PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.4

ਪ੍ਰਸ਼ਨ 1.
ਪਤਾ ਕਰੋ ਕਿ ਹੇਠਾਂ ਦਿੱਤੀਆਂ ਭਿੰਨਾਂ ਨਿਊਨਤਮ ਰੂਪ ਵਿਚ ਹਨ ਜਾਂ ਨਹੀਂ :
(a) \(\frac{12}{14}\)
ਹੱਲ:
ਭਿੰਨ \(\frac{12}{14}\) ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 12 ਅਤੇ ਹਰ 14 ਦਾ ਮ.ਸ.ਵ. ਪਤਾ ਕਰਾਂਗੇ ।
12 ਅਤੇ 14 ਦਾ ਮ.ਸ.ਵ. = 2
ਇਹ ਭਿੰਨ ਨਿਊਨਤਮ ਰੂਪ ਵਿਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \(\frac{12}{14}\) ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅਸੀਂ ਅੰਸ਼ 12 ਅਤੇ ਹਰ 14 ਨੂੰ ਮ.ਸ.ਵ. 2 ਨਾਲ ਭਾਗ ਕਰਾਂਗੇ ।
ਭਿੰਨ \(\frac{12}{14}\) = \(\frac{12 \div 2}{14 \div 2}\) = \(\frac{6}{7}\)
ਇਸ ਲਈ ਭਿੰਨ \(\frac{12}{14}\) ਦਾ ਨਿਊਨਤਮ ਰੂਪ \(\frac{6}{7}\) ਹੈ ।

(b) \(\frac{21}{35}\)
ਹੱਲ:
ਭਿੰਨ \(\frac{21}{35}\) ਨਿਊਨਤਮ ਰੂਪ ਵਿਚ ਹੈ ਜਾਂ ਨਹੀਂ ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 21 ਅਤੇ ਹਰ 35 ਦਾ ਮ.ਬ.ਵ. ਪਤਾ ਕਰਾਂਗੇ । 21 ਅਤੇ 35 ਦਾ ਮ.ਸ.ਵ. = 7
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 1
ਇਹ ਭਿੰਨ ਨਿਊਨਤਮ ਰੂਪ ਵਿੱਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \(\frac{21}{35}\) ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅਸੀਂ ਅੰਸ਼ 21 ਅਤੇ ਹਰ 35 ਨੂੰ ਮ.ਸ.ਵ. ਭਾਵ 7 ਨਾਲ ਭਾਗ ਕਰਾਂਗੇ ।
\(\frac{21}{35}\) = \(\frac{21 \div 7}{35 \div 7}\) = \(\frac{3}{5}\)
ਇਸ ਲਈ ਭਿੰਨ \(\frac{21}{35}\) ਦਾ ਨਿਊਨਤਮ ਰੂਪ \(\frac{3}{5}\) ਹੈ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4

(c) \(\frac{13}{17}\)
ਹੱਲ:
ਭਿੰਨ \(\frac{13}{17}\) ਵਿੱਚ ਅੰਸ਼ 13 ਅਤੇ ਹਰ 17 ਦਾ ਮ.ਬ.ਵ. ਪਤਾ ਕਰਾਂਗੇ ।
13 ਅਤੇ 17 ਦਾ ਮ.ਸ.ਵ. = 1
ਇਸ ਲਈ ਭਿੰਨ \(\frac{13}{17}\) ਨਿਊਨਤਮ ਰੂਪ ਵਿੱਚ ਹੈ ।

(d) \(\frac{25}{50}\)
ਹੱਲ:
ਭਿੰਨ \(\frac{25}{50}\) ਵਿਚ ਅੰਸ਼ 25 ਅਤੇ ਹਰ 50 ਦਾ ਮ.ਸ., ਪਤਾ ਕਰਦੇ ਹਾਂ ।
25 ਅਤੇ 50 ਦਾ ਮ.ਸ.ਵ. = 25.
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 2
ਇਹ ਭਿੰਨ ਨਿਊਨਤਮ ਰੂਪ ਵਿਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \(\frac{25}{50}\) ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅਸੀਂ ਅੰਸ਼ 25 ਅਤੇ ਹਰ 50 ਨੂੰ ਮ.ਸ.ਵ. 25 ਨਾਲ ਭਾਗ ਕਰਾਂਗੇ ।
\(\frac{25}{50}\) = \(\frac{25 \div 25}{50 \div 25}\) = \(\frac{1}{2}\)
ਇਸ ਲਈ ਭਿੰਨ \(\frac{25}{50}\) ਦਾ ਨਿਊਨਤਮ ਰੂਪ \(\frac{1}{2}\) ਹੈ।

(e) \(\frac{14}{21}\)
ਹੱਲ:
ਭਿੰਨ \(\frac{14}{21}\) ਵਿੱਚ ਅੰਸ਼ 14 ਅਤੇ ਹਰ 21 ਦਾ
ਮ.ਸਵ. ਪਤਾ ਕਰਦੇ ਹਾਂ ।
14 ਅਤੇ 21 ਦਾ ਮ..ਵ. = 7
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 3
ਇਹ ਭਿੰਨ ਨਿਊਨਤਮ ਰੂਪ ਵਿਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \(\frac{14}{21}\) ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅੰਸ਼ 14 ਅਤੇ ਹਰ 21 ਨੂੰ ਮ… 7 ਨਾਲ ਭਾਗ ਕਰਦੇ ਹਾਂ ।
\(\frac{14}{21}\) = \(\frac{14 \div 7}{21 \div 7}\) = \(\frac{2}{3}\)
ਇਸ ਲਈ ਭਿੰਨ \(\frac{14}{21}\) ਦਾ ਨਿਊਨਤਮ ਰੂਪ \(\frac{2}{3}\) ਹੈ ।

(f) \(\frac{8}{13}\)
ਹੱਲ:
ਭਿੰਨ \(\frac{8}{13}\) ਨਿਊਨਤਮ ਰੂਪ ਵਿੱਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 8 ਅਤੇ ਹਰ 13 ਦਾ ਮ.ਸ. ਵ. ਪਤਾ ਕਰਾਂਗੇ ।
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 4
8 ਅਤੇ 13 ਦਾ ਮ.ਸ.ਵ. = 1
ਇਸ ਲਈ \(\frac{8}{13}\) ਨਿਊਨਤਮ ਰੂਪ ਵਿੱਚ ਹੈ ।

(g) \(\frac{7}{15}\)
ਹੱਲ:
ਭਿੰਨ \(\frac{7}{15}\) ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 7 ਅਤੇ ਹਰ 15 ਦਾ ਮ.ਏ.ਵ. ਪਤਾ ਕਰਾਂਗੇ । 7 ਅਤੇ 15 ਦਾ ਮ.ਸ.ਵ. = 1
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 5
ਇਸ ਲਈ ਭਿੰਨ ਨਿਊਨਤਮ ਰੂਪ ਵਿਚ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4

(h) \(\frac{14}{27}\)
ਹੱਲ:
ਭਿੰਨ \(\frac{14}{27}\) ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼
14 ਅਤੇ ਹਰ 27 ਦਾ ਮ.ਸ.ਵ. ਪਤਾ ਕਰਾਂਗੇ । . 14 ਅਤੇ 27 ਦਾ ਮ.ਸਵ. = 1
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 6
ਇਸ ਲਈ ਭਿੰਨ \(\frac{14}{27}\) ਨਿਊਨਤਮ ਰੂਪ ਵਿਚ ਹੈ ।

(i) \(\frac{25}{35}\)
ਹੱਲ:
ਭਿੰਨ \(\frac{25}{35}\) ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 25 ਅਤੇ ਹਰ 35 ਦਾ ਮ. ਸ.ਵ. ਪਤਾ ਕਰਾਂਗੇ । 25 ਅਤੇ 35 ਦਾ ਮ.ਸ.ਵ. = 5
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 7
ਕਿਉਂਕਿ ਮਸਵ. 1 ਨਹੀਂ ਹੈ । ਇਸ ਲਈ ਇਹ ਭਿੰਨ ਨਿਊਨਤਮ ਰੂਪ ਵਿੱਚ ਨਹੀਂ ਹੈ ।
\(\frac{25}{35}\) = \(\frac{25 \div 5}{35 \div 5}\) = \(\frac{5}{7}\)
\(\frac{25}{35}\) ਦਾ ਨਿਊਨਤਮ ਰੂਪ \(\frac{5}{7}\) ਹੈ ।

(j) \(\frac{18}{23}\)
ਹੱਲ:
ਭਿੰਨ \(\frac{18}{23}\) ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 18 ਅਤੇ ਹਰ 23 ਦਾ ਮ.ਸ.ਵ. ਪਤਾ ਕਰਾਂਗੇ । 18 ਅਤੇ 23 ਦਾ ਮ.ਸ.ਵ. = 1
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 8
ਇਸ ਲਈ ਭਿੰਨ \(\frac{18}{23}\) ਨਿਊਨਤਮ ਰੂਪ ਵਿਚ ਹੈ ।

ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਂ ਦਾ ਨਿਊਨਤਮ ਰੂਪ ਲਿਖੋ:
(a) \(\frac{4}{8}\)
ਹੱਲ:
4 ਅਤੇ 8 ਦਾ ਮ.ਸ.ਵ. 4 ਹੈ ।
ਇਸ ਲਈ \(\frac{4}{8}\) ਦਾ ਨਿਊਨਤਮ ਰੂਪ = \(\frac{4 \div 4}{8 \div 4}\)
= \(\frac{1}{3}\)

(b) \(\frac{12}{18}\)
ਹੱਲ:
12 ਅਤੇ 18 ਦਾ ਮ.ਸ.ਵ. 6 ਹੈ ।
ਇਸ ਲਈ \(\frac{12}{18}\) ਦਾ ਨਿਊਨਤਮ ਰੂਪ =
\(\frac{12 \div 6}{18 \div 6}\) = \(\frac{2}{3}\)

(c) \(\frac{15}{20}\)
ਹੱਲ:
15 ਅਤੇ 20 ਦਾ ਮ.ਸ.ਵ. = 5
ਇਸ ਲਈ \(\frac{15}{20}\) ਦਾ ਨਿਊਨਤਮ ਰੂਪ = \(\frac{15 \div 5}{20 \div 5}\) = \(\frac{3}{4}\)

(d) \(\frac{35}{45}\)
ਹੱਲ:
35 ਅਤੇ 45 ਦਾ ਮ.ਸ.ਵ. = 5
ਇਸ ਲਈ \(\frac{35}{45}\) ਦਾ ਨਿਊਨਤਮ ਰੂਪ = \(\frac{35 \div 5}{45 \div 5}\) = \(\frac{7}{9}\)

(e) \(\frac{24}{36}\)
ਹੱਲ:
24 ਅਤੇ 36 ਦਾ ਮ.ਸ.ਵ. = 12
ਇਸ ਲਈ \(\frac{24}{36}\) ਦਾ ਨਿਊਨਤਮ ਰੂਪ = \(\frac{24 \div 12}{36 \div 12}\) = \(\frac{2}{3}\)

(f) \(\frac{8}{12}\)
ਹੱਲ:
8 ਅਤੇ 12 ਦਾ ਮ.ਸ.ਵ. = 4 .
ਇਸ ਲਈ \(\frac{8}{12}\) ਦਾ ਨਿਊਨਤਮ ਰੂਪ = \(\frac{8 \div 4}{12 \div 4}\) = \(\frac{2}{3}\)

(g) \(\frac{18}{21}\)
ਹੱਲ:
18 ਅਤੇ 21 ਦਾ ਮ.ਸ.ਵ. = 3
ਇਸ ਲਈ \(\frac{18}{21}\) ਹੈ ਦਾ ਨਿਊਨਤਮ ਰੂਪ = \(\frac{18 \div 3}{21 \div 3}\) = \(\frac{6}{7}\)

(h) \(\frac{25}{45}\)
ਹੱਲ:
25 ਅਤੇ 45 ਦਾ ਮ.ਸ.ਵ. = 5
ਇਸ ਲਈ \(\frac{25}{45}\) ਦਾ ਨਿਊਨਤਮ ਰੂਪ = \(\frac{25 \div 5}{45 \div 5}\) = \(\frac{5}{9}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.4

(i) \(\frac{6}{12}\)
ਹੱਲ:
6 ਅਤੇ 12 ਦਾ ਮ.ਸ.ਵ. = 6
ਇਸ ਲਈ \(\frac{6}{12}\) ਦਾ ਨਿਊਨਤਮ ਰੂਪ = \(\frac{6 \div 6}{12 \div 6}\) = \(\frac{1}{2}\)

(j) \(\frac{9}{27}\)
ਹੱਲ :
9 ਅਤੇ 27 ਦਾ ਮ.ਸ.ਵ. = 9
ਇਸ ਲਈ \(\frac{9}{27}\) ਦਾ ਨਿਊਨਤਮ ਰੂਪ = \(\frac{9 \div 9}{27 \div 9}\) = \(\frac{1}{3}\)

ਯਾਦ ਰੱਖੋ:-

  • ਜਿਸ ਭਿੰਨ ਦਾ ਅੰਸ਼, ਹਰ ਨਾਲੋਂ ਛੋਟਾ ਹੁੰਦਾ ਹੈ, ਉਹ ਉੱਚਿਤ ਭਿੰਨ ਅਖਵਾਉਂਦੀ ਹੈ । ਜਿਵੇਂ \(\frac{3}{5}\), \(\frac{7}{9}\), \(\frac{14}{17}\) ਕਿਤ ਤਿੰਨਾਂ ਹਨ ।
  • ਜਿਸ ਭਿੰਨ ਦਾ ਅੰਸ਼, ਹਰ ਨਾਲੋਂ ਵੱਡਾ ਹੁੰਦਾ ਹੈ, ਉਹ ਅਣਉੱਚਿਤ ਭਿੰਨ ਅਖਵਾਉਂਦੀ ਹੈ ।
    ਜਿਵੇਂ \(\frac{8}{5}\), \(\frac{13}{8}\), \(\frac{24}{13}\) ਅਣਉੱਚਿਤ ਤਿੰਨਾਂ ਹਨ ।

PSEB 5th Class Maths Solutions Chapter 5 ਧਨ (ਕਰੰਸੀ) Ex 5.4

Punjab State Board PSEB 5th Class Maths Book Solutions Chapter 5 ਧਨ (ਕਰੰਸੀ) Ex 5.4 Textbook Exercise Questions and Answers.

PSEB Solutions for Class 5 Maths Chapter 5 ਧਨ (ਕਰੰਸੀ) Ex 5.4

1. ਹੇਠ ਲਿਖਿਆਂ ਦਾ ਮੁੱਲ ਪਤਾ ਕਰੋ :

ਪ੍ਰਸ਼ਨ 1.
₹ 258 × 17
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.4 1

ਪ੍ਰਸ਼ਨ 2.
₹ 410 × 20
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.4 2

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 3.
₹ 518 × 18
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.4 3

ਪ੍ਰਸ਼ਨ 4.
₹ 220 × 14
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.4 4

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 5.
₹ 206 × 25.
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.4 5

2. ਹੇਠ ਲਿਖਿਆਂ ਦਾ ਮੁੱਲ ਪਤਾ ਕਰੋ :

ਪ੍ਰਸ਼ਨ 1.
₹ 3120 ÷ 10
ਹੱਲ:
₹ 3120 ÷ 10 = ₹ 312
PSEB 5th Class Maths Solutions Chapter 5 ਧਨ (ਕਰੰਸੀ) Ex 5.4 6

ਪ੍ਰਸ਼ਨ 2.
₹ 1590 ÷ 15
ਹੱਲ:
₹ 1590 ÷ 15 = ₹ 106
PSEB 5th Class Maths Solutions Chapter 5 ਧਨ (ਕਰੰਸੀ) Ex 5.4 7

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 3.
₹ 4272 ÷ 16
ਹੱਲ:
₹ 4272 ÷ 16 = ₹ 267
PSEB 5th Class Maths Solutions Chapter 5 ਧਨ (ਕਰੰਸੀ) Ex 5.4 8

ਪ੍ਰਸ਼ਨ 4.
₹ 4200 ÷ 20
ਹੱਲ:
₹ 4200 ÷ 20 = ₹ 210
PSEB 5th Class Maths Solutions Chapter 5 ਧਨ (ਕਰੰਸੀ) Ex 5.4 9

ਪ੍ਰਸ਼ਨ 5.
₹ 6500 ÷ 25
ਹੱਲ:
₹ 6500 ÷ 25 = ₹ 260
PSEB 5th Class Maths Solutions Chapter 5 ਧਨ (ਕਰੰਸੀ) Ex 5.4 10

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 3.
ਇਕ ਕੈਲਕੂਲੇਟਰ ਦਾ ਮੁੱਲ ਤੋਂ 415 ਹੈ । ਅਜਿਹੇ 17 ਕੈਲਕੂਲੇਟਰਾਂ ਦਾ ਮੁੱਲ ਦੱਸੋ ।
ਹੱਲ:
ਇੱਕ ਕੈਲਕੂਲੇਟਰ ਦਾ ਮੁੱਲ = ₹ 415
17 ਕੈਲਕੂਲੇਟਰਾਂ ਦਾ ਮੁੱਲ = ₹ 415 × 17
= ₹ 7055
PSEB 5th Class Maths Solutions Chapter 5 ਧਨ (ਕਰੰਸੀ) Ex 5.4 11
17 ਕੈਲਕੂਲੇਟਰਾਂ ਦਾ ਮੁੱਲ ₹ 7055

ਪ੍ਰਸ਼ਨ 4.
ਇਕ ਲਿਟਰ ਘਿਓ ਦਾ ਮੁੱਲ ₹ 435 ਹੈ । 18 ਲਿਟਰ ਘਿਓ ਦਾ ਮੁੱਲ ਦੱਸੋ ।
ਹੱਲ:
ਇੱਕ ਲਿਟਰ ਘਿਓ ਦਾ ਮੁੱਲ = ₹ 435
18 ਲਿਟਰ ਘਿਓ ਦਾ ਮੁੱਲ = ₹ 435 × 18
= ₹ 7830
PSEB 5th Class Maths Solutions Chapter 5 ਧਨ (ਕਰੰਸੀ) Ex 5.4 12
18 ਲਿਟਰ ਘਿਓ ਦਾ ਮੁੱਲ = ₹ 7830

ਪ੍ਰਸ਼ਨ 5.
24 ਕੱਚ ਦੇ ਗਲਾਸਾਂ ਦਾ ਮੁੱਲ ਤੋਂ 2880 ਹੈ । ਇੱਕ ਗਲਾਸ ਦਾ ਮੁੱਲ ਪਤਾ ਕਰੋ ।
ਹੱਲ:
ਕੱਚ ਦੇ 24 ਗਲਾਸਾਂ ਦਾ ਮੁੱਲ = ₹ 2880
ਕੱਚ ਦੇ 1 ਗਲਾਸ ਦਾ ਮੁੱਲ = ₹ 2880 – 24
= ₹ 120
PSEB 5th Class Maths Solutions Chapter 5 ਧਨ (ਕਰੰਸੀ) Ex 5.4 13
1 ਕੱਚ ਦੇ ਗਲਾਸ ਦਾ ਮੁੱਲ = ₹ 120

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 6.
19 ਜਿਓਮੈਟਰੀ ਬਾਕਸਾਂ ਦਾ ਮੁੱਲ ₹ 2850 ਹੈ । ਇੱਕ ਜਿਓਮੈਟਰੀ ਬਾਕਸ ਦਾ ਮੁੱਲ ਪਤਾ ਕਰੋ ।
ਹੱਲ:
19 ਜਿਓਮੈਟਰੀ ਬਾਕਸਾਂ ਦਾ ਮੁੱਲ = ₹ 2850
1 ਜਿਓਮੈਟਰੀ ਬਾਕਸ ਦਾ ਮੁੱਲ = ₹ 2850 ÷ 19
= ₹ 150
PSEB 5th Class Maths Solutions Chapter 5 ਧਨ (ਕਰੰਸੀ) Ex 5.4 14
1 ਜਿਓਮੈਟਰੀ ਬਾਕਸ ਦਾ ਮੁੱਲ = ₹ 150

ਪ੍ਰਸ਼ਨ 7.
ਪੈਟਰੋਲ ਦੇ ਇੱਕ ਲਿਟਰ ਦਾ ਮੁੱਲ ਕੇ 73 ਹੈ ਤਾਂ 12 ਲਿਟਰ ਪੈਟਰੋਲ ਦਾ ਮੁੱਲ ਦੱਸੋ ।
ਹੱਲ:
1 ਲਿਟਰ ਪੈਟਰੋਲ ਦਾ ਮੁੱਲ = ₹ 73
12 ਲਿਟਰ ਪੈਟਰੋਲ ਦਾ ਮੁੱਲ = ₹ 73 × 12
= ₹ 876
PSEB 5th Class Maths Solutions Chapter 5 ਧਨ (ਕਰੰਸੀ) Ex 5.4 15
12 ਲਿਟਰ ਪੈਟਰੋਲ ਦਾ ਮੁੱਲ = ₹ 876

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 8.
25 ਕਿਲੋਗ੍ਰਾਮ ਚਾਵਲਾਂ ਦਾ ਮੁੱਲ ₹ 2000 ਹੈ । ਇਕ ਕਿਲੋਗ੍ਰਾਮ ਚਾਵਲਾਂ ਦਾ ਮੁੱਲ ਪਤਾ ਕਰੋ ।
ਹੱਲ:
25 ਕਿਲੋਗ੍ਰਾਮ ਚਾਵਲਾਂ ਦਾ ਮੁੱਲ = ₹ 2000
1 ਕਿਲੋਗ੍ਰਾਮ ਚਾਵਲਾਂ ਦਾ ਮੁੱਲ = ₹ 2000 ÷ 25
= ₹ 80
PSEB 5th Class Maths Solutions Chapter 5 ਧਨ (ਕਰੰਸੀ) Ex 5.4 16
1 ਕਿਲੋਗ੍ਰਾਮ ਚਾਵਲਾਂ ਦਾ ਮੁੱਲ = ₹ 80

ਪ੍ਰਸ਼ਨ 9.
1 ਮੀਟਰ ਕੱਪੜੇ ਦਾ ਮੁੱਲ ₹ 500 ਹੈ । 18 ਮੀਟਰ ਕੱਪੜੇ ਦਾ ਮੁੱਲ ਪਤਾ ਕਰੋ ।
ਹੱਲ:
1 ਮੀਟਰ ਕੱਪੜੇ ਦਾ ਮੁੱਲ = ₹ 500
18 ਮੀਟਰ ਕੱਪੜੇ ਦਾ ਮੁੱਲ = ₹ 500 × 18
= ₹ 9000
PSEB 5th Class Maths Solutions Chapter 5 ਧਨ (ਕਰੰਸੀ) Ex 5.4 17
18 ਮੀਟਰ ਕੱਪੜੇ ਦਾ ਮੁੱਲ = ₹ 9000

10. ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ 1.
₹ 13 × 8 = __________
ਹੱਲ:
₹ 104

ਪ੍ਰਸ਼ਨ 2.
₹ 24 ₹ 5 = _________
ਹੱਲ:
₹ 120

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 3.
₹ 24 ÷ 3 = _________
ਹੱਲ:
₹ 8

ਪ੍ਰਸ਼ਨ 4.
₹ 72 ÷ 8 = _________
ਹੱਲ:
₹ 9

ਪ੍ਰਸ਼ਨ 5.
₹ 25 × 6 = ________
ਹੱਲ:
₹ 150

ਪ੍ਰਸ਼ਨ 6.
₹ 100 ÷ 10 = ________
ਹੱਲ:
₹ 10

PSEB 5th Class Maths Solutions Chapter 5 ਧਨ (ਕਰੰਸੀ) Ex 5.4

ਪ੍ਰਸ਼ਨ 7.
₹ 1000 ਵਿੱਚ ਸੌ ਰੁਪਏ ਦੇ_________ ਨੋਟ ਹਨ ।
ਹੱਲ:
10

ਪ੍ਰਸ਼ਨ 8.
₹ 300 ਵਿੱਚ ਪੰਜਾਹ ਰੁਪਏ ਦੇ __________ ਨੋਟ ਹਨ ।
ਹੱਲ:
6

ਪ੍ਰਸ਼ਨ 9.
₹ 500 ਵਿੱਚ ਵੀਹ ਰੁਪਏ ਦੇ __________ ਨੋਟ ਹਨ ।
ਹੱਲ:
25

ਪ੍ਰਸ਼ਨ 10.
₹ 2000 ਵਿੱਚ ਪੰਜ ਸੌ ਰੁਪਏ ਦੇ ____________ ਨੋਟ ਹਨ ।
ਹੱਲ:
4

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.3

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.3 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.3

ਪ੍ਰਸ਼ਨ 1.
ਪਤਾ ਕਰੋ ਕਿ ਹੇਠਾਂ ਦਿੱਤੀਆਂ ਭਿੰਨਾਂ ਭੁੱਲ ਜਾਂ ਸਮਾਨ ਹਨ ਜਾਂ ਨਹੀਂ :
(a) \(\frac{3}{7}\) ਅਤੇ \(\frac{6}{14}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 3 × 14 = 42
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 7 × 6 = 42
ਗੁਣਨਫਲ ਬਰਾਬਰ ਹਨ, ਇਸ ਲਈ ਇਹ ਸਮਾਨ ਜਾਂ ਤੁੱਲ ਭਿੰਨਾਂ ਹਨ ।

(b) \(\frac{11}{14}\) ਅਤੇ \(\frac{77}{98}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 11 × 98 = 1078
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 14 × 77 = 1078.
ਗੁਣਨਫਲ ਬਰਾਬਰ ਹਨ, ਇਸ ਲਈ ਇਹ ਸਮਾਨ ਜਾਂ ਭੁੱਲ ਭਿੰਨਾਂ ਹਨ ।

(c) \(\frac{6}{9}\) ਅਤੇ \(\frac{24}{36}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 6 × 36 = 216
ਪਹਿਲੀ ਭਿੰਨ ਦਾ ਹਰ ਦੂਜੀ ਭਿੰਨ ਦਾ ਅੰਸ਼ = 9 × 24 = 216.
ਗੁਣਨਫਲ ਬਰਾਬਰ ਹਨ, ਇਸ ਲਈ ਇਹ ਸਮਾਨ ਜਾਂ ਤੁੱਲ ਭਿੰਨਾਂ ਹਨ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.3

(d) \(\frac{5}{8}\) ਅਤੇ \(\frac{10}{24}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 5 × 24 = 120
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 8 × 10 = 80.
ਕਿਉਂਕਿ ਗੁਣਨਫਲ ਬਰਾਬਰ ਨਹੀਂ ਹਨ, ਇਸ ਲਈ ਇਹ ਸਮਾਨ ਜਾਂ ਭੁੱਲ ਭਿੰਨ ਨਹੀਂ ਹਨ ।

(e) \(\frac{7}{12}\) ਅਤੇ \(\frac{14}{21}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦੇ ਹਰ = 7 × 21 = 147
ਪਹਿਲੀ ਭਿੰਨ ਦਾ ਹਰ ਦੂਜੀ ਭਿੰਨ ਦਾ ਅੰਸ਼ = 12 × 14 = 168.
ਕਿਉਂਕਿ ਗੁਣਨਫਲ ਬਰਾਬਰ ਨਹੀਂ ਹਨ, ਇਸ ਲਈ ਇਹ ਸਮਾਨ ਜਾਂ ਭੁੱਲ ਭਿੰਨ ਨਹੀਂ ਹਨ।

(f) \(\frac{8}{9}\) ਅਤੇ \(\frac{40}{54}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ
= 8 × 54 = 432
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 9 × 40 = 360.
ਕਿਉਂਕਿ ਗੁਣਨਫਲ ਬਰਾਬਰ ਨਹੀਂ ਹਨ, ਇਸ ਲਈ ਇਹ ਸਮਾਨ ਜਾਂ ਤੁੱਲ ਭਿੰਨ ਨਹੀਂ ਹਨ ।

 

PSEB 5th Class Maths Solutions Chapter 5 ਧਨ (ਕਰੰਸੀ) Ex 5.3

Punjab State Board PSEB 5th Class Maths Book Solutions Chapter 5 ਧਨ (ਕਰੰਸੀ) Ex 5.3 Textbook Exercise Questions and Answers.

PSEB Solutions for Class 5 Maths Chapter 5 ਧਨ (ਕਰੰਸੀ) Ex 5.3

ਪ੍ਰਸ਼ਨ 1.
ਰਵੀ ਨੇ ਤੋਂ 50 ਦੀ ਇੱਕ ਕਾਪੀ ਅਤੇ $ 125 ਦੀ ਇੱਕ ਕਿਤਾਬ ਖਰੀਦੀ ਅਤੇ ਤੋਂ 150 ਦਾ ਇੱਕ ਪੈਨ ਖਰੀਦਿਆ ।ਉਸਨੇ ਕਿੰਨੇ ਰੁਪਏ ਖਰਚ ਕੀਤੇ ?
ਹੱਲ:
ਰਵੀ ਨੇ ਇਕ ਕਾਪੀ ਜਿੰਨੇ ਦੀ ਖਰੀਦੀ = ₹ 50
ਰਵੀ ਨੇ ਇਕ ਕਿਤਾਬ ਜਿੰਨੇ ਦੀ ਖਰੀਦੀ = ₹ 125
ਰਵੀ ਨੇ ਇਕ ਪੈਨ ਜਿੰਨੇ ਦਾ ਖਰੀਦਿਆ = + ₹ 150
ਰਵੀ ਨੇ ਕੁੱਲ ਜਿੰਨੇ ਰੁਪਏ ਖਰਚ ਕੀਤੇ = ₹ 325
PSEB 5th Class Maths Solutions Chapter 5 ਧਨ (ਕਰੰਸੀ) Ex 5.3 1

ਪ੍ਰਸ਼ਨ 2.
ਮਨਵੀਤ ਕੌਰ ਕੋਲ ਤੋਂ 148.50 ਹਨ । ਉਸਦੇ ਪਿਤਾ ਜੀ ਨੇ ਉਸਨੂੰ ਤੇ 116.50 ਹੋਰ ਦੇ ਦਿੱਤੇ । ਹੁਣ ਮਨਜੀਤ ਕੌਰ ਕੋਲ ਕਿੰਨੇ ਰੁਪਏ ਹੋ ਗਏ ਹਨ ?
ਹੱਲ:
ਮਨਵੀਤ ਕੌਰ ਕੋਲ ਜਿੰਨੇ ਰੁਪਏ ਹਨ = ₹ 148.50
ਉਸਦੇ ਪਿਤਾ ਜੀ ਨੇ ਉਸਨੂੰ ਜਿੰਨੇ ਹੋਰ ਰੁਪਏ ਦਿੱਤੇ = + ₹ 116.50
ਹੁਣ ਮਨਵੀਤ ਕੌਰ ਕੋਲ ਜਿੰਨੇ ਰੁਪਏ ਹੋ ਗਏ ਹਨ। = ₹ 265.00
PSEB 5th Class Maths Solutions Chapter 5 ਧਨ (ਕਰੰਸੀ) Ex 5.3 2

PSEB 5th Class Maths Solutions Chapter 5 ਧਨ (ਕਰੰਸੀ) Ex 5.3

ਪ੍ਰਸ਼ਨ 3.
ਪਾਰਸ ਨੇ ਤੋਂ 450 ਦਾ ਇੱਕ ਬਸਤਾ ਖ਼ਰੀਦਿਆ ਅਤੇ ਉਸਨੇ ਤੋਂ 500 ਦੁਕਾਨਦਾਰ ਨੂੰ ਦੇ ਦਿੱਤੇ । ਦੁਕਾਨਦਾਰ ਉਸਨੂੰ ਕਿੰਨੇ ਰੁਪਏ ਵਾਪਿਸ ਕਰੇਗਾ ?
ਹੱਲ:
ਪਾਰਸ ਨੇ ਜਿੰਨੇ ਰੁਪਏ ਦਾ ਇਕ ਬਸਤਾ ਖ਼ਰੀਦਿਆ = ₹ 450
ਦੁਕਾਨਦਾਰ ਨੂੰ ਜਿੰਨੇ ਰੁਪਏ ਦਿੱਤੇ = ₹ 500
ਦੁਕਾਨਦਾਰ ਉਸਨੂੰ ਜਿੰਨੇ ਰੁਪਏ ਵਾਪਿਸ ਕਰੇਗਾ ।
PSEB 5th Class Maths Solutions Chapter 5 ਧਨ (ਕਰੰਸੀ) Ex 5.3 3
ਪਾਰਸ ਨੂੰ ₹ 50 ਵਾਪਿਸ ਮਿਲੇ ।

ਪ੍ਰਸ਼ਨ 4.
ਗੁਰਦੀਪ ਕੋਲ ₹ 1000 ਹਨ ਅਤੇ ਉਸਨੇ ₹ 742 ਦੇ ਬੂਟ ਖ਼ਰੀਦੇ । ਉਸ ਕੋਲ ਕਿੰਨਾ ਧਨ ਬਚੇਗਾ ?
ਹੱਲ:
ਗੁਰਦੀਪ ਕੋਲ ਜਿੰਨੇ ਰੁਪਏ ਹਨ = ₹ 1000
ਉਸਨੇ ਜਿੰਨੇ ਦੇ ਬੂਟ ਖ਼ਰੀਦੇ = ₹ 7142
ਉਸ ਕੋਲ ਜਿੰਨਾ ਧਨ ਬਚੇਗਾ = ₹ 258
PSEB 5th Class Maths Solutions Chapter 5 ਧਨ (ਕਰੰਸੀ) Ex 5.3 4

ਪ੍ਰਸ਼ਨ 5.
ਪ੍ਰਭਜੋਤ ਕੋਲ ਤੋਂ 2168.50 ਹਨ ਅਤੇ ਉਸਦੇ ਭਰਾ ਸਿਮਰਜੀਤ ਕੋਲ ਤੋਂ 1248.50 ਹਨ । ਉਹਨਾਂ ਦੋਹਾਂ ਕੋਲ ਕਿੰਨੇ ਰੁਪਏ ਹਨ ?
ਹੱਲ:
ਪ੍ਰਭਜੋਤ ਕੋਲ ਜਿੰਨੇ ਰੁਪਏ ਹਨ = ₹ 2168.50
ਉਸਦੇ ਭਰਾ ਸਿਮਰਜੀਤ ਕੋਲ ਜਿੰਨੇ ਰੁਪਏ ਹਨ = ₹ 1248.50
ਉਹਨਾਂ ਦੋਹਾਂ ਕੋਲ ਜਿੰਨੇ ਰੁਪਏ ਹਨ = ₹ 3417.00
ਉਹਨਾਂ ਦੋਹਾਂ ਕੋਲ ₹3417.00 ਹਨ ।
PSEB 5th Class Maths Solutions Chapter 5 ਧਨ (ਕਰੰਸੀ) Ex 5.3 5

PSEB 5th Class Maths Solutions Chapter 5 ਧਨ (ਕਰੰਸੀ) Ex 5.3

ਪ੍ਰਸ਼ਨ 6.
ਇੱਕ ਦੁਕਾਨਦਾਰ ਕੋਲ ਤੋਂ 1000 ਹਨ । ਉਸਨੇ ਇੱਕ ਰੇਡੀਓ ਤੋਂ 650 ਦਾ ਖ਼ਰੀਦਿਆ । ਉਸ ਕੋਲ ਹੁਣ ਕਿੰਨੇ ਰੁਪਏ ਬਚੇ ਹੋਣਗੇ ?
ਹੱਲ:
ਇਕ ਦੁਕਾਨਦਾਰ ਕੋਲ ਜਿੰਨੇ ਰੁਪਏ ਹਨ = ₹ 1000
ਉਸਨੇ ਜਿੰਨੇ ਦਾ ਇਕ ਰੇਡੀਓ ਖ਼ਰੀਦਿਆ = ₹ 650
ਉਸਦੇ ਕੋਲ ਹੁਣ ਜਿੰਨੇ ਰੁਪਏ ਬਚੇ ਹੋਣਗੇ = ₹350
ਉਸ ਕੋਲ ਹੁਣ ₹ 350 ਬਚ ਗਏ ।
PSEB 5th Class Maths Solutions Chapter 5 ਧਨ (ਕਰੰਸੀ) Ex 5.3 6

ਪ੍ਰਸ਼ਨ 7.
ਹਰਜੋਤ ਆਪਣੀ ਸਹੇਲੀ ਨਾਲ ਬਜ਼ਾਰ ਗਈ । ਉੱਥੇ ਉਸਨੇ ਦੇ 3467.50 ਦਾ ਸਮਾਨ ਖ਼ਰੀਦਿਆ ਜਦ ਕਿ ਉਸਦੀ ਸਹੇਲੀ ਨੇ 3350.25 ਦਾ ਸਮਾਨ ਖ਼ਰੀਦਿਆ ਹਰਜੋਤ ਨੇ ਆਪਣੀ ਸਹੇਲੀ ਨਾਲੋਂ ਕਿੰਨੇ ਰੁਪਏ ਵੱਧ ਖਰਚ ਕੀਤੇ ।
ਹੱਲ:
ਹਰਜੋਤ ਨੇ ਜਿੰਨੇ ਰੁਪਏ ਦਾ ਸਮਾਨ ਖ਼ਰੀਦਿਆ = ₹ 3467.50
ਉਸਦੀ ਸਹੇਲੀ ਨੇ ਜਿੰਨੇ ਰੁਪਏ ਦਾ ਸਮਾਨ ਖ਼ਰੀਦਿਆ = ₹ 3350.25
ਉਸਨੇ ਆਪਣੀ ਸਹੇਲੀ ਨਾਲੋਂ ਜਿੰਨੇ ਰੁਪਏ ਵੱਧ ਖ਼ਰਚ ਕੀਤੇ = ₹ 117.25
ਹਰਜੋਤ ਨੇ ਆਪਣੀ ਸਹੇਲੀ ਨਾਲੋਂ ₹ 117.25 ਵੱਧ ਖ਼ਰਚ ਕੀਤੇ ।
PSEB 5th Class Maths Solutions Chapter 5 ਧਨ (ਕਰੰਸੀ) Ex 5.3 7

ਪ੍ਰਸ਼ਨ 8.
ਅਵਨੀਤ ਨੇ ਇੱਕ ਦੁਕਾਨ ਤੋਂ ₹ 1865.90 ਦੀ ਇੱਕ ਕਮੀਜ਼, ₹ 1060.30 ਦੀ ਇੱਕ ਪੈਂਟ ਅਤੇ ₹ 990.10. ਦਾ ਇੱਕ ਬੂਟਾਂ ਦਾ ਜੋੜਾ ਖ਼ਰੀਦਿਆ । ਉਸਨੇ ਕਿੰਨੇ ਰੁਪਏ ਖ਼ਰਚ ਕੀਤੇ ।
ਹੱਲ:
ਅਵਨੀਤ ਨੇ ਜਿੰਨੇ ਦੀ ਇਕ ਕਮੀਜ਼ ਖ਼ਰੀਦੀ = ₹ 1865.90
ਅਵਨੀਤ ਨੇ ਜਿੰਨੇ ਦੀ ਇਕ ਪੈਂਟ ਖ਼ਰੀਦੀ = ₹ 1060.30
ਅਵਨੀਤ ਨੇ ਜਿੰਨੇ ਦਾ ਇੱਕ ਬੂਟਾਂ ਦਾ ਜੋੜਾ ਖ਼ਰੀਦਿਆ = ₹ 990.10
ਅਵਨੀਤ ਨੇ ਕੁੱਲ ਜਿੰਨੇ ਰੁਪਏ ਖ਼ਰਚ ਕੀਤੇ = ₹ 3916.30
PSEB 5th Class Maths Solutions Chapter 5 ਧਨ (ਕਰੰਸੀ) Ex 5.3 8

PSEB 5th Class Maths Solutions Chapter 5 ਧਨ (ਕਰੰਸੀ) Ex 5.3

PSEB 5th Class Maths Solutions Chapter 5 ਧਨ (ਕਰੰਸੀ) Ex 5.2

Punjab State Board PSEB 5th Class Maths Book Solutions Chapter 5 ਧਨ (ਕਰੰਸੀ) Ex 5.2 Textbook Exercise Questions and Answers.

PSEB Solutions for Class 5 Maths Chapter 5 ਧਨ (ਕਰੰਸੀ) Ex 5.2

1. ਹੇਠਾਂ ਲਿਖਿਆਂ ਨੂੰ ਹੱਲ ਕਰੋ :

ਪ੍ਰਸ਼ਨ 1.
PSEB 5th Class Maths Solutions Chapter 5 ਧਨ (ਕਰੰਸੀ) Ex 5.2 1
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 2

ਪ੍ਰਸ਼ਨ 2.
PSEB 5th Class Maths Solutions Chapter 5 ਧਨ (ਕਰੰਸੀ) Ex 5.2 3
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 4

PSEB 5th Class Maths Solutions Chapter 5 ਧਨ (ਕਰੰਸੀ) Ex 5.2

ਪ੍ਰਸ਼ਨ 3.
PSEB 5th Class Maths Solutions Chapter 5 ਧਨ (ਕਰੰਸੀ) Ex 5.2 5
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 6

ਪ੍ਰਸ਼ਨ 4.
PSEB 5th Class Maths Solutions Chapter 5 ਧਨ (ਕਰੰਸੀ) Ex 5.2 7
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 8

ਪ੍ਰਸ਼ਨ 5.
PSEB 5th Class Maths Solutions Chapter 5 ਧਨ (ਕਰੰਸੀ) Ex 5.2 9
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 10

ਪ੍ਰਸ਼ਨ 6.
PSEB 5th Class Maths Solutions Chapter 5 ਧਨ (ਕਰੰਸੀ) Ex 5.2 11
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 12

PSEB 5th Class Maths Solutions Chapter 5 ਧਨ (ਕਰੰਸੀ) Ex 5.2

ਪ੍ਰਸ਼ਨ 7.
PSEB 5th Class Maths Solutions Chapter 5 ਧਨ (ਕਰੰਸੀ) Ex 5.2 13
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 14

ਪ੍ਰਸ਼ਨ 8.
PSEB 5th Class Maths Solutions Chapter 5 ਧਨ (ਕਰੰਸੀ) Ex 5.2 15
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 16

ਪ੍ਰਸ਼ਨ 9.
PSEB 5th Class Maths Solutions Chapter 5 ਧਨ (ਕਰੰਸੀ) Ex 5.2 17
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 18

ਪ੍ਰਸ਼ਨ 10.
PSEB 5th Class Maths Solutions Chapter 5 ਧਨ (ਕਰੰਸੀ) Ex 5.2 19
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 20

PSEB 5th Class Maths Solutions Chapter 5 ਧਨ (ਕਰੰਸੀ) Ex 5.2

ਪ੍ਰਸ਼ਨ 11.
PSEB 5th Class Maths Solutions Chapter 5 ਧਨ (ਕਰੰਸੀ) Ex 5.2 21
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 22

2. ਹੇਠਾਂ ਲਿਖਿਆਂ ਨੂੰ ਹੱਲ ਕਰੋ :

ਪ੍ਰਸ਼ਨ 1.
₹ 3138.65 + ₹ 2124.15
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 23

PSEB 5th Class Maths Solutions Chapter 5 ਧਨ (ਕਰੰਸੀ) Ex 5.2

ਪ੍ਰਸ਼ਨ 2.
₹ 4472.85 + ₹ 5200.32
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 24

ਪ੍ਰਸ਼ਨ 3.
₹ 5245.18 + ₹ 4216.27
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 25

ਪ੍ਰਸ਼ਨ 4.
₹ 4580.42 – ₹ 2292.18
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 26

PSEB 5th Class Maths Solutions Chapter 5 ਧਨ (ਕਰੰਸੀ) Ex 5.2

ਪ੍ਰਸ਼ਨ 5.
₹ 831424 – ₹ 5218.16.
ਹੱਲ:
PSEB 5th Class Maths Solutions Chapter 5 ਧਨ (ਕਰੰਸੀ) Ex 5.2 27

PSEB 5th Class Maths Solutions Chapter 5 ਧਨ (ਕਰੰਸੀ) Ex 5.1

Punjab State Board PSEB 5th Class Maths Book Solutions Chapter 5 ਧਨ (ਕਰੰਸੀ) Ex 5.1 Textbook Exercise Questions and Answers.

PSEB Solutions for Class 5 Maths Chapter 5 ਧਨ (ਕਰੰਸੀ) Ex 5.1

1. ਹੇਠਾਂ ਲਿਖੇ ਰੁਪਇਆਂ ਨੂੰ ਪੈਸਿਆਂ ਵਿੱਚ ਬਦਲੋ :

ਪ੍ਰਸ਼ਨ 1.
₹ 15
ਹੱਲ:
₹ 15 = (15 × 100) ਪੈਸੇ
= 1500 ਪੈਸੇ

ਪ੍ਰਸ਼ਨ 2.
₹ 8.13
ਹੱਲ:
₹ 8.13 = (8 × 100 + 13) ਪੈਸੇ
= 813 ਪੈਸੇ

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 3.
₹ 12.63
ਹੱਲ:
₹ 12.63 = (12 × 100 + 63) ਪੈਸੇ
= 1263 ਪੈਸੇ

ਪ੍ਰਸ਼ਨ 4.
₹ 13.50
ਹੱਲ:
₹ 13.50 = (13 × 100 + 50) ਪੈਸੇ
= 1350 ਪੈਸੇ

ਪ੍ਰਸ਼ਨ 5.
₹ 98.75.
ਹੱਲ:
₹ 98.75 = (98 × 100 + 75) ਪੈਸੇ
= 9875 ਪੈਸੇ

2. ਹੇਠਾਂ ਲਿਖੇ ਪੈਸਿਆਂ ਨੂੰ ਰੁਪਇਆਂ ਵਿੱਚ ਬਦਲੋ :

ਕਿਉਂਕਿ 1 ਪੈਸਾ = ₹ \(\frac{1}{100}\)

ਪ੍ਰਸ਼ਨ 1.
700 ਪੈਸੇ
ਹੱਲ:
700 ਪੈਸੇ = ₹ (700 ÷ 100)
= ₹7

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 2.
925 ਪੈਸੇ
ਹੱਲ:
925 ਪੈਸੇ = ₹ (925 ÷ 100)
= ₹ 9.25

ਪ੍ਰਸ਼ਨ 3.
1972 ਪੈਸੇ
ਹੱਲ:
1972 ਪੈਸੇ = ₹ (1972 ÷ 100)
= ₹ 19.72

ਪ੍ਰਸ਼ਨ 4.
2816 ਪੈਸੇ
ਹੱਲ:
2816 ਪੈਸੇ = ₹ (2816 ÷ 100)
= ₹ 28.16

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 5.
3650 ਪੈਸੇ
ਹੱਲ:
3650 ਪੈਸੇ = ₹ (3650 ÷ 100)
= ₹ 36.50

3. ਹੇਠਾਂ ਲਿਖੀਆਂ ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ 1.
₹ 1 ਵਿੱਚ 50 ਪੈਸੇ ਦੇ …………………….. ਸਿੱਕੇ ਹੁੰਦੇ ਹਨ ।
ਹੱਲ:
2

ਪ੍ਰਸ਼ਨ 2.
₹ 10 ਵਿੱਚ ₹ 2 ਦੇ …………………. ਸਿੱਕੇ ਹਨ ।
ਹੱਲ:
5

ਪ੍ਰਸ਼ਨ 3.
₹ 1.50 ਵਿੱਚ 50 ਪੈਸੇ ਦੇ …………… ਸਿੱਕੇ ਹਨ ।
ਹੱਲ:
3

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 4.
₹ 100 ਬਣਾਉਣ ਲਈ ₹ 10 ਦੇ ……………… ਨੋਟ ਲੱਗਣਗੇ ।
ਹੱਲ:
10

ਪ੍ਰਸ਼ਨ 5.
₹ 20 ਬਣਾਉਣ ਲਈ ₹ 5 ਦੇ ………………. ਸਿੱਕੇ ਲੱਗਣਗੇ ।
ਹੱਲ:
4

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 1.
ਮਿਲਾਨ ਕਰੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 1
ਹੱਲ:
(a) \(\frac{1}{2}\) ਅੱਧਾ ਹਿੱਸਾ
(b) \(\frac{1}{4}\) ਇੱਕ ਚੌਥਾਈ ਹਿੱਸਾਂ
(c) \(\frac{1}{6}\) ਛੇਵਾਂ ਹਿੱਸਾ
(d) \(\frac{1}{8}\) ਅੱਠਵਾਂ ਹਿੱਸਾ
(e) \(\frac{1}{3}\) ਇੱਕ ਤਿਹਾਈ ਹਿੱਸਾ
(f) \(\frac{2}{3}\) ਦੋ ਤਿਹਾਈ ਹਿੱਸਾ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 2.
ਮਿਲਾਨ ਕਰੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 2
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 3

ਪ੍ਰਸ਼ਨ 3.
ਖ਼ਾਲੀ ਖਾਨੇ ਵਿੱਚ ਭਰੋ :
(a) 9 ਅਮਰੂਦਾਂ ਦਾ \(\frac{1}{3}\)ਭਾਗ = _____ ਅਮਰੂਦ
ਹੱਲ:
3

(b) 12 ਟਾਫ਼ੀਆਂ ਦਾ \(\frac{1}{6}\) ਭਾਗ = _____ ਟਾਫ਼ੀਆਂ
ਹੱਲ:
2

(c) 18 ਕੁਲਫ਼ੀਆਂ ਦਾ \(\frac{1}{6}\) ਭਾਗ = _____ ਕੁਲਫ਼ੀਆਂ
ਹੱਲ:
3

(d) 16 ਪੈਨਸਿਲਾਂ ਦਾ \(\frac{1}{4}\) ਭਾਗ = ___ ਪੈਨਸਿਲਾਂ
ਹੱਲ:
4

(e) 20 ਰੁਪਏ ਦਾ \(\frac{1}{10}\) ਭਾਗ = ____ ਰੁਪਏ
ਹੱਲ:
2

(f) 100 ਪੈਨਸਿਲਾਂ ਦਾ \(\frac{1}{10}\) ਭਾਗ = ____ ਪੈਨਸਿਲਾਂ
ਹੱਲ:
10

(g) 100 ਸੈਂਟੀਮੀਟਰਾਂ ਦਾ \(\frac{1}{10}\) ਭਾਗ = ____ ਸੈਂਟੀਮੀਟਰਾਂ
ਹੱਲ:
10

(h) 32 ਲੱਡੂਆਂ ਦਾ \(\frac{1}{8}\) ਭਾਗ = ___ ਲੱਡੂ ।
ਹੱਲ:
4

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 4.
ਨੇਹਾ ਦੇ ਮਾਮਾ ਜੀ ਇੱਕ ਵੱਡੀ ਸਾਰੀ ਚਾਕਲੇਟ ਲੈ ਕੇ ਆਏ ਜੋ ਕਿ ਹੇਠਾਂ ਦਿੱਤੇ ਚਿੱਤਰ ਵਾਂਗ ਸੀ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 4
(a) ਨੇਹਾ ਨੇ ਆਪਣੀ ਚਾਕਲੇਟ ਦਾ ਅੱਧਾ ਹਿੱਸਾ ਆਪਣੀ ਭੈਣ ਨਿਧੀ ਨੂੰ ਦੇਣ ਬਾਰੇ ਸੋਚਿਆ, ਤਾਂ ਦੱਸੋ ਨੇਹਾ ਨੇ ਆਪਣੀ ਚਾਕਲੇਟ ਦੇ ਕਿੰਨੇ ਟੁੱਕੜੇ ਨਿਧੀ ਨੂੰ ਦਿੱਤੇ ?
ਹੱਲ:
ਚਾਕਲੇਟ ਦੇ ਕੁੱਲ ਟੁੱਕੜੇ = 16 ਨੇਹਾ ਨੇ ਨਿਧੀ ਨੂੰ ਦਿੱਤੇ = \(\frac{1}{2}\) × 16 = 8 ਟੁੱਕੜੇ ।

(b) ਨੇਹਾ ਨੇ ਇਸ ਚਾਕਲੇਟ ਦਾ ਅੱਠਵਾਂ ਹਿੱਸਾ ਆਪਣੀ ਦਾਦੀ ਨੂੰ ਦੇਣ ਬਾਰੇ ਸੋਚਿਆ, ਦੱਸੋ ਕਿ ਉਹ ਆਪਣੀ ਦਾਦੀ ਜੀ ਨੂੰ ਇਸ ਚਾਕਲੇਟ ਦੇ ਕਿੰਨੇ ਟੁੱਕੜੇ ਦੇਵੇਗੀ ?
ਹੱਲ:
ਨੇਹਾ ਨੇ ਆਪਣੀ ਦਾਦੀ ਨੂੰ ਦਿੱਤੇ = 16 ਦਾ
ਅੱਠਵਾਂ ਹਿੱਸਾ = \(\frac{1}{8}\) × 16 = 2 ਟੁੱਕੜੇ

(c) ਨੇਹਾ ਨੇ ਇਸ ਚਾਕਲੇਟ ਦਾ ਇੱਕ ਚੌਥਾਈ ਹਿੱਸਾ ਆਪਣੀ ਮੰਮੀ ਨੂੰ ਦੇਣ ਬਾਰੇ ਸੋਚਿਆ, ਦੱਸੋ ਕਿ ਉਹ ਆਪਣੀ ਮੰਮੀ ਨੂੰ ਕਿੰਨੇ ਟੁੱਕੜੇ ਦੇਵੇਗੀ ?
ਹੱਲ:
ਨੇਹਾ ਨੇ ਆਪਣੀ ਮੰਮੀ ਨੂੰ ਦਿੱਤੇ = 16 ਦਾ
ਇੱਕ ਚੌਥਾਈ = 16 × \(\frac{1}{4}\) = 4 ਟੁੱਕੜੇ

(d) ਉਪਰੋਕਤ ਸਾਰਿਆਂ ਨੂੰ ਦੇਣ ਤੋਂ ਬਾਅਦ ਬਾਕੀ , ਬਚੀ ਚਾਕਲੇਟ ਨੇਹਾ ਨੇ ਆਪ ਖਾ ਲਈ । ਦੱਸੋ ਉਸ ਨੂੰ ਚਾਕਲੇਟ ਦੇ ਕਿੰਨੇ ਟੁੱਕੜੇ ਮਿਲੇ ਹੋਣਗੇ ?
ਹੱਲ:
ਨੇਹਾ ਨੂੰ ਚਾਕਲੇਟ ਦੇ ਜਿੰਨੇ ਟੁੱਕੜੇ ਮਿਲੇ = 16 – (8 + 2 + 4)
= 16 – 14 = 2 ਟੁੱਕੜੇ ।

ਪ੍ਰਸ਼ਨ 5.
ਅਰਜੁਨ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ । ਉਹ ਆਪਣਾ ਦਿਨ ਹੇਠਾਂ ਦਿੱਤੇ ਅਨੁਸਾਰ ਬਤੀਤ ਕਰਦਾ ਹੈ :

  • ਪੂਰੇ ਦਿਨ ਦਾ ਇੱਕ ਚੌਥਾਈ ਸਮਾਂ ਸਕੂਲ ਵਿੱਚ
  • ਪੂਰੇ ਦਿਨ ਦਾ ਇੱਕ ਤਿਹਾਈ ਸਮਾਂ ਸੌਣ ਵਿੱਚ
  • ਪੂਰੇ ਦਿਨ ਦਾ 12ਵਾਂ ਹਿੱਸਾ ਟੀ.ਵੀ. ਦੇਖਣ ਲਈ
  • ਪੂਰੇ ਦਿਨ ਦਾ 12ਵਾਂ ਹਿੱਸਾ ਖੇਡਣ ਲਈ
  • ਪੂਰੇ ਦਿਨ ਦਾ 8ਵਾਂ ਹਿੱਸਾ ਘਰ ਪੜ੍ਹਾਈ ਕਰਨ ਲਈ ਲਗਾਉਂਦਾ ਹੈ।
  • ਦਾਦਾ-ਦਾਦੀ ਨਾਲ ਪੂਰੇ ਦਿਨ ਦਾ 8ਵਾਂ ਹਿੱਸਾ ਬਤੀਤ ਕਰਦਾ ਹੈ ।

ਦੱਸੋ:

(a) ਅਰਜੁਨ ਹਰ ਰੋਜ਼ ਸਕੂਲ ਵਿੱਚ ਕਿੰਨਾ ਸਮਾਂ ਰਹਿੰਦਾ ਹੈ ?
(b) ਅਰਜੁਨ ਹਰ ਰੋਜ਼ ਕਿੰਨੇ ਘੰਟੇ ਸੌਂਦਾ ਹੈ ?
(c) ਅਰਜੁਨ ਕਿੰਨਾ ਸਮਾਂ ਟੀ.ਵੀ. ਦੇਖਦਾ ਹੈ ?
(d) ਅਰਜੁਨ ਕੁੱਲ ਮਿਲਾ ਕੇ ਕਿੰਨੇ ਘੰਟੇ ਖੇਡਣ ਲਈ ਲਗਾਉਂਦਾ ਹੈ ?
(e) ਅਰਜੁਨ ਕਿੰਨੇ ਘੰਟੇ ਘਰ ਪਦਾ ਹੈ ?
(f) ਦਾਦਾ-ਦਾਦੀ ਨਾਲ ਕਿੰਨਾ ਸਮਾਂ ਬਤੀਤ ਕਰਦਾ ਹੈ ?
ਨੋਟ :-ਅਧਿਆਪਕ ਵਿਦਿਆਰਥੀਆਂ ਨੂੰ ਦੱਸੇਗਾ । ਕਿ ਇੱਕ ਦਿਨ ਵਿਚ 24 ਘੰਟੇ ਹੁੰਦੇ ਹਨ ।

ਹੱਲ:

(a) ਅਰਜੁਨ ਹਰ ਰੋਜ਼ ਸਕੂਲ ਵਿੱਚ ਜਿੰਨਾ ਸਮਾਂ ਰਹਿੰਦਾ ਹੈ = ਪੂਰੇ ਦਿਨ ਦਾ ਇਕ ਚੌਥਾਈ
= 24 ਘੰਟੇ ਦਾ \(\frac{1}{4}\)24 ਘੰਟੇ × \(\frac{1}{4}\) = 6 ਘੰਟੇ ।
(b) ਅਰਜੁਨ ਜਿੰਨੇ ਘੰਟੇ ਸੌਂਦਾ ਹੈ = ਪੂਰੇ ਦਿਨ ਦਾ ਇਕ ਤਿਹਾਈ = 24 ਘੰਟੇ ਦਾ \(\frac{1}{3}\)
24 ਘੰਟੇ × \(\frac{1}{3}\) = 8 ਘੰਟੇ ।
(c) ਅਰਜੁਨ ਟੀ.ਵੀ. ਦੇਖਦਾ ਹੈ = ਪੂਰੇ ਦਿਨ ਦਾ
12ਵਾਂ ਹਿੱਸਾ = 24 ਘੰਟੇ ਦਾ \(\frac{1}{12}\)
24 ਘੰਟੇ × \(\frac{1}{12}\) = 2 ਘੰਟੇ
(d) ਅਰਜੁਨ ਖੇਡਣ ਲਈ ਲਗਾਉਂਦਾ ਹੈ = ਪੂਰੇ
ਦਿਨ ਦਾ 12ਵਾਂ ਹਿੱਸਾ = 24 ਘੰਟੇ ਦਾ \(\frac{1}{12}\)
24 ਘੰਟੇ × \(\frac{1}{12}\) = 2 ਘੰਟੇ ।
(e) ਅਰਜੁਨ ਜਿੰਨੇ ਘੰਟੇ ਪੜ੍ਹਦਾ ਹੈ = ਪੂਰੇ ਦਿਨ ਦਾ
8ਵਾਂ ਹਿੱਸਾ = 24 ਘੰਟੇ ਦਾ \(\frac{1}{8}\)
24 ਘੰਟੇ × \(\frac{1}{8}\) = 3 ਘੰਟੇ ।
(f) ਦਾਦਾ-ਦਾਦੀ ਨਾਲ ਬਤੀਤ ਕਰਦਾ ਹੈ = ਪੂਰੇ ਦਿਨ ਦਾ 8ਵਾਂ ਹਿੱਸਾ = 24 ਘੰਟੇ ਦਾ \(\frac{1}{8}\)
24 ਘੰਟੇ × \(\frac{1}{8}\) = 3 ਘੰਟੇ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.1

ਪ੍ਰਸ਼ਨ 1.
ਹੇਠਾਂ ਦਿੱਤੇ ਗਏ ਤਾਰਿਆਂ ਦੇ ਸਮੂਹ ਦੇ ਚਿੱਤਰ ਵਿੱਚੋਂ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 1

(a) ਕੁੱਲ ਤਾਰਿਆਂ ਵਿੱਚੋਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਲਿਖੋ :- ____
ਹੱਲ:
\(\frac{4}{9}\)

(b) ਕੁੱਲ ਤਾਰਿਆਂ ਵਿੱਚੋਂ ਬਿਨਾਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਲਿਖੋ :-
ਹੱਲ:
\(\frac{5}{9}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1

ਪ੍ਰਸ਼ਨ 2.
ਹੇਠਾਂ ਦਿੱਤੇ ਗਏ ਚਿੱਤਰ ਵਿੱਚੋਂ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 2
(a) ਕੁੱਲ ਕੁਲਫ਼ੀਆਂ ਵਿੱਚੋਂ ਰੰਗਦਾਰ ਕੁਲਫ਼ੀਆਂ ਦੀ ਬਣਦੀ ਭਿੰਨ ਲਿਖੋ :-
ਹੱਲ:
\(\frac{2}{5}\)

(b) ਕੁੱਲ ਕੁਲਫ਼ੀਆਂ ਵਿੱਚੋਂ ਬਿਨਾਂ ਰੰਗਦਾਰ ਕੁਲਫ਼ੀਆਂ . ਦੀ ਬਣਦੀ ਭਿੰਨ ਲਿਖੋ : –
ਹੱਲ:
\(\frac{3}{5}\)

ਪ੍ਰਸ਼ਨ 3.
ਹੇਠਾਂ ਦਿੱਤੇ ਚਿੱਤਰ ਵਿੱਚੋਂ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 3
(a) ਕੁੱਲ ਗੇਂਦਾਂ ਵਿੱਚੋਂ ਰੰਗਦਾਰ ਗੇਂਦਾਂ ਦੀ ਬਣਦੀ ਭਿੰਨ ਲਿਖੋ :- ____
ਹੱਲ:
\(\frac{6}{11}\)

(b) ਕੁੱਲ ਗੇਂਦਾਂ ਵਿੱਚੋਂ ਬਿਨ੍ਹਾਂ ਰੰਗਦਾਰ ਗੇਂਦਾਂ ਦੀ . ਬਣਦੀ ਭਿੰਨ ਲਿਖੋ :- ____
ਹੱਲ:
\(\frac{5}{11}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1

ਪ੍ਰਸ਼ਨ 4.
ਹੇਠਾਂ ਦਿੱਤੇ ਹਰੇਕ ਡੱਬੇ ਵਿੱਚ 12 ਗੇਂਦਾਂ ਦਰਸਾਈਆਂ ਗਈਆਂ ਹਨ | ਹਰੇਕ ਡੱਬੇ ਦੇ ਅੱਗੇ ਦਰਸਾਈ ਭਿੰਨ ਅਨੁਸਾਰ ਗੇਂਦਾਂ ਵਿੱਚ ਰੰਗ ਭਰੋ ਅਤੇ ਖ਼ਾਲੀ ਡੱਬੇ ਵਿੱਚ ਰੰਗ ਕੀਤੀਆਂ ਗੇਂਦਾਂ ਦੀ ਗਿਣਤੀ ਲਿਖੋ :-
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 4
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 5

PSEB 5th Class Maths Solutions Chapter 5 ਧਨ (ਕਰੰਸੀ) Intext Questions

Punjab State Board PSEB 5th Class Maths Book Solutions Chapter 5 ਧਨ (ਕਰੰਸੀ) Intext Questions and Answers.

PSEB 5th Class Maths Solutions Chapter 5 ਧਨ (ਕਰੰਸੀ) Intext Questions

ਦੁਹਰਾਈ

ਪੰਨਾ ਨੰ : 116

ਪ੍ਰਸ਼ਨ 1.

(a) ਰੁਪਇਆਂ ਨੂੰ ਪੈਸਿਆਂ ਵਿੱਚ ਬਦਲੋ :

5 ਰੁਪਏ = …………… ਪੈਸੇ
7 ਰੁਪਏ = ………….. ਪੈਸੇ
4 ਰੁਪਏ = …………ਪੈਸੇ
ਹੱਲ:
500 ਪੈਸੇ, 700 ਪੈਸੇ,400 ਪੈਸੇ

PSEB 5th Class Maths Solutions Chapter 5 ਧਨ (ਕਰੰਸੀ) Intext Questions

(b) ਮੁੱਲ ਦੱਸੋ :

PSEB 5th Class Maths Solutions Chapter 5 ਧਨ (ਕਰੰਸੀ) Intext Questions 1
ਹੱਲ:
₹ 265, ₹ 762, ₹ 1161, ₹ 740

(c) ਅੰਤਰ ਦੱਸੋ :

PSEB 5th Class Maths Solutions Chapter 5 ਧਨ (ਕਰੰਸੀ) Intext Questions 2
ਹੱਲ:
₹ 150, ₹ 225, ₹ 347, ₹ 181.

ਪੰਨਾ ਨੰ : 117

ਪ੍ਰਸ਼ਨ 2.
ਹੇਠ ਲਿਖੀ ਰਾਸ਼ੀ ਨੂੰ ਅੰਕਾਂ ਵਿੱਚ ਲਿਖੋ ।
PSEB 5th Class Maths Solutions Chapter 5 ਧਨ (ਕਰੰਸੀ) Intext Questions 3
ਹੱਲ:
ਪੰਜਾਹ ਰੁਪਏ = ₹ 50
ਦੋ ਸੌ ਇੱਕੀ ਰੁਪਏ = ₹ 221,
ਇਕ ਸੌ ਪੰਜਾਹ ਰੁਪਏ = ₹ 150
ਛੇ ਸੌ ਸੱਤ ਰੁਪਏ = ₹ 607,
ਤਿੰਨ ਸੌ ਤੇਤੀ ਰੁਪਏ = ₹ 333.

PSEB 5th Class Maths Solutions Chapter 5 ਧਨ (ਕਰੰਸੀ) Intext Questions

ਪ੍ਰਸ਼ਨ 3.
ਹੇਠ ਲਿਖੀ ਰਾਸ਼ੀ ਨੂੰ ਸ਼ਬਦਾਂ ਵਿੱਚ ਲਿਖੋ ।
PSEB 5th Class Maths Solutions Chapter 5 ਧਨ (ਕਰੰਸੀ) Intext Questions 4
ਹੱਲ:
₹ 609 = ਛੇ ਸੌ ਸੌ ਰੁਪਏ,
₹ 857 = ਅੱਠ ਸੌ ਸੱਤਵੰਜਾ ਰੁਪਏ,
₹ 785 = ਸੱਤ ਸੌ ਪੱਚਾਸੀ ਰੁਪਏ,
₹ 89 = ਉਨਾਂਨਵੇਂ ਰੁਪਏ,
₹ 449 = ਚਾਰ ਸੌ ਉਨੰਜਾ ਰੁਪਏ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ InText Questions and Answers.

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ InText Questions

ਪੰਨਾ ਨੰ : 86

ਪ੍ਰਸ਼ਨ 1.
ਚਿੱਤਰ ਵਿੱਚ ਰੰਗਦਾਰ ਭਾਗ ਦਾ ਭਿੰਨ ਲਿਖੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 1
ਹੱਲ:
\(\frac{1}{2}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 2
ਹੱਲ:
\(\frac{3}{4}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 3
ਹੱਲ:
\(\frac{5}{8}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions

ਪ੍ਰਸ਼ਨ 2.
ਦੱਸੀ ਗਈ ਭਿੰਨ ਅਨੁਸਾਰ ਚਿੱਤਰ ਵਿੱਚ ਰੰਗ ਭਰੋ :
(ੳ) \(\frac{2}{3}\)
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 4
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 7

(ਅ) \(\frac{3}{5}\)
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 5
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 8

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions

(ੲ)
\(\frac{1}{4}\)
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 6
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 9

ਪ੍ਰਸ਼ਨ 3.
\(\frac{2}{3}\) ਭਿੰਨ ਵਿੱਚ ਅੰਸ਼ ___ ਹੈ ਅਤੇ ਹਰ ਤੀ ___ ਹੈ |
ਹੱਲ:
\(\frac{2}{3}\) ਭਿੰਨ ਵਿੱਚ ਅੰਸ਼ 2 ਹੈ ਅਤੇ ਹਰ ਤੀ 3 ਹੈ |

ਪ੍ਰਸ਼ਨ 4.
\(\frac{1}{4}\) ਭਿੰਨ ਵਿੱਚ ਅੰਸ਼ ___ ਹੈ ਅਤੇ ਹਰ ___ ਹੈ |
ਹੱਲ:
\(\frac{1}{4}\) ਭਿੰਨ ਵਿੱਚ ਅੰਸ਼ 1 ਹੈ ਅਤੇ ਹਰ 4 ਹੈ |

ਪ੍ਰਸ਼ਨ 5.
ਉਹ ਭਿੰਨ ਲਿਖੋ ਜਿਸਦਾ ਅੰਸ਼ 4 ਅਤੇ ਹਰ 5 ਹੋਵੇ: ____
ਹੱਲ:
\(\frac{4}{5}\)