PSEB 3rd Class EVS Solutions Chapter 4 ਆਓ ਖੇਡੀਏ

Punjab State Board PSEB 3rd Class EVS Book Solutions Chapter 4 ਆਓ ਖੇਡੀਏ Textbook Exercise Questions and Answers.

PSEB Solutions for Class 3 EVS Chapter 4 ਆਓ ਖੇਡੀਏ

EVS Guide for Class 3 PSEB ਆਓ ਖੇਡੀਏ Textbook Questions and Answers

ਪੇਜ 18.

ਕਿਰਿਆ 1.

ਪਹਿਚਾਣੋ ਤੇ ਚਿੱਤਰ ਹੇਠਾਂ ਲਿਖੋ ।
ਉੱਤਰ-
PSEB 3rd Class EVS Solutions Chapter 4 ਆਓ ਖੇਡੀਏ 1

ਪੇਜ 20 .
ਕਿਰਿਆ 1.
ਹੇਠਾਂ ਕੁੱਝ ਖੇਡਾਂ ਦੇ ਨਾਮ ਦਿੱਤੇ ਗਏ ਹਨ । ਇਹਨਾਂ ਵਿੱਚੋਂ ਜਿਹੜੀਆਂ ਖੇਡਾਂ ਤੁਸੀਂ ਖੇਡੀਆਂ ਹਨ ਉਹਨਾਂ ਦੇ ਸਾਹਮਣੇ (✓) ਦਾ ਨਿਸ਼ਾਨ ਲਗਾਓ | ਇਹ ਵੀ ਦੱਸੋ ਕਿ ਇਹ ਖੇਡ ਖੁੱਲ੍ਹੇ ਮੈਦਾਨ ਜਾਂ ਕਮਰੇ ਵਿੱਚ, ਕਿੱਥੇ ਖੇਡੀ ਜਾ ਸਕਦੀ ਹੈ ?
PSEB 3rd Class EVS Solutions Chapter 4 ਆਓ ਖੇਡੀਏ 3
ਉੱਤਰ-
PSEB 3rd Class EVS Solutions Chapter 4 ਆਓ ਖੇਡੀਏ 4

ਕਿਰਿਆ 2.

ਹੁਣ ਤੁਸੀਂ ਆਪਣੀ ਮਨਪਸੰਦ ਖੇਡ ਬਾਰੇ ਹੇਠਾਂ ਲਿਖੋ
ਉੱਤਰ-
ਆਪ ਕਰੋ ।

ਪੇਜ 21

ਕਿਰਿਆ 3.

ਆਪਣੇ ਘਰ ਵਿੱਚ ਵੱਡਿਆਂ ਕੋਲੋਂ ਪੁੱਛ ਕੇ ਲਿਖੋ ਕਿ ਉਹ ਆਪਣੇ ਬਚਪਨ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਸਨ ?
ਉੱਤਰ-
ਮੇਰੇ ਪਿਤਾ ਜੀ ਕ੍ਰਿਕੇਟ ਖੇਡਦੇ ਸਨ । ਮੇਰੇ ਦਾਦਾ ਜੀ ਹਾਕੀ ਦੇ ਖਿਡਾਰੀ ਸਨ।

ਕਿਰਿਆ 4.

ਵਿਹਲੇ ਸਮੇਂ ਵਿੱਚ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਬਹੁਤ ਸਾਰੇ ਕੰਮ ਕਰਦੇ ਹੋਣਗੇ ਆਓ ਲਿਖੀਏ ਕੌਣ ਕੀ ਕਰਦਾ ਹੈ ?
PSEB 3rd Class EVS Solutions Chapter 4 ਆਓ ਖੇਡੀਏ 5
ਉੱਤਰ-

ਮੈਂਬਰ ਕੰਮ
(ਉ) ਪਿਤਾ ਜੀ, ਕੰਪਿਊਟਰ ਤੇ ਖੇਡਦੇ ਹਨ ।
(ਅ) ਮਾਤਾ ਜੀ ਸਿਲਾਈ-ਕਢਾਈ ਦਾ ਕੰਮ ਕਰਦੇ ਹਨ ।
(ਇ) ਦਾਦਾ ਜੀ ਤਾਸ਼ ਖੇਡਦੇ ਹਨ ।
(ਸ) ਦਾਦੀ ਜੀ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਦੇ ਹਨ ।
(ਹ) ਦੀਦੀ ਬੁਣਾਈ ਕਢਾਈ ਦਾ ਕੰਮ ਸਿੱਖਦੀ ਹੈ

ਪੇਜ 22

ਪ੍ਰਸ਼ਨ 1.
ਤੁਸੀਂ ਵਿਹਲੇ ਸਮੇਂ ਵਿੱਚ ਕੀ ਕਰਦੇ ਹੋ ?
ਉੱਤਰ-
ਪੁਸਤਕਾਂ ਪੜ੍ਹਦਾ ਹਾਂ ਜਿਨ੍ਹਾਂ ਵਿੱਚ ਕਹਾਣੀਆਂ ਹੁੰਦੀਆਂ ਹਨ ।

ਪ੍ਰਸ਼ਨ 2.
ਤੁਹਾਡੀ ਮਨਪਸੰਦ ਖੇਡ ਕਿਹੜੀ ਹੈ ?
ਉੱਤਰ-
ਮੇਰੀ, ਮਨਪਸੰਦ ਖੇਡ ਹਾਕੀ ਹੈ ।

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : ਹਾਕੀ, ਗੀਟੇ, ਸਿਹਤਮੰਦ, ਮਨੋਰੰਜਨ

(ੳ) ਖੇਡਾਂ ਸਾਡਾ ……………………………. ਕਰਦੀਆਂ ਹਨ ?
ਉੱਤਰ-
ਮਨੋਰੰਜਨ

(ਆ) …………………………. ਅਸੀਂ ਕਮਰੇ ਵਿੱਚ ਬੈਠ ਕੇ ਖੇਡ ਸਕਦੇ ਹਾਂ ।
ਉੱਤਰ-
ਗੀਟੇ

(ਇ) ………………………………… ਖੇਡਣ ਲਈ ਖੁੱਲ੍ਹੇ ਮੈਦਾਨ ਦੀ ਲੋੜ ਹੁੰਦੀ ਹੈ ।
ਉੱਤਰ-
ਹਾਕੀ

(ਸ) ਖੇਡਾਂ ਸਾਨੂੰ …………………………….. ਬਣਾਉਂਦੀਆਂ . ਹਨ ।
ਉੱਤਰ-
ਸਿਹਤਮੰਦ ।

ਪ੍ਰਸ਼ਨ 4.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ਉ) ਸਾਰੀਆਂ ਖੇਡਾਂ ਖੁੱਲ੍ਹੇ ਮੈਦਾਨ ਵਿੱਚ ਖੇਡੀਆਂ ਜਾਂਦੀਆਂ ਹਨ ।
ਉੱਤਰ-

(ਅ) ਖੇਡਣ ਨਾਲ ਸਮਾਂ ਖ਼ਰਾਬ ਹੁੰਦਾ ਹੈ ।
ਉੱਤਰ-

(ੲ) ਖੇਡਾਂ ਦੇ ਕੁੱਝ ਨਿਯਮ ਹੁੰਦੇ ਹਨ ।
ਉੱਤਰ-

(ਸ) ਖੇਡਦੇ ਸਮੇਂ ਲੜਾਈ ਕਰਨਾ ਚੰਗੀ ਗੱਲ ਹੈ ।
ਉੱਤਰ-

ਪ੍ਰਸ਼ਨ 5.
ਹੇਠਾਂ ਦਿੱਤੇ ਅਨੁਸਾਰ ਸੂਚੀ ਤਿਆਰ ਕਰੋ ।

PSEB 3rd Class EVS Solutions Chapter 4 ਆਓ ਖੇਡੀਏ 6
ਉੱਤਰ –

ਟੀਮ ਵਿੱਚ ਖੇਡਣ ਵਾਲੀਆਂ ਖੇਡਾਂ ਇਕੱਲੇ ਖੇਡਣ ਵਾਲੀਆਂ ਖੇਡਾਂ
1. ਕ੍ਰਿਕੇਟ ਦੌੜ
2. ਬਾਲੀਵਾਲ ਲੰਬੀ ਛਾਲ
3. ਫੁਟਬਾਲ ਸੁਕਵੈਸ਼
4. ਖੋ-ਖੋ ਟੇਬਲ ਟੈਨਿਸ
5: ਬਾਸਕਟਬਾਲ ਬੈਡਮਿੰਟਨ

ਪ੍ਰਸ਼ਨ 6.
ਦਿਮਾਗੀ ਕਸਰਤ |

PSEB 3rd Class EVS Solutions Chapter 4 ਆਓ ਖੇਡੀਏ 7
ਉੱਤਰ
PSEB 3rd Class EVS Solutions Chapter 4 ਆਓ ਖੇਡੀਏ 9

EVS Guide for Class 3 PSEB ਸਾਡੇ ਸਹਿਯੋਗੀ ਕਿੱਤਾਕਾਰ Important Questions and Answers

(i) ਬਹੁਵਿਕਲਪੀ ਚੋਣ :

1. ਕਮਰੇ ਵਿਚ ਖੇਡਣ ਵਾਲੀ ਖੇਡ ਹੈ
(ਉ) ਖੋ-ਖੋ
(ਅ) ਕ੍ਰਿਕੇਟ
(ਬ) ਕੈਰਮਬੋਰਡ
(ਸ) ਵਾਲੀਬਾਲ ।
ਉੱਤਰ-
(ਬ) ਕੈਰਮਬੋਰਡ

2. ਦੋ ਕੁੜੀਆਂ ਇਕ ਦੂਸਰੇ ਦੇ ਹੱਥ ਫੜ ਕੇ ਗੋਲ ਗੋਲ ਘੁੰਮਦੀਆਂ ਹਨ ਇਸ ਖੇਡ ਨੂੰ ਕੀ ਕਹਿੰਦੇ ਹਨ?
(ਉ) ਸ਼ਤਰੰਜ
(ਅ) ਪਿਠੂ ਗਰਮ
(ਈ) ਕਿੱਕਲੀ
(ਸ) ਕੋਈ ਨਹੀਂ ।
ਉੱਤਰ-
(ਈ) ਕਿੱਕਲੀ ਈ ।

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸ਼ਤਰੰਜ ਨੂੰ ਕਿੰਨੇ ਖਿਡਾਰੀ ਖੇਡਦੇ ਹਨ ?
ਉੱਤਰ-
ਦੋ ਖਿਡਾਰੀ ।

ਪ੍ਰਸ਼ਨ 2.
ਖੇਡਾਂ ਦਾ ਕੋਈ ਇੱਕ ਲਾਭ ਲਿਖੋ ।
ਉੱਤਰ-
ਸਰੀਰ ਤੰਦਰੁਸਤ ਬਣਦਾ ਹੈ ।

(iii) ਗਲਤ/ਸਹੀ :

1. ਸ਼ਤਰੰਜ ਮੈਦਾਨ ਵਿਚ ਖੇਡੀ ਜਾਂਦੀ ਹੈ ।
ਉੱਤਰ-

2. ਹਾਕੀ ਕਮਰੇ ਵਿਚ ਖੇਡੀ ਜਾਂਦੀ ਹੈ ।
ਉੱਤਰ-

3. ਖੇਡਣ ਨਾਲ ਸਮਾਂ ਬਰਬਾਦ ਹੁੰਦਾ ਹੈ ।
ਉੱਤਰ-

4. ਪੜਾਈ ਅਤੇ ਖੇਡਣ ਦੇ ਸਮੇਂ ਵਿਚ ਉਚਿਤ ਵੰਡ ਕਰਨੀ ਚਾਹੀਦੀ ਹੈ ।
ਉੱਤਰ-

(iv) ਮਿਲਾਣ ਕਰੋ :

1. ਸ਼ਤਰੰਜ , (ੳ) ਮੈਦਾਨੀ ਖੇਡ
2. ਕ੍ਰਿਕੇਟ (ਅ) ਸਥਾਨਕ ਖੇਡ
3. ਊਚ-ਨੀਚ , (ਇ) ਕਮਰੇ ਵਿਚ ਖੇਡੀ ਜਾਂਦੀ

ਉੱਤਰ-

1. ਸ਼ਤਰੰਜ , (ਇ) ਕਮਰੇ ਵਿਚ ਖੇਡੀ ਜਾਂਦੀ
2. ਕ੍ਰਿਕੇਟ (ੳ) ਮੈਦਾਨੀ ਖੇਡ
3. ਊਚ-ਨੀਚ , (ਅ) ਸਥਾਨਕ ਖੇਡ

(v) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-
ਕਿਸੇ ਮੈਦਾਨ ਵਿਚ ਖੇਡੇ ਜਾਣ ਵਾਲੀ ਖੇਡ ਬਾਰੇ ਦੱਸੋ ?
ਉੱਤਰ-
ਫੁਟਬਾਲ ਮੈਦਾਨ ਵਿਚ ਖੇਡੀ ਜਾਣ ਵਾਲੀ ਖੇਡ ਹੈ । ਇਸ ਵਿਚ ਫੁਟਬਾਲ ਨੂੰ ਪੈਰਾਂ ਨਾਲ ਮਾਰਮਾਰ ਕੇ ਦੂਸਰੇ ਪਾਲੇ ਵਿਚ ਗੋਲ ਵਿਚ ਸੁਟੱਨਾ ਹੁੰਦਾ ਹੈ ਤੇ ਦੂਸਰੀ ਟੀਮ ਦੇ ਖਿਡਾਰੀ ਪੈਰਾਂ ਨਾਲ ਹੀ ਇਸ ਨੂੰ ਰੋਕਦੇ ਹਨ ।

Leave a Comment