PSEB 4th Class EVS Solutions Chapter 12 ਚੁੰਝ ਅਤੇ ਦੰਦ

Punjab State Board PSEB 4th Class EVS Book Solutions Chapter 12 ਚੁੰਝ ਅਤੇ ਦੰਦ Textbook Exercise Questions and Answers.

PSEB Solutions for Class 4 EVS Chapter 12 ਚੁੰਝ ਅਤੇ ਦੰਦ

EVS Guide for Class 4 PSEB ਚੁੰਝ ਅਤੇ ਦੰਦ Textbook Questions and Answers

ਪਾਠ ਪੁਸਤਕ ਪੰਨਾ ਨੰ: 83

ਕਿਰਿਆ 1.
ਵਿਦਿਆਰਥੀਆਂ ਨੂੰ ਹੇਠ ਲਿਖੇ ਵਾਕ ਤੇਜ਼-ਤੇਜ਼ ਬੋਲਣ ਲਈ ਕਿਹਾ ਜਾਵੇ।
(ੳ) ਕੱਚਾ ਪਾਪੜ-ਪੱਕਾ ਪਾਪੜ-ਕੱਚਾ ਪਾਪੜ-ਪੱਕਾ ਪਾਪੜ।
(ਅ) ਦਿੱਲੀ ਦੇ ਦੁਕਾਨਦਾਰ, ਦਾਦੀ ਦੇ ਦੋ ਦੁੱਖਦੇ, ਦੰਦਾਂ ਦੀ ਦਵਾਈ ਦੇ ਦੇ।
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਪ੍ਰਸ਼ਨ 1.
ਦੁੱਧ ਦੰਦ ਗਿਣਤੀ ਵਿੱਚ ਕਿੰਨੇ ਹੁੰਦੇ ਹਨ ਅਤੇ ਪੱਕੇ ਦੰਦ ਕਿੰਨੇ?
PSEB 4th Class EVS Solutions Chapter 12 ਚੁੰਝ ਅਤੇ ਦੰਦ 1
ਉੱਤਰ :
PSEB 4th Class EVS Solutions Chapter 12 ਚੁੰਝ ਅਤੇ ਦੰਦ 13

ਪ੍ਰਸ਼ਨ 2.
ਜੀਭ ਦੇ ਕੀ-ਕੀ ਕੰਮ ਹਨ?
ਉੱਤਰ :

  • ਜੀਭ ਖਾਣੇ ਦੇ ਸਵਾਦ ਦਾ ਪਤਾ ਲਗਾਉਣ ਵਿੱਚ ਸਹਾਇਕ ਹੈ।
  • ਜੀਭ ਬੋਲਣ ਵਿੱਚ ਸਹਾਇਕ ਹੈ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਕਿਰਿਆ 2.
ਆਪਣੇ ਪਰਿਵਾਰ ਦੇ ਮੈਂਬਰਾਂ ਦੇ ਦੰਦਾਂ ਦੀ ਗਿਣਤੀ ਅਤੇ ਹਾਲਤ ਲਿਖੋ।
PSEB 4th Class EVS Solutions Chapter 12 ਚੁੰਝ ਅਤੇ ਦੰਦ 4
ਉੱਤਰ :
ਖ਼ੁਦ ਕਰੋ।

ਪ੍ਰਸ਼ਨ 3.
ਇਨੈਮਲ ਕੀ ਹੁੰਦਾ ਹੈ?
ਉੱਤਰ :
ਦੰਦਾਂ ਦੇ ਉੱਪਰਲੀ ਚਿੱਟੀ ਪਰਤ ਨੂੰ ਇਨੈਮਲ ਕਹਿੰਦੇ ਹਨ। ਇਹ ਸਰੀਰ ਦਾ ਸਭ ਤੋਂ ਸਖ਼ਤ ਹਿੱਸਾ ਹੁੰਦੀ ਹੈ।

ਪ੍ਰਸ਼ਨ 4.
ਦੰਦਾਂ ਦੇ ਖ਼ਰਾਬ ਹੋਣ ਤੋਂ ਬਚਾਉਣ ਲਈ ਤੁਸੀਂ ਕੀ ਕਰਦੇ ਹੋ?
ਉੱਤਰ :
ਸਵੇਰ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਤੇ ਬੁਰਸ਼ ਕਰਦਾ ਹਾਂ।

ਪ੍ਰਸ਼ਨ 5.
ਮਿਲਾਨ ਕਰੋ :
1. ਅਗਲੇ ਦੰਦ (ੳ) ਭੋਜਨ ਨੂੰ ਪਾੜਦੇ ਹਨ।
2. ਸੂਏ ਦੰਦ (ਅ) ਭੋਜਨ ਨੂੰ ਚਬਾਉਂਦੇ ਹਨ।
3. ਅਗਰ ਜਾੜ੍ਹ (ਕ) ਭੋਜਨ ਨੂੰ ਬਰੀਕ ਕਰਦੇ ਹਨ।
4. ਜਾੜ੍ਹ , (ਸ) ਭੋਜਨ ਨੂੰ ਕੱਟਦੇ ਹਨ।
ਉੱਤਰ :
1. (ਸ)
2. (ੳ)
3. (ਕ)
4. (ਅ)

PSEB 4th Class EVS Solutions Chapter 12 ਚੁੰਝ ਅਤੇ ਦੰਦ

ਪ੍ਰਸ਼ਨ 6.
ਜੀਭ ਨਾਲ ਸਾਨੂੰ ਕਿਹੜੇ-ਕਿਹੜੇ ਸੁਆਦ ਪਤਾ ਲਗਦੇ ਹਨ?
ਉੱਤਰ :
ਮਿੱਠਾ, ਖੱਟਾ, ਕੌੜਾ, ਨਮਕੀਨ।

ਪਾਠ ਪੁਸਤਕ ਪੰਨਾ ਨੰ: 86

ਪ੍ਰਸ਼ਨ 7.
‘ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਲਈ ਹੋਰ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ :
ਹਾਥੀ ਦੇ ਦੋ ਦੰਦ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ। ਜੋ ਖਾਣ ਵਿਚ ਸਹਾਇਕ ਨਹੀਂ ਹੁੰਦੇ। ਇਸ ਲਈ ‘ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਲਈ ਹੋਰ’’ ਕਿਹਾ ਜਾਂਦਾ ਹੈ।

ਪ੍ਰਸ਼ਨ 8.
ਕੁੱਤੇ ਦੇ ਲੰਬੇ ਦੰਦ ਕਿਹੜੇ ਕੰਮ ਲਈ ਹੁੰਦੇ ਹਨ?
ਉੱਤਰ :
ਕੁੱਤਾ ਮਾਸਾਹਾਰੀ ਹੁੰਦਾ ਹੈ, ਲੰਬੇ-ਨੁਕੀਲੇ ਦੰਦ ਸ਼ਿਕਾਰ ਦਾ ਮਾਸ ਨੋਚਣ ਅਤੇ ਕੱਟਣ ਲਈ ਹੁੰਦੇ ਹਨ।

ਕਿਰਿਆ 3.
ਤੁਹਾਡੇ ਆਲੇ-ਦੁਆਲੇ ਵਿੱਚ ਰਹਿੰਦੇ ਜਾਨਵਰਾਂ ਦੀਆਂ ਭੋਜਨ ਆਦਤਾਂ ਨੂੰ ਪਰਖੋ।
PSEB 4th Class EVS Solutions Chapter 12 ਚੁੰਝ ਅਤੇ ਦੰਦ 5
ਉੱਤਰ :
ਖੁਦ ਕਰੋ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਪਾਠ ਪੁਸਤਕ ਪੰਨਾ ਨੰ: 87

ਕਿਰਿਆ-ਪੰਛੀਆਂ ਦੇ ਨਾਂ ਲਿਖੋ।
PSEB 4th Class EVS Solutions Chapter 12 ਚੁੰਝ ਅਤੇ ਦੰਦ 2
ਉੱਤਰ :
1. ਤੋਤਾ,
2. ਇੱਲ,
3. ਬੱਤਖ,
4. ਚਿੜੀ,
5. ਪੈਲੀਕਨ,
6. ਚੱਕੀਰਾਹਾ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਪਾਠ ਪੁਸਤਕ ਪੰਨਾ ਨੰ: 88

ਪ੍ਰਸ਼ਨ 9.
ਸਹੀ ਉੱਤਰ ਚੁਣ ਕੇ (✓) ਦਾ ਨਿਸ਼ਾਨ ਲਗਾਓ
(ੳ) ਇਹਨਾਂ ਵਿੱਚੋਂ ਕਿਹੜਾ ਪੰਛੀ ਮੱਛੀ ਫੜ ਕੇ ਖਾ ਲੈਂਦਾ ਹੈ?
(i) ਤੋਤਾ
(ii) ਕਿੰਗਫਿਸ਼ਰ
(iii) ਕਾਂ
(iv) ਕਬੂਤਰ।
ਉੱਤਰ :
(i) ਕਿੰਗਫਿਸ਼ਰ।

(ਆ) ਇਹਨਾਂ ਵਿੱਚੋਂ ਕਿਹੜੇ ਪੰਛੀ ਦੀ ਚੁੰਝ ਹੇਠਾਂ ਥੈਲੀ ਹੁੰਦੀ ਹੈ?
(i) ਬੱਤਖ
(ii) ਪੈਲੀਕਨ
(iii) ਚੱਕੀਰਾਹਾ
(iv) ਕਿੰਗਫਿਸ਼ਰ।
ਉੱਤਰ :
(ii) ਪੈਲੀਕਨ।

ਪ੍ਰਸ਼ਨ 10.
ਚੱਕੀਰਾਹੇ ਦੀ ਚੁੰਝ ਚਿੜੀ ਦੀ ਚੁੰਝ ਨਾਲੋਂ ਲੰਬੀ ਕਿਉਂ ਹੁੰਦੀ ਹੈ?
ਉੱਤਰ :
ਚੱਕੀਰਾਹਾ ਰੁੱਖ ਦੇ ਤਣੇ ਦੇ ਗਹਿਰੇ ਖੋਲ ਵਿਚੋਂ ਕੀੜੇ-ਮਕੌੜੇ ਖਿੱਚ ਕੇ ਬਾਹਰ ਕੱਢਦਾ ਹੈ ਤੇ ਖਾਂਦਾ ਹੈ। ਇਸ ਲਈ ਇਸ ਦੀ ਚੁੰਝ ਲੰਬੀ ਹੁੰਦੀ ਹੈ। ਚਿੜੀ ਸਿਰਫ਼ ਦਾਣੇ ਚੁਗਦੀ ਹੈ। ਇਸ ਲਈ ਚਿੜੀ ਦੀ ਚੁੰਝ ਛੋਟੀ ਹੁੰਦੀ ਹੈ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਪ੍ਰਸ਼ਨ 11.
ਕਿਹੜੇ-ਕਿਹੜੇ ਪੰਛੀ ਸ਼ਿਕਾਰ ਕਰਕੇ ਮਾਸ ਖਾਂਦੇ ਹਨ?
ਉੱਤਰ :
ਉੱਲੂ, ਬਾਜ਼, ਇੱਲ।

ਕਿਰਿਆ 3.
ਤੁਹਾਡੇ ਆਲੇ-ਦੁਆਲੇ ਵਿੱਚ ਛੋਟੀ ਅਤੇ ਵੱਡੀ ਚੁੰਝ ਵਾਲੇ ਪੰਛੀਆਂ ਦੇ ਨਾਂ ਅਤੇ ਉਹਨਾਂ ਦੇ ਭੋਜਨ ਬਾਰੇ ਲਿਖੋ।
PSEB 4th Class EVS Solutions Chapter 12 ਚੁੰਝ ਅਤੇ ਦੰਦ 6
ਉੱਤਰ :
ਖੁਦ ਕਰੋ

ਪਾਠ ਪੁਸਤਕ ਪੰਨਾ ਨੰ: 89

ਕਿਰਿਆ-ਵੱਖ-ਵੱਖ ਪੰਛੀਆਂ ਦੇ ਪੰਜੇ ਅਤੇ ਪੰਜਿਆਂ ਦੇ ਕੰਮ।
PSEB 4th Class EVS Solutions Chapter 12 ਚੁੰਝ ਅਤੇ ਦੰਦ 7
ਉੱਤਰ :
ਕੰਮ ਸ਼ਿਕਾਰ ਫ਼ੜਨਾ ਅਤੇ ਮਾਸ ਨੋਚਣਾ
ਦਰੱਖਤਾਂ ਦੀ ਛਿੱਲ ਨੂੰ ਚੰਗੀ ਤਰ੍ਹਾਂ ਨਾਲ ਫੜ ਸਕਦੇ ਹਨ।
ਕੰਮ ਦਰੱਖ਼ਤਾਂ ਨੂੰ ਕੱਸ ਕੇ ਫੜਨ ਲਈ ਸਹਾਇਕ ਹਨ।
ਪਾਣੀ ਵਿਚ ਸੌਖਿਆਂ ਤੈਰਨ ਲਈ ਅਤੇ ਤੁਰ ਸਕਣ ਲਈ ਸਹਾਈ ਹਨ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਪਾਠ ਪੁਸਤਕ ਪੰਨਾ ਨੰ: 90

ਪ੍ਰਸ਼ਨ 12.
ਬਾਜ਼ ਪੰਜਿਆਂ ਤੋਂ ਕੀ-ਕੀ ਕੰਮ ਲੈਂਦਾ ਹੈ?
ਉੱਤਰ :
ਸ਼ਿਕਾਰ ਫੜਦਾ ਹੈ।

ਪ੍ਰਸ਼ਨ 13.
ਬੱਤਖਾਂ ਦੇ ਪੰਜੇ ਦੀਆਂ ਉਂਗਲਾਂ ਵਿਚਕਾਰ ਪਤਲੀ ਖਿੱਲੀ ਉਸ ਲਈ ਕਿਵੇਂ ਫਾਇਦੇਮੰਦ ਹੁੰਦੀ ਹੈ?
ਉੱਤਰ :
ਇਹ ਤਿੱਲੀ ਪਾਣੀ ਵਿੱਚ ਤੈਰਨ ਵਿੱਚ ਸਹਾਇਤਾ ਕਰਦੀ ਹੈ।

ਪ੍ਰਸ਼ਨ 14.
ਕਿਹੜਾ ਪੰਛੀ ਦਰੱਖ਼ਤ ਉੱਪਰ ਆਸਾਨੀ ਨਾਲ ਚੜ੍ਹ ਸਕਦਾ ਹੈ?
ਉੱਤਰ :
ਚੱਕੀਰਾਹਾ।

ਕਿਰਿਆ 4.
ਆਲੇ-ਦੁਆਲੇ ਦੇ ਪੰਛੀ ਦੇਖ ਕੇ ਉਹਨਾਂ ਦੀਆਂ ਨਹੁੰਦਰਾਂ ਦੇ ਕੰਮ ਲਿਖੋ।
PSEB 4th Class EVS Solutions Chapter 12 ਚੁੰਝ ਅਤੇ ਦੰਦ 8
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਪਾਠ ਪੁਸਤਕ ਪੰਨਾ ਨੰ: 91, 92

ਕਿਰਿਆ 5.
ਆਪਣੇ ਘਰ ਵਿੱਚ ਪੰਛੀਆਂ ਨੂੰ ਇੱਕ ਸਥਾਨ ਤੇ ਰੋਜ਼ਾਨਾ ਦਾਣੇ ਪਾਓ ਅਤੇ ਜਿਹੜੇ ਪੰਛੀ ਦਾਣੇ ਚੁਗਣ ਆਉਂਦੇ ਹਨ ਉਹਨਾਂ ਦੇ ਨਾਂ ਅਤੇ ਗਿਣਤੀ ਲਿਖੋ। ਪੰਛੀ ਦਾ ਨਾਂ ਗਿਣਤੀ ਪੰਛੀ ਦਾ ਨਾਂ ਗਿਣਤੀ
PSEB 4th Class EVS Solutions Chapter 12 ਚੁੰਝ ਅਤੇ ਦੰਦ 9
ਉੱਤਰ :
ਖ਼ੁਦ ਕਰੋ।

ਦਿਮਾਗੀ ਕਸਰਤ
PSEB 4th Class EVS Solutions Chapter 12 ਚੁੰਝ ਅਤੇ ਦੰਦ 10
PSEB 4th Class EVS Solutions Chapter 12 ਚੁੰਝ ਅਤੇ ਦੰਦ 11
ਉੱਤਰ :
PSEB 4th Class EVS Solutions Chapter 12 ਚੁੰਝ ਅਤੇ ਦੰਦ 12

PSEB 4th Class Punjabi Guide ਚੁੰਝ ਅਤੇ ਦੰਦ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਦੁੱਧ ਦੰਦ ਕਿੰਨੇ ਹੁੰਦੇ ਹਨ?
(ਉ) 15
(ਅ) 20
(ਇ) 32
(ਮ) 64
ਉੱਤਰ :
(ਅ) 20.

PSEB 4th Class EVS Solutions Chapter 12 ਚੁੰਝ ਅਤੇ ਦੰਦ

2. ਪੱਕੇ ਦੰਦ ਕਿੰਨੇ ਹੁੰਦੇ ਹਨ?
(ਉ) 32
(ਅ) 15
(ਇ) 20
(ਮ) 64
ਉੱਤਰ :
(ੳ) 32

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਜਾਨਵਰਾਂ ਦੇ ਸੂਏ ਦੰਦ ਥੋੜ੍ਹੇ ਵੱਡੇ ਹੁੰਦੇ ਹਨ?
ਉੱਤਰ :
ਮਾਸ ਖਾਣ ਵਾਲੇ।

ਪ੍ਰਸ਼ਨ 2.
ਮਨੁੱਖਾਂ ਦੇ ਦੰਦ ਕਿੰਨੀ ਵਾਰ ਆਉਂਦੇ ਹਨ?
ਉੱਤਰ :
ਦੋ ਵਾਰ

ਖ਼ਾਲੀ ਥਾਂਵਾਂ ਭਰੋ (ਸੁਆਦ, ਬੱਤਖਾਂ)

1. …………………………….. ਦੀਆਂ ਨਹੁੰਦਰਾਂ ਵਿਚਕਾਰ ਪਤਲੀ ਝੱਲੀ ਹੁੰਦੀ ਹੈ।
2. ਜੀਭ ਨਾਲ ਹੀ ਅਸੀਂ ਵੱਖ-ਵੱਖ ਤਰ੍ਹਾਂ ਦੇ …………………………….. ਮਹਿਸੂਸ ਕਰ ਸਕਦੇ ਹਾਂ।
ਉੱਤਰ :
1. ਬੱਤਖਾਂ,
2. ਸੁਆਦ।

PSEB 4th Class EVS Solutions Chapter 12 ਚੁੰਝ ਅਤੇ ਦੰਦ

ਗ਼ਲਤ/ਸਹੀ

1. ਚੱਕੀਰਾਹੇ ਦੀ ਚੁੰਝ ਛੋਟੀ ਹੁੰਦੀ ਹੈ।
2. ਚਿੜੀ ਦੀ ਚੁੰਝ ਲੰਬੀ ਹੁੰਦੀ ਹੈ।
ਉੱਤਰ :
1. ✗
2. ✗

ਮਿਲਾਨ ਕਰੋ

1. ਪੱਕੇ ਦੰਦ (ਉ) ਮਾਸ ਖਾਣ ਲਈ
2. ਲੰਬੇ ਸੂਏ ਦੰਦ (ਅ) ਚਿੜੀ
3. ਛੋਟੀ ਚੁੰਝ (ਇ) 32.
ਉੱਤਰ :
1. (ਇ)
2. (ੳ),
3. (ਅ)।

ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ – ਵੱਖ-ਵੱਖ ਪ੍ਰਕਾਰ ਦੇ ਦੰਦਾਂ ਦੇ ਕੰਮ ਹੇਠ ਲਿਖੇ ਖਾਕੇ ਵਿੱਚ ਭਰੋ-

ਦੰਦਾਂ ਦੀ ਕਿਸਮ ਦੰਦਾਂ ਦਾ ਕੰਮ
ਅਗਲੇ ਦੰਦ
ਸੂਏ ਦੰਦ
ਅਗਰ ਜਾੜ੍ਹ
ਜਾੜ੍ਹ

ਉੱਤਰ :

ਦੰਦਾਂ ਦੀ ਕਿਸਮ ਦੰਦਾਂ ਦਾ ਕੰਮ
ਅਗਲੇ ਦੰਦ ਕੱਟਣ ਦਾ ਕੰਮ
ਸੂਏ ਦੰਦ ਫਾੜਨ ਦਾ ਕੰਮ
ਅਗਰ ਜਾੜ੍ਹ ਚਬਾਉਣ ਦਾ ਕੰਮ
ਜਾੜ੍ਹ ਪੀਸਣ ਦਾ ਕੰਮ

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

Punjab State Board PSEB 4th Class EVS Book Solutions Chapter 11 ਚੰਗਾ ਖਾਈਏ, ਸਿਹਤ ਬਣਾਈਏ Textbook Exercise Questions and Answers.

PSEB Solutions for Class 4 EVS Chapter 11 ਚੰਗਾ ਖਾਈਏ, ਸਿਹਤ ਬਣਾਈਏ

EVS Guide for Class 4 PSEB ਚੰਗਾ ਖਾਈਏ, ਸਿਹਤ ਬਣਾਈਏ Textbook Questions and Answers

ਪਾਠ ਪੁਸਤਕ ਪੰਨਾ ਨੰ: 73

ਪ੍ਰਸ਼ਨ 1.
ਭੋਜਨ ਵਿੱਚ ਮੌਜੂਦ ਵੱਖ-ਵੱਖ ਪੋਸ਼ਕ ਤੱਤਾਂ ਦੇ ਨਾਂ ਲਿਖੋ
ਉੱਤਰ :
ਕਾਰੋਬੋਹਾਈਡੇਟਸ ਅਤੇ ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ।

ਪ੍ਰਸ਼ਨ 2.
ਕਾਰਬੋਹਾਈਡੇਟਸ ਅਤੇ ਚਰਬੀ ਸਰੀਰ ਨੂੰ ਕੀ ਦਿੰਦੇ ਹਨ ?
ਉੱਤਰ :
ਇਹ ਸਰੀਰ ਨੂੰ ਊਰਜਾ ਦਿੰਦੇ ਹਨ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪ੍ਰਸ਼ਨ 3.
ਵਿਟਾਮਿਨ ਅਤੇ ਖਣਿਜ ਪਦਾਰਥਾਂ ਦੇ ਵੱਖਵੱਖ ਸੋਮੇ ਲਿਖੋ।
ਉੱਤਰ :
ਵਿਟਾਮਿਨ-ਟਮਾਟਰ, ਸੰਤਰਾ, ਗਾਜਰ, ਦੁੱਧ, ਆਂਡੇ, ਸੂਰਜ ਦੀ ਰੋਸ਼ਨੀ॥
ਖਣਿਜ ਪਦਾਰਥ-ਹਰੀਆਂ ਸਬਜ਼ੀਆਂ, ਤਾਜ਼ੇ ਫਲ ਅਤੇ ਦੁੱਧ।

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ :
ਵਿਟਾਮਿਨ ਡੀ, ਪ੍ਰੋਟੀਨ, ਸੰਤੁਲਿਤ, ਊਰਜਾ)
(ਉ) …………………………………… ਸਾਡੇ ਸਰੀਰ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ।
(ਅ) ਸੂਰਜ ਦੀ ਰੋਸ਼ਨੀ ਤੋਂ …………………………………… ਮਿਲਦਾ ਹੈ।
(ਇ) …………………………………… ਖ਼ੁਰਾਕ ਵਿੱਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
(ਸ) ਘਿਉ ਖਾਣ ਨਾਲ …………………………………… ਮਿਲਦੀ ਹੈ।
ਉੱਤਰ :
(ੳ) ਪ੍ਰੋਟੀਨ
(ਅ) ਵਿਟਾਮਿਨ ਡੀ
(ਏ) ਸੰਤੁਲਿਤ
(ਸ) ਊਰਜਾ।

ਪਾਠ ਪੁਸਤਕ ਪੰਨਾ ਨੰ: 75

ਕਿਰਿਆ 1.
ਵਿਆਹ ਸਮਾਗਮਾਂ ਵਿੱਚ ਖਾਣ ਲਈ ਮਿਲਣ ਵਾਲੇ ਭੋਜਨ ਦੀ ਸੂਚੀ ਬਣਾਓ।
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪਾਠ ਪੁਸਤਕ ਪੰਨਾ ਨੰ: 76

ਕਿਰਿਆ 2.
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 1
ਉੱਤਰ :
1. ਮਿਠਾਈ
2. ਰੇਉੜੀਆਂ ਗਚਕ
3. ਚਾਵਲ

ਪਾਠ ਪੁਸਤਕ ਪੰਨਾ ਨੰ: 77

ਕਿਰਿਆ 3.
ਹਫ਼ਤੇ ਦੇ ਮਿਡ-ਡੇ-ਮੀਲ ਦਾ ਮੈਨਯੂ ਲਿਖੋ !
ਦਿਨ –
ਭੋਜਨ –
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪਾਠ ਪੁਸਤਕ ਪੰਨਾ ਨੰ: 78, 79

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ :
(ਉ) ਵਿਆਹ ਸਮਾਗਮ ਵਿੱਚ ਵੱਖ-ਵੱਖ ਤਰ੍ਹਾਂ ਦੇ …………………………………… ਲੱਗੇ ਹੋਏ ਸਨ। ਸਟਾਲ/ਦੁਕਾਨਾਂ)
(ਅ) ਸਾਨੂੰ ਸਮਾਗਮਾਂ ਵਿੱਚ …………………………………… ਅਨੁਸਾਰ ਹੀ ਭੋਜਨ ਲੈਣਾ ਚਾਹੀਦਾ ਹੈ। ਲੋੜ/ਪਲੇਟ)
(ਇ) ਸਕੂਲ ਵਿੱਚ …………………………………… ਮਿਡ-ਡੇ-ਮੀਲ ਮਿਲਦਾ ਹੈ। ਹਰ ਰੋਜ਼/ਕਦੇ-ਕਦੇ
(ਸ) ਰੇਲ ਗੱਡੀ ਵਿੱਚ …………………………………… ਨਾਂ ਦੀ ਰਸੋਈ ਹੁੰਦੀ ਹੈ। ਪੈਂਟਰੀ ਕਾਰ/ਢਾਬੇ)
(ਹ) ਵਿਆਹ ਵਿੱਚ …………………………………… ਤਰ੍ਹਾਂ ਦੇ ਪੀਣ ਵਾਲੇ ਸ਼ੇਕ ਮਿਲਦੇ ਹਨ। (ਇੱਕ ਵੱਖ-ਵੱਖ)
ਉੱਤਰ :
(ਉ) ਸਟਾਲ
(ਅ) ਲੋੜ
(ਈ) ਹਰ ਰੋਜ਼
(ਸ) ਪੈਂਟਰੀ ਕਾਰ
(ਹ) ਵੱਖ-ਵੱਖ।

ਪ੍ਰਸ਼ਨ 6.
ਮਿਲਾਨ ਕਰੋ :
1. ਦਿਵਾਲੀ (ਉ) ਪੂਰੀਆਂ-ਛੋਲੇ
2. ਲੋਹੜੀ (ਅ) ਖੰਡ ਦੇ ਖੇਡਣੇ
3. ਬਸੰਤ (ਈ) ਗੱਚਕ ਅਤੇ ਰਿਉੜੀਆਂ।
4. ਸਾਉਣ (ਸ) ਪੀਲੇ ਚਾਵਲ
5. ਨਰਾਤੇ (ਹ) ਮੱਠੀਆਂ ਅਤੇ ਪੂੜੇ
ਉੱਤਰ :
1. (ਅ),
2. (ਇ),
3. (ਸ),
4. (ਹ),
5. (ੳ).

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਪ੍ਰਸ਼ਨ 7.
ਹੋਸਟਲ ਵਿੱਚ ਕਿੰਨੇ ਵਾਰ ਖਾਣਾ ਮਿਲਦਾ ਹੈ ?
ਉੱਤਰ :
ਤਿੰਨ ਵਾਰ ਖਾਣਾ ਮਿਲਦਾ ਹੈ।

ਪ੍ਰਸ਼ਨ 8.
ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚੇ ਕੀ ਕਰਦੇ ਹਨ ?
ਉੱਤਰ :
ਖਾਣਾ-ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬੱਚੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਦੇ ਹਨ।

ਪ੍ਰਸ਼ਨ 9.
ਇਕੱਠੇ ਬੈਠ ਕੇ ਖਾਣ ਨਾਲ ਕਿਹੜੀਆਂ ਕਿਹੜੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ ?
ਉੱਤਰ :
ਇਕੱਠੇ ਬੈਠ ਕੇ ਖਾਣਾ ਖਾਣ ਨਾਲ ਭਾਈਚਾਰਾ ਵਧਦਾ ਹੈ ਤੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।

PSEB 4th Class Punjabi Guide ਚੰਗਾ ਖਾਈਏ, ਸਿਹਤ ਬਣਾਈਏ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਬਸੰਤ ਦੇ ਮੌਕੇ ਕੀ ਪਕਵਾਨ ਬਣਾਇਆ ਜਾਂਦਾ ਹੈ ?
(ਉ) ਪੀਲੇ ਚਾਵਲ
(ਅ) ਮੱਠੀਆਂ
(ਈ) ਗੁਲਗੁਲੇ
(ਸ) ਲੱਡੂ।
ਉੱਤਰ :
(ਉ) ਪੀਲੇ ਚਾਵਲ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

2. ਅੰਧਰਾਤਾ ਰੋਗ ਤੋਂ ਬਚਣ ਲਈ ਸਾਨੂੰ ਕਿਹੜਾ ਵਿਟਾਮਿਨ ਲੈਣਾ ਚਾਹੀਦਾ ਹੈ ?
(ਉ) ਵਿਟਾਮਿਨ ਸੀ
(ਅ) ਵਿਟਾਮਿਨ ਬੀ
(ਈ) ਪ੍ਰੋਟੀਨ
(ਸ) ਵਿਟਾਮਿਨ ਏ।
ਉੱਤਰ :
(ਸ) ਵਿਟਾਮਿਨ ਏ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਰਾਤੇ ਦੇ ਦਿਨਾਂ ਵਿਚ ਕੀ ਬਣਾਉਂਦੇ ਹਨ ?
ਉੱਤਰ :
ਪੂਰੀਆਂ-ਛੋਲੇ

ਪ੍ਰਸ਼ਨ 2.
ਸਬਜ਼ੀ ਵਿੱਚ ਸੁਗੰਧ ਲਈ ਕੀ ਪਾਇਆ ਜਾਂਦਾ ਹੈ ?
ਉੱਤਰ :
ਮਸਾਲੇ; ਜਿਵੇਂ-ਜ਼ੀਰਾ, ਇਲੈਚੀ ਆਦਿ।

ਖ਼ਾਲੀ ਥਾਂਵਾਂ ਭਰੋ

ਵਿਟਾਮਿਨ ਡੀ, ਰਿਉੜੀਆਂ
1. …………. ਲੋਹੜੀ ਮੌਕੇ ਬਣਦੀਆਂ ਹਨ।
2. ਸੂਰਜ ਦੀ ਰੌਸ਼ਨੀ ਤੋਂ ……….. ਮਿਲਦਾ ਹੈ।
ਉੱਤਰ :
1. ਰਿਉੜੀਆਂ,
2. ਵਿਟਾਮਿਨ ਡੀ।

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ

ਗਲਤ/ਸਹੀ

1. ਦਿਵਾਲੀ ਮੌਕੇ ਗੱਚਕ ਹੁੰਦੀ ਹੈ।
2. ਬਸੰਤ ਮੌਕੇ ਪੀਲੇ ਚਾਵਲ ਬਣਦੇ ਹਨ।
ਉੱਤਰ :
1. ✗
2. ✓

ਦਿਮਾਗੀ ਕਸਰਤ

PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 2
ਉੱਤਰ :
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 3

ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਹਫਤੇ ਦੇ ਕੋਈ ਚਾਰ ਦਿਨਾਂ ਦਾ ਮਿਡ-ਡੇ-ਮੀਲ ਦਾ ਮੈਨਯੂ ਲਿਖੋ।
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 4
ਉੱਤਰ :
PSEB 4th Class EVS Solutions Chapter 11 ਚੰਗਾ ਖਾਈਏ, ਸਿਹਤ ਬਣਾਈਏ 5

PSEB 4th Class EVS Solutions Chapter 10 ਖੇਤ ਤੋਂ ਘਰ ਤਕ

Punjab State Board PSEB 4th Class EVS Book Solutions Chapter 10 ਖੇਤ ਤੋਂ ਘਰ ਤਕ Textbook Exercise Questions and Answers.

PSEB Solutions for Class 4 EVS Chapter 10 ਖੇਤ ਤੋਂ ਘਰ ਤਕ

EVS Guide for Class 4 PSEB ਖੇਤ ਤੋਂ ਘਰ ਤਕ Textbook Questions and Answers

ਪਾਠ ਪੁਸਤਕ ਪੰਨਾ ਨੰ: 63

ਕਿਰਿਆ 1.
ਕੁੱਝ ਮਸਾਲਿਆਂ ਨੂੰ ਮੇਜ਼ ਉੱਪਰ ਰੱਖ ਕੇ ਵਿਦਿਆਰਥੀਆਂ ਨੂੰ ਅੱਖਾਂ ਬੰਦ ਕਰਕੇ ਸੁਗੰਧ ਅਤੇ ਸੁਆਦ ਨਾਲ ਪਹਿਚਾਣ ਕਰਨ ਲਈ ਕਹੋ।
ਸੁਗੰਧ ਨਾਲ ……………………………
ਸੁਆਦ ਨਾਲ ……………………………
ਉੱਤਰ :
ਖ਼ੁਦ ਕਰੋ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਕਿਰਿਆ 2.
ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਮਸਾਲੇ ਵਰਤੇ ਜਾਂਦੇ ਹਨ ? ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ।
ਉੱਤਰ :
ਹਲਦੀ, ਜ਼ੀਰਾ, ਸੌਂਫ਼, ਕਾਲੀ ਮਿਰਚ, ਸੁੰਢ, ਅਜਵੈਣ, ਧਨੀਆ, ਦਾਲ ਚੀਨੀ, ਇਲਾਇਚੀ, ਲੌਂਗ, ਰਾਈ ਆਦਿ।

ਪਾਠ ਪੁਸਤਕ ਪੰਨਾ ਨੰ: 64

ਕਿਰਿਆ 3.
ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਅਨਾਜ, ਦਾਲਾਂ ਅਤੇ ਖਾਣ ਵਾਲੇ ਤੇਲ ਵਰਤੇ ਜਾਂਦੇ ਹਨ ? ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ।
ਅਨਾਜ ……………………………
ਦਾਲਾਂ ……………………………
ਤੇਲ ……………………………
ਉੱਤਰ :
ਅਨਾਜ-ਕਣਕ, ਮੱਕੀ, ਬਾਜਰਾ।
ਦਾਲਾਂ-ਉੜਦ, ਮਾਂਹ, ਮੋਠ, ਮੂੰਗੀ, ਮਸਰ, ਛੋਲੇ, ਅਰਹਰ ਆਦਿ।
ਤੇਲ-ਸਰੋਂ ਦਾ ਤੇਲ, ਜੈਤੂਨ ਦਾ ਤੇਲ, ਸੋਇਆਬੀਨ ਦਾ ਤੇਲ, ਮੂੰਗਫਲੀ ਦਾ ਤੇਲ, ਬਿਨੌਲੇ ਦਾ ਤੇਲ ਆਦਿ।

ਪਾਠ ਪੁਸਤਕ ਪੰਨਾ ਨੰ: 67, 68

ਪ੍ਰਸ਼ਨ 1.
ਸਰਦੀ ਅਤੇ ਗਰਮੀ ਰੁੱਤ ਦੀਆਂ ਤਿੰਨ-ਤਿੰਨ ਸਬਜ਼ੀਆਂ ਦੇ ਨਾਂ ਲਿਖੋ।
1. ਸਰਦੀ ਦੀਆਂ ਸਬਜ਼ੀਆਂ ……………………………
2. ਗਰਮੀ ਦੀਆਂ ਸਬਜ਼ੀਆਂ ……………………………
ਉੱਤਰ :
1. ਸਰਦੀ ਦੀਆਂ ਸਬਜ਼ੀਆਂ-ਗਾਜਰ, ਸ਼ਲਗਮ, ਮਟਰ, ਗੋਭੀ, ਮੇਥੀ, ਪਾਲਕ,. ਸਰੋਂ ਦਾ ਸਾਗ ?
2. ਗਰਮੀ ਦੀਆਂ ਸਬਜ਼ੀਆਂ-ਟਿੰਡੇ, ਭਿੰਡੀ, ਅਰਬੀ, ਰਾਮਾ ਤੋਰੀ, ਘੀਆ ਕੱਦ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪ੍ਰਸ਼ਨ 2.
ਸਰਦੀ ਅਤੇ ਗਰਮੀ ਰੁੱਤ ਦੇ ਤਿੰਨ-ਤਿੰਨ ਫਲਾਂ ਦੇ ਨਾਂ ਲਿਖੋ।
ਉੱਤਰ :
ਸਰਦੀ ਦੇ ਫਲ-ਸੰਤਰੇ, ਚੀਕੂ, ਸੇਬ। ਗਰਮੀ ਦੇ ਫਲ-ਤਰਬੂਜ਼, ਖਰਬੂਜ਼ਾ, ਲੁਕਾਠ, ਆਤੂ॥

ਪ੍ਰਸ਼ਨ 3.
ਬੁਝਾਰਤਾਂ ਬੁੱਝੋ :
ਮੱਕੀ ਦੀ ਛੱਲੀ, ਨਾਰੀਅਲ, ਹਰੀ ਅਤੇ ਲਾਲ ਮਿਰਚ, ਕੇਲਾ, ਪਿਆਜ਼)
1. ਕਟੋਰੇ ਵਿਚ ਕਟੋਰਾ, ਬੇਟਾ ਬਾਪ ਤੋਂ ਵੀ ਗੋਰਾ ……………………………॥
2. ਵੱਟ ਤੇ ਖੜਾ ਪਟਵਾਰੀ, ਲੱਤਾਂ ਥੋਥੀਆਂ ਸਿਰ ਭਾਰੀ …………………………… !
3. ਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਵਰਦੀ ਲਾਹੀ ……………………………।
4. ਹਰੀ ਸੀ ਮਨ ਭਰੀ ਸੀ, ਲਾਲਾਂ ਮੋਤੀ ਜੜੀ ਸੀ, ਰਾਜਾ ਜੀ ਦੇ ਬਾਗ ’ਚ ਦੁਸ਼ਾਲਾ ਲਈ ਖੜੀ ਸੀ ……………………………।
5. ਹਰੀ-ਹਰੀ, ਲਾਲ-ਲਾਲ, ਲੱਗਦੀ ਸੀ ਸੋਹਣੀ, ‘ ਮੂੰਹ ਵਿੱਚ ਪਾ ਲਈ, ਬੜੀ ਹੋਈ ਅਣਹੋਣੀ।
ਉੱਤਰ :
1. ਨਾਰੀਅਲ,
2. ਪਿਆਜ਼,
3. ਕੇਲਾ,
4. ਮੱਕੀ ਦੀ ਛੱਲੀ,
5. ਹਰੀ ਤੇ ਲਾਲ ਮਿਰਚ।

ਨੋਟ-ਹੋਰ ਅਜਿਹੀਆਂ ਪਹੇਲੀਆਂ ਲੱਭੋ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪਾਠ ਪੁਸਤਕ ਪੰਨਾ ਨੰ: 68, 69 

ਕਿਰਿਆ 4.
ਹੇਠ ਦਿੱਤੀਆਂ ਤਸਵੀਰਾਂ ਨੂੰ ਪਹਿਚਾਣ ਕੇ, ਸਾਹਮਣੇ ਉਨ੍ਹਾਂ ਦਾ ਨਾਂ ਲਿਖੋ। ਉਸ ਦੇ ਨਾਲ-ਨਾਲ ਇਸ ਕਿਸਮ ਦੀਆਂ ਦੋ-ਦੋ ਹੋਰ ਫ਼ਸਲਾਂ ਦੇ ਨਾਂ ਲਿਖੋ।
PSEB 4th Class EVS Solutions Chapter 10 ਖੇਤ ਤੋਂ ਘਰ ਤਕ 1
ਉੱਤਰ :
PSEB 4th Class EVS Solutions Chapter 10 ਖੇਤ ਤੋਂ ਘਰ ਤਕ 2

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪ੍ਰਸ਼ਨ ‘4.
ਦੱਖਣੀ ਭਾਰਤ ਵਿੱਚ ਪੈਦਾ ਹੋਣ ਵਾਲੇ ਮਸਾਲਿਆਂ ਦੇ ਨਾਂ ਲਿਖੋ।
ਉੱਤਰ :
ਕਾਲੀ ਮਿਰਚ, ਜ਼ੀਰਾ, ਕੜ੍ਹੀ ਪੱਤਾ, ਲੌਂਗ, ਦਾਲਚੀਨੀ ਅਤੇ ਇਲਾਚੀ।

ਪ੍ਰਸ਼ਨ 5.
ਫਲ ਜਾਂ ਸਬਜ਼ੀਆਂ ਸਾਡੇ ਘਰ ਤੱਕ ਕਿਵੇਂ ਪਹੁੰਚਦੀਆਂ ਹਨ ?
ਉੱਤਰ :
ਫਲਾਂ ਅਤੇ ਸਬਜ਼ੀਆਂ ਨੂੰ ਤੋੜ ਕੇ ਖੇਤਾਂ ਵਿਚੋਂ ਮੰਡੀ ਵਿਚ ਭੇਜਿਆ ਜਾਂਦਾ ਹੈ। ਮੰਡੀ ਵਿਚੋਂ ਰੇੜੀ ਵਾਲੇ। ਅਤੇ ਦੁਕਾਨਦਾਰ ਵਪਾਰੀ ਇਹਨਾਂ ਨੂੰ ਖ਼ਰੀਦ ਲੈਂਦੇ ਹਨ ਤੇ ਅਸੀਂ ਉਹਨਾਂ ਕੋਲੋਂ ਆਪਣੀ ਜ਼ਰੂਰਤ ਅਨੁਸਾਰ ਖ਼ਰੀਦ ਤੇ ਲੈਂਦੇ ਹਾਂ।

ਪ੍ਰਸ਼ਨ 6.
ਤੁਹਾਡੇ ਇਲਾਕੇ ਵਿੱਚ ਕਿਹੜੇ-ਕਿਹੜੇ ਫਲ ਉਗਾਏ ਜਾਂਦੇ ਹਨ ?
ਉੱਤਰ :
ਸਾਡੇ ਖੇਤਰ ਵਿਚ ਅਮਰੂਦ ਉਗਾਏ ਜਾਂਦੇ ਹਨ

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਪ੍ਰਸ਼ਨ 7.
ਹੇਠਾਂ ਦਿੱਤੇ ਖੇਤੀ ਕਰਨ ਦੇ ਵੱਖ-ਵੱਖ ਪੜਾਵਾਂ ਨੂੰ ਤਰਤੀਬ ਅਨੁਸਾਰ ਅੰਕਾਂ ਰਾਹੀਂ ਸਾਹਮਣੇ ਲਿਖੋ।
PSEB 4th Class EVS Solutions Chapter 10 ਖੇਤ ਤੋਂ ਘਰ ਤਕ 3
ਉੱਤਰ :
PSEB 4th Class EVS Solutions Chapter 10 ਖੇਤ ਤੋਂ ਘਰ ਤਕ 4

PSEB 4th Class Punjabi Guide ਖੇਤ ਤੋਂ ਘਰ ਤਕ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਅਨਾਜ ਨਹੀਂ ਹੈ
(ਉ) ਕਣਕ
(ਅ) ਮਸਰ
(ਇ) ਬਾਜਰਾ
(ਸ) ਮੱਕੀ।
ਉੱਤਰ :
(ਅ) ਮਸਰ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

2. ਇਨ੍ਹਾਂ ਵਿੱਚੋਂ ਮਸਾਲਾ ਹੈ
(ਉ) ਕਣਕ
(ਅ) ਸੁੰਢ
(ੲ) ਸੇਮ
(ਸ) ਮਟਰ।
ਉੱਤਰ :
(ਅ) ਸੁੰਢ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਿਆਰ ਫ਼ਸਲ ਨੂੰ ਕਿੱਥੇ ਲੈ ਕੇ ਜਾਂਦੇ ਹਨ ?
ਉੱਤਰ :
ਮੰਡੀ ਵਿਚ।

ਪ੍ਰਸ਼ਨ 2.
ਕੀਟਨਾਸ਼ਕਾਂ ਦੇ ਛਿੜਕਾਅ ਨਾਲ ਕੀ ਦੂਸ਼ਿਤ ਹੁੰਦਾ ਹੈ ?
ਉੱਤਰ :
ਹਵਾ, ਪਾਣੀ, ਭੂਮੀ।

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਖ਼ਾਲੀ ਥਾਂਵਾਂ ਭਰੋ (ਫਲ, ਦਾਲ, ਪੁਦੀਨੇ)

1. ……………………………….. ਦੀ ਚਟਣੀ ਕੁੱਟੀ ਜਾਂਦੀ ਹੈ।
2. ਉੜਦ ਇੱਕ ……………………………….. ਹੈ।
3. ਅਨਾਰ ਇਕ ……………………………….. ਹੈ।
ਉੱਤਰ :
1. ਪੁਦੀਨੇ,
2. ਦਾਲ,
3. ਫ਼ਲ।

ਗਲਤ/ਸਹੀ

1. ਆਟਾ ਚੱਕੀ ‘ਤੇ ਫਲ ਮਿਲਦੇ ਹਨ।
2. ਗੁਦਾਮ ਵਿਚ ਅਨਾਜ ਦੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ।
ਉੱਤਰ :
1. ✗
2. ✓

ਮਿਲਾਨ ਕਰੋ

1. ਮਸਾਲਾ (ੳ) ਸੌਂ
2. ਅਨਾਜ (ਅ) ਮੂੰਗਫਲੀ
3. ਤੇਲ ਵਾਲੀ (ਬ) ਅਜਵੈਣ ਫ਼ਸਲ
ਉੱਤਰ :
1. (ਬ)
2. (ਉ)
3. (ਅ)

PSEB 4th Class EVS Solutions Chapter 10 ਖੇਤ ਤੋਂ ਘਰ ਤਕ

ਦਿਮਾਗੀ ਕਸਰਤ
PSEB 4th Class EVS Solutions Chapter 10 ਖੇਤ ਤੋਂ ਘਰ ਤਕ 5
ਉੱਤਰ :
PSEB 4th Class EVS Solutions Chapter 10 ਖੇਤ ਤੋਂ ਘਰ ਤਕ 6

PSEB 4th Class EVS Solutions Chapter 9 ਰੁੱਖ ਦੇਣ ਸੁਖ

Punjab State Board PSEB 4th Class EVS Book Solutions Chapter 9 ਰੁੱਖ ਦੇਣ ਸੁਖ Textbook Exercise Questions and Answers.

PSEB Solutions for Class 4 EVS Chapter 9 ਰੁੱਖ ਦੇਣ ਸੁਖ

EVS Guide for Class 4 PSEB ਰੁੱਖ ਦੇਣ ਸੁਖ Textbook Questions and Answers

ਪਾਠ ਪੁਸਤਕ ਪੰਨਾ ਨੰ: 55

ਪ੍ਰਸ਼ਨ 1.
ਤੁਸੀਂ ਆਪਣੇ ਆਲੇ-ਦੁਆਲੇ ਖੇਤ, ਸਕੂਲ ਜਾਂ ਕਿਸੇ ਬਾਗ਼ ਵਿੱਚੋਂ ਰੁੱਖਾਂ ਤੋਂ ਤੋੜ ਕੇ ਜਾਂ ਰੁੱਖਾਂ ਹੇਠੋਂ ਚੁੱਕ .. ਕੇ ਫਲ ਜ਼ਰੂਰ ਖਾਧੇ ਹੋਣਗੇ। ਅਜਿਹੇ ਰੁੱਖਾਂ ਦੇ ਨਾਮ ਲਿਖੋ।
ਉੱਤਰ :
ਅਮਰੂਦ, ਅੰਬ, ਨਾਖਾਂ, ਅਨਾਰ, ਸ਼ਹਿਤੂਤ, ਜਾਮੁਨ, ਬੇਰ।

PSEB 4th Class EVS Solutions Chapter 9 ਰੁੱਖ ਦੇਣ ਸੁਖ

ਪਾਠ ਪੁਸਤਕ ਪੰਨਾ ਨੰ: 56

ਕਿਰਿਆ 1.
ਆਪਣੇ ਆਲੇ-ਦੁਆਲੇ ਦੇ ਕੁੱਝ ਰੁੱਖ ਧਿਆਨ ਨਾਲ ਦੇਖੋ ਅਤੇ ਉੱਤਰ ਦੱਸੋ। ਤੁਸੀਂ ਆਪਣੇ ਅਧਿਆਪਕ ਦੀ ਮਦਦ ਲੈ ਸਕਦੇ ਹੋ।
PSEB 4th Class EVS Solutions Chapter 9 ਰੁੱਖ ਦੇਣ ਸੁਖ 1
ਉੱਤਰ :
PSEB 4th Class EVS Solutions Chapter 9 ਰੁੱਖ ਦੇਣ ਸੁਖ 3

PSEB 4th Class EVS Solutions Chapter 9 ਰੁੱਖ ਦੇਣ ਸੁਖ

ਪਾਠ ਪੁਸਤਕ ਪੰਨਾ ਨੰ: 58

ਪ੍ਰਸ਼ਨ 2.
ਦਿਮਾਗੀ ਕਸਰਤ।
PSEB 4th Class EVS Solutions Chapter 9 ਰੁੱਖ ਦੇਣ ਸੁਖ 2
ਉੱਤਰ :
PSEB 4th Class EVS Solutions Chapter 9 ਰੁੱਖ ਦੇਣ ਸੁਖ 4

ਪਾਠ ਪੁਸਤਕ ਪੰਨਾ ਨੰ: 60, 61

(ਆਕਸੀਜਨ, ਦਵਾਈਆਂ, ਰੁੱਖਾਂ, ਸ਼ਹਿਤੂਤ)
(ੳ) ਉਜਾੜ ਜਿਹੀ ਥਾਂ ‘ਤੇ ……………………………….. ਦੇ ਰੁੱਖ ਖੜ੍ਹੇ ਹੋਏ ਸਨ।
(ਅ) ਰੁੱਖ ਸਾਡੇ ਜਿਊਣ ਲਈ ਜ਼ਰੂਰੀ ਗੈਸ ……………………………….. ਦਿੰਦੇ ਹਨ।
(ਈ) ਆਦਿਵਾਸੀਆਂ ਦਾ ਪੂਰਾ ਜੀਵਨ ……………………………….. ਸਹਾਰੇ ਹੀ ਬੀਤਦਾ ਹੈ।
(ਸ) ਪੌਦਿਆਂ ਦੇ ਵੱਖ-ਵੱਖ ਭਾਗਾਂ ਦੀ ਵਰਤੋਂ ……………………………….. ਵਿੱਚ ਕੀਤੀ ਜਾਂਦੀ ਹੈ।
ਉੱਤਰ :
(ਉ) ਸ਼ਹਿਤੂਤ
(ਅ) ਆਕਸੀਜਨ
(ਈ) ਰੁੱਖਾਂ
(ਸ) ਦਵਾਈਆਂ।

ਪ੍ਰਸ਼ਨ 4.
ਸਹੀ (✓) ਅਤੇ ਗ਼ਲਤ (✗) ਦਾ ਨਿਸ਼ਾਨ ਲਾਓ :
(ੳ) ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
(ਅ) ਰੁੱਖਾਂ ਤੋਂ ਮਿਲਣ ਵਾਲੀ ਛਾਂ ਕਿਸੇ ਦੁਕਾਨ ਤੋਂ ਵੀ ਮਿਲ ਜਾਵੇਗੀ।
ਰਾਣੀ ਦੀ ਸਿਆਣਪ ਨਾਲ ਨਿੰਮ ਦਾ ਦਰਖੱਤ ਕੱਟਿਆ ਗਿਆ।
(ਸ) ਅਸੀਂ ਰੁੱਖਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ।
(ਹ) ਸਾਰਿਆਂ ਨੂੰ ਰੁੱਖਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ।
ਉੱਤਰ :
(ੳ) ✓
(ਅ) ✗
(ਇ) ✗
(ਸ) ✓
(ਹ) ✓

PSEB 4th Class EVS Solutions Chapter 9 ਰੁੱਖ ਦੇਣ ਸੁਖ

ਪ੍ਰਸ਼ਨ 5.
ਰੁੱਖਾਂ ਤੋਂ ਕੀ-ਕੀ ਮਿਲਦਾ ਹੈ?
ਉੱਤਰ :
ਰੁੱਖਾਂ ਤੋਂ ਸਾਂਨੂੰ ਛਾਂ, ਫਲ, ਲੱਕੜੀ, ਆਕਸੀਜਨ ਆਦਿ ਮਿਲਦੀ ਹੈ।

ਪ੍ਰਸ਼ਨ 6.
ਆਦਿਵਾਸੀ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ?
ਉੱਤਰ :
ਅਜਿਹੇ ਲੋਕ ਜੋ ਜੰਗਲਾਂ ਵਿਚ ਹੀ ਰਹਿੰਦੇ ਹਨ ਉਹਨਾਂ ਨੂੰ ਆਦਿਵਾਸੀ ਕਿਹਾ ਜਾਂਦਾ ਹੈ। ਇਹਨਾਂ ਦੀਆਂ ਜ਼ਰੂਰਤਾਂ ਜੰਗਲਾਂ ਤੋਂ ਹੀ ਪੂਰੀਆਂ ਹੁੰਦੀਆਂ ਹਨ।

ਪ੍ਰਸ਼ਨ 7.
ਤੂਤੀਆਂ ਕਿਸ ਰੁੱਖ ਦਾ ਫਲ ਹੈ?
ਉੱਤਰ :
ਸ਼ਹਿਤੂਤ ਦੇ ਫਲ।

PSEB 4th Class Punjabi Guide ਰੁੱਖ ਦੇਣ ਸੁਖ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਰੁੱਖਾਂ ਤੋਂ ਕਿਹੜੀ ਗੈਸ ਮਿਲਦੀ ਹੈ?
(ਉ) ਹਾਈਡਰੋਜਨ
(ਅ) ਆਕਸੀਜਨ
(ਈ) ਕਾਰਬਨ
(ਸ) ਕੋਈ ਨਹੀਂ।
ਉੱਤਰ :
(ਅ) ਆਕਸੀਜਨ

PSEB 4th Class EVS Solutions Chapter 9 ਰੁੱਖ ਦੇਣ ਸੁਖ

2. ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕੀ ਕਹਿੰਦੇ ਹਨ?
(ਉ) ਪੇਂਡੂ
(ਅ) ਅਤੇ ਸ਼ਹਿਰੀ
(ਈ) ਆਦਿਵਾਸੀ
(ਸ) ਕੁਝ ਨਹੀਂ।
ਉੱਤਰ :
(ੲ) ਆਦਿਵਾਸੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲਾਂ ਦੀ ਕਟਾਈ ਦਾ ਕਿਸ ਨੂੰ ਵੱਧ ਨੁਕਸਾਨ ਹੋਇਆ ਹੈ?
ਉੱਤਰ :
ਵਾਤਾਵਰਨ ਨੂੰ।

ਪ੍ਰਸ਼ਨ 2.
ਆਦਿਵਾਸੀ ਲੋਕਾਂ ਬਾਰੇ ਇੱਕ ਵਾਕ ਲਿਖੋ।
ਉੱਤਰ :
ਇਹ ਲੋਕ ਜੰਗਲਾਂ ਵਿਚ ਰਹਿੰਦੇ ਹਨ।

PSEB 4th Class EVS Solutions Chapter 9 ਰੁੱਖ ਦੇਣ ਸੁਖ

ਮਿਲਾਨ ਕਰੋ

1. ਆਦਿਵਾਸੀ – (ਉ) ਤੁਤੀਆਂ
2. ਸ਼ਹਿਤੂਤ – (ਅ) ਆਕਸੀਜਨ
3. ਰੁੱਖ – (ਇ) ਜੰਗਲੀ ਲੋਕ
ਉੱਤਰ :
l. (ਇ),
2. (ਉ),
3. (ਅ)

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

Punjab State Board PSEB 4th Class EVS Book Solutions Chapter 8 ਰੰਗ ਬਰੰਗੇ ਫੁੱਲ Textbook Exercise Questions and Answers.

PSEB Solutions for Class 4 EVS Chapter 8 ਰੰਗ ਬਰੰਗੇ ਫੁੱਲ

EVS Guide for Class 4 PSEB ਰੰਗ ਬਰੰਗੇ ਫੁੱਲ Textbook Questions and Answers

ਪਾਠ ਪੁਸਤਕ ਪੰਨਾ ਨੰ: 46, 47

ਕਿਰਿਆ 1.
ਹੇਠਾਂ ਦਿੱਤੇ ਫੁੱਲਾਂ ਨੂੰ ਪਛਾਣ ਕੇ ਉਹਨਾਂ ਦੇ ਨਾਮ ਲਿਖੋ :
PSEB 4th Class EVS Solutions Chapter 8 ਰੰਗ ਬਰੰਗੇ ਫੁੱਲ 5
PSEB 4th Class EVS Solutions Chapter 8 ਰੰਗ ਬਰੰਗੇ ਫੁੱਲ 6
ਉੱਤਰ :
1. ਸੁਹਾਂਜਨਾ
2. ਬਰੋਕਲੀ
3. ਕੇਲਾ
4. ਕਚਨਾਰ

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

ਪਾਠ ਪੁਸਤਕ ਪੰਨਾ ਨੰ: 47

ਪ੍ਰਸ਼ਨ 1.
ਕਿਹੜੇ-ਕਿਹੜੇ ਫੁੱਲਾਂ ਤੋਂ ਸਬਜ਼ੀ ਬਣਦੀ ਹੈ?
ਉੱਤਰ :
ਕਚਨਾਰ, ਗੋਭੀ, ਕੇਲੇ ਦੇ ਫੁੱਲ, ਬਰੋਕਲੀ ਦੇ ਫੁੱਲ।

ਪ੍ਰਸ਼ਨ 2.
ਬਰੋਕਲੀ ਦੇ ਫੁੱਲ ਤੋਂ ਕੀ ਬਣਦਾ ਹੈ?
ਉੱਤਰ :
ਸਲਾਦ ਅਤੇ ਸਬਜ਼ੀ।

ਪਾਠ ਪੁਸਤਕ ਪੰਨਾ ਨੰ: 47, 48

ਕਿਰਿਆ 2.
ਫੁੱਲਾਂ ਦੇ ਨਾਂ ਲਿਖੋ।
PSEB 4th Class EVS Solutions Chapter 8 ਰੰਗ ਬਰੰਗੇ ਫੁੱਲ 1
PSEB 4th Class EVS Solutions Chapter 8 ਰੰਗ ਬਰੰਗੇ ਫੁੱਲ 2
ਉੱਤਰ :
1. ਹਿਬਿਸਕਸ
2. ਸੂਰਜਮੁਖੀ
3. ਕਲੀਆਂ
4. ਗੁਲਾਬ’
5. ਜੈਸਮੀਨ
6. ਡੇਹਲੀਆ
7. ਛੂਈ-ਮੂਈ,
8. ਪੈਂਜੀ
9. ਗੇਂਦਾ।

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

ਪ੍ਰਸ਼ਨ 3.
ਉਪਰੋਕਤ ਫੁੱਲਾਂ ਵਿੱਚੋਂ ਕੋਈ ਦੋ ਫੁੱਲਾਂ ਦੇ ਨਾਂ ਅਤੇ ਵਰਤੋਂ ਬਾਰੇ ਦੱਸੋ।
ਉੱਤਰ :

  • ਗੁਲਾਬ ਦੇ ਫੁੱਲਾਂ ਤੋਂ ਗੁਲਾਬ ਜਲ, ਇਤਰ ਅਤੇ ਗੁਲਕੰਦ ਬਣਦਾ ਹੈ।
  • ਹਿਬਿਸਕਸ ਦੇ ਫੁੱਲਾਂ ਤੋਂ ਰੰਗ ਤਿਆਰ ਹੁੰਦਾ ਹੈ।

ਪਾਠ ਪੁਸਤਕ ਪੰਨਾ ਨੰ: 50

ਕਿਰਿਆ 1.
ਹੇਠਾਂ ਦਿੱਤੇ ਚਿੱਤਰ ਵਿੱਚ ਕੁੱਝ ਵਸਤੂਆਂ ਅਤੇ ਫੁੱਲ ਦਿੱਤੇ ਗਏ ਹਨ। ਕਿਸ ਫੁੱਲ ਦੀ ਬਣਤਰ ਕਿਸ ਵਸਤੂ ਨਾਲ ਮਿਲਦੀ ਹੈ? ਮਿਲਾਨ ਕਰੋ-
PSEB 4th Class EVS Solutions Chapter 8 ਰੰਗ ਬਰੰਗੇ ਫੁੱਲ 3
ਚਿੱਤਰ-ਫੁੱਲ ਅਤੇ ਵਸਤੂਆਂ
ਉੱਤਰ :
1. (ਘ)
2. (ਗ)
3. (ਖ)
4. (ਕ)

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

ਪਾਠ ਪੁਸਤਕ ਪੰਨਾ ਨੰ: 51

ਕਿਰਿਆ 2.
ਅਧਿਆਪਕ ਦੀ ਸਹਾਇਤਾ ਨਾਲ ਬਗੀਚੀ ਵਿੱਚ ਜਾ ਕੇ ਫੁੱਲ ਦੇ ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਉੱਤਰ :
PSEB 4th Class EVS Solutions Chapter 8 ਰੰਗ ਬਰੰਗੇ ਫੁੱਲ 7

ਕਿਰਿਆ 3.
ਸੁਖਮਨ ਦੀ ਮੰਮੀ ਨੇ ਸੁਖਮਨ ਦੇ ਨਾਲ ਇੱਕ ਖੇਡ ਖੇਡੀ। ਇਹ ਖੇਡ ਤੁਸੀਂ ਵੀ ਖੇਡ ਸਕਦੇ ਹੋ। ਕੋਈ। ਤਿੰਨ ਫੁੱਲ ਪਸੰਦ ਕਰੋ ਅਤੇ ਦੱਸੋ।

ਉਹਨਾਂ ਦੇ ਨਾਮ 1. ਗੁਲਾਬ 2. ਹਬਸਕਸ, 3. ਸੂਰਜਮੁਖੀ
ਉਹਨਾਂ ਦੇ ਰੰਗ 1. ਗੁਲਾਬੀ 2. ਲਾਲ (ਗਹਿਰਾ) 3. ਪੀਲਾ
ਫੁੱਲਾਂ ਦੀਆਂ ਪੱਤੀਆਂ ਦੀ ਗਿਣਤੀ 1. 26 ਤੋਂ 40 2. 5 3. 34.

ਪਾਠ ਪੁਸਤਕ ਪੰਨਾ ਨੰ: 53, 54

ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਰਸ, ਗੁਲਾਬ, ਫੁੱਲ, ਸੁਹਾਂਜਨੇ)
(ਉ) ਗੁਲਕੰਦ …………………………. ਦੇ ਫੁੱਲ ਤੋਂ ਬਣਦੀ
(ਅ) …………………………. ਦੇ ਫੁੱਲਾਂ ਤੋਂ ਪਕੌੜੇ ਵੀ ਬਣਦੇ ਹਨ।
(ਈ ਕੁੱਝ …………………………. ਤਾਂ ਕੇਵਲ ਰਾਤ ਵੇਲੇ ਹੀ ਖਿੜਦੇ ਹਨ।
(ਸ) ਸ਼ਹਿਦ ਦੀਆਂ ਮੱਖੀਆਂ ਅਤੇ ਤਿਤਲੀਆਂ ਫੁੱਲਾਂ ਤੋਂ …………………………. ਰੁਸਦੀਆਂ ਹਨ।
ਉੱਤਰ :
(ੳ) ਗੁਲਾਬ
(ਅ) ਸੁਹਾਂਜਨੇ
(ਇ) ਫੁੱਲ
(ਸ) ਰਸ।

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

ਪ੍ਰਸ਼ਨ 5.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਉ :
(ੳ) ਕਚਨਾਰ ਅਤੇ ਕੇਲੇ ਦੇ ਫੁੱਲਾਂ ਤੋਂ ਸਬਜ਼ੀ ਵੀ ਬਣਦੀ ਹੈ।
(ਅ) ਚਮੇਲੀ ਅਤੇ ਲਵੈਂਡਰ ਦੇ ਫੁੱਲਾਂ ਤੋਂ ਖ਼ੁਸ਼ਬੂਦਾਰ ਤੇਲ ਤਿਆਰ ਕੀਤਾ ਜਾਂਦਾ ਹੈ।
(ਇ) ਫੁੱਲ ਹਮੇਸ਼ਾ ਹੀ ਖਿੜੇ ਰਹਿੰਦੇ ਹਨ।
(ਸ) ਗੇਂਦੇ ਦਾ ਫੁੱਲ ਪਾਣੀ ਵਿੱਚ ਖਿੜਦਾ ਹੈ।
ਉੱਤਰ :
(ੳ) ✓
(ਅ) ✓
(ਇ) ✗
(ਸ) ✗

ਪ੍ਰਸ਼ਨ 6.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ :
(ਉ) ਕਿਹੜਾ ਫੁੱਲ ਪਾਣੀ ਵਿੱਚ ਖਿੜਦਾ ਹੈ?
ਗੇਂਦਾ
ਕਮਲ
ਗੁਲਾਬ
ਉੱਤਰ :
ਕਮਲ।

(ਅ) ਕਿਸ ਫੁੱਲ ਦੀ ਵਰਤੋਂ ਇਤਰ ਬਣਾਉਣ ਲਈ ਕੀਤੀ ਜਾਂਦੀ ਹੈ?
ਕੇਲਾ
ਬਰੋਕਲੀ
ਗੁਲਾਬ
ਉੱਤਰ :
ਗੁਲਾਬ।

(ਇ) ਦੇਸੀ ਅੱਕ ਦੇ ਫੁੱਲਾਂ ਤੋਂ ਕੀ ਬਣਦਾ ਹੈ?
ਦਵਾਈ
ਗੁਲਕੰਦ
ਸਬਜ਼ੀ
ਉੱਤਰ :
ਦਵਾਈ।

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

(ਸ) ਕਿਹੜਾ ਫੁੱਲ ਆਕਾਰ ਵਿੱਚ ਵੱਡਾ ਹੁੰਦਾ ਹੈ?
ਗੇਂਦਾ
ਨਿੰਮ
ਕਿੱਕਰ
ਉੱਤਰ :
ਗੇਂਦਾ।

ਪ੍ਰਸ਼ਨ 7.
ਗੁਲਾਬ ਦੇ ਫੁੱਲ ਤੋਂ ਕੀ ਕੁੱਝ ਬਣਦਾ ਹੈ?
ਉੱਤਰ :
ਗੁਲਾਬ ਦੇ ਫੁੱਲਾਂ ਤੋਂ ਗੁਲਾਬ ਜਲ, ਗੁਲਕੰਦ, ਦਵਾਈਆਂ, ਰੰਗ ਬਣਦੇ ਹਨ।

ਪ੍ਰਸ਼ਨ 8.
ਕਿਹੜੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ :
ਚਮੇਲੀ ਅਤੇ ਲਵੈਂਡਰ ਦੇ ਫੁੱਲਾਂ ਤੋਂ ਖੁਸ਼ਬੂਦਾਰ ਤੇਲ ਬਣਦਾ ਹੈ।

ਪ੍ਰਸ਼ਨ 9.
ਫੁੱਲਾਂ ਨਾਲ ਕਿਹੜੇ-ਕਿਹੜੇ ਮੌਕੇ ਸਜਾਵਟ ਕੀਤੀ ਜਾਂਦੀ ਹੈ?
ਉੱਤਰ :
ਤਿਉਹਾਰਾਂ ਤੇ, ਵਿਆਹ ਤੇ, ਧਾਰਮਿਕ ਕਾਰਜਾਂ ਆਦਿ ਲਈ

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

ਪ੍ਰਸ਼ਨ 10.
ਮਿਲਾਨ ਕਰੋ :
(ਅ) 1. ਰਾਤ ਨੂੰ ਖਿੜਨ ਵਾਲਾ ਫੁੱਲ (ਉ) ਗੁਲਮੋਹਰ
2. ਦਿਨ ਵੇਲੇ ਖਿੜਨ ਵਾਲਾ ਫੁੱਲ (ਅ) ਝੁਮਕਾ
3. ਵੇਲ ਨੂੰ ਲੱਗਣ (ਈ) ਲਿੱਲੀ ਵਾਲੇ ਫੁੱਲ
4. ਰੁੱਖ ਨੂੰ ਲੱਗਣ ਵਾਲੇ ਫੁੱਲ (ਸ) ਰਾਤ ਦੀ ਰਾਣੀ
ਉੱਤਰ :
1. (ਸ),
2. (ਇ),
3. (ਅ),
4. (ੳ)।

PSEB 4th Class Punjabi Guide ਰੰਗ ਬਰੰਗੇ ਫੁੱਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ

ਪ੍ਰਸ਼ਨ 1.
ਗੁਲਕੰਦ ਕਿਸ ਫੁੱਲ ਤੋਂ ਬਣਦਾ ਹੈ?
(ਉ) ਗੇਂਦਾ
(ਅ) ਕਮਲ
(ਇ) ਗੁਲਾਬ
(ਸ) ਕੋਈ ਨਹੀਂ।
ਉੱਤਰ :
(ੲ) ਗੁਲਾਬ।

2. ਸੁਹਾਂਜਨੇ ਦੇ ਫੁੱਲਾਂ ਤੋਂ ਕੀ ਬਣਦਾ ਹੈ?
(ਉ) ਪਕੌੜੇ
(ਅ) ਗੁਲਕੰਦ
(ਇ) ਅਚਾਰ
(ਸ) ਕੁੱਝ ਨਹੀਂ।
ਉੱਤਰ :
(ਉ) ਪਕੌੜੇ।

PSEB 4th Class EVS Solutions Chapter 8 ਰੰਗ ਬਰੰਗੇ ਫੁੱਲ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੋਈ ਫੁੱਲ ਜਿਸ ਨੂੰ ਅਸੀਂ ਖਾਂਦੇ ਹਾਂ?
ਉੱਤਰ :
ਗੋਭੀ ਦਾ ਫੁੱਲ।

ਪ੍ਰਸ਼ਨ 2.
ਤੁਸੀਂ ਫੁੱਲ ਵੇਚਣ ਵਾਲੇ ਦੁਕਾਨਦਾਰ ਤੋਂ ਫੁੱਲਾਂ ਦੇ ਵੇਚੇ ਜਾਣ ਅਤੇ ਵਰਤੋਂ ਸੰਬੰਧੀ ਜਾਣਕਾਰੀ ਲੈਣੀ ਹੈ। ਤੁਸੀਂ ਕਿਹੋ-ਜਿਹੇ ਪ੍ਰਸ਼ਨ ਪੁੱਛੋਗੇ? ਸੋਚੋ ਅਤੇ ਲਿਖੋ।
ਉੱਤਰ :
(ਉ) ਤੁਹਾਡੀ ਦੁਕਾਨ ਤੋਂ ਕਿਹੜੇ ਫੁੱਲ ਮਿਲਦੇ ਹਨ?
(ਅ) ਇਸ ਵਿੱਚੋਂ ਕਿਹੜੇ ਫੁੱਲਾਂ ਤੋਂ ਖੁਸ਼ਬੂਦਾਰ ਤੇਲ ਬਣਦਾ ਹੈ ਤੇ ਕਿਨ੍ਹਾਂ ਤੋਂ ਗੁਲਕੰਦ ਬਣਦਾ ਹੈ?

ਗਲਤ/ਸਹੀ

1. ਫੁੱਲ ਕਿਸੇ ਕੰਮ ਨਹੀਂ ਆਉਂਦੇ।
2. ਗੁਲਾਬ ਦੇ ਫੁੱਲ ਤੋਂ ਇਤਰ ਅਤੇ ਸ਼ਰਬਤ ਬਣਦਾ ਹੈ।
ਉੱਤਰ :
1. ✗
2. ✓

ਦਿਮਾਗੀ ਕਸਰਤ

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

Punjab State Board PSEB 4th Class EVS Book Solutions Chapter 7 ਪੌਦਿਆਂ ਦੀਆਂ ਜੜ੍ਹਾਂ Textbook Exercise Questions and Answers.

PSEB Solutions for Class 4 EVS Chapter 7 ਪੌਦਿਆਂ ਦੀਆਂ ਜੜ੍ਹਾਂ

EVS Guide for Class 4 PSEB ਪੌਦਿਆਂ ਦੀਆਂ ਜੜ੍ਹਾਂ Textbook Questions and Answers

ਪਾਠ ਪੁਸਤਕ ਪੰਨਾ ਨੰ: 40

ਕਿਰਿਆ 1.
ਆਪਣੇ ਸਕੂਲ ਵਿੱਚ ਲੱਗੇ ਰੁੱਖ ਪਹਿਚਾਣੋ ਅਤੇ ਉਹਨਾਂ ਵਿੱਚੋਂ ਸਭ ਤੋਂ ਪੁਰਾਣਾ ਰੁੱਖ ਲੱਭ ਕੇ ਉਸ ਬਾਰੇ ਹੇਠਾਂ ਪੁੱਛੀ ਜਾਣਕਾਰੀ ਲਿਖੋ।
ਰੁੱਖ ਦਾ ਨਾਮ ………………………….. ਅੰਦਾਜ਼ਨ ਕਿੰਨਾ ਪੁਰਾਣਾ ਹੈ …………………………..
ਉੱਤਰ :
ਬੋਹੜ। ਇਹ 100 ਸਾਲ ਪੁਰਾਣਾ ਹੈ।
ਨੋਟ-ਹੋਰ ਰੁੱਖਾਂ ਬਾਰੇ ਪਤਾ ਕਰੋ।

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪਾਠ ਪੁਸਤਕ ਪੰਨਾ ਨੰ: 41

ਪ੍ਰਸ਼ਨ 1.
ਰੁੱਖ ਦਾ ਕਿਹੜਾ ਹਿੱਸਾ ਪਾਣੀ ਨੂੰ ਸੋਖਦਾ ਹੈ ?
ਉੱਤਰ :
ਜੜਾਂ

ਪ੍ਰਸ਼ਨ 2.
ਜੜਾਂ ਦੇ ਕੀ ਕੰਮ ਹਨ ?
ਉੱਤਰ :
ਜੜਾਂ ਧਰਤੀ ਵਿਚੋਂ ਪਾਣੀ ਤੇ ਹੋਰ ਪੋਸ਼ਕ ਸੋਖਦੀਆਂ ਹਨ ਤੇ ਪੌਦੇ ਨੂੰ ਮਿੱਟੀ ਵਿਚ ਮਜ਼ਬੂਤੀ ਨਾਲ ਜਕੜ ਕੇ ਰੱਖਦੀਆਂ ਹਨ।

ਪਾਠ ਪੁਸਤਕ ਪੰਨਾ ਨੰ: 42

ਕਿਰਿਆ 2.
ਕੁੱਝ ਪੌਦਿਆਂ ਦੀਆਂ ਜੜ੍ਹਾਂ ਅਸੀਂ ਸਬਜ਼ੀਆਂ ਦੇ ਰੂਪ ਵਿੱਚ ਖਾਂਦੇ ਹਾਂ ਅਜਿਹੀਆਂ ਸਬਜ਼ੀਆਂ ਦੀਆਂ ਤਸਵੀਰਾਂ ਉੱਪਰ ਸਹੀ (✓) ਦਾ ਨਿਸ਼ਾਨ ਲਗਾਓ।
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 2
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 5

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪਾਠ ਪੁਸਤਕ ਪੰਨਾ ਨੰ: 44

ਕਿਰਿਆ 3.
ਕੀ ਤੁਸੀਂ ਅਜਿਹਾ ਕੋਈ ਹੋਰ ਰੁੱਖ ਵੇਖਿਆ ਹੈ ? ਉਸਦਾ ਨਾਮ ਤੇ ਸਥਾਨ ਲਿਖੋ।
ਨਾਮ ……………………
ਸਥਾਨ ……………………..
ਉੱਤਰ :
ਆਪ ਕਰੋ।

ਪਾਠ ਪੁਸਤਕ ਪੰਨਾ ਨੰ: 45

ਪ੍ਰਸ਼ਨ 3.
ਮੂਸਲ ਜੜ੍ਹ ਦਾ ਚਿੱਤਰ ਬਣਾਉ।
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 1

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਜੜ੍ਹ, ਜ਼ਮੀਨ, ਮੋਟੀ, ਪਾਣੀ)
(ੳ) ਰੁੱਖਾਂ ਦੀਆਂ ਜੜਾਂ …………………………… ਵਿੱਚ ਹੁੰਦੀਆਂ ਹਨ।
(ਅ) ਕਚਾਲੂ ਇੱਕ ……………………………
(ਇ) ਮੂਸਲ ਜੜ੍ਹ ਬਾਕੀ ਜੜ੍ਹਾਂ ਨਾਲੋਂ …………………………… ਹੁੰਦੀ ਹੈ।
(ਸ) ਜੜਾਂ …………………………… ਨੂੰ ਸੋਖ਼ ਲੈਂਦੀਆਂ ਹਨ।
ਉੱਤਰ :
(ਉ) ਜ਼ਮੀਨ
(ਅ) ਜੜ੍ਹ
(ਬ) ਮੋਟੀ
(ਸ) ਪਾਣੀ।

ਪ੍ਰਸ਼ਨ 5.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ।

(ਉ) ਅਮਰੂਦ ਦਾ ਦਰੱਖਤ ਪੁੱਟਿਆ ਕਿਉਂ ਨਹੀਂ ਗਿਆ ?
ਉੱਤਰ :
ਅਮਰੂਦ ਦਾ ਦਰੱਖ਼ਤ ਜੜਾਂ ਦੁਆਰਾ ਧਰਤੀ ਵਿੱਚ ਮਜ਼ਬੂਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਇਸ ਨੂੰ ਪੁੱਟਿਆ ਨਹੀਂ ਜਾ ਸਕਦਾ।

(ਅ) ਮੂਸਲ ਜੜ੍ਹ ਕੀ ਹੁੰਦੀ ਹੈ ?
ਉੱਤਰ :
ਰੁੱਖ ਦੀ ਇਕ ਜੜ੍ਹ ਬਾਕੀ, ਜੜ੍ਹਾਂ ਨਾਲੋਂ ਵੱਧ ਮੋਟੀ ਹੁੰਦੀ ਹੈ ਤੇ ਧਰਤੀ ਵਿੱਚ ਸਿੱਧੀ ਹੇਠਾਂ ਨੂੰ ਜਾਂਦੀ ਹੈ ਤੇ ਇਸ ਵਿੱਚੋਂ ਹੋਰ ਪਤਲੀਆਂ ਟਾਹਣੀਆਂ ਨਿਕਲਦੀਆਂ ਹਨ।
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 1

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

(ਇ) ਕਿਹੜੇ-ਕਿਹੜੇ ਪੌਦਿਆਂ ਦੀਆਂ ਜੜਾਂ ਖਾਧੀਆਂ ਜਾ ਸਕਦੀਆਂ ਹਨ ?
ਉੱਤਰ :
ਸ਼ਲਗਮ, ਗਾਜਰ, ਮੂਲੀ, ਸ਼ਕਰਕੰਦੀ, ਸ਼ਤਾਵਰੀ, ਕਚਾਲੂ।

(ਸ) ਰੁੱਖਾਂ ਨੂੰ ਕੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ :
ਰੁੱਖ ਵਰਖਾ ਲਿਆਉਣ ਵਿਚ ਸਹਾਇਕ ਹਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਂਦੇ ਹਨ। ਜੇ ਇਹਨਾਂ ਨੂੰ ਕੱਟ ਦਿੱਤਾ ਜਾਵੇਗਾ ਤਾਂ ਜੀਊਣਾ ਮੁਸ਼ਕਿਲ ਹੋ ਜਾਵੇਗਾ।

PSEB 4th Class Punjabi Guide ਪੌਦਿਆਂ ਦੀਆਂ ਜੜ੍ਹਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ –

1. ਪੌਦੇ ਨੂੰ ਮਿੱਟੀ ਵਿਚ ਕੌਣ ਜਕਦਾ ਹੈ ?
(ਉ) ਤਣਾ
(ਅ) ਜੜਾਂ।
(ਇ) ਫਲ
(ਸ) ਪੱਤੇ।
ਉੱਤਰ :
(ਅ) ਜੜਾਂ।

2. ਕਚਾਲੂ ਪੌਦੇ ਦਾ ਕਿਹੜਾ ਭਾਗ ਹੈ ?
(ਉ) ਤਣਾ
(ਅ) ਜੜ੍ਹ
(ਇ) ਫਲ
(ਸ) ਪੱਤੇ
ਉੱਤਰ :
(ਅ) ਜੜ੍ਹ।

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਚੇ ਕਿਹੜੇ ਰੁੱਖ ਨੂੰ ਪੁੱਟ ਰਹੇ ਸਨ ?
ਉੱਤਰ :
ਅਮਰੂਦ ਦੇ ਰੁੱਖ ਨੂੰ।

ਪ੍ਰਸ਼ਨ 2.
ਬੋਹੜ ਦੀਆਂ, ਹਵਾਈ ਜੜਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ :
ਟਹਿਣੀਆਂ ਵਿੱਚੋਂ ਨਿਕਲੀਆਂ ਜੜ੍ਹਾਂ ਨੂੰ।

ਗਲਤ/ਸਹੀ

1. ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਖਾ ਸਕਦੇ ਹਾਂ।
2. ਕਚਾਲੂ ਇੱਕ ਫਲ ਹੈ।
ਉੱਤਰ :
1. ✓
2. ✗

ਮਿਲਾਨ ਕਰੋ

1. ਕਚਾਲੂ (ਉ) ਤਣਾ
2. ਗੰਨਾ (ਅ) ਜੜ੍ਹ
3. ਟਮਾਟਰ (ਇ) ਫਲ
ਉੱਤਰ :
1. (ਅ)
2. (ਉ)
3. (ਇ)

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ

ਦਿਮਾਗੀ ਕਸਰਤ

PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 3
ਉੱਤਰ :
PSEB 4th Class EVS Solutions Chapter 7 ਪੌਦਿਆਂ ਦੀਆਂ ਜੜ੍ਹਾਂ 4

PSEB 4th Class EVS Solutions Chapter 6 ਜੰਤੂ ਅਤੇ ਬੁੰਡ

Punjab State Board PSEB 4th Class EVS Book Solutions Chapter 6 ਜੰਤੂ ਅਤੇ ਬੁੰਡ Textbook Exercise Questions and Answers.

PSEB Solutions for Class 4 EVS Chapter 6 ਜੰਤੂ ਅਤੇ ਬੁੰਡ

EVS Guide for Class 4 PSEB ਜੰਤੂ ਅਤੇ ਬੁੰਡ Textbook Questions and Answers

ਪਾਠ ਪੁਸਤਕ ਪੰਨਾ ਨੰ: 36

ਕਿਰਿਆ 1.
ਚਿੱਤਰਾਂ ਦੇ ਹੇਠਾਂ ਉਨ੍ਹਾਂ ਦੇ ਨਾਂ ਲਿਖੋ।
PSEB 4th Class EVS Solutions Chapter 6 ਜੰਤੂ ਅਤੇ ਬੁੰਡ 1
ਉੱਤਰ :
1. ਸ਼ੁਤਰ-ਮੁਰਗ
2. ਚਿੜੀ
3. ਗਿਲਹਰੀ
4. ਖ਼ਰਗੋਸ਼

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪਾਠ ਪੁਸਤਕ ਪੰਨਾ ਨੰ: 37, 38

ਕਿਰਿਆ 2.
ਕੀ ਤੁਸੀਂ ਕਿਸੇ ਹੋਰ ਜਾਨਵਰ ਦੇ ਸੁਭਾਅ ਬਾਰੇ ਕੁੱਝ ਜਾਣਦੇ ਹੋ? ਜੇ ਹਾਂ ਤਾਂ ਲਿਖੋ ਕਿ ਉਸਦਾ ਸੁਭਾਅ ਕਿਹੋ ਜਿਹਾ ਹੈ?
ਉੱਤਰ :

ਨਾਮ ਸੁਭਾਅ ਨਾਮ ਸੁਭਾਅ
ਬਾਂਦਰ ਨਕਲਚੀ ਕੁੱਤਾ ਵਫ਼ਾਦਾਰ
ਖ਼ਰਗੋਸ਼ ਸ਼ਰਮੀਲਾ ਗਿਰਗਿਟ ਰੰਗ ਬਦਲਣ ਵਾਲਾ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਚਰਗਾਹਾਂ, ਕਾਲੇ ਹਿਰਨ, ਸੰਕੋਚੀ, ਘੋੜੇ)
(ਉ) …………………………………….. ਦੀ ਯਾਦ-ਸ਼ਕਤੀ ਕਮਾਲ ਦੀ ਹੁੰਦੀ ਹੈ।
(ਅ) ਜਾਨਵਰਾਂ ਦੇ ਚਰਨ ਲਈ …………………………………….. ਦੀ ਘਾਟ ਹੋ ਰਹੀ ਹੈ।
(ਇ) ਕਈ ਜਾਨਵਰ ਸੁਭਾਅ ਤੋਂ …………………………………….. ਹੁੰਦੇ ਹਨ।
(ਸ) ਸ਼ਿਕਾਰ ਦੇ ਕਾਰਨ …………………………………….. ਦੀ ਗਿਣਤੀ ਘੱਟ ਰਹੀ ਹੈ।
ਉੱਤਰ :
(ਉ) ਘੋੜੇ
(ਆ) ਚਰਾਗਾਹਾਂ
(ਇ) ਸੰਕੋਚੀ
(ਸ) ਕਾਲੇ ਹਿਰਨ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪ੍ਰਸ਼ਨ 2.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਾਉ :
(ਉ) ਮਧੂ ਮੱਖੀਆਂ ਕੀ ਬਣਾ ਕੇ ਰਹਿੰਦੀਆਂ ਹਨ?
ਛੱਤਾ
ਆਲ੍ਹਣਾ
ਖੁੱਡ
ਉੱਤਰ :
ਛੱਤਾ

(ਅ) ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ? :
ਕਾਲਾ ਹਿਰਨ
ਹਾਥੀ
ਉਠ
ਉੱਤਰ :
ਕਾਲਾ ਹਿਰਨ।

ਕਿਹੜੀ ਮੱਖੀ ਆਂਡੇ ਦਿੰਦੀ ਹੈ?
ਰਾਣੀ ਮੱਖੀ
ਨਰ ਮੱਖੀ
ਕਾਮਾ ਮੱਖੀ
ਉੱਤਰ :
ਰਾਣੀ ਮੱਖੀ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

(ਸ) ਸੰਕੋਚੀ ਜਾਨਵਰ ਕਿਹੜਾ ਹੈ?
ਕੁੱਤਾ
ਬਾਂਦਰ
ਖ਼ਰਗੋਸ਼
ਉੱਤਰ :
ਖ਼ਰਗੋਸ਼।

ਪ੍ਰਸ਼ਨ 3.
ਕਾਮਾ ਮੱਖੀਆਂ ਕੀ ਕੰਮ ਕਰਦੀਆਂ ਹਨ?
ਉੱਤਰ :
ਕਾਮਾ ਮੱਖੀਆਂ ਛੱਤਾ ਬਣਾਉਣ ਅਤੇ ਫੁੱਲਾਂ ਤੋਂ ਰਸ ਪ੍ਰਾਪਤ ਕਰਕੇ ਸ਼ਹਿਦ ਬਣਾਉਣ ਦਾ ਕੰਮ ਕਰਦੀਆਂ ਹਨ।

ਪ੍ਰਸ਼ਨ 4.
ਘੋੜੇ ਦੇ ਕੋਈ ਦੋ ਗੁਣ ਦੱਸੋ।
ਉੱਤਰ :

  • ਘੋੜਾ ਸਮਝਦਾਰ ਤੇ ਵਫਾਦਾਰ ਜਾਨਵਰ ਹੈ।
  • ਘੋੜੇ ਮਨੁੱਖ ਤੇ ਹੋਰ ਜਾਨਵਰਾਂ ਨਾਲ ਰਲ-ਮਿਲ ਕੇ ਰਹਿ ਸਕਦਾ ਹੈ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਪ੍ਰਸ਼ਨ 5.
ਕਾਲੇ ਹਿਰਨਾਂ ਦੀ ਗਿਣਤੀ ਕਿਉਂ ਘੱਟ ਰਹੀ ਹੈ?
ਉੱਤਰ :
ਕਾਲੇ ਹਿਰਨਾਂ ਦਾ ਵੱਧ ਮਾਤਰਾ ਵਿਚ ਸ਼ਿਕਾਰ ਕਰ ਲੈਣ ਕਾਰਨ ਅਤੇ ਇਹਨਾਂ ਲਈ ਭੋਜਨ ਦੀ ਕਮੀ ਹੋਣ ਕਾਰਨ ਇਹ ਘੱਟ ਰਹੇ ਹਨ।

ਪ੍ਰਸ਼ਨ 6.
ਜੀਵ ਝੰਡਾਂ ਵਿਚ ਕਿਉਂ ਰਹਿੰਦੇ ਹਨ?
ਉੱਤਰ :
ਜੀਵ ਝੁੰਡਾਂ ਵਿਚ ਸੁਰੱਖਿਅਤ ਰਹਿੰਦੇ ਹਨ।

ਪ੍ਰਸ਼ਨ 7.
ਦਿਮਾਗੀ ਕਸਰਤ।
PSEB 4th Class EVS Solutions Chapter 6 ਜੰਤੂ ਅਤੇ ਬੁੰਡ 2
ਉੱਤਰ :
PSEB 4th Class EVS Solutions Chapter 6 ਜੰਤੂ ਅਤੇ ਬੁੰਡ 3

PSEB 4th Class Punjabi Guide ਜੰਤੂ ਅਤੇ ਬੁੰਡ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਗਿੰਨੀ ਕੌਣ ਹੈ?
(ਉ) ਤਿੱਤਲੀ
(ਅ) ਲੜਕੀ
(ਇ) ਭੈਣ
(ਸ) ਕੋਈ ਨਹੀਂ।
ਉੱਤਰ :
(ੳ) ਤਿੱਤਲੀ।

PSEB 4th Class EVS Solutions Chapter 6 ਜੰਤੂ ਅਤੇ ਬੁੰਡ

2. ਸ਼ਹਿਦ ਦੀ ਮੱਖੀ ਦਾ ਕੀ ਨਾਂ ਹੈ?
(ਉ) ਗਿੰਨੀ
(ਅ) ਮਿੰਨੀ
(ਇ) ਮੱਖੀ
(ਸ) ਲੋ।
ਉੱਤਰ :
(ਅ) ਮਿੰਨੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਧੂ ਮੱਖੀ ਦੇ ਘਰ ਨੂੰ ਕੀ ਕਹਿੰਦੇ ਹਨ?
ਉੱਤਰ :
ਛੱਤਾ।

ਪ੍ਰਸ਼ਨ 2.
ਘੋੜਾ ਕਿਹੋ ਜਿਹਾ ਜਾਨਵਰ ਹੈ?
ਉੱਤਰ :
ਉਹ ਵਫ਼ਾਦਾਰ ਤੇ ਸਮਝਦਾਰ ਜਾਨਵਰ ਹੈ।

ਗਲਤ/ਸਹੀ

1. ਖਰਗੋਸ਼ ਡਰਪੋਕ ਜਾਨਵਰ ਹੈ।
2. ਘੋੜੇ ਝੁੰਡ ਵਿਚ ਰਹਿੰਦੇ ਹਨ।
ਉੱਤਰ :
1. ✓
2. ✓

PSEB 4th Class EVS Solutions Chapter 6 ਜੰਤੂ ਅਤੇ ਬੁੰਡ

ਮਿਲਾਨ ਕਰੋ

1. ਤਿੱਤਲੀ (ਉ) ਬੁੰਡ
2. ਕਾਲਾ ਹਿਰਨ (ਆ) ਫੁੱਲਾਂ ਦਾ ਰਸ
3. ਹਾਥੀ (ਇ) ਰਾਜ ਪਸ਼ੂ
ਉੱਤਰ :
1. (ਅ),
2. (ਇ),
3. (ੳ)।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

Punjab State Board PSEB 4th Class EVS Book Solutions Chapter 5 ਜੰਤੂਆਂ ਦੀ ਦੁਨੀਆ Textbook Exercise Questions and Answers.

PSEB Solutions for Class 4 EVS Chapter 5 ਜੰਤੂਆਂ ਦੀ ਦੁਨੀਆ

EVS Guide for Class 4 PSEB ਜੰਤੂਆਂ ਦੀ ਦੁਨੀਆ Textbook Questions and Answers

ਪਾਠ ਪੁਸਤਕ ਪੰਨਾ ਨੰ: 27

ਕਿਰਿਆ 1.
ਹੇਠ ਦਿੱਤੇ ਚਿੱਤਰ ਵਿੱਚ ਜੰਤੂਆਂ ਦੇ ਕੁੱਝ ਬੱਚੇ ਆਪਣੀਆਂ ਮਾਂਵਾਂ ਕੋਲੋਂ ਵਿੱਛੜ ਗਏ ਹਨ ਆਓ ਬੱਚਿਆਂ ਨੂੰ ਇਹਨਾਂ ਦੀਆਂ ਮਾਂਵਾਂ ਨਾਲ ਮਿਲਾਈਏ :
PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ 1
ਚਿੱਤਰ-ਜੰਤੂ ਅਤੇ ਉਨ੍ਹਾਂ ਦੇ ਬੱਚੇ
ਉੱਤਰ :
1. (ਸ),
2. (ਇ),
3. (ਅ),
4. (ਉ)।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਪਾਠ ਪੁਸਤਕ ਪੰਨਾ ਨੰ: 28

ਕਿਰਿਆ 2.
ਕਿਸੇ ਨੇੜੇ ਦੇ ਮੁਰਗੀਖਾਨੇ ਵਿੱਚ ਜਾਂ ਘਰਾਂ ਵਿੱਚ ਰੱਖੀਆਂ ਮੁਰਗੀਆਂ ਦੁਆਰਾ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਬਾਰੇ ਆਪਣੇ ਮਾਤਾ-ਪਿਤਾ ਜਾਂ ਅਧਿਆਪਕ ਕੋਲੋਂ ਜਾਣਕਾਰੀ ਹਾਸਲ ਕਰੋ। ਉਸ ਬਾਰੇ ਜਮਾਤ ਵਿੱਚ ਗੱਲਬਾਤ ਕਰੋ।
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 29

ਕਿਰਿਆ 3.
ਆਓ ਆਪਾਂ ਇੱਕ ਐਲਬਮ ਬਣਾਈਏ। ਇੱਕ ਸਾਧਾਰਨ ਕਾਪੀ ਲਉ। ਇਸ ਦੇ ਦੋ ਹਿੱਸੇ ਕਰ ਲਉ। ਪਹਿਲੇ ਹਿੱਸੇ ਵਿੱਚ ਉਹਨਾਂ ਜੰਤੂਆਂ ਦੀਆਂ ਤਸਵੀਰਾਂ ਚਿਪਕਾਉ ਜਿਹੜੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ ਅਤੇ ਐਲਬਮ ਦੇ ਦੂਸਰੇ ਹਿੱਸੇ ਵਿੱਚ ਉਹਨਾਂ ਦੀਆਂ ਤਸਵੀਰਾਂ ਚਿਪਕਾਉ ਜਿਹੜੇ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦੇ। ਇਹ ਤਸਵੀਰਾਂ ਤੁਸੀਂ ਪੁਰਾਣੇ ਅਖਬਾਰਾਂ ਜਾਂ ਰਸਾਲਿਆਂ ਵਿੱਚੋਂ ਕੱਟ ਕੇ ਲਗਾ ਸਕਦੇ ਹੋ।
ਨੋਟ-ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 30, 31

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਜਨਮ, ਖੰਭ, ਆਲ੍ਹਣੇ, ਪਾਲਣ-ਪੋਸ਼ਣ, ਰੀਂਗਣ)
(ਉ) ਬਹੁਤ ਸਾਰੇ ਪੰਛੀ ਆਪਣੇ ਬੱਚਿਆਂ ਦਾ …………………….. ਖ਼ੁਦ ਹੀ ਕਰਦੇ ਹਨ।
(ਅ) ਕਈ ਜੰਤੂ ਅਜਿਹੇ ਹਨ ਜੋ ਬੱਚਿਆਂ ਨੂੰ …………………….. ਦਿੰਦੇ ਹਨ।
(ਇ) …………………….. ਵਾਲੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ।
(ਸ) ਆਂਡਿਆਂ ਵਿੱਚੋਂ ਨਿਕਲੇ ਬੱਚਿਆਂ ਦੇ …………………….. ਨਹੀਂ ਹੁੰਦੇ।
(ਹ) ਪੰਛੀ …………………….. ਬਣਾ ਕੇ ਰਹਿੰਦੇ ਹਨ।
ਉੱਤਰ :
(ੳ) ਪਾਲਣ-ਪੋਸ਼ਣ
(ਅ) ਜਨਮ
(ਈ) ਰੀਂਗਣ
(ਸ) ਖੰਭ
(ਹ) ਆਲ੍ਹਣੇ।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਪ੍ਰਸ਼ਨ 2.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਉ :
(ਉ) ਸੱਪ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰਦਾ।
(ਅ) ਪੰਛੀ ਆਪਣੇ ਬੱਚਿਆਂ ਦੀ ਦੁਸ਼ਮਣ ਤੋਂ ਰਾਖੀ ਕਰਦੇ ਹਨ।
(ਇ) ਸਾਰੇ ਜੰਤੂ ਆਂਡੇ ਦਿੰਦੇ ਹਨ।
ਉੱਤਰ :
(ਉ) ✓
(ਅ) ✓
(ਇ) ✗

ਪ੍ਰਸ਼ਨ 3.
ਮਿਲਾਨ ਕਰੋ :
1. ਬਿੱਲੀ (ਉ) ਵਛੇਰਾ
2. ਗਾਂ। (ਅ) ਕੱਟਾ
3. ਕੁੱਤੀ (ਈ) ਕਤੂਰਾ
4. ਮੱਝ (ਸ) ਵੱਛਾ
5. ਘੋੜੀ (ਹ) ਬਲੂੰਗੜਾ
ਉੱਤਰ :
1. (ਹ)
2. (ਸ)
3. (ਈ)
4. (ਆ)
5. (ੳ)

ਪ੍ਰਸ਼ਨ 4.
ਪੰਛੀ ਆਲ੍ਹਣਾ ਕਿਵੇਂ ਬਣਾਉਂਦੇ ਹਨ ?
ਉੱਤਰ :
ਪੰਛੀ ਤੀਲੇ, ਘਾਹ-ਫੂਸ ਆਦਿ ਤੋਂ ਆਲ੍ਹਣਾ ਬਣਾਉਂਦੇ ਹਨ।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਪ੍ਰਸ਼ਨ 5.
ਥਣਧਾਰੀ ਜੰਤੂਆਂ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
ਉੱਤਰ :

  • ਬੱਚਿਆਂ ਨੂੰ ਜਨਮ ਦਿੰਦੇ ਹਨ।
  • ਇਹਨਾਂ ਦੇ ਸਰੀਰ ਤੇ ਵਾਲ ਹੁੰਦੇ ਹਨ।
  • ਬਾਹਰੀ ਕੰਨ ਵੀ ਹੁੰਦੇ ਹਨ।

ਪ੍ਰਸ਼ਨ 6.
ਕੋਈ ਦੋ ਰੀਂਗਣ ਵਾਲੇ ਜੰਤੂਆਂ ਦੇ ਨਾਂ ਲਿਖੋ ?
ਉੱਤਰ :
ਗੰਡੋਆ, ਸੱਪ, ਕਿਰਲੀ। ਦਾ

ਪ੍ਰਸ਼ਨ 7.
ਜੇਕਰ ਕੋਈ ਜੰਤੂ ਆਪਣੇ ਬੱਚੇ ਲਈ ਖ਼ਤਰਾ ਮਹਿਸੂਸ ਕਰੇ ਤਾਂ ਉਹ ਕੀ ਕਰ ਸਕਦਾ ਹੈ ?
ਉੱਤਰ :
ਜੰਤੂ ਹਮਲਾ ਕਰ ਸਕਦਾ ਹੈ, ਜ਼ਖ਼ਮੀ ਕਰ ਸਕਦਾ ਹੈ ਅਤੇ ਜਾਨ ਵੀ ਲੈ ਸਕਦਾ ਹੈ

ਪਾਠ ਪੁਸਤਕ ਪੰਨਾ ਨੰ: 32

ਪ੍ਰਸ਼ਨ 8.
ਦਿਮਾਗੀ ਕਸਰਤ।
PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ 2
ਉੱਤਰ :
PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ 3

PSEB 4th Class Punjabi Guide ਜੰਤੂਆਂ ਦੀ ਦੁਨੀਆ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਗਾਂ ਦੇ ਬੱਚੇ ਨੂੰ ਕੀ ਕਹਿੰਦੇ ਹਨ ?
(ਅ) ਛੇਲਾ
(ਈ) ਵੱਛਾ
(ਸ) ਕੱਟਾ।
ਉੱਤਰ :
(ਈ) ਵੱਛਾ।

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

2. ਉਠ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ।
(ਉ) ਕਈ ਦਿਨਾਂ ਤੱਕ
(ਅ) ਕੁਝ ਘੰਟਿਆਂ ਤੱਕ
(ਈ) ਪੂਰੀ ਜ਼ਿੰਦਗੀ ਲਈ
(ਸ) ਕਈ ਜਨਮਾਂ ਤੱਕ
ਉੱਤਰ :
(ਸ) ਕਈ ਜਨਮਾਂ ਤੱਕ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਥਣਧਾਰੀਆਂ ਦੇ ਨਵ-ਜੰਮੇ ਬੱਚੇ ਕੀ ਪੀਂਦੇ ਹਨ ?
ਉੱਤਰ :
ਮਾਂ ਦਾ ਦੁੱਧ।

ਪ੍ਰਸ਼ਨ 2.
ਕਿਹੜੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ ?
ਉੱਤਰ :
ਪੰਛੀ ਅਤੇ ਰੀਂਗਣ ਵਾਲੇ ਜੰਤੂ; ਜਿਵੇਂ-ਸੱਪ, ਕਿਰਲੀ।

ਖ਼ਾਲੀ ਥਾਂਵਾਂ ਭਰੋ : (ਬਲੂੰਗੜਾ, ਬਾਹਰੀ)

1. ਥਣਧਾਰੀ ਜੰਤੂਆਂ ਦੇ …………….. ਕੰਨ ਹੁੰਦੇ ਹਨ।
2. ਬਿੱਲੀ ਦੇ ਬੱਚੇ ਨੂੰ ………….. ਕਹਿੰਦੇ ਹਨ।
ਉੱਤਰ :
1. ਬਾਹਰੀ,
2. ਬਲੰਗੜਾ।

ਗ਼ਲਤੇਸਹੀ

1. ਕਈ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ।
2. ਰੀਂਗਣ ਵਾਲੇ ਜੰਤੂਆਂ ਦੇ ਬਾਹਰੀ ਕੰਨ ਨਹੀਂ ਹੁੰਦੇ।
3. ਥਣਧਾਰੀ ਜੰਤੂਆਂ ਦੇ ਸਰੀਰ ਤੇ ਵਾਲ ਹੁੰਦੇ ਹਨ।
ਉੱਤਰ :
1. ✓
2. ✓
3. ✓

PSEB 4th Class EVS Solutions Chapter 5 ਜੰਤੂਆਂ ਦੀ ਦੁਨੀਆ

ਮਿਲਾਨ ਕਰੋ

1. ਥਣਧਾਰੀ ਜੰਤੁ (ੳ) ਵੱਛਾ
2. ਰੀਂਗਣ ਵਾਲੇ ਜੰਤੂ (ਅ) ਸਰੀਰ ਤੇ ਵਾਲ ਹੁੰਦੇ ਹਨ।
3. ਗਾਂ (ਈ) ਬਾਹਰੀ ਕੰਨ ਨਹੀਂ ਹੁੰਦੇ।
ਉੱਤਰ :
1. (ਅ)
2. (ਈ)
3. (ੳ)

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

Punjab State Board PSEB 4th Class EVS Book Solutions Chapter 4 ਵੱਖ-ਵੱਖ ਕਿੱਤਾਕਾਰ Textbook Exercise Questions and Answers.

PSEB Solutions for Class 4 EVS Chapter 4 ਵੱਖ-ਵੱਖ ਕਿੱਤਾਕਾਰ

EVS Guide for Class 4 PSEB ਵੱਖ-ਵੱਖ ਕਿੱਤਾਕਾਰ Textbook Questions and Answers

ਪਾਠ ਪੁਸਤਕ ਪੰਨਾ ਨੰ: 22

ਪ੍ਰਸ਼ਨ 1.
ਡਾਕਟਰ ਦੁਆਰਾ ਥਰਮਾਮੀਟਰ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਂਦੀ ਹੈਂ ?
ਉੱਤਰ :
ਰੋਗੀ ਵਿਅਕਤੀ ਦਾ ਤਾਪਮਾਨ ਪਤਾ ਕਰਨ ਲਈ।

ਪ੍ਰਸ਼ਨ 2.
ਦਰੀਆਂ ਬਣਾਉਣ ਲਈ ਕਿਹੜੇ-ਕਿਹੜੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ :
ਚਰਖਾ, ਹੱਥਾ

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪਾਠ ਪੁਸਤਕ ਪੰਨਾ ਨੰ: 23

ਕਿਰਿਆ-2 :
ਫੀਤੇ ਇੰਚਟੇਪ ਨਾਲ ਆਪਣਾ ਕੱਦ ਨਾਪੋ ਅਤੇ ਪਤਾ ਕਰੋ ਕਿ ਤੁਹਾਡਾ ਕੱਦ ਕਿੰਨੇ ਫੁੱਟ ਅਤੇ ਕਿੰਨੇ ਇੰਚ ਹੈ ? ……………………… ਫੁੱਟ ……………………… ਇੰਚ।
ਉੱਤਰ :
3 ਫੁੱਟ 7 ਇੰਚ।
ਨੋਟ-ਆਪਣਾ ਕੱਦ ਖ਼ੁਦ ਨਾਪੋ ਅਤੇ ਨੋਟ ਕਰੋ।

ਪਾਠ ਪੁਸਤਕ ਪੰਨਾ ਨੰ: 24

ਪ੍ਰਸ਼ਨ 3.
ਹੇਠਾਂ ਦਿੱਤੇ ਕੁੱਝ ਕੰਮਾਂ ਵਿਚੋਂ ਤੁਸੀਂ ਜਿਹੜੇ ਜਿਹੜੇ ਕੰਮ ਔਰਤਾਂ ਵਲੋਂ ਕੀਤੇ ਜਾਂਦੇ ਦੇਖੇ ਹਨ। ਉਨ੍ਹਾਂ ‘ਤੇ ਟਿੱਕ () ਦਾ ਨਿਸ਼ਾਨ ਲਗਾਉ।
(ੳ) ਪਸ਼ੂ ਪਾਲਣਾ
(ਅ) ਦਰੀਆਂ ਖੇਸ ਬੁਣਨਾ
(ਈ) ਬੱਸ ਚਲਾਉਣੀ
(ਸ) ਮਿੱਟੀ ਦੇ ਭਾਂਡੇ ਬਣਾਉਣੇ
(ਹ) ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਦੇ ਹੋਏ
(ਕ) ਹੋਟਲ ਜਾਂ ਢਾਬੇ ਉੱਤੇ ਕੰਮ ਕਰਦੇ ਹੋਏ
ਉੱਤਰ :
(ੳ) ਪਸ਼ੂ ਪਾਲਣਾ ✓
(ਅ) ਦਰੀਆਂ ਖੇਸ ਬੁਣਨਾ ✓
(ਇ) ਬੱਸ ਚਲਾਉਣੀ ✗
(ਸ) ਮਿੱਟੀ ਦੇ ਭਾਂਡੇ ਬਣਾਉਣੇ ✓
(ਹ) ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਦੇ ਹੋਏ ✓
(ਕ) ਹੋਟਲ ਜਾਂ ਢਾਬੇ ਉੱਤੇ ਕੰਮ ਕਰਦੇ ਹੋਏ। ✓

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪਾਠ ਪੁਸਤਕ ਪੰਨਾ ਨੰ: 25

ਪ੍ਰਸ਼ਨ 4.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਉ :
(ਉ) ਦਰਜੀ ਇੰਚਟੇਪ ਨਾਲ ਮਾਪ ਲੈਂਦਾ ਹੈ
(ਅ) ਇੱਕ ਫੁੱਟ ਵਿੱਚ 12 ਇੰਚ ਹੁੰਦੇ ਹਨ।
(ਇ) ਮੋਚੀ ਮਿੱਟੀ ਦੇ ਭਾਂਡੇ ਬਣਾਉਂਦਾ ਹੈ।
(ਸ) ਘੁਮਿਆਰ ਚੁੰਨੀਆਂ ਰੰਗਦਾ ਹੈ।
ਉੱਤਰ :
(ਉ) ✓
(ਅ) ✓
(ਇ) ✗
(ਸ) ✗

ਪ੍ਰਸ਼ਨ 5.
ਮਿਲਾਨ ਕਰੋ :
1. ਦਰਜੀ – (ੳ) ਸੂਆ
2. ਮੋਚੀ – (ਆ) ਸਰਿੰਜ
3. ਘੁਮਿਆਰ (ਇ) ਕੈਂਚੀ
4. ਡਾਕਟਰਸ (ਸ) ਚੱਕ
ਉੱਤਰ :
1. (ਇ)
2.: (ੳ),
3. (ਸ),
4. (ਅ)।

ਪ੍ਰਸ਼ਨ 6.
ਦਰਜੀ ਕੱਪੜੇ ਸਿਉਂਣ ਲਈ ਕਿਹੜੇ-ਕਿਹੜੇ ਸੰਦ ਵਰਤਦਾ ਹੈ ?
ਉੱਤਰ :
ਸਿਲਾਈ ਮਸ਼ੀਨ, ਧਾਗਾ, ਇੰਚਟੇਪ, ਸੂਈ, ਫਿਰਕੀ, ਕੈਂਚੀ ਆਦਿ।

ਪਾਠ ਪੁਸਤਕ ਪੰਨਾ ਨੰ: 26

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪ੍ਰਸ਼ਨ 7.
ਥਰਮਾਮੀਟਰ ਦੀ ਵਰਤੋਂ ਕੌਣ ਕਰਦਾ ਹੈ ?
ਉੱਤਰ :
ਡਾਕਟਰ ਇਸ ਦੀ ਵਰਤੋਂ ਕਰਦਾ ਹੈ।

ਪ੍ਰਸ਼ਨ 8.
ਪਿਤਾ-ਪੁਰਖੀ ਕਿੱਤੇ ਕਿਹੜੇ ਹੁੰਦੇ ਹਨ ?
ਉੱਤਰ :
ਅਜਿਹੇ ਕਿੱਤੇ ਜੋ ਆਪਣੇ ਪਿਤਾ ਜੀ ਤੋਂ ਜਾਂ ਦਾਦਾ ਜੀ ਤੋਂ ਸਿੱਖੇ ਜਾਂਦੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਚਲਦੇ ਹਨ, ਨੂੰ ਪਿਤਾ-ਪੁਰਖੀ ਕਿੱਤਾ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਦਿਮਾਗੀ ਕਸਰਤ।
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 1
ਉੱਤਰ :
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 2

PSEB 4th Class Punjabi Guide ਵੱਖ-ਵੱਖ ਕਿੱਤਾਕਾਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਦਰਜੀ ਦਾ ਕੀ ਕੰਮ ਹੈ ?
(ਉ) ਕੱਪੜੇ ਸਿਉਂਣਾ
(ਅ) ਜੁੱਤੇ ਠੀਕ ਕਰਨਾ
(ਇ) ਘਰ ਬਣਾਉਣਾ
(ਸ) ਸਾਰੇ।
ਉੱਤਰ :
(ੳ) ਕੱਪੜੇ ਸਿਉਂਣਾ

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

2. ਜੁਤੀਆਂ ਦੀ ਮੁਰੰਮਤ ਕਰਨ ਵਾਲੇ ਨੂੰ ਕੀ ਕਹਿੰਦੇ ਹਨ
(ਉ) ਦਰਜੀ
(ਅ) ਹਲਵਾਈ
(ਇ) ਮੋਚੀ
(ਸ) ਡਾਕਟਰ
ਉੱਤਰ :
(ਈ) ਮੋਚੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਈਕਲ ਦੇ ਟਾਇਰਾਂ ਵਿਚ ਹਵਾ ਭਰਨ ਲਈ ਕਿਸ ਦੀ ਵਰਤੋਂ ਹੁੰਦੀ ਹੈ ?
ਉੱਤਰ :
ਹਵਾ ਭਰਨ ਵਾਲਾ ਪੰਪ।

ਪ੍ਰਸ਼ਨ 2.
ਦਰਜੀ ਨਾਪ ਕਿਸ ਨਾਲ ਲੈਂਦਾ ਹੈ ?
ਉੱਤਰ :
ਇੰਚਟੇਪ

ਖ਼ਾਲੀ ਥਾਂਵਾਂ ਭਰੋ : (ਫਰਮੇ, ਇੰਚਟੇਪ)

1. ਦਰਜੀ ……………. ਨਾਲ ਮਾਪ ਲੈਂਦਾ ਹੈ।
2. ਮੋਚੀ ………….. ਦੀ ਵਰਤੋਂ ਕਰਦਾ ਹੈ।
ਉੱਤਰ :
1. ਇੰਚਟੇਪ,
2. ਫਰਮੇ।

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਗਲਤ ਸਹੀ

1. ਦਰਜੀ ਟੋਕੇ ਦੀ ਵਰਤੋਂ ਕਰਦਾ ਹੈ।
2. ਫ਼ੌਜੀਆਂ ਕੋਲ ਬੰਦੂਕ ਹੁੰਦੀ ਹੈ।
ਉੱਤਰ :
1. ✗
2. ✓

ਮਿਲਾਨ ਕਰੋ

1. ਦਰਜੀ (ੳ) ਮਿਠਾਈ
2. ਹਲਵਾਈ (ਅ) ਕੱਪੜੇ ਸਿਲਾਈ
ਉੱਤਰ :
1. (ਅ)
2. (ੳ)

ਦਿਮਾਗੀ ਕਸਰਤ –

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 3
ਉੱਤਰ :
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 4

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

Punjab State Board PSEB 4th Class EVS Book Solutions Chapter 3 ਮੇਲੇ ਅਤੇ ਖੇਡਾਂ Textbook Exercise Questions and Answers.

PSEB Solutions for Class 4 EVS Chapter 3 ਮੇਲੇ ਅਤੇ ਖੇਡਾਂ

EVS Guide for Class 4 PSEB ਮੇਲੇ ਅਤੇ ਖੇਡਾਂ Textbook Questions and Answers

ਪਾਠ ਪੁਸਤਕ ਪੰਨਾ ਨੰ: 13

ਪ੍ਰਸ਼ਨ 1.
ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾਉਣਾ ਕਿਉਂ ਖ਼ਤਰਨਾਕ ਹੈ?
ਉੱਤਰ :
ਬੇਧਿਆਨੀ ਵਿੱਚ ਛੱਤ ਤੋਂ ਡਿੱਗ ਸਕਦੇ ਹਾਂ ਅਤੇ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 2.
ਕਿਸ ਦਿਨ ਵਿਸ਼ੇਸ਼ ਤੌਰ ‘ਤੇ ਪੀਲੇ ਚੌਲ ਬਣਾਉਣ ਦੀ ਰਵਾਇਤ ਹੈ?
ਉੱਤਰ :
ਬਸੰਤ ਪੰਚਮੀ ਵਾਲੇ ਦਿਨ।

ਪਾਠ ਪੁਸਤਕ ਪੰਨਾ ਨੰ: 15

ਪ੍ਰਸ਼ਨ 3.
ਤੁਸੀਂ ਕਿਹੜੇ-ਕਿਹੜੇ ਮੇਲੇ ਵੇਖੇ ਹਨ?
ਉੱਤਰ :
ਮੈਂ ਛਪਾਰ ਦਾ ਮੇਲਾ, ਬਾਬਾ ਸੋਢਲ ਦਾ ਮੇਲਾ ਆਦਿ ਵੇਖੇ ਹਨ।
ਨੋਟ-ਖ਼ੁਦ ਉੱਤਰ ਦਿਓ।

ਪਾਠ ਪੁਸਤਕ ਪੰਨਾ ਨੰ: 16

ਪ੍ਰਸ਼ਨ 4.
ਖੇਡ ਨਿਯਮਾਂ ਦਾ ਕੀ ਮਹੱਤਵ ਹੈ?
ਉੱਤਰ :
ਖੇਡ ਨਿਯਮਾਂ ਦਾ ਬਹੁਤ ਮਹੱਤਵ ਹੈ। ਇਹ ਨਿਯਮ ਖੇਡ ਨੂੰ ਸਹੀ ਤਰੀਕੇ ਨਾਲ ਖੇਡਣ ਵਿਚ ਸਾਡੀ ਸਹਾਇਤਾ ਕਰਦੇ ਹਨ ਅਤੇ ਜਿੱਤ-ਹਾਰ ਦਾ ਫੈਸਲਾ ਕਰਨਾ ਸੌਖਾ ਹੋ ਜਾਂਦਾ ਹੈ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪਾਠ ਪੁਸਤਕ ਪੰਨਾ ਨੰ: 18

ਕਿਰਿਆ 2.
ਤੁਹਾਡਾ ਮਨਪਸੰਦ ਖੇਡ ਸਿਤਾਰਾ ਕੌਣ ਹੈ? ਉਸ ਦੇ ਚਿੱਤਰ ਅਖ਼ਬਾਰ ਜਾਂ ਰਸਾਲੇ ਵਿੱਚੋਂ ਕੱਟ ਕੇ ਬਾਕਸ ਵਿੱਚ ਚਿਪਕਾਓ।
ਉੱਤਰ :
ਖ਼ੁਦ ਕਰੋ।

ਕੁੱਝ ਖਿਡਾਰੀਆਂ ਦੇ ਚਿੱਤਰ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ 1
ਸੁਨੀਤਾ ਰਾਣੀ (ਐਥਲੈਟਿਕਸ) ਪਦਮਸ਼੍ਰੀ ਨਾਲ ਸਨਮਾਨਿਤ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 2
ਡਾ: ਰੂਪਾ ਸੈਣੀ (ਹਾਕੀ) ਅਰਜੁਨ ਅਵਾਰਡ ਨਾਲ ਸਨਮਾਨਿਤ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 3
ਮਨਜੀਤ ਕੌਰ (ਐਥਲੈਟਿਕਸ) ਗੋਲਡਨ ਗਰਲ
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 4
ਮਿਲਖਾ ਸਿੰਘ (ਐਥਲੈਟਿਕਸ) ਪਦਮਸ਼੍ਰੀ ਨਾਲ ਸਨਮਾਨਿਤ ਫਲਾਇੰਗ ਸਿੱਖ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪਾਠ ਪੁਸਤਕ ਪੰਨਾ ਨੰ: 19, 20

ਪ੍ਰਸ਼ਨ 5.
ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ : (ਗਤਕੇ, ਭਾਗ, ਖੇਡਾਂ, ਕੁੜੀਆਂ, ਸਿਹਤਮੰਦ, ਮੇਲੇ)
(ਉ) ਮੇਲੇ ਹੀ ਨਹੀਂ ………………………………………. ਵੀ ਸਾਡੇ ਮਨੋਰੰਜਨ ਦਾ ਸਾਧਨ ਹਨ।
(ਅ) ਖੇਡ ਵਿੱਚ ………………………………………. ਲੈਣਾ ਜਿੱਤ ਹਾਰ ਨਾਲੋਂ ਵੀ ਵੱਧ ਮਹੱਤਵਪੂਰਨ ਹੈ।
(ਇ) ਨਿਹੰਗ ਸਿੰਘ ………………………………………. ਦੇ ਜੌਹਰ ਵਿਖਾਉਂਦੇ ਹਨ।
(ਸ) ਜੇ ………………………………………. ਹਵਾਈ ਜਹਾਜ਼ ਉਡਾ ਸਕਦੀਆਂ ਹਨ ਤਾਂ ਪਤੰਗ ਕਿਉਂ ਨਹੀਂ।
(ਹ) ਪੰਜਾਬ ਵਿੱਚ ਬਹੁਤ ਸਾਰੇ ………………………………………. ਲਗਦੇ ਹਨ।
(ਕ) ਖੇਡਾਂ ਸਾਨੂੰ ………………………………………. ਬਣਾਉਂਦੀਆਂ ਹਨ।
ਉੱਤਰ :
(ੳ) ਖੇਡਾਂ
(ਅ) ਭਾਗ
(ਇ) ਗਤਕੇ
(ਸ) ਕੁੜੀਆਂ
(ਹ) ਮੇਲੇ
(ਕ) ਸਿਹਤਮੰਦ।

ਪ੍ਰਸ਼ਨ 6.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਓ :
(ੳ) ਕਪੂਰਥਲਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਮੇਲਾ ਲਗਦਾ ਹੈ।
(ਅ) ਹਰ ਖੇਡ ਦੇ ਕੁੱਝ ਨਿਯਮ ਹੁੰਦੇ ਸਨ।
(ਇ) ਖੇਡਾਂ ਸਾਨੂੰ ਝਗੜਨਾ ਸਿਖਾਉਂਦੀਆਂ ਹਨ।
(ਸ) ਬਸੰਤ ਸਰਦੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ।
(ਹ) ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਹੁੰਦਾ ਹੈ।
ਉੱਤਰ :
(ੳ) ✓
(ਅ) ✓
(ਬ) ✗
(ਸ) ✓
(ਹ) ✓

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 7.
ਠੀਕ ਉੱਤਰ ਦੇ ਅੱਗੇ (✓) ਦਾ ਨਿਸ਼ਾਨ ਲਗਾਉ :
(ਉ) ਮਿਲਖਾ ਸਿੰਘ ਦਾ ਸੰਬੰਧ ਕਿਸ ਖੇਡ ਨਾਲ ਹੈ?
ਕ੍ਰਿਕੇਟ
ਹਾਕੀ
ਦੌੜਾਂ
ਉੱਤਰ :
ਦੌੜਾਂ

(ਅ) ਖੇਡਾਂ ਸਾਨੂੰ ਕੀ ਸਿਖਾਉਂਦੀਆਂ ਹਨ?
ਝਗੜਨਾ
ਮਿਲਵਰਤਨ
ਈਰਖਾ
ਉੱਤਰ :
ਮਿਲਵਰਤਨ।

(ਈ) ਮਾਘੀ ਦਾ ਮੇਲਾ ਕਿੱਥੇ ਲਗਦਾ ਹੈ?
ਸ੍ਰੀ ਅਨੰਦਪੁਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ਦੇ
ਜਲੰਧਰ
ਉੱਤਰ :
ਸ੍ਰੀ ਮੁਕਤਸਰ ਸਾਹਿਬ।

(ਸ) ਇਨ੍ਹਾਂ ਵਿੱਚੋਂ ਹਾਕੀ ਨਾਲ ਸੰਬੰਧਤ ਖਿਡਾਰਨ ਕਿਹੜੀ ਹੈ?
ਰੂਪਾ ਸੈਣੀ
ਸੁਨੀਤਾ ਰਾਣੀ
ਮਨਜੀਤ ਸਿੰਘ
ਉੱਤਰ :
ਰੂਪਾ ਸੈਣੀ

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 8.
ਮਿਲਾਨ ਕਰੋ :
1. ਕ੍ਰਿਕੇਟ (ੳ) ਪਾਲਾ, ਧਾਵੀ, ਜਾਫੀ
2. ਹਾਕੀ, (ਅ) ਰੈਕਿਟ, ਸ਼ਟਲ, ਨੈੱਟ
3. ‘ਕਬੱਡੀ (ਇ) ਹਾਕੀ-ਸਟਿਕ, ਬਾਲ, ਜਾਲ
4. ਬੈਡਮਿੰਟਨ (ਸ) ਬੈਟ, ਬਾਲ, ਵਿਕਟਾਂ
ਉੱਤਰ :
1. (ਸ),
2. (ਇ)
3. (ਉ),
4. (ਅ)।

ਪ੍ਰਸ਼ਨ 9.
ਤੁਸੀਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ?
ਉੱਤਰ :
ਹਾਕੀ, ਬਾਲੀਵਾਲ, ਫੁੱਟਬਾਲ, ਕ੍ਰਿਕੇਟ, ਖੋਖੋ, ਕਬੱਡੀ।

ਪ੍ਰਸ਼ਨ 10.
ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਕੀ ਸੀ?
ਉੱਤਰ :
ਖਿਦਰਾਣੇ ਦੀ ਢਾਬ।

ਪ੍ਰਸ਼ਨ 11.
ਕਿਸ ਤਿਉਹਾਰ ‘ਤੇ ਪਤੰਗ ਉਡਾਏ ਜਾਂਦੇ ਹਨ? .
ਉੱਤਰ :
ਬਸੰਤ ਪੰਚਮੀ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਪ੍ਰਸ਼ਨ 12.
ਦਿਮਾਗੀ ਕਸਰਤ।
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 5
ਉੱਤਰ :
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 6

PSEB 4th Class Punjabi Guide ਮੇਲੇ ਅਤੇ ਖੇਡਾਂ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਮਿਲਖਾ ਸਿੰਘ ਦਾ ਸੰਬੰਧ ਕਿਹੜੀ ਖੇਡ ਨਾਲ ਹੈ?
(ਉ) ਦੌੜਾਂ
(ਅ) ਫੁੱਟਬਾਲ
(ਇ) ਹਾਕੀ
(ਸ) ਟੈਨਿਸ।
ਉੱਤਰ :
(ਉ) ਦੌੜਾਂ।

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

2. ਹੇਠ ਲਿਖੀਆਂ ਵਿੱਚੋਂ ਕਿਹੜੀ ਗੱਲ ਸਹੀ ਹੈ?
(ਉ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ
(ਅ) ਖੇਡਾਂ ਵਿੱਚ ਸਿਰਫ਼ ਅਮੀਰ ਲੋਕ ਭਾਗ ਲੈਂਦੇ ਹਨ :
(ਈ) ਖੇਡਾਂ ਵਿੱਚ ਸਿਰਫ ਲੜਕੇ ਭਾਗ ਲੈਂਦੇ ਹਨ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ੳ) ਖੇਡਾਂ ਵਿੱਚ ਲੜਕੀਆਂ ਅਤੇ ਲੜਕੇ ਦੋਵੇਂ ਭਾਗ ਲੈਂਦੇ ਹਨ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੋਲਡਨ ਗਰਲ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ :
ਮਨਜੀਤ ਕੌਰ।

ਪ੍ਰਸ਼ਨ 2.
ਸ੍ਰੀ ਮੁਕਤਸਰ ਸਾਹਿਬ ਵਿਖੇ ਕਿਹੜਾ, ਮੇਲਾ ਲੱਗਦਾ ਹੈ?. .
ਉੱਤਰ :
ਮਾਘੀ ਦਾ ਮੇਲਾ।

ਖ਼ਾਲੀ ਥਾਂਵਾਂ ਭਰੋ (ਖਿਦਰਾਣੇ ਦੀ ਢਾਬ, ਮਾਘੀ)

1. ……………………….. ਵਾਲੇ ਦਿਨ ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ।
2. ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ……………………….. ਸੀ
ਉੱਤਰ :
1. ਮਾਘੀ,
2. ਖਿਦਰਾਣੇ ਦੀ ਢਾਬ।

ਫ਼ਲਤ। ਮਹੀਂ

1. ਛੱਤਾਂ ਉੱਪਰ ਪਤੰਗ ਉਡਾਉਣਾ ਸੁਰੱਖਿਅਤ ਨਹੀ.
2. ਬਸੰਤ ਪੰਚਮੀ ਦਾ ਮੇਲਾ ਜਲੰਧਰ ਵਿਖੇ ਲਗਦਾ ਹੈ।
ਉੱਤਰ :
1. ✓
2. ✗

PSEB 4th Class EVS Solutions Chapter 3 ਮੇਲੇ ਅਤੇ ਖੇਡਾਂ

ਮਿਲਾਨ ਕਰੋ

1. ਖਿਦਰਾਣੇ ਦੀ ਢਾਬ (ੳ) ਕਪੂਰਥਲਾ
2. ਬਸੰਤ ਪੰਚਮੀ ਦਾ (ਅ) ਮਨਜੀਤ ਕੌਰ ਮੇਲਾ
3. ਐਥਲੈਟਿਕਸ (ਇ) ਸ੍ਰੀ ਮੁਕਤਸਰ ਸਾਹਿਬ
ਉੱਤਰ :
1. (ਈ),
2. (ੳ),
3. (ਅ)।

ਦਿਮਾਗੀ ਕਸਰਤ –

PSEB 4th Class EVS Solutions Chapter 3 ਮੇਲੇ ਅਤੇ ਖੇਡਾਂ 7
ਉੱਤਰ :
PSEB 4th Class EVS Solutions Chapter 3 ਮੇਲੇ ਅਤੇ ਖੇਡਾਂ 8