PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ

Punjab State Board PSEB 3rd Class Welcome Life Book Solutions Chapter 3 ਅਸੀਂ ਸਭ ਬਰਾਬਰ Textbook Exercise Questions and Answers.

PSEB Solutions for Class 3 Welcome Life Chapter 3 ਅਸੀਂ ਸਭ ਬਰਾਬਰ

Welcome Life Guide for Class 3 PSEB ਅਸੀਂ ਸਭ ਬਰਾਬਰ Textbook Questions and Answers

ਪੰਨਾ-21

ਦੱਸੋ ਤਾਂ ਭਲਾ

ਪ੍ਰਸ਼ਨ 1.
ਕੀ ਮੁੰਡੇ-ਕੁੜੀ ਵਿੱਚ ਫ਼ਰਕ ਰੱਖਣਾ ਚਾਹੀਦਾ ਹੈ ?
ਉੱਤਰ-
ਨਹੀਂ, ਮੁੰਡੇ-ਕੁੜੀ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ ।

ਪ੍ਰਸ਼ਨ 2.
ਮੁੰਡੇ-ਕੁੜੀ ਵਿੱਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ ?
ਉੱਤਰ-
ਦੋਵੇਂ ਬਰਾਬਰ ਹੁੰਦੇ ਹਨ ।

ਪੰਨਾ-22
ਕੌਣ ਕਿਹੜਾ ਕੰਮ ਕਰ ਸਕਦਾ ਹੈ, ਉਸ ਉੱਤੇ ਨਿਸ਼ਾਨ ਲਗਾਉ :
PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ 1

PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ

ਪੰਨਾ-26

ਮੌਖਿਕ ਪ੍ਰਸ਼ਨ

(ਉ) ਜੇਕਰ ਠੀਕ ਹੈ ਤਾਂ ਹੱਸਦੇ ਚਿਹਰੇ ਤੇ ਜੇ ਗਲਤ ਹੈ ਤਾਂ ਉਦਾਸ ਚਿਹਰੇ ‘ਤੇ :
PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ 3
ਉੱਤਰ-
1.PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ 4

2. PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ 5

3.

4. PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ 7

ਠੀਕ-ਗਲਤ

(ਅ) ਸਹੀ ‘ਤੇ ਨਿਸ਼ਾਨ ਲਗਾਉ :

1. ਕੁੜੀਆਂ ਕਿਹੜੇ-ਕਿਹੜੇ ਕੰਮ ਕਰ ਸਕਦੀਆਂ ਹਨ ?
(ਉ) ਪੜ੍ਹਾਈ ()
(ਅ) ਨੌਕਰੀ ()
(ੲ) ਘਰ ਦਾ ਕੰਮ ()
(ਸ) ਸਾਰੇ ।()
ਉੱਤਰ-
(ਸ) ਸਾਰੇ | (✓)

2. ‘ਜੇ ਪੁੱਤਰ ਮਿੱਠੜੇ ਮੇਵੇ ਤੇ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ ਨੇ ਇਹ ਕਹਾਵਤ ਕਿਸਨੇ ਆਖੀ ?
(ਉ) ਮਾਤਾ ਜੀ ਨੇ ()
(ਅ) ਪਿਤਾ ਜੀ ਨੇ ()
(ਈ) ਦਾਦਾ ਜੀ ਨੇ ()
(ਸ) ਦਾਦੀ ਜੀ ਨੇ । ()
ਉੱਤਰ-
(ਸ) ਦਾਦੀ ਜੀ ਨੇ । (✓)

3. ਸਾਨੂੰ ਕਿਸ ਗੱਲੋਂ ਭੇਦ-ਭਾਵ ਨਹੀਂ ਕਰਨਾ ਚਾਹੀਦਾ ?
(ਉ) ਰੰਗ-ਰੂਪ ()
(ਅ) ਜਾਤ-ਪਾਤ ()
(ਇ) ਧਰਮ ()
(ਸ) ਕਿਸੇ ਨਾਲ ਵੀ ਨਹੀਂ । ()
ਉੱਤਰ-
(ਸ) ਕਿਸੇ ਨਾਲ ਵੀ ਨਹੀਂ | (✓)

4. ਸਾਨੂੰ ਕਿਸਨੂੰ ਪਿਆਰ ਕਰਨਾ ਚਾਹੀਦਾ ਹੈ ?
(ਉ) ਪੰਛੀ ()
(ਅ) ਜਾਨਵਰ ()
(ਇ) ਇਨਸਾਨ ()
(ਸ) ਸਾਰਿਆਂ ਨਾਲ । ()
ਉੱਤਰ-
(ਸ) ਸਾਰਿਆਂ ਨਾਲ | (✓)

PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ

5. ਸਾਨੂੰ ਕਿਸਦਾ ਆਦਰ ਕਰਨਾ ਚਾਹੀਦਾ ਹੈ ?
(ਉ) ਵੱਡਿਆਂ ਦਾ ()
(ਅ) ਛੋਟਿਆਂ ਦਾ ()
(ਇ) ਹਾਣੀਆਂ ਦਾ ()
(ਸ) ਸਾਰਿਆਂ ਦਾ । ()
ਉੱਤਰ-
(ਸ) ਸਾਰਿਆਂ ਦਾ | (✓)

Welcome Life Guide for Class 3 PSEB ਇਮਾਨਦਾਰ ਬਣੇ Important Questions and Answers

(i) ਬਹੁਵਿਕਲਪੀ ਪ੍ਰਸ਼ਨ :

1. ਡਾਕਟਰ, ਵਕੀਲ ਅਤੇ ਅਧਿਆਪਕ ਬਣ ਸਕਦੇ ਹਨ :
(ੳ) ਮੁੰਡੇ
(ਅ) ਕੁੜੀਆਂ
(ਈ) ਦੋਵੇਂ
(ਸ) ਕੋਈ ਵੀ ਨਹੀਂ ।
ਉੱਤਰ-
(ੲ) ਦੋਵੇਂ ।

2. ਇੱਕੋ ਬਾਗ ਦੇ ਫੁੱਲ :
(ਉ) ਮੁੰਡੇ
(ਅ) ਕੁੜੀਆਂ
(ਇ) ਦੋਵੇਂ
(ਸ) ਕੋਈ ਵੀ ਨਹੀਂ ।
ਉੱਤਰ-
(ੲ) ਦੋਵੇਂ ।

3. ਸਾਨੂੰ ਕਿਨ੍ਹਾਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ?
(ਉ) ਵੱਡਿਆਂ ਨਾਲ
(ਅ) ਛੋਟਿਆਂ ਨਾਲ
(ਇ) ਜਾਨਵਰਾਂ ਨਾਲ
(ਸ) ਇਹਨਾਂ ਸਾਰਿਆਂ ਦੇ ਨਾਲ ।
ਉੱਤਰ-
(ਸ) ਇਹਨਾਂ ਸਾਰਿਆਂ ਦੇ ਨਾਲ ।

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ?
ਉੱਤਰ-
ਹਾਂ ਜੀ ।

ਪ੍ਰਸ਼ਨ 2.
ਕੀ ਘਰ ਵਿਚ ਸਾਰੇ ਜੀਅ ਬਰਾਬਰ ਹੁੰਦੇ ਹਨ ?
ਉੱਤਰ-
ਹਾਂ ਜੀ ।

ਪ੍ਰਸ਼ਨ 3.
ਪੜ੍ਹਾਈ ਵਿਚ ਸਿਰਫ਼ ਲੜਕੀਆਂ ਹੀ ਹੁਸ਼ਿਆਰ ਹੁੰਦੀਆਂ ਹਨ ?
ਉੱਤਰ-
ਨਹੀਂ ।

PSEB 3rd Class Welcome Life Solutions Chapter 3 ਅਸੀਂ ਸਭ ਬਰਾਬਰ

ਪ੍ਰਸ਼ਨ 4.
ਕੀ ਸਾਨੂੰ ਬਰਾਬਰੀ ਨਾਲ ਇਨਸਾਫ਼ ਮਿਲਦਾ ਹੈ ?
ਉੱਤਰ-
ਹਾਂ ਜੀ ।

(iii) ਖਾਲੀ ਥਾਂਵਾਂ ਰੋ :

1. ਮਨੁੱਖ ਨੂੰ ਕਿਸੇ ਨਾਲ ਕੋਈ …………………………………. ਨਹੀਂ ਕਰਨਾ ਚਾਹੀਦਾ ।
ਉੱਤਰ-
ਭੇਦ-ਭਾਵ,

2. ਮਨਦੀਪ ਅਤੇ ਕਰਮਵੀਰ ………………………………………… ਸਨ |
ਉੱਤਰ-
ਭੈਣ-ਭਰਾ,

3. ਬਰਾਬਰੀ ਦੇ ਨਾਲ ਹੀ ਸਭ ਨੂੰ ………………………………. ਮਿਲਦਾ ਹੈ ।
ਉੱਤਰ-
ਸਨਮਾਨ,

4. ਮੁੰਡੇ ਕੁੜੀ ਵਿੱਚ ਕੋਈ …………………………. ਰੱਖਣਾ ਚਾਹੀਦਾ ਹੈ ।
ਉੱਤਰ-
ਫ਼ਰਕ,

5. ………………………….. ਨੂੰ ਬਰਾਬਰੀ ਦਾ ਅਧਿਕਾਰ ਹੈ ।
ਉੱਤਰ-
ਜਾਨਵਰ, ਪਸ਼ੂਆਂ ਤੇ ਇਨਸਾਨ ।

(iv) ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਅਧਿਆਪਕ ਬੱਚਿਆਂ ਨੂੰ ਕੀ ਪ੍ਰੇਰਨਾ ਦਿੰਦੇ ਹਨ ? .
ਉੱਤਰ-
ਅਧਿਆਪਕ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹਨ ਕਿ ਘਰ ਵਿੱਚ ਰਹਿਣ ਵਾਲੇ ਸਾਰਿਆਂ ਵਿਅਕਤੀਆਂ,ਜੀਵ-ਜੰਤੂਆਂ ਅਤੇ ਪੰਛੀਆਂ ਆਦਿ ਸਭ ਨੂੰ ਬਰਾਬਰੀ ਦਾ ਅਧਿਕਾਰ ਹੈ । ਸਭ ਨਾਲ ਮਿਲ ਕੇ ਰਹਿਣ ਨਾਲ ਹੀ ਸਭ ਨੂੰ ਵਡਿਆਈ ਅਤੇ ਇਨਸਾਫ਼ ਮਿਲਦਾ ਹੈ । ਮੁੰਡੇ-ਕੁੜੀ ਵਿੱਚ ਕੋਈ ਵੀ ਫ਼ਰਕ ਨਹੀਂ ਹੈ ।

Leave a Comment