PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ

Punjab State Board PSEB 5th Class EVS Book Solutions Chapter 24 ਕੰਪਿਊਟਰ ਦੀ ਵਰਤੋਂ Textbook Exercise Questions and Answers.

PSEB Solutions for Class 5 EVS Chapter 24 ਕੰਪਿਊਟਰ ਦੀ ਵਰਤੋਂ

EVS Guide for Class 5 PSEB ਕੰਪਿਊਟਰ ਦੀ ਵਰਤੋਂ Textbook Questions and Answers

ਪੇਜ – 177

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਪ੍ਰੋਜੈਕਟ, ਖੇਤਰ, ਗੇਮਾਂ, ਇੰਟਰਨੈੱਟ, ਇਲਾਜ)
(ਉ) ਕੰਪਿਊਟਰ . ਅੱਜ-ਕਲ੍ਹ ਤਕਰੀਬਨ ਹਰ ………………………… ਵਿੱਚ ਵਰਤਿਆ ਜਾ ਰਿਹਾ ਹੈ
(ਅ) ਵਿਦਿਆਰਥੀ ਕੰਪਿਊਟਰ ‘ਤੇ ………………………… ਤਿਆਰ ਕਰਦੇ ਹਨ।
(ਇ) ਬੱਚੇ ਕੰਪਿਊਟਰ ‘ਤੇ ………………………… ਖੇਡਦੇ ਹਨ।
(ਸ) ਕੰਪਿਊਟਰ ਦੀ ਮਦਦ ਨਾਲ ਮਰੀਜ਼ ਦਾ ………………………… ਦੂਰ ਬੈਠੇ ਹੀ ਹੋ ਜਾਂਦਾ ਹੈ।
(ਹ) ਹੁਣ ਟੀ.ਵੀ. ਪ੍ਰੋਗਰਾਮ ………………………… ਤੇ ਵੀ ਵੇਖੇ ਜਾ ਸਕਦੇ ਹਨ।
ਉੱਤਰ :
(ੳ) ਖੇਤਰ,
(ਅ) ਪ੍ਰੋਜੈਕਟ,
(ਇ) ਗੇਮਾਂ,
(ਸ) ਇਲਾਜ,
(ਹ) ਇੰਟਰਨੈੱਟ।

PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਕੰਪਿਊਟਰ ਦੀ ਵਰਤੋਂ ਕੇਵਲ ਸਕੂਲਾਂ ਵਿੱਚ ਹੀ ਕੀਤੀ ਜਾਂਦੀ ਹੈ।
(ਅ) ਕੰਪਿਊਟਰ ਮਨੋਰੰਜਨ ਦਾ ਵਧੀਆ ਸਾਧਨ ਹੈ।
(ਇ) ਅਸੀਂ ਕੰਪਿਊਟਰ ਨਾਲ ਘਰ ਬੈਠੇ ਹੀ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਾਂ।
(ਸ) ਸਿਹਤ ਦੇ ਖੇਤਰ ਵਿੱਚ ਕੰਪਿਊਟਰ ਕੋਈ ਮਦਦ ਨਹੀਂ ਕਰਦਾ
(ਹ) ਕੰਪਿਊਟਰ ਤੇ ਗਾਣੇ ਸੁਣੇ ਜਾ ਸਕਦੇ ਹਨ।
ਉੱਤਰ :
(ੳ)
(ਅ)
(ਈ)
(ਸ)
(ਹ)

ਪ੍ਰਸ਼ਨ 3.
ਕੰਪਿਊਟਰ ਦੀ ਵਰਤੋਂ ਜਿਹੜੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ, ਉਨ੍ਹਾਂ ਦੇ ਨਾਮ ਦੱਸੋ।
ਉੱਤਰ :
ਕੰਪਿਊਟਰ ਦੀ ਵਰਤੋਂ ਲਗਭਗ ਹਰ ਖੇਤਰ ਵਿੱਚ ਹੋ ਰਹੀ ਹੈ ਜਿਵੇਂ-ਬੈਂਕ, ਘਰ, ਸਿੱਖਿਆ, ਮਨੋਰੰਜਨ, ਸਿਹਤ, ਖੇਡਾਂ ਤੇ ਹੋਰ ਬਹੁਤ ਸਾਰੇ ਖੇਤਰ !

ਪ੍ਰਸ਼ਨ 4.
ਘਰ ਵਿੱਚ ਤੁਸੀਂ ਕੰਪਿਊਟਰ ਦੇ ਨਾਲ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ?
ਉੱਤਰ :
ਘਰ ਵਿੱਚ ਕੰਪਿਊਟਰ ਦੀ ਸਹਾਇਤਾ ਨਾਲ ਮਨੋਰੰਜਨ, ਹਿਸਾਬ-ਕਿਤਾਬ ਰੱਖਣਾ, ਇੰਟਰਨੈੱਟ ਤੇ ਬਿੱਲਾਂ ਆਦਿ ਦੀ ਅਦਾਇਗੀ, ਦੂਰ ਬੈਠੇ ਰਿਸ਼ਤੇਦਾਰਾਂ ਨਾਲ ਇੰਟਰਨੈੱਟ ਰਾਹੀਂ ਗੱਲ-ਬਾਤ ਆਦਿ ਬਹੁਤ ਕੰਮ ਕੀਤੇ ਜਾਂਦੇ ਹਨ।

ਪ੍ਰਸ਼ਨ 5.
ਮਿਲਾਨ ਕਰੋ :
ਕੀਤਾ ਜਾਣ ਵਾਲਾ ਕੰਮ ਖੇਤਰ ਦਾ ਨਾਂ

1. ਡਿਜੀਟਲ ਸਕੋਰ-ਬੋਰਡ (ੳ) ਮਨੋਰੰਜਨ
2. ਐਕਸ-ਰੇਅ (ਅ) ਬੈਂਕ
3. ਗੇਮਾਂ – (ਈ) ਸਿੱਖਿਆ
4. ਏ.ਟੀ.ਐੱਮ. – (ਸ) ਖੇਡਾਂ
5. ਟਾਈਮ-ਟੇਬਲ – (ਹ) ਸਿਹਤ
ਉੱਤਰ :
1. (ਸ)
2. (ਹ)
3. (ਉ)
4. (ਆ)
5. (ਈ)

PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ

PSEB 5th Class EVS Guide ਕੰਪਿਊਟਰ ਦੀ ਵਰਤੋਂ Important Questions and Answers

1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਕੰਪਿਊਟਰ ਦੀ ਸਹਾਇਤਾ ਨਾਲ ਹੇਠ ਲਿਖੇ ਕੰਮ ਹੁੰਦੇ ਹਨ
(ਉ) ਵਪਾਰ
(ਅ) ਬੈਂਕ
(ਇ) ਸਿੱਖਿਆ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ

(ii) ਵਿਦਿਆਰਥੀ ਕੰਪਿਊਟਰ ਤੇ ਤਿਆਰ ਕਰਦੇ ਹਨ।
(ੳ) ਰੋਟੀ
(ਅ) ਪ੍ਰੋਜੈਕਟ
(ਈ) ਕਾਪੀ
(ਸ) ਕੁੱਝ ਵੀ
ਉੱਤਰ :
(ਅ) ਪ੍ਰੋਜੈਕਟ

(iii) ਏ. ਟੀ. ਐੱਮ. ਦਾ ਸੰਬੰਧ ਕਿਸ ਨਾਲ ਹੈ?
(ਉ) ਸਕੂਲ ਨਾਲ
(ਅ) ਹਸਪਤਾਲ ਨਾਲ
(ਇ) ਬੈਂਕ ਨਾਲ
(ਸ) ਉਪਰੋਕਤ ਸਭ ਨਾਲ।
ਉੱਤਰ :
(ਇ) ਬੈਂਕ ਨਾਲ

(iv) ਅਸੀਂ ਕੰਪਿਊਟਰ ਦੀ ਮਦਦ ਨਾਲ ਕਿਹੜਾ ਕੰਮ ਨਹੀਂ ਕਰ ਸਕਦੇ?
(ਉ) ਸਾਮਾਨ ਖਰੀਦਣਾ-ਵੇਚਣਾ
(ਅ) ਪੈਸਿਆਂ ਦਾ ਲੈਣ-ਦੇਣ
(ਇ) ਗਾਣੇ ਸੁਣਨਾ .
(ਸ) ਪਾਣੀ ਪੀਣਾ।
ਉੱਤਰ :
(ਸ) ਪਾਣੀ ਪੀਣਾ।

PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਛੋਟੇ ਉੱਤਰਾਂ ਵਾਲੇ ਪ੍ਰਸ਼ਨ.

ਪ੍ਰਸ਼ਨ 1.
ਕਿਹੜੀ ਕੰਪਿਊਟਰ ਮਸ਼ੀਨ ਰਾਹੀਂ ਪੈਸੇ ਕੱਢੇ ਜਾਂਦੇ ਹਨ?
ਉੱਤਰ :
ਏ. ਟੀ. ਐੱਮ.

ਪ੍ਰਸ਼ਨ 2.
ਕੰਪਿਊਟਰ ਰਾਹੀਂ ਕਿਹੜੇ ਬਿੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ :
ਬਿਜਲੀ, ਪਾਣੀ, ਟੈਲੀਫੋਨ ਆਦਿ।

ਪ੍ਰਸ਼ਨ 3.
ਅਧਿਆਪਕ ਕੰਪਿਊਟਰ ਸੈੱਲਾਂ ਦੀ ਵਰਤੋਂ ਕਿਸ ਕੰਮ ਲਈ ਕਰਦੇ ਹਨ?
ਉੱਤਰ :
ਉਹ ਰਿਕਾਰਡ ਰੱਖਣ, ਟਾਈਮ ਟੇਬਲ ਬਣਾਉਣ ਆਦਿ ਲਈਂ ਕੰਪਿਊਟਰ ਦੀ ਵਰਤੋਂ ਕਰਦੇ ਹਨ।

ਪ੍ਰਸ਼ਨ 4,
ਕੰਪਿਊਟਰ ਦੀ ਕੋਈ ਇਕ ਵਿਸ਼ੇਸ਼ਤਾ ਲਿਖੋ।
ਉੱਤਰ :
ਕੰਪਿਊਟਰ ਵਿਚ ਬਹੁਤ ਸਾਰਾ ਡਾਟਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

3. ਖ਼ਾਲੀ ਥਾਂਵਾਂ ਭਰੋ

(i) ………… ਦੀ ਵਰਤੋਂ ਬੈਂਕ, ਵਪਾਰ ਘਰ ਦੇ ਕੰਮਾਂ ਵਿਚ ਹੁੰਦੀ ਹੈ।
(ii) ………… ਅਤੇ ਮੈਡੀਕਲ ਦੇ ਖੇਤਰ ਵਿਚ ਕੰਪਿਊਟਰ ਨੇ ਕ੍ਰਾਂਤੀ ਲਿਆ ਦਿੱਤੀ ਹੈ।
(iii) . …………… ਦੀ ਮੱਦਦ ਨਾਲ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ।
ਉੱਤਰ :
(i) ਕੰਪਿਊਟਰ,
(ii) ਸਿਹਤ,
(iii) ਇੰਟਰਨੈੱਟ।

PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ

4. ਸਹੀ/ਗਲਤ

(i) ਕੰਪਿਊਟਰ ਦੀ ਸਹਾਇਤਾ ਨਾਲ ਕੰਮ ਸੌਖੇ ਨਹੀਂ ਹੁੰਦੇ।
(ii) ਨੈੱਟ-ਬੈਂਕਿੰਗ ਜਰੀਏ ਅਸੀਂ ਬੈਂਕ ਦੇ ਸਾਰੇ ਕੰਮ ਘਰ ਬੈਠੇ ਹੀ ਆਪਣੇ ਕੰਪਿਊਟਰ ਤੋਂ ਕਰ ਸਕਦੇ ਹਾਂ।
ਉੱਤਰ :
(i) ਗ਼ਲਤ,
(ii) ਸਹੀ।

5. ਮਿਲਾਨ ਕਰੋ 

(i) ਏ.ਟੀ.ਐੱਮ. (ੳ) ਦਸਤਾਵੇਜ਼ ਭੇਜਣ ਲਈ
(ii) ਫੈਕਸ (ਅ) ਬੈਂਕ
(iii) ਟੀ.ਵੀ. (ਈ) ਮਨੋਰੰਜਨ।
ਉੱਤਰ :
(i) (ਅ),
(ii) (ੳ),
(iii) (ਈ)

6. ਦਿਮਾਗੀ ਕਸਰਤ (ਮਾਈਂਡ ਮੈਪਿੰਗ)

PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ 1
ਉੱਤਰ :
PSEB 5th Class EVS Solutions Chapter 24 ਕੰਪਿਊਟਰ ਦੀ ਵਰਤੋਂ 2

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਘਰ ਵਿਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ?
ਉੱਤਰ :
ਹਿਸਾਬ-ਕਿਤਾਬ ਰੱਖਣ, ਖ਼ਰਚੇ ਦੇ ਬਜਟ ਤਿਆਰ ਕਰਨ ਲਈ, ਨਿਗਰਾਨੀ ਰੱਖਣ ਲਈ, ਬਿਜਲੀ, : ਪਾਣੀ, ਟੈਲੀਫੋਨ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ ਘਰ ਵਿਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।

Leave a Comment