PSEB 5th Class Welcome Life Solutions Chapter 3 ਜ਼ਿੰਮੇਵਾਰੀ

Punjab State Board PSEB 5th Class Welcome Life Book Solutions Chapter 3 ਜ਼ਿੰਮੇਵਾਰੀ Textbook Exercise Questions and Answers.

PSEB Solutions for Class 5 Welcome Life Chapter 3 ਜ਼ਿੰਮੇਵਾਰੀ

Welcome Life Guide for Class 5 PSEB ਜ਼ਿੰਮੇਵਾਰੀ Textbook Questions and Answers

(ੳ) ਤੁਸੀਂ ਕਿੰਨਾ ਜਾਣਦੇ ਹੋ :
(ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਜੋੜਨ ਲਈ ਸੰਖੇਪ ਪ੍ਰਸ਼ਨ ਪੁੱਛੇਗਾ)

(ਓ) ਕੀ ਪਰਿਵਾਰ ਵਿੱਚ ਰਹਿਣਾ ਜ਼ਰੂਰੀ ਹੈ?
ਉੱਤਰ :
ਹਾਂ ਜੀ।

(ਅ) ਪਰਿਵਾਰ ਵਿੱਚੋਂ ਅਸੀਂ ਕੀ-ਕੀ ਪ੍ਰਾਪਤ ਕਰਦੇ ਹਾਂ?
ਉੱਤਰ :
ਕਦਰਾਂ-ਕੀਮਤਾਂ, ਸੁਰੱਖਿਆ, ਭੋਜਨ, ਕੱਪੜੇ, ਹੋਰ ਜ਼ਰੂਰਤਾਂ ਦੀ ਪੂਰਤੀ, ਪਿਆਰ, ਸਮਾਜ ਵਿਚ ਰਹਿਣ-ਸਹਿਣ ਦਾ ਢੰਗ ਆਦਿ ਪਰਿਵਾਰ ਵਿਚ ਰਹਿ ਕੇ ਹੀ ਸਿੱਖਦੇ ਹਾਂ।

(ਬ) ਕੀ ਸਾਨੂੰ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ?
ਉੱਤਰ :
ਹਾਂ ਜੀ।

PSEB 5th Class Welcome Life Solutions Chapter 3 ਜ਼ਿੰਮੇਵਾਰੀ

(ਸ) ਮਾਤਾ-ਪਿਤਾ ਦੁਆਰਾ ਦਿੱਤੇ ਕੰਮ ਨੂੰ ਕਿਸ ਢੰਗ ਨਾਲ ਕਰਨਾ ਚਾਹੀਦਾ ਹੈ?
ਉੱਤਰ :
ਜ਼ਿੰਮੇਵਾਰੀ ਨਾਲ।

(ਅਧਿਆਪਕ ਵਿਦਿਆਰਥੀਆਂ ਨੂੰ ਅਖੀਰਲਾ ਪ੍ਰਸ਼ਨ ਵਿਸਥਾਰ ਵਿੱਚ ਸਮਝਾਏਗਾ ਅਤੇ ਮੁੱਖ ਵਿਸ਼ੇ ਨੂੰ ਦੱਸੇਗਾ।)

(ਅ) ਜ਼ਿੰਮੇਵਾਰੀ ਨੂੰ ਕਿਵੇਂ ਜਾਣੀਏ ਅਤੇ ਸਮਝੀਏ ?

PSEB 5th Class Welcome Life Solutions Chapter 3 ਜ਼ਿੰਮੇਵਾਰੀ 1
ਉੱਤਰ :
PSEB 5th Class Welcome Life Solutions Chapter 3 ਜ਼ਿੰਮੇਵਾਰੀ 7

ਕਿਸੇ ਵੀ ਕੰਮ ਨੂੰ ਮਿਹਨਤ, ਲਗਨ, ਵਫ਼ਾਦਾਰੀ ਅਤੇ ਸਮੇਂ ਸਿਰ ਕਰਨਾ ਹੀ ਜ਼ਿੰਮੇਵਾਰੀ ਹੈ

PSEB 5th Class Welcome Life Solutions Chapter 3 ਜ਼ਿੰਮੇਵਾਰੀ

(ਇ) ਜ਼ਿੰਮੇਵਾਰੀਦਾ ਖੇਤਰ

ਬੱਚੇ ਪਰਿਵਾਰ ਵਿੱਚ ਰਹਿੰਦੇ ਹੋਏ ਵੱਖ-ਵੱਖ ਤਰ੍ਹਾਂ ਨਾਲ ਜ਼ਿੰਮੇਵਾਰ ਬਣ ਸਕਦੇ ਹਨ ਅਲੱਗ-ਅਲੱਗ ਪੱਖਾਂ ਤਹਿਤ ਇੱਕ ਤੋਂ ਵੱਧ ਪੱਖਾਂ ਪ੍ਰਤੀ ਜ਼ਿੰਮੇਵਾਰ ਹੋ ਸਕਦੇ ਹਨ
PSEB 5th Class Welcome Life Solutions Chapter 3 ਜ਼ਿੰਮੇਵਾਰੀ 2
ਉੱਤਰ :
ਕਹਿਣਾ ਮੰਨਣਾ, ਕਹੀ ਗੱਲ ਦਾ ਵਿਰੋਧ ਨਾ ਕਰਨਾ, ਕਹੀ ਗੱਲ ਨੂੰ ਧਿਆਨ ਵਿੱਚ ਰੱਖਣਾ।
PSEB 5th Class Welcome Life Solutions Chapter 3 ਜ਼ਿੰਮੇਵਾਰੀ 3
ਉੱਤਰ :
ਸਮੇਂ ਸਿਰ ਉਠਣਾ, ਸਰੀਰ ਦੀ ਸਫ਼ਾਈ, ਘਰ ਦੀ ਸਾਂਭ ਸੰਭਾਲ।

(ਸ) ਆਓ ਜ਼ਿੰਮੇਵਾਰੀ ਨੂੰ ਅਪਣਾਈਏ

PSEB 5th Class Welcome Life Solutions Chapter 3 ਜ਼ਿੰਮੇਵਾਰੀ 4

PSEB 5th Class Welcome Life Solutions Chapter 3 ਜ਼ਿੰਮੇਵਾਰੀ

(ਹ) ਕੀ ਠੀਕ ਹੈ ਅਤੇ ਕੀ ਗ਼ਲਤ ਅਤੇ ਕਿਉਂ ?

1. ਸਫ਼ਾਈ ਠੀਕ ਹੁੰਦੀ ਹੈ। [ ] ਕਿਉਂ? ……………
2. ਨਹਾਉਣਾ ਨਹੀਂ ਚਾਹੀਦਾ [ ] ਕਿਉਂ? ……………
3. ਨਹੁੰਆਂ ਨੂੰ ਸਮੇਂ ਸਿਰ ਕੱਟਣਾ ਚਾਹੀਦਾ ਹੈ [ ] ਕਿਉਂ? ……………
4. ਵਾਲੁ ਮਹੀਨੇ ਵਿੱਚ ਇੱਕ ਵਾਰ ਧੋਵੋ। [ ] ਕਿਉਂ? ……………
5. ਪੀਲੇ ਦੰਦ ਸੁੰਦਰ ਲਗਦੇ ਹਨ [ ] ਕਿਉਂ? ……………
ਉੱਤਰ :
1. ਇਸ ਨਾਲ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। (✓)
2. ਨਾ ਨਹਾਉਣ ਨਾਲ ਸਰੀਰ ਵਿਚੋਂ ਬਦਬੂ ਆਉਣ ਲਗਦੀ ਹੈ। (✗)
3. ਨਹੁੰਆਂ ਵਿਚ ਗੰਦ ਫਸ ਜਾਂਦਾ ਹੈ ਤੇ ਖਾਣਾ ਖਾਣ ਸਮੇਂ ਇਹ ਸਾਡੇ ਪੇਟ ਵਿਚ ਜਾ ਕੇ ਸਾਨੂੰ ਰੋਗੀ ਕਰ ਸਕਦਾ ਹੈ। (✓)
4. ਵਾਲ ਦੇਰ ਨਾਲ ਧੋਣ ਨਾਲ ਇਹਨਾਂ ਵਿਚੋਂ ਬਦਬੂ ਆਉਣ ਲਗਦੀ ਹੈ, ਜੂਆਂ ਪੈਦਾ ਹੋ ਸਕਦੀਆਂ ਹਨ। (✗)
5. ਪੀਲੇ ਦੰਦ ਰੋਗ ਦੀ ਨਿਸ਼ਾਨੀ ਹੁੰਦੇ ਹਨ। ਇਹਨਾਂ ਦੀ ਸਫਾਈ ਕਰਦੇ ਰਹਿਣਾ ਚਾਹੀਦਾ ਹੈ। (✗)

(ਕ) ਸਰੀਰਕ ਸਫ਼ਾਈ ਲਈ ਬੱਚਿਓ ਤੁਸੀਂ ਕੀ-ਕੀ ਕਰਦੇ ਹੋ? ਹਾਂ ਜਾਂ ਨਾਹ ਵਿਚ ਜਵਾਬ ਦਿਓ।

PSEB 5th Class Welcome Life Solutions Chapter 3 ਜ਼ਿੰਮੇਵਾਰੀ 5

1. ਮੈਂ ਸਵੇਰੇ ਉੱਠਣ ਤੋਂ ਬਾਅਦ ਨਹਾ ਕੇ ਕੰਮ ਕਰਦਾ
2. ਮੈਂ ਹਰ ਰੋਜ਼ ਦੰਦ ਸਾਫ਼ ਕਰਦਾ ਹਾਂ
3. ਮੈਂ ਵਾਲ ਹਫ਼ਤੇ ਵਿੱਚ ਦੋ ਵਾਰ ਧੋਦਾਹਾਂ
4. ਮੈਂ ਵਾਲਾਂ ਨੂੰ ਸੰਵਾਰ ਕੇ ਰੱਖਦਾ ਹਾਂ
5. ਮੈਂ ਸਮੇਂ ਸਿਰ ਨਹੁੰ ਕੱਟਦਾ ਹਾਂ
6. ਮੈਂ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਦਾਹਾਂ
7. ਮੈਂ ਖਾਣਾ ਖਾਣ ਤੋਂ ਬਾਅਦ ਹੱਥ ਧੋਂਦਾ ਹਾਂ
8. ਮੈਂ ਸਾਫ਼ ਕੱਪੜੇ ਪਾਉਂਦਾ ਹਾਂ
9. ਮੈਂ ਰੋਜ਼ ਕੱਪੜੇ ਬਦਲਦਾਹਾਂ
10. ਮੈਂ ਆਪਣੇ ਕੋਲ ਰੁਮਾਲ ਰੱਖਦਾ ਹਾਂ
PSEB 5th Class Welcome Life Solutions Chapter 3 ਜ਼ਿੰਮੇਵਾਰੀ 6

PSEB 5th Class Welcome Life Solutions Chapter 3 ਜ਼ਿੰਮੇਵਾਰੀ

(ਅੰਤ ਵਿੱਚ ਵਿਦਿਆਰਥੀਆਂ ਨੂੰ ਦਰਜਾਬੰਦੀ ਦੇ ਅਧਾਰ ਤੇ ਸਰੀਰਕ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ)

PSEB 5th Class Welcome Life Guide ਜ਼ਿੰਮੇਵਾਰੀ Important Questions and Answers

ਮਾਈਂਡ ਮੈਪਿੰਗ :

PSEB 5th Class Welcome Life Solutions Chapter 3 ਜ਼ਿੰਮੇਵਾਰੀ 8
ਉੱਤਰ :
PSEB 5th Class Welcome Life Solutions Chapter 3 ਜ਼ਿੰਮੇਵਾਰੀ 9

ਮਿਲਾਨ ਕਰੋ :

1. ਘਰੇਲੂ ਕੰਮ ਪ੍ਰਤੀ ਜ਼ਿੰਮੇਵਾਰੀ – (ੳ) ਮਾਤਾ-ਪਿਤਾ ਪ੍ਰਤੀ ਜ਼ਿੰਮੇਵਾਰੀ
2. ਮਾਤਾ-ਪਿਤਾ ਪ੍ਰਤੀ ਜ਼ਿੰਮੇਵਾਰੀ – (ਅ) ਜ਼ਿੰਮੇਵਾਰੀ
3. ਕੰਮ ਨੂੰ ਮਿਹਨਤ ਨਾਲ ਕਰਨਾ – (ਏ) ਸਮੇਂ ਸਿਰ ਉੱਠਣਾ
4. ਕਹੀ ਗੱਲ ਨੂੰ ਧਿਆਨ ਵਿਚ ਰੱਖਣਾ – (ਸ) ਕਹਿਣਾ ਮੰਨਣਾ।
ਉੱਤਰ :
1. (ਇ)
2. (ਸ)
3. (ਅ)
4. (ੳ)

PSEB 5th Class Welcome Life Solutions Chapter 3 ਜ਼ਿੰਮੇਵਾਰੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਜ਼ਿੰਮੇਵਾਰੀ ਤੋਂ ਕੀ ਭਾਵ ਹੈ ?
ਉੱਤਰ :
ਕਿਸੇ ਕੰਮ ਨੂੰ ਮਿਹਨਤ, ਵਫ਼ਾਦਾਰੀ, ਲਗਨ ਅਤੇ ਸਮੇਂ ਸਿਰ ਕਰਨਾ ਹੀ ਜ਼ਿੰਮੇਵਾਰੀ ਹੈ।

ਪ੍ਰਸ਼ਨ 2.
ਆਪਣੇ ਵੱਡਿਆਂ ਪ੍ਰਤੀ ਜ਼ਿੰਮੇਵਾਰੀਆਂ ਦੱਸੋ।
ਉੱਤਰ :
ਕਹਿਣਾ ਮੰਨਣਾ, ਕਹੀ ਗੱਲ ਦਾ ਗੁੱਸਾ ਨਾ ਕਰਨਾ, ਕਹੀ ਗੱਲ ਨੂੰ ਧਿਆਨ ਵਿਚ ਰੱਖਣਾ।

ਪ੍ਰਸ਼ਨ 3.
ਘਰੇਲੂ ਕੰਮਾਂ ਪ੍ਰਤੀ ਜ਼ਿੰਮੇਵਾਰੀਆਂ ਦੱਸੋ।
ਉੱਤਰ :
ਸਮੇਂ ਸਿਰ ਉੱਠਣਾ, ਘਰ ਦੀ ਸਾਂਭ ਸੰਭਾਲ, ਸਰੀਰ ਦੀ ਸਫ਼ਾਈ।

Leave a Comment