PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

Punjab State Board PSEB 5th Class Punjabi Book Solutions Chapter 10 ਬੋਲੀ ਹੈ ਪੰਜਾਬੀ ਸਾਡੀ Textbook Exercise Questions and Answers.

PSEB Solutions for Class 5 Punjabi Chapter 10 ਬੋਲੀ ਹੈ ਪੰਜਾਬੀ ਸਾਡੀ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਵਿਚੋਂ ਪ੍ਰਾਪਤ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:

  1. ਸਾਡੀ ਮਾਂ-ਬੋਲੀ ਪੰਜਾਬੀ ਹੈ ।
  2. ਸਾਡੇ ਦੇਸ਼/ਰਾਜ ਦਾ ਨਾਂ ਪੰਜਾਬ ਹੈ ਤੇ ਇਹ ਪੰਜਾਬ ਦੀ ਦਫ਼ਤਰੀ ਭਾਸ਼ਾ ਹੈ ।
  3. ਭਾਰਤੀ ਪੰਜਾਬ ਦੇ ਤਿੰਨ ਖੇਤਰ ਹਨ ਮਾਝਾ, ਮਾਲਵਾ, ਦੁਆਬਾ ।
  4. ਇਸ ਵਿਚ 22 ਜ਼ਿਲ੍ਹੇ ਹਨ ।
  5. ਇਸ ਦੀ ਰਾਜਧਾਨੀ ਚੰਡੀਗੜ੍ਹ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਸਾਡੀ ਮਾਂ-ਬੋਲੀ ਕਿਹੜੀ ਹੈ ?
ਉੱਤਰ:
ਪੰਜਾਬੀ ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 2.
ਕਵੀ ਪੰਜਾਬੀ ਬੋਲੀ ਨੂੰ ਕਿਸ ਚੀਜ਼ ਦੀ ਖਾਣ ਮੰਨਦਾ ਹੈ ?
ਉੱਤਰ:
ਮੋਤੀਆਂ ਦੀ ।

ਪ੍ਰਸ਼ਨ 3.
ਤ੍ਰਿਵਣ ਕਿਸ ਨੂੰ ਕਹਿੰਦੇ ਹਨ ?
ਉੱਤਰ:
ਚਰਖਾ ਕੱਤਦੀਆਂ ਇਸਤਰੀਆਂ ਦੇ ਇਕੱਠ ਨੂੰ ਭ੍ਰਵਣ ਕਿਹਾ ਜਾਂਦਾ ਹੈ ।

ਪ੍ਰਸ਼ਨ 4.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਨੂੰ ਗਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਗਾਉਣ )

III. ਸੰਖੇਪ ਉੱਤਰ ਵਾਲੇ ਪ੍ਰਸ਼ਨ

1.
ਕਵਿਤਾ ਵਿਚੋਂ ਹੇਠ ਲਿਖੇ ਪੈਰੇ ਨੂੰ ਪੜ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਅਸੀਂ ਨਹੀਂ ਭੁਲਾਉਣੀ,
ਏਹੋ ਜਿੰਦ ਜਾਨ ਸਾਡੀ।
ਮੋਤੀਆਂ ਦੀ ਖਾਣ ਸਾਡੀ
ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ ।

ਪ੍ਰਸ਼ਨ

  1. ਆਪਣੀ ਪੰਜਾਬੀ ਬੋਲੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
  2. ਕਵੀ ਪੰਜਾਬੀ ਬੋਲੀ ਦੀ ਸਿਫ਼ਤ ਕਿਵੇਂ ਕਰਦਾ ਹੈ ?

ਉੱਤਰ:

  1. ਸਾਨੂੰ ਇਸਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ।
  2. ਕਵੀ ਪੰਜਾਬੀ ਬੋਲੀ ਨੂੰ ਮੋਤੀਆਂ ਦੀ ਖਾਨ ਕਹਿ ਕੇ ਉਸਦੀ ਸਿਫ਼ਤ ਕਰਦਾ ਹੈ ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਭੰਡਾਰ, ਛਿੰਝਣ, ਵੰਝਲੀ, ਕਿਆਰੀ, ਅਟਾਰੀ ।
ਉੱਤਰ:

  1. ਭੰਡਾਰ, ਪ੍ਰਿੰਵਣ (ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ)-ਕੁੜੀਆਂ ਭੰਡਾਰ (ਤ੍ਰਿਣ) ਵਿਚ ਬੈਠੀਆਂ ਕੱਤ ਵੀ ਰਹੀਆਂ ਹਨ ਤੇ ਗਾ ਵੀ ।
  2. ਵੰਝਲੀ (ਬੰਸਰੀ)-ਰਾਂਝਾ ਬੜੀ ਮਿੱਠੀ ਵੰਝਲੀ ਵਜਾਉਂਦਾ ਸੀ ।
  3. ਕਿਆਰੀ ਬਹੁਤ ਛੋਟਾ ਖੇਤ-ਕਿਆਰੀ ਵਿਚ , ਰੰਗ-ਬਿਰੰਗੇ ਫੁੱਲ ਖਿੜੇ ਹੋਏ ਹਨ ।
  4. ਅਟਾਰੀ (ਚੁਬਾਰਾ)-ਕੁੜੀਆਂ ਉੱਚੀ ਅਟਾਰੀ ਵਿਚ ਬੈਠ ਕੇ ਗਾ ਰਹੀਆਂ ਸਨ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਵੀ ਕਿਸ ਨੂੰ “ਮੋਤੀਆਂ ਦੀ ਖ਼ਾਨ ਕਹਿੰਦਾ ਹੈ ?
ਉੱਤਰ:
ਪੰਜਾਬੀ ਬੋਲੀ ਨੂੰ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਕਿਸ ਕਵੀ ਦੀ ਰਚਨਾ ਹੈ ?
ਉੱਤਰ:
ਧਨੀ ਰਾਮ ਚਾਤ੍ਰਿਕ (✓) ।

ਪ੍ਰਸ਼ਨ 2.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਧਨੀ ਰਾਮ ਚਾਤ੍ਰਿਕ ਦੀ ਕਿਹੜੀ ਕਵਿਤਾ ਦਰਜ ਹੈ ?
ਉੱਤਰ:
ਬੋਲੀ ਹੈ ਪੰਜਾਬੀ ਸਾਡੀ (✓) ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 3.
ਬੋਲੀ ਹੈ ਪੰਜਾਬੀ ਸਾਡੀ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਹਾਣੀ (✓) ।

ਪ੍ਰਸ਼ਨ 4.
ਸਾਡੀ ਮਾਂ ਬੋਲੀ ਕਿਹੜੀ ਹੈ ?
ਜਾਂ
ਪੰਜਾਬ ਦੀ ਛੂਤੀ ਭਾਸ਼ਾ ਕਿਹੜੀ ਹੈ ?
ਉੱਤਰ:
ਪੰਜਾਬੀ (✓) ।

ਪ੍ਰਸ਼ਨ 5.
ਕਵੀ ਕਿਸਨੂੰ ਭੁਲਾਉਣਾ ਨਹੀਂ ਚਾਹੁੰਦਾ ?
ਜਾਂ
ਕਿਹੜੀ ਬੋਲੀ ਪ੍ਰਿੰਵਣਾਂ, ਵੰਝਲੀ ਦੀਆਂ ਸੁਰਾਂ ਤੇ ਵਾਰਾਂ ਵਿਚ ਮਿਠਾਸ ਘੋਲਦੀ ਹੈ ?
ਜਾਂ
ਯੁੱਧਾਂ ਕਮਾਈਆਂ ਤੇ ਲੜਾਈਆਂ ਵਿਚ ਸਾਡੇ ਵਿਚ ਕੌਣ ਜਾਨ ਪਾਉਂਦਾ ਹੈ ?
ਉੱਤਰ:
ਪੰਜਾਬੀ ਬੋਲੀ (✓) ।

ਪ੍ਰਸ਼ਨ 6.
ਕਵੀ ਕਿਸਨੂੰ ਮੋਤੀਆਂ ਦੀ ਖਾਣ ਅਤੇ ਆਪਣੀ ਜਿੰਦ-ਜਾਨ ਕਹਿੰਦਾ ਹੈ ?
ਜਾਂ
ਕਵੀ ਕਿਹੜੀ ਬੋਲੀ ਨੂੰ ਫੁੱਲਾਂ ਦੀ ਕਿਆਰੀ ਤੇ ਸੁਖਾਂ ਦੀ ਅਟਾਰੀ ਕਹਿੰਦਾ ਹੈ ?
ਉੱਤਰ:
ਪੰਜਾਬੀ ਬੋਲੀ ਨੂੰ (✓) ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 7.
‘ਬੋਲੀ ਹੈ ਪੰਜਾਬੀ ਸਾਡੀ ਕਵਿਤਾ ਦਾ ਛੰਦ ਕਿਹੜਾ ਹੈ ?
ਉੱਤਰ:
ਕਬਿੱਤ (✓) ।

ਪ੍ਰਸ਼ਨ 8.
‘ਜਾਨ ਦਾ ‘ਬੇਜਾਨ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਭੁੱਲ ਦਾ ਕਿਸ ਨਾਲ ਹੋਵੇਗਾ ?
ਉੱਤਰ:
ਅਭੁੱਲ (✓) ।

ਪ੍ਰਸ਼ਨ 9.
ਕਿਹੜਾ ਸ਼ਬਦ-ਜੋੜ ਸਹੀ ਹੈ ?
ਉੱਤਰ:
ਗੁਆਉਣੀ (✓) ।

ਪ੍ਰਸ਼ਨ 10.
‘ਅਸੀਂ ਨਹੀਂ ਭੁਲਾਉਣੀ, ਏਹੋ ਜਿੰਦਜਾਨ ਸਾਡੀ ਇਸ ਤੁਕ ਵਿਚ “ਅਸੀਂ ਕੀ ਹੈ ?
ਉੱਤਰ:
ਪੜਨਾਂਵ (✓) ।

ਪ੍ਰਸ਼ਨ 11.
ਸਤਰ ਪੂਰੀ ਕਰੋ :
ਏਹੋ ਜਿੰਦ-ਜਾਨ ਸਾਡੀ,
ਮੋਤੀਆਂ ਦੀ ਖਾਣ ਸਾਡੀ
………………………..
ਉੱਤਰ:
ਹੱਥੋਂ ਨਹੀਂ ਗੁਆਉਣੀ    (✓) ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 12.
ਦਿੱਤੇ ਤੁਕਾਂਤਾਂ ਤੋਂ ਕਾਵਿ-ਸਤਰਾਂ ਬਣਾਓ :
(ਉ) ……………… ਭੰਡਾਰਾਂ ਵਿਚ ।
……………………. ਵਾਰਾਂ ਵਿਚ ।

(ਅ) ……………….. ਕਿਆਰੀ ਸਾਡੀ ।
…………………….. ਅਟਾਰੀ ਸਾਡੀ ।
ਉੱਤਰ:
(ਉ) ਤ੍ਰਿਣਾਂ ਭੰਡਾਰਾਂ ਵਿਚ ।
ਵੰਝਲੀ ਤੇ ਵਾਰਾਂ ਵਿਚ ।…

(ਅ) ਫੁੱਲਾਂ ਦੀ ਕਿਆਰੀ ਸਾਡੀ ।
ਸੁੱਖਾਂ ਦੀ ਅਟਾਰੀ ਸਾਡੀ ।

VI. ਵਿਆਕਰਨ

ਪ੍ਰਸ਼ਨ 1.
‘ਵਾਰ’ ਦਾ ਜੋ ਸੰਬੰਧ ‘ਦਿਨ ਨਾਲ ਹੈ, ਉਸੇ ਤਰ੍ਹਾਂ ‘ਜਿੰਦ’ ਨਾ ਕਿਸਦਾ ਸੰਬੰਧ ਹੋਵੇਗਾ ?
ਉੱਤਰ:
ਜਾਨ   (✓) ।

ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦ ਲਿਖੋ :
ਖਾਣ, ਵਾਰ, ਜੰਗ, ਜਿੰਦ ।
ਉੱਤਰ:
ਸਮਾਨਾਰਥਕ – ਸ਼ਬਦ
ਖਾਣ – ਭੰਡਾਰ
ਵਾਰ – ਦਿਨ, ਹਮਲਾ
ਜੰਗ – ਲੜਾਈ
ਜਿੰਦ – ਜਾਨ

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋਭੂਲੌਣੀ, ਪ੍ਰਿੰਜਣ, ਭੰਢਾਰ, ਹੌਣੀ, ਢੋਣੀ ।
ਉੱਤਰ:
ਭੁਲਾਉਣੀ, ਤ੍ਰਿਵਣ, ਭੰਡਾਰ, ਸੁਹਾਉਣੀ, ਢਾਉਣੀ ।

VII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਅਧੂਰੀਆਂ ਸਤਰਾਂ ਨੂੰ ਪੂਰੀਆਂ ਕਰੋ :
(ਉ) ਅਸੀਂ ਨਹੀਂ ਭੁਲਾਉਣੀ,
……………………. । (ਪ੍ਰੀਖਿਆ 2008)
ਉੱਤਰ:
ਅਸੀਂ ਨਹੀਂ ਭੁਲਾਉਣੀ,
ਬੋਲੀ ਹੈ ਪੰਜਾਬੀ ਸਾਡੀ ।

(ਅ) ਏਹੋ ਜਿੰਦ ਜਾਨ ਸਾਡੀ, .
……………………. ।
ਉੱਤਰ:
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ ।

(ੲ) ਹੱਥੋਂ ਨਹੀਂ ਗੁਆਉਣੀ,
……………………. ।
ਉੱਤਰ:
ਹੱਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ ।

(ਸ) ਮਿੱਠੀ ਤੇ ਸੁਹਾਉਣੀ ,
……………………. ।
ਉੱਤਰ:
ਮਿੱਠੀ ਤੇ ਸੁਹਾਉਣੀ ,
ਬੋਲੀ ਹੈ ਪੰਜਾਬੀ ਸਾਡੀ ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

(ਹ) ਤਿੰਵਣਾਂ ਭੰਡਾਰਾਂ ਵਿਚ,
……………………. ।
ਉੱਤਰ:
ਤ੍ਰਿਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ ।

(ਕ) ਜੋਧ ਤੇ ਕਮਾਈਆਂ ਵਿਚ,
……………………. ।
ਉੱਤਰ:
ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ ।

(ਖ) ਏਹੋ ਜਿੰਦ ਪਾਉਂਦੀ,
……………………. ।
ਉੱਤਰ:
ਖੀ ਏਹੋ ਜਿੰਦ ਪਾਉਂਦੀ,
ਬੋਲੀ ਹੈ ਪੰਜਾਬੀ ਸਾਡੀ ।

(ਗ) ਭੁੱਲ ਕੇ ਨਹੀਂ ਢਾਉਣੀ,
……………………. ।
ਉੱਤਰ:
ਭੁੱਲ ਕੇ ਨਹੀਂ ਢਾਉਣੀ ।
ਬੋਲੀ ਹੈ ਪੰਜਾਬੀ ਸਾਡੀ ।

PSEB 5th Class Punjabi Solutions Chapter 10 ਬੋਲੀ ਹੈ ਪੰਜਾਬੀ ਸਾਡੀ

ਪ੍ਰਸ਼ਨ 2.
ਸੁੰਦਰ ਲਿਖਾਈ ਵਿੱਚ ਲਿਖੋ :ਬੋਲੀ ਹੈ ਪੰਜਾਬੀ ਸਾਡੀ, ਅਸੀਂ ਨਹੀਂ ਭੁਲਾਉਣੀ । ਏਹੋ ਜਿੰਦ-ਜਾਨ ਸਾਡੀ, ਮੋਤੀਆਂ ਦੀ ਖਾਣ ਸਾਡੀ ।
ਉੱਤਰ:
…………………………….
……………………………
……………………………..

VIII. ਸਿਰਜਣਾਤਮਕ ਕਾਰਜ

ਪ੍ਰਸ਼ਨ 1.
ਆਪਣੇ ਮਾਤਾ-ਪਿਤਾ ਅਤੇ ਵੱਡਿਆਂ ਦੀ ਸਹਾਇਤਾ ਨਾਲ ਪੰਜਾਬੀ ਵਿਆਹਾਂ ਵਿੱਚ ਗਾਏ ਜਾਂਦੇ ਕੁੱਝ ਲੋਕ-ਗੀਤ ਦੀਆਂ ਸਤਰਾਂ ਲਿਖੋ ।
ਉੱਤਰ:
(ਨੋਟ – ਵਿਦਿਆਰਥੀ ਆਪ ਕਰਨ) .

ਔਖੇ ਸ਼ਬਦਾਂ ਦੇ ਅਰਥ

ਖ਼ਾਨ – ਜ਼ਮੀਨ ਵਿਚ ਉਹ ਥਾਂ, ਜਿਸ ਵਿਚੋਂ ਕੋਇਲਾ, ਲੋਹਾ, ਅਬਰਕ, ਸੋਨਾ, ਚਾਂਦੀ ਆਦਿ ਦੇ ਭੰਡਾਰ ਨਿਕਲਦੇ ਹਨ ।
ਵੰਝਲੀ – ਬੰਸਰੀ ।
ਭੰਡਾਰ – ਪ੍ਰਿੰਵਣ, ਚਰਖਾ ਕੱਤ ਰਹੀਆਂ ਕੁੜੀਆਂ ਦਾ ਇਕੱਠ ।
ਵਾਰਾਂ – ਯੋਧਿਆਂ ਦੀ ਉਸਤਤੀ ਦੇ ਗੀਤ ।
ਜੋਧ – ਜੁਹਦ, ਯਤਨ, ਮਿਹਨਤ ।
ਅਟਾਰੀ – ਮਹਿਲ ।

Leave a Comment