PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

Punjab State Board PSEB 8th Class Science Book Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ Textbook Exercise Questions, and Answers.

PSEB Solutions for Class 8 Science Chapter 17 ਤਾਰੇ ਅਤੇ ਸੂਰਜੀ ਪਰਿਵਾਰ

PSEB 8th Class Science Guide ਤਾਰੇ ਅਤੇ ਸੂਰਜੀ ਪਰਿਵਾਰ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ (✓) ਲਾਓ-
(ਉ) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(i) ਸ਼ੂਦਰ ਗ੍ਰਹਿ
(ii) ਉਪਗ੍ਰਹਿ
(iii) ਤਾਰਾ ਮੰਡਲ
(iv) ਧੂਮਕੇਤੂ ॥
ਉੱਤਰ-
(iv) ਧੂਮਕੇਤੂ ।

(ਅ) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜ ਦਾ ਹਿ ਨਹੀਂ ਹੈ ?
(i) ਸੀਰਿਯਸ
(ii) ਬੁੱਧ
(iii) ਸ਼ਨੀ
(iv) ਧਰਤੀ ।
ਉੱਤਰ-
(i) ਸੀਰਿਯਸ ॥

(ਇ) ਚੰਨ ਦੀਆਂ ਕਲਾਵਾਂ ਦੇ ਹੋਣ ਦਾ ਕਾਰਨ ਇਹ ਹੈ ਕਿ-
(ੳ) ਅਸੀਂ ਚੰਨ ਦਾ ਸਿਰਫ਼ ਉਹੀ ਭਾਗ ਵੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।
(ਅ) ਸਾਡੀ ਚੰਦਰਮਾ ਤੋਂ ਦੂਰੀ ਪਰਿਵਰਤਿਤ ਹੁੰਦੀ ਰਹਿੰਦੀ ਹੈ ।
(ਇ) ਧਰਤੀ ਦਾ ਪਰਛਾਵਾਂ ਚੰਨ ਦੀ ਸਤ੍ਹਾ ਉੱਤੇ ਸਿਰਫ਼ ਕੁਝ ਹੀ ਭਾਗ ਨੂੰ ਢੱਕਦੀ ਹੈ ।
(ਸ) ਚੰਨ ਦੇ ਵਾਯੂਮੰਡਲ ਦੀ ਮੋਟਾਈ ਨਿਯਤ ਨਹੀਂ ਹੈ ।
ਉੱਤਰ-
(ਉ) ਅਸੀਂ ਚੰਦਰਮਾ ਦਾ ਸਿਰਫ਼ ਉਹੀ ਭਾਗ ਵੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ
(ਓ) ਸੂਰਜ ਤੋਂ ਸਭ ਤੋਂ ਵੱਧ ਦੂਰੀ ਵਾਲਾ ਹਿ ………….. ਹੈ ।
(ਆ) ਰੰਗ ਵਿੱਚ ਲਾਲ ਪ੍ਰਤੀਤ ਹੋਣ ਦੇਣ ਵਾਲਾ ਹਿ …………. ਹੈ ।
(ਇ) ਤਾਰਿਆਂ ਦੇ ਅਜਿਹੇ ਸਮੂਹ ਨੂੰ ਜੋ ਕੋਈ ਪੈਟਰਨ ਬਣਾਉਂਦਾ ਹੈ …….. ਕਹਿੰਦੇ ਹਨ ।
(ਸ) ਗ੍ਰਹਿ ਦੀ ਪਰਿਕਰਮਾ ਕਰਨ ਵਾਲੇ ਖਗੋਲੀ ਪਿੰਡ ਨੂੰ ………… ਕਹਿੰਦੇ ਹਨ ।
(ਹ) ਸ਼ੂਟਿੰਗ ਸਟਾਰ ਅਸਲ ਵਿੱਚ ……….. ਨਹੀਂ ਹਨ ।
(ਕ) ਉਪਗ੍ਰਹਿ (Satellite) ……….. ਅਤੇ ……… ਦੇ ਹਿਪਥਾਂ ਦੇ ਵਿਚ ਮਿਲਦੇ ਹਨ ।
ਉੱਤਰ-
(ਉ) ਨੈਪਚੂਨ
(ਅ) ਮੰਗਲ
(ਈ) ਤਾਰਾ ਮੰਡਲ
(ਸ) ਉਪ
(ਹ) ਤਾਰਾ
(ਕ) ਮੰਗਲ, ਹਿਸਪਤੀ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ, ਠੀਕ ਕਥਨਾਂ ਉੱਤੇ ਸਹੀ (T) ਅਤੇ ਗਲਤ ਉੱਤੇ (F) ਲਾਓ
(ਉ) ਧਰੁਵ ਤਾਰਾ ਸੂਰਜੀ ਪਰਿਵਾਰ ਦਾ ਮੈਂਬਰ ਹੈ । ()
(ਅ) ਬੁੱਧ, ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਹਿ ਹੈ । ()
(ਈ) ਯੂਰੇਨਸ, ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਵਾਲਾ ਹਿ ਹੈ । ()
(ਸ) INSAT ਇੱਕ ਬਨਾਵਟੀ ਉਪਗ੍ਰਹਿ ਹੈ । ()
(ਹ) ਸਾਡੇ ਸੂਰਜੀ ਪਰਿਵਾਰ ਵਿਚ ਨੌਂ ਗ੍ਰਹਿ ਹਨ । ()
(ਕ) ਉਰਾਂਯਨ ਤਾਰਾ ਮੰਡਲ ਸਿਰਫ਼ ਦੂਰਬੀਨ ਨਾਲ ਵੇਖਿਆ ਜਾ ਸਕਦਾ ਹੈ । ()
ਉੱਤਰ-
(ਉ) F
(ਅ) T
(ਈ) E
(ਸ) F
(ਸ) T
(ਹ) F
(ਕ) F.

ਪ੍ਰਸ਼ਨ 4.
ਕਾਲਮ (ਉ) ਦੇ ਸ਼ਬਦਾਂ ਦਾ ਕਾਲਮ (ਅ) ਦੇ ਇੱਕ ਜਾਂ ਵੱਧ ਪਿੰਡ ਜਾਂ ਪਿੰਡਾਂ ਦੇ ਸਮੂਹ ਨਾਲ ਸਹੀ ਮਿਲਾਨ ਕਰੋ-

ਕਾਲਮ (ਉ) ਕਾਲਮ (ਅ)
(1) ਅੰਦਰੂਨੀ ਹਿ (ਉ) ਸ਼ਨੀ
(2) ਬਾਹਰੀ ਹਿ (ਅ) ਧਰੁਵ ਤਾਰਾ
(3) ਤਾਰਾ ਮੰਡਲ (ਇ) ਸਪਤਰਿਸ਼ੀ
(4) ਧਰਤੀ ਦੇ ਉਪਹਿ (ਸ) ਚੰਨ
(ਹ) ਧਰਤੀ (ਕ) ਉਰਾਂਯਨ
(ਖ) ਮੰਗਲ ।

ਉੱਤਰ –

ਕਾਲਮ (ੳ) ਕਾਲਮ (ਅ)
(1) ਅੰਦਰੂਨੀ ਹਿ (ਖ) ਮੰਗਲ
(2) ਬਾਹਰੀ ਹਿ (ਹ) ਧਰਤੀ
(3) ਤਾਰਾ ਮੰਡਲ ( ਸਪਤਰਿਸ਼ੀ
(4) ਧਰਤੀ ਦੇ ਉਪਹਿ (ਉ) ਸ਼ਨੀ
(ਕ) ਉਰਾਂਯਨ
(ਸ) ਚੰਨ
(ਅ) ਧਰੁਵ ਤਾਰਾ

ਪ੍ਰਸ਼ਨ 5.
ਜੇ ਸ਼ੁਕਰ ਸੰਧਿਆ ਤਾਰੇ ਦੇ ਰੂਪ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਤੁਸੀਂ ਇਸ ਨੂੰ ਅਕਾਸ਼ ਦੇ ਕਿਸ ਭਾਗ ਵਿੱਚ ਦੇਖੋਗੇ ?
ਉੱਤਰ-
ਆਕਾਸ਼ ਦੇ ਪੱਛਮ ਭਾਗ ਵਿੱਚ ।

ਪ੍ਰਸ਼ਨ 6.
ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ ਦਾ ਨਾਂ ਲਿਖੋ ।
ਉੱਤਰ-
ਹਿਸਪਤੀ ।

ਪ੍ਰਸ਼ਨ 7.
ਤਾਰਾ ਮੰਡਲ ਕੀ ਹੁੰਦਾ ਹੈ ? ਕਿਸੇ ਦੋ ਤਾਰਾ ਮੰਡਲਾਂ ਦੇ ਨਾਂ ਲਿਖੋ ।
ਉੱਤਰ-
ਤਾਰਾ ਮੰਡਲ-ਤਾਰਿਆਂ ਦੇ ਸਮੂਹ, ਜੋ ਪਛਾਣਨ ਯੋਗ ਆਕ੍ਰਿਤੀਆਂ ਬਣਾਉਂਦੇ ਹਨ ਅਤੇ ਸਾਰੇ ਤਾਰੇ ਸਮ ਵਿਚ ਇਕੱਠੇ ਰਹਿੰਦੇ ਹਨ । ਇਹਨਾਂ ਦੀ ਸਥਿਤੀ ਇੱਕ ਦੂਸਰੇ ਦੇ ਸਾਹਮਣੇ ਸਥਿਰ ਰਹਿੰਦੀ ਹੈ । ਉਦਾਹਰਨ-ਉਰਸਾ , ਮੇਜਰ ਉਰਾਂਯਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 8.
(i) ਸਪਤਰਿਸ਼ੀ ਅਤੇ
(ii) ਉਰੱਯਨ ਤਾਰਾ ਮੰਡਲ ਦੇ ਪ੍ਰਮੁੱਖ ਤਾਰਿਆਂ ਦੀਆਂ ਸਥਿਤੀਆਂ ਦੇ ਲਈ ਰੇਖਾ-ਚਿੱਤਰ ਖਿੱਚੋ ।
ਉੱਤਰ-
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 1

ਪ੍ਰਸ਼ਨ 9.
ਹਿਆਂ ਤੋਂ ਇਲਾਵਾ ਸੂਰਜੀ ਪਰਿਵਾਰ ਦੇ ਹੋਰ ਦੋ ਮੈਂਬਰਾਂ ਦੇ ਨਾਂ ਲਿਖੋ ।
ਉੱਤਰ-
ਖੋਟੇ ਹਿ, ਉਲਕਾ, ਕੁਦਰਤੀ ਉਪਹਿ |

ਪ੍ਰਸ਼ਨ 10.
ਵਿਆਖਿਆ ਕਰੋ ਕਿ ਸਪਤਰਿਸ਼ੀ ਦੀ ਸਹਾਇਤਾ ਨਾਲ ਧਰੁਵ ਤਾਰੇ ਦੀ ਸਥਿਤੀ ਤੁਸੀਂ ਕਿਵੇਂ ਪਤਾ ਕਰੋਗੇ ?
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 2
ਉੱਤਰ-
ਊਰਸਾ ਮੇਜਰ ਆਕਾਸ਼ ਵਿਚ ਤਿੰਨ ਘੰਟੇ ਬਾਅਦ ਆਪਣੀ ਸਥਿਤੀ ਬਦਲਦਾ ਹੈ ਅਤੇ ਇੱਕ ਸਥਿਰ ਤਾਰੇ ਦੇ ਚਾਰੋਂ ਪਾਸੇ ਪਰਿਕਰਮਾ ਕਰਦਾ ਹੈ । ਇਹ ਸਥਿਰ ਤਾਰਾ ਉਰਸਾ ਮੇਜਰ ਦੇ ਇੱਕ ਸਿਰੇ ‘ਤੇ ਸਥਿਤ ਹੈ। ਜੇਕਰ ਅਖੀਰਲੇ ਦੋ ਤਾਰਿਆਂ ਤੋਂ ਸ਼ੁਰੂ ਕਰਕੇ ਇੱਕ ਸਿੱਧੀ ਰੇਖਾ ਖਿੱਚ ਕੇ ਉੱਤਰ ਦਿਸ਼ਾ ਵੱਲ ਵਧਾ ਦਿੱਤੀ ਜਾਏ ਤਾਂ ਇਹ ਧਰੁਵ ਤਾਰੇ ਤੱਕ ਪੁੱਜ ਜਾਏਗੀ।

ਪ੍ਰਸ਼ਨ 11.
ਕੀ ਆਕਾਸ਼ ਵਿੱਚ ਸਾਰੇ ਤਾਰੇ ਗਤੀ ਕਰਦੇ ਹਨ ? ਵਿਆਖਿਆ ਕਰੋ ।
ਉੱਤਰ-
ਧਰੁਵ ਤਾਰੇ ਨੂੰ ਛੱਡ ਕੇ ਸਾਰੇ ਤਾਰੇ ਪੁਰਬ ਤੋਂ ਪੱਛਮ ਵੱਲ ਗਤੀ ਕਰਦੇ ਪਤੀਤ ਹੁੰਦੇ ਹਨ ਕਿਉਂਕਿ ਧਰਤੀ ਆਪਣੀ ਧੁਰੀ ਤੇ ਪੱਛਮ ਤੋਂ ਪੂਰਬ ਵੱਲ ਗਤੀ ਕਰਦੀ ਹੈ | ਧਰੁਵ ਤਾਰਾ ਸਥਿਰ ਹੈ ਕਿਉਂਕਿ ਉਹ ਧਰਤੀ ਦੀ ਧੁਰੀ ਦੀ ਦਿਸ਼ਾ ਵਿੱਚ ਸਥਿਤ ਹੈ ।

ਪ੍ਰਸ਼ਨ 12.
ਤਾਰਿਆਂ ਦੇ ਵਿਚਲੀਆਂ ਦੂਰੀਆਂ ਨੂੰ ਪ੍ਰਕਾਸ਼ ਸਾਲ ਵਿੱਚ ਕਿਉਂ ਦਰਸਾਉਂਦੇ ਹਨ ? ਇਸ ਕਥਨ ਦਾ ਕੀ ਭਾਵ ਹੈ ਕਿ ਕੋਈ ਤਾਰਾ ਧਰਤੀ ਤੋਂ ਅੱਠ ਪ੍ਰਕਾਸ਼ ਸਾਲ ਦੂਰ ਹੈ ?
ਉੱਤਰ-
ਤਾਰਿਆਂ ਦੇ ਵਿਚਲੀ ਦੁਰੀ ਬਹੁਤ ਵੱਧ ਹੈ । ਇਹ ਦੂਰੀਆਂ ਮਿਲੀਅਨ ਜਾਂ ਬਿਲੀਅਨ ਕਿਲੋਮੀਟਰ ਤੋਂ ਵੀ ਵੱਧ ਹੈ । ਇਸ ਲਈ ਦੂਰੀਆਂ ਨੂੰ ਕਿਲੋਮੀਟਰ ਵਿਚ ਦੱਸਣਾ ਮੁਸ਼ਕਿਲ ਹੈ । ਇਸ ਲਈ ਇੱਕ ਵੱਡੇ ਮਾਤਰਕ ਪ੍ਰਕਾਸ਼ ਸਾਲ ਨਾਲ ਤਾਰਿਆਂ ਦੇ ਵਿੱਚ ਦੀ ਦੂਰੀ ਨੂੰ ਦੱਸਿਆ ਜਾਂਦਾ ਹੈ । ਪ੍ਰਕਾਸ਼ ਦੁਆਰਾ ਇੱਕ ਵਰੇ ਵਿੱਚ ਤੈਅ ਕੀਤੀ ਦੂਰੀ ਨੂੰ ਪ੍ਰਕਾਸ਼ ਸਾਲ ਕਹਿੰਦੇ ਹਨ । ਜਦ ਇੱਕ ਤਾਰਾ ਅੱਠ ਪ੍ਰਕਾਸ਼ ਸਾਲ ਦੂਰ ਹੈ, ਤਾਂ ਇਸਦਾ ਭਾਵ ਹੈ ਕਿ ਪ੍ਰਕਾਸ਼ ਆਪਣੇ ਵੇਗ 3×108 m/s ਨਾਲ 8 ਸਾਲ ਵਿੱਚ ਧਰਤੀ ਤੋਂ ਉਸ ਤਾਰੇ ਤੱਕ ਪੁੱਜੇਗਾ ।
ਹੁਣ 1 ਪ੍ਰਕਾਸ਼ ਸਾਲ = 9.46 x 1015 ਮੀਟਰ
8 ਪ੍ਰਕਾਸ਼ ਸਾਲ = 8 x 9.46 x 1015 ਮੀਟਰ
= 75.6 x 1015 ਮੀਟਰ
ਇਸ ਲਈ ਤਾਰਾ ਧਰਤੀ ਤੋਂ 7.56 x 1016 ਮੀਟਰ ਦੂਰ ਹੈ ।

ਪ੍ਰਸ਼ਨ 13.
ਬ੍ਰਹਿਸਪਤੀ ਦਾ ਅਰਧ ਵਿਆਸ ਧਰਤੀ ਦੇ ਅਰਧ ਵਿਆਸ ਨਾਲੋਂ 11 ਗੁਣਾ ਹੈ । ਬ੍ਰਹਿਸਪਤੀ ਅਤੇ ਧਰਤੀ ਦੇ ਆਇਤਨਾਂ ਦਾ ਅਨੁਪਾਤ ਪਰਿਚਲਿਤ ਕਰੋ | ਹਿਸਪਤੀ ਵਿੱਚ ਕਿੰਨੀਆਂ ਧਰਤੀਆਂ ਸਮਾ ਸਕਦੀਆਂ ਹਨ ?
ਹੱਲ-ਮੰਨ ਲਓ ਧਰਤੀ ਦਾ ਅਰਧ ਵਿਆਸ = r ਮੀਟਰ
ਤਾਂ ਬ੍ਰਹਿਸਪਤੀ ਦਾ ਅਰਧ ਵਿਆਸ = πr ਮੀਟਰ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 3
= \(\frac{4}{3} \pi r^{3}\) : \(\frac{4}{3}(\pi r)^{3}\)
r3:133/r3
1:1331
ਇਸ ਤਰ੍ਹਾਂ ਬ੍ਰਹਿਸਪਤੀ ਵਿਚ ਲਗਭਗ 1331 ਧਰਤੀਆਂ ਸਮਾ ਸਕਦੀਆਂ ਹਨ ।

ਪ੍ਰਸ਼ਨ 14.
ਬੂਝੋ ਨੇ ਸੂਰਜੀ ਪਰਿਵਾਰ ਦਾ ਹੇਠ ਲਿਖਿਆ ਰੇਖਾ-ਚਿੱਤਰ ਖਿੱਚਿਆ । ਕੀ ਇਹ ਰੇਖਾ-ਚਿੱਤਰ ਸਹੀ ਹੈ ? ਜੇ ਨਹੀਂ ਤਾਂ ਇਸ ਦੀ ਸੁਧਾਈ ਕਰੋ ।
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 4
ਉੱਤਰ-ਸੋਧਿਆ ਹੋਇਆ ਸੂਰਜੀ ਪਰਿਵਾਰ ਦਾ ਚਿਤਰ ਹੇਠਾਂ ਦਿੱਤਾ ਹੈ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 5

PSEB Solutions for Class 8 Science ਤਾਰੇ ਅਤੇ ਸੂਰਜੀ ਪਰਿਵਾਰ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਪਰਵਿੰਦਰ ਨੇ ਇੱਕ ਸਾਫ਼ ਹਨੇਰੀ ਰਾਤ ਵਿੱਚ ਹੇਠਾਂ ਵਿਖਾਇਆ ਤਾਰਾਮੰਡਲ ਆਕਾਸ਼ ਵਿੱਚ ਵੇਖਿਆ । ਇਹ ਕਿਹੜਾ ਤਾਰਾਮੰਡਲ ਹੈ ?
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 6
(ਉ) ਸਪਤਰਿਸ਼ੀ
(ਅ ਉਰਾਯਾਨ
(ਈ) ਕੈਸਿਯੋਪਿਯਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਸਪਤਰਿਸ਼ੀ ।

2. ਸੂਰਜ ਦੇ ਸਭ ਤੋਂ ਨੇੜਲੇ ਗ੍ਰਹਿ ਦਾ ਨਾਂ ਕੀ ਹੈ ?
(ਉ) ਧਰਤੀ
(ਅ) ਬੁੱਧ
(ਈ) ਸ਼ਨੀ
(ਸ) ਸ਼ੁਕਰ ।
ਉੱਤਰ-
(ਅ) ਬੁੱਧ |

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

3. ਕਿਸ ਹਿ ਨੂੰ ਲਾਲ-ਲ੍ਹ ਵੀ ਕਿਹਾ ਜਾਂਦਾ ਹੈ ?
(ਉ) ਮੰਗਲ
(ਅ) ਬੁੱਧ
(ਸ਼ੁਕਰ
(ਸ) ਹਿਸਪਤੀ ।
ਉੱਤਰ-
(ੳ) ਮੰਗਲ ।

4. ਰਾਤ ਵੇਲੇ ਸਭ ਤੋਂ ਚਮਕੀਲਾ ਹਿ ਕਿਹੜਾ ਹੈ ?
(ਉ) ਬੁੱਧ
(ਅ) ਧਰਤੀ
(ਈ) ਸ਼ੁਕਰ
(ਸ) ਮੰਗਲ |
ਉੱਤਰ-
(ਈ) ਸ਼ੁਕਰ

5. ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਸਥਿਤ ਹਿ ਕਿਹੜਾ ਹੈ ?
(ਉ) ਨੇਪਚੂਨ
(ਅ) ਜੁਪੀਟਰ
(ਇ) ਮਰਕਰੀ
(ਸ) ਧਰਤੀ |
ਉੱਤਰ-
(ਉ) ਨੇਪਚੂਨ ॥

6. ਭਾਰਤ ਦੇ ਪਹਿਲੇ ਬਨਾਉਟੀ ਉਪ-ਹਿ ਦਾ ਕੀ ਨਾਂ ਹੈ ?
(ਉ) INSAT (ਇਨਸੈਟ)
(ਅ) IRS (ਆਈ.ਆਰ. ਐੱਸ.)
(ਇ) ਆਰੀਆ ਭੱਟ
(ਸ) ਕਲਪਨਾ-I (EDUSAT)
ਉੱਤਰ-
(ਇ) ਆਰੀਆ ਭੱਟ ।

7. ਸੂਰਜ ਦੇ ਕਿਸ ਹਿ ਤੇ ਜੀਵਨ ਦੀ ਹੋਂਦ ਹੈ ?
(ਉ) ਬੁੱਧ .
(ਅ) ਧਰਤੀ
(ਈ) ਮੰਗਲ
(ਸ) ਸ਼ਨੀ ॥
ਉੱਤਰ-
(ਅ) ਧਰਤੀ ।

8. ਹੇਠ ਲਿਖਿਆਂ ਵਿੱਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(ੳ) ਸੁੰਦਰ ਗ੍ਰਹਿ
(ਅ) ਉਪ ਹਿ
(ਈ) ਤਾਰਾ ਮੰਡਲ
(ਸ) ਧੂਮਕੇਤੂ ॥
ਉੱਤਰ-
(ਸ) ਧੂਮਕੇਤੂ ॥

9. ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜ ਦਾ ਹਿ ਨਹੀਂ ਹੈ ?
(ਉ) ਸੀਰਿਯਸ
(ਅ) ਬੁੱਧ
(ੲ) ਸ਼ਨੀ
(ਸ) ਧਰਤੀ।
ਉੱਤਰ-
(ੳ) ਸੀਰਿਯਸ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜ ਤੋਂ ਇਲਾਵਾ ਧਰਤੀ ਦੇ ਨੇੜਲੇ ਤਾਰੇ ਦਾ ਨਾਂ ਦੱਸੋ ।
ਉੱਤਰ-
ਅਲਫਾ ਸੈਂਟਾਰੀ (Alpha Centuri)

ਪ੍ਰਸ਼ਨ 2.
ਕਿਹੜਾ ਤਾਰਾ ਮੰਡਲ ਇੱਕ ਲੰਬੀ ਪੂਛ ਵਾਲੀ ਪਤੰਗ ਵਰਗਾ ਪ੍ਰਤੀਤ ਹੁੰਦਾ ਹੈ ?
ਉੱਤਰ-
ਊਰਸਾ ਮੇਜਰ ਤਾਰਾ ਮੰਡਲ ।

ਪ੍ਰਸ਼ਨ 3.
ਕਿਹੜਾ ਤਾਰਾ ਮੰਡਲ ਆਕਾਸ਼ ਵਿਚ ਚਮਕੀਲੇ ਪੱਥਰਾਂ ਦੇ ਸਮੂਹ ਵਰਗਾ ਹੈ ?
ਉੱਤਰ-
ਪਲੀਡਸ (Pleides) ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 4.
ਪ੍ਰਕਾਸ਼ ਸਾਲ ਦੀ ਪਰਿਭਾਸ਼ਾ ਦਿਓ ।
ਉੱਤਰ-
ਪ੍ਰਕਾਸ਼ ਸਾਲ-ਪ੍ਰਕਾਸ਼ ਦੁਆਰਾ ਇੱਕ ਸਾਲ ਵਿਚ ਤੈਅ ਕੀਤੀ ਗਈ ਦੂਰੀ ਪ੍ਰਕਾਸ਼ ਸਾਲ ਕਹਾਉਂਦੀ ਹੈ ।

ਪ੍ਰਸ਼ਨ 5.
ਸੂਰਜ ਧਰਤੀ ਤੋਂ ਕਿੰਨੀ ਦੂਰ ਹੈ ?
ਉੱਤਰ-
ਸੂਰਜ ਧਰਤੀ ਤੋਂ 1.5 x 108 ਕਿਲੋਮੀਟਰ ਦੂਰ ਹੈ ।

ਪ੍ਰਸ਼ਨ 6.
ਲਾਲ ਗ੍ਰਹਿ ਕਿਹੜਾ ਹੈ ?
ਉੱਤਰ-
ਮੰਗਲ ਗ੍ਰਹਿ ।

ਪ੍ਰਸ਼ਨ 7.
ਕਿਹੜਾ ਹਿ ਆਪਣੀ ਧੁਰੀ ਤੇ ਪੱਛਮ ਤੋਂ ਪੁਰਵ ਵੱਲ ਗਤੀ ਕਰਦਾ ਹੈ ?
ਉੱਤਰ-
ਯੂਰੇਨਸ ।

ਪ੍ਰਸ਼ਨ 8.
ਕਿਹੜਾ ਬਲ ਨ੍ਹਿਆਂ ਨੂੰ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਵਿੱਚ ਬੰਨ੍ਹ ਕੇ ਰੱਖਦਾ ਹੈ ?
ਉੱਤਰ-
ਗੁਰੂਤਾ ਬਲ ਗ੍ਰਹਿਆਂ ਨੂੰ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਵਿਚ ਬੰਨ੍ਹ ਕੇ ਰੱਖਦਾ ਹੈ ।

ਪ੍ਰਸ਼ਨ 9.
ਕਿਹੜੇ ਹਿ ਦੇ ਸਭ ਤੋਂ ਵੱਧ ਕੁਦਰਤੀ ਉਪਹਿ ਹਨ ?
ਉੱਤਰ-
ਹਿਸਪਤੀ ।

ਪ੍ਰਸ਼ਨ 10.
ਧਰੁਵ ਤਾਰਾ ਸਥਿਰ ਕਿਉਂ ਹੈ ?
ਉੱਤਰ-
ਕਿਉਂਕਿ ਧਰੁਵ ਤਾਰਾ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਸਥਿਤ ਹੈ ।

ਪ੍ਰਸ਼ਨ 11.
ਧਰਤੀ ਦਾ ਕੁਦਰਤੀ ਉਪਹਿ ਕਿਹੜਾ ਹੈ ?
ਉੱਤਰ-
ਚੰਨ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੋਟੇ ਹਿ (Asteroids) ਕੀ ਹੈ ?
ਉੱਤਰ-
ਖੋਟੇ ਹਿ-ਹਿਸਪਤੀ ਅਤੇ ਮੰਗਲ ਦੇ ਆਰਬਿਟਾਂ ਦੇ ਵਿੱਚ ਪਾਏ ਜਾਣ ਵਾਲੇ ਛੋਟੇ-ਛੋਟੇ ਪਿੰਡਾਂ ਨੂੰ ਖੋਟੇ ਹਿ ਕਿਹਾ ਜਾਂਦਾ ਹੈ । ਇਹ ਸੂਰਜ ਦੀ ਪਰਿਕਰਮਾ ਕਰਦੇ ਹਨ।

ਪ੍ਰਸ਼ਨ 2.
ਉਲਕਾ ਪਿੰਡ (Meteorites) ਕੀ ਹੈ ?
ਉੱਤਰ-
ਉਲਕਾ ਪਿੰਡ-ਉਹ ਉਲਕਾ, ਜੋ ਆਕਾਰ ਵਿਚ ਵੱਡੀ ਹੁੰਦੀ ਹੈ ਅਤੇ ਵਾਯੂਮੰਡਲ ਵਿਚ ਪੂਰਨ ਰੂਪ ਵਿਚ ਵਾਪਿਤ ਨਹੀਂ ਹੋ ਪਾਉਂਦੀ ਅਤੇ ਧਰਤੀ ਦੀ ਸਤਹਿ ਤੇ ਪੁੱਜਦੀ ਹੈ, ਉਲਕਾ ਪਿੰਡ ਕਹਾਉਂਦੀ ਹੈ ।

ਪ੍ਰਸ਼ਨ 3.
ਬਣਾਵਟੀ ਉਪਗ੍ਰਹਿ ਕੀ ਹੈ ? ਬਣਾਵਟੀ ਉਪਗ੍ਰਹਿਆਂ ਦੇ ਦੋ ਉਪਯੋਗ ਲਿਖੋ ।
ਉੱਤਰ-
ਇੱਕ ਅਜਿਹਾ ਪਿੰਡ, ਜੋ ਧਰਤੀ ਦੀ ਪਰਿਕਰਮਾ ਕਰਨ ਦੇ ਸਮਰੱਥ ਹੋਵੇ । ਬਣਾਵਟੀ ਉਪਹਾਂ ਦੇ ਉਪਯੋਗ-ਬਣਾਵਟੀ ਉਪਗ੍ਰਹਿ ਦੂਰ ਸੰਵੇਦਨ, ਅਨੁਸੰਧਾਨ ਅਤੇ ਸੰਚਾਰ ਦੇ ਲਈ ਉਪਯੋਗ ਵਿਚ ਲਿਆਏ ਜਾਂਦੇ ਹਨ ।

ਪ੍ਰਸ਼ਨ 4.
ਉਰਸਾ ਮੇਜਰ ਦੀ ਪਛਾਣ ਕੀ ਹੈ ?
ਉੱਤਰ –
ਊਰਸਾ ਮੇਜਰ ਦੀ ਪਛਾਣ-ਇਹ ਸੱਤ ਚਮਕੀਲੇ ਤਾਰਿਆਂ ਦਾ ਸਮੂਹ ਹੈ । ਇਹ ਇੱਕ ਵੱਡੀ ਕੜਛੀ ਜਾਂ ਪ੍ਰਸ਼ਨ ਚਿੰਨ੍ਹ ਵਰਗਾ ਪ੍ਰਤੀਤ ਹੁੰਦਾ ਹੈ । ਇਸ ਦੇ ਦੋ ਤਾਰੇ ਉਪਰੀ ਸਿਰੇ ਤੇ 1 ਅਤੇ 2 ਅੰਕਿਤ ਹੈ । ਇਹ ਤਾਰੇ ਸਰਲ ਰੇਖਾ ਵਿੱਚ ਮਿਲਾਉਣ ਤੇ ਧਰੁਵ ਤਾਰੇ ਵੱਲ ਇਸ਼ਾਰਾ ਕਰਦੇ ਹਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 5.
ਹਿ ਕੀ ਹੈ ? ਸੌਰ ਮੰਡਲ ਵਿਚ ਕਿੰਨੇ ਹਿ ਹਨ ? ਉਹਨਾਂ ਦੇ ਨਾਂ ਲਿਖੋ ।
ਉੱਤਰ-
ਹਿ (Planets)-ਰਾਤ ਨੂੰ ਆਸਮਾਨ ਵਿਚ ਚਮਕਦੇ ਪਿੰਡ, ਜੋ ਤਾਰਿਆਂ ਦੀ ਤਰ੍ਹਾਂ ਟਿਮਟਿਮਾਉਂਦੇ ਨਹੀਂ ਅਤੇ ਤਾਰਿਆਂ ਦੀ ਤੁਲਨਾ ਵਿਚ ਆਪਣੀ ਸਥਿਤੀ ਵਿਚ ਬਦਲਾਵ ਲਿਆਂਉਦੇ ਹਨ, ਹਿ (Planets) ਕਹਾਂਉਦੇ ਹਨ । ਸੂਰਜੀ ਪਰਿਵਾਰ ਵਿਚ ਨੌਂ ਗ੍ਰਹਿ ਹਨ; ਜਿਵੇਂ-ਬੁੱਧ, ਸ਼ੁਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੂਰੇਨਸ, ਪਲੂਟੋ, ਨੇਪਚੂਨ ।

ਪ੍ਰਸ਼ਨ 6.
ਧਰਤੀ ਤੇ ਜੀਵਨ ਕਿਉਂ ਸੰਭਵ ਹੈ ?
ਉੱਤਰ-
ਧਰਤੀ ਤੇ ਜੀਵਨ ਲਈ ਕਾਫ਼ੀ ਮਾਤਰਾ ਵਿੱਚ ਆਕਸੀਜਨ ਅਤੇ ਪਾਣੀ ਉਪਲੱਬਧ ਹੈ । ਧਰਤੀ ਦਾ ਤਾਪਮਾਨ ਵੀ ਜੀਵਨ ਦੇ ਲਈ ਉੱਚਿਤ ਹੈ । ਇਸ ਦੇ ਚਾਰੋਂ ਪਾਸੇ ਓਜੋਨ ਪਰਤ ਹੈ, ਜੋ ਸਜੀਵਾਂ ਨੂੰ ਸੂਰਜ ਦੀਆਂ ਹਾਨੀਕਾਰਕ ਵਿਕਿਰਣਾਂ ਤੋਂ ਬਚਾਉਂਦੀ ਹੈ । ਇਸ ਲਈ ਧਰਤੀ ਤੇ ਜੀਵਨ ਸੰਭਵ ਹੈ ।

ਪ੍ਰਸ਼ਨ 7.
ਕੀ ਤਾਰਾ ਮੰਡਲ ਦੇ ਸਾਰੇ ਤਾਰੇ ਅਸਲ ਵਿਚ ਇਕ-ਦੂਸਰੇ ਦੇ ਨੇੜੇ ਹਨ ?
ਉੱਤਰ-
ਤਾਰਾ ਮੰਡਲ ਦੇ ਸਾਰੇ ਤਾਰੇ ਅਸਲ ਵਿਚ ਇੱਕ ਦੂਸਰੇ ਦੇ ਨੇੜੇ ਨਹੀਂ ਹੁੰਦੇ । ਇਹ ਇੱਕ ਹੀ ਦਿਸ਼ਾ ਵਿਚ ਹੁੰਦੇ ਹਨ ਪਰ ਇਕ-ਦੂਸਰੇ ਤੋਂ ਬਹੁਤ ਦੂਰ ਹੁੰਦੇ ਹਨ । ਧਰਤੀ ਤੋਂ ਦੂਰ ਹੋਣ ਕਾਰਨ ਇਹ ਇੱਕ ਦੂਸਰੇ ਦੇ ਨੇੜੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 8.
ਉਹਨਾਂ ਲ੍ਹਿਆਂ ਦੇ ਨਾਂ ਲਿਖੋ, ਜਿਹਨਾਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ?
ਉੱਤਰ-
ਧਰਤੀ ਤੋਂ ਇਲਾਵਾ ਪੰਜ ਹੋਰ ਹਿ ਨੰਗੀ ਅੱਖ ਨਾਲ ਵੇਖੇ ਜਾ ਸਕਦੇ ਹਨ । ਜਿਵੇਂ-ਬੁੱਧ, ਮੰਗਲ, ਸ਼ੱਕਰ, ਹਿਸਪਤੀ, ਸ਼ਨੀ ।

ਪ੍ਰਸ਼ਨ 9.
ਸਾਰੇ ਹਿਆਂ ਵਿੱਚ ਕਿਹੜਾ ਹਿ ਚਮਕੀਲਾ ਹੈ ਅਤੇ ਕਿਉਂ ?
ਉੱਤਰ-
ਸਾਰੇ ਲ੍ਹਿਆਂ ਵਿੱਚ ਸ਼ੁਕਰ ਗ੍ਰਹਿ ਚਮਕੀਲਾ ਹੈ । ਇਸਦੇ ਚਮਕੀਲੇਪਨ ਦਾ ਕਾਰਨ ਇਸਦਾ ਸੰਘਣੇ ਬੱਦਲਾਂ ਨਾਲ ਭਰਿਆ ਵਾਯੂਮੰਡਲ ਹੈ, ਜੋ ਆਪਣੇ ਉੱਤੇ ਪੈਣ ਵਾਲੇ ਸੂਰਜ ਦੇ ਪ੍ਰਕਾਸ਼ ਦੇ ਲਗਭਗ ਤਿੰਨ ਚੌਥਾਈ ਭਾਗ ਨੂੰ ਪਰਾਵਰਤਿਤ ਕਰ ਦਿੰਦਾ ਹੈ ।

ਪ੍ਰਸ਼ਨ 10.
ਬੁੱਧ ਅਤੇ ਸ਼ੁਕਰ ਹਿ ਨੂੰ ਸਵੇਰ ਦਾ ਤਾਰਾ ਅਤੇ ਸ਼ਾਮ ਦਾ ਤਾਰਾ ਦੇ ਨਾਮ ਨਾਲ ਕਿਉਂ ਜਾਣਿਆ ਜਾਂਦਾ ਹੈ ?
ਉੱਤਰ-
ਬੁੱਧ ਅਤੇ ਸ਼ੁਕਰ ਹਿ ਨੂੰ ਸਵੇਰ ਦਾ ਤਾਰਾ ਅਤੇ ਸ਼ਾਮ ਦਾ ਤਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਦੋਨਾਂ ਨੂੰ ਸੂਰਜ ਉਗਣ ਤੋਂ ਪਹਿਲਾਂ ਅਤੇ ਸੂਰਜ ਢਲਣ ਤੋਂ ਤੁਰੰਤ ਬਾਅਦ ਖਤਿਜ ਦੇ ਨੇੜੇ ਦੇਖਿਆ ਜਾਂਦਾ ਹੈ । ਇਸ ਸਮੇਂ ਇਹ ਬਹੁਤ ਜ਼ਿਆਦਾ ਚਮਕੀਲੇ ਤਾਰੇ ਵਰਗੇ ਦਿਖਾਈ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਾਰੇ ਅਤੇ ਹਿ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਤਾਰੇ ਅਤੇ ਗ੍ਰਹਿ ਵਿੱਚ ਅੰਤਰ –

ਤਾਰੇ (Stars) गरि (Planets)
(i) ਇਹ ਬਹੁਤ ਗਰਮ ਹੁੰਦੇ ਹਨ । (i) ਇਹ ਬਹੁਤ ਗਰਮ ਨਹੀਂ ਹੁੰਦੇ ।
(ii) ਇਹ ਖ਼ੁਦ ਪ੍ਰਕਾਸ਼ ਪੈਦਾ ਕਰਦੇ ਹਨ । (ii) ਇਹ ਸੂਰਜ ‘ਤੇ ਪੈਣ ਵਾਲੀਆਂ ਕਿਰਨਾਂ ਨੂੰ ਪਰਾਵਰਤਿਤ ਕਰਦੇ ਹਨ ।
(iii) ਇਹ ਟਿਮਟਿਮਾਉਂਦੇ ਹਨ । (iii) ਇਹ ਟਿਮਟਿਮਾਉਂਦੇ ਨਹੀਂ ।
(iv) ਇਹ ਬਿੰਦੂ ਵਰਗੇ ਹੁੰਦੇ ਹਨ । (iv) ਇਹ ਤਸ਼ਤਰੀ ਦੇ ਆਕਾਰ ਵਰਗੇ ਹੁੰਦੇ ਹਨ ।
(v) ਇਹ ਆਕਾਸ਼ ਵਿੱਚ ਪੁਰਬ ਤੋਂ ਪੱਛਮ ਵਲ ਗਤੀ ਕਰਦੇ ਹਨ । (v) ਇਹ ਆਕਾਸ਼ ਵਿਚ ਸੂਰਜ ਦੇ ਗਿਰਦ ਪੱਛਮ ਤੋਂ ਪੂਰਬ ਵੱਲ ਪਰਿਕਰਮਾ ਕਰਦੇ ਹਨ ।

ਪ੍ਰਸ਼ਨ 2.
ਸੂਰਜੀ ਪਰਿਵਾਰ ਕੀ ਹੈ ? ਸੂਰਜ ਅਤੇ ਧਰਤੀ ਦੇ ਵਿੱਚ ਕਿਹੜੇ-ਕਿਹੜੇ ਹਿ ਮੌਜੂਦ ਹਨ ?
ਉੱਤਰ-
ਸੂਰਜੀ ਪਰਿਵਾਰ-ਸੂਰਜ ਅਤੇ ਉਸਦਾ ਪਰਿਵਾਰ ਜਿਵੇਂ ਹਿ, ਉਪਗ੍ਰਹਿ, ਖੋਟੇ ਹਿ, ਪੂਛਲ ਤਾਰਾ ਆਦਿ ਤੋਂ ਬਣਿਆ ਸਮੂਹ ਸੂਰਜੀ ਪਰਿਵਾਰ ਕਹਾਉਂਦਾ ਹੈ। ਸੂਰਜ ਸੂਰਜੀ ਪਰਿਵਾਰ ਦੇ ਕੇਂਦਰ ਵਿਚ ਮੌਜੂਦ ਹੈ ਅਤੇ ਸਾਰੇ ਮੈਂਬਰ ਸੂਰਜ ਦੇ ਚਾਰੋਂ ਪਾਸੇ ਅੰਡਾਕਾਰ ਆਰਬਿਟਾਂ ਵਿੱਚ ਪਰਿਕਰਮਾ ਕਰਦੇ ਹਨ ਜਿਹਨਾਂ ਨੂੰ ‘ਆਰਬਿਟ ਕਹਿੰਦੇ ਹਨ । ਸੂਰਜ ਅਤੇ ਧਰਤੀ ਦੇ ਵਿਚ ਬੁੱਧ ਅਤੇ ਸ਼ੱਕਰ ਨ੍ਹੀ ਮੌਜੂਦ ਹੈ ।

ਪ੍ਰਸ਼ਨ 3.
ਧਰੁਵ ਤਾਰਾ ਕੀ ਹੈ ਅਤੇ ਇਹ ਕਿਉਂ ਮਹੱਤਵਪੂਰਨ ਹੈ ?
ਉੱਤਰ-
ਧਰੁਵ ਤਾਰਾ-ਇਸ ਤਾਰੇ ਨੂੰ ਛੱਡ ਕੇ ਬਾਕੀ ਸਾਰੇ ਤਾਰੇ ਪੂਰਬ ਤੋਂ ਪੱਛਮ ਵੱਲ ਗਤੀ ਕਰਦੇ ਲੱਗਦੇ ਹਨ । ਸਿਰਫ਼ ਇਕ ਹੀ ਤਾਰਾ ਹੈ ਜੋ ਆਪਣੀ ਸਥਿਤੀ ਨਹੀਂ ਬਦਲਦਾ, ਇਸਨੂੰ ਧਰੁਵ ਤਾਰਾ ਕਿਹਾ ਜਾਂਦਾ ਹੈ । ਇਹ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਉੱਤਰ ਧਰੂਵ ਦੇ ਉੱਪਰ ਉੱਤਰ ਵਿੱਚ ਮੌਜੂਦ ਹੈ । ਸਮੁੰਦਰੀ ਯਾਤਰੀ ਇਸ ਤੋਂ ਦਿਸ਼ਾ ਨਿਰਧਾਰਿਤ ਕਰਦੇ ਹਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 4.
ਤਾਰੇ ਅਤੇ ਟੁੱਟਦੇ ਤਾਰੇ ਵਿੱਚ ਅੰਤਰ ਦੱਸੋ ।
ਉੱਤਰ-
ਤਾਰੇ ਅਤੇ ਟੁੱਟਦੇ ਤਾਰੇ ਵਿੱਚ ਅੰਤਰ –

ਤਾਰਾ (Star) ਟੁੱਟਦਾ ਤਾਰਾ (Shooting star)
(i) ਤਾਰਾ ਗਰਮ ਗੈਸਾਂ ਜਿਵੇਂ ਹਾਈਡਰੋਜਨ ਅਤੇ ਹੀਲੀਅਮ ਤੋਂ ਬਣਦਾ ਹੈ । (i) ਟੁੱਟਦਾ ਤਾਰਾ ਚੱਟਾਨਾਂ ਅਤੇ ਧਾਤਵੀ ਕਣਾਂ ਤੋਂ ਬਣਦਾ ਹੈ ।
(ii) ਇਹ ਪ੍ਰਕਾਸ਼ ਉਤਸਰਜਿਤ ਕਰਦਾ ਹੈ ਜੋ ਨਿਊਕਲੀ ਕਿਰਿਆਵਾਂ ਕਾਰਨ ਹੁੰਦਾ ਹੈ । (ii) ਟੁੱਟਦਾ ਤਾਰਾ ਵਾਯੂਮੰਡਲ ਵਿਚ ਰਗੜ ਦੇ ਕਾਰਨ ਪੈਦਾ ਊਰਜਾ ਨਾਲ ਦੀਪਤ ਹੁੰਦਾ ਹੈ ।
(iii) ਤਾਰੇ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ । (iii) ਟੁੱਟਦਾ ਤਾਰਾ ਆਕਾਰ ਵਿਚ ਧੂੜ ਕਣ ਤੋਂ ਵੀ
ਛੋਟਾ ਹੋ ਸਕਦਾ ਹੈ ।

ਪ੍ਰਸ਼ਨ 5.
ਉਲਕਾਵਾਂ ਜਾਂ ਟੁੱਟਦੇ ਤਾਰੇ (Meteor / Shooting Star) ਕੀ ਹਨ ?
ਉੱਤਰ-
ਉਲਕਾਵਾਂ-ਕੁੱਝ ਪਿੰਡ ਆਕਾਸ਼ ਵਿੱਚ ਪ੍ਰਕਾਸ਼ ਦੀ ਪਤਲੀ ਜਿਹੀ ਧਾਰਾ ਛੱਡਦੇ ਹਨ । ਇਹ ਟੁੱਟਦੇ ਤਾਰੇ ਕਹਾਉਂਦੇ ਹਨ । ‘ਤਾਰਾ’ ਸ਼ਬਦ ਇਹਨਾਂ ਦੇ ਲਈ ਉਪਯੁਕਤ ਨਹੀਂ ਕਿਉਂਕਿ ਨਾ ਤਾਂ ਇਹ ਖੁਦ ਤਾਰੇ ਹਨ ਤੇ ਨਾ ਹੀ ਤਾਰਿਆਂ ਨਾਲ ਕਿਸੇ ਤਰ੍ਹਾਂ ਸੰਬੰਧਿਤ ਹਨ । ਅਸਲ ਵਿਚ ਇਹ ਚੱਟਾਨਾਂ ਦੇ ਟੁਕੜੇ ਹਨ, ਜੋ ਬ੍ਰਹਿਮੰਡ ਵਿਚ ਤੈਰ ਰਹੇ ਹਨ । ਜਦੋਂ ਇਹ ਤੈਰਦੇ ਕਣ ਧਰਤੀ ਦੇ ਵਾਯੂ ਮੰਡਲ ਵਿਚ ਪ੍ਰਵੇਸ਼ ਕਰਦੇ ਹਨ ਤਾਂ ਹਵਾ ਵਿੱਚ ਰਗੜ ਤੋਂ ਇਹਨਾਂ ਨੂੰ ਅੱਗ ਲਗ ਜਾਂਦੀ ਹੈ । ਇਹ ਅੱਗ ਦੇ ਗੋਲੇ ਦੀ ਤਰ੍ਹਾਂ ਧਰਤੀ ਤੇ ਡਿਗਦੇ ਨਜ਼ਰ ਆਉਂਦੇ ਹਨ । ਇਹਨਾਂ ਵਿੱਚੋਂ ਬਹੁਤ ਸਾਰੇ ਵਾਯੂ-ਮੰਡਲ ਵਿਚ ਹੀ ਨਸ਼ਟ ਹੋ ਜਾਂਦੇ ਹਨ । | ਜਦੋਂ ਉਲਕਾ ਬਹੁਤ ਵੱਡੀ ਹੁੰਦੀ ਹੈ ਤਾਂ, ਇਹ ਪੂਰੀ ਤਰ੍ਹਾਂ ਨਹੀਂ ਜਲਦੀ ਅਤੇ ਇਹ ਧਰਤੀ ਤੇ ਪੁੱਜ ਜਾਂਦੀ ਹੈ । ਧਰਤੀ ਤੇ ਪੁੱਜਣ ਵਾਲੇ ਇਹ ਟੁਕੜੇ ਟੁੱਟਦੇ ਤਾਰੇ ਕਹਾਉਂਦੇ ਹਨ ।

ਪ੍ਰਸ਼ਨ 6.
ਪ੍ਰਕਾਸ਼ ਸਾਲ ਕੀ ਹੈ ? ਇਹ ਮੀਟਰਾਂ ਵਿੱਚ ਕਿਵੇਂ ਦਰਸਾਇਆ ਜਾ ਸਕਦਾ ਹੈ ?
ਉੱਤਰ-
ਪ੍ਰਕਾਸ਼ ਸਾਲ-ਪ੍ਰਕਾਸ਼ ਸਾਲ, ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਕੀਤੀ ਗਈ ਦੂਰੀ ਹੈ । ਪ੍ਰਕਾਸ਼ ਇਕ ਸੈਕੰਡ ਵਿਚ ਲਗਭਗ 3 x 108 ਮੀ. ਜਾਂ 3 x 105 ਕਿ. ਮੀ. ਦੂਰੀ ਤੈਅ ਕਰਦਾ ਹੈ ।
∴ 1 ਪ੍ਰਕਾਸ਼ ਸਾਲ = 365\(\frac{1}{4}\) × 24 × 60 × 60 × 3 × 108 m
ਜਾਂ 1 ਪ੍ਰਕਾਸ਼ ਸਾਲ = 9.46 x 105 m

ਪ੍ਰਸ਼ਨ 7.
ਆਕਾਸ਼ੀ ਪਿੰਡ ਪੁਰਵ ਤੋਂ ਪੱਛਮ ਵੱਲ ਗਤੀ ਕਰਦੇ ਹੋਏ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਆਕਾਸ਼ੀ ਪਿੰਡ ਪੁਰਬ ਤੋਂ ਪੱਛਮ ਵੱਲ ਗਤੀ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਧਰਤੀ ਆਪਣੀ ਧੁਰੀ ਉੱਤੇ ਪੱਛਮ ਤੋਂ ਪੂਰਬ ਵਲ ਘੁੰਮਦੀ ਹੈ ਜਦੋਂ ਕਿ ਸਾਨੂੰ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਧਰਤੀ ਸਥਿਰ ਹੈ । ਇਹੀ ਕਾਰਨ ਹੈ ਕਿ ਅਲੱਗ-ਅਲੱਗ ਅਕਾਸ਼ੀ ਪਿੰਡ ਪੂਰਵ ਤੋਂ ਪੱਛਮ ਵੱਲ ਗਤੀ ਕਰਦੇ ਦਿਖਾਈ ਦਿੰਦੇ ਹਨ । ਧਰਤੀ ਆਪਣੀ ਧੁਰੀ ਤੇ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ।

ਪ੍ਰਸ਼ਨ 8.
ਹੇਠ ਲਿਖੇ ਦੀ ਪਰਿਭਾਸ਼ਾ ਲਿਖੋ
(i) ਗ੍ਰਹਿ
(ii) ਉਪਗ੍ਰਹਿ
(iii) ਘੁੰਮਣ ਕਾਲ ।
ਉੱਤਰ-
(i) ਹਿ-ਸੂਰਜ ਦੀ ਪਰਿਕਰਮਾ ਕਰਨ ਵਾਲੇ ਅਕਾਸ਼ੀ ਪਿੰਡਾਂ ਨੂੰ ਨ੍ਹੀ ਕਹਿੰਦੇ ਹਨ, ਜਿਵੇਂ-ਬੁੱਧ, ਧਰਤੀ ਅਤੇ ਸ਼ੁਕਰ ।
(ii) ਉਪਹਿ-ਹਿਆਂ ਦੀ ਪਰਿਕਰਮਾ ਕਰਨ ਵਾਲੇ ਅਕਾਸ਼ੀ ਪਿੰਡਾਂ ਨੂੰ ਉਪਹਿ ਕਹਿੰਦੇ ਹਨ । ਧਰਤੀ ਦਾ ਉਪਹਿ ਚੰਨ ਹੈ । ਹੋਰ ਲ੍ਹਿਆਂ ਦੇ ਵੀ ਉਪਗ੍ਰਹਿ ਹਨ ।
(iii) ਘੁੰਮਣ ਕਾਲ-ਕਿਸੇ ਨ੍ਹੀ ਦੁਆਰਾ ਆਪਣੀ ਧੁਰੀ ਤੇ ਇੱਕ ਚੱਕਰ ਪੂਰਾ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਉਸਦਾ ਘੁੰਮਣ ਕਾਲ ਕਹਿੰਦੇ ਹਨ ।

ਪ੍ਰਸ਼ਨ 9.
ਬੁੱਧ ਅਤੇ ਸ਼ੁਕਰ ਲ੍ਹਿਆਂ ਦੇ ਦਿਨ ਅਤੇ ਰਾਤ ਦੇ ਤਾਪਮਾਨਾਂ ਵਿੱਚ ਬਹੁਤ ਅੰਤਰ ਹੈ ਜਦੋਂ ਕਿ ਧਰਤੀ ਅਤੇ ਮੰਗਲ ਲ੍ਹਿਆਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂ ?
ਉੱਤਰ-
ਸੂਰਜ ਦੇ ਨੇੜੇ ਵਾਲੇ ਗੁਆਂਢੀ ਹਿ ਬੁੱਧ ਅਤੇ ਸ਼ੁਕਰ ਹਨ। ਇਹਨਾਂ ਦੇ ਚਾਰੋਂ ਪਾਸੇ ਵਾਯੂਮੰਡਲੀ ਆਵਰਣ ਜ਼ਿਆਦਾ ਨਹੀਂ ਹੈ, ਜੋ ਤਾਪ ਆਵਰਣ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਇਹ ਦੋਨੋਂ ਹਿ ਸੂਰਜ ਦੇ ਇੰਨੇ ਨੇੜੇ ਹਨ ਕਿ ਦਿਨ ਵਿਚ ਸੂਰਜ ਦੇ ਤਾਪ ਤੋਂ ਬਚ ਨਹੀਂ ਸਕਦੇ ਅਤੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਹਨ । ਸੂਰਜ ਡੁੱਬਣ ਦੇ ਬਾਅਦ ਇਹ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਹਨ । ਸਿਰਫ਼ ਧਰਤੀ ਅਤੇ ਮੰਗਲ ਹੀ ਇਸ ਤਰ੍ਹਾਂ ਦੇ ਗ੍ਰਹਿ ਹਨ ਜਿਹਨਾਂ ਤੋਂ ਵਾਯੂਮੰਡਲੀ ਆਵਰਣ ਅਤੇ ਸੂਰਜ ਦੀ ਉਹਨਾਂ ਤੋਂ ਦੂਰੀ ਵਿੱਚ ਸਹੀ ਸੰਤੁਲਨ ਬਣਿਆ ਹੋਇਆ ਹੈ । ਇਹੀ ਸੰਤੁਲਨ ਦੋਨੋਂ ਧਿਆਂ ਤੇ ਦਿਨ ਅਤੇ ਰਾਤ ਦੇ ਤਾਪਮਾਨਾਂ ਵਿੱਚ ਜ਼ਿਆਦਾ ਪਰਿਵਰਤਨ ਨਹੀਂ ਹੋਣ ਦਿੰਦਾ।

ਪ੍ਰਸ਼ਨ 10.
ਉਹ ਕਿਹੜੀਆਂ-ਕਿਹੜੀਆਂ ਹਾਲਤਾਂ ਹਨ, ਜਿਹਨਾਂ ਕਾਰਨ ਧਰਤੀ ਤੇ ਜੀਵਨ ਸੰਭਵ ਹੈ ?
ਉੱਤਰ-
ਧਰਤੀ ਤੇ ਹੇਠ ਲਿਖੀਆਂ ਹਾਲਤਾਂ ਦੇ ਕਾਰਨ ਜੀਵਨ ਸੰਭਵ ਹੈ

  • ਧਰਤੀ ਦੇ ਵਾਯੂਮੰਡਲ ਵਿੱਚ ਆਕਸੀਜਨ ਦਾ ਪਾਇਆ ਜਾਣਾ ਕਿ ਸਾਹ ਲੈਣ ਲਈ ਜ਼ਰੂਰੀ ਹੈ ।
  • ਧਰਤੀ ਤੇ ਜੀਵ-ਪ੍ਰਤੀਕ੍ਰਿਆਵਾਂ ਲਈ ਪਾਣੀ ਦਾ ਮੌਜੂਦ ਹੋਣਾ ।
  • ਧਰਤੀ ਦੀ ਸੂਰਜ ਤੋਂ ਉੱਚਿਤ ਦੂਰੀ ਹੋਣ ਕਾਰਨ ਤਾਪਮਾਨ ਦਾ ਉੱਚਿਤ ਹੋਣਾ ।
  • ਧਰਤੀ ਤੇ ਚਾਰੋਂ ਪਾਸੇ ਰੱਖਿਆਤਮਕ ਪਰਤ ਓਜ਼ੋਨ ਦਾ ਮੌਜੂਦ ਹੋਣਾ ਜੋ ਸੂਰਜ ਤੋਂ ਪੈਦਾ ਹੋਈਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਣਾਂ ਤੋਂ ਸਾਡੀ ਰੱਖਿਆ ਕਰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜੀ ਪਰਿਵਾਰ ਕੀ ਹੈ ?
ਉੱਤਰ-
ਸੂਰਜੀ ਪਰਿਵਾਰ-ਸੂਰਜ ਮੰਡਲ ਵਿੱਚ ਸੂਰਜ, ਮੰਗਲ ਅਤੇ ਕ੍ਰਿਸਪਤੀ ਦੇ ਵਿੱਚ ਬਹੁਤ ਵੱਡੀ ਗਿਣਤੀ ਵਿਚ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 7
ਖੋਟੇ ਨ੍ਹੀ ਤੋਂ ਮਿਲ ਕੇ ਬਣਿਆ ਪਰਿਵਾਰ ਹੈ । ਇਸ ਵਿੱਚ ਵੱਡੀ ਗਿਣਤੀ ਵਿੱਚ ਧੂਮਕੇਤੂ ਪੂਛਲ ਤਾਰਾ) ਅਤੇ ਟੁੱਟਦੇ ਤਾਰੇ ਹਨ ਜੋ ਕਿ ਬੜੇ ਵੱਡੇ ਅੰਡਾਕਾਰ ਚੱਕਰਾਂ ਵਿੱਚ ਪਰਿਕਰਮਾ ਕਰਦੇ ਹਨ | ਬੁੱਧ ਸੂਰਜ ਤੋਂ ਸਭ ਤੋਂ ਨੇੜੇ ਵਾਲਾ ਗ੍ਰਹਿ ਹੈ ਅਤੇ ਸ਼ੁਕਰ, ਧਰਤੀ ਅਤੇ ਮੰਗਲ, ਹਿਸਪਤੀ, ਸ਼ਨੀ, ਯੁਰੇਨਸ, ਨੇਪਚੂਨ ਕ੍ਰਮਵਾਰ ਬੁੱਧ ਤੋਂ ਬਾਅਦ ਆਉਂਦੇ ਹਨ । ਜਿੱਥੇ ਬੁੱਧ ਸਭ ਤੋਂ ਛੋਟਾ ਹਿ ਹੈ ਅਤੇ ਸਪਤੀ ਸਭ ਤੋਂ ਵੱਡਾ ਹਿ ਹੈ। | ਸਾਰੇ ਗ੍ਰਹਿ ਸੂਰਜ ਦੇ ਚਾਰੋਂ ਪਾਸੇ ਅੰਡਾਕਾਰ ਚੱਕਰਾਂ ਵਿੱਚ ਅਤੇ ਆਪਣੀ ਧੁਰੀ ਦੇ ਚਾਰੋਂ ਪਾਸੇ ਪਰਿਕਰਮਾ ਕਰਦੇ ਹਨ : ਅਲਫ਼ਾ ਸੈਂਟਾਰੀ ਤਾਰਾ ਧਰਤੀ ਤੋਂ ਸਭ ਤੋਂ ਨੇੜੇ ਵਾਲਾ ਤਾਰਾ ਹੈ ਅਤੇ ਲਗਭਗ 4.3 ਪ੍ਰਕਾਸ਼ ਸਾਲ ਧਰਤੀ ਤੋਂ ਦੂਰ ਹੈ | ਸਭ ਤੋਂ ਚਮਕੀਲਾ ਤਾਰਾ ਸੀਰੀਅਸ (Sirius) ਹੈ ਜੋਕਿ ਧਰਤੀ ਤੋਂ 8.3 ਪ੍ਰਕਾਸ਼ ਸਾਲ ਦੁਰ ਹੈ । ਸੂਰਜ, ਸੌਰ ਪਰਿਵਾਰ ਦਾ ਮੁਖੀਆ ਹੈ ਅਤੇ ਇਸਦਾ 99.9% ਪੁੰਜ ਹੈ । ਸੂਰਜ ਉਰਜਾ ਦਾ ਸੰਪੂਰਨ ਸ੍ਰੋਤ ਹੈ । ਧਰਤੀ ਲਗਭਗ ਸਾਰੀ ਉਰਜਾ ਸੂਰਜ ਤੋਂ ਪ੍ਰਾਪਤ ਕਰਦੀ ਹੈ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 2.
ਧਰਤੀ ਵਰਗੇ ਅਤੇ ਬ੍ਰਹਿਸਪਤੀ ਵਰਗੇ ਹਿ ਕਿਹੜੇ ਹਨ ?
ਉੱਤਰ-
ਧਰਤੀ ਵਰਗੇ ਹਿ (Terrestrial Planets)-ਸੂਰਜ ਦੇ ਚਾਰ ਨੇੜੇ ਸਥਿਤ ਹਿਆਂ-ਬੁੱਧ, ਸ਼ੁਕਰ, ਧਰਤੀ ਅਤੇ ਮੰਗਲ ਨੂੰ ਧਰਤੀ ਵਰਗੇ ਹਿ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਬਨਾਵਟ ਧਰਤੀ ਦੀ ਬਨਾਵਟ ਵਰਗੀ ਹੈ । ਇਹਨਾਂ ਹਿਆਂ ਦੇ ਵਾਯੂਮੰਡਲ ਪਤਲੇ ਹਨ । ਇਹ ਛੋਟੇ ਹਿ ਹਨ ।

ਹਿਸਪਤੀ ਵਰਗੇ ਹਿ (Jovian Planets)-ਹਿਸਪਤੀ, ਸ਼ਨੀ, ਅਰੂਨ, ਵਰੁਨ, ਧਰਤੀ ਵਰਗੇ ਹਿਆਂ ਦੀ ਤੁਲਨਾ ਵਿਚ ਆਕਾਰ ਵਿਚ ਕਾਫ਼ੀ ਵੱਡੇ ਹਨ । ਇਹ ਗਹਿ ਮੁੱਖ ਰੂਪ ਵਿੱਚ ਹਾਈਡਰੋਜਨ ਅਤੇ ਹੀਲੀਅਮ ਤੋਂ ਬਣੇ ਹਨ । ਇਹਨਾਂ ਨੂੰ ਇਸ ਕਾਰਨ ਅਜਿਹਾ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਬਨਾਵਟ ਹਿਸਪਤੀ ਦੀ ਬਨਾਵਟ ਵਰਗੀ ਹੈ । ਇਹਨਾਂ ਗ੍ਰਹਿਆਂ ਦੇ ਬਹੁਤ ਸਾਰੇ ਚੰਨ ਹਨ ਅਤੇ ਇਹਨਾਂ ਦੇ ਆਲੇ-ਦੁਆਲੇ ਛੱਲੇ ਵੀ ਹਨ । ਇਹਨਾਂ ਦੀਆਂ ਸੜਾ ਅਵਸਥਾਵਾਂ ਜਿਵੇਂ ਕਿ ਤਾਪਮਾਨ ਅਤੇ ਗੁਰੂਤਾ ਉਸੇ ਤਰ੍ਹਾਂ ਹਨ ਜਿਵੇਂ ਕਿ ਸ਼ੁਰੂ ਵਿਚ ਸੀ । ਇਹਨਾਂ ਗ੍ਰਹਿਆਂ ਤੇ ਜੀਵਨ ਦੀ ਕੋਈ ਸੰਭਾਵਨਾ ਨਹੀਂ ਹੈ ।

ਪ੍ਰਸ਼ਨ 3.
ਬਨਾਵਟੀ ਉਪਗ੍ਰਹਿਆਂ ਦੇ ਉਪਯੋਗ ਲਿਖੋ ।
ਉੱਤਰ-
ਬਨਾਵਟੀ ਉਪਗ੍ਰਹਿਆਂ (Artificial Satellites) ਦੇ ਮੁੱਖ ਉਪਯੋਗ –

  • ਧਰਤੀ ਉਪਗ੍ਰਹਿਆਂ ਦਾ ਉਪਯੋਗ ਟੈਲੀਫੋਨ ਦੁਆਰਾ ਦੁਰ ਸਥਾਨਾਂ ਤੇ ਗੱਲਬਾਤ ਕਰਨ ਅਤੇ ਟੀ. ਵੀ. ਅਤੇ ਰੇਡਿਓ ਦੇ ਪ੍ਰਸਾਰਨ ਲਈ ਕੀਤਾ ਜਾਂਦਾ ਹੈ ।
  • ਇਹਨਾਂ ਦੀ ਵਰਤੋਂ ਮੌਸਮੀ ਪ੍ਰਯੋਗਸ਼ਾਲਾ ਵਿਚ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
  • ਬਾਹਰੀ ਪੁਲਾੜ ਦੀਆਂ ਹਾਲਤਾਂ ਬਾਰੇ ਅੰਕੜੇ ਇਕੱਠੇ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਜਾਸੂਸੀ ਵਾਹਨਾਂ ਦੇ ਰੂਪ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ । ਇਹ ਧਰਤੀ ਤੇ ਹੋਣ ਵਾਲੀਆਂ ਘਟਨਾਵਾਂ ਵਿਸ਼ੇਸ਼ ਤੌਰ ਤੇ ਸੈਨਿਕਾਂ ਸੰਬੰਧੀ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ।
  • ਅਕਾਸ਼ੀ ਅਵਲੋਕਨ ਸੰਬੰਧੀ ਗਿਆਨ ਪ੍ਰਾਪਤ ਕਰਨ ਲਈ ਇਹਨਾਂ ਉਪਗ੍ਰਹਿਆਂ ਦਾ ਆਧਾਰ ਸਟੇਸ਼ਨ ਦੇ ਰੂਪ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਧਰਤੀ ਦੇ ਕਿਸੇ ਭਾਗ ਵਿਚ ਮੌਜੂਦ ਕੁਦਰਤੀ ਸਰੋਤਾਂ ਦਾ ਪਤਾ ਲਗਾਉਣ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।

Leave a Comment