PSEB 12th Class Hindi पंजाबी से हिन्दी में अनुवाद

Punjab State Board PSEB 12th Class Hindi Book Solutions Hindi पंजाबी से हिन्दी में अनुवाद Exercise Questions and Answers, Notes.

PSEB 12th Class Hindi पंजाबी से हिन्दी में अनुवाद

पंजाबी से हिन्दी में अनुवाद कोई सरल कार्य नहीं है। भले ही हमारी मातृभाषा पंजाबी है। इसका एक मुख्य कारण तो यह है कि अभी तक ऐसा कोई शब्द कोष तैयार नहीं हुआ जो हिन्दी से पंजाबी अथवा पंजाबी से हिन्दी में हो।

दूसरी कठिनाई यह हो सकती है कि पंजाबी भाषा के किसी लेख में कई बार पंजाबी बोली के बहुत-से शब्द रहते हैं। लेख को आंचलिकता का रंग देने के लिए यह आवश्यक भी है किन्तु हिन्दी में उनके पर्यायवाची बहुत कम मिलते हैं। जैसे नानक सिंह की कहानी ‘रखड़ी’ में शब्द आये हैं ‘दुगाड़ा’, ‘रुड़ जाने’ इत्यादि। अब हिन्दी में इनका कोई पर्यायवाची नहीं है।

यदि हम शुद्ध पंजाबी और शुद्ध हिन्दी बोलना और लिखना जानते हैं तो अनुवाद का यह कार्य मुश्किल नहीं होगा। जिस शब्द का हिन्दी पर्यायवाची न मिले उस मूल शब्द को संदर्भ संकेत में ( ‘) लिखा जा सकता है।

PSEB 12th Class Hindi पंजाबी से हिन्दी में अनुवाद

पाठ्य-पुस्तक से गद्यांशों का अनुवाद

1. ਕਲ ਐਤਵਾਰ ਸੀ । ਇਹ ਛੁੱਟੀ ਦਾ ਦਿਨ ਸੀ । ਮੇਰੇ ਘਰ ਵਿੱਚ ਪਾਰਟੀ ਸੀ । ਇਹ ਮੇਰੇ ਜਨਮ ਦਿਨ ਦੀ ਪਾਰਟੀ ਸੀ । ਉਥੇ ਇਕ ਕੇਕ ਸੀ, ਜਿਸ ਉੱਤੇ ਬਾਰਾਂ ਮੋਮਬੱਤੀਆਂ ਸਨ । ਉੱਥੇ ਮਿਠਾਈਆਂ ਤੇ ਬਿਸਕੁਟ ਸਨ । ਮੇਰੀ ਮਾਤਾ ਜੀ ਨੇ ਮੋਮਬੱਤੀਆਂ ਬਾਲੀਆਂ । ਮੈਂ 11 ਮੋਮਬੱਤੀਆਂ ਬੁਝਾ ਦਿੱਤੀਆਂ । ਮੈਂ ਕੇਕ ਕੱਟਿਆ । ਮੇਰੇ ਮਿੱਤਰ ਗਾ ਰਹੇ ਸਨ , “ਜਨਮਦਿਨ ਦੀ ਲੱਖ-ਲੱਖ ਵਧਾਈ ਹੋਵੇ |’ ਅਸੀਂ ਸਾਰੇ ਬਹੁਤ ਖੁਸ਼ ਸੀ । ਪਰ ਮੈਨੂੰ ਆਪਣੇ ਪਿਤਾ ਜੀ ਅਤੇ ਆਪਣੇ ਸਭ ਤੋਂ ਚੰਗੇ ਮਿੱਤਰ ਰਾਜੂ ਦੀ ਯਾਦ ਆਈ । ਮੇਰੀ ਮਾਤਾ ਜੀ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ ।

हिन्दी में अनुवाद
कल रविवार था। यह अवकाश का दिन था। मेरे घर में एक पार्टी थी। यह मेरे जन्मदिन की पार्टी थी। वहां केक था, जिस पर 12 मोमबत्तियां थीं, वहां मिठाइयां और बिस्कुट थे। मेरी माँ ने मोमबत्तियां जलाईं। मैंने ग्यारह मोमबत्तियां बुझा दीं। मैंने केक काटा। मेरे मित्र गा रहे थे, “जन्मदिन मुबारक हो।” हम सब बड़े प्रसन्न थे। परन्तु मुझे अपने पिता जी और अपने सबसे अच्छे मित्र राजू की बड़ी याद आई। मेरी, माँ ने अन्त में सबका धन्यवाद किया।

2. गॉत 26 नठहठी रा रिठ वै । माडा Hग्ठि घा माढ Hषता सिधाप्टी रे ठिा चै । पतता, प्टिमउठीयां ਅਤੇ ਬੱਚਿਆਂ ਨੇ ਨਵੇਂ-ਨਵੇਂ ਕਪੜੇ ਪਾਏ ਹੋਏ ਹਨ । ਉਹ ਸਾਰੇ ਪਰੇਡ ਗਰਾਉਂਡ ਵੱਲ ਜਾ ਰਹੇ ਸਨ । ਉੱਥੇ ਸਿੱਖਿਆ ਮੰਤਰੀ ਜੀ ਆ ਰਹੇ ਹਨ । ਉਹ ਸਾਡਾ ਰਾਸ਼ਟਰੀ ਝੰਡਾ ਲਹਿਰਾਉਣਗੇ । ਜਦ ਮੈਂ ਗਰਾਉਂਡ ਵਿਚ ਪੁੱਜਿਆ, ਮੰਤਰੀ ਜੀ ਮੰਚ ਉੱਤੇ ਸਨ । ਉਹ ਝੰਡੇ ਦੀ ਰੱਸੀ ਖਿੱਚ ਰਹੇ ਸਨ । ਝੰਡਾ ਉੱਪਰ ਜਾ ਰਿਹਾ ਹੈ । ਇਹ ਸਾਡਾ ਰਾਸ਼ਟਰੀ ਝੰਡਾ ਹੈ । ਮੰਤਰੀ ਜੀ ਝੰਡੇ ਨੂੰ ਸਲਾਮੀ ਦੇ ਰਹੇ ਹਨ । ਲੋਕ ਰਾਸ਼ਟਰੀ ਗੀਤ ਗਾ ਰਹੇ ਹਨ । ਇਸ ਤੋਂ ਬਾਅਦ ਮੰਤਰੀ ਜੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਭਾਰਤ ਦੋ ਸੌ ਸਾਲਾਂ ਤੱਕ ਅੰਗਰੇਜ਼ੀ ਸ਼ਾਸ਼ਨ ਦੇ ਅਧੀਨ ਰਿਹਾ | ਮਹਾਤਮਾ ਗਾਂਧੀ ਜੀ ਸਾਡੀ ਆਜ਼ਾਦੀ ਲਈ ਲੜੇ | ਸਾਨੂੰ ਉਨ੍ਹਾਂ ਦੀ ਵਾਗ-ਡੋਰ ਹੇਠ ਆਜ਼ਾਦੀ ਮਿਲੀ । ਉਹ ਸਾਡੇ ਰਾਸ਼ਟਰ ਪਿਤਾ ਹਨ । ਸਾਨੂੰ ਆਪਣੇ ਮਹਾਨ ਨੇਤਾਵਾਂ ਤੇ ਮਾਣ ਹੈ ।

हिन्दी में अनुवाद
आज 26 जनवरी का दिन है। हमारा शहर बड़ा साफ-सुथरा दिखाई देता है। पुरुषों, स्त्रियों तथा बच्चों ने नई पोशाकें पहन रखी हैं। वे सब परेड ग्राउंड की ओर जा रहे हैं। वहां शिक्षामन्त्री जी आ रहे हैं। वे राष्ट्रीय ध्वज लहराएँगे। जब मैं ग्राउंड में पहुँचा, मन्त्री जी मंच पर थे। वे झण्डे की रस्सी खींच रहे हैं। झण्डा ऊपर जा रहा है। यह हमारा राष्ट्रीय ध्वज है। मन्त्री जी, झण्डे को सलामी दे रहे हैं। सभी लोग राष्ट्रीय गाना गा रहे हैं। इसके बाद मन्त्री जी ने लोगों को सम्बोधित किया। भारत दो सौ वर्षों तक अंग्रेज़ी शासन के अधीन रहा। महात्मा गांधी हमारी आजादी के लिए लड़े। हमें उनके नेतृत्व में स्वतन्त्रता मिली। वे हमारे राष्ट्रपिता हैं। हमें अपने महान् नेताओं पर गर्व है।

3. ਪੰਡਿਤ ਜਵਾਹਰ ਲਾਲ ਨਹਿਰੂ ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਹਨ । ਉਨ੍ਹਾਂ ਦੇ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਇਕ ਨਾਮੀ ਵਕੀਲ ਸਨ ਅਤੇ ਰਾਜਸੀ ਜੀਵਨ ਵਤੀਤ ਕਰਦੇ ਸਨ । ਸੰਨ 1921 ਵਿੱਚ ਗਾਂਧੀ ਜੀ ਨੇ ਭਾਰਤ ਦੀ ਆਜ਼ਾਦੀ ਲਈ ਅੰਦੋਲਨ ਸ਼ੁਰੂ ਕੀਤਾ। ਪਿਤਾ ਵਾਂਗ ਪੁੱਤਰ ਨੇ ਵੀ ਇਸ ਵਿੱਚ ਭਾਗ ਲਿਆ ਅਤੇ ਆਪਣੀ ਵੀਰਤਾ ਦਾ ਪਰਿਚੈ ਦਿੱਤਾ। ਸਾਰਿਆਂ ਨੇ ਅਨੇਕਾਂ ਕਸ਼ਟ ਸਹੇ, ਪਰ ਭਾਰਤ ਮਾਤਾ ਦੀ ਸੇਵਾ ਤੋਂ ਮੁੱਖ ਨਹੀਂ ਮੋੜਿਆ । ਨਹਿਰੂ ਜੀ ਸਚਮੁਚ ਸਾਡੇ ਦੇਸ਼ ਦੇ ਰਤਨ ਹਨ ।

हिन्दी में अनुवाद
पंडित जवाहर लाल नेहरू केवल भारतवर्ष में ही नहीं, अपितु पूरे संसार में प्रसिद्ध हैं। उनके पिता पंडित मोती लाल नेहरू एक प्रसिद्ध वकील थे और राजसी जीवन व्यतीत करते थे। सन् 1921 में गांधी जी ने भारत की स्वतन्त्रता के लिए आन्दोलन शुरू किया। पिता की तरह पुत्र ने भी इसमें भाग लिया और अपनी वीरता का परिचय दिया। सभी ने अनेक कष्ट सहे, परन्तु भारत माता की सेवा से मुख न मोड़ा। नेहरू जी सचमुच हमारे देश के रत्न हैं।

4. ਗੁਰੂ ਨਾਨਕ ਦੇਵ ਜੀ ਇੱਕ ਸਧਾਰਨ ਪੁਰਖ ਨਹੀਂ ਸਨ । ਉਹ ਇੱਕ ਅਵਤਾਰ ਪੁਰਖ ਅਤੇ ਸਮਾਜ ਸੁਧਾਰਕ ਸਨ । ਉਹ ਏਕਤਾ, ਸਮਾਨਤਾ, ਪ੍ਰੇਮ, ਸੱਚਾਈ ਅਤੇ ਸ਼ਾਂਤੀ ਦੇ ਪ੍ਰਤੀਕ ਸਨ । ਉਹ ਉਸ ਸਮੇਂ ਪੈਦਾ ਹੋਏ, ਜਦ ਉੱਚੀ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨੂੰ ਨਫ਼ਰਤ ਨਾਲ ਦੇਖਦੇ ਸਨ । ਲੋਕ ਭਰਮਾਂ ਅਤੇ ਝੂਠੇ ਰੀਤੀ ਰਿਵਾਜਾਂ ਵਿਚ ਵਿਸ਼ਵਾਸ ਰੱਖਦੇ ਸਨ | ਉਹ ਰੱਬ ਨੂੰ ਭੁੱਲ ਚੁੱਕੇ ਸਨ । ਉਨ੍ਹਾਂ ਨੂੰ ਸੱਚਾ ਰਾਹ ਵਿਖਾਇਆ । ਉਨ੍ਹਾਂ ਕਿਹਾ ਕਿ ਸੱਚਾ ਧਰਮ ਅਤੇ ਪੂਜਾ ਮਨੁੱਖਤਾ ਨਾਲ ਪੇਮ ਕਰਨਾ ਹੈ । ਇਹ ਸਾਨੂੰ ਆਪਸ ਵਿੱਚ ਮਿਲਾਉਂਦਾ ਹੈ ਨਾ ਕਿ ਵੱਖ ਵੱਖ ਕਰਦਾ ਹੈ । ਇਕ ਵਾਰ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਹਿੰਦੂ ਵੱਡੇ ਹਨ ਜਾਂ ਮੁਸਲਮਾਨ । ਉਨ੍ਹਾਂ ਉੱਤਰ ਦਿੱਤਾ ਨੇਕ ਕਰਮ ਤੋਂ ਬਗੈਰ ਦੋਵੇਂ ਚੰਗੇ ਨਹੀਂ ਹਨ ।

हिन्दी में अनुवाद
गुरु नानक देव जी एक साधारण व्यक्ति नहीं थे। वे एक अवतार पुरुष और समाज सुधारक थे। वे एकता, समानता, प्रेम, सत्य और शान्ति के प्रतीक थे। वे उस समय पैदा हुए, जब ऊँची जाति के लोग निम्न जाति के लोगों को हेय दृष्टि से देखते थे। लोग भ्रमों और झूठे रीति-रिवाजों में आस्था रखते थे। वे भगवान को भूल चुके थे। उन्होंने उन्हें सच्चा मार्ग दिखाया। उन्होंने कहा कि सच्चा धर्म और पूजा मानवता से प्रेम करना है। यह हमें आपस में मिलाता है, न कि अलग करता है। एक बार किसी ने उनसे पूछा कि हिन्दू बड़े हैं या मुसलमान। तब गुरु जी ने जवाब दिया कि बिना नेक काम के दोनों ही अच्छे नहीं हैं।

अन्य गद्यांश

मूल अवतरण-1
“ਨਿਸ਼ਚੇ ਉਨ੍ਹਾਂ ਦੀ ਆਲੋਚਨਾ ਖੋਖਲੀ ਅਤੇ ਨਾਜ਼ਾਇਜ਼ ਹੈ, ਪਰ ਕੀ ਸਾਡੇ ਦੇਸ਼ ਦੇ ਆਪਣੇ ਪੜ੍ਹੇ-ਲਿਖੇ ਦਾਨਿਸ਼ਵਰ ਤਬਕੇ ਦਾ ਨਜ਼ਰੀਆ ਉਨ੍ਹਾਂ ਯੁਰਪੀਨਾਂ ਵਰਗਾ ਹੀ ਨਹੀਂ ? ਕੀ ਅਸੀਂ ਵੀ ਤਰੱਕੀ ਤੇ ਵਿਕਾਸ ਦੇ ਸਵਾਲਾਂ ਉੱਪਰ ਗੌਰ ਕਰਨ ਵੇਲੇ ਧਰਮ ਤੇ ਫ਼ਲਸਫ਼ੇ ਨੂੰ ਛਿੱਥੇ ਪੈ ਕੇ ਬਲਾਏ-ਤਾਕ ਨਹੀਂ ਰੱਖ ਦੇਂਦੇ ? ਕੀ ਕਿਸਾਨਾਂ ਮਜ਼ਦੂਰਾਂ ਬਾਰੇ ਸਾਡਾ ਚਿੰਤਨ ਕੇਵਲ ਉਨ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਤਕ ਸੀਮਤ ਨਹੀਂ ਰਹਿ ਜਾਂਦਾ ? ਜਿਸ ਹਦ ਤਕ ਉਹ ਲੋਕ ਅਨਿਆਂ ਦੀਆਂ ਪੀੜਾਂ ‘ ਨੂੰ ਸਬਰ ਨਾਲ ਸਹਿ ਜਾਂਦੇ ਹਨ ਅਸੀਂ ਉਨ੍ਹਾਂ ਨੂੰ ਜਾਹਿਲ ਤੇ ਅੰਧ-ਵਿਸ਼ਵਾਸੀ ਆਖਦੇ ਹਾਂ ।”

अनुवाद-
निश्चय ही उनकी आलोचना थोथी और अनुचित है पर क्या हमारे देश के पढ़े-लिखे समझदार वर्ग का दृष्टिकोण उन यूरोपियनों जैसा ही नहीं। क्या हम भी उन्नति व विकास के प्रश्नों पर विचार करते समय धर्म और दर्शन को खीझकर दृष्टिगोचर नहीं कर देते? क्या किसानों-मजदूरों के सम्बन्ध में हमारा चिन्तन केवल उनकी आर्थिक समस्याओं तक सीमित नहीं रह जाता? जिस सीमा तक वे लोग अन्याय की वेदना को धैर्य के साथ सहन कर लेते हैं, हम उनको असभ्य तथा अंधविश्वासी कहते हैं।

PSEB 12th Class Hindi पंजाबी से हिन्दी में अनुवाद

मूल अवतरण-2
ਗੁੱਜਰ ਕੌਮ ਨੇ ਗੁਜਰਾਤ ਵਸਾਇਆ । ਪੰਜਾਬ ਵਿਚ ਗੁਜਰਾਤ, ਗੁਜਰਾਂਵਾਲਾ, ਗੁੱਜਰਖਾਨ ਆਦਿ ਸ਼ਹਿਰ ਵੀ ਇਸੇ ਕੌਮ ਦੇ ਚਿੰਨ੍ਹ ਹਨ । ਇਨ੍ਹਾਂ ਦਾ ਕੰਮ ਚੋਰ ਡੰਗਰ ਪਾਲਣਾ ਤੇ ਦੁੱਧ ਮੱਖਣ ਵੇਚਣਾ ਹੈ, ਭਾਵੇਂ ਇਹ ਲੋਕ ਹੁਣ ਮੁਸਲਮਾਨ ਹਨ । ਗੁਜਰਾਤ-ਕਾਠੀਆਵਾੜ ਦੇ ਲੋਕ ਕਹਿੰਦੇ ਹਨ ਕਿ ਜਦੋਂ ਕ੍ਰਿਸ਼ਨ ਮਹਾਰਾਜ ਮਥਰਾ ਨਗਰੀ ਛੱਡ ਕੇ ਦਵਾਰਕਾ ਚਲੇ ਆਏ ਤਾਂ ਹਜ਼ਾਰਾਂ ਗੋਪੀਆਂ ਗੋਪਾਲ ਉਨ੍ਹਾਂ ਦੇ ਅੰਗ-ਸੰਗ ਸਨ, ਕਿਉਂਕਿ ਕਾਨ੍ਹ ਬਿਨਾਂ ਸੂਨੇ ਬ੍ਰਿਜ ਵਿਚ ਉਨ੍ਹਾਂ ਲਈ ਰਹਿਣਾ ਅਸਹਿ ਸੀ, ਅਤੇ ਇਸ ਕਾਰਨ ਅੱਜ ਵੀ ਗੁਜਰਾਤ ਦੇ ਪਿੰਡਾਂ ਦੀਆਂ ਤਕਰੀਬਨ ਸਭਨਾਂ ਆਦਿ-ਵਾਸੀ ਜਾਤੀਆਂ ਦਾ ਪੇਸ਼ਾ, ਗੁਜਰਾਂ ਵਾਂਗ, ਕੇਵਲ ਢੋਰ-ਡੰਗਰ ਪਾਲਣਾ ਤੇ ਦੁੱਧ-ਮੱਖਣ ਵੇਚਣਾ ਹੈ ।

अनुवाद-
गुजर जाति ने गुजरात बसाया। पंजाब में गुजरात, गुजरांवाला, गुजरखान आदि नगर भी इस जाति के चिह्न हैं। पंजाब में गुजर लोग पहाड़ी क्षेत्रों में अब भी मिलते हैं। इनका कार्य धंधा पशुपालन तथा दूध-माखन बेचना है, भले ही ये लोग अब मुसलमान हैं। गुजरात-काठियावाड़ के लोगों का कथन है कि जब श्रीकृष्ण मथुरा नगरी छोड़कर द्वारिका चले आए तो हज़ारों गोपियाँ, गोपाल भी उनके साथ थे, क्योंकि कान्ह बिना सूने ब्रज में उनके लिए रहना असह्य था, इसी कारण आज भी गुजरात के गाँवों में लगभग सभी आदिवासी जातियों का पेशा, गुजरों की तरह केवल पशुपालन तथा दूध-माखन बेचना है।

मूल अवतरण-3
ਲੈ ਦੇ ਕੇ ਔਰਤ ਪਾਸ਼ ਅਪਣਾ ਦਿਲ ਪਰਚਾਣ ਵਾਸਤੇ ਇਕ ਨਿੰਦਿਆ ਦਾ ਹੀ ਤਾਂ ਜੀ-ਪਰਚਾਵਾ ਹੈ । ਜੇ ਉਹ ਵੀ ਅਸੀਂ ਉਹਦੇ ਕੋਲੋਂ ਖੋਹ ਲਿਆ ਤਾਂ ਉਹਦੇ ਵਾਸਤੇ ਜ਼ਿੰਦਗੀ ਨਾਲੋਂ ਮੌਤ ਚੰਗੀ, ਸੰਘੀ ਉਤੇ ਨੌਹ ਦੇ ਕੇ ਉਸ ਨੂੰ ਮਾਰ ਸੁੱਟੋ |ਉਹਦੇ ਹੱਥ ਪੈਰ ਜਕੜ ਕੇ ਆਦਮੀ ਉਹਨੂੰ ਚਾਰ-ਦੀਵਾਰੀ ਵਿਚ ਕੈਦ ਕਰ ਛੱਡਦਾ ਹੈ ਤੇ ਫਿਰ ਆਖਦਾ ਹੈ ਕਿ ਉਹਦੀ ਜ਼ੁਬਾਨ ਵੀ ठा उप्ले ! से टिउ सिमारठी ठगी गं ठ वी चै? .

अनुवाद-
ले-देकर नारी के पास अपना दिल बहलाने के लिए एक निन्दा ही तो मन बहलावा है। यदि यह भी हम ने उस से छीन लिया तो उसके लिए जीवन से मृत्यु भली, उसके गले पर अंगूठा रखकर उसे मार डालो। उसके हाथपाँव बान्ध कर पुरुष उसे चारदीवारी में कैद कर देता है और फिर कहता है उसकी जिह्य भी न चले। यह ज्यादती नहीं तो और क्या है?

मूल अवतरण-4
ਬੁੱਧ ਮਤ ਵਾਲਿਆਂ ਦਾ ਸਿਧਾਂਤ ਹੈ ਕਿ ਯੂਗੋ ਯੁਗ ਤੇ ਸਮੇਂ-ਸਮੇਂ ਕੋਈ ਮਹਾਨ ਆਤਮਾ, ਜਿਸ ਨੂੰ ਕਿ ਪ੍ਰਨ ਬੱਧੀ ਦੀ ਪ੍ਰਾਪਤੀ ਹੋਈ ਹੁੰਦੀ ਹੈ, ਸੰਸਾਰ ਭਰ ਵਿਚ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਪ੍ਰਗਟ ਹੁੰਦੀ ਹੈ । ਸਮਾਂ ਬੀਤਣ ਨਾਲ ਇਸ ਮਹਾਨ ਬੁੱਧ ਆਤਮਾ ਦਾ ਦੱਸਿਆ ਹੋਇਆ ਧਰਮ ਲੋਕੀ ਭੁੱਲ ਜਾਂਦੇ ਹਨ ਤਾਂ ਫੇਰ ਕੋਈ ਮਹਾਨ ਬੁੱਧ ਦੇ ਰੂਪ ਵਿਚ ਪ੍ਰਗਟ ਹੋ ਕੇ ਸੰਸਾਰ ਨੂੰ ਸ਼ੁੱਧ ਧਰਮ ਦਾ ਉਪਦੇਸ਼ ਕਰਦੀ ਹੈ । ਇਉਂ ਸ੍ਰਿਸ਼ਟੀ ਦੀ ਉਤਪਤੀ ਤੋਂ ਲੈ ਕੇ ਸ਼ਿਸ਼ਟੀ ਦੇ ਪ੍ਰਾਲੈ ਹੋਣ ਤਕ ਬੋਧੀ ਪ੍ਰਾਪਤ ਮਹਾਨ ਆਤਮਾ ਸੰਸਾਰ ਦੇ ਭਲੇ ਲਈ ਅਵਤਾਰ ਲੈਂਦੀਆਂ ਰਹਿੰਦੀਆਂ ਹਨ । ਇਹ ਸਿਧਾਂਤ ਭਾਰਤ ਵਾਸੀ ਆਰੀਆ ਜਾਤੀ ਦੇ ਲੋਕਾਂ . ਦਾ, ਭਾਵੇਂ ਉਹ ਕਿਸੇ ਮਤ ਦੇ ਵੀ ਹੋਣ, ਕਿਸੇ ਨਾ ਕਿਸੇ ਰੂਪ ਵਿਚ ਇਕ ਸਾਂਝਾ ਸਿਧਾਂਤ ਬਣ ਚੁੱਕਾ ਹੈ ।

अनुवाद-
बुद्ध मत के मानने वालों का यह सिद्धान्त है कि हर युग में समय-समय पर कोई महान् आत्मा, जिसे पूर्ण बुद्धि की प्राप्ति हुई होती है, संसार भर में लोगों को सीधी राह चलाने के लिए प्रकट होती है। समय बीतने के साथ ही इस महान् बुद्ध आत्मा का दर्शाया हुआ धर्म लोग भूल जाते हैं, तब फिर कोई महान् आत्मा बुद्ध के रूप में प्रकट होकर संसार को शुद्ध धर्म का उपदेश देती है। इस प्रकार सृष्टि की उत्पत्ति से लेकर प्रलय होने तक बौद्ध प्राप्त महान् आत्मा संसार के कल्याण के लिए अवतार लेती रहती हैं। यह सिद्धान्त भारतवासी आर्य जाति के लोगों का, चाहे वे किसी भी मत के हों, किसी-न-किसी रूप में समान सिद्धान्त बन चुका है।

मूल अवतरण-5
‘ਬਾਬਾ ਨਾਨਕ ਆਪਣੇ ਧਿਆਨ ਵਿਚ ਮਸਤ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ । ਪਰ ਉੱਥੇ ਪਾਣੀ ਕਿੱਥੇ ! ਬਾਬੇ ਨੇ ਕਿਹਾ, “ਮਰਦਾਨਿਆਂ ਸਬਰ ਕਰ ਲੈ । ਅਗਲੇ ਪਿੰਡ ਜਾ ਕੇ ਜਿਤਨਾ ਤੇਰਾ ਜੀ ਕਰੇ ਤੂੰ ਪੀ ਲਵੀਂ ।’ ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ । ਬਾਬਾ ਨਾਨਕ ਇਹ ਸੁਣ ਕੇ ਫ਼ਿਕਰਮੰਦ ਹੋਏ । ਇਸ ਜੰਗਲ ਵਿਚ ਪਾਣੀ ਤਾਂ ਦੂਰਦੂਰ ਤਕ ਨਹੀਂ ਸੀ ਤੇ ਜਦੋਂ ਮਰਦਾਨ ਅੜੀ ਕਰ ਬੈਠਦਾ ਤਾਂ ਸਭ ਲਈ ਬੜੀ ਮੁਸ਼ਕਲ ਕਰ ਦਿੰਦਾ ਸੀ । ਬਾਬੇ ਨੇ ਫੇਰ ਸਮਝਾਇਆ, “ਮਰਦਾਨਿਆਂ ! ਇੱਥੇ ਪਾਣੀ ਕਿਤੇ ਵੀ ਨਹੀਂ, ਤੂੰ ਸਬਰ ਕਰ ਲੈ 1 ਰੱਬ ਦਾ ਭਾਣਾ ਮੰਨ । ਪਰ ਮਰਦਾਨਾ ਤਾਂ ਉਥੇ ਦਾ ਉਥੇ ਬੈਠ ਗਿਆ । ਇਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾਂਦਾ । __

अनुवाद-
बाबा नानक अपने ध्यान में मस्त चले जा रहे थे कि मरदाने को प्यास लगी। पर वहाँ पानी कहाँ ! बाबा ने कहा-‘मरदाने धैर्य रखो। अगले गाँव जाकर जितना तुम्हारा जी चाहे ‘पी लेना’। पर मरदाने को तो बहुत प्यास लगी हुई थी। बाबा नानक यह सुनकर चिन्तित हुए। इस जंगल में पानी दूर-दूर तक दिखाई नहीं पड़ता था। मरदाना सम्प्रेषण कौशल जब जिद्द कर बैठता तब सब के लिए संकट खड़ा कर देता था। बाबा ने फिर समझाया-“मरदाने ! यहाँ पानी कहीं भी नहीं, तू धैर्य धर। प्रभु इच्छा को मान।” परन्तु मरदाना तो वहीं का वहीं बैठ गया। उससे एक कदम भी आगे नहीं चला जाता था।

मूल अवतरण-6
ਬਿਰਾਗ ਸ਼ਿਵ ਕੁਮਾਰ ਦੀ ਕਵਿਤਾ ਦਾ ਸ਼ਿੰਗਾਰ ਹੈ । ਇਹ ਬਿਰਹੋਂ ਉਸ ਨੂੰ ਆਪਣੇ ਪ੍ਰਿਯ ਦੇ ਮਿਲ ਕੇ ਵਿਛੜ ਜਾਣ ਦੀ ਵਿੱਥ ਤੋਂ ਪੈਦਾ ਹੋਇਆ ਹੈ । ਸ਼ਿਵ ਕੁਮਾਰ ਦੇ ਜੀਵਨ ਵਿਚ ਅਨੇਕਾਂ ਪਿਆਰ ਹਾਦਸੇ ਵਾਪਰੇ ਹਨ । ਜਿਸ ਵੇਲੇ ਉਹ ਬਹੁਤ ਛੋਟਾ ਹੁੰਦਾ ਸੀ ਤਾਂ ਉਸ ਦੇ ਬਾਲ ਮਨ ਵਿਚ ਘਰਦਿਆਂ ਵਡੇਰਿਆਂ ਤੋਂ ਸੁਣੀਆਂ ਪਰੀਆਂ ਤੇ ਅਪਸਰਾਂ ਦੀਆਂ ਕਹਾਣੀਆਂ ਦੇ ਆਧਾਰ ਤੇ ਇਕ ਆਦਰਸ਼ ਕੁੜੀ ਦੀ ਕਲਪਨਾ ਮਨ ਵਿਚ ਖੜੀ ਹੋ ਗਈ ਸੀ, ਪਰ ਜਿਉਂ ਜਿਉਂ ਉਹ ਵੱਡਾ ਹੁੰਦਾ ਗਿਆ ਉਸ ਦੇ ਬਾਲਪਨ ਮਨ ਵਿਚ ਹੰਢਾਏ ਇਸ ਪਹਿਲ-ਵਰੇਸ ਦੇ ਇਸ਼ਕ ਨੇ “ਪੂਰਵ ਅਨੁਰਾਗ ਦਾ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਸੀ । ਜਿਹੜੀ ਕੁੜੀ ਅਜੇ ਉਸ ਨੇ ਦੇਖੀ ਵੀ ਨਹੀਂ ਸੀ ਤੇ ਪਤਾ ਨਹੀਂ ਇਸ ਦੁਨੀਆਂ ਵਿਚ ਉਹ ਆਈ ਵੀ ਸੀ ਕਿ ਨਹੀਂ, ਉਹ ਉਸ ਲਈ ਸਾਰਾ ਸਾਰਾ ਦਿਨ ਬੇਚੈਨ ਰਹਿੰਦਾ ਤੇ ਜੰਗਲਾਂ ਜੂਹਾਂ ਵਿਚ ਭਟਕਦਾ ਰਹਿੰਦਾ ।

अनुवाद-
विरह शिव कुमार की कविता का श्रृंगार है। यह विरह उसे अपने प्रिय के मिलकर बिछुड़ जाने की . दूरी से उत्पन्न हुआ है। शिव कुमार के जीवन में अनेक प्रेम घटनाएँ घटी हैं। जब वह अभी बहुत छोटा था उसके बाल-मन में परिवार के बड़े-बूढों से सुनी परियों और अप्सराओं की कहानियों के आधार पर एक आदर्श लड़की की कल्पना मन में बस गयी थी, पर ज्यों-ज्यों वह बड़ा होता गया उसके बालपन के भोगे हुए पहली उमर के इश्क ने पूर्वानुराग का रूप धारण करना आरम्भ कर दिया था। जो लड़की अभी उसने देखी भी नहीं थी तथा पता नहीं कि वह अभी इस संसार में आई भी है या नहीं, वह उसके लिए सारा-सारा दिन बेचैन रहता और बीहड़ वनों में भटकता फिरता।

मूल अवतरण-7
ਸੁੱਚੀ ਕਿਰਤ ਦੇ ਉਪਜਾਉ ਹੋਣ ਬਾਰੇ ਤਾਂ ਕੋਈ ਸੰਦੇਹ ਹੋ ਹੀ ਨਹੀਂ ਸਕਦਾ, ਇਹ ਸਦਾ ਉਪਜਾਉ ਹੈ । ਕੇਵਲ ਇੰਨਾ ਹੀ ਨਹੀਂ ਸਗੋਂ ਇਸ ਵਿਚ ਸੱਚੀ ਲਗਨ ਤੇ ਅਦੁੱਤੀ ਮਾਨਵੀ ਸੱਧਰਾਂ ਕੇਂਦਰਿਤ ਹਨ । ਇਹ ਮਨੁੱਖ ਦੀ ਪਰਮ ਚੇਤੰਨਤਾ, ਕਮਾਈ ਤੇ ਸਾਧੀ ਹੋਈ ਸੁਯੋਗਤਾ ਦਾ ਅਮਰ ਫਲ ਹੈ । ਇਸ ਵਿਚ ਸਵੱਛਤਾ, ਸੇਵਾ, ਪਰਉਪਕਾਰ, ਖੂਬਸੂਰਤੀ, ਪ੍ਰਤੀਸ਼ੀਲਤਾ ਤੇ ਆਦਰਸ਼-ਸਮਾਜ ਦਾ ਪੁੰਨਯ ਨਿਰਮਾਣ ਸਭ ਸੰਮਿਲਿਤ ਹਨ । ਹਰ ਉੱਚੀ ਕਲਾ ਤਾਂ ਸੁੱਚੀ ਕਿਰਤ ਹੁੰਦੀ ਹੈ, ਪਰ ਕਮਾਲ ਤਾਂ ਇਹ ਹੈ ਕਿ ਹਰ ਸੁੱਚੀ ਕਿਰਤ ਕਲਾ ਦੀ ਉੱਚਤਾ ਤਕ ਪੁੱਜ ਜਾਂਦੀ ਹੈ । ਭਾਵੇਂ ਇਸ ਵਿਚ ਆਸ਼ਾ ਉਪਯੋਗਤਾ ਦਾ ਹੀ ਮੁੱਖ ਹੁੰਦਾ ਹੈ । ਕਲਾ ਵੀ ਅੰਤਿਮ ਰੂਪ ਵਿਚ ਉਪਯੋਗੀ ਹੈ ਅਥਵਾ ਮਹਾਂਕਲਿਆਣਕਾਰੀ, ਇਸ ਲਈ ਉਹ ਸੁੱਚੀ ਕਿਰਤ ਹੈ ।

अनुवाद-
सत्य कर्म के उपजाऊ होने के सम्बन्ध में तो कोई सन्देह हो ही नहीं सकता, यह तो सदा उपजाऊ है। केवल इतना ही नहीं, बल्कि इसमें सच्ची लगन तथा अद्वितीय मानवीय इच्छाएं भी केन्द्रित हैं। यह मनुष्य की परम चेतनता, कमाई तथा सिद्ध की हुई सुयोग्यता का अमर फल है। इसमें स्वच्छता, सेवा, परोपकार, खूबसूरती, प्रगतिशीलता तथा आदर्श समाज का पुण्य निर्माण सब सम्मिलित हैं। प्रत्येक श्रेष्ठ कला तो सत्य कर्म होता है, परन्तु कमाल तो यह है कि प्रत्येक सत्य कर्म कला की चरम सीमा तक पहुँच जाता है। भले ही इसमें आशा उपयोगिता की ही प्राथमिकता होती है। कला भी अन्तिम रूप में उपयोगी है अथवा महा कल्याणकारी, इसीलिए वह सत्य कर्म है।

मूल अवतरण-8
ਉੱਤਰੀ ਭਾਰਤ ਦੇ ਸਾਰੇ ਸਰਦਾਰਾਂ ਅਤੇ ਜਾਗੀਰਦਾਰਾਂ ਅਤੇ ਹਾਕਮਾਂ ਨੂੰ ਲਾਮਬੰਦੀ ਦਾ ਹੁਕਮ ਹੋਇਆ ਅਤੇ ਬੰਦਾ ਸਿੰਘ ਨੂੰ ਕੋਟ ਮਿਰਜ਼ਾ ਖਾਂ ਦੀ ਗੜ੍ਹੀ ਵਿਚ ਘੇਰਾ ਪਾ ਲਿਆ ਗਿਆ । ਸਿੰਘ ਲੜਦੇ-ਲੜਦੇ ਪਿੱਛੇ ਹਟ ਰਹੇ ਸਨ ਅਤੇ ਉਹਨਾਂ ਪਿੰਡ ਗੁਰਦਾਸ ਨੰਗਲ ਜੋ ਹੁਣ ਬੰਦੇ ਵਾਲੀ ਥੇਹ ਵੱਜਦਾ ਹੈ) ਦੀ ਇੱਕ ਹਵੇਲੀ ਨੂੰ ਜਾ ਮੋਰਚਾ ਬਣਾਇਆ ਅੱਠ ਮਹੀਨੇ ਹਵੇਲੀ ਘਿਰੀ ਰਹੀ । ਸਿੰਘਾਂ ਦੀਆਂ ਉਹ ਹੀ ਥੋੜਾਂ । ਰਾਸ਼ਨ ਤਾਂ ਕੀ ਦਰੱਖਤਾਂ ਦੀ ਛਿੱਲ ਅਤੇ ਪਸ਼ੂਆਂ ਦੀਆਂ ਹੱਡੀਆਂ ਵੀ ਮੁੱਕ ਗਈਆਂ ਸਨ । ਸ਼ਾਹੀ ਫ਼ੌਜਾਂ ਹਵੇਲੀ ਵਿਚ ਆ ਵੜੀਆਂ | ਬਹੁਤੇ ਸਿੰਘ ਕਤਲ ਕਰਕੇ ਬੰਦਾ ਅਤੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

अनुवाद-
उत्तर भारत के सभी सरदारों, जागीरदारों तथा हाकिमों को युद्ध की तैयारी की आज्ञा हुई। बन्दा सिंह ने कोट मिर्जा खां नामक गढ़ी में डेरा डाल लिया। सिक्ख लड़ते-लड़ते पीछे हट रहे थे तथा उन्होंने गाँव गुरदास नंगल (जो अब बन्दे वाली थेह के नाम से प्रसिद्ध है) की एक हवेली को जाकर मोर्चा बना लिया। आठ महीने तक हवेली घिरी रही। सिक्खों के वही अभाव। राशन तो क्या वृक्षों की छाल तथा पशुओं की हड्डियाँ भी समाप्त हो गयी थीं। शाही सेना हवेली में आ घुसी। बहुत-से सिक्खों को कत्ल करके बन्दा तथा उसके साथियों को बन्दी बना लिया गया।

मूल अवतरण-9
ਜਲ੍ਹਿਆਂ ਵਾਲੇ ਬਾਗ ਦੇ ਭਿਆਨਕ ਦੁਖਾਂਤ ਉਪਰੰਤ ਦੇਸ਼ ਭਰ ਵਿਚ ਜਦ ਹਾਹਾਕਾਰ ਮੱਚ ਗਈ ਤਾਂ ਕਾਸ਼ੀ ਦੇ ਸੰਸਕ੍ਰਿਤ ਵਿਦਿਆਰਥੀਆਂ ਵਿਚ ਵੀ ਸਨਸਨੀ ਫੈਲ ਗਈ । ਗਾਂਧੀ ਜੀ ਨੇ ਵਿਦਿਆਰਥੀਆਂ ਨੂੰ ਅੰਗਰੇਜ਼ਾਂ ਦੁਆਰਾ ਚਲਾਏ ਜਾਂਦੇ ਸਕੂਲ, ਕਾਲਜ ਛੱਡ ਦੇਣ ਲਈ ਕਿਹਾ | ਕਾਸ਼ੀ ਵਿਦਿਆਪੀਠ ਵਿਦਿਆਲਾ ਦੇ ਸੰਸਕ੍ਰਿਤ ਵਿਦਿਆਰਥੀਆਂ ਵਿਚ ਵੀ ਖਲਬਲੀ ਮੱਚ ਗਈ । 13 ਸਾਲਾ ਚੰਦਰ ਸ਼ੇਖਰ ਯੁਵਕਾਂ ਲਈ ਇਸ ਵੰਗਾਰ ਨੂੰ ਸਵੀਕਾਰਦਿਆਂ ਹੋਇਆਂ ਫੌਰਨ ਇਸ ਅੰਦੋਲਨ ਵਿਚ ਕੁੱਦ ਪਏ । ਉਨ੍ਹਾਂ ਨੇ ਵਿਦਿਆਲਾ ਤੇ ਹੋਸਟਲ ਛੱਡ ਦਿੱਤਾ ਤੇ ਘੁੰਮਫਿਰ ਕੇ ਵਿਦਿਆਰਥੀਆਂ ਵਿਚ ਪ੍ਰਚਾਰ ਕਰਨ ਲੱਗ ਪਿਆ ।

अनुवाद-
जलियांवाले बाग के भयानक दुखान्त के उपरान्त देश-भर में जब हाहाकार मच गयी तब काशी के संस्कृत विद्यार्थियों में भी सनसनी फैल गयी। गांधी ने विद्यार्थियों को अंग्रेजों द्वारा चलाये जा रहे स्कूल-कॉलेजों को छोड़ देने के लिए कहा। काशी विद्यापीठ विद्यालय के संस्कृत विद्यार्थियों में भी खलबली मच गई। 13 वर्षीय चन्द्रशेखर युवकों के लिए इस चुनौती को स्वीकारते हुए तुरन्त इस आन्दोलन में कूद पड़ा। उसने विद्यालय तथा छात्रावास त्याग दिये और घूम-फिर कर विद्यार्थियों में प्रचार करने लगा।

मूल अवतरण-10
ਜੇ ਤੁਹਾਨੂੰ ਦੱਸਣਾ ਨਾ ਵੀ ਆਉਂਦਾ ਹੋਵੇ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਦੂਜਿਆਂ ਨੂੰ ਹੱਸਦਾ ਵੇਖ ਕੇ ਤਾਂ ਹਰ ਕੋਈ ਹੱਸ ਸਕਦਾ ਹੈ, ਇਕ ਥਾਂ ਕੁੱਝ ਆਦਮੀ ਬੈਠੇ ਗੱਪਾਂ ਮਾਰ ਰਹੇ ਸਨ । ਉੱਥੇ ਇਕ ਮੁਸਾਫਰ ਵੀ ਆ ਬੈਠਾ, ਉਨ੍ਹਾਂ ਗੱਪੀਆਂ ਵਿਚੋਂ ਇਕ ਨੇ ਕੋਈ ਗੱਲ ਕੀਤੀ ਤਾਂ ਸਾਰੇ ਹੱਸ ਪਏ । ਉਹ ਮੁਸਾਫਰ ਵੀ ਹੱਸਿਆ ਝੱਟ ਕੁ ਮਗਰੋਂ ਉਹ ਮੁਸਾਫਰ ਫੇਰ ਹੱਸਿਆ ਤੇ ਜ਼ਰਾ ਕੁ ਰੁਕ ਕੇ ਤੀਜੀ ਵਾਰ ਫਿਰ ਹੱਸ ਪਿਆ । ਉਨ੍ਹਾਂ ਆਦਮੀਆਂ ਨੇ ਉਸ ਵਲ ਬੜੇ ਹੈਰਾਨ ਹੋ ਕੇ ਵੇਖਿਆ ਤੇ ਇੱਕ ਨੇ ਪੁੱਛਿਆ ‘ਭਾਈ ਸਾਹਿਬ ! ਤੁਸੀਂ ਇਕੋ ਗੱਲ ਤੇ ਤਿੰਨ ਵਾਰੀ ਕਿਉਂ ਹੱਸੇ ?” ਉਸ ਨੇ ਕਿਹਾ ਮੈਂ ਪਹਿਲੀ ਵਾਰ । ਇਸ ਲਈ ਹੱਸਿਆ ਸੀ ਕਿਉਂਕਿ ਤੁਸੀਂ ਸਾਰੇ ਹੱਸੇ ਸੀ, ਦੂਜੀ ਵਾਰ ਇਸ ਲਈ ਹੱਸਿਆ ਕਿ ਮੈਨੂੰ ਤੁਹਾਡੀ ਗੱਲ ਦੀ ਸਮਝ ਆ ਗਈ ਸੀ ਤੇ ਤੀਜੀ ਵਾਰ ਇਸ ਲਈ ਕਿ ਮੈਂ ਸੋਚਿਆ ਕਿ ਇਸ ਵਿਚ ਹੱਸਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ।

अनुवाद-
यदि आप को हँसना नहीं आता तो कोई बात नहीं, क्योंकि दूसरों को हँसता देखकर हर कोई हँस सकता है, एक स्थान पर कुछ लोग बैठे गप्पें लगा रहे थे। वहाँ एक मुसाफिर आया, उन गप्पियों में से एक न कोई बात की तो सब हँस पड़े। वह मुसाफिर भी हँसा, कुछ समय बाद वह मुसाफिर फिर हँसा और थोड़ी देर रुक कर तीसरी बार फिर हँसा। उन लोगों ने उसकी ओर हैरानी से देखा और एक ने पूछा ‘भाई साहब ! आप एक ही बात पर तीन बार क्यों हँसे ?’ उसने कहा मैं पहली बार इसलिए हँसा था कि क्योंकि आप सारे हँसे थे, दूसरी बार इसलिए हँसा क्योंकि मुझे तुम्हारी बात समझ में आ गई थी और तीसरी बार इसलिए मैंने सोचा कि इसमें हँसने वाली तो बात ही कोई नहीं थी।

मूल अवतरण-11
ਵਹਿਮਾਂ ਦਾ ਤਿਆਗ ਕਰੋ । ਇਕ ਅਕਾਲ ਪੁਰਖ ਦੀ ਪੂਜਾ, ਭਗਤੀ ਤੇ ਉਸਦੀ ਟੇਕ, ਇਹ ਬਾਬਾ ਰਾਮ ਸਿੰਘ ਦਾ ਉਪਦੇਸ਼ ਸੀ ਤੇ ਉਹ ਸਦਾ ਕਹਿੰਦੇ ਸਨ ਜੋ ਇਹੋ ਗੁਰੂਆਂ ਦਾ ਚਲਾਇਆ ਹੋਇਆ, ਸਾਰੇ ਜਗਤ ਲਈ ਕਲਿਆਣਕਾਰੀ ਸਿੱਖੀ ਮਾਰਗ ਹੈ । ਇਸੇ ਉਪਦੇਸ਼ ਨੂੰ ਦ੍ਰਿੜ੍ਹ ਕਰਨ ਹਿਤ ਬਾਬਾ ਰਾਮ ਸਿੰਘ ਕਹਿੰਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਗੁਰੁ ਗੋਬਿੰਦ ਸਿੰਘ ਜੀ ਦਾ ਦੱਸਿਆ ਪੰਥ ਇਹੋ ਹੈ ।

अनुवाद-
वहम का त्याग करो। एक अकाल पुरुष की पूजा, भक्ति और उसकी टेक, यह बाबा राम सिंह का उपदेश था और वे सदा कहते रहते थे कि जो इन गुरुओं के द्वारा चलाया गया सारे जगत् के लिए कल्याणकारी सिक्खी मार्ग है। इसी उपदेश को दृढ़ करने के लिए बाबा राम सिंह कहते हैं कि जो गुरु ग्रन्थ साहिब की शिक्षा और गुरु गोबिन्द सिंह जी द्वारा बताया गया पंथ यही है।

PSEB 12th Class Hindi पंजाबी से हिन्दी में अनुवाद

मूल अवतरण-12
ਗੁਰੁ ਨਾਨਕ ਦਾ ਉਪਦੇਸ਼ ਕਰਨ ਦਾ ਢੰਗ ਬੜਾ ਨਿਰਾਲਾ ਸੀ । ਆਪਣੀ ਸਿੱਖਿਆ ਨੂੰ ਸਤਰਾਂ ਅਤੇ ਤਕਨੀਕੀ ਸ਼ਬਦਾਵਲੀ ਵਿਚ ਬੰਨ੍ਹਣ ਦੀ ਥਾਂ ਅਮਲੀ ਮਿਸਾਲਾਂ ਰਾਹੀਂ ਪੇਸ਼ ਕੀਤਾ | ਹਰਦਵਾਰ ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਥਾਂ ਪੰਜਾਬ ਵੱਲ ਮੂੰਹ ਕਰਕੇ ਪਾਣੀ ਦੇਣ ਲੱਗ ਪਏ । ਇਸ ਤਰ੍ਹਾਂ ਲੋਕਾਂ ਨੂੰ ਇਸ ਫੋਕੀ ਰੀਤ ਦੀ ਅਸਲੀਅਤ ਦੱਸੀ ।ਇੰਝ ਹੀ ਆਪਣੀਆਂ ਉਦਾਸੀਆਂ ਦੌਰਾਨ ਉਹ ਇਕ ਅਜਿਹੇ ਪਿੰਡ ਪੁੱਜੇ ਜਿੱਥੇ ਦੇ ਲੋਕਾਂ ਨੇ ਉਨ੍ਹਾਂ ਨੂੰ ਕੋਈ ਆਦਰ ਨਾ ਦਿੱਤਾ । ਗੁਰੂ ਜੀ ਉਨ੍ਹਾਂ ਨੂੰ ਵੱਸਦੇ ਰਹਿਣ ਦਾ ਵਰ ਦੇ ਕੇ ਤੁਰ ਪਏ ਅਗਲਾ ਪਿੰਡ ਭਲਿਆਂ ਲੋਕਾਂ ਦਾ ਸੀ । ਉਨ੍ਹਾਂ ਬੜੀ ਸੇਵਾ ਕੀਤੀ, ਪਰ ਤੁਰਨ ਲੱਗਿਆਂ ਵਰ । ਮਿਲਿਆ, “ਉੱਜੜ ਜਾਓ ।”

अनुवाद-
गुरु नानक देव जी. के उपदेश करने का ढंग बहुत निराला था। अपनी शिक्षाओं को सूत्रों तथा तकनीकी शब्दावली में बांधने की बजाए अमली उदाहरणों से प्रस्तुत किया। हरिद्वार जाकर सूर्य को पानी देने के स्थान पर पंजाब की ओर मुख करके पानी देने लगे। इस तरह लोगों को निरर्थक रीति की वास्तविकता बताई। ऐसे ही अपनी उदासियों के मध्य वे एक ऐसे गाँव पहुँचे जहाँ के लोगों ने उन्हें कोई आदर नहीं दिया। गुरु जी उनको बसते रहने का आशीर्वाद देकर चल दिए। अगला गाँव सज्जन लोगों का था उन्होंने गुरु जी की बड़ी सेवा की परन्तु चलते समय उन्हें आशीर्वाद मिला कि ‘उजड़ जाओ।’

मूल अवतरण-13
ਸੁਨਾਮੀ ਲਹਿਰਾਂ ਦੇ ਪੀੜਤਾਂ ਦੀਆਂ ਨਿੱਤ ਨਵੀਆਂ ਖ਼ਬਰਾਂ ਸੁਣ ਕੇ ਮਨੁੱਖਤਾ ਦਾ ਮੱਲੋਮੱਲੀ ਦਿਲ ਪਸੀਜਿਆ ਜਾਂਦਾ ਹੈ । ਲੱਖਾਂ ਲੋਕ ਮਾਰੇ ਗਏ, ਲੱਖਾਂ ਦੇ ਘਰ ਉਜੜ ਗਏ । ਸੈਂਕੜੇ ਪਰਿਵਾਰਾਂ ਦਾ ਆਪਸ ਵਿਚ ਵਿਛੋੜਾ ਪੈ ਗਿਆ । ਲਹਿਰਾਂ ਵੱਲੋਂ ਮਚਾਈ ਤਬਾਹੀ ਨਾਲ ਪੱਥਰ ਦਿਲਾਂ ਵਾਲੇ ਲੋਕ ਵੀ ਹੰਝੂ ਕੇਰੇ ਬਿਨਾਂ ਨਹੀਂ ਰਹਿ ਸਕੇ, ਜਿਨ੍ਹਾਂ ਵਿਚ ਇਨਸਾਨੀਅਤ ਹੈ। ਉਹ ਲੋਕ ਵੱਧ-ਚੜ੍ਹ ਕੇ ਫੰਡ ਇਕੱਠਾ ਕਰਕੇ ਰਾਸ਼ਨ ਇਕੱਠਾ ਕਰਕੇ ਟਰੱਕਾਂ ਦੇ ਟਰੱਕ ਸੁਨਾਮੀ ਪੀੜਤਾਂ ਲਈ ਭੇਜ ਰਹੇ ਹਨ ।

अनुवाद-
सुनामी लहरों के पीड़ितों की नित्य नवीन ख़बरें सुनकर मानवता का दिल पसीज जाता है। लाखों लोग मारे गए, लाखों के घर उजड़ गए। सैंकड़ों परिवार परस्पर बिछुड़ गए। सुनामी लहरों द्वारा मचाई तबाही से पत्थर दिल वाले मनुष्य भी आँसू टपकाए बिना न रह सके। जिनमें मानवता है वे लोग बढ़ चढ़कर चन्दा एकत्र करके राशन इकट्ठा करके ट्रकों के ट्रक भरकर सुनामी पीड़ितों के लिए भेज रहे हैं।

मूल अवतरण-14
ਇੰਟਰਨੈੱਟ ਨੇ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ । ਇਸਨੇ ਸਾਡੇ ਕਾਗਜ਼ੀ ਕੰਮ ਨੂੰ ਲਗਭਗ ਸਮਾਪਤ ਕਰ ਦਿੱਤਾ ਹੈ । ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕਾਗ਼ਜ਼ੀ ਕਿਤਾਬਾਂ ਨੂੰ ਵੀ ਅਲਵਿਦਾ ਕਹਿ ਦਿਆਂਗੇ । ਜੀ ਹਾਂ ਭਾਰੀਆਂ ਮੋਟੀਆਂ ਕਿਤਾਬਾਂ ਚੁੱਕਣ ਦਾ ਸਮਾਂ ਬੀਤ ਗਿਆ ਹੈ | ਅੱਜ ਦਾ ਸਮਾਂ ਈ-ਬੁਕਸ ਦਾ ਹੈ । ਕਿਤਾਬਾਂ ‘ਤੇ ਲਿਖੇ ਜਾਣ ਵਾਲੇ ਸ਼ਬਦ ਈ-ਟੈਕਸਟ ਅਖਵਾਉਂਦੇ ਹਨ ਅਸੀਂ ਇਕ ਅਜਿਹੇ ਦੌਰ ਵਿਚ ਪ੍ਰਵੇਸ਼ ਕਰਨ ਲੱਗੇ ਹਾਂ, ਜਿੱਥੇ ਕਿ ਦੁਨੀਆਂ ਬਿਨਾਂ ਕਿਤਾਬਾਂ ਦੀ ਹੋਵੇਗੀ । ਦੁਨੀਆਂ ਦੇ ਕੋਨੇ-ਕੋਨੇ ਵਿਚ ਵਸੇ ਕਿਸੇ ਖ਼ੁਸ਼ਹਾਲ ਲਾਇਬਰੇਰੀ ਦੀ ਕੋਈ ਪੁਸਤਕ ਹੁਣ ਸਾਡੇ ਤੋਂ ਕੰਪਿਊਟਰ ਮਾਊਸ ਦੇ ਕੁਝ ਕਲਿਕ ਭਰ ਦੂਰੀ ਰਹਿ ਜਾਵੇਗੀ ।

अनुवाद-
इंटरनैट ने हमारे जीवन को पूरी तरह से प्रभावित किया हुआ है। इसने हमारे कागजी कार्यों को लगभग समाप्त कर दिया है। वह दिन दूर नहीं जब हम काग़ज़ी पुस्तकों को भी अलविदा कह देंगे। जी हाँ भारी भरकम पुस्तकों को उठाने का समय बीत गया है। आज का युग ई-पुस्तकों का है। पुस्तकों पर लिखे जाने वाले शब्द ई-टैक्सट कहलाते हैं। हम एक ऐसे युग में प्रवेश करने जा रहे हैं जहाँ का संसार बिना पुस्तकों के होगा। संसार के कोने-कोने में बसे खुशहाल पुस्तकालय के स्थान पर अब कम्प्यूटर माऊस से कुछ क्लिक भर दूरी रह जाएगी।

मूल अवतरण–15
ਮੇਰੇ ਪਿਆਰੇ ਬੀਬੀ ਜੀ, ਪੈਰੀ ਪੈਣਾ | ਅਸੀਂ ਇੱਥੇ ਰਾਜ਼ੀ ਖ਼ੁਸ਼ੀ ਹਾਂ । ਪਰਮਾਤਮਾ ਪਾਸੋਂ ਹਰ ਵੇਲੇ ਤੁਹਾਡੀ ਰਾਜ਼ੀ ਖ਼ੁਸ਼ੀ ਮੰਗਦੇ ਹਾਂ । ਤੁਸੀਂ ਸਾਨੂੰ ਸਾਰਿਆਂ ਨੂੰ ਬਹੁਤ ਯਾਦ ਆਉਂਦੇ ਹੋ । ਬਾਕੀ ਬੀਬੀ ਜੀ ਮੈਂ ਤੁਹਾਨੂੰ ਕੁੱਝ ਪੈਸੇ ਭੇਜਣਾ ਚਾਹੁੰਦਾ ਸੀ ਪਰ ਇੱਥੇ ਬਹੁਤ ਮਹਿੰਗਾਈ ਹੈ । ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ । ਮੇਰਾ ਹੱਥ ਬਹੁਤ ਤੰਗ ਹੈ ਤੇ ਮੇਰੇ ਕੋਲ ਤੁਹਾਨੂੰ ਭੇਜਣ ਲਈ ਪੈਸੇ ਬਚੇ ਹੀ ਨਹੀਂ ।ਉਧਰੋਂ ਮੈਨੂੰ ਇਨਕਮ ਟੈਕਸ ਵੀ ਬਹੁਤ ਭਰਨਾ ਪੈਂਦਾ ਹੈ । ਜੇਕਰ ਤੁਸੀਂ ਮੈਨੂੰ ਕਚਹਿਰੀ ਤੋਂ ਐਫੀਡੇਵਿਟ ਬਣਵਾ ਕੇ ਭੇਜ ਦਿਓ ਤੁਹਾਡੀ ਰੋਟੀ ਪਾਣੀ ਲਈ ਮੈਂ ਤੁਹਾਨੂੰ ਪੈਸੇ ਭੇਜਦਾ ਹਾਂ ਤਾਂ ਮੈਨੂੰ ਇਨਕਮ ਟੈਕਸ ਵਿਚ ਕਾਫ਼ੀ ਛੋਟ ਮਿਲ ਜਾਵੇਗੀ । ਕਿਸੇ ਵਕੀਲ ਕੋਲੋਂ ਪੁੱਛ ਕੇ ਐਫੀਡੈਵਿਟ ਬਣਵਾ ਦੇਣਾ ।

अनुवाद-
मेरे प्यारे बीबी जी, चरण वन्दना। हम यहाँ पर कुशलपूर्वक हैं। ईश्वर से हर समय आपकी कुशलता की प्रार्थना करते हैं। आप हम सब को बहुत याद आते हैं। शेष बीबी जी मैं आपको कुछ पैसे भेजना चाहता था परन्तु यहाँ बहुत महंगाई है। गुज़ारा बहुत मुश्किल से होता है। मेरा हाथ बहुत तंग है तो मेरे पास आपको भेजने के लिए पैसे बचे ही नहीं। उस पर मुझे भारी इनकम टैक्स भी भरना पड़ रहा है। यदि आप मुझे कचहरी से हल्फ़नामा बनवा कर भेज दें कि मैं आपको रोटी पानी के लिए पैसा भेजता हूँ। इस तरह मुझे इनकम टैक्स में काफ़ी छूट मिल जाएगी। किसी वकील से पूछकर हल्फनामा बनवा देना।

मूल अवतरण-16
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਿਆਸਤ ਨਾਹਨ ਵਿਚ ਆ ਚਰਨ ਪਾਏ ਤਾਂ ਰਾਜੇ ਫਤਹਿ ਸ਼ਾਹ ਨੂੰ ਕੁੱਝ ਔਖ ਜਿਹੀ ਮਹਿਸੂਸ ਹੋਈ । ਉਸਨੇ ਆਪਣੀ ਯੋਜਨਾ ਮੁਤਾਬਿਕ ਰਿਆਸਤ ਨਾਹਨ ‘ਤੇ ਹਮਲਾ ਕਰਨ ਬਾਰੇ ਸੋਚਿਆ ਤੇ ਰਾਮ ਰਾਇ ਤੋਂ ਮਦਦ ਮੰਗੀ । ਉਸਨੂੰ ਇਹ ਵੀ ਪਤਾ ਸੀ ਕਿ ਕਹਿਲੂਰੀਆ ਰਾਜਾ ਭੀਮ ਜੋ ਕਿ ਉਸਦਾ ਕੁੜਮ ਹੈ, ਇਸ ਜੰਗ ਵਿਚ ਉਸਦੀ ਮਦਦ ਜ਼ਰੂਰ ਕਰੇਗਾ ਪਰ ਰਾਜਾ ਫਤਹਿ ਸ਼ਾਹ ਦੀਆਂ ਆਸਾਂ ‘ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਉਹ ਰਾਮ ਰਾਇ ਕੋਲ ਮਦਦ ਮੰਗਣ ਲਈ ਗਿਆ । ਰਾਮ ਰਾਇ ਨੇ ਉਸਨੂੰ ਸਮਝਾਇਆ ਕਿ ਉਹ ਨਾਹਨ ‘ਤੇ ਹਮਲਾ ਕਰਨ ਦੀ ਯੋਜਨਾ ਤਿਆਗ ਦੇਵੇ ।

अनुवाद-
जब श्री गुरु गोबिन्द सिंह जी ने नाहन राज्य में प्रवेश किया तो राजा फतेह शाह को बड़ा कष्ट हुआ। उसने अपनी योजना के अनुसार नाहन राज्य पर आक्रमण करने की बात सोची और राम राय से सहायता माँगी। उसे यह भी ज्ञात था कि कहलूरिया राजा भीम जो कि उसका सम्बन्धी है, अवश्य ही उसकी युद्ध में सहायता करेगा। परन्तु राजा फतेह. शाह की उम्मीदों पर उस समय पानी फिर गया जब वह राम राय के पास सहायता माँगने के लिए गया। राम राय ने उसे समझाया कि वह नाहन पर आक्रमण करने का विचार त्याग दे।

मूल अवतरण-17
ਸੰਸਾਰ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਾ ਸੰਗ੍ਰਹਿ ਹਮੇਸ਼ਾ ਤੋਂ ਹੁੰਦਾ ਆਇਆ ਹੈ । ਕੁੱਝ ਸੰਗ੍ਰਹਿ ਛੋਟੇ ਪੱਧਰ ‘ਤੇ ਵਿਅਕਤੀ ਵਿਸ਼ੇਸ਼ ਦੀ ਚਾਹਤ ਅਨੁਸਾਰ ਕੀਤੇ ਗਏ ਤੇ ਕਈ ਸੰਗ੍ਰਹਿ ਵੱਡੇ ਪੱਧਰ ‘ਤੇ ਸਰਕਾਰ ਦੁਆਰਾ । ਪੁਸਤਕਾਂ ਤੋਂ ਲੈ ਕੇ ਡਾਕ ਟਿਕਟਾਂ ਅਤੇ ਮਾਚਿਸ ਤਕ ਦਾ ਸੰਗ੍ਰਹਿ ਕੀਤਾ ਗਿਆ ਪਰ ਇਨੀਂ ਦਿਨੀਂ ਅਮਰੀਕਾ ਵਿਚ ਕੁੱਝ ਵੱਖਰੀ ਤਰ੍ਹਾਂ ਦੇ ਸੰਹਿ ਤਿਆਰ ਹੋ ਰਹੇ ਹਨ । ਲਾਸ਼ਾਂ ਦਾ ਅਜਾਇਬਘਰ-ਇੱਥੇ ਲਾਸ਼ਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ । ਮਨੁੱਖੀ · ਲਾਸ਼ਾਂ ਨੂੰ ਅਜਾਇਬਘਰ ਵਿਚ ਰੱਖਿਆ ਜਾਂਦਾ ਹੈ ਤਾਂ ਕਿ ਚਕਿਤਸਾ ਵਿਗਿਆਨ ਦੇ ਵਿਦਿਆਰਥੀ ਅਤੇ ਆਮ ਆਦਮੀ ਇਸ ਤੋਂ ਜਾਣਕਾਰੀ ਲੈ ਸਕਣ ।

अनुवाद-
संसार में भिन्न-भिन्न वस्तुओं का संग्रह होता आया है। कुछ संग्रह छोटे स्तर पर व्यक्ति विशेष की इच्छानुसार तैयार किये गए तो कई संग्रह बड़े स्तर पर सरकार द्वारा। पुस्तकों से लेकर डाक टिकटों तथा माचिस आदि तक का संग्रह किया गया परन्तु आज कल अमेरिका में कुछ अलग तरह के संग्रह तैयार हो रहे हैं। लाशों का अजायब घर-यहाँ लाशों की प्रदर्शनियाँ लगाई जाती हैं। मानवीय लाशों को इस अजायब घर में रखा जाता है ताकि चिकित्सा विज्ञान के विद्यार्थी तथा आम लोग इससे जानकारी प्राप्त कर सकें।

मूल अवतरण-18
ਮਨੁੱਖੀ ਸਰੀਰ ਪੂਰੇ ਪੰਜ ਤੱਤਾਂ ਦਾ ਬਣਿਆ ਹੋਇਆ ਹੋਣ ਕਰਕੇ ਦੇਵਤਿਆਂ ਦੇ ਸਰੀਰਾਂ ਤੋਂ ਵਿਸ਼ੇਸ਼ ਹੈ । ਦੇਵਤਿਆਂ ਦੇ ਸਰੀਰ ਤਾਂ ਅਧੂਰੇ ਸਰੀਰ ਹਨ । ਪਰ ਮਨੁੱਖੀ ਸਰੀਰ ਦੀ ਪ੍ਰਧਾਨ ਸਮੱਸਿਆ ਰੋਗ ਅਤੇ ਬਿਰਧ ਅਵਸਥਾ ਹੈ । ਜੇ ਇਸ ਘਾਟ ਨੂੰ ਕਿਸੇ ਤਰ੍ਹਾਂ ਕੱਢਿਆ ਜਾ ਸਕੇ ਫਿਰ ਤਾਂ ਮਨੁੱਖ ਸਰੀਰ ਵਿਚ ਰਹਿੰਦਾ ਹੋਇਆ ਪਾਣੀ ਦੇਵਤਾ ਬਣ ਜਾਵੇਗਾ ।ਉਸਦਾ ਅਰਥ ਇਹ ਹੋਇਆ ਕਿ ਧਰਤੀ ਉੱਤੇ ਹੀ ਸਵਰਗ ਉਤਰ ਆਵੇਗਾ ।

अनुवाद-
मानव शरीर पाँच तत्वों से बना होने के कारण देवताओं के शरीर से भिन्न है। देवताओं के शरीर तो अधूरे शरीर हैं परन्तु मनुष्य शरीर की मुख्य समस्या रोग और बुढ़ापा है। यदि इस न्यूनता को किसी तरह दूर सम्प्रेषण कौशल किया जा सके तो मानव शरीर में रहता हुआ प्राणी देवता बन जाएगा। उसका अर्थ यह हुआ कि धरती पर ही स्वर्ग उतर आएगा।

मूल अवतरण-19
ਲੋਹਾ ਧਰਤੀ ‘ਤੇ ਹਰ ਕਿਤੇ ਪਾਇਆ ਜਾਂਦਾ ਹੈ । ਇਹ ਨਾ ਸਿਰਫ਼ ਖਣਿਜਾਂ ਵਿਚ ਮੌਜੂਦ ਹੈ ਸਗੋਂ ਜਾਨਵਰਾਂ ਅਤੇ ਪੌਦਿਆਂ ਵਿਚ ਵੀ ਮੌਜੂਦ ਹੁੰਦਾ ਹੈ । ਇੱਥੇ ਤਕ ਕਿ ਇਹ ਮਨੁੱਖੀ ਸਰੀਰ ਵਿਚ ਵੀ ਪਾਇਆ ਜਾਂਦਾ ਹੈ । ਮਨੁੱਖ ਨੇ ਲੋਹੇ ਦੀ ਵਰਤੋਂ ਕਾਂਸੇ ਯੁੱਗ ਤੋਂ ਬਾਅਦ ਲਗਭਗ 1200 ਈ: ਪੂਰਵ ਵਿਚ ਸ਼ੁਰੂ ਕਰ ਦਿੱਤੀ ਸੀ | ਧਰਤੀ ਦੀ ਸਤ੍ਹਾ ਦਾ ਪੰਜ ਫੀਸਦੀ ਹਿੱਸਾ ਲੋਹਾ ਹੈ । ਅਜਿਹਾ ਅਨੁਮਾਨ ਹੈ ਕਿ ਧਰਤੀ ਦੀ ਕੋਰ ਵਿਚ ਲੋਹੇ ਅਤੇ ਨਿੱਕਲ ਦੇ ਭੰਡਾਰ ਹਨ । ਇਹ ਆਜ਼ਾਦ ਰੂਪ ਵਿਚ ਨਹੀਂ ਮਿਲਦਾ ਸਗੋਂ ਹੋਰ ਤੱਤਾਂ ਨਾਲ ਮਿਸ਼ਰਤ ਅਵਸਥਾ ਵਿਚ ਪ੍ਰਾਪਤ ਹੁੰਦਾ ਹੈ ।

अनुवाद-
लोहा पृथ्वी पर हर जगह मिलता है। यह न केवल खनिज पदार्थों में विद्यमान है बल्कि वनस्पति एवं पशुओं में भी पाया जाता है। यहाँ तक कि यह मानव शरीर में भी विद्यमान होता है। मनुष्य ने लोहे का प्रयोग कांस्य युग के पश्चात् लगभग 1200 ई० पू० आरम्भ कर दिया था। पृथ्वी की सतह का पाँच प्रतिशत भाग लोहा है। ऐसा अनुमान है कि धरती की कोर में लोहे तथा निक्कल के भण्डार हैं। यह स्वतन्त्र रूप में नहीं मिलता बल्कि दूसरे तत्त्वों से मिश्रित अवस्था में प्राप्त होता है।

मूल अवतरण-20
ਸੌਰ ਪ੍ਰਣਾਲੀ ਸੂਰਜ ਅਤੇ ਉਸ ਦੇ ਆਲੇ-ਦੁਆਲੇ ਘੁੰਮਦੇ ਹਿ ਹਨ, ਜੋ ਉਸ ਦੇ ਗੁਰੂਤਵ ਆਕਰਸ਼ਣ ਵਿਚ ਬੱਝੇ ਰਹਿੰਦੇ ਹਨ | ਸਾਡੀ ਸੌਰ ਪ੍ਰਣਾਲੀ ਸਾਰੇ ਗ੍ਰਹਿਆਂ ਅਤੇ ਧੂਮਕੇਤੂਆਂ ਨਾਲ ਬਣੀ ਹੈ । ਸਾਡੀ ਪ੍ਰਿਥਵੀ ਇਨ੍ਹਾਂ ਗ੍ਰਹਿਆਂ ਵਿਚੋਂ ਇਕ ਹੈ । ਬੁੱਧ ਗ੍ਰਹਿ ਸਭ ਤੋਂ ਛੋਟਾ ਅਤੇ ਸੂਰਜ ਦੇ ਸਭ ਤੋਂ ਕਰੀਬ ਹੈ । ਇਹ ਸੂਰਜ ਦਾ ਇਕ ਚੱਕਰ 88 ਦਿਨਾਂ ਵਿਚ ਲਗਾਉਂਦਾ ਹੈ । मवत गयि मुदत उवतीघठ 6 वइ 80 प्लॅध भील सृत चै लडे 225 रिठां ‘स प्टिव उवत प्लाटिंग चै । माडी. पिपही HTH 3 9 तेइ 30 सँध भील सुठ वैभडे मुतन र प्टिव उवत प्लाठिठ हिर 365रिठ लॅतारे उठ ।

अनुवाद-
सौर प्रणाली सूर्य तथा उसके इर्द-गिर्द घूमते ग्रह हैं जो उसके गुरुत्व आकर्षण में बंधे रहते हैं। हमारी सौर प्रणाली सभी ग्रहों तथा धूमकेतुओं से बनी है। हमारी पृथ्वी इन ग्रहों में से एक है। बुध ग्रह सबसे छोटा तथा सूर्य के सबसे नज़दीक ग्रहों में से एक है। यह सूर्य का एक चक्कर-88 दिनों में पूरा करता है। शुक्र ग्रह सूर्य से लगभग 6 करोड़ 80 लाख मील दूर है तथा 225 दिनों में यह एक चक्कर पूरा करता है। हमारी पृथ्वी सूर्य से 9 करोड़ 30 लाख मील दूर है तथा सूर्य का एक चक्कर पूरा करने में 365 दिन लगते हैं।

PSEB 12th Class Hindi पंजाबी से हिन्दी में अनुवाद

मूल अवतरण-21
ਅੱਜ-ਕਲ੍ਹ ਲੋਕਾਂ ਵਿਚ ਸਵੈਮਾਨ ਦਾ ਇਕ ਗਲਤ ਖ਼ਿਆਲ ਘਰ ਕਰ ਗਿਆ ਹੈ । ਉਹ ਹੈ ਆਪਣੀ ਪੁਜੀਸ਼ਨ ਕਾਇਮ ਰੱਖਣ ਦੀ ਹੈਂਕੜ | ਅੱਗੇ ਲੋਕਾਂ ਨੂੰ ਖਿਆਲ ਹੁੰਦਾ ਸੀ ਕਿ ਹਾਏ ਸਾਡਾ ਨੱਕ ਨਹੀਂ ਰਹਿੰਦਾ | ਹੁਣ ਉਸਦੀ ਥਾਂ ਪਦਵੀ ਅਤੇ ਦਿਖਾਵੇ ਨੇ ਮੱਲ ਲਈ ਹੈ । ਗੱਡੀ ਦੇ ਡੱਬੇ ਵਿਚ ਕੋਲ ਬੈਠਾ ਮੁਸਾਫਿਰ ਤੇਹ ਨਾਲ ਜਾਂ ਬਿਮਾਰੀ ਨਾਲ ਤੜਫ ਰਿਹਾ ਹੋਵੇ ਪਰ ਬਾਬੂ ਹੋਣੀ ਉਸ ਨਾਲ ਵੀ ਨਹੀਂ ਕਿਉਂਕਿ ਉਸ ਨਾਲ ਜਾਨ ਪਹਿਚਾਣ ਨਹੀਂ ਕਰਾਈ ਗਈ । ਲੋਕ ਵਡਿਆਈ ਇਸੇ ਵਿਚ ਸਮਝਦੇ ਹਨ ਕਿ ਮੁੰਹ ਵੱਟ ਕੇ ਮੱਥੇ ਤੇ ਤਿਉੜੀ ਪਾਈ ਰੱਖਣਾ ਨਾ ਕਿਸੇ ਨਾਲ ਖੁੱਲ੍ਹ ਕੇ ਬੋਲਣਾ ਨਾ ਹੱਸਣਾ ਅੱਜਕਲ੍ਹ ਅਹੁਦਾ ਇਕ ਉੱਚੀ ਪਹਾੜੀ ਦੀ ਟੀਸੀ ਹੈ ਜਿਸ ਉੱਤੇ ਨਿਰੀ ਠੰਢ, ਸੁੰਝ ਤੇ ਇਕੱਲ ਵਰਤੀ ਰਹਿੰਦੀ ਹੈ ।

अनुवाद-
आजकल लोगों में स्वाभिमान का एक कुविचार घर कर गया है। वह है अपनी पोजीशन बनाए रखने की हैंकड़। पहले लोगों को विचार होता था कि हाय हमारी नाक नहीं रहती। अब उसकी जगह पदवी और दिखावे ने ले ली है। गाड़ी के डिब्बे में बैठा हुआ यात्री यदि प्यास से या बीमारी से तड़प रहा हो तो बाबू जी उसके साथ भी नहीं क्योंकि उसका उससे कोई परिचय नहीं होता। लोग बड़ाई इसी में समझते हैं कि मुँह फेरकर माथे पर त्यौरियाँ चढ़ाए रखना न किसी से खुलकर बोलना न हँसना। आजकल की पदवी एक ऊँची पहाड़ी का शिखर है जिस पर ठंड, धुंध तथा एकांत पड़ा रहता है।

मूल अवतरण-22
ਦੋਸਤੀ ਇਕ ਅਜਿਹਾ ਅਟੁੱਟ ਰਿਸ਼ਤਾ ਹੁੰਦਾ ਹੈ ਜੋ ਸਭ ਰਿਸ਼ਤਿਆਂ ਤੋਂ ਬਿਲਕੁਲ ਵੱਖਰਾ ਹੁੰਦਾ ਹੈ । ਸੱਚੀ ਦੋਸਤੀ ਦੋ ਰੂਹਾਂ ਦਾ ਸੱਚਾ ਤੇ ਅਟੁੱਟ ਸੁਮੇਲ ਹੁੰਦਾ ਹੈ । ਜਦ ਦੋ ਰਲਦੇ-ਮਿਲਦੇ ਵਿਚਾਰ, ਰੁਚੀਆਂ ਤੇ ਸੁਭਾਅ ਆ ਮਿਲਦੇ ਹਨ ਤਾਂ ਬਸ ਦੋਸਤੀ ਦੀ ਗੰਢ ਬੱਝ ਜਾਂਦੀ ਹੈ । ਜੇਕਰ ਚੰਗਾ ਦੋਸਤ ਮਿਲ ਜਾਵੇ ਤਾਂ ਉਹ ਮਨੁੱਖ ਨੂੰ ਦੁਨਿਆਵੀ ਚੀਜ਼ਾਂ ਤੋਂ ਦੂਰ ਪਰਮਾਤਮਾ ਕੋਲ ਜਾ ਵਸਾਉਂਦਾ ਹੈ । ਦੋਸਤੀ ਨਾਲ ਹੀ ਮਨੁੱਖ ਕਈ ਵਾਰ ਅਜਿਹੀਆਂ ਮੰਜ਼ਿਲਾਂ ਜਾ ਛੂੰਹਦਾ ਹੈ ਜੋ ਕਿ ਬਾਕੀ ਰਿਸ਼ਤਿਆਂ ਤੋਂ ਪ੍ਰਾਪਤ ਹੋਣੀਆਂ ਅਸੰਭਵ ਹੁੰਦੀਆਂ ਹਨ ।

अनुवाद-
दोस्ती एक ऐसा अटूट रिश्ता है जो सब रिश्तों से बिल्कुल भिन्न होता है। सच्ची दोस्ती दो आत्माओं का सच्चा एवं अटूट सुमेल होता है। जब दो मिलते-जुलते विचार, रुचियाँ स्वभाव आ मिलते हैं तो दोस्ती की गाँठ बँध जाती है। यदि अच्छा दोस्त मिल जाए तो उस मनुष्य को सांसारिक वस्तुओं से दूर ईश्वर के पास ले जाता है। दोस्ती के साथ ही मनुष्य कई बार ऐसे लक्ष्य प्राप्त कर लेता है जोकि दूसरे रिश्तों से प्राप्त करने असम्भव होते हैं।

मूल अवतरण-23
ਸਾਡਾ ਪੜਿਆ-ਲਿਖਿਆ ਤਪਕਾ ਹੱਥ ਨਾਲ ਕੰਮ ਕਰਨ ਨੂੰ ਆਪਣੀ ਹੇਠੀ ਸਮਝਦਾ ਹੈ । ਉਹ ਤਾਂ ਅਜਿਹਾ ਕੰਮ ਕਰਨਾ ਲੋਚਦਾ ਹੈ ਜਿੱਥੇ ਕੁਰਸੀ ‘ਤੇ ਬਹਿ ਕੇ ਉਹ ਕਲਮ ਨਾਲ ਲਿਖਣ ਦਾ ਕੰਮ ਕਰੀ ਜਾਵੇ । ਦੂਜੇ ਦੇਸ਼ਾਂ ਵੱਲ ਝਾਤੀ ਮਾਰੋ ਤਾਂ ਪਤਾ ਚਲਦਾ ਹੈ ਕਿ ਉਨ੍ਹਾਂ ਦੇ ਬਹੁਤ ਪੜ੍ਹੇ ਵਿਅਕਤੀ ਹੱਥ ਦੇ ਕੰਮ ਨੂੰ ਜ਼ਿਆਦਾ ਪਸੰਦ ਕਰਦੇ ਹਨ । ਕੰਮ ਕਰਦਿਆਂ ਕੱਪੜਿਆਂ ਜਾਂ ਸਰੀਰ ਦੇ ਗੰਦੇ ਹੋਣ ਨੂੰ ਉਹ ਆਪਣੀ ਸ਼ਾਨ ਸਮਝਦੇ ਹਨ | ਪਰ ਸਾਡੀ ਵਿੱਦਿਆ ਪ੍ਰਣਾਲੀ ਇਹ ਭਾਵਨਾ ਕਾਇਮ ਕਰਨ ਵਿਚ ਅਸਮਰਥ ਹੈ । ਇੱਥੇ ਤਾਂ ਇਹ ਹਾਲ ਹੈ ਕਿ ਜੇ ਕੋਈ ਇੰਜੀਨੀਅਰ ਬਣ ਜਾਂਦਾ ਹੈ ਤਾਂ ਉਹ ਸਮਝਦਾ ਹੈ ਕਿ ਹੁਣ ਉਸਦਾ ਕੰਮ ਅਫ਼ਸਰੀ ਕਰਨਾ ਹੈ । ਹੱਥਾਂ ਨਾਲ ਕੰਮ ਕਰਨਾ ਉਹਦੇ ਅਧੀਨ ਕਾਮਿਆਂ ਦਾ ਕੰਮ ਹੈ ॥

अनुवाद-
हमारा शिक्षित वर्ग हाथ से काम करना अपना अपमान समझता है। वह तो ऐसा काम चाहता है जहाँ वह कुर्सी पर बैठकर कलम से लिखने का कार्य करता रहे। दूसरे देशों की ओर दृष्टिपात करें तो पता चलता है कि वहाँ बहुत शिक्षित व्यक्ति हाथ से काम करना अधिक पसन्द करते हैं। काम करते समय अपने कपड़ों को गन्दा करना वे अपनी शान समझते हैं। परन्तु हमारी शिक्षा प्रणाली ऐसी भावना स्थापित करने में असमर्थ है। यहां तो यह हाल है यदि कोई इंजीनियर बन जाता है तो वह समझता है कि उसका काम केवल अफसरी करना है। हाथों से कार्य करना उसके अधीनस्थ कर्मचारियों का काम है।

मूल अवतरण-24
ਮੁੰਹੋਂ ਮਿੱਠਾ ਬੋਲ, ਸਨੇਹ ਨਾਲ ਵਰਤਣ ਦਾ ਨਾਮ ਆਦਰ ਹੈ । ਇਸ ਆਦਰ ਦੇ ਕਰਨ ਤੇ ਸਭਨਾਂ ਦਾ ਮਾਨ ਹੁੰਦਾ ਹੈ । ਜੇ ਕੋਈ ਆਪ ਤੋਂ ਵੱਡਾ ਮਿਲੇ ਤਾਂ ਖੜੇ ਹੋ, ਸੀਸ ਝੁਕਾ, ਹੱਥ ਬੰਨ੍ਹ ਉਸਨੂੰ ਮੱਥਾ ਟੇਕਣਾ ਜਾਂ ਪੈਰੀਂ ਪੈਣਾ ਕਰਨਾ ਚਾਹੀਦਾ ਹੈ । ਉਸ ਕੋਲੋਂ ਅੱਗੇ ਵੱਧ ਕੇ ਨਹੀਂ ਤੁਰਨਾ ਉਸਦੇ ਮਗਰ-ਮਗਰ ਜਾਣਾ ਚਾਹੀਦਾ ਹੈ, ਜੇ ਅੱਗੇ ਲੰਘਣਾ ਹੀ ਪੈ ਜਾਏ ਤਾਂ ਆਗਿਆ ਲੈ ਲਓ । ਉਸਦੇ ਸਾਹਮਣੇ ਖਿੜ-ਖਿੜਾ ਕੇ ਨਾ ਹੱਸੋ ਤੇ ਉਸ ਨਾਲ ਗੱਲ ਵੀ ਚੰਗੀ ਕਰੋ । ਉਸਦੇ ਸਾਹਮਣੇ ਨਿਰਲੱਜ ਬਾਣੀ ਨਾ ਬੋਲੋ । ਨਾ ਹੀ ਕਠੋਰ ਗੱਲ ਕਰੋ ।

अनुवाद-
मुँह से मीठा बोलना, स्नेह के साथ मिलना इसी का नाम आदर है। इस आदर से सबका सम्मान होता है। अगर कोई आप से बड़ा मिले तो खड़े होकर, सिर झुका कर, हाथ बांधकर माथा टेकना या फिर पैरों को छूना चाहिए। उसके आगे न चलकर उसके पीछे-पीछे चलना चाहिए। अगर आगे जाना ही पड़ जाए तो आज्ञा ले लें। उसके सामने खिल खिलाकर मत हँसें। उसके साथ अच्छी तरह बात करें। उसके सामने लज्जाहीन वाणी न बोलें और न ही कठोर बातें करें।

मूल अवतरण-25
ਸਾਡੇ ਕੋਲ ਵਿੱਦਿਆ ਦਾ ਸਾਧਨ ਕੇਵਲ ਕਿਤਾਬਾਂ ਹੀ ਹਨ । ਜਦਕਿ ਯੂਰਪ ਦੇ ਕਈ ਦੇਸ਼ ਸਿਨੇਮੇ, ਰੇਡੀਓ ਅਤੇ ਟੈਲੀਵਿਜ਼ਨਾਂ ਰਾਹੀਂ ਵਿੱਦਿਆ ਪ੍ਰਦਾਨ ਕਰਦੇ ਹਨ । ਇਨ੍ਹਾਂ ਸਾਧਨਾਂ ਰਾਹੀਂ ਗ੍ਰਹਿਣ ਕੀਤੀ ਹੋਈ ਵਿੱਦਿਆ ਵਿਦਿਆਰਥੀ ਦੇ ਮਨ ਵਿਚ ਘਰ ਕਰ ਜਾਂਦੀ ਹੈ । ਇਹ ਇਕ ਮਨੋਵਿਗਿਆਨਕ ਸੱਚਾਈ ਹੈ ਕਿ ਅੱਖਾਂ ਨਾਲ ਵੇਖੀ ਕੰਨਾਂ ਨਾਲ ਸੁਣੀ ਗੱਲ ਨਾਲੋਂ ਵਧੇਰੇ ਅਸਰਦਾਇਕ ਹੁੰਦੀ ਹੈ । ਇਵੇਂ ਸਿਨੇਮਾ ਵਿੱਦਿਆ ਦਾ ਇਕ ਅਸਰਦਾਇਕ ਸਾਧਨ ਸਿੱਧ ਹੋ ਸਕਦਾ ਹੈ । ਦੂਜੇ ਸਾਡੇ ਦੇਸ਼ ਵਿਚ ਜਿਹੜੇ ਥੋੜੇ ਬਹੁਤ ਵਿੱਦਿਆ ਦੇ ਸਾਧਨ ਹਨ ਉਹ ਸ਼ਹਿਰਾਂ ਵਿਚ ਹਨ । ਪਿੰਡਾਂ ਵਿਚ ਵਿੱਦਿਆ ਘੱਟ ਹੈ। ਜਦਕਿ ਭਾਰਤ ਦੀ ਜ਼ਿਆਦਾ ਵਸੋਂ ਪਿੰਡਾਂ ਵਿਚ ਵਸਦੀ ਹੈ |

अनुवाद-
हमारे पास शिक्षा का साधन केवल पुस्तकें ही हैं। जबकि यूरोप के कई देशों में सिनेमा, रेडियो तथा टैलीविज़न द्वारा भी शिक्षा प्रदान की जाती है। इन साधनों से ग्रहण की गई शिक्षा विद्यार्थियों के मन में घर कर 11 जाती है। यह एक मनोवैज्ञानिक सच्चाई है कि कानों सुनी की अपेक्षा आँखों देखी का प्रभाव अधिक होता है। इस तरह सिनेमा शिक्षा का एक प्रभावशाली साधन हो सकता है। दूसरे हमारे देश में जो थोड़े बहुत शिक्षा के साधन हैं वे सब शहरों में ही हैं। गाँवों में शिक्षा कम है जबकि भारत की अधिकतर आबादी गाँव में रहती है।

मूल अवतरण-26
ਸਾਡੀ ਵਿੱਦਿਆ ਪ੍ਰਣਾਲੀ ਦਾ ਇਮਤਿਹਾਨ ਦਾ ਢੰਗ ਵੀ ਅਜੀਬ ਹੈ । ਸਾਲ ਦੇ ਅੰਤ ਵਿਚ ਇਮਤਿਹਾਨ ਲਿਆ ਜਾਂਦਾ ਹੈ । ਕਿਸੇ ਵਿਦਿਆਰਥੀ ਦੀ ਯੋਗਤਾ ਇਸੇ ਇਮਤਿਹਾਨ ਦੇ ਆਧਾਰ ‘ਤੇ ਪਰਖੀ ਜਾਂਦੀ ਹੈ । ਇਸ ਢੰਗ ਵਿਚ ਕਈ ਊਣਤਾਈਆਂ ਹਨ । ਜੇ ਕੋਈ ਵਿਦਿਆਰਥੀ ਕਿਸੇ ਬਿਮਾਰੀ ਜਾਂ ਕਿਸੇ ਹੋਰ ਬਿਪਤਾ ਦੇ ਕਾਰਨ · ਇਮਤਿਹਾਨ ਨਾ ਦੇ ਸਕੇ ਤਾਂ ਉਸਦਾ ਇਕ ਸਾਲ ਮਾਰਿਆ ਜਾਂਦਾ ਹੈ । ਜੇ ਕੋਈ ਸਮੁੱਚੇ ਤੌਰ ਤੇ ਲਾਇਕ ਵਿਦਿਆਰਥੀ ਇਮਤਿਹਾਨ ਵਿਚ ਆਏ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਹੱਲ ਨਾ ਕਰ ਸਕੇ ਤਾਂ ਇਸਦਾ ਨਤੀਜਾ ਉਸਨੂੰ ਸਾਰੀ ਉਮਰ ਭੋਗਣਾ ਪੈਦਾ ਹੈ।

अनुवाद-
हमारी शिक्षा प्रणाली का परीक्षा का ढंग भी निराला है। वर्ष के अन्त में परीक्षा ली जाती है। किसी विद्यार्थी की योग्यता इसी आधार पर परखी जाती है। इस ढंग में कई कमियां हैं। यदि कोई विद्यार्थी किसी बीमारी अथवा किसी अन्य विपत्ति के कारण परीक्षा न दे सके तो उसका एक वर्ष नष्ट हो जाता है। यदि कोई बहुत ही लायक विद्यार्थी परीक्षा में आए प्रश्नों का उत्तर अच्छी तरह हल न कर सके तो उसका परिणाम उसे सारी उम्र भोगना पड़ता है।

मूल अवतरण-27
ਪੰਜਾਬ ਵਿਚ ਗੁਰੂ ਨਾਨਕ ਬਾਣੀ ਦੇ ਤਿੰਨ ਉੱਚੇ ਆਦਰਸ਼-ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ, ਪੰਜਾਬੀ ਰਹਿਣਸਹਿਣ ਵਿਚ ਡੂੰਘੀਆਂ ਜੜਾਂ ਫੜ ਗਏ । ਪੰਜਾਬੀ ਕਿਰਤ ਕਰਕੇ ਖੁਸ਼ਹਾਲ ਉੱਚਾ ਜੀਵਨ ਮਿਆਰ ਜਿਉਣ ਲਈ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਪੁੱਜਣ ਲੱਗੇ । ਪੰਜਾਬੀਆਂ ਨੇ ਹਰ ਕੰਮ, ਹਰ ਧੰਦੇ ਵਿਚ ਆਪਣੀ ਮਿਹਨਤ ਨਾਲ ਨਾਮਣਾ ਖੱਟਿਆ ।

अनुवाद-
पंजाब में गुरु नानक वाणी के तीन उच्च आदर्श-नाम जपों, किरत करो तथा बंड के छको अर्थात् बाँट कर खाओ, पंजाबी रहन-सहन में गहरी जड़ें पकड़ गए। पंजाबी किरत करके अर्थात् परिश्रम करके खुशहाल उच्च जीवन स्तर जीने के लिए संसार के किसी भी भाग में पहुंचने लगे। पंजाबियों ने प्रत्येक कार्य, प्रत्येक धंधे में अपने परिश्रम से नाम कमाया।

मूल अवतरण-28
ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਤਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ+ਆਬ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਪਹਿਲਾਂ ਇਸ ਖਿੱਤੇ ਬਾਰੇ ਪੰਚਨਦ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਹਨ । ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ ।

अनुवाद-
पंजाब की इस धरती का यह नाम तो मुसलमानों के आने के साथ पंज + आब से प्रचलित हुआ। परन्तु इससे पूर्व इस क्षेत्र के सम्बन्ध में पंचनद के प्रयोग के प्रमाण प्राप्त होते हैं। समय के परिवर्तन के साथ पंजाब का यह भौगोलिक क्षेत्र संसार की प्राचीनतम विकसित महान् संस्कृति का केन्द्र बन जाता है।

मूल अवतरण-29
ਕਿਰਤੀ ਜਾਂ ਮਨੁੱਖੀ ਜੀਵਨ ਵਿਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ, ਤਾਂ ਮਨੁੱਖ ਸਮਾਨ ਸਥਿਤੀਆਂ ਵਿਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ । ਉਸ ਨੇ ਇਕ ਘਟਨਾ ਨੂੰ ਦੂਸਰੀ ਦਾ ਕਾਰਣ ਮੰਨ ਲਿਆ । ਪ੍ਰਕਿਰਤੀ ਨਾਲ ਅੰਤਰ ਕਿਰਿਆ ਵਿਚ ਆਉਣ ਨਾਲ ਇਹ ਵਿਸ਼ਵਾਸ घरठे मुतु वे ताप्टे।

अनुवाद-
प्रकृति या मानव जीवन में घटित किसी घटना का संबंध जब किसी दूसरी घटना के साथ जुड़ गया, तब मनुष्य समान स्थितियों में ऐसी ही घटनाओं के घटित होने के संबंध में विश्वास करने लगा। उसने एक घटना को दूसरी घटना का कारण मान लिया। प्रकृति के साथ अन्तक्रिया में आने के साथ ही ये विश्वास बनने शुरू हो गए।

मूल अवतरण-30
ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਲੋਕ ਵਿਸ਼ਵਾਸ ਜਾਂ ਵਹਿਮ-ਭਰਮ ਮਨੁੱਖ ਦੀ ਨਿਮਨ ਬੌਧਿਕ ਅਵਸਥਾ ਦੀ ਉਪਜ ਹਨ, ਜਿਨ੍ਹਾਂ ਦੀ ਅਤੀਤ ਵਿਚ ਕਾਫੀ ਮਹੱਤਤਾ ਹੈ ਜਾਂ ਲੋਕ-ਵਿਸ਼ਵਾਸ ਅਤੇ ਵਹਿਮ-ਭਰਮ ਉਨ੍ਹਾਂ ਸਮਾਜਾਂ ਦੀ ਹੀ ਜੀਵਨ ਜਾਂਚ ਦਾ ਅੰਗ ਹਨ, ਜਿਹੜੇ ਆਦਿਮਕਾਲੀਨ ਸਮਾਜਾਂ ਨਾਲ ਕਾਫੀ ਮਿਲਦੇ-ਜੁਲਦੇ ਹਨ ।

अनुवाद-
प्रायः यह समझा जाता है कि लोक-विश्वास अथवा वहम-भ्रम मनुष्य की निम्न बौद्धिक अवस्था की उपज है, जिनका अतीत में काफ़ी महत्त्व है अथवा लोक-विश्वास प्रथा वहम-भ्रम उन समाजों की ही जीवन परख का अंग हैं, जो आदिमकालीन समाजों में काफ़ी मिलते जुलते हैं।

मूल अवतरण-31
ਲੋਕ-ਵਿਸ਼ਵਾਸ ਅਤੇ ਵਹਿਮ-ਭਰਮ ਅੱਜ ਵੀ, ਸਾਡੇ ਲੋਕ-ਜੀਵਨ ਦਾ ਜੀਵੰਤ ਅੰਗ ਹਨ । ਜਨਮ, ਵਿਆਹ ਅਤੇ ਮਰਨ ਦੇ ਸੰਸਕਾਰ ਅੱਜ ਵੀ ਸ਼ਰਧਾ ਭਾਵਨਾ ਨਾਲ ਕੀਤੇ ਜਾਂਦੇ ਹਨ । ਬਿਮਾਰੀਆਂ ਦੇ ਇਲਾਜ ਲਈ ਬਹੁ-ਗਿਣਤੀ ਅੱਜ ਵੀ ਉਨ੍ਹਾਂ ਪਰੰਪਰਾਗਤ ਇਲਾਜ ਵਿਧੀਆਂ ਵਿਚ ਯਕੀਨ ਰੱਖਦੀ ਹੈ, ਜਿਨ੍ਹਾਂ ਦਾ ਆਧਾਰ ਲੋਕ-ਵਿਸ਼ਵਾਸ ਹਨ ।

अनुवाद-
लोक विश्वास तथा बहम् भरम आज भी हमारे लोक जीवन का जीवंत अंग हैं। जन्म, विवाह तथा मरण (मृत्यु) के संस्कार आज भी श्रद्धा भावना के साथ किये जाते हैं। बीमारियों के इलाज के लिए अधिकतर लोग आज भी इस परम्परागत इलाज विधियों में विश्वास रखते हैं, जिनका आधार लोक-विश्वास है।

PSEB 12th Class Hindi पंजाबी से हिन्दी में अनुवाद

मूल अवतरण-32
ਮਨੁੱਖੀ ਜੀਵਨ ਵਿੱਚ ਕੰਮ ਦੀ ਚੋਣ ਦਾ ਬਹੁਤ ਮਹੱਤਵ ਹੈ । ਇਹ ਇੱਕ ਅਜਿਹਾ ਫੈਸਲਾ ਹੈ ਜਿਸਦਾ ਮਨੁੱਖ ਦੀ ਜ਼ਿੰਦਗੀ ਉੱਪਰ ਬਹੁਤ ਅਸਰ ਪੈਂਦਾ ਹੈ । ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਪੂਰਨ ਆਨੰਦ ਹੋਵੇ । ਪਤੀ ਨੇ ਮਨੁੱਖ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਜੇਕਰ ਮਨੁੱਖ ਆਪਣੇ ਗੁਣਾਂ ਨੂੰ ਆਪਣੀਆਂ ਯੋਗਤਾਵਾਂ ਦੇ ਅਨੁਕੂਲ ਢਾਲ ਲਵੇ ਅਤੇ ਉਨ੍ਹਾਂ ਦੇ ਅਨੁਕੂਲ ਹੀ ਕੰਮ ਦੀ ਚੋਣ ਕਰੇ, ਤਾਂ ਇਹ ਕੰਮ ਉਸ ਲਈ ਬਹੁਤ ਚੰਗਾ ਹੁੰਦਾ ਹੈ ।

अनुवाद-
मानव जीवन में व्यवसाय के चयन का विशेष महत्त्व है। यह एक ऐसा निर्णय है जिसका मनुष्य की ज़िन्दगी पर बहुत प्रभाव पड़ता है। प्रत्येक मनुष्य चाहता है कि उसके जीवन में खुशहाली तथा पूर्ण आनन्द हो। प्रकृति ने मनुष्य को इस तरह बनाया है कि यदि मनुष्य अपने गुणों को अपनी योग्यताओं के अनुसार ढाल ले तथा उनके अनुकूल ही व्यवसाय का चयन करे, तो वह व्यवसाय उसके लिए बहुत अच्छा होता है।

मूल अवतरण-33
ਹਰ ਸਮਾਜ ਆਪਣੀਆਂ ਲੋੜਾਂ ਮੁਤਾਬਕ ਚਿੰਨ੍ਹਾਂ, ਪ੍ਰਤੀਕਾਂ, ਬਿੰਬਾਂ ਦੀ ਭਾਸ਼ਾ ਦਾ ਇੱਕ ਰਚਨਾ ਪ੍ਰਸਾਰ ਸਿਰਜਦਾ ਹੈ । ਇਹ ਚਿੰਨ੍ਹ, ਪ੍ਰਤੀਕ, ਬਿੰਬ ਅਤੇ ਸੰਕਲਪ ਰਹਿਣ-ਸਹਿਣ ਦੇ ਬਹੁਤ ਸਾਰੇ ਪ੍ਰਸਾਰ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਹਨ | ਜਦੋਂ ਅਸੀਂ ਰਹਿਣ-ਸਹਿਣ ਨਾਲ ਜੁੜੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਕੋਸ਼ਿਸ਼ ਵਿੱਚ ਅਸੀਂ ਇਲਾਕੇ ਵਿਸ਼ੇਸ਼ ਦੇ ਸਭਿਆਚਾਰਕ ਵਿਰਸੇ ਦੀ ਝਲਕ ਵੇਖਦੇ ਹਾਂ ।

अनुवाद-
प्रत्येक समाज अपनी आवश्यकताओं के अनुसार चिह्नों, प्रतीकों, बिंबों की भाषा का एक रचना प्रसार का निर्माण करता है। ये चिह्न, प्रतीक, बिंब तथा संकल्प रहन-सहन के बहुत-से प्रसार को समझाने में सहायक होते हैं। जब हम रहन-सहन के साथ जुड़े अर्थों को समझाने की कोशिश करते हैं, तब इस कोशिश में हम क्षेत्र विशेष की सभ्याचारक विरासत की झलक देखते हैं।

मूल अवतरण-34
ਨਕਲਾਂ ਵਿਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ | ਅਦਾਕਾਰਾਂ ਤੇ ਦਰਸ਼ਕਾਂ ਦਾ ਆਪਸ ਵਿਚ ਬੜਾ ਗੂੜਾ ਸੰਬੰਧ ਹੁੰਦਾ ਹੈ । ਦਰਸ਼ਕ ਜਦ ਜੀਅ ਚਾਹਵੇ ਨਕਲਾਂ ਵਿਚ ਦਖ਼ਲ ਅੰਦਾਜ਼ੀ ਕਰ ਸਕਦੇ ਹਨ । ਜਦੋਂ ਨਕਲੀਏ ਪਿੜ ਲਾਉਂਦੇ ਹਨ, ਤਾਂ ਦਰਸ਼ਕ ਉਨ੍ਹਾਂ ਦੇ ਇਰਦ-ਗਿਰਦ ਜੁੜਨੇ ਸ਼ੁਰੂ ਹੋ ਜਾਂਦੇ ਹਨ ।

अनुवाद-
नकलों में दर्शकों की भी महत्त्वपूर्ण भूमिका होती है। अभिनेताओं तथा दर्शकों का आपस में बड़ा गहरा सम्बन्ध होता है। दर्शक जब जी चाहें नकलों में हस्तक्षेप कर सकते हैं। जब नकलिये ‘पिड़’ लगाते हैं, तब दर्शक उनके इर्द-गिर्द एकत्र होने शुरू हो जाते हैं।

मूल अवतरण-35
ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ, ਲੋਕ-ਪ੍ਰਤਿਭਾ ਨਿਖਰਦੀ ਹੈ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਮਨ ਪਰਚਾਵੇ ਤੇ ਮੇਲ-ਜੋਲ ਦੇ ਸਾਮੂਹਿਕ ਵਸੀਲੇ ਹੋਣ ਨਾਲ ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ । ਇਨ੍ਹਾਂ ਵਿੱਚ साठी रा ममता भठ उप्ल हॅय । वे उत्तरा 3 प्टिवमत ने वे तीसरा चै।

अनुवाद-
मेलों में जाति खुलकर सांस लेती है, लोक प्रतिभा निखरती है तथा चरित्र का निर्माण होता है। मन बहलाने तथा मेल-जोल के सामूहिक वसीले होने के साथ-साथ मेले धार्मिक तथा कलात्मक भावों की भी वृद्धि करते हैं। इनमें जाति का समूचा मन तालबद्ध होकर नाचता तथा एक स्वर होकर गूंजता है।

मूल अवतरण-36
ਅੱਜ 26 ਜਨਵਰੀ ਦਾ ਦਿਨ ਹੈ ਸਾਡਾ ਸ਼ਹਿਰ ਬੜਾ ਸਾਫ਼ ਸੁਥਰਾ ਦਿਖਾਈ ਦੇ ਰਿਹਾ ਹੈ । ਪੁਰਸ਼ਾਂ, ਇਸਤਰੀਆਂ ਅਤੇ ਬੱਚਿਆਂ ਦੇ ਨਵੇਂ-ਨਵੇਂ ਕੱਪੜੇ ਪਾਏ ਹੋਏ ਹਨ । ਉਹ ਸਾਰੇ ਪਰੰਤ ਗਰਾਊਂਡ ਵੱਲ ਜਾ ਰਹੇ ਹਨ । ਉੱਥੇ ਸਿੱਖਿਆमंउठी ती मा ठगे उठ । हिउ माढा तालटठी इछा लग्तिाहिस्तो।

अनुवाद-
आज 26 जनवरी का दिन है। हमारा नगर बड़ा साफ-सुथरा दिखाई दे रहा है। पुरुषों, स्त्रियों और बच्चों ने नए-नए कपड़े पहने हुए हैं। वे सभी परेड ग्राउंड की ओर जा रहे हैं। वहां शिक्षा मन्त्री जी आ रहे हैं। वे हमारा राष्ट्रीय ध्वज लहराएंगे।

मूल अवतरण-37
ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਸਨ । ਉਨ੍ਹਾਂ ਦੇ ਪਿਤਾ ਪੰਡਿਤ ਮੋਤੀ ਲਾਲ ਨਹਿਰੂ ਇੱਕ ਨਾਮੀ ਵਕੀਲ ਸਨ ਅਤੇ ਰਾਜਸੀ ਜੀਵਨ ਬਤੀਤ ਕਰਦੇ ਸਨ । ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਪਿਤਾਂ ਵਾਂਗ ਪੁੱਤਰ ਨੇ ਵੀ ਇਸ ਵਿੱਚ ਭਾਗ ਲਿਆ ਅਤੇ ਆਪਣੀ ਵੀਰਤਾ ਦਾ ਪਰਿਚੈ ਦਿੱਤਾ

अनुवाद-
पंडित जवाहरलाल नेहरू केवल भारत में ही नहीं बल्कि सारे विश्व में प्रसिद्ध थे। उनके पिता पंडित मोती लाल नेहरू एक नामी (प्रसिद्ध) वकील थे तथा राजसी जीवन व्यतीत करते थे। भारत को स्वतन्त्रता के आन्दोलन में पिता की तरह पुत्र ने भी इस में भाग लिया तथा अपनी वीरता का परिचय दिया।

मूल अवतरण-38
ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇਕੱਤਰ ਕਰਨ ਦਾ ਢੰਗ ਹੀ ਬਹੁਤ ਦਿਲਖਿੱਚਣਾ ਹੁੰਦਾ ਹੈ । ਕੁੱਝ ਬੱਚੇ ਕਿਸੇ ਉੱਚੀ ਜਗਾ ‘ਤੇ ਖੜ੍ਹੇ ਹੋ ਕੇ ਉੱਚੀ ਸੁਰ ਵਿੱਚ ਲੈ ਮਈ ਬੋਲ ਉਚਾਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਬੱਚੇ ਚੋਰੀ-ਛਿਪੀ, ਬਹਾਨੇ ਨਾਲ ਘਰਾਂ ਤੋਂ ਨਿਕਲ ਕੇ ਖੇਡ ਵਿੱਚ ਆ ਸ਼ਾਮਲ ਹੁੰਦੇ ਹਨ ।

अनुवाद-
लोक खेलों में खिलाड़ियों को एकत्रित करने की विधि अति आकर्षक होती है। कुछ बच्चे किसी ऊँची जगह पर खड़े हो कर ऊँचे स्वर में मह बोल उच्चारित करते हैं जिसे सुनकर बच्चे चोरी-छिपे, बहाने के साथ घर से निकलकर खेल में सम्मिलित हो जाते हैं।

मूल अवतरण-39
ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਸੁੱਤੇ ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰ੍ਹਾਂ ਝਰ ਕੇ ਲੋਕ-ਚੇਤਿਆਂ ਦਾ ਅੰਗ ਬਣਦੇ ਹੋਏ ਪੀੜੀ-ਦਰ ਪੀੜੀ ਅਗੇਰੇ ਪਹੁੰਚਦੇ ਹਨ । ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ । ਕਿਸੇ ਬੋਲੀ ਦੇ ਸਾਹਿਤ ਦੀ ਇਹ ਅਜਿਹੀ ਪਲੇਠੀ ਕਿਰਤ ਹੁੰਦੇ ਹਨ ।

अनुवाद-
लोक गीत, लोक-मन के ऐसे सच्चे भाव हैं जो सुप्त सिद्ध लोक हृदयों से मरने की तरह भरकर । लोक-चेतना के अंग बनते हुए पीढ़ी-दर-पीढ़ी आगे पहुँचते हैं। ये किसी जाति की सामूहिक बहुमूल्य सम्पत्ति होती है। किसी बोली के साहित्य की यह ऐसी पहली विशेषता होती है।

मूल अवतरण-40
ਮਨੁੱਖੀ ਅਧਿਕਾਰਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਹੈ। ਅਸਲ ਵਿਚ ਅਧਿਕਾਰ ਮਨੁੱਖ ਦੀ ਪ੍ਰਕਿਰਤੀ ਵਿੱਚ ਹੀ ਸਮਾਏ ਹਨ। ਅਧਿਕਾਰਾਂ ਤੋਂ ਬਗੈਰ ਮਨੁੱਖੀ ਜੀਵਨ ਸੁਆਦ ਤੇ ਸਨਮਾਨ ਨਾਲ ਨਹੀਂ ਗੁਜਾਰਿਆ ਜਾ ਸਕਦਾ। ਅਧਿਕਾਰ ਅਤੇ ਸੁਤੰਤਰਤਾ ਹੀ ਅਜਿਹੀਆਂ ਸ਼ਕਤੀਆਂ ਹਨ ਜੋ ਸਾਡੇ ਸੰਪੂਰਨ ਵਿਕਾਸ ਦਾ ਸਬਬ ਬਣਦੀਆਂ ਹਨ ।

अनुवाद-
मानवीय अधिकारों की मानव जीवन में बहुत महत्त्व है। वास्तव में अधिकार मनुष्य की प्रकृति में ही समाहित होते हैं। अधिकारों के बिना मानव जीवन स्वाद और सम्मान से नहीं व्यतीत किया जा सकता। अधिकार और स्वतंत्रता ही ऐसी शक्तियां हैं जो हमारे संपूर्ण विकास का कारण बनती हैं।

मूल अवतरण-41
ਛੋਟੀਆਂ ਬੱਚਤਾਂ ਕਈ ਢੰਗਾਂ ਨਾਲ ਕੀਤੀਆਂ ਜਾ ਸਕਦੀਆਂ ਹਨ । ਇਸ ਪ੍ਰਕਾਰ ਦੀਆਂ ਬੱਚਤਾਂ ਲਈ ਕੁਝ ਨਿਯਮ ਬਣਾ ਕੇ ਉਹਨਾਂ ਅਨੁਸਾਰ ਕੰਮ ਕਰਨ ਦੀ ਲੋੜ ਹੈ | ਘਰ ਦੀ ਮਾਸਕ ਆਮਦਨ ਵਿੱਚੋਂ ਕੁਝ ਪ੍ਰਤੀਸ਼ਤ ਹਰ ਮਹੀਨੇ ਬਚਾਉਣ ਦਾ ਫੈਸਲਾ ਕਰ ਲਿਆ ਜਾਵੇ । ਇਹ ਰਕਮ ਓਨੀ ਕੁ ਹੋਵੇ ਜਿਸ ਦੇ ਬਚਾਏ ਜਾਣ ਤੋਂ ਬਾਅਦ ਆਮ ਚਾਲੂ ਖਰਚ ’ਤੇ ਕੋਈ ਵੱਡਾ ममत ठा पहे।

अनुवाद-
छोटी बचतें कई तरह से की जा सकती हैं। इस प्रकार की बचतों के लिए कुछ नियम बना कर उनके अनुसार कार्य करने की आवश्यकता है। घर की मासिक आमदनी में से कुछ प्रतिशत हर मास बचाने का निर्णय कर लिया जाए। यह राशि उतनी हो जिससे बचाए जाने के बाद सामान्य चालू खर्च पर कोई बड़ा प्रभाव न पड़े।

PSEB 12th Class Hindi पंजाबी से हिन्दी में अनुवाद

मूल अवतरण-42
ਦਸਵੀਂ ਦਾ ਨਤੀਜਾ ਨਿਕਲ ਆਇਆ ਹੈ । ਆਪ ਨੇ ਮੇਰਾ ਨਤੀਜਾ ਵੇਖ ਹੀ ਲਿਆ ਹੋਵੇਗਾ । ਸ਼੍ਰੇਣੀ ਵਿੱਚ ਆਪ ਵੱਲੋਂ ਕਰਵਾਈ ਮਿਹਨਤ ਅਤੇ ਸੂਝ ਭਰੀ ਅਗਵਾਈ ਸਦਕਾ ਮੇਰਾ ਪਹਿਲਾ ਨੰਬਰ ਆਇਆ ਹੈ । ਮੈਨੂੰ ਯਾਦ ਹੈ ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਆਪ ਸਾਨੂੰ ਉੱਚੀ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਰਹਿੰਦੇ ਸੀ । ਹੁਣ ਮੈਂ ਇੱਕ ਵਾਰ ਫਿਰ ਆਪਣੀ ਉਚੇਰੀ ਵਿੱਦਿਆ ਸੰਬੰਧੀ ਆਪ ਤੋਂ ਸਲਾਹ ਲੈਣੀ ਚਾਹੁੰਦਾ ਹਾਂ ।

अनुवाद-
दसवीं का परिणाम निकल आया है। आप ने मेरा परिणाम देख ही लिया होगा। कक्षा में आप के द्वारा करवाई मेहनत और सूझ भरे नेतृत्व के कारण मेरा पहला नंबर आया है। मुझे याद है कक्षा में पढ़ाते समय आप हमें उच्च विद्या प्राप्त करने के लिए प्रेरणा देते रहते थे। अब मैं एक बार पुनः अपनी उच्च शिक्षा संबंधी आप से लेना चाहता हूँ। सलाह लेना चाहता हूँ।

मूल अवतरण-43.
ਸਾਡੇ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ । ਅਰਧ-ਬੇਰੁਜ਼ਗਾਰੀ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਹੈ । ਇਹਨਾਂ ਹਾਲਤਾਂ ਦਾ ਦੇਸ ਦੇ ਸਮਾਜਿਕ ਅਤੇ ਆਰਥਿਕ ਢਾਂਚੇ ‘ਚੇ ਬਹੁਤ ਭੈੜਾ ਅਸਰ ਪੈਂਦਾ ਹੈ । ਬੇਰੁਜ਼ਗਾਰ ਮਨੁੱਖ ਸਮਾਜ ਉੱਤੇ ਬੋਝ ਬਣਦਾ ਹੈ ਜਦੋਂ ਕਿ ਠੀਕ ਰੁਜ਼ਗਾਰ ਮਿਲਣ ਦੀ ਹਾਲਤ ਵਿੱਚ ਉਸਨੇ ਆਪਣਾ ਬੋਝ ਚੁੱਕਣ ਦੇ ਨਾਲਨਾਲ ਦੇਸ ਦੀ ਪੈਦਾਵਾਰ ਵਿੱਚ ਵਾਧਾ ਕਰਨਾ ਹੁੰਦਾ ਹੈ । ਬੇਰੁਜ਼ਗਾਰੀ ਦੀ ਸਥਿਤੀ ਵਿੱਚ ਮਨੁੱਖ ਦੁਖੀ ਅਤੇ ਨਿਰਾਸ਼ ਹੁੰਦਾ ਹੈ ।

अनुवाद-
हमारे देश में बेरोजगारों की गिनती दिनों दिन बढ़ रही है। अर्द्ध-बेरोज़गारी वाले लोगों की गिनती भी बहुत है। इन हालातों का देश के सामाजिक और आर्थिक ढांचे पर बहुत बुरा असर पड़ता है। बेरोज़गार मनुष्य समाज पर बोझ बनता है जबकि रोजगार मिलने की स्थिति में उसे अपना बोझ उठाने के साथ-साथ देश की पैदावार में वृद्धि करनी होती है। बेरोज़गारी की स्थिति में मनुष्य दुःखी और निराश होता है।

मूल अवतरण-44
ਗੁਰੂ ਗਿਆਨ ਦਾ ਪ੍ਰਕਾਸ਼ ਦੇਣ ਵਾਲੇ ਵਿਅਕਤੀ ਨੂੰ ਕਹਿੰਦੇ ਹਨ । ਜਿਹੜਾ ਵਿਅਕਤੀ ਗਿਆਨ ਦੀ ਰੋਸ਼ਨੀ ਦੂਸਰੇ ਕੋਲੋਂ ਪ੍ਰਾਪਤ ਕਰਦਾ ਹੈ ਉਸਨੂੰ ਚੇਲਾ ਆਖਿਆ ਜਾਂਦਾ ਹੈ । ਪੁਰਾਤਨ ਸਮਿਆਂ ਵਿੱਚ ਅਧਿਆਪਕ ਨੂੰ ਗੁਰੂ ਹੀ ਕਿਹਾ ਜਾਂਦਾ ਸੀ । ਅਧਿਆਪਕ ਦਾ ਦਰਜਾ ਸਭ ਤੋਂ ਉੱਚਾ ਹੈ । ਇਹ ਦਰਜਾ ਮਾਤਾ-ਪਿਤਾ ਦੇ ਸਮਾਨ ਹੈ । ਭਾਵੇਂ ਕੋਈ ਕਿਤਨਾ ਵੀ ਮਹਾਨ ਤੇ ਵੱਡਾ ਆਦਮੀ ਕਿਉਂ ਨਾ ਬਣ ਜਾਏ, ਉਹ ਜਦੋਂ ਵੀ ਗੁਰੂ ਨੂੰ ਮਿਲੇਗਾ ਉਸ ਦਾ ਸਿਰ ਸਤਿਕਾਰ ਨਾਲ ਝੁਕ ਜਾਵੇਗਾ ।

अनुवाद-
गुरु ज्ञान का प्रकाश देने वाले व्यक्ति को कहते हैं। जो व्यक्ति ज्ञान की रोशनी दूसरे से प्राप्त करता है उसे शिष्य कहा जाता है। पुरातन समय में अध्यापक को गुरु ही कहा जाता था। अध्यापक का दर्जा सबसे ऊंचा है। यह दर्जा माता-पिता के समान है। चाहे कोई कितना ही महान् और बड़ा व्यक्ति क्यों न बन जाए, वह जब भी गुरु को मिलेगा उस का सिर सम्मान से झुक जाएगा।

मूल अवतरण-45
ਇਸ ਵਿੱਚ ਕੋਈ ਸ਼ਕ ਨਹੀਂ ਕਿ ਟੈਲੀਵਿਜ਼ਨ ਸਾਡੇ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੈ । ਅਸੀਂ ਘਰ ਬੈਠੇ ਹੀ ਟੈਲੀਵਿਜ਼ਨ ਨਾਲ ਗਾਣੇ, ਫਿਲਮਾਂ, ਨਾਚ ਅਤੇ ਨਾਟਕ ਆਦਿ ਵੇਖ ਸਕਦੇ ਹਾਂ। ਟੈਲੀਵਿਜ਼ਨ ਦੇ ਮਨੋਰੰਜਕ ਪ੍ਰੋਗਰਾਮ ਵਿਅਕਤੀ ਦਾ ਸਾਰੇ ਦਿਨ ਦਾ ਥਕੇਂਵਾਂ ਲਾਹ ਦਿੰਦੇ ਹਨ । ਇਸ ਦੀ ਵਰਤੋਂ ਨਾਲ ਬੱਚਿਆਂ, ਬੁੱਢਿਆਂ ਤੇ ਨੌਜਵਾਨਾਂ ਸਭ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ | ਬੱਚਿਆਂ ਲਈ ਸਿੱਖਿਆ ਦਾਇਕ ਪ੍ਰੋਗਰਾਮ ਬੜੇ ਲਾਭਦਾਇਕ ਰਹਿੰਦੇ ਹਨ ।

अनवाद-
इस में कोई शंका नहीं कि टेलीविजन मनोरंजन का महत्त्वपूर्ण साधन है। हम घर बैठे ही टेलीविज़न से गाने फ़िल्में, नृत्य और नाटक आदि देख सकते हैं। टेलीविज़न पर मनोरंजक कार्यक्रम व्यक्ति की सारे दिन की थकान उतार देते हैं। इस के प्रयोग से बच्चों, बूढ़ों और नौजवानों सबके ज्ञान में वृद्धि होती है। बच्चों के लिए शिक्षा दायक कार्यक्रम अति लाभदायक रहते हैं।

मूल अवतरण-46
ਆਮ ਤੌਰ ‘ਤੇ ਲੜਕੀ ਵਾਲੇ ਆਪ ਵੀ ਲੜਕੇ ਵਾਲੇ ਹੁੰਦੇ ਹਨ । ਜਦੋਂ ਤੱਕ ਉਨ੍ਹਾਂ ਦੀ ਲੜਕੀ ਦਾ ਸਵਾਲ ਹੁੰਦਾ ਹੈ ਉਦੋਂ ਤੱਕ ਹੀ ਉਹ ਦਾਜ ਦੇ ਖਿਲਾਫ ਹੁੰਦੇ ਹਨ । ਜਦੋਂ ਉਨ੍ਹਾਂ ਦੇ ਆਪਣੇ ਮੁੰਡੇ ਦੀ ਵਾਰੀ ਆਉਂਦੀ ਹੈ ਤਾਂ ਫਿਰ ਦਾਜ ਲੈਣ ਦਾ ਲਾਲਚ ਤਿਆਗ ਨਹੀਂ ਸਕਦੇ । ਅਜਿਹੇ ਲੋਕਾਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ ਹੁੰਦਾ ਹੈ । ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ !

अनुवाद-
प्राय: लड़की वाले स्वयं ही लड़के वाले होते हैं। जब तक उनकी लड़की का प्रश्न होता है तब तक ही वे दहेज के विरुद्ध होते हैं। जब उनके अपने लड़के की बारी आती है तो फिर दहेज लेने का लालच त्याग नहीं सकते। ऐसे लोगों की कथनी और करनी में अन्तर होता है। ऐसे लोगों से बचना चाहिए।

मूल अवतरण-47
ਕਈ ਲੋਕ ਇਸ ਭੁਲੇਖੇ ਵਿਚ ਹਨ ਕਿ ਜਿੰਨੇ ਜੀਅ ਘਰ ਵਿਚ ਹੋਣਗੇ ਉੱਨੇ ਕਮਾਉਣਗੇ ਅਤੇ ਆਮਦਨੀ ਬਹੁਤੀ ਹੋਵੇਗੀ । ਅਜਿਹੇ ਲੋਕ ਪਰਿਵਾਰ ਅਤੇ ਦੇਸ਼ ਦੀਆਂ ਤੰਗੀਆਂ ਤੋਂ ਅਣਜਾਣ ਹਨ । ਸਾਰੇ ਦੇਸ਼-ਵਾਸੀਆਂ ਨੂੰ ਇਸ ਸਮੱਸਿਆ ਬਾਰੇ ਸੁਚੇਤ ਹੋ ਕੇ ਆਪਣੇ ਪਰਿਵਾਰ ਛੋਟੇ ਰੱਖਣ ਲਈ ਜਤਨ ਕਰਨੇ ਚਾਹੀਦੇ ਹਨ ।

अनुवाद-
अनेक लोग इस भूल में जीवित रहते हैं कि जितने प्राणी घर में होंगे उन्हें कमाई अधिक होगी। ऐसे लोग परिवार और देश की कठिनाइयों से अनभिज्ञ हैं। सारे देश वासियों को इस समस्या के बारे सचेत होकर अपने परिवार छोटे रखने के लिए प्रयत्न करने चाहिएं।

मूल अवतरण-48
ਦਿਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਇਸ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ । ਲੋਕ ਬਜ਼ਾਰਾਂ ਵਿਚ ਮਠਿਆਈ, ਆਤਿਸ਼ਬਾਜ਼ੀ ਆਦਿ ਖ਼ਰੀਦਦੇ ਹਨ । ਕਈ ਆਪਣੇ ਸੁਨੇਹੀਆਂ ਨੂੰ ਮਠਿਆਈਆਂ ਦੇ ਡੱਬੇ ਭੇਟ ਕਰਕੇ ਸ਼ੁਭ-ਇੱਛਾਵਾਂ ਦਿੰਦੇ ਹਨ । ਕਈ ਥਾਂਵਾਂ ‘ਤੇ ਵਿਸ਼ੇਸ਼ ਮੇਲੇ ਵੀ ਲਗਦੇ ਹਨ | ਬਜ਼ਾਰਾਂ ਦੀ ਰੋਣਕ ਵੇਖਣਯੋਗ ਹੁੰਦੀ ਹੈ ।

अनुवाद-
दीवाली चाहे रात में मनाई जाती है पर इस का चाव प्रातः से ही होता है। लोग बाजारों में मिठाई, आतिशबाज़ी आदि खरीदते हैं। कई अपने स्नेहियों को मिठाइयां के डिब्बे भेंट करके शुभ इच्छाएं देते हैं। अनेक स्थानों पर विशेष मेले भी लगते हैं। बाज़ारों की रौनक दर्शनीय होती है।

PSEB 12th Class Hindi पंजाबी से हिन्दी में अनुवाद

मूल अवतरण-49
ਨਾਨਕ ਸਿੰਘ ਪੰਜਾਬੀ ਦਾ ਪ੍ਰਸਿੱਧ ਨਾਵਲਕਾਰ ਹੋਇਆ ਹੈ । ਉਹ ਪੰਜਾਬੀ ਵਿਚ ਸਭ ਤੋਂ ਵੱਧ ਨਾਵਲ ਲਿਖਣ ਵਾਲੇ ਅਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ । ਉਸ ਦੇ ਨਾਵਲਾਂ ਬਾਰੇ ਆਮ ਪਾਠਕਾਂ ਦਾ ਪ੍ਰਭਾਵ ਹੈ ਕਿ ਉਹ ਇਕ ਵਾਰੀ ਪੜਨੇ ਸ਼ੁਰੂ ਕੀਤੇ ਜਾਣ ਤਾਂ ਮੁੱਕਣ ਤੱਕ ਛੱਡਣ ਨੂੰ ਮਨ ਨਹੀਂ ਕਰਦਾ । ਨਾਨਕ ਸਿੰਘ ਪੰਜਾਬੀ ਦਾ ਹਰਮਨ-ਪਿਆਰਾ ਲੇਖਕ ਹੋਇਆ ਹੈ ।

अनुवाद-
नानक सिंह पंजाबी का प्रसिद्ध उपन्यासकार है। वह पंजाबी में सबसे अधिक उपन्यास लिखने वाले और सबसे अधिक पढ़े जाने वाले उपन्यासकार हैं। उन के उपन्यासों के बारे में सामान्य पाठकों का प्रभाव है कि उसे एक बार पढ़ना आरंभ किए जाने से समाप्त होने तक छोड़ने का मन नहीं करता। नानक सिंह पंजाबी का हर दिल प्यारा लेखक हुआ है।

मूल अवतरण-50
ਘਰ ਵਾਂਗ ਸਕੂਲ ਵਿਚ ਵੀ ਸਫ਼ਾਈ ਬੜੀ ਜ਼ਰੂਰੀ ਹੈ । ਸਕੂਲ ਵਿਚ ਕੂੜਾ-ਕਰਕਟ ਵਧੇਰੇ ਕਰਕੇ ਪਾਏ ਹੋਏ ਕਾਗ਼ਜ਼ਾਂ ਆਦਿ ਦਾ ਹੀ ਹੁੰਦਾ ਹੈ, ਇਸ ਲਈ ਜੇ ਹਰ ਵਿਦਿਆਰਥੀ ਅਜਿਹਾ ਕੁੜਾ-ਕਰਕਟ ਖਿਲਾਰਨ ਤੋਂ ਸੰਕੋਚ ਕਰੇ, ਤਾਂ ਗੰਦਗੀ ਬਹੁਤ ਘੱਟ ਫੈਲੇਗੀ । ਕੁੱਝ ਮਿੱਟੀ-ਘੱਟਾ ਤੇਜ਼ ਹਵਾ ਚੱਲਣ ਨਾਲ ਹੁੰਦਾ ਹੈ, ਜਿਸ ਲਈ ਹਰ ਰੋਜ਼ ਸਫ਼ਾਈ ਦੀ ਲੋੜ ਹੈ ।

अनुवाद-
घर की तरह स्कूल में भी सफ़ाई बहुत ज़रूरी है। स्कूल में कूड़ा-कर्कट अधिकतर फटे हुए कागज़ों आदि का ही होता है, इसलिए प्रत्येक विद्यार्थी ऐसा कूड़ा-कर्कट बिखराने में संकोच. करे तो गंदगी बहुत कम फैलेगी। कुछ धूल-मिट्टी तेज़ हवा चलने के साथ होती है, जिसके लिए प्रतिदिन सफ़ाई की आवश्यकता है।

मूल अवतरण-51.
ਅਹਿੰਸਾ ਦਾ ਤੱਤ ਬੜਾ ਡੂੰਘਾ ਹੈ । ਇਸ ਨੂੰ ਜ਼ਿੰਦਗੀ ਵਿਚ ਉਤਾਰਨਾ ਬੜਾ ਹੀ ਔਖਾ ਹੈ । ਇਸ ਨੂੰ ਠੀਕ ਨਾ ਸਮਝਣ ਦੇ ਕਾਰਨ ਹੀ ਕੁੱਝ ਲੋਕ ਇਸ ਦੀ ਸ਼ਕਤੀ ਅਤੇ ਮਰਯਾਦਾ ਦਾ ਹਾਸਾ ਉਡਾਉਂਦੇ ਹਨ । ਇਸ ਬਾਰੇ ਵਿਚਾਰ ਕਰਨ ਵੇਲੇ ਪਹਿਲੀ ਗੱਲ ਇਹ ਮੰਨ ਲੈਣੀ ਚਾਹੀਦੀ ਹੈ ਕਿ ਹਿੰਸਾ ਵਿਚ ਕਾਇਰਤਾ ਹੈ, ਅਹਿੰਸਾ ਵਿਚ ਨਹੀਂ । ਜਿੱਥੇ ਕਾਇਰਤਾ ਆ ਗਈ ਉੱਥੇ ਅਹਿੰਸਾ ਰਹਿ ਨਹੀਂ ਸਕਦੀ ।

अनुवाद-
अहिंसा का तत्व बहुत गहरा है। इसे जीवन में उतारना बहुत कठिन है। इसे ठीक न समझने के कारण ही कुछ लोग इसकी शक्ति एवं मर्यादा की हंसी उड़ाते हैं। इस बारे विचार के समय यह बात मान ली जानी चाहिए कि हिंसा में कायरता है, अहिंसा में नहीं। जहां कायरता आ गई वहां अहिंसा रह नहीं सकती।

मूल अवतरण-52
ਤੇਰੀ ਸਿਹਤ ਪਹਿਲਾਂ ਵੀ ਠੀਕ ਨਹੀਂ ਸੀ ਰਹਿੰਦੀ (ਮੈਂ ਤੈਨੂੰ ਕਈ ਵਾਰ ਲਿਖ ਚੁੱਕੀ ਹਾਂ ਕਿ ਤੂੰ ਆਪਣੀ ਸਿਹਤ ਵੱਲ ‘ ਪੂਰਾ ਧਿਆਨ ਦਿਆ ਕਰ । ਤੰਦਰੁਸਤ ਸਰੀਰ ਤੋਂ ਬਿਨਾਂ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ । ਪਿਛਲੀਆਂ ਛੁੱਟੀਆਂ सम्प्रेषण कौशल ਵਿੱਚ ਜਦੋਂ ਮੈਂ ਪਿੰਡ ਆਈ ਸਾਂ ਤਾਂ ਵੇਖਿਆ ਸੀ ਕਿ ਤੂੰ ਪੜ੍ਹਾਈ ਵਿਚ ਏਨੀ ਰੁੱਝੀ ਰਹਿੰਦੀ ਸੈਂ ਕਿ ਕਿਤਾਬੀ ਕੀੜਾ ਜਾਪਦਾ मी ।

अनुवाद-
तेरा स्वास्थ्य पहले भी ठीक नहीं रहता था। मैं तुम्हें कई बार लिख चुकी हूँ तुम अपनी सेहत की तरफ पूरा ध्यान दिया करो। तंदरुस्त शरीर के बिना पढ़ाई भी अच्छी तरह से नहीं हो सकती। पिछली छुट्टियों में जब मैं गाँव आई थी तब देखा था कि तुम पढ़ाई में इतना डूबी रहती थी कि किताबी कीड़ा प्रतीत होती थी।

मूल अवतरण-53
ਆਮ ਸਕੂਲਾਂ ਵਿਚ ਇੱਕ ਸਫ਼ਾਈ ਸੇਵਕ ਹੁੰਦਾ ਹੈ । ਚੰਗੇ ਸਕੂਲਾਂ ਵਿਚ ਸਫ਼ਾਈ ਦਾ ਬਹੁਤ ਕੰਮ ਵਿਦਿਆਰਥੀਆਂ ਕੋਲੋਂ ਹੀ ਕਰਵਾਇਆ ਜਾਂਦਾ ਹੈ । ਇਸ ਤਰ੍ਹਾਂ ਉਹਨਾਂ ਨੂੰ ਆਪਣੀ ਸਫ਼ਾਈ ਆਪ ਕਰਨ ਦੀ ਜਾਂਚ ਆਉਂਦੀ ਹੈ | ਕਈਆਂ ਸਕੂਲਾਂ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਸਫ਼ਾਈ ਮੁਕਾਬਲੇ ਹੁੰਦੇ ਹਨ, ਇਸ ਲਈ ਹਰ ਸ਼੍ਰੇਣੀ ਦੇ ਵਿਦਿਆਰਥੀ ਆਪਣੇ ਆਲੇ-ਦੁਆਲੇ ਨੂੰ प्टॅिव पामे पॅट तीटा वठठ यामे माढ़ घट टी युती रेमित खरे उठ ।

अनुवाद-
प्रायः विद्यालयों में एक सफ़ाई सेवक होता है। अच्छे स्कूल में सफ़ाई का काफी का विद्यार्थियों से ही करवाया जाता है। इस तरह उन्हें अपनी सफ़ाई स्वयं करने का ढंग आता है। अनेक स्कूलों में अलग-अलग कक्षाओं के सफ़ाई मुकाबले होते हैं, इसलिए हर कक्षा के विद्यार्थी अपने आस-पास के एक तरफ को कम गंदा करने और दूसरी तरफ साफ़ रखने की पूरी कोशिश करते हैं।

मूल अवतरण 54
ਜੀਵਨ ਵਿਚ ਸਫ਼ਲਤਾ ਦੇ ਬੁਨਿਆਦੀ ਨਿਯਮਾਂ ਵਿਚੋਂ ਇੱਕ ਹੈ ਸਮੇਂ ਦਾ ਪਾਬੰਦ ਹੋਣਾ । ਇਸ ਦਾ ਅਰਥ ਹੈ ਕਿ ਅਸੀਂ ਕਿਸੇ ਨੂੰ ਮਿਲਣ ਦਾ ਸਮਾਂ ਦਿੱਤਾ ਹੋਵੇ ਜਾਂ ਕੋਈ ਕੰਮ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਹੋਵੇ ਤਾਂ ਉਸ ਸਮੇਂ ਤੇ ਪੂਰਾ ਉਤਰਿਆ ਜਾਵੇ । ਸਮੇਂ ਦੀ ਪਾਬੰਦੀ ਦੇ ਵਿਅਕਤੀਗਤ ਲਾਭ ਵੀ ਹਨ ਅਤੇ ਸਮਾਜਿਕ ਵੀ । ਇਸ ਅਨੁਸਾਰ ਸਮੇਂ ਨੂੰ ਵਿਉਂਤਬਧ ਢੰਗ ਨਾਲ ਬਤੀਤ ਕੀਤਾ ਜਾਂਦਾ ਹੈ ।

अनुवाद-
जीवन में सफलता के बुनियादी नियमों में एक है-समय का पाबंद होना। इसका अर्थ है कि यदि हमने किसी को मिलने का समय दिया हो या कोई काम करने का समय निश्चित किया हो तो उसे समय पर पूरी तरह से किया जाए। समय की पाबंदी के व्यक्तिगत लाभ भी हैं और सामाजिक भी। इस अनुसार समय को उचित ढंग से व्यतीत किया जाता है।

PSEB 12th Class Hindi पंजाबी से हिन्दी में अनुवाद

मूल अवतरण 55
ਜਿਸ਼ ਸਰੀਰ ਨੇ ਕਦੇ ਖੇਚਲ, ਮਿਹਨਤ ਤੇ ਕਸ਼ਟ ਦਾ ਮੂੰਹ ਨਹੀਂ ਵੇਖਿਆ ਉਸ ਵਿੱਚ ਬਰਕਤ ਤੇ ਰੌਣਕ ਕਿਵੇਂ ਹੋ ਸਕਦੀ ਹੈ । ਜਿਸ ਬਿਰਛ ਨੂੰ ਨਾ ਫੁੱਲ ਹੈ ਨਾ ਫਲ ਹੈ ਨਾ ਉਸ ਦੀ ਠੰਢੀ ਛਾਉਂ ਹੈ, ਆਮ ਕਰਕੇ ਉਹ ਬਾਲਣ ਬਣਾ ਕੇ ਚੁੱਲ੍ਹੇ ਵਿੱਚ ਫੂਕ ਦਿੱਤਾ ਜਾਂਦਾ ਹੈ । ਮਨੁੱਖੀ ਸਰੀਰ ਕਾਰ ਲਈ ਬਣਿਆ ਹੈ । ਕਾਰ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਆਉਣਾ ।

अनुवाद-
जिस शरीर ने कभी यत्न, मेहनत तथा कष्ट का मुंह नहीं देखा उसमें कभी समृद्धि और रौनक कैसे हो सकती है। जिस वृक्ष को न फूल है न फल है न उसकी ठण्डी छाया है, साधारणतया वह ईंधन बनाकर चूल्हे में जला दिया जाता है। मानवीय शरीर कार्य के लिये बना है। कार्य न करना शरीर के गुण को व्यर्थ गंवाना है।

Leave a Comment