PSEB 5th Class Maths MCQ Chapter 9 ਆਇਤਨ

Punjab State Board PSEB 5th Class Maths Book Solutions Chapter 9 ਆਇਤਨ MCQ Questions and Answers.

PSEB 5th Class Maths Chapter 9 ਆਇਤਨ MCQ Questions

ਬਹੁ-ਵਿਕਲਪਿਕ ਪ੍ਰਸ਼ਨ

1. ਸਹੀ ਉੱਤਰ ਦੇ ਸਾਹਮਣੇ ਠੀਕ (✓) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
9 ਸਮ ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ :
(a) 8 ਘਣ ਸੈਂ.ਮੀ.
(b) 90 ਘਣ ਸੈਂ.ਮੀ.
(c) 729 ਘਣ ਸੈਂ.ਮੀ.
(d) 8 ਘਣ ਸੈਂ.ਮੀ. 1
ਹੱਲ:
(c) 729 ਘਣ ਸੈਂ.ਮੀ.

PSEB 5th Class Maths MCQ Chapter 9 ਆਇਤਨ

ਪ੍ਰਸ਼ਨ 2.
ਇੱਕ ਘਣਾਵ ਦਾ ਆਇਤਨ ਪਤਾ ਕਰੋ ਜਿਸ ਦੀ ਲੰਬਾਈ 6 ਸੈਂ.ਮੀ., ਚੌੜਾਈ 4 ਸੈਂ.ਮੀ. ਅਤੇ ਉੱਚਾਈ 2 ਸੈਂ.ਮੀ. ਹੈ :
(a) 24 ਘਣ ਸੈਂ.ਮੀ.
(b) 28 ਘਣ ਸੈਂ.ਮੀ.
(c) 64 ਘਣ ਸੈਂ.ਮੀ.
(d) 48 ਘਣ ਸੈਂ.ਮੀ.
ਹੱਲ:
(d) 48 ਘਣ ਸੈਂ.ਮੀ.

ਪ੍ਰਸ਼ਨ 3.
ਆਇਤਨ ਦੀ ਮੂਲ ਇਕਾਈ ਕਿਹੜੀ ਨਹੀਂ ਹੈ ?
(a) ਘਣ ਸੈਂ.ਮੀ.
(b) ਵਰਗ ਮੀ.
(c) ਘਣ ਮਿ.ਮੀ.
(d) ਘਣ ਮੀ.
ਹੱਲ:
(b) ਵਰਗ ਮੀ.

PSEB 5th Class Maths MCQ Chapter 9 ਆਇਤਨ

ਪ੍ਰਸ਼ਨ 4.
ਜਿਸ ਘਣਾਵ ਦੇ ਸਾਰੇ ਕਿਨਾਰੇ ਬਰਾਬਰ ਹੋਣ ਉਸ ਨੂੰ ਕਿਹਾ ਜਾਂਦਾ ਹੈ :
(a) ਵਰਗ
(b) ਘਣ
(c) ਘਣਾਵ
(d) ਆਇਤ
ਹੱਲ:
(b) ਘਣ

ਪ੍ਰਸ਼ਨ 5.
ਘਣਾਂ ਦੀ ਗਿਣਤੀ ਕਰਕੇ ਘਣਾਵ ਦਾ ਆਇਤਨ ਪਤਾ ਕਰੋ :
PSEB 5th Class Maths MCQ Chapter 9 ਆਇਤਨ 1
ਹੱਲ:
ਘਣਾਵ ਦਾ ਆਇਤਨ = 8 ਘਣ ਸੈਂਟੀਮੀਟਰ ।

PSEB 5th Class Maths MCQ Chapter 9 ਆਇਤਨ

ਪ੍ਰਸ਼ਨ 6.
ਇੱਕ ਟਰਾਲੀ ਇੱਟਾਂ ਨਾਲ ਪੂਰੀ ਭਰੀ ਹੋਈ ਹੈ । ਇਸ ਟਰਾਲੀ ਦੀ ਲੰਬਾਈ 40 ਸੈਂਟੀਮੀਟਰ, ਚੌੜਾਈ 200 ਸੈਂਟੀਮੀਟਰ ਅਤੇ ਡੂੰਘਾਈ 100 ਸੈਂਟੀਮੀਟਰ ਹੈ । ਇੱਕ ਇੱਟ ਦੀ ਲੰਬਾਈ 20 ਸੈਂਟੀਮੀਟਰ, ਚੌੜਾਈ 10 ਸੈਂਟੀਮੀਟਰ ਅਤੇ ਉੱਚਾਈ 6 ਸੈਂਟੀਮੀਟਰ ਹੈ | ਟਰਾਲੀ ਵਿੱਚ ਕਿੰਨੀਆਂ ਇੱਟਾਂ ਹੋਣਗੀਆਂ ?
ਹੱਲ:
ਟਰਾਲੀ ਦੀ ਲੰਬਾਈ = 400 ਸੈਂਟੀਮੀਟਰ
ਟਰਾਲੀ ਦੀ ਚੌੜਾਈ = 200 ਸੈਂਟੀਮੀਟਰ
ਟਰਾਲੀ ਦੀ ਉੱਚਾਈ = 100 ਸੈਂਟੀਮੀਟਰ
ਟਰਾਲੀ ਦਾ ਆਇਤਨ = ਲੰ. × ਚੌ. × ਉ.
= 400 ਸਮ × 200 ਸਮ × 100 ਸਮ
ਇੱਟ ਦੀ ਲੰਬਾਈ = 20 ਸਮ
ਇੱਟ ਦੀ ਚੌੜਾਈ = 10 ਸਮ
ਇੱਟ ਦੀ ਉੱਚਾਈ = 6 ਸਮ
1 ਇੱਟ ਦੀ ਆਇਤਨ = ਲੰ. × ਚੌ. × ਉ.
= 20 ਸਮ × 10 ਸਮ × 6 ਸਮ
PSEB 5th Class Maths MCQ Chapter 9 ਆਇਤਨ 2
= \(\frac{400 \times 200 \times 100}{20 \times 10 \times 6}\)
= \(\frac{20 \times 10 \times 100}{3}\) = \(\frac{2000}{3}\)
= 6666

Leave a Comment