PSEB 3rd Class Maths Solutions Chapter 6 ਆਕ੍ਰਿਤੀਆਂ

Punjab State Board PSEB 3rd Class Maths Book Solutions Chapter 6 ਆਕ੍ਰਿਤੀਆਂ Textbook Exercise Questions and Answers

PSEB Solutions for Class 3 Maths Chapter 6 ਆਕ੍ਰਿਤੀਆਂ

ਪੰਨਾ 137:

ਕੀ ਤੁਹਾਨੂੰ ਯਾਦ ਹੈ ?

ਸਵਾਲ 1.
ਹੇਠਾਂ ਇੱਕ ਜੋਕਰ ਦਿੱਤਾ ਗਿਆ ਹੈ । ਇਸ ਵਿਚ ਹੇਠ ਦਰਸਾਏ ਅਨੁਸਾਰ ਰੰਗ ਭਰੋ ਅਤੇ ਵੱਖ-ਵੱਖ ਆਕ੍ਰਿਤੀਆਂ ਦੀ ਗਿਣਤੀ ਕਰੋ :

PSEB Solutions for Class 11 Maths Chapter 6 ਆਕ੍ਰਿਤੀਆਂ 1

ਤਸਵੀਰ ਦੇਖੋ ਅਤੇ ਲਿਖੋ :
(1) ਤਿਕੋਣਾਂ ਦੀ ਗਿਣਤੀ = PSEB Solutions for Class 11 Maths Chapter 6 ਆਕ੍ਰਿਤੀਆਂ 2
ਜਵਾਬ.
7

(2) ਆਇਤਾਂ ਦੀ ਗਿਣਤੀ = PSEB Solutions for Class 11 Maths Chapter 6 ਆਕ੍ਰਿਤੀਆਂ 2
ਜਵਾਬ.
5

(3) ਵਰਗਾਂ ਦੀ ਗਿਣਤੀ = PSEB Solutions for Class 11 Maths Chapter 6 ਆਕ੍ਰਿਤੀਆਂ 2
ਜਵਾਬ.
4

(4) ਚੱਕਰਾਂ ਦੀ ਗਿਣਤੀ = PSEB Solutions for Class 11 Maths Chapter 6 ਆਕ੍ਰਿਤੀਆਂ 2
ਜਵਾਬ.
13

PSEB 3rd Class Maths Solutions Chapter 6 ਆਕ੍ਰਿਤੀਆਂ

ਪੰਨਾ 138:

ਸਵਾਲ 2.
ਹੇਠਾਂ ਦਿੱਤੀ ਆਕ੍ਰਿਤੀ ਦੇ ਪਾਸੇ, ਸਿਖ਼ਰ ਅਤੇ ਕਿਨਾਰੇ ਗਿਣੋ ਅਤੇ ਗਿਣਤੀ ਲਿਖੋ :

PSEB Solutions for Class 11 Maths Chapter 6 ਆਕ੍ਰਿਤੀਆਂ 3

ਪਾਸੇ = _______
ਜਵਾਬ.
6

ਸਿਖ਼ਰ = _______
ਜਵਾਬ.
8

ਕਿਨਾਰੇ = _______
ਜਵਾਬ.
12

PSEB 3rd Class Maths Solutions Chapter 6 ਆਕ੍ਰਿਤੀਆਂ

ਸਵਾਲ 3.
ਵੱਖ-ਵੱਖ ਆਕ੍ਰਿਤੀਆਂ ਦੇ ਸਾਹਮਣੇ ਉਨ੍ਹਾਂ ਦੇ ਅਕਾਰਾਂ ਦੇ ਨਾਂ ਲਿਖੋ :

PSEB Solutions for Class 11 Maths Chapter 6 ਆਕ੍ਰਿਤੀਆਂ 4

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 5

PSEB 3rd Class Maths Solutions Chapter 6 ਆਕ੍ਰਿਤੀਆਂ

ਸਵਾਲ 4.
ਤਿਕੋਣਾਂ ਦੀ ਗਿਣਤੀ ਕਰੋ :

PSEB Solutions for Class 11 Maths Chapter 6 ਆਕ੍ਰਿਤੀਆਂ 6

ਜਵਾਬ.
10

ਪੰਨਾ 141:

ਆਓ ਕਰੀਏ:

ਹੇਠਾਂ ਦਿੱਤੇ ਬਿੰਦੂ ਜੰਗਲੇ (Dot Grid) ਦੀ ਮਦਦ ਨਾਲ, ਬਿੰਦੂਆਂ ਨੂੰ ਮਿਲਾ ਕੇ ਦੱਸੇ ਅਨੁਸਾਰ ਆਕ੍ਰਿਤੀਆਂ ਬਣਾਓ :

PSEB Solutions for Class 11 Maths Chapter 6 ਆਕ੍ਰਿਤੀਆਂ 7

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 8

PSEB 3rd Class Maths Solutions Chapter 6 ਆਕ੍ਰਿਤੀਆਂ

ਆਇਤ ਗਿਣਤੀ ਮਿਲਾਓ – ਆਕਾਰ ਬਣਾਓ :

PSEB Solutions for Class 11 Maths Chapter 6 ਆਕ੍ਰਿਤੀਆਂ 9

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 10

PSEB 3rd Class Maths Solutions Chapter 6 ਆਕ੍ਰਿਤੀਆਂ

ਪੰਨਾ 143:

ਆਓ ਕਰੀਏ:

ਸਵਾਲ 1.
ਹੇਠਾਂ ਦਿੱਤੀਆਂ ਦੋ ਪਾਸਾਰੀ ਆਕ੍ਰਿਤੀਆਂ ਵਿੱਚ ਭੁਜਾਵਾਂ ਅਤੇ ਕੋਨਿਆਂ ਦੀ ਗਿਣਤੀ ਲਿਖੋ ।

PSEB Solutions for Class 11 Maths Chapter 6 ਆਕ੍ਰਿਤੀਆਂ 11

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 12

PSEB 3rd Class Maths Solutions Chapter 6 ਆਕ੍ਰਿਤੀਆਂ

ਸਵਾਲ 2.
ਹੇਠਾਂ ਦਿੱਤੇ ਚਿੱਤਰਾਂ ਵਿੱਚ ਵਿਕਰਣ ਖਿੱਚੋ :

PSEB Solutions for Class 11 Maths Chapter 6 ਆਕ੍ਰਿਤੀਆਂ 13

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 14

PSEB 3rd Class Maths Solutions Chapter 6 ਆਕ੍ਰਿਤੀਆਂ

ਪੰਨਾ 145:

ਆਓ ਕਰੀਏ:

PSEB Solutions for Class 11 Maths Chapter 6 ਆਕ੍ਰਿਤੀਆਂ 15

ਸਵਾਲ 1.
ਤੁਹਾਡੇ ਟੈਗਾਮ ਵਿੱਚ ਕਿੰਨੇ ਤਿਭੁਜ ਹਨ ?
ਜਵਾਬ.
ਸਾਡੇ ਟੈਨਗ੍ਰਾਮ ਵਿਚ ਤਿੰਨ ਤ੍ਰਿਭੁਜ ਹਨ|

ਸਵਾਲ 2.
ਟੈਗ਼ਾਮ ਦੇ ਟੁੱਕੜਿਆਂ ਦੀ ਵਰਤੋਂ ਕਰਕੇ ਹੇਠਾਂ ਦਿੱਤੀਆਂ ਆਕ੍ਰਿਤੀਆਂ ਬਣਾਓ ।

PSEB Solutions for Class 11 Maths Chapter 6 ਆਕ੍ਰਿਤੀਆਂ 16

ਜਵਾਬ.
ਆਪਣੇ ਟੈਗਾਮ ਦੇ ਟੁੱਕੜਿਆਂ ਦੀ ਵਰਤੋਂ ਕਰੋ ਅਤੇ ਦਿੱਤੇ ਹੋਏ ਚਿੱਤਰ ਬਣਾਓ ।

ਸਵਾਲ 3.
ਪਤਾ ਲਗਾਓ ਕਿ ਟੁੱਕੜਾ ਨੰਬਰ 2 ਅਤੇ 4 ਵਿੱਚ ਕਿਹੜਾ ਕਿਨਾਰਾ ਬਰਾਬਰ ਹੈ ?
ਜਵਾਬ.
ਟੁੱਕੜੇ ਨੰਬਰ
(2) ਦੀ ਖੱਬੇ ਪਾਸੇ ਵਾਲੀ ਭੁਜਾ, ਟੁਕੜੇ ਨੰਬਰ
(4) ਦੇ ਆਧਾਰ ਦੇ ਬਰਾਬਰ ਹੈ ।

PSEB 3rd Class Maths Solutions Chapter 6 ਆਕ੍ਰਿਤੀਆਂ

ਪੰਨਾ 147:

ਸਵਾਲ 1.
ਇੱਥੇ ਦੋ ਟਾਇਲਾਂ ਹਨ । ਇਹਨਾਂ ਦੇ ਸਾਹਮਣੇ ਦੋ ਡਿਜ਼ਾਇਨ ਬਣੇ ਹਨ । ਲਾਇਨਾਂ ਖਿੱਚ ਕੇ ਮਿਲਾਣ ਕਰੋ ਕਿ ਕਿਹੜਾ ਡਿਜ਼ਾਇਨ ਕਿਸ ਟਾਇਲ ਨਾਲ ਬਣਿਆ ਹੈ ?

PSEB Solutions for Class 11 Maths Chapter 6 ਆਕ੍ਰਿਤੀਆਂ 17

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 18

PSEB 3rd Class Maths Solutions Chapter 6 ਆਕ੍ਰਿਤੀਆਂ

ਪੰਨਾ 148:

ਸਵਾਲ 2.
ਹੇਠਾਂ ਦਿੱਤੇ ਖੇਤਰ ਨੂੰ ਦਿਖਾਏ ਅਨੁਸਾਰ ਟਾਇਲਾਂ ਨਾਲ ਢੱਕੋ ਅਤੇ ਰੰਗ ਭਰੋ :

PSEB Solutions for Class 11 Maths Chapter 6 ਆਕ੍ਰਿਤੀਆਂ 19

ਜਵਾਬ.

PSEB Solutions for Class 11 Maths Chapter 6 ਆਕ੍ਰਿਤੀਆਂ 20

PSEB 3rd Class Maths Solutions Chapter 6 ਆਕ੍ਰਿਤੀਆਂ

ਬਹੁਵਿਕਲਪਿਕ ਪ੍ਰਸ਼ਨ (MCQ):

ਸਵਾਲ 1.
ਇਸ ਆਕ੍ਰਿਤੀ ਦਾ ਨਾਂ ਦੱਸੋ ।

PSEB Solutions for Class 11 Maths Chapter 6 ਆਕ੍ਰਿਤੀਆਂ 21

(ਉ) ਘਣ
(ਅ) ਘਣਾਵ.
(ਈ) ਸ਼ੰਕੂ
(ਸ) ਸਿਲੰਡਰ
ਜਵਾਬ.
(ਅ) ਘਣਾਵ.

PSEB 3rd Class Maths Solutions Chapter 6 ਆਕ੍ਰਿਤੀਆਂ

ਸਵਾਲ 2.
ਦਿਖਾਏ ਚਿੱਤਰ ਵਿੱਚ DC ਇੱਕ …………. ਹੈ ।

PSEB Solutions for Class 11 Maths Chapter 6 ਆਕ੍ਰਿਤੀਆਂ 22

(ਉ) ਕਿਰਨ
(ਅ) ਰੇਖਾ
(ਇ) ਬਿੰਦੂ
(ਸ) ਰੇਖਾਖੰਡ
ਜਵਾਬ.
(ਸ) ਰੇਖਾਖੰਡ

Leave a Comment