PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ

Punjab State Board PSEB 4th Class Welcome Life Book Solutions Chapter 6 ਗੁੱਸੇ ‘ਤੇ ਕਾਬੂ Textbook Exercise Questions and Answers.

PSEB Solutions for Class 4 Welcome Life Chapter 6 ਗੁੱਸੇ ‘ਤੇ ਕਾਬੂ

Welcome Life Guide for Class 4 PSEB ਗੁੱਸੇ ‘ਤੇ ਕਾਬੂ Textbook Questions and Answers

(ੳ) ਕਿਹੜਾ ਚਿਹਰਾ ਸੋਹਣਾ?
PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ 1

PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ

ਵਿਦਿਆਰਥੀਆਂ ਲਈ ਅਭਿਆਸ/ਕਿਰਿਆ : 1
PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ 2
ਉੱਤਰ :
PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ 3

PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ

ਵਿਦਿਆਰਥੀਆਂ ਲਈ ਅਭਿਆਸ/ਕਿਰਿਆ : 2
ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ ਕਿ ਗੁੱਸੇ ਨਾਲ ਦਗਦੇ, ਖਿਝੇ ਹੋਏ ਤੇ ਉਦਾਸ ਚਿਹਰੇ ਕਿਸੇ ਨੂੰ ਕਦੇ ਵੀ ਸੋਹਣੇ ਨਹੀਂ ਲੱਗਦੇ। ਸੋ ਸਾਨੂੰ ਹਮੇਸ਼ਾਂ ਮੁਸਕਰਾਉਂਦੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਨਿੱਕੀਨਿੱਕੀ ਗੱਲ ਤੋਂ ਖਿਝ ਕੇ ਮੱਥੇ ਉੱਤੇ ਤਿਉੜੀ ਨਹੀਂ ਪਾਉਣੀ ਚਾਹੀਦੀ। ਬਿਨਾਂ ਮਤਲਬ ਗੁੱਸੇ ਦੇ ਭਾਵ ਨਾਲ ਆਪਣਾ ਚਿਹਰਾ ਅਜਿਹਾ ਨਹੀਂ ਬਣਾਉਣਾ ਚਾਹੀਦਾ ਜੋ, ਵੇਖਣ ਵਾਲਿਆਂ ਨੂੰ ਚੰਗਾ ਨਾ ਲੱਗੇ।

ਵਿਦਿਆਰਥੀਆਂ ਲਈ ਅਭਿਆਸ/ਕਿਰਿਆ 3 :
ਵਿਦਿਆਰਥੀਆਂ ਆਪਣੇ ਘਰ, ਆਂਢ-ਗਵਾਂਢ ਤੇ
ਰਿਸ਼ਤੇਦਾਰਾਂ ਵਿੱਚੋਂ ਉਹਨਾਂ ਵਿਅਕਤੀਆਂ ਦੇ ਨਾਮ ਲਿਖ ਕੇ ਲਿਆਉਣਗੇ, ਜਿਹਨਾਂ ਦੇ ਚਿਹਰੇ ਹਮੇਸ਼ਾਂ ਹਸੂੰ-ਹਸੂੰ ਕਰਦੇ ਹਨ।
ਨੋਟ-ਵਿਦਿਆਰਥੀ ਖੁਦ ਕਰਨਗੇ।

(ਅ) ਗੁੱਸਾ ਕਿਵੇਂ ਨੁਕਸਾਨਦੇਹ !

ਅਧਿਆਪਕ ਅਤੇ ਵਿਦਿਆਰਥੀਆਂ ਲਈ ਅਭਿਆਸ 1:
ਵਿਦਿਆਰਥੀ ਇਸ ਸੰਵਾਦ ਨੂੰ ਜਮਾਤ ‘ਚ ਪੜ੍ਹਨਗੇ। ਮੈਡਮ ਨਵਰੀਤ ਵਾਲੇ ਸੰਵਾਦ ਵਿਦਿਆਰਥੀ ਵੀ ਬੋਲ ਸਕਦਾ ਹੈ ਅਤੇ ਅਧਿਆਪਕ ਵੀ। ਅਧਿਆਪਕ ਅਗਰ ਮੇਲ ਹੋਵੇ ਤਾਂ ਉਸ ਦਾ ਨਾਂ ਗੁਰਮੀਤ ਸਰ ਰੱਖ ਲਿਆ ਜਾਵੇ।

PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ

ਨੋਟ-ਖੁਦ ਕਰੋ।

ਅਭਿਆਸ 2 :
ਵਿਦਿਆਰਥੀਆਂ ਨੂੰ ਇਸ ਸੰਵਾਦ ਸੰਬੰਧੀ ਕੁਝ ਪ੍ਰਸ਼ਨ ਪੁੱਛੇ ਜਾਣਗੇ।

ਪ੍ਰਸ਼ਨ 1.
ਇਸ ਸੰਵਾਦ ਦਾ ਸਿਰਲੇਖ ਕੀ ਹੈ ?
ਉੱਤਰ :
ਗੁੱਸਾ ਕਿਵੇਂ ਨੁਕਸਾਨਦੇਹ।

ਪ੍ਰਸ਼ਨ 2.
ਇਸ ਗੱਲਬਾਤ ਵਿੱਚ ਲੜਕੇ ਦਾ ਕੀ ਨਾਂ ਏ ?
ਉੱਤਰ :
ਅਸ਼ੋਕ।

ਪ੍ਰਸ਼ਨ 3.
ਅਸ਼ੋਕ ਨੂੰ ਗੁੱਸਾ ਨਾ ਕਰਨ ਲਈ ਕਹਿਣ ਵਾਲੀ ਕੁੜੀ ਦਾ ਨਾਂ ਅਮ੍ਰਿਤ ਹੈ। ਠੀਕ ਜਾਂ ਗ਼ਲਤ)
ਉੱਤਰ :
ਗਲਤ !

PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ

ਪ੍ਰਸ਼ਨ 4.
ਇਸ ਸੰਵਾਦ ਵਿੱਚ ਸ਼ਾਮਲ ਮੈਡਮ ਦਾ ਕੀ ਨਾਂ ਹੈ?
ਉੱਤਰ :
ਨਵਰੀਤ ਮੈਡਮ।

ਪ੍ਰਸ਼ਨ 5.
ਖ਼ਾਲੀ ਸਬਾਨ ਭਰੋ।
ਮਿੱਟੀ ਦਾ ਉਹ ਭਾਂਡਾ, ਜਿਸ ਵਿੱਚ ਦਾਲ, ਸਬਜ਼ੀ ਜਾਂ ਸਾਗ ਬਣਾਇਆ ਜਾਂਦਾ, ਉਸਨੂੰ …………………………….. ਕਿਹਾ ਜਾਂਦਾ ਏ।
ਕੁੱਕਰ, ਪਤੀਲੀ, ਹਾਂਡੀ)
ਉੱਤਰ :
ਹਾਂਡੀ।

ਪ੍ਰਸ਼ਨ 6.
ਇਸ ਸੰਵਾਦ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ :
ਗੁੱਸਾ ਨਹੀਂ ਕਰਨਾ ਚਾਹੀਦਾ।

ਅਭਿਆਸ 3 :
ਅਧਿਆਪਕ ਉਹਨਾਂ ਵਿਦਿਆਰਥੀਆਂ ਨੂੰ ਹੱਥ ਖੜ੍ਹਾ ਕਰਨ ਨੂੰ ਕਹੇਗਾ, ਜਿਹੜੇ ਇਸ ਸੰਵਾਦ ਨੂੰ ਪੜ੍ਹਨ-ਸੁਣਨ ਉਪਰੰਤ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਗੁੱਸਾ ਨਾ ਕਰਨ ਦਾ ਪ੍ਰਣ ਕਰਨਗੇ।
ਨੋਟ-ਖੁਦ ਕਰੋ।

PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ

(ਇ) ਗੁੱਸੇ ‘ਤੇ ਕਾਬੂ ਕਿਵੇਂ ਪਾਈਏ?

ਪ੍ਰਸ਼ਨ 7.
ਗੁੱਸੇ ‘ਤੇ ਕਾਬੂ ਪਾਉਣ ਲਈ ਕੁੱਝ ਬਿੰਦੂ ਲਿਖੋ।
ਉੱਤਰ :

  • ਡੂੰਘੇ-ਡੂੰਘੇ ਸਾਹ ਲਓ ਤੇ ਛੱਡੋ॥
  • ਕੁਝ ਦੇਰ ਲਈ ਅਰਾਮ ਕਰੋ।
  • ਯੋਗਾ ਕਰੋ।
  • ਸਾਥੀਆਂ ਨਾਲ ਮਿਲ-ਜੁਲ ਕੇ ਖੇਡੋ।
  • ਤੇਜ਼-ਤੇਜ਼ ਸੈਰ ਕਰੋ।
  • ਬਾਕਸਿੰਗ ਜਿਹੀ ਖੇਡ ਨਾਲ ਅੰਦਰਲਾ ਗੁੱਸਾ ਬਾਹਰ ਕੱਢ ਦਿਓ।
  • ਗੁੱਸੇ ਵਿੱਚ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਦਸ ਤੱਕ ਗਿਣੋ।

ਸਰੀ ਮਿਲਾਨ ਕਰੇ :

PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ 4
ਉੱਤਰ :
PSEB 4th Class Welcome Life Solutions Chapter 6 ਗੁੱਸੇ ‘ਤੇ ਕਾਬੂ 5

Leave a Comment