PSEB 4th Class Welcome Life Solutions Chapter 9 ਚੰਗੀ ਸੋਚ

Punjab State Board PSEB 4th Class Welcome Life Book Solutions Chapter 9 ਚੰਗੀ ਸੋਚ Textbook Exercise Questions and Answers.

PSEB Solutions for Class 4 Welcome Life Chapter 9 ਚੰਗੀ ਸੋਚ

Welcome Life Guide for Class 4 PSEB ਚੰਗੀ ਸੋਚ Textbook Questions and Answers

(ੳ) ਸਹੀ/ਗ਼ਲਤ ਦੀ ਪਛਾਣ

ਬੱਚਿਓ ! ਜੀਵਨ ਦਾ ਸਹੀ ਰਸਤਾ, ਮੰਜ਼ਲ ਤੱਕ ਲੈ ਜਾਂਦਾ ਹੈ। ਗ਼ਲਤ ਰਸਤਾ ਮੁਸ਼ਕਲ ‘ਚ ਫਸਾ ਦਿੰਦਾ ਹੈ। ਇਸ ਲਈ ਹਮੇਸ਼ਾ ਸਹੀ ਚੁਣਨ ਦੀ ਕੋਸ਼ਿਸ਼ ਕਰੋ।

ਉੱਤਰ :
PSEB 4th Class Welcome Life Solutions Chapter 9 ਚੰਗੀ ਸੋਚ 2

PSEB 4th Class Welcome Life Solutions Chapter 9 ਚੰਗੀ ਸੋਚ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਸਹੀ/ਗਲਤ ਦੀ ਪਛਾਣ ਲਈ ਘਰ ਵਿੱਚੋਂ ਕੋਣ ਅਗਵਾਈ ਦਿੰਦਾ ਹੈ ?
ਉੱਤਰ :
ਮੇਰੇ ਮਾਤਾ ਜੀ।

ਪ੍ਰਸ਼ਨ 2.
ਪੰਜ ਸਹੀ ਕੰਮਾਂ ਦੀ ਸੂਚੀ ਬਣਾਓ।
ਉੱਤਰ :
ਰੁੱਖ ਲਗਾਉਣੇ, ਸੱਚ ਬੋਲਣਾ, ਪਰੀਖਿਆ ਵਿਚ ਨਕਲ ਨਾ ਕਰਨਾ, ਫੁਰਤੀਲੇ ਹੋਣਾ, ਦੂਸਰਿਆਂ ਦੀ ਮਦਦ ਕਰਨਾ।

ਪ੍ਰਸ਼ਨ 3.
ਗ਼ਲਤ/ਸਹੀ ਦੀ ਪਛਾਣ ਕਿਉਂ ਜ਼ਰੂਰੀ ਹੈ ?
ਉੱਤਰ :
ਜੇਕਰ ਗ਼ਲਤ/ਸਹੀ ਦੀ ਪਛਾਣ ਹੋਵੇਗੀ ਤਾਂ ਹੀ ਅਸੀਂ ਠੀਕ ਕੰਮ ਕਰ ਸਕਦੇ ਹਾਂ।

(ਅ) ਜੰਗਲ ਦੀ ਕਥਾ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਪੰਛੀ ਕਿੱਥੇ ਰਹਿੰਦੇ ਸਨ ?
ਉੱਤਰ :
ਰੁੱਖਾਂ ‘ਤੇ ਆਲ੍ਹਣੇ ਬਣਾ ਕੇ।

PSEB 4th Class Welcome Life Solutions Chapter 9 ਚੰਗੀ ਸੋਚ

ਪ੍ਰਸ਼ਨ 2.
ਅੱਗ ਕਿਸ ਨੇ ਲਗਾਈ ਸੀ ?
ਉੱਤਰ :
ਬਾਂਦਰ ਨੇ।

ਪ੍ਰਸ਼ਨ 3. ਅੱਗ ਲੱਗਣ ਬਾਅਦ ਪੰਛੀਆਂ ਨੇ ਕੀ ਕੀਤਾ ?
ਉੱਤਰ :
ਉਹ ਰੁੱਖ ਨੂੰ ਛੱਡ ਕੇ ਉੱਡ ਗਏ।

ਪ੍ਰਸ਼ਨ 4.
ਕਿਹੜੇ-ਕਿਹੜੇ ਪੰਛੀ ਉੱਡ ਗਏ ?
ਉੱਤਰ :
ਕਾਂ, ਕਬੂਤਰ, ਘੁਘੀਆਂ, ਤੋਤੇ।

ਪ੍ਰਸ਼ਨ 5.
ਚਿੜੀ ਨੇ ਰੁੱਖ ਨੂੰ ਕਿਉਂ ਨਾ ਛੱਡਿਆ ?
ਉੱਤਰ :
ਚਿੜੀ ਨੇ ਕਿਹਾ ਰੁੱਖ ਉਸ ਦਾ ਦੋਸਤ ਹੈ।

PSEB 4th Class Welcome Life Solutions Chapter 9 ਚੰਗੀ ਸੋਚ

(ੲ) ਭਿਖਾਰੀ ਦੀ ਕਥਾ

ਮੌਖਿਕ ਪ੍ਰਸ਼ਨ :

ਪ੍ਰਸ਼ਨ 1.
ਭਿਖਾਰੀ ਦੁਕਾਨ ਅੰਦਰ ਕਿਉਂ ਗਿਆ ?
ਉੱਤਰ :
ਉਸ ਨੂੰ ਭੁੱਖ ਲਗੀ ਸੀ।

ਪ੍ਰਸ਼ਨ 2.
ਸਾਰਾ ਦਿਨ ਭਿਖਾਰੀ ਕੀ ਕਰਦਾ ਰਿਹਾ ?
ਉੱਤਰ :
ਉਹ ਸਾਰਾ ਦਿਨ ਘੁੰਮਦਾ ਰਿਹਾ।

ਪ੍ਰਸ਼ਨ 3.
ਭਿਖਾਰੀ ਵਾਈ ਦੀ ਦੁਕਾਨ ਵਿੱਚ ਕਿਵੇਂ ਦਾਖ਼ਲ ਹੋਇਆ ?
ਉੱਤਰ :
ਹਲਵਾਈ ਦੀ ਦੁਕਾਨ ਦਾ ਛੋਟਾ ਦਰਵਾਜ਼ਾ ਖੁੱਲ੍ਹਾ ਸੀ।

ਪ੍ਰਸ਼ਨ 4.
ਭਿਖਾਰੀ ਨੂੰ ਨੀਂਦ ਕਿਉਂ ਆਈ ?
ਉੱਤਰ :
ਉਸ ਦਾ ਢਿੱਡ ਭਰ ਗਿਆ ਸੀ ਤੇ ਉਸ ਨੂੰ ਨੀਂਦ ਆ ਗਈ।

PSEB 4th Class Welcome Life Solutions Chapter 9 ਚੰਗੀ ਸੋਚ

ਪ੍ਰਸ਼ਨ 5.
ਹਲਵਾਈ ਨੇ ਪੁਲਿਸ ਕਿਉਂ ਬੁਲਾਈ ?
ਉੱਤਰ :
ਕਿਉਂਕਿ ਭਿਖਾਰੀ ਉਸ ਦੀ ਦੁਕਾਨ ਅੰਦਰ ਸੁੱਤਾ ਪਿਆ ਸੀ।

ਵਸਤੂਸ਼ਿਠ ਪ੍ਰਸ਼ਨ (ਸਹੀ ਵਿਕਲਪ ਚੁਣੋ) :

ਪ੍ਰਸ਼ਨ 1.
ਭਿਖਾਰੀ ਨੇ ਕਿਹੜੀ ਗ਼ਲਤੀ ਕੀਤੀ ?
(ੳ) ਭੀਖ ਮੰਗਣ ਦੀ
(ਅ) ਦੁਕਾਨ ਅੰਦਰ ਸੌਣ ਦੀ
(ਇ) ਚੋਰੀ ਕਰਨ ਦੀ
(ਸ) ਮਠਿਆਈ ਵੱਧ ਖਾਣ ਦੀ।
ਉੱਤਰ :
(ੲ) ਚੋਰੀ ਕਰਨ ਦੀ।

ਪ੍ਰਸ਼ਨ 2.
ਚੋਰੀ ਕਰਨਾ ਬੁਰੀ ਗੱਲ ਹੈ। ਦੋ ਸਤਰਾਂ ਲਿਖੋ।
ਉੱਤਰ :
ਚੋਰੀ ਕਰਨਾ ਕਾਨੂੰਨੀ ਤੌਰ ‘ਤੇ ਅਪਰਾਧ ਹੈ। ਚੋਰੀ ਕਰਨ ਵਾਲੇ ਨੂੰ ਜੇਲ ਵੀ ਹੋ ਸਕਦੀ ਹੈ। ਅਜਿਹੇ ਵਿਅਕਤੀ ਦਾ ਸਮਾਜ ਵਿਚ ਕੋਈ ਸਤਿਕਾਰ ਨਹੀਂ ਕਰਦਾ।

Leave a Comment