੇ ਚੌਥੇ ਵਿਚ “ਖੇਡਦਾ ਹੈ’ ਕਿਰਿਆਵਾਂ ਹਨ ।

PSEB 7th Class Punjabi Vyakaran ਕਿਰਿਆ

ਪ੍ਰਸ਼ਨ 2.
ਕਰਤਾ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਜਿਹੜਾ ਨਾਂਵ ਜਾਂ ਪੜਨਾਂਵ ਕੰਮ ਕਰਦਾ ਹੈ, ਉਹ ‘ਕਰਤਾ ਅਖਵਾਉਂਦਾ ਹੈ ; ਜਿਵੇਂ
ਮੈਂ ਫੁੱਟਬਾਲ ਖੇਡਿਆ ।
ਉਹ ਸਕੂਲ ਗਿਆ ।
ਇਨ੍ਹਾਂ ਵਾਕਾਂ ਵਿਚ ‘ਮੈਂ ਤੇ “ਉਹ” ਕੰਮ ਕਰਦੇ ਹਨ, ਇਸ ਕਰਕੇ ਇਹ ‘ਕਰਤਾ’ ਹਨ ।

ਪ੍ਰਸ਼ਨ 3.
ਕਰਮ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਕਿਰਿਆ ਦੇ ਕੰਮ ਦਾ ਜਿਸ ਨਾਂਵ ਜਾਂ ਪੜਨਾਂਵ ਉੱਤੇ ਪ੍ਰਭਾਵ ਪੈਂਦਾ ਹੈ, ਉਹ ਕਰਮ ਹੁੰਦਾ ਹੈ; ਜਿਵੇਂ
(ਉ) ਮੈਂ ‘ਰੋਟੀ ਖਾਧੀ ।
(ਅ) ਮੈਂ ‘ਸੱਪ’ ਮਾਰਿਆ ।
ਇਨ੍ਹਾਂ ਵਿਚ ਪਹਿਲੇ ਵਾਕ ਵਿਚ ਕਿਰਿਆ ਦਾ ਪ੍ਰਭਾਵ ‘ਰੋਟੀ ਉੱਤੇ ਤੇ ਦੂਜੇ ਵਿਚ ‘ਸੱਪ’ ਉੱਤੇ ਪਿਆ ਹੈ, ਇਸ ਕਰਕੇ ਇਹ ਕਰਮ ਹਨ ।

ਪ੍ਰਸ਼ਨ 4.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮੁੱਖ ਰੂਪ ਵਿਚ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ।
ਜਿਸ ਵਾਕ ਵਿਚ ਕਿਰਿਆ ਦੇ ਨਾਲ ਉਸ ਦਾ ਕਰਮ ਨਾ ਦੱਸਿਆ ਜਾਵੇ, ਉਸ ਨੂੰ ਅਕਰਮਕ ਤੇ ਜਿਸ ਦੇ ਨਾਲ ਕਰਮ ਦੱਸਿਆ ਜਾਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ ।
ਇਸ ਤੋਂ ਬਿਨਾਂ ਕਿਰਿਆ ਦੀ ਦੂਜੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ-ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ।
ਕਿਰਿਆ ਦੀ ਤੀਜੀ ਵੰਡ ਅਨੁਸਾਰ ਇਸ ਨੂੰ “ਇਕਹਿਰੀ ਕਿਰਿਆ’ ਤੇ ‘ਸੰਯੁਕਤ ਕਿਰਿਆ ਵਿਚ ਤੇ ਚੌਥੀ ਵੰਡ ਅਨੁਸਾਰ ਇਸ ਨੂੰ ‘ਮੂਲ ਕਿਰਿਆ ਤੇ ‘ਸਹਾਇਕ ਕਿਰਿਆ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ ।

PSEB 7th Class Punjabi Vyakaran ਕਿਰਿਆ

ਪ੍ਰਸ਼ਨ 5.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ ।
(ਅ) ਰੇਲ ਗੱਡੀ ਆਏਗੀ ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ ?
(ਸ) ਧੋਬੀ ਕੱਪੜੇ ਧੋ ਰਿਹਾ ਹੈ ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ ।
(ਕ) ਕੁੜੀ ਰੱਸੀ ਟੱਪਦੀ ਹੈ ।
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ ।
ਉੱਤਰ :
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ
(ਅ) ਰੇਲ-ਗੱਡੀ ਆਏਗੀ
(ਇ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ
(ਸ) ਧੋਬੀ ਕੱਪੜੇ ਧੋ ਰਿਹਾ ਹੈ
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ ।
(ਕ) ਕੁੜੀ ਰੱਸੀ ਟੱਪਦੀ ਹੈ
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ