PSEB 3rd Class English General Vocabulary

Punjab State Board PSEB 3rd Class English Book Solutions  General Vocabulary Textbook Exercise Questions and Answers.

PSEB 3rd Class English General Vocabulary

1. Classrooni Objects (ਕਲਾਸ ਦੀਆਂ ਵਸਤਾਂ)

ਸ਼ਬਦ ਉਚਾਰਨ ਅਰਬ
Bench(ਬੈਂਚ) ਬੈਂਚ
Blackboard (ਬਲੈਕਬੋਰਡ) ਬਲੈਕਬੋਰਡ
Book (ਬੁੱਕ) ਕਿਤਾਬ
Chair (ਚੇਅਰ) ਕੁਰਸੀ
Chalk (ਚਾਕ) ਚਾਕ
Clock (ਕਲਾਂ) ਦੀਵਾਰ ਘੜੀ
Chart (ਚਾਰਟ) ਚਾਰਟ
Desk (ਡੈਸਕ) ਡੈਸਕ
Duster (ਡਸਟਰ) शाइल
Eraser (ਇਰੇਜ਼ਰ) ਰਬੜ
Fan (ਫ਼ੈਨ) ਪੱਖਾ
Map (ਮੈਪ) ਨਕਸ਼ਾ
Paper (ਪੇਪਰ) ਕਾਗਜ਼
Pen (ਐੱਨ) ਪੈਂਨ
Pencil (ਪੈਂਸਿਲ) ਪੈਂਸਿਲ
Sharpener (ਸ਼ਾਰਪਨਗੇ) ਸ਼ਾਰਪਨਰ
Table (ਟੇਬਲ) ਮੇਜ਼

PSEB 3rd Class English General Vocabulary

2. Dresses (ਪਹਿਰਾਵਾ)

ਸ਼ਬਦ ਉਚਾਰਨ ਅਰਥ
Belt (ਬੈਲਟ) ਪੇਟੀ
Cap (ਕੈਪ) ਟੋਪੀ
Coat (ਕੋਟ) ਕੋਟ
Clothes (ਕਲੋਜ਼) ਕੱਪੜੇ
Frock (ਫ਼ਰਾਕ) ਫ਼ਰਾਕ
Skirt (ਸਿੱਕਰਟ) ਸੱਕਰਟ
Pants (ਪੈਂਟਸ) ਪੈਂਟ
Shawl (ਸ਼ਾਲ) ਸ਼ਾਲ
Shirt (ਸ਼ਰਟ) ਕਮੀਜ਼
Shoes (ਸ਼ੁਜ) ਬੂਟ

3. Relations (ਸੰਬੰਧੀ )

ਸ਼ਬਦ ਉਚਾਰਨ ਅਰਥ
Aunt(ਆਂਟ) ਚਾਚੀ ਜਾਂ ਮਾਮੀ
Brother (ਬ੍ਰਦਰ) ਭਰਾ
Son (ਸਨ) ਪੁੱਤਰ
Mother (ਮਦਰ) ਮਾਤਾ
Wife (ਵਾਈਫ਼), ਪਤਨੀ
Husband (ਹਜ਼ਲੈਂਡ) ਪਿਤਾ
Uncle (ਅੰਕਲ) ਚਾਚਾ ਜਾਂ ਮਾਮਾ
Sister (ਸਿਸਟਰ) ਭੈਣ
Daughter (ਡਾਟਰ) ਪੁੱਤਰੀ
Father (ਫ਼ਾਦਰ) ਪਿਤਾ

PSEB 3rd Class English General Vocabulary

4. Animals and Birds (ਪਸ਼ੂ ਅਤੇ ਪੰਛੀ)

ਸ਼ਬਦ ਉਚਾਰਨ ਅਰਥ
Ass (ਐਸ) गया
Bitch (ਬਿਚ) ਕੁੱਤੀ
Camel (ਕੈਮਲੀ) ਊਠ
Cat (ਕੈਟ) ਬਿੱਲੀ
Cock (ਕਾਕ) ਮੁਰਗਾ
Cow (ਕਾਓ) ਗਾਂ
Crow (ਕੇਂ) ਕਾਂ
Deer (ਡੀਅਰ) ਹਿਰਨ
Dog (ਡਾਗ) ਕੁੱਤਾ
Duck (ਡਕ) ਬੱਤਖ
Elephant (ਐਲੀਫੈਂਟ) ਹਾਥੀ
Goat (ਗੇਟ) ਬੱਕਰੀ
Hare (ਹੇਅਰ), ਖਰਗੋਸ਼
Hen (ਹੈਂਨ) ਮੁਰਗੀ
Horse (ਹਾਰਸ) ਘੋੜਾ
Lion (ਲਾਇਅਨ) ਸ਼ੇਰ
Mare (ਮੇਅਰ) ਘੋੜੀ
Monkey (ਪਿੰਕੀ) ਬਾਂਦਰ
Mouse (ਮਾਊਸ) ਚੂਹੀ
Parrot (ਪੈਰਟ) ਤੋਤਾ
Rat (ਰੈਟ) ਚੂਹਾ
Sheep (ਸੀਧ) ਭੇਡ
Snake (ਸੁਨੇਕ) ਸੱਪ
Tiger (ਟਾਈਗਰ), ਬਾਘ

Leave a Comment