PSEB 4th Class EVS Solutions Chapter 18 ਪਾਣੀ ਦੀ ਸੰਭਾਲ

Punjab State Board PSEB 4th Class EVS Book Solutions Chapter 18 ਪਾਣੀ ਦੀ ਸੰਭਾਲ Textbook Exercise Questions and Answers.

PSEB Solutions for Class 4 EVS Chapter 18 ਪਾਣੀ ਦੀ ਸੰਭਾਲ

EVS Guide for Class 4 PSEB ਪਾਣੀ ਦੀ ਸੰਭਾਲ Textbook Questions and Answers

ਪਾਠ ਪੁਸਤਕ ਪੰਨਾ ਨੰ: 131

ਪ੍ਰਸ਼ਨ 1.
ਵੱਡੀ ਟੈਂਕੀ ਵਿੱਚ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ :
ਧਰਤੀ ਹੇਠਲੇ ਪਾਣੀ ਨੂੰ ਟਿਊਬਵੈੱਲ ਰਾਹੀਂ ਧਰਤੀ ਵਿਚੋਂ ਕੱਢਿਆ ਜਾਂਦਾ ਹੈ ਤੇ ਵੱਡੀ ਟੈਂਕੀ ਵਿੱਚ ਸਟੋਰ ਕੀਤਾ ਜਾਂਦਾ ਹੈ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪਾਠ ਪੁਸਤਕ ਪੰਨਾ ਨੰ: 132

ਪ੍ਰਸ਼ਨ 2.
ਕੀ ਤੁਹਾਡੇ ਸਕੂਲ ਦਾ ਪਾਣੀ ਵੀ ਕਦੇ ਚੈੱਕ ਕੀਤਾ ਗਿਆ ਹੈ ? ਇਸਨੂੰ ਕੌਣ ਚੈੱਕ ਕਰਦਾ ਹੈ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 133

ਪ੍ਰਸ਼ਨ 3.
ਕੀ ਵਰਖਾ ਦੇ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ ?
ਉੱਤਰ :
ਹਾਂ, ਸੰਭਾਲਿਆ ਜਾ ਸਕਦਾ ਹੈ। ਇਸ ਲਈ ਘਰਾਂ ਵਿਚ ਡੂੰਘਾ ਬੋਰ ਕੀਤਾ ਜਾਂਦਾ ਹੈ ਤੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੇ ਪਾਈਪ ਨਾਲ ਇਸ ਨੂੰ ਜੋੜਿਆ ਜਾਂਦਾ ਹੈ।

ਕਿਰਿਆ 1.
ਸਕੂਲ ਵਿੱਚ ਵਰਖਾ ਦਾ ਪਾਣੀ ਕਿਸੇ ਬਰਤਨ ਵਿੱਚ ਸਿੱਧਾ ਹੀ ਇਕੱਠਾ ਕਰੋ ਕੁਝ ਚਿਰ ਬਾਅਦ ਵੇਖੋ ਕਿ ਕੀ ਇਹ ਪਾਣੀ ਬਿਲਕੁਲ ਸਾਫ਼ ਹੈ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 134, 136

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਫੁਹਾਰੇ, ਕਿਆਰੀਆਂ, ਗਮਲਿਆਂ, ਸਬਮਰਸੀਬਲ, . ਘੜੇ)
(ਉ) ਪਿੰਡਾਂ ਦੇ ਲੋਕ ਪਾਣੀ ਦੀ ਸਟੋਰੇਜ਼ ਲਈ ……………………………….. ਵਰਤਦੇ ਹਨ।
(ਅ) ਨਹਾਉਣ ਵੇਲੇ ……………………………….. ਦੀ ਥਾਂ ਬਾਲਟੀ/ਮੱਘ ਦੀ ਵਰਤੋਂ ਕਰੋ।
(ਈ) ਸਬਜ਼ੀਆਂ ਧੋ ਕੇ ਵਾਧੂ ਪਾਣੀ ……………………………….. ਵਿੱਚ ਪਾ ਸਕਦੇ ਹਾਂ।
(ਸ) ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ……………………………….. ਪੰਪ ਲਗਵਾਏ ਹੋਏ ਹਨ।
(ਹ) ਆਰ.ਓ. ਦਾ ਵਾਧੂ ਪਾਣੀ ……………………………….. ਵਿੱਚ ਪਾ ਸਕਦੇ ਹਾਂ।
ਉੱਤਰ :
(ੳ) ਘੜੇ
(ਅ) ਫੁਹਾਰੇ
(ਬ) ਗਮਲਿਆਂ
(ਸ) ਸਬਮਰਸੀਬਲ
(ਹ) ਕਿਆਰੀਆਂ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪ੍ਰਸ਼ਨ 5.
ਸਹੀ ਕਥਨ ‘ਤੇ (✓) ਅਤੇ ਗਲਤ ਕਥਨ ’ਤੇ (✗) ਦਾ ਨਿਸ਼ਾਨ ਲਗਾਓ :
(ਉ) ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ।
(ਅ) ਸਬਜ਼ੀਆਂ ਧੋ ਕੇ ਵਾਧੂ ਪਾਣੀ ਡੋਲ੍ਹ ਦੇਣਾ ਚਾਹੀਦਾ ਹੈ।
(ਈ ਵਿਅਰਥ ਚਲਦੀ ਟੂਟੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ।
(ਸ) ਆਰ. ਓ. ਸਿਸਟਮ ਪਾਣੀ ਦੀ ਬਚਤ ਕਰਦਾ ਹੈ। .
(ਹ) ਬੁਰਸ਼ ਕਰਦੇ ਸਮੇਂ ਟੂਟੀ ਖੁੱਲੀ ਰੱਖਣੀ ਚਾਹੀਦੀ
ਉੱਤਰ :
(ੳ) ✓
(ਅ) ✗
(ਇ) ✓
(ਸ) ✗
(ਹ) ✗

ਪ੍ਰਸ਼ਨ 6.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :

(ਉ) ਸ਼ਹਿਰਾਂ ਦੇ ਲੋਕ ਪਾਣੀ ਸਟੋਰ ਕਰਨ ਲਈ ਮੁੱਖ ਰੂਪ ਵਿੱਚ ਕਿਹੜਾ ਸਾਧਨ ਵਰਤਦੇ ਹਨ ?
ਘੜਾ
ਟੈਂਕੀ
ਡਰੰਮ
ਉੱਤਰ :
ਟੈਂਕੀ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

(ਅ) ਸਬਮਰਸੀਬਲ ਪੰਪ ਰਾਹੀਂ ਪਾਣੀ ਕਿੱਥੋਂ ਕੱਢਿਆ ਜਾਂਦਾ ਹੈ ?
ਧਰਤੀ ਹੇਠੋਂ
ਨਹਿਰਾਂ ਵਿਚੋਂ
ਤਲਾਬਾਂ ਵਿੱਚੋਂ
ਉੱਤਰ :
ਧਰਤੀ ਹੇਠੋਂ।

(ਇ) ਸਕੂਲਾਂ ਵਿੱਚ ਪੀਣ ਵਾਲੇ ਪਾਣੀ ਨੂੰ ਕੌਣ ਚੈੱਕ ਕਰਦਾ ਹੈ ?
ਸਿੱਖਿਆ-ਵਿਭਾਗ
ਸਿਹਤ ਵਿਭਾਗ
ਜਲ ਅਤੇ ਸੈਨੀਟੇਸ਼ਨ ਵਿਭਾਗ
ਉੱਤਰ :
ਜਲ ਅਤੇ ਸੈਨੀਟੇਸ਼ਨ ਵਿਭਾਗ।

(ਸ) ਟੈਂਕੀ ਵਿੱਚ ਪਾਣੀ ਦੇ ਉਛਾਲ (OVERFLOW) ਨੂੰ ਰੋਕਣ ਲਈ ਕੀ ਵਰਤਣਾ ਚਾਹੀਦਾ ਹੈ ?
ਸਬਮਰਸੀਬਲ ਪੰਪ
ਆਟੋਕੱਟ ਵਿੱਚ
ਆਰ.ਓ. ਸਿਸਟਮ
ਉੱਤਰ :
ਆਟੋਕੱਟ ਸਵਿੱਚ।

(ਹ) ਰੇਨ ਵਾਟਰ ਹਾਰਵੈਸਟਿੰਗ ਰਾਹੀਂ ਕਿਸ ਤਰ੍ਹਾਂ ਦੇ ਪਾਣੀ ਨੂੰ ਸੰਭਾਲਿਆ ਜਾਂਦਾ ਹੈ ?
ਵਰਖਾ ਦੇ ਪਾਣੀ ਨੂੰ
ਤਾਲਾਬਾਂ ਦੇ ਪਾਣੀ ਨੂੰ
ਨਹਿਰਾਂ ਦੇ ਪਾਣੀ ਨੂੰ
ਉੱਤਰ :
ਵਰਖਾ ਦੇ ਪਾਣੀ ਨੂੰ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪ੍ਰਸ਼ਨ 7.
ਸਾਡੇ ਘਰਾਂ ਵਿੱਚ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ :
ਸਾਡੇ ਘਰਾਂ ਵਿਚ ਪਾਣੀ ਦੀ ਸਪਲਾਈ ਵਾਟਰ ਵਰਕਸ ਵਿਭਾਗ ਵਲੋਂ ਕੀਤੀ ਜਾਂਦੀ ਹੈ ਪਾਣੀ ਧਰਤੀ ਅੰਦਰੋਂ ਜਾਂ ਨਹਿਰਾਂ ਦਾ ਸਾਫ਼ ਪਾਣੀ ਹੁੰਦਾ ਹੈ।

ਪ੍ਰਸ਼ਨ 8.
ਪਾਣੀ ਵਿਚਲੇ ਸੂਖਮ ਜੀਵਾਂ ਨੂੰ ਖ਼ਤਮ ਕਰਨ ਲਈ ਉਸ ਵਿੱਚ ਕੀ ਪਾਇਆ ਜਾਂਦਾ ਹੈ ?
ਉੱਤਰ :
ਕਲੋਰੀਨ ਨੂੰ ਪਾਣੀ ਵਿਚ ਮਿਲਾਇਆ ਜਾਂਦਾ ਹੈ।

ਪ੍ਰਸ਼ਨ 9.
ਮੀਂਹ ਦੇ ਪਾਣੀ ਦੇ ਸੰਹਿਣ ਲਈ ਕਿਹੜਾ ਢੰਗ ਅਪਨਾਉਣਾ ਚਾਹੀਦਾ ਹੈ ?
ਉੱਤਰ :
ਮੀਂਹ ਦੇ ਪਾਣੀ ਦੇ ਸੰਹਿਣ ਲਈ ਘਰਾਂ ਵਿਚ ਡੂੰਘਾ ਬੋਰ ਕੀਤਾ ਜਾਂਦਾ ਹੈ ਤੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੇ ਪਾਈਪ ਨਾਲ ਇਸ ਨੂੰ ਜੋੜਿਆ ਜਾਂਦਾ ਹੈ।

ਪ੍ਰਸ਼ਨ 10.
ਪਾਣੀ ਦੀ ਸੰਭਾਲ ਸਬੰਧੀ ਦੋ ਚੰਗੀਆਂ ਆਦਤਾਂ ਲਿਖੋ।…
ਉੱਤਰ :

  • ਨਹਾਉਣ, ਬੁਰਸ਼ ਕਰਨ ਅਤੇ ਕੱਪੜੇ ਬਰਤਨ ਧੋਣ ਸਮੇਂ ਪਾਣੀ ਨੂੰ ਲੋੜ ਅਨੁਸਾਰ ਵਰਤਣਾ ਚਾਹੀਦਾ ਹੈ।
  • ਪਾਣੀ ਨੂੰ ਫੁਹਾਰਿਆਂ ਦੀ ਥਾਂ ਬਾਲਟੀ/ਮੱਘ ਰਾਹੀਂ ਵਰਤਣਾ ਚਾਹੀਦਾ ਹੈ।

PSEB 4th Class Punjabi Guide ਪਾਣੀ ਦੀ ਸੰਭਾਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਜਲ ਭੰਡਾਰ ਦੇ ਤਰੀਕੇ ਦੱਸੋ।
(ਉ) ਘੜਾਅ
(ਅ) ਜਲ ਟੈਂਕ
(ਈ) ਛੱਤ ਤੇ ਟੈਂਕ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ

PSEB 4th Class EVS Solutions Chapter 18 ਪਾਣੀ ਦੀ ਸੰਭਾਲ

2. ਜੇਕਰ ਤੁਸੀਂ ਕੋਈ ਪਾਣੀ ਦੀ ਟੂਟੀ ਚੱਲਦੀ ਵੇਖੋ, ਤਾਂ ਤੁਸੀਂ ਕੀ ਕਰੋਗੇ ?
(ਉ) ਕੋਈ ਪਰਵਾਹ ਨਹੀਂ ਕਰਾਂਗੇ।
(ਅ) ਤੁਰੰਤ ਬੰਦ ਕਰ ਦੇਵਾਂਗੇ।
(ਇ) ਜਿਸ ਨੇ ਖੋਲ੍ਹੀ ਹੈ ਪਤਾ ਕਰਾਂਗੇ
(ਸ) ਕਿਸੇ ਹੋਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ।
ਉੱਤਰ :
(ਅ) ਤੁਰੰਤ ਬੰਦ ਕਰ ਦੇਵਾਂਗੇ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਪਾਣੀ ਦਾ ਭੰਡਾਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਜੋ ਇਹ ਕੁਦਰਤੀ ਰੂਪ ਵਿਚ ਠੰਡਾ ਰਹੇ ?
ਉੱਤਰ :
ਮਿੱਟੀ ਦੇ ਘੜੇ ਵਿੱਚ।

ਪ੍ਰਸ਼ਨ 2.
ਸਾਨੂੰ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਣ ਲਈ ਕੀ ਕਰਨਾ ਚਾਹੀਦਾ ਹੈ।
ਉੱਤਰ :
ਸਾਨੂੰ ਰੇਨ ਵਾਟਰ ਹਾਰਵੈਸਟਿੰਗ ਕਰਨੀ ਚਾਹੀਦੀ ਹੈ।

ਮਿਲਾਨ ਕਰੋ

1. ਕਲੋਰੀਨ (ਉ) ਸ਼ੁੱਧਤਾ
2. ਆਰ.ਓ.ਸਿਸਟਮ (ਅ) ਮਿੱਟੀ ਦਾ ਘੜਾ
3. ਕੁਦਰਤੀ ਰੂਪ ਨਾਲ ਠੰਡਾ ਪਾਣੀ (ਇ) ਸੂਖਮ ਜੀਵਾਂ ਦਾ ਨਾਸ਼।
ਉੱਤਰ :
1. (ਸ),
2. (ਉ),
3. (ਅ)

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਦਿਮਾਗੀ ਕਸਰਤ

PSEB 4th Class EVS Solutions Chapter 18 ਪਾਣੀ ਦੀ ਸੰਭਾਲ 1
ਉੱਤਰ :
PSEB 4th Class EVS Solutions Chapter 18 ਪਾਣੀ ਦੀ ਸੰਭਾਲ 2

Leave a Comment