PSEB 4th Class Maths Solutions Chapter 1 ਸੰਖਿਆਵਾਂ Ex 1.3

Punjab State Board PSEB 4th Class Maths Book Solutions Chapter 1 ਸੰਖਿਆਵਾਂ Ex 1.3 Textbook Exercise Questions and Answers.

PSEB Solutions for Class 4 Maths Chapter 1 ਸੰਖਿਆਵਾਂ Ex 1.3

ਪ੍ਰਸ਼ਨ 1.
ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ :
(a) 326
ਹੱਲ:
2 ਦਾ ਸਥਾਨਿਕ ਮੁੱਲ = 2 × 10 = 20

(b) 5458
ਹੱਲ:
4 ਦਾ ਸਥਾਨਿਕ ਮੁੱਲ = 4 × 100 = 400

(c) 8088
ਹੱਲ:
0 ਦਾ ਸਥਾਨਿਕ ਮੁੱਲ = 0 × 100 = 0

(d) 9008
ਹੱਲ:
8 ਦਾ ਸਥਾਨਿਕ ਮੁੱਲ = 8 × 1 = 8

(e) 4716
ਹੱਲ:
7 ਦਾ ਸਥਾਨਿਕ ਮੁੱਲ = 7 × 100 = 700

PSEB 4th Class Maths Solutions Chapter 1 ਸੰਖਿਆਵਾਂ Ex 1.3

(f) 6318
ਹੱਲ:
6 ਦਾ ਸਥਾਨਿਕ ਮੁੱਲ = 6 × 1000 = 6000.

ਪ੍ਰਸ਼ਨ 2.
ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਅੰਕਿਤ ਮੁੱਲ ਲਿਖੋ :
(a) 4567
ਹੱਲ:
6

(b) 3080
ਹੱਲ:
0

(c) 6423
ਹੱਲ:
4

(d) 5221
ਹੱਲ:
5

(e) 8308
ਹੱਲ:
3.

ਪ੍ਰਸ਼ਨ 3.
ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ :
(a) 2134
ਹੱਲ:
2134 = 2 × 1000 + 1 × 100 + 3 × 10 + 4 × 1 = 2000 + 100 + 30 + 4

(b) 856
ਹੱਲ:
856 = 8 × 100 + 5 × 10 + 6 × 1 = 800 + 50 + 6

PSEB 4th Class Maths Solutions Chapter 1 ਸੰਖਿਆਵਾਂ Ex 1.3

(c) 9160
ਹੱਲ:
9160 = 9 × 1000 + 1 × 100 + 6 × 10 + 0 × 1 = 9000 + 100 + 60

(d) 7823
ਹੱਲ:
7823 = 7 × 1000 + 8 × 100 + 2 × 10 + 3 × 1 = 7000 + 800 + 20 + 3

(e) 5948
ਹੱਲ:
5948 = 5 × 1000 + 9 × 100 + 4 × 10 + 8 = 5000 + 900 + 40 + 8

(f) 6002.
ਹੱਲ:
6002 = 6 × 1000 + 2 × 1 = 6000 + 2

PSEB 4th Class Maths Solutions Chapter 1 ਸੰਖਿਆਵਾਂ Ex 1.2

Punjab State Board PSEB 4th Class Maths Book Solutions Chapter 1 ਸੰਖਿਆਵਾਂ Ex 1.2 Textbook Exercise Questions and Answers.

PSEB Solutions for Class 4 Maths Chapter 1 ਸੰਖਿਆਵਾਂ Ex 1.2

ਪ੍ਰਸ਼ਨ 1.
ਦਿੱਤੀ ਸੰਖਿਆ ਤੋਂ ਸ਼ੁਰੂ ਕਰਕੇ ਅਗਲੀਆਂ ਪੰਜ ਸੰਖਿਆਵਾਂ ਲਿਖੋ :
(a) 2128
ਹੱਲ:
2129, 2130, 2131, 2132, 2133

(b) 996
ਹੱਲ:
997, 998, 999; 1000, 1001

(c) 2832
ਹੱਲ:
2833, 2834, 2835, 2836, 2837

(d) 5989
ਹੱਲ:
5990, 5991, 5992, 5993, 5994

(e) 7998
ਹੱਲ:
7999, 8000, 8001, 8002, 8003

(f) 4007
ਹੱਲ:
4008, 4009, 4010, 4011, 4012.

PSEB 4th Class Maths Solutions Chapter 1 ਸੰਖਿਆਵਾਂ Ex 1.2

ਪ੍ਰਸ਼ਨ 2.
ਦਿੱਤੀ ਸੰਖਿਆ ਤੋਂ ਸ਼ੁਰੂ ਕਰਕੇ ਪਿਛਲੀਆਂ ਪੰਜ ਸੰਖਿਆਵਾਂ ਲਿਖੋ :
(a) 1004
ਹੱਲ:
1003, 1002, 1001, 1000, 999

(b) 624
ਹੱਲ:
623, 622, 621, 620, 619

(c) 9183
ਹੱਲ:
9182, 9181, 9180, 9179, 9178

(d) 7026
ਹੱਲ:
7025, 7024, 7023, 7022, 7021

(e) 8303
ਹੱਲ:
8302, 8301, 8300, 8299, 8298

(f) 6485
ਹੱਲ:
6484, 6483, 6482, 6481, 6480

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
(a) ……., 2200, ………
(b) ………., 7853, ……..
(c) ………, 1319, …….
(d) 2589, …….., 2591
(e) ………, 2401, ……..
(f) 7999, …….., 8001.
ਹੱਲ:
(a) 2199, 2200, 2201
(b) 7852, 7853, 7854
(c) 1318, 1319, 1320
(d) 2589, 2590, 2591
(e) 2400, 2401, 2402
(f) 7999, 8000, 8001.

PSEB 4th Class Maths Solutions Chapter 1 ਸੰਖਿਆਵਾਂ Ex 1.2

ਪ੍ਰਸ਼ਨ 4.
ਸਮਝੋ ਅਤੇ ਕਰੋ :
(a) 723, 733, 743,
……, ……, …….. ………
(b) 1510, 1520, 1530,
……, ……, …….. ………
(c) 2545, 2560, 2575, ……, ……, …….. ………
(d) 4690, 4670, 4650, ……, ……, …….. ………
(e) 8150, 8200, 8250, ……, ……, …….. ………
(f) 6325, 6425, 6525, ……, ……, …….. ………
(g) 3008, 3018, 3028, ……, ……, …….. ………
(h) 9000, 8000, 7000, ……, ……, …….. ………
ਹੱਲ:
(a) 753, 763, 773, 783
(b) 1540, 1550, 1560, 1570
(c) 2590, 2605, 2620, 2635
(d) 4630, 4610, 4590, 4570
(e) 8300, 8350, 8400, 8450
(f) 6625, 6725, 6825, 6925
(g) 3038, 304, 3058, 3068
(h) 6000, 5000, 4000, 3000

ਪ੍ਰਸ਼ਨ 5.
ਹਨ , ਲਿਖੀਆਂ ਸੰਖਿਆਵਾਂ ਦੀਆਂ ਅਗੇਤਰ ਖਿਆਵਾਂ ਲਿਖੋ :
(a) 999
ਗੱਲ:
999 ਦੀ ਅਗੇਤਰ ਸੰਖਿਆ = 999 + 1 = 1000

(b) 7000
ਗੱਲ:
7000 ਦੀ ਅਗੇਤਰ ਸੰਖਿਆ = 7000 + 1 = 7001

(c) 2018
ਗੱਲ:
2018 ਦੀ ਅਗੇਤਰ ਸੰਖਿਆ = 2018 + 1 = 2019

(d) 2899
ਗੱਲ:
2899 ਦੀ ਅਗੇਤਰ ਸੰਖਿਆ = 2899 +1 = 2900

(e) 4678
ਗੱਲ:
4678 ਦੀ ਅਗੇਤਰ ਸੰਖਿਆ = 4678 +1 = 4679

(f) 4000
ਗੱਲ:
4000 ਦੀ ਅਗੇਤਰ ਸੰਖਿਆ = 4000 + 1 = 4001

(g) 7909
ਗੱਲ:
7909 ਦੀ ਅਗੇਤਰ ਸੰਖਿਆ = 7909 + 1 = 7910

(h) 5629
ਗੱਲ:
5629 ਦੀ ਅਗੇਤਰ ਸੰਖਿਆ = 5629 + 1 = 5630

ਪ੍ਰਸ਼ਨ 6.
ਹੇਠ ਲਿਖੀਆਂ ਸੰਖਿਆਵਾਂ ਦੀਆਂ ਪਿਛੇਤਰ ਸੰਖਿਆਵਾਂ ਲਿਖੋ :
(a) 9878
ਹੱਲ:
9878 ਦੀ ਪਿਛੇਤਰ ਸੰਖਿਆ = 9878 – 1 = 9877

(b) 5555
ਹੱਲ:
5555 ਦੀ ਪਿਛੇਤਰ ਸੰਖਿਆ = 5555 – 1 = 5554

(c) 4856
ਹੱਲ:
4856 ਦੀ ਪਿਛੇਤਰ ਸੰਖਿਆ = 4856 – 1 = 4855

(d) 7890
ਹੱਲ:
7890 ਦੀ ਪਿਛੇਤਰ ਸੰਖਿਆ = 7890 – 1 = 7889

PSEB 4th Class Maths Solutions Chapter 1 ਸੰਖਿਆਵਾਂ Ex 1.2

(e) 3999
ਹੱਲ:
3999 ਦੀ ਪਿਛੇਤਰ ਸੰਖਿਆ = 3999 – 1 = 3998

(f) 2018,
ਹੱਲ:
2018 ਦੀ ਪਿਛੇਤਰ ਸੰਖਿਆ = 2018 – 1 = 2017

(g) 5000
ਹੱਲ:
5000 ਦੀ ਪਿਛੇਤਰ ਸੰਖਿਆ = 5000 – 1 = 4999

(h) 6910
ਹੱਲ:
6910 ਦੀ ਪਿਛੇਤਰ ਸੰਖਿਆ = 6910 – 1 = 6909

PSEB 4th Class Maths Solutions Chapter 1 ਸੰਖਿਆਵਾਂ Ex 1.1

Punjab State Board PSEB 4th Class Maths Book Solutions Chapter 1 ਸੰਖਿਆਵਾਂ Ex 1.1 Textbook Exercise Questions and Answers.

PSEB Solutions for Class 4 Maths Chapter 1 ਸੰਖਿਆਵਾਂ Ex 1.1

ਸਮਝੋ ਅਤੇ ਕਰੋ :

ਪ੍ਰਸ਼ਨ 1.
ਗਿਣਤਾਰੇ ਦੀ ਸਹਾਇਤਾ ਨਾਲ ਸੰਖਿਆ ਨੂੰ ਪੜੋ ਅਤੇ ਲਿਖੋ :

(a)
PSEB 4th Class Maths Solutions Chapter 1 ਸੰਖਿਆਵਾਂ Ex 1.1 1
ਹੱਲ:
PSEB 4th Class Maths Solutions Chapter 1 ਸੰਖਿਆਵਾਂ Ex 1.1 6
ਚਾਰ ਹਜ਼ਾਰ ਪੰਜ ਸੌ ਚੌਤੀ

(b)
PSEB 4th Class Maths Solutions Chapter 1 ਸੰਖਿਆਵਾਂ Ex 1.1 2
ਹੱਲ:
PSEB 4th Class Maths Solutions Chapter 1 ਸੰਖਿਆਵਾਂ Ex 1.1 7
ਸੱਤ ਹਜ਼ਾਰ ਇੱਕੀ

PSEB 4th Class Maths Solutions Chapter 1 ਸੰਖਿਆਵਾਂ Ex 1.1

(c)
PSEB 4th Class Maths Solutions Chapter 1 ਸੰਖਿਆਵਾਂ Ex 1.1 3
ਹੱਲ:
PSEB 4th Class Maths Solutions Chapter 1 ਸੰਖਿਆਵਾਂ Ex 1.1 8
ਇਕ ਹਜ਼ਾਰ ਤਿੰਨ ਸੌ ਨੌਂ

(d)
PSEB 4th Class Maths Solutions Chapter 1 ਸੰਖਿਆਵਾਂ Ex 1.1 4
ਹੱਲ:
PSEB 4th Class Maths Solutions Chapter 1 ਸੰਖਿਆਵਾਂ Ex 1.1 9
ਚਾਰ ਹਜ਼ਾਰ ਚਾਰ ਸੌ ਵੀਹ

ਪ੍ਰਸ਼ਨ 2.
ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਨੀ ‘ ਤੇ ਦਰਸਾਓ :
(a) 868
(b) 7605
(c) 4123
(d) 9856.
(e) 2003
(f) 728
ਹੱਲ:
PSEB 4th Class Maths Solutions Chapter 1 ਸੰਖਿਆਵਾਂ Ex 1.1 5

ਪ੍ਰਸ਼ਨ 3.
ਸ਼ਬਦਾਂ ਵਿੱਚ ਲਿਖੋ :
(a) 462
ਹੱਲ:
ਚਾਰ ਸੌ ਬਾਹਠ

(b) 8088
ਹੱਲ:
ਅੱਠ ਹਜ਼ਾਰ ਅਠਾਸੀ

(c) 9050
ਹੱਲ:
ਨੌਂ ਹਜ਼ਾਰ ਪੰਜਾਹ

(d) 3006
ਹੱਲ:
ਤਿੰਨ ਹਜ਼ਾਰ ਛੇ

(e) 2018
ਹੱਲ:
ਦੋ ਹਜ਼ਾਰ ਅਠਾਰਾਂ

PSEB 4th Class Maths Solutions Chapter 1 ਸੰਖਿਆਵਾਂ Ex 1.1

(f) 5945
ਹੱਲ:
ਪੰਜ ਹਜ਼ਾਰ ਨੌ ਸੌ ਪੰਤਾਲੀ

(g) 6890
ਹੱਲ:
ਛੇ ਹਜ਼ਾਰ ਅੱਠ ਸੌ ਨੱਬੇ ।

ਪ੍ਰਸ਼ਨ 4.
ਅੰਕਾਂ ਵਿੱਚ ਲਿਖੋ :
(a) ਸੱਤ ਸੌ ਪੰਤਾਲੀ
ਹੱਲ:
745

(b) ਤਿੰਨ ਹਜ਼ਾਰ ਅੱਠ ਸੌ ਪੰਝਤਰ
ਹੱਲ:
3875

(c) ਸੱਤ ਹਜ਼ਾਰ ਸਕੱਤਰ
ਹੱਲ:
7077

(d) ਪੰਜ ਹਜ਼ਾਰ ਪੰਜ
ਹੱਲ:
5005

(e) ਨੌਂ ਹਜ਼ਾਰ ਅੱਠ ਸੌ
ਹੱਲ:
9800

(f) ਅੱਠ ਹਜ਼ਾਰ ਅੱਸੀ
ਹੱਲ:
8080

(g) ਇੱਕ ਹਜ਼ਾਰ ਨੌਂ ਸੌ ਨੜਿਨਵੇਂ ।
ਹੱਲ:
1999.

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ MCQ Questions and Answers.

PSEB 5th Class Maths Chapter 4 ਭਿੰਨਾਤਮਕ ਸੰਖਿਆਵਾਂ MCQ Questions

ਪ੍ਰਸ਼ਨ 1.
ਚਿੱਤਰ ਵਿੱਚ ਛਾਇਆਅੰਕਿਤ ਭਾਗ ਦਾ ਭਿੰਨ ਲਿਖੋ ।
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 1
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{5}\)
ਹੱਲ:
(c) \(\frac{1}{4}\)

ਪ੍ਰਸ਼ਨ 2.
ਚਿੱਤਰ ਵਿੱਚ ਛਾਇਆ ਅੰਕਿਤ ਭਾਗ ਦਾ ਭਿੰਨ ਲਿਖੋ ।
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 2
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{5}\)
ਹੱਲ:
(b) \(\frac{1}{3}\)

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

ਪ੍ਰਸ਼ਨ 3.
ਦਿੱਤੇ ਗਏ ਚਿੱਤਰ ਵਿੱਚ ਛਾਇਆ ਅੰਕਿਤ ਕੀਤਾ, ਭਾਗ ਕਿਹੜੀ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ।
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 3
(a) 0.1
(b) 0.2
(c) 0.02
(d) 0.8
ਹੱਲ:
(b) 0.2.

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਛਾਇਆ ਅੰਕਿਤ ਕੀਤਾ ਭਾਗ ਕਿਹੜੀ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ?
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 4
(a) 0.3
(b) 0.03
(c) 0.7
(d) 0.07.
[From Board M.Q.P. 2020, 2021]
ਹੱਲ:
(a) 0.3.

ਪ੍ਰਸ਼ਨ 5.
ਕਿਹੜਾ ਚਿੱਤਰ ਰੰਗੇ ਭਾਗ ਦੀ ਇੱਕ ਤਿਹਾਈ · ਭਿੰਨ ਨੂੰ ਦਰਸਾ ਰਿਹਾ ਹੈ ?
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 5
[From Board M.Q.P. 2021]
ਹੱਲ:
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 6

ਪ੍ਰਸ਼ਨ 6.
ਰਾਜੂ ਦੇ ਜਨਮ ਦਿਨ ਦੀ ਪਾਰਟੀ ਸੀ । ਉਸ ਦੇ ਪਾਪਾ ਜਨਮ ਦਿਨ ਦੀ ਪਾਰਟੀ ਵਿੱਚ ਆਏ ਬੱਚਿਆਂ ਦੇ ਪਹਿਨਣ ਲਈ 24 ਟੋਪੀਆਂ ਲੈ ਕੇ ਆਏ । ਜੇਕਰ ਇਨ੍ਹਾਂ ਟੋਪੀਆਂ ਵਿੱਚੋਂ \(\frac{1}{3}\) ਲਾਲ ਰੰਗ ਦੀਆਂ, \(\frac{1}{2}\) ਹਰੇ ਰੰਗ ਦੀਆਂ ਅਤੇ \(\frac{1}{6}\)ਪੀਲੇ ਰੰਗ ਦੀਆਂ ਟੋਪੀਆਂ ਹੋਣ ਤਾਂ ਦੱਸੋ : [From Board M.Q.P. 2020]
(ਉ) ਕਿੰਨੇ ਬੱਚੇ ਲਾਲ ਰੰਗ ਦੀਆਂ ਟੋਪੀਆਂ ਪਾ ਸਕਦੇ ਹਨ ?
ਹੱਲ:
ਜਿੰਨੇ ਬੱਚੇ ਲਾਲ ਰੰਗ ਦੀਆਂ ਟੋਪੀਆਂ ਪਾਸ ਕਦੇ ਹਨ =24 × \(\frac{1}{3}\) = 8

(ਅ) ਕਿੰਨੇ ਬੱਚੇ ਪੀਲੇ ਰੰਗ ਦੀਆਂ ਟੋਪੀਆਂ ਪਾ ਸਕਦੇ ਹਨ ?
ਹੱਲ:
ਜਿੰਨੇ ਬੱਚੇ ਪੀਲੇ ਰੰਗ ਦੀਆਂ ਟੋਪੀਆ ਪਾ ਸਕਦੇ ਹਨ = 24 × \(\frac{1}{6}\) = 4

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

ਪ੍ਰਸ਼ਨ 7.
ਸਹੀ ਕਥਨ ਅੱਗੇ (✓) ਦਾ ਨਿਸ਼ਾਨ ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ | [From Board M.Q.P. 2020]
(i) \(\frac{3}{10}\) ਦਾ ਦਸ਼ਮਲਵ ਰੂਪ 0.3 ਹੈ ।
ਹੱਲ:

(ii) \(\frac{1}{5}\), \(\frac{1}{9}\), \(\frac{1}{7}\) ਇਕਾਈ ਭਿੰਨਾਂ ਹਨ ।
ਹੱਲ:

(iii) \(\frac{9}{4}\) ਉੱਚਿਤ ਭਿੰਨ ਹੈ ।
ਹੱਲ:

(iv) \(\frac{3}{5}\) ਭਿੰਨ ਵਿੱਚ 3 ਹਰ ਹੈ ।
ਹੱਲ:

ਪ੍ਰਸ਼ਨ 8.
ਖਾਲੀ ਥਾਂਵਾਂ ਭਰੋ-. [From Board M.Q.P. 2021]
(i) 10 ਪੈਂਸਿਲਾਂ ਦਾ \(\frac{1}{2}\) ਭਾਗ = ……
ਹੱਲ:
5 ਪੈਂਸਲਾਂ

(ii) \(\frac{1}{3}\) ਨੂੰ ਸ਼ਬਦਾਂ ਵਿਚ ਲਿਖੋ = …….
ਹੱਲ:
ਇੱਕ ਤਿਹਾਈ

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

(iii)
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 7
ਬਿਨਾਂ ਰੰਗਦਾਰ ਤਾਰਿਆਂ ਦੀ ਭਿੰਨ ………….. ਹੈ ।
ਹੱਲ:
\(\frac{3}{5}\)

(iv)
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 8
ਰੰਗਦਾਰ ਕੁਲਫੀਆਂ ਦੀ ਭਿੰਨ ਅਨੁਸਾਰ ……………… ਹੈ ।
ਹੱਲ:
\(\frac{2}{5}\)

(v) ਭਿੰਨ ਛੇ ਵਿਚ ਹਰ ….. ਹੈ ।
ਹੱਲ:
6

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.9

ਪ੍ਰਸ਼ਨ 1.
ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਦਾ ਗੁਣਨਫਲ ਪਤਾ ਕਰੋ :
(a) 5.15 × 6
ਹੱਲ:
5.15 × 6
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 1

(b) 52.4 × 2
ਹੱਲ:
52.4 × 2
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 2

(c) 0.31 × 5
ਹੱਲ:
0.31 × 5
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 3

(d) 9.05 × 0.2
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 4

(e) 7.24 × 2.3.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 5

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9

ਪ੍ਰਸ਼ਨ 2.
ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਦੀ ਭਾਗ ਪਤਾ ਕਰੋ ।
(a) 18.24 ÷ 3
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 6

(b) 8.64 ÷ 4
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 7

(c) 2.48 ÷ 8
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 8

(d) 16.5 ÷ 15
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 9

(e) 34.3 ÷ 7.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 10

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.8

ਦਸ਼ਮਲਵ ਸੰਖਿਆਵਾਂ ਦਾ ਜੋੜ ਅਤੇ ਘਟਾਓ

Question 1.
ਹੇਠਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਦਾ ਜੋੜਫਲ ਪਤਾ ਕਰੋ :
(a) 2.4, 5.3 ਅਤੇ 4.1
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 1

(b) 6.25, 5.65 ਅਤੇ 3.01
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 2

(c) 4.32, 2.320 ਅਤੇ 7.038
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 3

(d) 8.4, 703 ਅਤੇ 2.432
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 4

(e) 12, 13.8 ਅਤੇ 8.120.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 5

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8

Question 2.
ਘਟਾਓ :
(a) 8.82 ਵਿਚੋਂ 7.31
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 6

(b) 6.9 ਵਿਚੋਂ 3.43
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 7

(c) 25.750 ਵਿਚੋਂ 15.375
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 8

(d) 45 ਵਿਚੋਂ 13.220
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 9

(e) 13.752 ਵਿਚੋਂ 9.27.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 10

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.7

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.7 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.7

ਪ੍ਰਸ਼ਨ 1.
ਹੇਠਾਂ ਦਿੱਤੀਆਂ ਤਿੰਨਾਂ ਨੂੰ ਦਸ਼ਮਲਵ ਰੂਪ ਵਿਚ ਦਰਸਾਓ :
(a) \(\frac{9}{10}\)
ਹੱਲ:
0.9

(b) \(\frac{35}{100}\)
ਹੱਲ:
0.35

(c) \(\frac{31}{1000}\)
ਹੱਲ:
0.031

(d) \(\frac{117}{100}\)
ਹੱਲ:
1.17

(e) \(\frac{37}{10}\)
ਹੱਲ:
3.7.

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.7

ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਤਮਕ, ਸੰਖਿਆਵਾਂ ਵਿੱਚ ਹਰੇਕ ਭਿੰਨ ਨੂੰ ਦਸ਼ਮਲਵ ਰੂਪ ਵਿਚ ਬਦਲੋ :
(a) \(\frac{3}{5}\)
ਹੱਲ:
\(\frac{3}{5}\) = \(\frac{3 \times 20}{5 \times 20}\) = \(\frac{60}{100}\) = 0.6

(b) \(\frac{15}{20}\)
ਹੱਲ:
\(\frac{15}{20}\) = \(\frac{15 \times 5}{25 \times 5}\) = \(\frac{75}{100}\) = 0.75

(c) \(\frac{4}{25}\)
ਹੱਲ:
\(\frac{4}{25}\) = \(\frac{4 \times 4}{25 \times 4}\) = \(\frac{16}{100}\) = 0.16

(d) \(\frac{5}{4}\)
ਹੱਲ:
\(\frac{5}{4}\) = \(\frac{5 \times 25}{4 \times 25}\) = \(\frac{125}{100}\) = 1.25

(e) \(\frac{7}{40}\)
ਹੱਲ:
\(\frac{7}{40}\) = \(\frac{7 \times 25}{40 \times 25}\) = \(\frac{175}{1000}\) = 0.175

ਪ੍ਰਸ਼ਨ 3.
ਹੇਠਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਨੂੰ ਭਿੰਨ ਰੂਪ ਵਿਚ ਲਿਖੋ :
(a) 1.3
ਹੱਲ:
1.3 = \(\frac{13}{10}\)

(b) 1.75
ਹੱਲ:
1.75 = \(\frac{175}{100}\)

(c) 4.5
ਹੱਲ:
4.5 = \(\frac{45}{10}\)

(d) 0.35
ਹੱਲ:
0.35 = \(\frac{35}{100}\)

(e) 0.8
ਹੱਲ:
0.8 = \(\frac{8}{10}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.7

(f) 3.84
ਹੱਲ:
3.84 = \(\frac{384}{100}\)

(g) 8.345
ਹੱਲ:
8.345 = \(\frac{8345}{1000}\)

(h) 0.024
ਹੱਲ:
0.024 = \(\frac{24}{1000}\)

(i) 3.00
ਹੱਲ:
3.00 = \(\frac{300}{100}\)

(j) 0.98.
ਹੱਲ:
\(\frac{98}{100}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.6 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.6

ਪ੍ਰਸ਼ਨ 1.
ਹੇਠਾਂ ਦਿੱਤੀਆਂ ਤਿੰਨਾਂ ਵਿੱਚੋਂ ਵੱਡੀ ਭਿੰਨ ਦੱਸੋ :
(a) \(\frac{2}{5}\), \(\frac{2}{3}\)
ਹੱਲ:
\(\frac{2}{5}\), \(\frac{2}{3}\)
ਉਪਰੋਕਤ ਦੋਵਾਂ ਤਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ , ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ \(\frac{2}{3}\);\(\frac{2}{5}\) ਤੋਂ ਵੱਡੀ ਭਿੰਨ ਹੈ । 7 7

(b) \(\frac{7}{9}\), \(\frac{7}{12}\)
ਹੱਲ:
\(\frac{7}{9}\), \(\frac{7}{12}\)
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ ਨੰ; \(\frac{7}{9}\); \(\frac{7}{12}\) ਤੋਂ ਵੱਡੀ ਭਿੰਨ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

(c) \(\frac{1}{8}\), \(\frac{1}{4}\)
ਹੱਲ:
\(\frac{1}{8}\), \(\frac{1}{4}\)
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ, \(\frac{1}{4}\) ; \(\frac{1}{8}\) ਜੇ ਤੋਂ ਵੱਡੀ ਭਿੰਨ ਹੈ ।

(d) \(\frac{4}{6}\), \(\frac{4}{8}\)
ਹੱਲ:
\(\frac{4}{6}\), \(\frac{4}{8}\)
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ \(\frac{4}{6}\), \(\frac{4}{8}\) ਤੋਂ ਵੱਡੀ ਭਿੰਨ ਹੈ ।

(e) \(\frac{3}{7}\), \(\frac{3}{11}\)
ਹੱਲ:
\(\frac{3}{7}\), \(\frac{3}{11}\)
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ \(\frac{3}{7}\) ; \(\frac{3}{11}\) ਤੋਂ ਵੱਡੀ ਭਿੰਨ ਹੈ ।

(f) \(\frac{5}{8}\), \(\frac{7}{8}\)
ਹੱਲ:
\(\frac{7}{9}\), \(\frac{4}{9}\)
ਉਪਰੋਕਤ ਦੋਵਾਂ ਭਿੰਨਾਂ ਦਾ ਹਰ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਅੰਸ਼ ਵੱਡਾ ਹੋਵੇਗਾ, ਉਹ ਵੱਡੀ ਹੋਵੇਗੀ । ਇਸ ਲਈ \(\frac{7}{9}\) ; \(\frac{4}{9}\) ਤੋਂ ਵੱਡੀ ਭਿੰਨ ਹੈ ।

(g) \(\frac{3}{4}\), \(\frac{1}{4}\)
ਹੱਲ:
\(\frac{3}{4}\), \(\frac{1}{4}\)
ਉਪਰੋਕਤ ਦੋਵਾਂ ਭਿੰਨਾਂ ਦਾ ਹਰ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਅੰਸ਼ ਵੱਡਾ ਹੋਵੇਗਾ, ਉਹ ਵੱਡੀ ਹੋਵੇਗੀ ।
ਇਸ ਲਈ \(\frac{3}{4}\) ; \(\frac{1}{4}\) ਤੋਂ ਵੱਡੀ ਭਿੰਨ ਹੈ ।

(h) \(\frac{5}{8}\), \(\frac{7}{8}\)
ਹੱਲ:
\(\frac{5}{8}\), \(\frac{7}{8}\)
ਉਪਰੋਕਤ ਦੋਵਾਂ ਭਿੰਨਾਂ ਦਾ ਹਰ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਅੰਸ਼ ਵੱਡਾ ਹੋਵੇਗਾ, ਉਹ ਵੱਡੀ ਹੋਵੇਗੀ :
ਇਸ ਲਈ \(\frac{7}{8}\) ; \(\frac{5}{8}\) ਤੋਂ ਵੱਡੀ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਂ ਵਿੱਚੋਂ ਛੋਟੀ ਭਿੰਨ ਦੱਸੋ :
(a) \(\frac{3}{5}\), \(\frac{3}{4}\)
ਹੱਲ:
\(\frac{3}{5}\), \(\frac{3}{4}\)
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ । ਇਸ ਲਈ 53 ਤੋਂ ਛੋਟੀ ਹੈ ।
ਇਸ ਲਈ \(\frac{3}{5}\) ; \(\frac{3}{4}\) ਤੋਂ ਛੋਟੀ ਹੈ ।

(b) \(\frac{5}{8}\), \(\frac{5}{12}\)
ਹੱਲ:
\(\frac{5}{8}\), \(\frac{5}{12}\)
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \(\frac{5}{12}\) ; \(\frac{5}{8}\) ਤੋਂ ਛੋਟੀ ਹੈ ।

(c) \(\frac{7}{9}\), \(\frac{4}{9}\)
ਹੱਲ:
ਉਪਰੋਕਤ ਦੋਵਾਂ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ, ਉਹ ਛੋਟੀ ਹੋਵੇਗੀ ।
ਇਸ ਲਈ \(\frac{4}{9}\) ; \(\frac{7}{9}\) ਤੋਂ ਛੋਟੀ ਭਿੰਨ ਹੈ ।

(d) \(\frac{3}{6}\), \(\frac{3}{8}\)
ਹੱਲ:
ਉਪਰੋਕਤ ਦੋਵਾਂ ਤਿੰਨਾਂ ਦੇ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \(\frac{3}{8}\) ; \(\frac{3}{6}\) ਤੋਂ ਛੋਟੀ ਭਿੰਨ ਹੈ ।

(e) \(\frac{5}{7}\), \(\frac{5}{11}\)
ਹੱਲ:
ਉਪਰੋਕਤ ਦੋਵਾਂ ਤਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹੋਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \(\frac{5}{11}\) ; \(\frac{5}{7}\) ਤੋਂ ਛੋਟੀ ਭਿੰਨ ਹੈ । 85

(f) \(\frac{8}{12}\), \(\frac{5}{12}\)
ਹੱਲ:
\(\frac{8}{12}\), \(\frac{5}{12}\)
ਉਪਰੋਕਤ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ । ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \(\frac{5}{12}\) ; \(\frac{8}{12}\) ਤੋਂ ਛੋਟੀ ਭਿੰਨ ਹੈ ।

(g) \(\frac{9}{4}\), \(\frac{7}{4}\)
ਹੱਲ:
ਉਪਰੋਕਤ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ । ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \(\frac{7}{4}\) ; \(\frac{9}{4}\) ਤੋਂ ਛੋਟੀ ਭਿੰਨ ਹੈ ।

(h) \(\frac{9}{8}\), \(\frac{7}{8}\)
ਹੱਲ:
ਉਪਰੋਕਤ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ । ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \(\frac{7}{8}\) ; \(\frac{9}{8}\) ਤੋਂ ਛੋਟੀ ਭਿੰਨ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

ਪ੍ਰਸ਼ਨ 3.
ਹੇਠਾਂ ਦਿੱਤੇ ਭਿੰਨਾਂ ਦੇ ਸਮੂਹਾਂ ਨੂੰ ਵੱਧਦੇ ਕ੍ਰਮ ਅਨੁਸਾਰ ਲਿਖੋ :
(a) \(\frac{7}{12}\), \(\frac{4}{12}\), \(\frac{1}{12}\), \(\frac{5}{12}\)
(b) \(\frac{5}{12}\), \(\frac{5}{9}\), \(\frac{5}{7}\), \(\frac{5}{4}\)
(c) \(\frac{6}{11}\), \(\frac{4}{11}\), \(\frac{9}{11}\), \(\frac{3}{11}\)
(d) \(\frac{7}{8}\), \(\frac{7}{12}\), \(\frac{7}{4}\), \(\frac{7}{2}\)
(e) \(\frac{12}{15}\), \(\frac{12}{13}\), \(\frac{12}{17}\), \(\frac{12}{10}\)
ਹੱਲ :
(a) \(\frac{7}{12}\), \(\frac{4}{12}\), \(\frac{1}{12}\), \(\frac{5}{12}\)
ਉਪਰੋਕਤ ਸਾਰੀਆਂ ਭਿੰਨਾਂ ਦੇ ਹਰ ਇਕ ਬਰਾਬਰ ਹਨ । ਇਸ ਲਈ, ਜਿਸ ਤਿੰਨ ਦਾ ਅੰਸ਼ ਸਭ ਤੋਂ ਛੋਟਾ ਹੈ, ਉਹ ਭਿੰਨ ਸਭ ਤੋਂ ਛੋਟੀ ਹੋਵੇਗੀ ।
ਉਪਰੋਕਤ ਤਿੰਨਾਂ ਦੇ ਸਮੂਹ ਵਿਚ \(\frac{1}{12}\) ਸਭ ਤੋਂ ਛੋਟੀ ਭਿੰਨ ਹੈ ।
\(\frac{1}{12}\), \(\frac{4}{12}\), \(\frac{5}{12}\), \(\frac{7}{12}\) ਵੱਧਦਾ ਕ੍ਰਮ ਹੈ ।

(b) \(\frac{5}{12}\), \(\frac{5}{9}\), \(\frac{5}{7}\), \(\frac{5}{4}\)
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਅੰਸ਼ ਬਰਾਬਰ ਹਨ । ਇਸ ਲਈ ਜਿਸ ਭਿੰਨ ਦਾ ਹਰ ਸਭ ਤੋਂ ਵੱਡਾ ਹੈ, ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ ।
ਇਸ ਲਈ ਉਪਰੋਕਤ ਤਿੰਨਾਂ ਦੇ ਸਮੂਹ ਵਿਚ \(\frac{5}{12}\) ਭਿੰਨ ਸਭ ਤੋਂ ਛੋਟੀ ਭਿੰਨ ਹੈ ।
\(\frac{5}{12}\), \(\frac{5}{9}\), \(\frac{5}{7}\), \(\frac{5}{4}\) ਵੱਧਦਾ ਕੂਮ ਹੈ ।

(c) \(\frac{6}{11}\), \(\frac{4}{11}\), \(\frac{9}{11}\), \(\frac{3}{11}\)
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਹਰ ਬਰਾਬਰ ਹਨ । ਇਸ ਲਈ ਜਿਹੜੀ ਭਿੰਨ ਦਾ ਅੰਸ਼ ਸਭ ਤੋਂ ਛੋਟਾ ਹੈ, ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ । ਭਾਵ \(\frac{3}{11}\) ਸਭ ਤੋਂ ਛੋਟੀ ਭਿੰਨ ਹੈ ।
\(\frac{3}{11}\), \(\frac{4}{11}\), \(\frac{6}{11}\), \(\frac{9}{11}\) ਵੱਧਦਾ ਕੂਮ ਹੈ ।

(d) \(\frac{7}{8}\), \(\frac{7}{12}\), \(\frac{7}{4}\), \(\frac{7}{2}\)
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਅੰਸ਼ ਬਰਾਬਰ ਹਨ । ਇਸ ਲਈ, ਜਿਸ ਭਿੰਨ ਦਾ ਹਰ ਸਭ ਤੋਂ ਵੱਡਾ ਹੈ ।ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ ।
ਇਸ ਲਈ ਉਪਰੋਕਤ ਤਿੰਨਾਂ ਦੇ ਸਮੂਹ ਵਿਚੋਂ \(\frac{7}{12}\) ਭਿੰਨ ਸਭ ਤੋਂ ਛੋਟੀ ਭਿੰਨ ਹੈ ।
\(\frac{7}{12}\), \(\frac{7}{8}\), \(\frac{7}{4}\), \(\frac{7}{2}\) ਵੱਧਦਾ ਗ਼ਮ ਹੈ ।

(e) \(\frac{12}{15}\), \(\frac{12}{13}\), \(\frac{12}{17}\), \(\frac{12}{10}\)
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਅੰਸ਼ ਬਰਾਬਰ ਹਨ । ਇਸ ਲਈ, ਜਿਸ ਭਿੰਨ ਦਾ ਹਰ ਸਭ ਤੋਂ ਵੱਡਾ ਹੈ । ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ । ਇਸ ਲਈ ਉਪਰੋਕਤ ਤਿੰਨਾਂ ਦੇ ਸਮੂਹ ਵਿਚੋਂ \(\frac{12}{17}\) ਭਿੰਨ ਸਭ ਤੋਂ ਛੋਟੀ ਭਿੰਨ ਹੈ ।
\(\frac{12}{17}\), \(\frac{12}{15}\), \(\frac{12}{13}\), \(\frac{12}{10}\) ਵੱਧਦਾ ਗ਼ਮ ਹੈ ।

ਦਸ਼ਮਲਵ ਨੂੰ ਭਿੰਨ ਰੂਪ ਵਿਚ ਲਿਖਣਾ ਯਾਦ ਰੱਖੋ-
ਜੇਕਰ ਦਸ਼ਮਲਵ ਤੋਂ ਬਾਅਦ 1 ਅੰਕ ਹੈ ਤਾਂ ਹਰ 10, 2.ਅੰਕ ਹੋਣ ਤਾਂ ਹਰ 100 ਅਤੇ 3 ਅੰਕ ਹੋਣ ਤਾਂ ਹਰ 1000 ਹੋਵੇਗਾ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.5

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.5 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.5

ਪ੍ਰਸ਼ਨ 1.
ਹੇਠ ਲਿਖੀਆਂ ਭਿੰਨਾਂ ਦੇ ਸਮੂਹਾਂ ਵਿੱਚੋਂ ਕਿਹੜੇ ਸਮਾਨ ਹਨ ਅਤੇ ਕਿਹੜੇ ਅਸਮਾਨ ਹਰ ਤਿੰਨਾਂ ਦੇ ਸਮੂਹ ਹਨ :

(a) \(\frac{3}{7}\), \(\frac{5}{7}\), \(\frac{1}{7}\), ………….
ਹੱਲ:
ਸਮਾਨ ਹਰ,

(b) \(\frac{6}{9}\), \(\frac{4}{9}\), \(\frac{1}{9}\), ………….
ਹੱਲ:
ਸਮਾਨ ਹੋਰ,

(c) \(\frac{9}{12}\), \(\frac{7}{11}\), \(\frac{7}{10}\), ………….
ਹੱਲ:
ਅਸਮਾਨ ਹਰ,

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.5

(d) \(\frac{7}{10}\), \(\frac{6}{10}\), \(\frac{8}{10}\), ………….
ਹੱਲ:
ਸਮਾਨ ਹਰ,

(e) \(\frac{5}{3}\), \(\frac{5}{7}\), \(\frac{5}{9}\), ………….
ਹੱਲ:
ਅਸਮਾਨ ਹਰ ॥

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਹਰੇਕ ਸਮੂਹ ਲਈ ਦੋ ਸਮਰ ਭਿੰਨਾਂ ਲਿਖੋ :
(a) \(\frac{1}{5}\), \(\frac{4}{5}\), \(\frac{3}{5}\), -, –
ਹੱਲ:
\(\frac{2}{5}\), \(\frac{6}{5}\)

(b) \(\frac{3}{9}\), \(\frac{4}{9}\), \(\frac{7}{9}\), -, –
ਹੱਲ:
\(\frac{1}{9}\), \(\frac{5}{9}\)

(c) \(\frac{2}{7}\), \(\frac{3}{7}\), \(\frac{9}{7}\), -, –
ਹੱਲ:
\(\frac{1}{7}\), \(\frac{4}{7}\)

ਪ੍ਰਸ਼ਨ 3.
ਉਹ ਇਕਾਈ ਭਿੰਨ ਲਿਖੋ, ਜਿਸਦਾ ਹਰ ਹੇਠ ਲਿਖੇ ਅਨੁਸਾਰ ਹੋਵੇ :
(a) 7
ਹੱਲ:
\(\frac{1}{7}\),

(b) 5
ਹੱਲ:
\(\frac{1}{5}\),

(c) 8
ਹੱਲ:
\(\frac{1}{8}\),

(d) 3
ਹੱਲ:
\(\frac{1}{3}\),

(e) 15.
ਹੱਲ:
\(\frac{1}{15}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.5

ਪ੍ਰਸ਼ਨ 4.
ਹੇਠ ਲਿਖਿਆਂ ਭਿੰਨਾਂ ਵਿੱਚੋਂ ਕਿਹੜੀਆਂ ਉੱਚਿਤ ਭਿੰਨਾਂ ਅਤੇ ਕਿਹੜੀਆਂ ਅਣ-ਉੱਚਿਤ ਭਿੰਨਾਂ ਹਨ :
(a) \(\frac{7}{12}\)
ਹੱਲ:
ਉੱਚਿਤ ਭਿੰਨ,

(b) \(\frac{8}{3}\)
ਹੱਲ:
ਅਣਉੱਚਿਤ ਭਿੰਨ,

(c) \(\frac{12}{18}\)
ਹੱਲ:
ਉੱਚਿਤ ਭਿੰਨ,

(d) \(\frac{3}{5}\)
ਹੱਲ:
ਉੱਚਿਤ ਭਿੰਨ,

(e) \(\frac{7}{9}\)
ਹੱਲ:
ਉੱਚਿਤ ਭਿੰਨ ।

PSEB 5th Class Maths MCQ Chapter 5 ਧਨ (ਕਰੰਸੀ)

Punjab State Board PSEB 5th Class Maths Book Solutions Chapter 5 ਧਨ (ਕਰੰਸੀ) MCQ Questions and Answers.

PSEB 5th Class Maths Chapter 5 ਧਨ (ਕਰੰਸੀ) MCQ Questions

ਬਹੁ-ਵਿਕਲਪਿਕ ਪ੍ਰਸ਼ਨ :

ਪ੍ਰਸ਼ਨ 1.
₹ 13.50 ਪੈਸੇ ਨੂੰ ਲਿਖਣ ਦਾ ਮਾਨਕ ਢੰਗ ਕਿਹੜਾ ਹੈ ?
(a) ₹ 1350
(b) ₹ 13.50
(c) ₹ 1350
(d) ਕੋਈ ਨਹੀਂ
ਹੱਲ:
(b) ₹ 13.50.

ਪ੍ਰਸ਼ਨ 2.
ਤੋਂ 26 ਵਿੱਚ ਤੂੰ ਦੋ-ਦੋ ਦੇ ਕਿੰਨੇ ਸਿੱਕੇ ਹੋਣਗੇ ?
(a) 52
(b) 26
(c) 13
(d) 20
ਹੱਲ:
(c) 13

PSEB 5th Class Maths MCQ Chapter 5 ਧਨ (ਕਰੰਸੀ)

ਪ੍ਰਸ਼ਨ 3.
ਭਾਰਤ ਦੀ ਕਰੰਸੀ ਦਾ ਮਾਨਕ ਚਿੰਨ੍ਹ ਕਿਹੜਾ ਹੈ ?
(a) ₹
(b) $
(c) £
(d) £
ਹੱਲ:
(a) ₹

ਪ੍ਰਸ਼ਨ 4.
ਜੇਕਰ ਇੱਕ ਪੈਂਨ ਦਾ ਮੁੱਲ ₹ 12 ਹੋਵੇ ਤਾਂ 11 ਪੈਨਾਂ ਦਾ ਮੁੱਲ ਕਿੰਨਾ ਹੋਵੇਗਾ ?
(a) ₹ 120
(b) ₹ 23
(c) ₹ 1
(d) ₹ 132
ਹੱਲ:
(d) ₹ 132

ਪ੍ਰਸ਼ਨ 5.
ਇੱਕ ਕਿਲੋਗ੍ਰਾਮ ਸੇਬਾਂ ਦਾ ਮੁੱਲ ₹ 80 ਹੈ ਅੱਧਾ ਕਿਲੋਗ੍ਰਾਮ ਸੇਬਾਂ ਦਾ ਮੁੱਲ ਪਤਾ ਕਰੋ ।
(a) ₹ 20
(b) ₹ 160
(c) ₹ 40
(d) ₹ 80
ਹੱਲ:
(c) ₹ 40

PSEB 5th Class Maths MCQ Chapter 5 ਧਨ (ਕਰੰਸੀ)

ਪ੍ਰਸ਼ਨ 6.
ਇੱਕ ਦਰਜਨ ਪੈਨਸਿਲਾਂ ਦਾ ਮੁੱਲ ₹ 60 ਹੈ । ਇੱਕ ਪੈਨਸਿਲ ਦਾ ਮੁੱਲ ਦੱਸੋ ।
(a) ₹ 12
(b) ₹ 5
(c) ₹ 60
(d) ₹ 30
ਹੱਲ:
(b) ₹ 5

ਪ੍ਰਸ਼ਨ 7.
₹ 20 ਦੇ 7 ਨੋਟਾਂ ਦਾ ਮੁੱਲ ਕਿੰਨਾ ਹੋਵੇਗਾ ?
(a) ₹ 27
(b) ₹ 14
(c) ₹ 140
(d) ₹ 13
ਹੱਲ:
(c) ₹ 140

ਪ੍ਰਸ਼ਨ 8.
480 ਪੈਸੇ ਨੂੰ ਰੁਪਏ ਵਿੱਚ ਦਰਸਾਓ ।
(a) ₹ 4.80
(b) ₹ 48.00
(c) ₹ 480
(d) ₹ 8.40.
ਹੱਲ:
(a) ₹ 4.80

PSEB 5th Class Maths MCQ Chapter 5 ਧਨ (ਕਰੰਸੀ)

ਪ੍ਰਸ਼ਨ 9.
ਸੁਖਦੇਵ ਨੇ ਬਜ਼ਾਰ ਵਿੱਚ ₹ 25 ਖਰਚ ਕਰ ਦਿੱਤੇ ਅਤੇ ਉਸ ਕੋਲ ₹ 25 ਬਚ ਗਏ । ਉਸ ਕੋਲ ਸ਼ੁਰੂ ਵਿੱਚ ਕਿੰਨੇ ਰੁਪਏ ਸਨ ?
(a) ₹ 25
(b) ₹ 5.00
(c) ₹ 50
(d) ₹ 40.
ਹੱਲ:
(c) ₹ 50

ਪ੍ਰਸ਼ਨ 10.
₹ 10.40 + ₹ 15.30 + ₹ 8.20 ਦਾ ਮੁੱਲ ਦੱਸੋ ।
(a) ₹ 33.90
(b) ₹ 34.00
(c) ₹ 30.90
(d) ₹ 339
ਹੱਲ:
(a) ₹ 33.90.

ਪ੍ਰਸ਼ਨ 11.
ਇੱਕ ਕਮੀਜ਼ ਦਾ ਮੁੱਲ ₹ 999.90 ਹੈ । ਦੁਕਾਨਦਾਰ, ਇਸਦਾ ਅਨੁਮਾਂਨਤ ਮੁੱਲ ਕਿੰਨਾ ਪ੍ਰਾਪਤ ਕਰੇਗਾ ?
(a) ₹ 99
(b) ₹ 999
(c) ₹ 1000
(d) ₹ 999.95.
ਹੱਲ:
(c) ₹ 1000

PSEB 5th Class Maths MCQ Chapter 5 ਧਨ (ਕਰੰਸੀ)

ਪ੍ਰਸ਼ਨ 12.
ਇੱਕ ਅਖ਼ਬਾਰ ਦੀ ਪ੍ਰਤੀਦਿਨ ਦੀ ਕੀਮਤ ₹ 4 ਹੈ 1 ਜਨਵਰੀ ਮਹੀਨੇ ਵਿੱਚ ਅਖ਼ਬਾਰ ਦੀ ਕੁੱਲ ਕੀਮਤ ਕਿੰਨੀ ਹੋਵੇਗੀ ?
(a) ₹ 124
(b) ₹ 12
(c) ₹ 35
(d) ₹ 25
ਹੱਲ:
(a) ₹ 124.

ਪ੍ਰਸ਼ਨ 13.
ਅਨਮੋਲ ਆਪਣੇ ਜੇਬ ਖ਼ਰਚ ਵਿੱਚੋਂ ਹਰ ਰੋਜ਼ ₹ 5 ਬਚਾਉਂਦਾ ਹੈ । ਮਾਰਚ ਮਹੀਨੇ ਵਿੱਚ ਉਸਨੇ ਕੁੱਲ ਕਿੰਨੇ ਰੁਪਏ ਬਚਾਏ ?
(a) ₹ 36
(b) ₹ 31
(c) ₹ 155
(d) ₹ 150
ਹੱਲ:
(c) ₹ 155

ਪ੍ਰਸ਼ਨ 14.
8 ਮੀਟਰ ਕੱਪੜੇ ਦਾ ਮੁੱਲ ₹ 680 ਹੈ । ਇੱਕ ਮੀਟਰ ਕੱਪੜੇ ਦਾ ਮੁੱਲ ਦੱਸੋ ।
(a) ₹ 80
(b) ₹ 85
(c) ₹ 70
(d) ₹ 90
ਹੱਲ:
(b) ₹ 85

PSEB 5th Class Maths MCQ Chapter 5 ਧਨ (ਕਰੰਸੀ)

ਪ੍ਰਸ਼ਨ 15.
₹ 5 ਵਿੱਚ ₹ 50 ਪੈਸੇ ਦੇ ਕਿੰਨੇ ਸਿੱਕੇ ਹੋਣਗੇ ?
(a) 250
(b) 55
(c) 20
(d) 10
ਹੱਲ:
(d) 10

ਪ੍ਰਸ਼ਨ 16.
ਹੇਠਾਂ ਦਿੱਤੇ ਕਰੰਸੀ ਨੋਟਾਂ ਦਾ ਸਹੀ ਮੁੱਲ ਦੱਸੋ ।
PSEB 5th Class Maths MCQ Chapter 5 ਧਨ (ਕਰੰਸੀ) 1
(a) ₹ 4051
(b) ₹ 4510
(c) ₹ 4551
(d) ₹ 4501
ਹੱਲ:
(d) 4501

ਪ੍ਰਸ਼ਨ 17.
ਰਮਨ
PSEB 5th Class Maths MCQ Chapter 5 ਧਨ (ਕਰੰਸੀ) 2
ਲੈ ਕੇ ਦੁਕਾਨ ‘ਤੇ ਗਿਆ । ਉਹ ਹੇਠਾਂ ਦਿਖਾਈਆਂ ਗਈਆਂ ਵਸਤੂਆਂ ਖਰੀਦਣਾ ਚਾਹੁੰਦਾ ਹੈ । ਉਹ ਇਹਨਾਂ ਰੁਪਇਆਂ ਨਾਲ ਕਿਹੜੀ-ਕਿਹੜੀ ਵਸਤੂ ਖਰੀਦ ਸਕਦਾ ਹੈ ?
PSEB 5th Class Maths MCQ Chapter 5 ਧਨ (ਕਰੰਸੀ) 3
(a) ਬੋਤਲ, ਕਿਤਾਬ, ਆਇਸਕੀਮ
(b) ਕਿਤਾਬ, ਬੋਤਲ, ਪਰਸ
(c) ਆਇਸਕੂਮ, ਬੋਤਲ, ਪਰਸ
(d) ਕਿਤਾਬ, ਆਇਸਕੂਮ, ਪਰਸ
ਹੱਲ:
(a) ਬੋਤਲ, ਕਿਤਾਬ, ਆਇਸਕੀਮ

PSEB 5th Class Maths MCQ Chapter 5 ਧਨ (ਕਰੰਸੀ)

ਪ੍ਰਸ਼ਨ 18.
ਰੇਟ ਲਿਸਟ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਜੀ. ਕੇ. ਕਰਿਆਨਾ ਸਟੋਰ ਖਰੜ ਵਸਤੂਆਂ ਦਾ ਵਿਵਰਣ ਦਰ ਪ੍ਰਤੀ ਕਿਲੋ ਸ਼ੱਕਰ
PSEB 5th Class Maths MCQ Chapter 5 ਧਨ (ਕਰੰਸੀ) 4
(i) 2 ਕਿਲੋਗ੍ਰਾਮ ਸ਼ੱਕਰ ਦਾ ਮੁੱਲ ਪਤਾ ਕਰੋ ।
(ii) 500 ਗ੍ਰਾਮ ਚਾਹ ਦਾ ਮੁੱਲ ਪਤਾ ਕਰੋ ।
ਹੱਲ:
(i) 2 ਕਿਲੋਗ੍ਰਾਮ ਸ਼ੱਕਰ ਦਾ ਮੁੱਲ
= ₹ 60 × 2 = ₹ 120.

(ii) 500g = \(\frac{500}{1000}\) kg = \(\frac{1}{2}\) kg ਚਾਹਪੱਤੀ
ਦਾ ਮੁੱਲ = ₹ 320 × \(\frac{1}{2}\) = ₹ 160.