PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ

Punjab State Board PSEB 3rd Class EVS Book Solutions Chapter 12 ਸਾਡਾ ਆਂਢ-ਗੁਆਂਢ Textbook Exercise Questions and Answers.

PSEB Solutions for Class 3 EVS Chapter 12 ਸਾਡਾ ਆਂਢ-ਗੁਆਂਢ

EVS Guide for Class 3 PSEB ਸਾਡਾ ਆਂਢ-ਗੁਆਂਢ Textbook Questions and Answers

ਪੇਜ 74

ਪ੍ਰਸ਼ਨ 1.
ਗੁਆਂਢ ਕੀ ਹੁੰਦਾ ਹੈ ?
ਉੱਤਰ-
ਅਜਿਹੇ ਬਹੁਤ ਸਾਰੇ ਪਰਿਵਾਰ ਜੋ ਸਾਡੇ ਘਰ ਦੇ ਆਲੇ-ਦੁਆਲੇ ਰਹਿੰਦੇ ਹਨ ਉਹ ਸਾਡਾ ਗੁਆਂਢ ਹੁੰਦਾ ਹੈ ।

ਕਿਰਿਆ 1.

ਵਿਦਿਆਰਥੀਆਂ ਨੂੰ ਆਪਣੇ ਗੁਆਂਢ ਵਿੱਚ ਮੌਜੂਦ ਸਥਾਨਾਂ ਦੀ ਸੂਚੀ ਬਣਾ ਕੇ ਲਿਆਉਣ ਲਈ ਕਿਹਾ ਜਾਵੇ ।
ਉੱਤਰ-
ਆਪ ਕਰੋ ।

ਪੇਜ 75

ਪ੍ਰਸ਼ਨ 2.
ਦਿਸ਼ਾਵਾਂ ਕਿੰਨੀਆਂ ਹੁੰਦੀਆਂ ਹਨ ? ਇਨ੍ਹਾਂ ਦੇ ਨਾਮ ਲਿਖੋ ।
ਉੱਤਰ-
ਦਿਸ਼ਾਵਾਂ ਚਾਰ ਹੁੰਦੀਆਂ ਹਨ – ਪੂਰਬ, ਪੱਛਮ, ਉੱਤਰ, ਦੱਖਣ ।

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ

ਪੇਜ 76

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :

(ਉ) ਸਾਡੇ ਪਿੰਡ ਦਾ ਨਾਮ ……………………………. ਹੈ ।
ਉੱਤਰ-
ਆਪ ਕਰੋ

(ਅ) ਸਾਡੀ ਤਹਿਸੀਲ ਦਾ ਨਾਮ ……………………………….. ਹੈ ।
ਉੱਤਰ-
ਆਪ ਕਰੋ

(ੲ) ਸਾਡੇ ਜ਼ਿਲ੍ਹੇ ਦਾ ਨਾਮ …………………………. ਹੈ ।
ਉੱਤਰ-
ਆਪ ਕਰੋ

(ਸ) ਸਾਡੇ ਰਾਜ ਦਾ ਨਾਮ ……………………….. ਹੈ ।
ਉੱਤਰ-
ਪੰਜਾਬ

(ਹ) ਸਾਡੇ ਰਾਜ ਦੀ ਰਾਜਧਾਨੀ …………………………………… ਹੈ ।
ਉੱਤਰ-
ਚੰਡੀਗੜ੍ਹ

(ਕ) ਸਾਡਾ ਦੇਸ਼ ………………………….. ਹੈ ।
ਉੱਤਰ-
ਭਾਰਤ

(ਖ) ਸਾਡੇ ਦੇਸ਼ ਦੀ ਰਾਜਧਾਨੀ ………………………… ਹੈ ।
ਉੱਤਰ-
ਦਿੱਲੀ ॥

ਪੇਜ 77

ਕਿਰਿਆ 2.

ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਿੰਡ ਨਾਲ ਲਗਦੇ ਗੁਆਂਢੀ ਪਿੰਡਾਂ ਜਾਂ ਸ਼ਹਿਰਾਂ ਦੀ ਸੂਚੀ ਬਣਾ ਕੇ ਲਿਆਉਣ ਲਈ ਕਿਹਾ ਜਾਵੇ ।
ਉੱਤਰ-
ਆਪ ਕਰੋ ।

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ

ਕਿਰਿਆ 3.

ਸਕੂਲ ਦੀਆਂ ਚਾਰੋ ਦਿਸ਼ਾਵਾਂ ਵਿੱਚ ਕੀ-ਕੀ ਬਣਿਆ ਹੋਇਆ ਹੈ ? ਇਸਦੀ ਵੀ ਸੂਚੀ ਬਣਾਓ
ਉੱਤਰ-
ਆਪ ਕਰੋ ।

ਕਿਰਿਆ 4.

ਸਕੂਲ ਵਿੱਚ ਸਾਫ਼-ਸਫ਼ਾਈ ਰੱਖਣ ਦੀ ਆਦਤ ਦਾ ਵਿਕਾਸ ਕਰਨ ਲਈ ਟੀਮਾਂ ਬਣਾ ਕੇ ਜ਼ਿੰਮੇਵਾਰੀਆਂ ਸੌਂਪੀਆਂ ਜਾਣ ।
ਉੱਤਰ-
ਆਪ ਕਰੋ ।

ਪੇਜ 78

ਪ੍ਰਸ਼ਨ 4.

ਸਹੀ ਉੱਤਰ ਸਾਹਮਣੇ (✓), ਦਾ ਨਿਸ਼ਾਨ ਲਗਾਓ :

(ਉ) ਦਿਸ਼ਾਵਾਂ ਕਿੰਨੀਆਂ ਹੁੰਦੀਆਂ ਹਨ ?
ਦੋ
ਚਾਰ
ਪੰਜ
ਉੱਤਰ-
ਚਾਰ ।

(ਅ) ਸੂਰਜ ਕਿਸ ਦਿਸ਼ਾ ਵਿੱਚੋਂ ਨਿਕਲਦਾ ਹੈ ?
ਉੱਤਰ,
ਦੱਖਣ
ਪੂਰਬ,
ਉੱਤਰ-
ਪੂਰਬ ।

(ੲ) ਭਾਰਤ ਦੇ ਨਕਸ਼ੇ ਦੇ ਉੱਪਰ ਵੱਲ ਕਿਹੜੀ ਦਿਸ਼ਾ ਹੈ ?
ਪੂਰਬ ‘
ਉੱਤਰ
ਪੱਛਮ
ਉੱਤਰ-
ਉੱਤਰ ।

(ਸ) ਕਿਨ੍ਹਾਂ ਨੂੰ ਮਿਲਾ ਕੇ ਤਹਿਸੀਲ ਬਣਦੀ ਹੈ ?
ਪਿੰਡਾਂ ਨੂੰ
ਸ਼ਹਿਰਾਂ ਨੂੰ
ਦੋਵਾਂ ਨੂੰ ਧੋ
ਉੱਤਰ-
ਪਿੰਡਾਂ ਨੂੰ ।

(ਹ) ਆਲਾ-ਦੁਆਲਾ ਸਾਫ਼ ਰੱਖਣ ਨਾਲ ਅਸੀਂ ਸਰੀਰਕ ਪੱਖੋਂ ਕਿਵੇਂ ਰਹਿੰਦੇ ਹਾਂ ?
ਤੰਦਰੁਸਤ
ਬਿਮਾਰ
ਉਦਾਸ
ਉੱਤਰ-
ਤੰਦਰੁਸਤ ।

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ

ਪ੍ਰਸ਼ਨ 5.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ੳ) ਸੂਰਜ ਸਾਨੂੰ ਦਿਸ਼ਾਵਾਂ ਬਾਰੇ ਦੱਸਦਾ ਹੈ ।
ਉੱਤਰ-

(ਅ) ਕਈ ਜ਼ਿਲ੍ਹਿਆਂ ਨੂੰ ਮਿਲਾ ਕੇ ਤਹਿਸੀਲ ਬਣਦੀ ਹੈ ।
ਉੱਤਰ-

(ੲ) ਸਾਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ ।
ਉੱਤਰ-

(ਸ) ਸੂਰਜ ਦੱਖਣ ਦਿਸ਼ਾ ਵਿੱਚੋਂ ਨਿਕਲਦਾ ਹੈ ।
ਉੱਤਰ-

(ਹ) ਗੁਆਂਢ ਸਾਡੇ ਘਰ ਤੋਂ ਬਹੁਤ ਦੂਰ ਹੁੰਦਾ ਹੈ ।
ਉੱਤਰ-

ਪੇਜ 79

ਪ੍ਰਸ਼ਨ 6.
ਦਿਸ਼ਾਵਾਂ ਦੇ ਨਾਮ ਲਿਖੋ ।

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ 1
ਉੱਤਰ-
PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ 2
ਨੋਟ-ਕਾਪੀ-ਕਿਤਾਬ ਵਿਚ ਦਿਸ਼ਾਵਾਂ ਸਦਾ ਇਸੇ ਢੰਗ ਨਾਲ ਦਰਸਾਈਆਂ ਜਾਂਦੀਆਂ ਹਨ । ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਪੂਰਵ ਇਸ ਨਾਲੋਂ ਵੱਖ ਹੋ ਸਕਦਾ ਹੈ ।

ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :.. (ਜ਼ਿਲ੍ਹਿਆਂ, ਪੱਛਮ, ਸਾਫ਼-ਸੁਥਰਾ, ਪਰਿਵਾਰ, ਰਾਜਾਂ)

(ਉ) ਬਹੁਤ ਸਾਰੇ ………………………………… ਸਾਡੇ ਘਰ ਦੇ ਨੇੜੇ ਰਹਿੰਦੇ ਹਨ ।
ਉੱਤਰ-
ਪਰਿਵਾਰ

(ਅ) ਕਈ ………………………. ਨੂੰ ਮਿਲਾ ਕੇ ਦੇਸ਼ ਬਣਦਾ ਹੈ ।
ਉੱਤਰ-
ਰਾਜਾਂ

(ਇ) ਕਈ ………………………………. ਨੂੰ ਮਿਲਾ ਕੇ ਰਾਜ ਬਣਦਾ ਹੈ ।
ਉੱਤਰ-
ਜ਼ਿਲ੍ਹਿਆਂ

(ਸ) ਸਾਨੂੰ ਆਪਣੇ ਘਰ ਨੂੰ …………………………………… ਰੱਖਣਾ ਚਾਹੀਦਾ ਹੈ ।
ਉੱਤਰ-
ਸਾਫ਼-ਸੁਥਰਾ

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ

(ਹ) ਸੂਰਜ …………………………………. ਦਿਸ਼ਾ ਵਿੱਚ ਛਿਪਦਾ ਹੈ ।
ਉੱਤਰ-
ਪੱਛਮ ।

ਪ੍ਰਸ਼ਨ 8.
ਸਹੀ ਮਿਲਾਨ ਕਰੋ :

(ਉ) (ਅ)
1. ਭਾਰਤ (ਉ) ਰਾਜ
2. ਪੰਜਾਬ (ਅ) ਜ਼ਿਲ੍ਹਾ
3. ਪਟਿਆਲਾ (ਬ) ਦੇਸ਼

ਉੱਤਰ-

(ਉ) (ਅ)
1. ਭਾਰਤ (ਬ) ਦੇਸ਼
2. ਪੰਜਾਬ (ਉ) ਰਾਜ
3. ਪਟਿਆਲਾ (ਅ) ਜ਼ਿਲ੍ਹਾ

ਪੇਜ 80

ਪ੍ਰਸ਼ਨ 9.
ਮਿਲਾਨ ਕਰੋ :

1. ਡਾਕਖ਼ਾਨਾ, (ਉ) ਸੁਰੱਖਿਆ
2. ਹਸਪਤਾਲ (ਅ) ਚਿੱਠੀ-ਪੱਤਰ
3. ਸਕੂਲ (ਬ) ਇਲਾਜ
4. ਪੁਲਿਸ ਸਟੇਸ਼ਨ (ਸ) ਸਿੱਖਿਆ
5. ਬੈਂਕ, (ਹ) ਪਿੰਡ ਦੇ ਮਸਲੇ
6. ਪੰਚਾਇਤ ਘਰ (ਕ) ਪੈਸੇ ਦਾ ਲੈਣ ਦੇਣ ‘

ਉੱਤਰ-

1. ਡਾਕਖ਼ਾਨਾ  (ਅ) ਚਿੱਠੀ-ਪੱਤਰ
2. ਹਸਪਤਾਲ (ਬ) ਇਲਾਜ
3. ਸਕੂਲ (ਸ) ਸਿੱਖਿਆ
4. ਪੁਲਿਸ ਸਟੇਸ਼ਨ (ਉ) ਸੁਰੱਖਿਆ
5. ਬੈਂਕ, (ਕ) ਪੈਸੇ ਦਾ ਲੈਣ ਦੇਣ |
6. ਪੰਚਾਇਤ ਘਰ (ਹ) ਪਿੰਡ ਦੇ ਮਸਲੇ

EVS Guide for Class 3 PSEB ਸਾਡਾ ਆਂਢ-ਗੁਆਂਢ Important Questions and Answers

(i) ਬਹੁਵਿਕਲਪੀ ਚੋਣ :

1. ਸੂਰਜ ਕਿਸ ਦਿਸ਼ਾ ਵਿਚੋਂ ਨਿਕਲਦਾ ਹੈ ?
(ਉ) ਪੂਰਵ
(ਅ) ਪੱਛਮ
(ਈ) ਉੱਤਰ
(ਸ) ਦੱਖਣ ॥
ਉੱਤਰ-
(ਉ) ਪੂਰਵ

2. ਜੇਕਰ ਤੁਹਾਡੇ ਘਰ ਕੋਈ ਬਿਮਾਰ ਹੈ, ਤਾਂ ਉਸ ਨੂੰ ਇਲਾਜ ਲਈ ਕਿੱਥੇ ਲੈ ਕੇ ਜਾਉਗੇ ?
(ੳ) ਪੁਲਿਸ ਸਟੇਸ਼ਨ
(ਅ) ਤੇ ਪੰਚਾਇਤ ਘਰ
(ਇ) ਹਸਪਤਾਲ
(ਸ) ਡਾਕਖਾਨੇ ।
ਉੱਤਰ-
(ਇ) ਹਸਪਤਾਲ

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਾਨੂੰ ਆਪਣਾ ਆਲਾ-ਦੁਆਲਾ ਕਿਹੋ ਜਿਹਾ ਰਖਣਾ ਚਾਹੀਦਾ ਹੈ ?
ਉੱਤਰ-
ਸਾਫ਼-ਸੁਥਰਾ ।

ਪ੍ਰਸ਼ਨ 2.
ਜੇਕਰ ਸਵੇਰੇ-ਸਵੇਰੇ ਤੁਸੀਂ ਸੂਰਜ ਵੱਲ ਮੂੰਹ ਕਰਕੇ ਖੜੇ ਹੋ, ਤਾਂ ਤੁਹਾਡੇ ਪਿੱਛੇ ਕਿਹੜੀ ਦਿਸ਼ਾ ਹੋਵੇਗੀ ?
ਉੱਤਰ-
ਸਾਡੇ ਪਿੱਛੇ ਪੱਛਮ ਦਿਸ਼ਾ ਹੋਵੇਗੀ ।

(iii) ਦਿਮਾਗੀ ਕਸਰਤ :

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ 3
ਉੱਤਰ-
PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ 4

PSEB 3rd Class EVS Solutions Chapter 12 ਸਾਡਾ ਆਂਢ-ਗੁਆਂਢ

(iv) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-ਤਹਿਸੀਲ ਅਤੇ ਜ਼ਿਲਾ ਕਿਵੇਂ ਬਣਦਾ ਹੈ ?
ਉੱਤਰ-
ਕਈ ਪਿੰਡਾਂ ਨੂੰ ਮਿਲਾ ਕੇ ਤਹਿਸੀਲ ਬਣਦੀ ਹੈ ਤੇ ਕਈ ਤਹਿਸੀਲਾਂ ਨੂੰ ਮਿਲਾ ਕੇ ਜ਼ਿਲ੍ਹਾ ਬਣਦਾ ਹੈ ।

Leave a Comment