Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.4 Textbook Exercise Questions and Answers.
PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.4
ਪ੍ਰਸ਼ਨ 1.
ਪਤਾ ਕਰੋ ਕਿ ਹੇਠਾਂ ਦਿੱਤੀਆਂ ਭਿੰਨਾਂ ਨਿਊਨਤਮ ਰੂਪ ਵਿਚ ਹਨ ਜਾਂ ਨਹੀਂ :
(a) \frac{12}{14}
ਹੱਲ:
ਭਿੰਨ \frac{12}{14} ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 12 ਅਤੇ ਹਰ 14 ਦਾ ਮ.ਸ.ਵ. ਪਤਾ ਕਰਾਂਗੇ ।
12 ਅਤੇ 14 ਦਾ ਮ.ਸ.ਵ. = 2
ਇਹ ਭਿੰਨ ਨਿਊਨਤਮ ਰੂਪ ਵਿਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \frac{12}{14} ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅਸੀਂ ਅੰਸ਼ 12 ਅਤੇ ਹਰ 14 ਨੂੰ ਮ.ਸ.ਵ. 2 ਨਾਲ ਭਾਗ ਕਰਾਂਗੇ ।
ਭਿੰਨ \frac{12}{14} = \frac{12 \div 2}{14 \div 2} = \frac{6}{7}
ਇਸ ਲਈ ਭਿੰਨ \frac{12}{14} ਦਾ ਨਿਊਨਤਮ ਰੂਪ \frac{6}{7} ਹੈ ।
(b) \frac{21}{35}
ਹੱਲ:
ਭਿੰਨ \frac{21}{35} ਨਿਊਨਤਮ ਰੂਪ ਵਿਚ ਹੈ ਜਾਂ ਨਹੀਂ ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 21 ਅਤੇ ਹਰ 35 ਦਾ ਮ.ਬ.ਵ. ਪਤਾ ਕਰਾਂਗੇ । 21 ਅਤੇ 35 ਦਾ ਮ.ਸ.ਵ. = 7
ਇਹ ਭਿੰਨ ਨਿਊਨਤਮ ਰੂਪ ਵਿੱਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \frac{21}{35} ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅਸੀਂ ਅੰਸ਼ 21 ਅਤੇ ਹਰ 35 ਨੂੰ ਮ.ਸ.ਵ. ਭਾਵ 7 ਨਾਲ ਭਾਗ ਕਰਾਂਗੇ ।
\frac{21}{35} = \frac{21 \div 7}{35 \div 7} = \frac{3}{5}
ਇਸ ਲਈ ਭਿੰਨ \frac{21}{35} ਦਾ ਨਿਊਨਤਮ ਰੂਪ \frac{3}{5} ਹੈ।
(c) \frac{13}{17}
ਹੱਲ:
ਭਿੰਨ \frac{13}{17} ਵਿੱਚ ਅੰਸ਼ 13 ਅਤੇ ਹਰ 17 ਦਾ ਮ.ਬ.ਵ. ਪਤਾ ਕਰਾਂਗੇ ।
13 ਅਤੇ 17 ਦਾ ਮ.ਸ.ਵ. = 1
ਇਸ ਲਈ ਭਿੰਨ \frac{13}{17} ਨਿਊਨਤਮ ਰੂਪ ਵਿੱਚ ਹੈ ।
(d) \frac{25}{50}
ਹੱਲ:
ਭਿੰਨ \frac{25}{50} ਵਿਚ ਅੰਸ਼ 25 ਅਤੇ ਹਰ 50 ਦਾ ਮ.ਸ., ਪਤਾ ਕਰਦੇ ਹਾਂ ।
25 ਅਤੇ 50 ਦਾ ਮ.ਸ.ਵ. = 25.
ਇਹ ਭਿੰਨ ਨਿਊਨਤਮ ਰੂਪ ਵਿਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \frac{25}{50} ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅਸੀਂ ਅੰਸ਼ 25 ਅਤੇ ਹਰ 50 ਨੂੰ ਮ.ਸ.ਵ. 25 ਨਾਲ ਭਾਗ ਕਰਾਂਗੇ ।
\frac{25}{50} = \frac{25 \div 25}{50 \div 25} = \frac{1}{2}
ਇਸ ਲਈ ਭਿੰਨ \frac{25}{50} ਦਾ ਨਿਊਨਤਮ ਰੂਪ \frac{1}{2} ਹੈ।
(e) \frac{14}{21}
ਹੱਲ:
ਭਿੰਨ \frac{14}{21} ਵਿੱਚ ਅੰਸ਼ 14 ਅਤੇ ਹਰ 21 ਦਾ
ਮ.ਸਵ. ਪਤਾ ਕਰਦੇ ਹਾਂ ।
14 ਅਤੇ 21 ਦਾ ਮ..ਵ. = 7
ਇਹ ਭਿੰਨ ਨਿਊਨਤਮ ਰੂਪ ਵਿਚ ਨਹੀਂ ਹੈ ਕਿਉਂਕਿ ਅੰਸ਼ ਅਤੇ ਹਰ ਦਾ ਮ.ਸ.ਵ. 1 ਨਹੀਂ ਹੈ ।
ਭਿੰਨ \frac{14}{21} ਨੂੰ ਨਿਊਨਤਮ ਰੂਪ ਵਿਚ ਕਰਨ ਲਈ ਅੰਸ਼ 14 ਅਤੇ ਹਰ 21 ਨੂੰ ਮ… 7 ਨਾਲ ਭਾਗ ਕਰਦੇ ਹਾਂ ।
\frac{14}{21} = \frac{14 \div 7}{21 \div 7} = \frac{2}{3}
ਇਸ ਲਈ ਭਿੰਨ \frac{14}{21} ਦਾ ਨਿਊਨਤਮ ਰੂਪ \frac{2}{3} ਹੈ ।
(f) \frac{8}{13}
ਹੱਲ:
ਭਿੰਨ \frac{8}{13} ਨਿਊਨਤਮ ਰੂਪ ਵਿੱਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 8 ਅਤੇ ਹਰ 13 ਦਾ ਮ.ਸ. ਵ. ਪਤਾ ਕਰਾਂਗੇ ।
8 ਅਤੇ 13 ਦਾ ਮ.ਸ.ਵ. = 1
ਇਸ ਲਈ \frac{8}{13} ਨਿਊਨਤਮ ਰੂਪ ਵਿੱਚ ਹੈ ।
(g) \frac{7}{15}
ਹੱਲ:
ਭਿੰਨ \frac{7}{15} ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 7 ਅਤੇ ਹਰ 15 ਦਾ ਮ.ਏ.ਵ. ਪਤਾ ਕਰਾਂਗੇ । 7 ਅਤੇ 15 ਦਾ ਮ.ਸ.ਵ. = 1
ਇਸ ਲਈ ਭਿੰਨ ਨਿਊਨਤਮ ਰੂਪ ਵਿਚ ਹੈ ।
(h) \frac{14}{27}
ਹੱਲ:
ਭਿੰਨ \frac{14}{27} ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼
14 ਅਤੇ ਹਰ 27 ਦਾ ਮ.ਸ.ਵ. ਪਤਾ ਕਰਾਂਗੇ । . 14 ਅਤੇ 27 ਦਾ ਮ.ਸਵ. = 1
ਇਸ ਲਈ ਭਿੰਨ \frac{14}{27} ਨਿਊਨਤਮ ਰੂਪ ਵਿਚ ਹੈ ।
(i) \frac{25}{35}
ਹੱਲ:
ਭਿੰਨ \frac{25}{35} ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 25 ਅਤੇ ਹਰ 35 ਦਾ ਮ. ਸ.ਵ. ਪਤਾ ਕਰਾਂਗੇ । 25 ਅਤੇ 35 ਦਾ ਮ.ਸ.ਵ. = 5
ਕਿਉਂਕਿ ਮਸਵ. 1 ਨਹੀਂ ਹੈ । ਇਸ ਲਈ ਇਹ ਭਿੰਨ ਨਿਊਨਤਮ ਰੂਪ ਵਿੱਚ ਨਹੀਂ ਹੈ ।
\frac{25}{35} = \frac{25 \div 5}{35 \div 5} = \frac{5}{7}
\frac{25}{35} ਦਾ ਨਿਊਨਤਮ ਰੂਪ \frac{5}{7} ਹੈ ।
(j) \frac{18}{23}
ਹੱਲ:
ਭਿੰਨ \frac{18}{23} ਨਿਊਨਤਮ ਰੂਪ ਵਿਚ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਅਸੀਂ ਭਿੰਨ ਦੇ ਅੰਸ਼ 18 ਅਤੇ ਹਰ 23 ਦਾ ਮ.ਸ.ਵ. ਪਤਾ ਕਰਾਂਗੇ । 18 ਅਤੇ 23 ਦਾ ਮ.ਸ.ਵ. = 1
ਇਸ ਲਈ ਭਿੰਨ \frac{18}{23} ਨਿਊਨਤਮ ਰੂਪ ਵਿਚ ਹੈ ।
ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਂ ਦਾ ਨਿਊਨਤਮ ਰੂਪ ਲਿਖੋ:
(a) \frac{4}{8}
ਹੱਲ:
4 ਅਤੇ 8 ਦਾ ਮ.ਸ.ਵ. 4 ਹੈ ।
ਇਸ ਲਈ \frac{4}{8} ਦਾ ਨਿਊਨਤਮ ਰੂਪ = \frac{4 \div 4}{8 \div 4}
= \frac{1}{3}
(b) \frac{12}{18}
ਹੱਲ:
12 ਅਤੇ 18 ਦਾ ਮ.ਸ.ਵ. 6 ਹੈ ।
ਇਸ ਲਈ \frac{12}{18} ਦਾ ਨਿਊਨਤਮ ਰੂਪ =
\frac{12 \div 6}{18 \div 6} = \frac{2}{3}
(c) \frac{15}{20}
ਹੱਲ:
15 ਅਤੇ 20 ਦਾ ਮ.ਸ.ਵ. = 5
ਇਸ ਲਈ \frac{15}{20} ਦਾ ਨਿਊਨਤਮ ਰੂਪ = \frac{15 \div 5}{20 \div 5} = \frac{3}{4}
(d) \frac{35}{45}
ਹੱਲ:
35 ਅਤੇ 45 ਦਾ ਮ.ਸ.ਵ. = 5
ਇਸ ਲਈ \frac{35}{45} ਦਾ ਨਿਊਨਤਮ ਰੂਪ = \frac{35 \div 5}{45 \div 5} = \frac{7}{9}
(e) \frac{24}{36}
ਹੱਲ:
24 ਅਤੇ 36 ਦਾ ਮ.ਸ.ਵ. = 12
ਇਸ ਲਈ \frac{24}{36} ਦਾ ਨਿਊਨਤਮ ਰੂਪ = \frac{24 \div 12}{36 \div 12} = \frac{2}{3}
(f) \frac{8}{12}
ਹੱਲ:
8 ਅਤੇ 12 ਦਾ ਮ.ਸ.ਵ. = 4 .
ਇਸ ਲਈ \frac{8}{12} ਦਾ ਨਿਊਨਤਮ ਰੂਪ = \frac{8 \div 4}{12 \div 4} = \frac{2}{3}
(g) \frac{18}{21}
ਹੱਲ:
18 ਅਤੇ 21 ਦਾ ਮ.ਸ.ਵ. = 3
ਇਸ ਲਈ \frac{18}{21} ਹੈ ਦਾ ਨਿਊਨਤਮ ਰੂਪ = \frac{18 \div 3}{21 \div 3} = \frac{6}{7}
(h) \frac{25}{45}
ਹੱਲ:
25 ਅਤੇ 45 ਦਾ ਮ.ਸ.ਵ. = 5
ਇਸ ਲਈ \frac{25}{45} ਦਾ ਨਿਊਨਤਮ ਰੂਪ = \frac{25 \div 5}{45 \div 5} = \frac{5}{9}
(i) \frac{6}{12}
ਹੱਲ:
6 ਅਤੇ 12 ਦਾ ਮ.ਸ.ਵ. = 6
ਇਸ ਲਈ \frac{6}{12} ਦਾ ਨਿਊਨਤਮ ਰੂਪ = \frac{6 \div 6}{12 \div 6} = \frac{1}{2}
(j) \frac{9}{27}
ਹੱਲ :
9 ਅਤੇ 27 ਦਾ ਮ.ਸ.ਵ. = 9
ਇਸ ਲਈ \frac{9}{27} ਦਾ ਨਿਊਨਤਮ ਰੂਪ = \frac{9 \div 9}{27 \div 9} = \frac{1}{3}
ਯਾਦ ਰੱਖੋ:-
- ਜਿਸ ਭਿੰਨ ਦਾ ਅੰਸ਼, ਹਰ ਨਾਲੋਂ ਛੋਟਾ ਹੁੰਦਾ ਹੈ, ਉਹ ਉੱਚਿਤ ਭਿੰਨ ਅਖਵਾਉਂਦੀ ਹੈ । ਜਿਵੇਂ \frac{3}{5}, \frac{7}{9}, \frac{14}{17} ਕਿਤ ਤਿੰਨਾਂ ਹਨ ।
- ਜਿਸ ਭਿੰਨ ਦਾ ਅੰਸ਼, ਹਰ ਨਾਲੋਂ ਵੱਡਾ ਹੁੰਦਾ ਹੈ, ਉਹ ਅਣਉੱਚਿਤ ਭਿੰਨ ਅਖਵਾਉਂਦੀ ਹੈ ।
ਜਿਵੇਂ \frac{8}{5}, \frac{13}{8}, \frac{24}{13} ਅਣਉੱਚਿਤ ਤਿੰਨਾਂ ਹਨ ।