PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 1.
ਸਵੇਰ ਦੀ ਸਭਾ ਵਿੱਚ 161 ਬੱਚੇ ਮੈਦਾਨ ਵਿੱਚ 7 ਕਤਾਰਾਂ ਵਿੱਚ ਬਰਾਬਰ-ਬਰਾਬਰ ਖੜ੍ਹੇ ਹਨ । ਹਰ ਕਤਾਰ ਵਿੱਚ ਕਿੰਨੇ ਬੱਚੇ ਹਨ ?
ਹੱਲ:
ਕੁੱਲ ਬੱਚੇ = 161
ਕਤਾਰਾਂ ਦੀ ਸੰਖਿਆ = 7
ਹਰੇਕ ਕਤਾਰ ਵਿਚ ਬੱਚਿਆਂ ਦੀ ਸੰਖਿਆ ।
= 161 ÷ 7
= 23
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 1
ਉੱਤਰ:
ਇਸ ਲਈ ਹਰ ਕਤਾਰ ਵਿੱਚ 23 ਬੱਚੇ ਖੜ੍ਹੇ ਹਨ ।

ਪ੍ਰਸ਼ਨ 2.
ਮੇਰੇ ਕੋਲ 72 ਸੇਬ ਹਨ, ਜਿਨ੍ਹਾਂ ਨੂੰ 3 ਟੋਕਰੀਆਂ ਵਿੱਚ ਬਰਾਬਰ-ਬਰਾਬਰ ਰੱਖਣਾ ਹੈ । ਹਰੇਕ ਟੋਕਰੀ ਵਿੱਚ ਕਿੰਨੇ ਸੇਬ ਹੋਣਗੇ ?
ਹੱਲ:
ਕੁੱਲ ਸੇਬ = 72
ਟੋਕਰੀਆਂ ਦੀ ਸੰਖਿਆ = 3
ਹਰੇਕ ਟੋਕਰੀ ਵਿਚ ਸੇਬ = 72 ÷ 3
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 2
ਉੱਤਰ:
ਇਸ ਲਈ ਹਰੇਕ ਟੋਕਰੀ ਵਿੱਚ 24 ਸੇਬ ਹੋਣਗੇ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 3.
ਇੱਕ ਕਿਸਾਨ ਦੇ ਖੇਤ ਵਿੱਚ 4250 ਕਿਲੋਗ੍ਰਾਮ ਕਣਕ ਦੀ ਪੈਦਾਵਾਰ ਹੋਈ । ਜੇਕਰ ਇੱਕ ਬੋਰੀ ਵਿੱਚ 50 ਕਿਲੋਗ੍ਰਾਮ ਕਣਕ ਪੈਂਦੀ ਹੈ ਤਾਂ, ਸਾਰੀ ਕਣਕ ਨੂੰ ਬੋਰੀਆਂ ਵਿੱਚ ਭਰਨ ਲਈ ਕਿੰਨੀਆਂ ਬੋਰੀਆਂ ਦੀ ਲੋੜ ਹੋਵੇਗੀ ?
ਹੱਲ:
ਕਣਕ ਦੀ ਕੁੱਲ ਪੈਦਾਵਾਰ = 4250 ਕਿਲੋਗ੍ਰਾਮ
ਹਰੇਕ ਬੋਰੀ ਵਿੱਚ ਕਣਕ = 50 ਕਿਲੋਗ੍ਰਾਮ
ਲੋੜੀਂਦੀਆਂ ਬੋਰੀਆਂ ਦੀ ਸੰਖਿਆ = 4250 ÷ 50
= 85
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 3
ਉੱਤਰ:
ਸਾਰੀ ਕਣਕ ਨੂੰ ਭਰਣ ਲਈ 85 ਬੋਰੀਆਂ ਦੀ ਲੋੜ ਹੋਵੇਗੀ ।

ਪ੍ਰਸ਼ਨ 4.
ਸੰਖਿਆ 25 ਨੂੰ ਕਿਸ ਨਾਲ ਗੁਣਾ ਕਰੀਏ ਕਿ ਗੁਣਨਫਲ 625 ਬਣ ਜਾਵੇ ?
ਹੱਲ:
ਦੋ ਸੰਖਿਆਵਾਂ ਦਾ ਗੁਣਨਫਲ= 625
ਇੱਕ ਸੰਖਿਆ = 25 ਦੂਜੀ ਸੰਖਿਆ = 625 ÷ 25
= 25
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 4
ਉੱਤਰ:
25 ਨੂੰ 25 ਨਾਲ ਗੁਣਾ ਕਰੀਏ ਤਾਂ ਗੁਣਨਫਲ 625 ਬਣ ਜਾਵੇਗਾ ।

ਪ੍ਰਸ਼ਨ 5.
ਮਾਲੀ ਕੋਲ 120 ਫੁੱਲ ਹਨ, ਉਸਨੇ 24 ਫੁੱਲਾਂ ਦੀ ਮਾਲਾ ਤਿਆਰ ਕਰਨੀ ਹੈ । 120 ਫੁੱਲਾਂ ਤੋਂ ਅਜਿਹੀਆਂ ਕਿੰਨੀਆਂ ਮਾਲਾ ਤਿਆਰ ਹੋਣਗੀਆਂ ?
ਹੱਲ:
ਮਾਲੀ ਕੋਲ ਕੁੱਲ ਫੁੱਲ ਹਨ = 120
ਇਕ ਮਾਲਾ ਵਿਚ ਫੁੱਲਾਂ ਦੀ ਸੰਖਿਆ = 24
ਮਾਲਾਵਾਂ ਦੀ ਸੰਖਿਆ = 120 ÷ 24
= 5
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 5
ਉੱਤਰ:
5 ਮਾਲਾਵਾਂ ਤਿਆਰ ਹੋਣਗੀਆਂ ।

ਪ੍ਰਸ਼ਨ 6.
ਦੋ ਹਜ਼ਾਰ ਰੁਪਏ ਦੀ ਰਕਮ ਵਿੱਚ 50-50 ਰੁਪਏ ਦੇ ਕਿੰਨੇ ਨੋਟ ਹੋਣਗੇ ?
ਹੱਲ :
ਕੁੱਲ ਰਕਮ = ₹ 2000
ਇਕ ਨੋਟ ਦਾ ਮੁੱਲ = ₹ 50
ਨੋਟਾਂ ਦੀ ਸੰਖਿਆ = ₹ 2000 ÷ ₹ 50
= 40.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 6
ਉੱਤਰ:
ਦੋ ਹਜ਼ਾਰ ਦੀ ਰਕਮ ਵਿੱਚ ਹੈ 50-50 ਦੇ 40 ਨੋਟ ਹੋਣਗੇ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 7.
ਮੈਨੂੰ ਦੇ 500 ਖੁੱਲ੍ਹੇ ਚਾਹੀਦੇ ਹਨ ; ਮੈਨੂੰ ਹੇਠ ਲਿਖੇ ਕਿੰਨੇ-ਕਿੰਨੇ ਨੋਟ ਮਿਲਣਗੇ ?
(a) ₹ 100 ਦੇ ਨੋਟ ………….
(b) ₹ 50 ਦੇ ਨੋਟ ………..
(c) ₹ 10 ਦੇ ਨੋਟ …………..
ਹੱਲ:
ਕੁੱਲ ਰਕਮ = ₹ 500
(a) ₹ 100 ਦੇ ਨੋਟ = ₹ 500 ÷ ₹ 100
= 5
₹ 100 ਦੇ 5 ਨੋਟ ਮਿਲਣਗੇ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 7

(b) ₹ 50 ਦੇ ਨੋਟ = ₹ 500 ÷ ₹ 50
= 10
₹ 50 ₹ 10 ਨੋਟ ਮਿਲਣਗੇ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 8

(c) ₹ 10 ਦੇ ਨੋਟ = ₹ 500 ÷ ₹ 10
= 50
₹ 10 ਦੇ 50 ਨੋਟ ਮਿਲਣਗੇ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 9

ਪ੍ਰਸ਼ਨ 8.
ਇੱਕ ਮਜ਼ਦੂਰ ਇੱਕ ਗੇੜੇ ਵਿੱਚ 20 ਇੱਟਾਂ ਚੁੱਕਦਾ ਹੈ । 1000 ਇੱਟਾਂ ਚੁੱਕਣ ਲਈ ਉਸਦੇ ਕਿੰਨੇ ਗੇੜੇ ਲੱਗਣਗੇ ?
ਹੱਲ:
ਕੱਲ ਇੱਟਾਂ = 1000
ਇੱਕ ਗੇੜੇ ਵਿੱਚ ਇੱਟਾਂ ਚੁੱਕਦਾ ਹੈ = 20
ਗੇੜਿਆਂ ਦੀ ਸੰਖਿਆ = 1000 ÷ 20
= 50
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 10
ਉੱਤਰ:
ਇਸ ਤਰ੍ਹਾਂ ਉਸਦੇ 50 ਗੇੜੇ ਲੱਗਣਗੇ ।

ਪ੍ਰਸ਼ਨ 9.
ਰੇਲਗੱਡੀ ਦੀ ਇੱਕ ਟਿਕਟ ਦਾ ਮੁੱਲ ₹ 24 ਹੈ । ਪਲਕ ਨੇ ਟਿਕਟਾਂ ਲੈਣ ਲਈ ₹ 576 ਦਿੱਤੇ ਤਾਂ ਉਸ ਨੇ ਕਿੰਨੀਆਂ ਟਿਕਟਾਂ ਲਈਆਂ ?
ਹੱਲ:
ਰੇਲਗੱਡੀ ਦੀ ਇਕ ਟਿਕਟ ਦਾ ਮੁੱਲ = ₹ 24
ਟਿਕਟਾਂ ਲੈਣ ਲਈ ਕੁੱਲ ਰਕਮ ਦਿੱਤੀ = ₹ 576
ਟਿਕਟਾਂ ਦੀ ਸੰਖਿਆ = ₹ 576 ÷ ₹ 24
= 24
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 11
ਉੱਤਰ:
ਪਲਕ ਨੇ 24 ਟਿਕਟਾਂ ਲਈਆਂ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 10.
ਕਾਸ਼ਵੀ ਨੇ ਆਪਣੇ ਜਨਮ ਦਿਨ ‘ਤੇ ਟਾਫ਼ੀਆਂ ਦਾ ਇੱਕ ਪੈਕਟ ਲਿਆਂਦਾ । ਉਸ ਵਿੱਚ 175 , ਟਾਫ਼ੀਆਂ ਸਨ ਅਤੇ ਉਸ ਦੀ ਜਮਾਤ ਵਿੱਚ 35 ਬੱਚੇ ਹਨ । ਹਰੇਕ ਬੱਚੇ ਨੂੰ ਕਿੰਨੀਆਂ-ਕਿੰਨੀਆਂ ਟਾਫ਼ੀਆਂ ਮਿਲੀਆਂ ?
ਹੱਲ:
ਕੁੱਲ ਟਾਫ਼ੀਆਂ = 175
ਬੱਚਿਆਂ ਦੀ ਗਿਣਤੀ = 35
ਹਰੇਕ ਬੱਚੇ ਨੂੰ ਟਾਫ਼ੀਆਂ ਮਿਲੀਆਂ = 175 ÷ 35
= 5
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 12
ਉੱਤਰ:
ਹਰੇਕ ਬੱਚੇ ਨੂੰ 5 ਟਾਫ਼ੀਆਂ ਮਿਲੀਆਂ ।

Leave a Comment