PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ

Punjab State Board PSEB 3rd Class EVS Book Solutions Chapter 9 ਭੋਜਨ ਪਕਾਈਏ ਅਤੇ ਖਾਈਏ Textbook Exercise Questions and Answers.

PSEB Solutions for Class 3 EVS Chapter 9 ਭੋਜਨ ਪਕਾਈਏ ਅਤੇ ਖਾਈਏ

EVS Guide for Class 3 PSEB ਭੋਜਨ ਪਕਾਈਏ ਅਤੇ ਖਾਈਏ Textbook Questions and Answers

ਪੇਜ 51

ਕਿਰਿਆ –

PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 1
ਉੱਤਰ-
1. ਜੜ੍ਹ, ਗਾਜਰ
2. ਤਣਾ, ਆਲੂ
3. ਪੱਤੇ, ਬੰਦ ਗੋਭੀ
4. ਫੁੱਲ, ਫੁੱਲ ਗੋਭੀ
5. ਫ਼ਲ, ਸੇਬ
6. ਬੀਜ, ਕਣਕ।

ਪੇਜ 52

ਕਿਰਿਆ 1.

ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਗਰਮੀ ਅਤੇ ਸਰਦੀ ਦੇ ਫਲਾਂ ਅਤੇ ਸਬਜ਼ੀਆਂ ਦੀ ਸੂਚੀ ਬਣਾਓ ।
PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 2
ਉੱਤਰ-
ਆਪ ਕਰੋ ।

ਕਿਰਿਆ 2.

ਆਪਣੇ ਘਰ ਵਿੱਚ ਮਾਤਾ ਜੀ ਦੀ ਮਦਦ ਨਾਲ ਨਿੰਬੂ ਦੀ ਸਕੰਜਵੀ ਬਣਾਓ ਅਤੇ ਸਲਾਦ ਵੀ ਕੱਟ ਕੇ ਖਾਓ ।
ਉੱਤਰ-
ਆਪ ਕਰੋ ।

ਪੇਜ 53

ਪ੍ਰਸ਼ਨ 1.
ਅਸੀਂ ਕਿਹੜੇ-ਕਿਹੜੇ ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰਦੇ ਹਾਂ ?
ਉੱਤਰ-
‘ਗਾਂ, ਮੱਝ, ਬੱਕਰੀ ਆਦਿ ।

ਪ੍ਰਸ਼ਨ 2.
ਕਿਹੜੀ-ਕਿਹੜੀ ਸਬਜ਼ੀ ਕੱਚੀ ਜਾਂ ਸਲਾਦ ਦੇ ਰੂਪ ਵਿੱਚ ਖਾਧੀ ਜਾ ਸਕਦੀ ਹੈ ?
ਉੱਤਰ-
1. ਫਲ
2. ਤਰ
3. ਮਟਰ
4. ਮੂਲੀ
5. ਗਾਜਰ
6. ਟਮਾਟਰ
7. ਖੀਰਾ ॥

ਪੇਜ 56

ਕਿਰਿਆ 4.

ਘਰ ਵਿੱਚ ਵੱਖ-ਵੱਖ ਢੰਗਾਂ ਨਾਲ ਪਕਾਏ ਜਾਂਦੇ ਭੋਜਨ ਦੀ ਸੂਚੀ ਬਣਾਓ।
PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 3
ਉੱਤਰ-
ਲੜੀ ਨੰ.
– di
ਕਿ ਭੋਜਨ ਦਾ ਨਾਂ | ਭੋਜਨ ਪਕਾਉਣ
ਦੀ ਵਿਧੀ . ਛੱਲੀ ਭੰਨਣਾ ਪਕੌੜੇ ਤਲਣਾ ਚਾਵਲ ਭਾਫ ਦੁਆਰਾ
ਪਕਾਉਣਾ . ਉਬਾਲਣਾ
ਦਾਲਾਂ

ਕਿਰਿਆ 5.

ਵੱਖ-ਵੱਖ ਬਰਤਨਾਂ ਦੇ ਹੇਠਾਂ ਉਹਨਾਂ ਦੇ ਨਾਂ ਲਿਖੋ ।
PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 4
ਉੱਤਰ-
1. ਕੜਾਹੀ
2. ਤੌੜੀ
3. ਬਾਲਟੀ
4. ਪਰਾਤ
5. ਪ੍ਰੈਸ਼ਰ ਕੁੱਕਰ ।

ਪੇਜ 57-58

ਕਿਰਿਆ 6.
ਵੱਖ-ਵੱਖ ਚੁੱਲ੍ਹਿਆਂ ਅਤੇ ਬਾਲਣਾਂ ਦੇ ਹੇਠਾਂ ਉਨ੍ਹਾਂ ਦੇ ਨਾਂ ਲਿਖੋ ।
PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 6
PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 7
ਉੱਤਰ-
1. ਚੁੱਲ੍ਹਾ, ਲੱਕੜੀ
2. ਤੰਦੂਰ, ਕੋਲਾ
3. ਇੰਡਕਸਨ ਚੁੱਲ੍ਹਾ, ਬਿਜਲੀ
4. ਗੋਬਰ ਗੈਸ, ਗੋਬਰ
5. ਗੈਸ ਚੁੱਲ੍ਹਾ, L.P.G.
6. ਸਟੋਵ ਮਿੱਟੀ ਦਾ ਤੇਲ,
7. ਓਵਨ, ਬਿਜਲੀ
8. ਸੂਰਜੀ ਕੁੱਕਰ, ਸੌਰ ਊਰਜਾ ।

ਪੇਜ 59

ਪ੍ਰਸ਼ਨ 3.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ਉ) ਗੋਹੇ ਦੀਆਂ ਪਾਥੀਆਂ ਨੂੰ ਬਾਲਣ ਨਾਲ ਧੂੰਆਂ ਪੈਦਾ ਨਹੀਂ ਹੁੰਦਾ ।
ਉੱਤਰ-‘

(ਅ) ਪੁਰਾਣੇ ਸਮੇਂ ਵਿੱਚ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ ।
ਉੱਤਰ-‘

(ਇ) ਗੋਬਰ ਗੈਸ ਪਸ਼ੂਆਂ ਦੇ ਗੋਹੇ ਤੋਂ ਪੈਦਾ ਕੀਤੀ ਜਾਂਦੀ ।
ਉੱਤਰ-‘

ਪ੍ਰਸ਼ਨ 4.
ਅੱਜ-ਕਲ੍ਹ ਘਰਾਂ ਵਿੱਚ ਕਿਹੜੀ ਗੈਸ ਦੇ ਸਿਲੰਡਰ ਦੀ ਮਦਦ ਨਾਲ ਖਾਣਾ ਪਕਾਇਆ ਜਾਂਦਾ ਹੈ ?
ਉੱਤਰ-
ਐੱਲ.ਪੀ.ਜੀ. ।

ਪ੍ਰਸ਼ਨ 5.
ਸੂਰਜੀ ਕਿਰਨਾਂ ਦੀ ਗਰਮੀ ਨਾਲ ਕੰਮ ਕਰਨ ਵਾਲੇ ਚੁੱਲ੍ਹੇ ਦਾ ਕੀ ਨਾਂ ਹੈ ।
ਉੱਤਰ-
ਸੋਲਰ ਕੁੱਕਰ ।

EVS Guide for Class 3 PSEB ਭੋਜਨ ਪਕਾਈਏ ਅਤੇ ਖਾਈਏ Important Questions and Answers

(i) ਬਹੁਵਿਕਲਪੀ ਚੋਣ :

1. ਪੂਰਨ ਖੁਰਾਕ ਕਿਸ ਨੂੰ ਕਿਹਾ ਜਾਂਦਾ ਹੈ ? .
(ਉ) ਦੁੱਧ
(ਅ) ਰੋਟੀ
(ਈ) ਚਾਵਲ
(ਸ) ਫਲ ।
ਉੱਤਰ-
(ਉ) ਦੁੱਧ

2. ਕੱਚੀ ਖਾਧੀ ਜਾਣ ਵਾਲੀ ਵਸਤੂ ਹੈ-:
(ਉ) ਗਾਜਰ
(ਅ) ਖੀਰ
(ਇ) ਦਾਲ
(ਸ) ਕਣਕ , ।
ਉੱਤਰ-
(ਉ) ਗਾਜਰ

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸ਼ਾਕਾਹਾਰੀ ਲੋਕ ਕੌਣ ਹਨ ?
ਉੱਤਰ-
ਅਜਿਹੇ ਲੋਕ ਜੋ ਪੌਦਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ, ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਜਿਸ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ । ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ

(iii) ਖ਼ਾਲੀ ਥਾਂਵਾਂ ਭਰੋ :

1. ਸਵੇਰੇ ਪੇਟ ਭਰ ਕੇ ………………………………….. ਚਾਹੀਦਾ ਹੈ ।
ਉੱਤਰ-
ਖਾਣਾ

2. …………………………… ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਇਆ ਜਾਂਦਾ ਹੈ ।
ਉੱਤਰ-
ਦਾਲਾਂ ।

(iv) ਮਿਲਾਣ ਕਰੋ :

1. ਅੰਡੇ (ੳ) ਭੰਨਣਾ
2. ਪਕੌੜੇ (ਅ) ਉਬਾਲਣਾ
3. ਛੱਲੀ (ਈ) ਤਲਣਾਂ

ਉੱਤਰ-

1. ਅੰਡੇ (ਅ) ਉਬਾਲਣਾ
2. ਪਕੌੜੇ (ਈ) ਤਲਣਾਂ
3. ਛੱਲੀ (ੳ) ਭੰਨਣਾ

(v) ਦਿਮਾਗੀ ਕਸਰਤ :

PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 8

ਉੱਤਰ-
PSEB 3rd Class EVS Solutions Chapter 9 ਭੋਜਨ ਪਕਾਈਏ ਅਤੇ ਖਾਈਏ 9

(vi) ਵੱਡੇ ਉੱਤਰ ਵਾਲਾ ਪ੍ਰਸ਼ਨ : ‘

ਪ੍ਰਸ਼ਨ-ਵੱਖ-ਵੱਖ ਭੋਜਨ ਪਕਾਉਣ ਦੀਆਂ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਉਬਾਲਨਾ, ਭੰਨਣਾ, ਬੇਕ ਕਰਨਾ, ਤਲਣਾ ਆਦਿ ।

Leave a Comment