PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ

Punjab State Board PSEB 3rd Class EVS Book Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ Textbook Exercise Questions and Answers.

PSEB Solutions for Class 3 EVS Chapter 3 ਸਾਡੇ ਸਹਿਯੋਗੀ ਕਿੱਤਾਕਾਰ

EVS Guide for Class 3 PSEB ਸਾਡੇ ਸਹਿਯੋਗੀ ਕਿੱਤਾਕਾਰ Textbook Questions and Answers

ਪੇਜ 14
ਕਿਰਿਆ 1.

ਹੇਠਾਂ ਕੁੱਝ ਚਿੱਤਰ ਦਿੱਤੇ ਗਏ ਹਨ । ਆਪਣੇ ਅਧਿਆਪਕ ਦੀ ਸਹਾਇਤਾ ਨਾਲ ਇਹਨਾਂ ਬਾਰੇ ਦੋ-ਦੋ ਵਾਕ ਲਿਖੋ ।
ਉੱਤਰ –
ਮੋਚੀ : ਜੁੱਤੀਆਂ ਮੁਰੰਮਤ ਕਰਦਾ ਹੈ । ਜੁੱਤੀਆਂ ਪਾਲਿਸ਼ ਕਰਦਾ ਹੈ ।
PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ 1

ਦੁਕਾਨ :
ਇਹ ਇਕ ਕਿਰਿਆਨੇ ਦੀ ਦੁਕਾਨ ਹੈ । ਦੁਕਾਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਹਨ ।
PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ 2

ਸੱਥ : ਸੱਥ ਪਿੰਡ ਦੀ ਉਹ ਸਾਂਝੀ ਜਗ੍ਹਾ ਹੈ ਜਿੱਥੇ ਕੁੱਝ ਬਜ਼ੁਰਗ ਵਿਅਕਤੀ ਬੈਠ ਕੇ ਗੱਲਾਂ-ਬਾਤਾਂ ਕਰਦੇ ਹਨ ਅਤੇ ਕੁੱਝ ਤਾਸ਼ ਖੇਡ ਕੇ ਆਪਣਾ ਵਿਹਲਾ ਸਮਾਂ ਬਿਤਾਉਂਦੇ ਹਨ ।
PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ 3

ਪੇਜ 15

ਕਿਰਿਆ 2.
ਤੁਹਾਡੇ ਪਰਿਵਾਰ ਵਿੱਚ ਕੌਣ ਕੀ-ਕੀ ਕੰਮ ਕਰਦਾ ਹੈ ?
PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ 4
ਉੱਤਰ –

ਪਰਿਵਾਰਿਕ ਮੈਂਬਰ ਕੀ ਕੰਮ ਕਰਦਾ ਹੈ
ਪਿਤਾ ਜੀ ਡਾਕਟਰ
ਮਾਤਾ ਜੀ ਅਧਿਆਪਕਾ
. ਦਾਦਾ/ਦਾਦੀ ਕਿਸਾਨ/ਨਰਸ
ਭਰਾ ਪੁਲਿਸਮੈਨ

ਪੇਜ 16

ਪ੍ਰਸ਼ਨ 1.
ਕੀ ਲੜਕੀਆਂ ਨੂੰ ਸਕੂਲ ਪੜ੍ਹਨ ਨਾ ਭੇਜਣਾ ਚੰਗੀ ਗੱਲ ਹੈ ?
ਉੱਤਰ-
ਨਹੀਂ, ਇਹ ਚੰਗੀ ਗੱਲ ਨਹੀਂ ਹੈ ।

ਪ੍ਰਸ਼ਨ 2.
ਕੀ ਲੜਕੀਆਂ ਨੂੰ ਸਕੂਲ ਪੜ੍ਹਨ ਨਾ ਭੇਜਣਾ ਚੰਗੀ ਗੱਲ ਹੈ ?
ਉੱਤਰ-
ਨਹੀਂ, ਇਹ ਚੰਗੀ ਗੱਲ ਨਹੀਂ ਹੈ।

ਪ੍ਰਸ਼ਨ 3.
ਚੌਕੀਦਾਰ ਕੀ ਕੰਮ ਕਰਦਾ ਹੈ ?
ਉੱਤਰ-
ਉਹ ਰਾਤ ਸਮੇਂ ਰਖਵਾਲੀ ਕਰਦਾ ਹੈ।

ਪ੍ਰਸ਼ਨ 4.
ਟਰੈਫ਼ਿਕ ਪੁਲਿਸ ਵਾਲਾ ਕੀ ਕੰਮ ਕਰਦਾ ਹੈ ?
ਉੱਤਰ-
ਉਹ ਟਰੈਫ਼ਿਕ ਨੂੰ ਕੰਟਰੋਲ ਕਰਦਾ ਹੈ ।

ਪੇਜ 7

ਪ੍ਰਸ਼ਨ 5.
ਗਾਇਕ ਦਾ ਕੀ ਕੰਮ ਹੈ ?
ਉੱਤਰ-
ਗਾਇਕ ਗਾ ਕੇ ਸਾਡਾ ਮਨੋਰੰਜਨ ਕਰਦਾ ਹੈ ।

ਪ੍ਰਸ਼ਨ 6.
ਮਿਲਾਨ ਕਰੋ :

(ਉ) ਮਠਿਆਈ ਬਣਾਉਣ ਵਾਲਾ 1. ਦੋਧੀ
(ਅ) ਦੁੱਧ ਵੇਚਣ ਵਾਲਾ 2. ਨਰਸ
(ਬ) ਘਰ ਦੀ ਉਸਾਰੀ ਕਰਨ ਵਾਲਾ 3. ਕਿਸਾਨ
(ਸ) ਖੇਤ ਵਿੱਚ ਫਸਲਾਂ ਉਗਾਉਣ ਵਾਲਾ 4. ਹਲਵਾਈ
(ਹ) ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ | 5. ਮਿਸਤਰੀ

ਉੱਤਰ-

(ਉ) ਮਠਿਆਈ ਬਣਾਉਣ ਵਾਲਾ 4. ਹਲਵਾਈ
(ਅ) ਦੁੱਧ ਵੇਚਣ ਵਾਲਾ 1. ਦੋਧੀ
(ਬ) ਘਰ ਦੀ ਉਸਾਰੀ ਕਰਨ ਵਾਲਾ 5. ਮਿਸਤਰੀ
(ਸ) ਖੇਤ ਵਿੱਚ ਫਸਲਾਂ ਉਗਾਉਣ ਵਾਲਾ 3. ਕਿਸਾਨ
(ਹ) ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ | 2. ਨਰਸ

ਪ੍ਰਸ਼ਨ 7.

ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਗਾਓ :

(ਉ) ਜੁੱਤੀਆਂ ਕੌਣ ਗੰਢਦਾ/ਬਣਾਉਂਦਾ ਹੈ ?
ਮੋਚੀ
ਮਿਸਤਰੀ
ਦਰਜ਼ੀ
ਉੱਤਰ-
ਮੋਚੀ ।

(ਅ) ਕੱਪੜੇ ਸਿਉਂਣ ਵਾਲੇ ਨੂੰ ਕੀ ਕਹਿੰਦੇ ਹਨ ?
ਮੋਚੀ
ਦਰਜ਼ੀ
ਮਿਸਤਰੀ
ਉੱਤਰ-
ਦਰਜ਼ੀ ।

(ੲ) ਜਹਾਜ਼ ਉਡਾਉਣ ਵਾਲੇ ਨੂੰ ਕੀ ਕਹਿੰਦੇ ਹਨ ?
ਡਰਾਈਵਰ
ਦੁਕਾਨਦਾਰ
ਪਾਇਲਟ
ਉੱਤਰ-
ਪਾਇਲਟ ।

ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ : (ਡਾਕਟਰ, ਚੌਕੀਦਾਰ, ਅਧਿਆਪਕਾ)

(ੳ) ਰਖਵਾਲੀ ਕਰਨ ਵਾਲੇ ਨੂੰ ਕਹਿੰਦੇ ਹਨ ।
ਉੱਤਰ-
ਚੌਕੀ

(ਅ) ………….. ਸਕੂਲ ਵਿੱਚ ਪੜ੍ਹਾਉਂਦੀ ਹੈ ।
ਉੱਤਰ-
ਅਧਿਆਪਕਾ

(ਇ) ਮਰੀਜ਼ਾਂ ਦਾ ਇਲਾਜ ਕਰਦਾ ਹੈ ।
ਉੱਤਰ-
ਡਾਕਟਰ ॥

ਪ੍ਰਸ਼ਨ 9.
ਵੱਖ-ਵੱਖ ਕਿੱਤਾਕਾਰਾਂ ਦੀਆਂ ਤਸਵੀਰਾਂ ਚਾਰਟ ’ਤੇ ਚਿਪਕਾਓ ।
ਉੱਤਰ-
ਆਪ ਕਰੋ ।

EVS Guide for Class 3 PSEB ਸਾਡੇ ਸਹਿਯੋਗੀ ਕਿੱਤਾਕਾਰ Important Questions and Answers

(i) ਬਹੁਵਿਕਲਪੀ ਚੋਣ :

1. ਬਜ਼ੁਰਗ ਕਿੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਨ ?
(ਉ) ਘਰ ਵਿੱਚ
(ਅ) ਸੱਥ ਵਿੱਚ
(ੲ) ਕੋਠੇ ਤੇ
(ਸ) ਦੁਕਾਨ ਵਿਚ ।
ਉੱਤਰ-
(ਅ) ਸੱਥ ਵਿੱਚ

2. ਹਸਪਤਾਲ ਵਿੱਚ ਨਰਸ ਦਾ ਕੰਮ …………………………..
(ਉ) ਅਖਬਾਰ ਪੜ੍ਹਨਾ ਹੈ ।
(ਅ) ਪਰਚੀਆਂ ਕੱਟਣਾ ਹੈ ।
(ੲ) ਬਿੱਲ ਬਣਾਉਣਾ ਹੈ ।
(ਸ) ਮਰੀਜ਼ਾਂ ਦੀ ਦੇਖਭਾਲ ਕਰਨਾ ਹੈ ।
ਉੱਤਰ-
(ਸ) ਮਰੀਜ਼ਾਂ ਦੀ ਦੇਖਭਾਲ ਕਰਨਾ ਹੈ ।

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਘਰ ਦੀ ਉਸਾਰੀ ਕਰਨ ਵਾਲੇ ਨੂੰ ਕੀ ਕਹਿੰਦੇ ਹਨ ?
ਉੱਤਰ-
ਰਾਜ ਮਿਸਤਰੀ ।

ਪ੍ਰਸ਼ਨ 2.
ਅੱਜ ਕੱਲ੍ਹ ਜ਼ਿਆਦਾਤਰ ਵਿਆਹ ਸਮਾਗਮ ਕਿੱਥੇ ਹੋਣ ਲੱਗ ਪਏ ਹਨ ?
ਉੱਤਰ-
ਅੱਜ ਕੱਲ੍ਹ ਜ਼ਿਆਦਾਤਰ ਵਿਆਹ ਸਮਾਗਮ ਪੈਲਸਾਂ ਵਿੱਚ ਹੋਣ ਲਗ ਪਏ ਹਨ ।

(iii) ਗਲਤ/ਸਹੀ :

1. ਮਿਸਤਰੀ ਘਰ ਬਣਾਉਣ ਦਾ ਕੰਮ ਕਰਦਾ
ਉੱਤਰ-

2. ਕੰਮ ਕਰਕੇ ਕਿੱਤਾਕਾਰਾ ਪੈਸੇ ਕਮਾਉਂਦੇ ਹਨ ।
ਉੱਤਰ-

(iv) ਦਿਮਾਗੀ ਕਸਰਤ :

PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ 5
ਉੱਤਰ-
PSEB 3rd Class EVS Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ 6

(v) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-
ਪੈਲੇਸ ਦੇ ਗੇਟ ਕੋਲ ਬੱਚੇ ਕੀ ਕਰ ਰਹੇ ਸਨ ?
ਉੱਤਰ-
ਪੈਲੇਸ ਦੇ ਗੇਟ ਕੋਲ ਕੁੱਝ ਬੱਚੇ ਗੁਬਾਰੇ ਵੇਚ ਰਹੇ ਸਨ। ਕੁੱਝ ਬੱਚੇ ਪੈਸੇ ਮੰਗਣ ਲਗ ਪਏ ਸਨ |

Leave a Comment