PSEB 3rd Class Welcome Life Solutions Chapter 8 ਆਓ ਸੜਕ ‘ਤੇ ਤੁਰੀਏ

Punjab State Board PSEB 3rd Class Welcome Life Book Solutions Chapter 8 ਆਓ ਸੜਕ ‘ਤੇ ਤੁਰੀਏ Textbook Exercise Questions and Answers.

PSEB Solutions for Class 3 Welcome Life Chapter 8 ਆਓ ਸੜਕ ‘ਤੇ ਤੁਰੀਏ

Welcome Life Guide for Class 3 PSEB ਆਓ ਸੜਕ ‘ਤੇ ਤੁਰੀਏ Textbook Questions and Answers

ਪੰਨਾ-50

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਵੈਫਿਕ ਚਿੰਨ੍ਹਾਂ ਤੋਂ ਕੀ ਭਾਵ ਹੈ ?
ਉੱਤਰ-
ਟ੍ਰੈਫਿਕ ਚਿੰਨ੍ਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਸੜਕ ‘ਤੇ ਤੁਰਦਿਆਂ ਆਪ ਵੀ ਸੁਰੱਖਿਅਤ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ ।

ਪ੍ਰਸ਼ਨ 2.
ਕੀ ਸਾਨੂੰ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ? :
ਉੱਤਰ-
ਹਾਂ ਜੀ, ਸਾਨੂੰ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਹੇਠਾਂ ਕੁੱਝ ਟ੍ਰੈਫਿਕ ਚਿੰਨ੍ਹ ਦਿੱਤੇ ਗਏ ਹਨ : .
PSEB 3rd Class Welcome Life Solutions Chapter 8 ਆਓ ਸੜਕ 'ਤੇ ਤੁਰੀਏ 1

PSEB 3rd Class Welcome Life Solutions Chapter 8 ਆਓ ਸੜਕ 'ਤੇ ਤੁਰੀਏ 2

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਕਵਿਤਾ ਵਿੱਚ ਕੀ ਕਰਨ ਲਈ ਕਿਹਾ ਗਿਆ ਹੈ ?
ਉੱਤਰ-
ਕਵਿਤਾ ਵਿਚ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ ।

PSEB 3rd Class Welcome Life Solutions Chapter 8 ਆਓ ਸੜਕ 'ਤੇ ਤੁਰੀਏ

ਪ੍ਰਸ਼ਨ 2.
ਕਵਿਤਾ ਵਿੱਚ ਕੀ ਨਹੀਂ ਕਰਨ ਲਈ ਕਿਹਾ ਗਿਆ ਹੈ ?
ਉੱਤਰ-
ਕਵਿਤਾ ਵਿੱਚ ਗਲਤ ਪਾਸੇ ਨਹੀਂ ਤੁਰਨ ਲਈ ਕਿਹਾ ਗਿਆ ਹੈ ।

ਪੰਨਾ-52

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਬੱਚੇ ਕਿਹੜੀ ਖੇਡ ਖੇਡਦੇ ਹਨ ?
ਉੱਤਰ-
ਬੱਚੇ ਸੜਕ-ਸੜਕ ਖੇਡ ਖੇਡਦੇ ਹਨ ।

ਪ੍ਰਸ਼ਨ 2.
ਸੜਕ ਕਿਵੇਂ ਪਾਰ ਕਰਨੀ ਚਾਹੀਦੀ ਹੈ ?
ਉੱਤਰ-
ਜਦੋਂ ਰਸਤਾ ਸਾਫ਼ ਹੋਵੇ ਤਾਂ ਅਸੀਂ ਜੈਬਰਾ| ਕਰਾਸਿੰਗ ਰਾਹੀਂ ਹੀ ਸੁਰੱਖਿਅਤ ਢੰਗ ਨਾਲ ਸੜਕ |ਪਾਰ ਕਰ ਸਕਦੇ ਹਾਂ ।

ਪ੍ਰਸ਼ਨ 3.
ਸੜਕ ਪਾਰ ਕਰਦਿਆਂ ਕੀ ਮੋਬਾਈਲ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਮੋਬਾਈਲ ਦੀ ਵਰਤੋਂ ਸੜਕ ਪਾਰ ਕਰਦਿਆਂ ਨਹੀਂ ਕਰਨੀ ਚਾਹੀਦੀ ਕਿਉਂਕਿ ਬੰਦਾ ਬੇਧਿਆਨਾ ਹੋ ਜਾਂਦਾ ਹੈ ਤੇ ਦੁਰਘਟਨਾ ਹੋ ਸਕਦੀ ਹੈ ।

ਪ੍ਰਸ਼ਨ 4.
ਜ਼ੈਬਰਾ-ਕਰਾਸਿੰਗ ਕੀ ਹੁੰਦੀ ਹੈ ?
ਉੱਤਰ-
ਜ਼ੈਬਰਾ-ਕਰਾਸਿੰਗ ਰਾਹੀਂ ਸੜਕ ਸੁਰੱਖਿਅਤ ਢੰਗ ਨਾਲ ਪਾਰ ਕੀਤੀ ਜਾ ਸਕਦੀ ਹੈ ।

Welcome Life Guide for Class 3 PSEB ਆਓ ਸੜਕ ‘ਤੇ ਤੁਰੀਏ Important Questions and Answers

(i) ਬਹੁਵਿਕਲਪੀ ਪ੍ਰਸ਼ਨ :

1. PSEB 3rd Class Welcome Life Solutions Chapter 8 ਆਓ ਸੜਕ 'ਤੇ ਤੁਰੀਏ 3 ਚਿੰਨ੍ਹ ਕੀ ਦਰਸਾਉਂਦਾ ਹੈ ?
(ਉ) ਰੇਲਵੇ ,
(ਅ) , ਰੁਕੋ .
(ਈ) ਹਾਰਨ ਵਜਾਉਣਾ
(ਸ) ਨੋ ਪਾਰਕਿੰਗ ।
ਉੱਤਰ-
(ਸ) ਨੋ ਪਾਰਕਿੰਗ ।

2. ਟ੍ਰੈਫਿਕ ਚਿੰਨ੍ਹਾਂ ਤੋਂ :
(ਉ) ਸੜਕ ਤੇ ਸੁਰੱਖਿਆ
(ਅ’) ਪਾਰਕਿੰਗ
(ਈ) ਰੇਲਵੇ
(ਸ) ਇਹ ਸਾਰਿਆਂ ਨੂੰ !
ਉੱਤਰ-
(ਸ) ਇਹ ਸਾਰਿਆਂ ਨੂੰ ।

3. ਜ਼ੈਬਰਾ ਕਰਾਸਿੰਗ ਕੀ ਹੁੰਦੀ ਹੈ ?
(ਉ) ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਨ ਵਾਸਤੇ
(ਅ) ਭੱਜ ਕੇ ਸੜਕ ਪਾਰ ਕਰਨ ਵਾਸਤੇ
(ਇ) ਗੱਡੀਆਂ ਰੋਕਣ ਵਾਸਤੇ
(ਸ) ਕੋਈ ਵੀ ਨਹੀਂ ।
ਉੱਤਰ-
(ੳ) ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰਨ ਵਾਸਤੇ ।

PSEB 3rd Class Welcome Life Solutions Chapter 8 ਆਓ ਸੜਕ 'ਤੇ ਤੁਰੀਏ

4. ਤਿੰਨ ਬੱਚੇ ਕੌਣ ਹਨ ?
(ਉ) ਹਰੀ, ਸੈਫੀ, ਸਿਮਰ
(ਅ) ਹਰੀ, ਸੁਖਮਨ, ਸੈਫੀ
(ਈ) ਪੀਲੀ, ਸੈਫੀ, ਹਰੀ
(ਸ) ਸੈਫੀ, ਸਿਮਰ, ਸ਼ਾਲੂ ।
ਉੱਤਰ-
(ੳ) ਹਰੀ, ਸੈਫੀ, ਸਿਮਰ ।

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
‘‘ਚਲੋ ਯਾਰ ਆਪਾਂ ਖੇਡਦੇ ਹਾਂ ‘ ਕਿਸਨੇ ਕਿਹਾ ?
ਉੱਤਰ-
ਹਰੀ ਨੇ ।

ਪ੍ਰਸ਼ਨ 2.
ਤਿੰਨ ਬੱਚਿਆਂ ਦਾ ਕੀ ਨਾਂ ਹੈ ?
ਉੱਤਰ-
ਹਰੀ, ਸੈਫ਼ੀ, ਸਿਮਰ ।

ਪ੍ਰਸ਼ਨ 3.
‘‘ਮੋਬਾਈਲ ਫੋਨ ਕਿੱਥੋਂ ਆ ਗਿਆ ਸੜਕ ਤੋਂ ‘ਕਿਸਨੇ ਕਿਹਾ ?
ਉੱਤਰ-ਸਿਮਰ ਨੇ ।

(iii) ਖਾਲੀ ਥਾਂਵਾਂ ਭਰੋ :

1. ਅਸੀਂ ………………………. ਰਾਹੀਂ ਵੀ ਸੜਕ ਸੁਰੱਖਿਅਤ ਢੰਗ ਨਾਲ ਪਾਰ ਕਰ ਸਕਦੇ ਹਾਂ ।
ਉੱਤਰ-
ਜ਼ੈਬਰਾ-ਕਰਾਸਿੰਗ,

2. ……………………. ਬੰਦਾ ਬੇਧਿਆਨਾ ਹੋ ਜਾਂਦੈ ਸੋ ਦੁਰਘਟਨਾ ਹੋ ਸਕਦੀ ਹੈ ।
ਉੱਤਰ-
ਮੋਬਾਈਲ ਚਲਾਉਂਦਿਆਂ,

3. ਸੜਕ ‘ਤੇ ……………… ਆਪ ਵੀ ਸੁਰੱਖਿਅਤ ਰਿਹਾ ਜਾ ਸਕੇ ।
ਉੱਤਰ-
ਤੁਰਦਿਆਂ,

4. ਅੱਜ ਆਪਾਂ ………….. ਖੇਡਦੇ ਆਂ ।
ਉੱਤਰ-
ਸੜਕ-ਸੜਕ,

5. ਚੌਂਕ ਵਿੱਚ ਖੜੀਆਂ ਗੱਡੀਆਂ ਵਿਚਾਲਿਓਂ ……………………….. ਪਾਰ ਕਰ ਲਵੋ ।
ਉੱਤਰ-
ਭੱਜ ਕੇ,

PSEB 3rd Class Welcome Life Solutions Chapter 8 ਆਓ ਸੜਕ 'ਤੇ ਤੁਰੀਏ

6. ਭੱਜ ਕੇ ਸੜਕ ਪਾਰ ਕਰਨੀ ਸਾਡੀ ਸਿਹਤ ਲਈ ……………………… ਹੋ ਸਕਦੀ ਹੈ ।
ਉੱਤਰ-
ਹਾਨੀਕਾਰਕ ।

(iv) ਸਹੀ-ਗਲਤ :

1. ਭੱਜ ਕੇ ਸੜਕ ਪਾਰ ਕਰ ਲਓ।
ਉੱਤਰ-
ਗ਼ਲਤ,

2 ਮੋਬਾਈਲ ਚਲਾਉਂਦੇ ਸੜਕ ਪਾਰ ਕਰਨੀ ਚਾਹੀਦੀ ਹੈ ।
ਉੱਤਰ-
ਗਲਤ,

3. ਜ਼ੈਬਰਾ ਕਰਾਸਿੰਗ ਰਾਹੀਂ ਸੁਰੱਖਿਅਤ ਢੰਗ ਨਾਲ ਸੜਕ ਪਾਰ ਕਰ ਸਕਦੇ ਹਾਂ ।
ਉੱਤਰ-
ਸਹੀ,

4. ਟੈਫਿਕ ਚਿੰਨ੍ਹ ਸਾਨੂੰ ਸੁਰੱਖਿਅਤ ਰਹਿਣ ਦੀ ਜਾਣਕਾਰੀ ਦਿੰਦੇ ਹਨ ।
ਉੱਤਰ-
ਸਹੀ,

5. ਹਰੀ ਬੱਤੀ ਤੇ ਸੜਕ ਪਾਰ ਕਰਨੀ ਚਾਹੀਦੀ ਹੈ |
ਉੱਤਰ-
ਸਹੀ ।

(v) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ- ਸਾਨੂੰ ਸੜਕ ਕਦੋਂ ਪਾਰ ਕਰਨੀ ਚਾਹੀਦੀ ਹੈ ?
ਉੱਤਰ-
ਜਦੋਂ ਹਰੀ ਬੱਤੀ ਹੋ ਜਾਵੇ ਤਾਂ ਫੇਰ ਸਾਨੂੰ ਸੜਕ ਪਾਰ ਕਰਨੀ ਚਾਹੀਦੀ ਹੈ । ਜਦੋਂ ਰਸਤਾ ਸਾਫ਼ ਹੋਵੇ ਤਾਂ ਅਸੀਂ ਜ਼ੈਬਰਾ-ਕਰਾਸਿੰਗ ਰਾਹੀਂ ਵੀ ਸੜਕ ਸੁਰੱਖਿਅਤ ਢੰਗ ਨਾਲ ਪਾਰ ਕਰ ਸਕਦੇ ਹਾਂ ।

Leave a Comment