PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

Punjab State Board PSEB 4th Class EVS Book Solutions Chapter 4 ਵੱਖ-ਵੱਖ ਕਿੱਤਾਕਾਰ Textbook Exercise Questions and Answers.

PSEB Solutions for Class 4 EVS Chapter 4 ਵੱਖ-ਵੱਖ ਕਿੱਤਾਕਾਰ

EVS Guide for Class 4 PSEB ਵੱਖ-ਵੱਖ ਕਿੱਤਾਕਾਰ Textbook Questions and Answers

ਪਾਠ ਪੁਸਤਕ ਪੰਨਾ ਨੰ: 22

ਪ੍ਰਸ਼ਨ 1.
ਡਾਕਟਰ ਦੁਆਰਾ ਥਰਮਾਮੀਟਰ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਂਦੀ ਹੈਂ ?
ਉੱਤਰ :
ਰੋਗੀ ਵਿਅਕਤੀ ਦਾ ਤਾਪਮਾਨ ਪਤਾ ਕਰਨ ਲਈ।

ਪ੍ਰਸ਼ਨ 2.
ਦਰੀਆਂ ਬਣਾਉਣ ਲਈ ਕਿਹੜੇ-ਕਿਹੜੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ :
ਚਰਖਾ, ਹੱਥਾ

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪਾਠ ਪੁਸਤਕ ਪੰਨਾ ਨੰ: 23

ਕਿਰਿਆ-2 :
ਫੀਤੇ ਇੰਚਟੇਪ ਨਾਲ ਆਪਣਾ ਕੱਦ ਨਾਪੋ ਅਤੇ ਪਤਾ ਕਰੋ ਕਿ ਤੁਹਾਡਾ ਕੱਦ ਕਿੰਨੇ ਫੁੱਟ ਅਤੇ ਕਿੰਨੇ ਇੰਚ ਹੈ ? ……………………… ਫੁੱਟ ……………………… ਇੰਚ।
ਉੱਤਰ :
3 ਫੁੱਟ 7 ਇੰਚ।
ਨੋਟ-ਆਪਣਾ ਕੱਦ ਖ਼ੁਦ ਨਾਪੋ ਅਤੇ ਨੋਟ ਕਰੋ।

ਪਾਠ ਪੁਸਤਕ ਪੰਨਾ ਨੰ: 24

ਪ੍ਰਸ਼ਨ 3.
ਹੇਠਾਂ ਦਿੱਤੇ ਕੁੱਝ ਕੰਮਾਂ ਵਿਚੋਂ ਤੁਸੀਂ ਜਿਹੜੇ ਜਿਹੜੇ ਕੰਮ ਔਰਤਾਂ ਵਲੋਂ ਕੀਤੇ ਜਾਂਦੇ ਦੇਖੇ ਹਨ। ਉਨ੍ਹਾਂ ‘ਤੇ ਟਿੱਕ () ਦਾ ਨਿਸ਼ਾਨ ਲਗਾਉ।
(ੳ) ਪਸ਼ੂ ਪਾਲਣਾ
(ਅ) ਦਰੀਆਂ ਖੇਸ ਬੁਣਨਾ
(ਈ) ਬੱਸ ਚਲਾਉਣੀ
(ਸ) ਮਿੱਟੀ ਦੇ ਭਾਂਡੇ ਬਣਾਉਣੇ
(ਹ) ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਦੇ ਹੋਏ
(ਕ) ਹੋਟਲ ਜਾਂ ਢਾਬੇ ਉੱਤੇ ਕੰਮ ਕਰਦੇ ਹੋਏ
ਉੱਤਰ :
(ੳ) ਪਸ਼ੂ ਪਾਲਣਾ ✓
(ਅ) ਦਰੀਆਂ ਖੇਸ ਬੁਣਨਾ ✓
(ਇ) ਬੱਸ ਚਲਾਉਣੀ ✗
(ਸ) ਮਿੱਟੀ ਦੇ ਭਾਂਡੇ ਬਣਾਉਣੇ ✓
(ਹ) ਪੁਲਿਸ ਜਾਂ ਫ਼ੌਜ ਵਿੱਚ ਕੰਮ ਕਰਦੇ ਹੋਏ ✓
(ਕ) ਹੋਟਲ ਜਾਂ ਢਾਬੇ ਉੱਤੇ ਕੰਮ ਕਰਦੇ ਹੋਏ। ✓

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪਾਠ ਪੁਸਤਕ ਪੰਨਾ ਨੰ: 25

ਪ੍ਰਸ਼ਨ 4.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਅੱਗੇ (✗) ਦਾ ਨਿਸ਼ਾਨ ਲਗਾਉ :
(ਉ) ਦਰਜੀ ਇੰਚਟੇਪ ਨਾਲ ਮਾਪ ਲੈਂਦਾ ਹੈ
(ਅ) ਇੱਕ ਫੁੱਟ ਵਿੱਚ 12 ਇੰਚ ਹੁੰਦੇ ਹਨ।
(ਇ) ਮੋਚੀ ਮਿੱਟੀ ਦੇ ਭਾਂਡੇ ਬਣਾਉਂਦਾ ਹੈ।
(ਸ) ਘੁਮਿਆਰ ਚੁੰਨੀਆਂ ਰੰਗਦਾ ਹੈ।
ਉੱਤਰ :
(ਉ) ✓
(ਅ) ✓
(ਇ) ✗
(ਸ) ✗

ਪ੍ਰਸ਼ਨ 5.
ਮਿਲਾਨ ਕਰੋ :
1. ਦਰਜੀ – (ੳ) ਸੂਆ
2. ਮੋਚੀ – (ਆ) ਸਰਿੰਜ
3. ਘੁਮਿਆਰ (ਇ) ਕੈਂਚੀ
4. ਡਾਕਟਰਸ (ਸ) ਚੱਕ
ਉੱਤਰ :
1. (ਇ)
2.: (ੳ),
3. (ਸ),
4. (ਅ)।

ਪ੍ਰਸ਼ਨ 6.
ਦਰਜੀ ਕੱਪੜੇ ਸਿਉਂਣ ਲਈ ਕਿਹੜੇ-ਕਿਹੜੇ ਸੰਦ ਵਰਤਦਾ ਹੈ ?
ਉੱਤਰ :
ਸਿਲਾਈ ਮਸ਼ੀਨ, ਧਾਗਾ, ਇੰਚਟੇਪ, ਸੂਈ, ਫਿਰਕੀ, ਕੈਂਚੀ ਆਦਿ।

ਪਾਠ ਪੁਸਤਕ ਪੰਨਾ ਨੰ: 26

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਪ੍ਰਸ਼ਨ 7.
ਥਰਮਾਮੀਟਰ ਦੀ ਵਰਤੋਂ ਕੌਣ ਕਰਦਾ ਹੈ ?
ਉੱਤਰ :
ਡਾਕਟਰ ਇਸ ਦੀ ਵਰਤੋਂ ਕਰਦਾ ਹੈ।

ਪ੍ਰਸ਼ਨ 8.
ਪਿਤਾ-ਪੁਰਖੀ ਕਿੱਤੇ ਕਿਹੜੇ ਹੁੰਦੇ ਹਨ ?
ਉੱਤਰ :
ਅਜਿਹੇ ਕਿੱਤੇ ਜੋ ਆਪਣੇ ਪਿਤਾ ਜੀ ਤੋਂ ਜਾਂ ਦਾਦਾ ਜੀ ਤੋਂ ਸਿੱਖੇ ਜਾਂਦੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਚਲਦੇ ਹਨ, ਨੂੰ ਪਿਤਾ-ਪੁਰਖੀ ਕਿੱਤਾ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਦਿਮਾਗੀ ਕਸਰਤ।
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 1
ਉੱਤਰ :
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 2

PSEB 4th Class Punjabi Guide ਵੱਖ-ਵੱਖ ਕਿੱਤਾਕਾਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਦਰਜੀ ਦਾ ਕੀ ਕੰਮ ਹੈ ?
(ਉ) ਕੱਪੜੇ ਸਿਉਂਣਾ
(ਅ) ਜੁੱਤੇ ਠੀਕ ਕਰਨਾ
(ਇ) ਘਰ ਬਣਾਉਣਾ
(ਸ) ਸਾਰੇ।
ਉੱਤਰ :
(ੳ) ਕੱਪੜੇ ਸਿਉਂਣਾ

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

2. ਜੁਤੀਆਂ ਦੀ ਮੁਰੰਮਤ ਕਰਨ ਵਾਲੇ ਨੂੰ ਕੀ ਕਹਿੰਦੇ ਹਨ
(ਉ) ਦਰਜੀ
(ਅ) ਹਲਵਾਈ
(ਇ) ਮੋਚੀ
(ਸ) ਡਾਕਟਰ
ਉੱਤਰ :
(ਈ) ਮੋਚੀ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਈਕਲ ਦੇ ਟਾਇਰਾਂ ਵਿਚ ਹਵਾ ਭਰਨ ਲਈ ਕਿਸ ਦੀ ਵਰਤੋਂ ਹੁੰਦੀ ਹੈ ?
ਉੱਤਰ :
ਹਵਾ ਭਰਨ ਵਾਲਾ ਪੰਪ।

ਪ੍ਰਸ਼ਨ 2.
ਦਰਜੀ ਨਾਪ ਕਿਸ ਨਾਲ ਲੈਂਦਾ ਹੈ ?
ਉੱਤਰ :
ਇੰਚਟੇਪ

ਖ਼ਾਲੀ ਥਾਂਵਾਂ ਭਰੋ : (ਫਰਮੇ, ਇੰਚਟੇਪ)

1. ਦਰਜੀ ……………. ਨਾਲ ਮਾਪ ਲੈਂਦਾ ਹੈ।
2. ਮੋਚੀ ………….. ਦੀ ਵਰਤੋਂ ਕਰਦਾ ਹੈ।
ਉੱਤਰ :
1. ਇੰਚਟੇਪ,
2. ਫਰਮੇ।

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ

ਗਲਤ ਸਹੀ

1. ਦਰਜੀ ਟੋਕੇ ਦੀ ਵਰਤੋਂ ਕਰਦਾ ਹੈ।
2. ਫ਼ੌਜੀਆਂ ਕੋਲ ਬੰਦੂਕ ਹੁੰਦੀ ਹੈ।
ਉੱਤਰ :
1. ✗
2. ✓

ਮਿਲਾਨ ਕਰੋ

1. ਦਰਜੀ (ੳ) ਮਿਠਾਈ
2. ਹਲਵਾਈ (ਅ) ਕੱਪੜੇ ਸਿਲਾਈ
ਉੱਤਰ :
1. (ਅ)
2. (ੳ)

ਦਿਮਾਗੀ ਕਸਰਤ –

PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 3
ਉੱਤਰ :
PSEB 4th Class EVS Solutions Chapter 4 ਵੱਖ-ਵੱਖ ਕਿੱਤਾਕਾਰ 4

Leave a Comment