PSEB 4th Class Welcome Life Solutions Chapter 8 ਸਰੀਰਕ ਸੁਰੱਖਿਆ

Punjab State Board PSEB 4th Class Welcome Life Book Solutions Chapter 8 ਸਰੀਰਕ ਸੁਰੱਖਿਆ Textbook Exercise Questions and Answers.

PSEB Solutions for Class 4 Welcome Life Chapter 8 ਸਰੀਰਕ ਸੁਰੱਖਿਆ

Welcome Life Guide for Class 4 PSEB ਸਰੀਰਕ ਸੁਰੱਖਿਆ Textbook Questions and Answers

(ਉ) ਸਰੀਰਕ ਭਾਸ਼ਾ ਸਮਝਣਾ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਮੂੰਹ ਦਾ ਕੀ ਕੰਮ ਹੁੰਦਾ ਹੈ?
ਉੱਤਰ :
ਬੋਲਣਾ, ਖਾਣਾ !

PSEB 4th Class Welcome Life Solutions Chapter 8 ਸਰੀਰਕ ਸੁਰੱਖਿਆ

ਪ੍ਰਸ਼ਨ 2.
ਹੱਥਾਂ ਦਾ ਕੀ ਕੰਮ ਹੁੰਦਾ ਹੈ?
ਉੱਤਰ :
ਹੱਥਾਂ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ ਅਤੇ ਆਪਣੀ ਸੁਰੱਖਿਆ ਲਈ ਵੀ ਇਹਨਾਂ ਦੀ ਵਰਤੋਂ ਕਰਦੇ ਹਾਂ।

ਪ੍ਰਸ਼ਨ 3.
ਅੱਖਾਂ ਦਾ ਕੀ ਕੰਮ ਹੁੰਦਾ ਹੈ? :
ਉੱਤਰ :
ਅੱਖਾਂ ਦੇਖਣ ਦੇ ਕੰਮ ਆਉਂਦੀਆਂ ਹਨ, ਅਸੀਂ ਪੜ੍ਹਦੇ ਹਾਂ, ਕਈ ਵਾਰ ਗੁੱਸੇ ਵਿਚ ਲਾਲ ਹੋ ਜਾਂਦੀਆਂ ਹਨ :
PSEB 4th Class Welcome Life Solutions Chapter 8 ਸਰੀਰਕ ਸੁਰੱਖਿਆ 1

(ਅਧਿਆਪਕ ਬੱਚਿਆਂ ਨੂੰ ਸਰੀਰਕ ਭਾਸ਼ਾ ਕਿਰਿਆਤਮਿਕ ਰੂਪ ਵਿੱਚ ਸਮਝਾਏਗਾ ਕਿ ਜਦੋਂ ਤੁਸੀਂ ਸਕੂਲ ਦੀ ਬਾਲ-ਸਭਾ ਵਿੱਚ ਪੀ.ਟੀ. ਕਰਦੇ ਹੋ ਜਾਂ ਖੋ ਖੋ ਜਾਂ ਕੱਬਡੀ ਆਦਿ ਖੇਡਦੇ ਹੋ ਜਾਂ ਅਜ਼ਾਦੀ ਦਿਹਾੜੇ ‘ਤੇ ਪਰੇਡ ਕਰਦੇ ਹੋ ਤਾਂ ਖੇਡ ਖਿਡਾਉਣ ਵਾਲੇ ਦੇ ਜਾਂ ਪਰੇਡ ਕਰਵਾਉਣ ਵਾਲੇ ਦੇ ਹੱਥਾਂ ਦੇ ਇਸ਼ਾਰਿਆਂ ਤੋਂ ਅਤੇ ਪੀ.ਟੀ. ਜਾਂ ਪਰੇਡ ਸਮੇਂ ਸੀਟੀ ਦੀ ਅਵਾਜ਼ ਤੋਂ ਉਨ੍ਹਾਂ ਦੀ ਸਰੀਰ ਭਾਸ਼ਾ ਸ਼ਮਝਦੇ, ਤੁਸੀਂ ਕਿਰਿਆ ਕਰਦੇ ਹੋ)

PSEB 4th Class Welcome Life Solutions Chapter 8 ਸਰੀਰਕ ਸੁਰੱਖਿਆ

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਕੀ ਤੁਸੀਂ ਪੀ. ਟੀ. ਸ਼ੋਅ ਦੇਖਿਆ ਹੈ?
ਉੱਤਰ :
ਹਾਂ ਦੇਖਿਆ ਹੈ।

ਪ੍ਰਸ਼ਨ 2.
ਤੁਸੀਂ ਕਿਹੜੀ ਖੇਡ ਖੇਡਦੇ ਹੋ?
ਉੱਤਰ :
ਮੈਂ ਖੋ-ਖੋ ਖੇਡਦਾ ਹਾਂ।

(ਅ) ਹਾਵ-ਭਾਵ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਤੁਸੀਂ ਕਦੋਂ ਖੁਸ਼ ਹੁੰਦੇ ਹੋ?
ਉੱਤਰ :
ਜਦੋਂ ਮੈਨੂੰ ਬਰਫ਼ੀ ਖਾਣ ਨੂੰ ਮਿਲ ਜਾਂਦੀ ਹੈ।

ਪ੍ਰਸ਼ਨ 2.
ਤੁਸੀਂ ਕਦੋਂ ਉਦਾਸ ਹੁੰਦੇ ਹੋ?
ਉੱਤਰ :
ਜਦੋਂ ਮੇਰੀ ਦਾਦੀ ਜੀ ਘਰ ਨਹੀਂ ਹੁੰਦੇ।

PSEB 4th Class Welcome Life Solutions Chapter 8 ਸਰੀਰਕ ਸੁਰੱਖਿਆ

ਪ੍ਰਸ਼ਨ 3.
ਤੁਹਾਨੂੰ ਗੁੱਸਾ ਕਦੋਂ ਆਉਂਦਾ ਹੈ?
ਉੱਤਰ :
ਜਦੋਂ ਮੇਰਾ ਭਰਾ ਮੇਰਾ ਕਿਹਾ ਨਹੀਂ ਮੰਨਦਾ।

(ਇ) ਬੁੱਲ੍ਹਾਂ ਦੇ ਇਸ਼ਾਰਿਆਂ ਤੋਂ ਸਮਝਣਾ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਗੱਲਬਾਤ ਕਰਦਿਆਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ :
ਚਿਹਰੇ ਦੇ ਹਾਵ-ਭਾਵ ਦਾ ਧਿਆਨ ਰੱਖਣਾ ਚਾਹੀਦਾ ਹੈ।

ਪ੍ਰਸ਼ਨ 2.
ਕੀ ਤੁਸੀਂ ਜਮਾਤ ਵਿੱਚ ਕੰਮ ਕਰਦਿਆਂ ਇੱਕ-ਦੂਜੇ ਦਾ ਸਹਿਯੋਗ ਕਰਦੇ ਹੋ?
ਉੱਤਰ :
ਹਾਂ, ਕਰਦੇ ਹਾਂ।

(ਸ) ਹੱਥਾਂ ਦੇ ਇਸ਼ਾਰਿਆਂ ਨਾਲ ਸਮਝਣਾ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਚੰਗੇ ਬੱਚੇ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ
ਹਨ?
ਉੱਤਰ : ਉਹ ਇਮਾਨਦਾਰ, ਸੱਚੇ, ਚੰਗੇ ਖਿਡਾਰੀ ਅਤੇ ਚੰਗੇ ਇਨਸਾਨ ਹੁੰਦੇ ਹਨ।

PSEB 4th Class Welcome Life Solutions Chapter 8 ਸਰੀਰਕ ਸੁਰੱਖਿਆ

ਪ੍ਰਸ਼ਨ 2.
ਜੋ ਗੱਲ ਲੁਕਾਉਣੀ ਪਵੇ ਉਹ ਚੰਗੀ ਹੁੰਦੀ ਹੈ ਜਾਂ ਮਾੜੀ?
ਉੱਤਰ :
ਮਾੜੀ।

ਪ੍ਰਸ਼ਨ 3.
ਅਧਿਆਪਕ ਦੇ ਗੁੱਸੇ ਵਾਲੇ ਹਾਵ-ਭਾਵ ਦੇਖ ਕੇ ਤੁਸੀਂ ਕੀ ਕਰਦੇ ਹੋ?
ਉੱਤਰ :
ਚੁੱਪ ਕਰ ਜਾਂਦੇ ਹਾਂ।

ਮਿਲਾਨ ਕਹੇ :

PSEB 4th Class Welcome Life Solutions Chapter 8 ਸਰੀਰਕ ਸੁਰੱਖਿਆ 2
ਉੱਤਰ :
PSEB 4th Class Welcome Life Solutions Chapter 8 ਸਰੀਰਕ ਸੁਰੱਖਿਆ 3

Leave a Comment