PSEB 3rd Class English Solutions Chapter 6 Lazy Param

Punjab State Board PSEB 3rd Class English Book Solutions Chapter 6 Lazy Param Textbook Exercise Questions and Answers.

PSEB Solutions for Class 3 English Chapter 6 Lazy Param

English Guide for Class 3 PSEB Lazy Param Textbook Questions and Answers

I. Think and Answer

A. Answer the following questions :

Question 1.
Who was a lazy boy? (ਅਲਤੀ ਲਤਦਾ ਕੋਟ ਸੀ ?)
Answer:
Param was a lazy boy. (ਪਰਮ ਇਕ ਆਲਸੀ ਲਤਦਾ ਸੀ |)

Question 2.
What did he do till late at night? (ਡਿਰ ਕੇਰ ਰਾਤ ਤੱਕ ਕੀ ਕਰਦਾ ਸੀ ?)
Answer:
He used to watch T.V. and play video games on mobile phone. (ਉਹ ਦੇਰ ਰਾਤ ਤੱਕ ਟੀ. ਵੀ. ਦੇਖਦਾ ਸੀ ਅਤੇ ਮੋਬਾਈਲ ਫੋਨ ‘ਤੇ ਵੀਡੀਓ ਗੇਮਜ਼ ਖੇਡਦਾ ਸੀ |)

Question 3.
What did he see in his dream? (ੳਸਨੇ ਸੁਧਨੇ ਵਿਖ ਦੀ ਦੇਖਿਆ ?)
Answer:
He saw some worms coming out of his ears and teeth. (ਉਸਨੇ ਦੇਖਿਆ ਕਿ ਕੁੱਝ ਕੀੜੇ ਉਸਦੇ ਕੰਨਾਂ ਅਤੇ ਦੰਦਾਂ ਤੋਂ ਬਾਹਰ ਆ ਰਹੇ ਹਨ ।)

PSEB 3rd Class English Solutions Chapter 6 Lazy Param

B. Write True or False :

1. Param always brushes his teeth properly.
Answer:
False

2. Param’s mother was worried about him.
Answer:
True

3. Param used to play outside with his friends.
Answer:
False

4. Worms were irritating his skin.
Answer:
True.

Match the following words according to the lesson :
PSEB 3rd Class English Solutions Chapter 6 Lazy Param 1

PSEB 3rd Class English Solutions Chapter 6 Lazy Param 2
Answer:
mother-worried,
Param-lazy,
worms-crawling,
ears-dirty.

II. Vocabulary
PSEB 3rd Class English Solutions Chapter 6 Lazy Param 3

PSEB 3rd Class English Solutions Chapter 6 Lazy Param

III. Language Corner
PSEB 3rd Class English Solutions Chapter 6 Lazy Param 5
A. Read aloud these doing words :
PSEB 3rd Class English Solutions Chapter 6 Lazy Param 6
Answer:
do (ਭੂ)
drink (ਛਿੰਕ)
read (ਰੀਡ)
eat (ਈਟ )
trim (ਟ੍ਰਿਸੁ)
write (ਰਾਈਟ)
comb (ਕਾਂਬ)
wear (ਵੀਅਰ)
ask (ਆਸਕ)
brush (ਬੁਰਮ)
listen (ਲਿਸਨ)
fight ( ਫਾਈਟ)
wash (ਵਾਸ )
take ( ਟੋਕ)
sleep (ਸਲੀਪ )

B. Encircle the verbs in the following sentences :
PSEB 3rd Class English Solutions Chapter 6 Lazy Param 7
Answer:
PSEB 3rd Class English Solutions Chapter 6 Lazy Param 8

C. Put these verbs at right place :
move listen wear drink brush say
1. Drink water.
2. Wear uniform.
3. Move in a line.
4. Listen carefully.
5. Brush your teeth.
6. Say thank you.

PSEB 3rd Class English Solutions Chapter 6 Lazy Param

D. Use of has/have :

PSEB 3rd Class English Solutions Chapter 6 Lazy Param 9
ਨੋਟ : He, She, It ਅਤੇ ਇਕ ਵਚਨ Noun ਦੇ ਨਾਲ has ਅਤੇ I, We, You, They ਅਤੇ ਬਰੁਵਥਨ Noun ਦੇ ਨਾਲ have ਦਾ ਪ੍ਰਯੋਗ ਹੁੰਦਾ ਹੈ |

E. Make sentences :

PSEB 3rd Class English Solutions Chapter 6 Lazy Param 10

Answer:
1. He has a good health.
2. She has a good health.
3. I have a good health.
4. They have a good health.

Fill in the blanks using has/have :
1. Bunty has a toothbrush.
2. Ujwal ………………….. a raincoat.
3. Teacher ………………….. a notebook.
4. Girls …………………..a newspaper.
5. Children ………………….. a football.
Answer:
1. Bunty ………………has……………… a toothbrush.
2. Ujwal ……………….has…………………. a raincoat.
3. Teacher ……………………has………………………. a notebook.
4. Girls ……………….have…………………… a newspaper.
5. Children ………………….have………………….. a football.

IV. Listen, Speak and Enjoy

A. Rhyme

Get up early
Brush your teeth fairly.
No loose talk,
Go for a walk.
Then back on the path,
Take a nice bath.
Say your prayers,
With a heart so pure.
Have your breakfast,
To the bite last.
Then go to school,
With a mind so cool.
PSEB 3rd Class English Solutions Chapter 6 Lazy Param 11
ਨੋਟ-ਵਿਦਿਆਰਥੀ ਆਪਣੇ ਆਪ ਕਰਨ । ਇਹ Rhyme ਚੰਗੀਆਂ ਆਦਤਾਂ ਸਿਖਾਉਂਦੀ ਹੈ ।

V. Reading Practice

A. Read the following sentences :

At Home

Go to bed early. ਜਲਦੀ ਸੌਂ ਜਾਓ ।
Get up early. ਜਲਦੀ ਉੱਠੋ ।
Brush your teeth twice a day. ਆਪਣੇ ਦੰਦ ਦਿਨ ਵਿੱਚ ਦੋ ਵਾਰ ਸਾਫ਼ ਕਰੋ।
Take a bath everyday. ਹਰ ਰੋਜ਼ ਇਸ਼ਨਾਨ ਕਰੋ ।
Obey your parents. ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ ।

At School

Always reach school on time. ਹਮੇਸ਼ਾਂ ਸਮੇਂ ਸਿਰ ਸਕੂਲ ਪਹੁੰਚੋ ।
Respect your teachers. ਆਪਣੇ ਅਧਿਆਪਕਾਂ ਦਾ ਆਦਰ ਕਰੋ ।
Write down neatly. ਸਾਫ਼-ਸਾਫ਼ ਲਿਖੋ ।
Listen to your lessons carefully. ਆਪਣੇ ਪਾਠ ਸਾਵਧਾਨੀ ਦੇ ਨਾਲ ਸੁਣੋ ॥
Keep your classroom and school clean. ਆਪਣੇ ਕਲਾਸ ਦੇ ਕਮਰੇ ਅਤੇ ਸਕੂਲ ਨੂੰ ਸਾਫ਼ ਰੱਖੋ |

PSEB 3rd Class English Solutions Chapter 6 Lazy Param

B. Learn the following magic words :

PSEB 3rd Class English Solutions Chapter 6 Lazy Param 12

PSEB 3rd Class English Solutions Chapter 6 Lazy Param 13

VI. Writing Task

A. Look at the picture and write words for different times of the day :
PSEB 3rd Class English Solutions Chapter 6 Lazy Param 14
B. Rearrange the words to make sentences :
1. Param lazy boy a was.
Param was a lazy boy.

2. just was dream a It.
It was just a dream.

3. brushed never He his teeth.
He never brushed his teeth.

VII. Value I learnt (ਮੱਲ ਬੋਧ)

Good habits polish our personality. (ਥੰਗੀਆਂ ਆਦਤਾਂ ਸਾਡੀ ਸਖਸੀਲਤ ਨੂੰ . ਸਵਾਰਦੀਆਂ ਨੂੰ ਸੰਵਾਰਦੀਆਂ ਹਨ |)

VIII. Activity

Tick (✓) good habits.
PSEB 3rd Class English Solutions Chapter 6 Lazy Param 16
Fact
ਤੱਥ (ਸਥਾਈ) Health is wealth. (ਸਿਰਤ ਪਨ ਹੈ |)

Lazy Param Summary & Translation in Hindi

A. Word-Meanings

Word/Phrase Meaning in English Meaning in Punjabi
Early before time ਜਲਦੀ
Promise commitment ਵਚਨ ਦੇਣਾ
Dream fantasy ਸੁਪਨਾ
Always regularly/without fail ਹਮੇਸ਼ਾ
Mirror looking glass ਸ਼ੀਸ਼ਾ
Fear terror ਡਰ
Properly rightly ਠੀਕ ਢੰਗ ਨਾਲ
Save defend ਬਚਾਓ
Skin upper layer of the body ਚਮੜੀ
Dirty dusty ਗੰਦੇ
Worms tiny insects ਕੀੜੇ
Scared got afraid ਡਰ ਗਿਆ

PSEB 3rd Class English Solutions Chapter 6 Lazy Param

B. Punjabi Translation Of The Lesson

ਪਰਮ ਇਕ ਆਲਸੀ ਲੜਕਾ ਸੀ । ਉਸਨੂੰ ਘਰ ਵਿਚ ਰਹਿਣਾ ਚੰਗਾ ਲੱਗਦਾ ਸੀ ਅਤੇ ਉਹ ਕਦੀ ਵੀ ਆਪਣੇ ਦੋਸਤਾਂ ਦੇ ਨਾਲ ਬਾਹਰ ਖੇਡਣ ਨਹੀਂ ਜਾਂਦਾ । ਉਹ ਟੀ.ਵੀ. ਦੇਖਦਾ ਰਹਿੰਦਾ ਸੀ ਅਤੇ ਕਾਫ਼ੀ ਦੇਰ ਤੱਕ ਮੋਬਾਈਲ ‘ਤੇ ਵੀਡੀਓ ਗੇਮਜ਼ ਖੇਡਦਾ ਸੀ । ਇਸ ਕਾਰਨ ਉਹ ਕਦੀ ਵੀ ਜਲਦੀ ਨਹੀਂ ਉੱਠ ਸਕਦਾ ਸੀ ਅਤੇ ਸਕੂਲ ਦੇ ਲਈ ਸਦਾ ਲੇਟ ਹੋ ਜਾਂਦਾ ਸੀ । ਹਰ ਰੋਜ਼ ਉਸਦੀ ਮਾਂ ਨੂੰ ਉਸਨੂੰ ਬਿਸਤਰੇ ਤੋਂ ਖਿੱਚ ਕੇ ਉਠਾਉਣਾ ਪੈਂਦਾ ਸੀ ਅਤੇ ਬਾਥਰੂਮ ਵਿਚ ਧੱਕੇ ਨਾਲ ਭੇਜਣਾ ਪੈਂਦਾ ਸੀ । ਉਹ ਕਦੀ ਵੀ ਠੀਕ ਢੰਗ ਨਾਲ ਆਪਣੇ ਦੰਦਾਂ ਨੂੰ ਬੁਰਸ਼ ਨਹੀਂ ਕਰਦਾ ਸੀ । ਉਸਦੇ ਕੰਨ ਬਹੁਤ ਗੰਦੇ ਹੋ ਗਏ ਸਨ ਕਿਉਂਕਿ ਉਹ ਨਹਾਉਂਦੇ ਸਮੇਂ ਆਪਣੇ ਕੰਨਾਂ ਦੇ ਪਿੱਛੇ ਦੀ ਸਫ਼ਾਈ ਨਹੀਂ ਕਰਦਾ ਸੀ । ਜਦੋਂ ਕਦੇ ਵੀ ਉਸਦੀ ਮਾਂ ਪੁੱਛਦੀ, “ਕੀ ਤੂੰ ਆਪਣੇ ਕੰਨ ਸਾਫ਼ ਕੀਤੇ ਹਨ ?” ਪਰਮ ਹਮੇਸ਼ਾ ਇਹ ਕਹਿੰਦਾ, “ਮਾਂ, ਮੈਂ ਵਚਨ ਦਿੰਦਾ ਹਾਂ, ਕਿ ਕੱਲ੍ਹ ਸਾਫ਼ ਕਰ ਲਵਾਂਗਾ ” ਪਰੰਤੂ ਉਹ ਕਦੀ ਆਪਣਾ ਵਚਨ ਪੂਰਾ ਨਹੀਂ ਕਰਦਾ ਸੀ । ਮਾਂ ਨੂੰ ਉਸਦੀ ਚਿੰਤਾ ਰਹਿੰਦੀ ਸੀ।

ਇਕ ਦਿਨ ਉਹ ਸਵੇਰੇ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੋ ਕੇ ਆਪਣੇ ਦੰਦ ਸਾਫ਼ ਕਰਨ ਲੱਗਾ, ਤਾਂ ਉਸਨੂੰ ਆਪਣੇ ਕੰਨਾਂ ਅਤੇ ਦੰਦਾਂ ਤੋਂ ਕੁੱਝ ਕੀੜੇ ਬਾਹਰ ਆਉਂਦੇ ਦਿਖਾਈ ਦਿੱਤੇ ! ਉਹ ਡਰ ਗਿਆ । ਰੇਂਗਦੇ ਹੋਏ ਕੀੜਿਆਂ ਤੋਂ ਉਸਦੀ ਚਮੜੀ ‘ਤੇ ਖਿੱਚਖਿਚਾਹਟ ਹੋਣ ਲੱਗੀ । ਉਨ੍ਹਾਂ ਦੀ ਸੰਖਿਆ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਗਈ । ਉਸਨੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਹ ਪਾ ਨਾ ਸਕਿਆ । ਉਹ ਡਰ ਨਾਲ ਚਿਲਾਉਣ ਲੱਗਾ, ‘ਮਾਂ ! ਮੱਦਦ ਕਰੋ ! ਮੈਨੂੰ ਬਚਾਓ ! ਇਹ ਕੀੜੇ ਮੇਰੀ ਚਮੜੀ ਖਾ ਰਹੇ ਹਨ।”

ਅਚਾਨਕ ਉਸਨੂੰ ਲੱਗਿਆ ਕਿ ਕੋਈ ਉਸਨੂੰ ਹਿਲਾ ਰਿਹਾ ਹੈ । ਪਰ ਜਾਗ ਗਿਆ ਅਤੇ ਉਸਨੇ ਦੇਖਿਆ ਕਿ ਉੱਥੇ ਕੋਈ ਕੀੜਾ ਨਹੀਂ ਸੀ । ਇਹ ਸਿਰਫ਼ ਇਕ ਸੁਪਨਾ ਸੀ ਪਰਮ ਬਹੁਤ ਖੁਸ਼ ਸੀ । ਉਸਨੇ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਕਿ ਉਹ ਹਰ ਰੋਜ਼ ਜਲਦੀ ਉੱਠੇਗਾ ਅਤੇ ਠੀਕ ਢੰਗ ਨਾਲ ਨਹਾਏਗਾ ।.

Leave a Comment