PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

Punjab State Board PSEB 5th Class EVS Book Solutions Chapter 11 ਵੰਨ ਸੁਵੰਨਾ ਭੋਜਨ Textbook Exercise Questions and Answers.

PSEB Solutions for Class 5 EVS Chapter 11 ਵੰਨ ਸੁਵੰਨਾ ਭੋਜਨ

EVS Guide for Class 5 PSEB ਵੰਨ ਸੁਵੰਨਾ ਭੋਜਨ Textbook Questions and Answers

ਪੇਜ-68

ਕਿਰਿਆ 1. ਆਪਣੇ ਪਿੰਡ ਦੇ ਕਿਸਾਨਾਂ ਦੇ ਵੱਖਵੱਖ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਕੇ ਲਿਖੋ।

ਕਿਸਾਨ ਦਾ ਨਾਂ ਕੰਮ ਦੀ ਕਿਸਮ

ਉੱਤਰ :
ਖੁਦ ਕਰੋ।

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

ਪੇਜ਼-69

ਕਿਰਿਆ 2. ਆਪਣੇ ਪਿਤਾ ਜੀ ਤੋਂ ਕੋ-ਆਪਰੇਟਿਵ ਸੋਸਾਇਟੀਆਂ ਤੋਂ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਲਵੋ।

ਸਹੂਲਤ ਦਾ ਨਾਂ ਫਾਇਦਾ

ਉੱਤਰ :
ਖੁਦ ਕਰੋ।

ਪੇਜ-70

ਪ੍ਰਸ਼ਨ 1.
ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ?
ਉੱਤਰ :
ਟੈਲੀਵਿਜ਼ਨ ਤੋਂ।

ਪ੍ਰਸ਼ਨ 2.
ਖੇਤੀ ਦੇ ਸਹਾਇਕ ਧੰਦਿਆਂ ਦੇ ਨਾਂ ਦੱਸੋ।
ਉੱਤਰ :
ਦੁੱਧ ਵੇਚਣਾ, ਅਚਾਰ, ਚਟਣੀ ਬਣਾ ਕੇ ਵੇਚਣਾ, ਪਸ਼ੂ ਪਾਲਣ, ਮੱਛੀ ਪਾਲਣਾ, ਖੁੰਭਾਂ ਆਦਿ ਉਗਾਉਣਾ, ਸ਼ਹਿਦ ਦੀਆਂ ਮੱਖੀਆਂ ਪਾਲਣਾ।

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

ਪੇਜ – 71

ਪ੍ਰਸ਼ਨ 3.
ਕਿਸਾਨ ਔਰਤਾਂ ਕੀ-ਕੀ ਕੰਮ ਕਰਦੀਆਂ ਹਨ?
ਉੱਤਰ :
ਉਹ ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ। ਅਚਾਰ, ਚਟਣੀਆਂ, ਮਸਾਲੇ ਅਤੇ ਮੁਰੱਬੇ ਬਣਾ ਕੇ ਵੇਚਦੀਆਂ ਹਨ।

ਪ੍ਰਸ਼ਨ 4.
ਦੂਜੇ ਰਾਜਾਂ ਦੇ ਕਿਸਾਨ ਫ਼ਸਲ ਤਬਾਹ ਹੋਣ ‘ਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਕੀ ਕਰਦੇ ਹਨ?
ਉੱਤਰ :
ਦੂਜੇ ਰਾਜਾਂ ਦੇ ਕਿਸਾਨ ਫ਼ਸਲ ਤਬਾਹ ਹੋਣ ‘ਤੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਆਪਣੇ ਪਰਿਵਾਰ ਸਮੇਤ ਪੰਜਾਬ ਅਤੇ ਹੋਰ ਰਾਜਾਂ ਵਿੱਚ ਜਾ ਕੇ ਖੇਤੀ ਦੇ ਨਾਲ ਸੰਬੰਧਿਤ ਧੰਦਿਆਂ ਵਿੱਚ ਕੰਮ ਕਰਕੇ ਕਮਾਈ ਕਰਦੇ ਹਨ।

ਕਿਰਿਆ 3. ਆਪਣੇ ਆਂਢ-ਗੁਆਂਢ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਪਤਾ ਕਰੋ ਕਿ ਉਹਨਾਂ ਨੂੰ ਖੇਤੀ ਦੇ ਕੰਮਾਂ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।
ਉੱਤਰ :
ਖ਼ੁਦ ਕਰੋ।

ਪੇਜ਼-73

ਕਿਰਿਆ 4, ਆਪਣੇ ਸਾਥੀ ਬੱਚਿਆਂ ਦੀਆਂ ਖਾਣਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਇਕੱਠੀ ਕਰੋ ਅਤੇ ਹੇਠਾਂ ਲਿਖੋ ਕਿ ਉਹ ਕੀ ਕੁੱਝ ਖਾਂਦੇ ਹਨ?

ਸਾਥੀ ਦਾ ਨਾਂ ਉਹ ਕੀ ਕੁੱਝ ਖਾਂਦਾ ਹੈ

ਉੱਤਰ :

ਸਾਥੀ ਦਾ ਨਾਂ ਉਹ ਕੀ ਕੁੱਝ ਖਾਂਦਾ ਹੈ
1. ਮਹਿਮੂਦ ਸੇਵੀਆਂ, ਸੇਬ, ਚਾਕਲੇਟ, ਟਾਫੀ
2. ਰਾਜੇਸ਼ ਕੁਮਾਰ ਅਮਰੂਦ, ਦਲੀਆ, ਸੰਤਰਾ, ਗੁੜ, ਅੰਡਾ
3. ਬਲਜਿੰਦਰ ਕੌਰ ਖੀਰ, ਕੇਲਾ, ਚੀਕੂ, ਬੇਰ, ਚਿਪਸ, ਟਾਫ਼ੀ
4. ਸੁਨੀਤਾ ਰਾਣੀ ਬਿਸਕੁਟ, ਜੈਲੀ, ਕੁਰਕੁਰੇ, ਖਿਚੜੀ, ਪਿਸਤਾ
5. ਰਾਹੁਲ ਅਖਰੋਟ, ਸੌਂਫ, ਮੁਰਮਰਾ, ਮੂੰਗਫਲੀ
6. ਇਮੈਨੁਅਲ ਚਾਕਲੇਟ, ਅੰਡਾ, ਦੁੱਧ, ਗਾਜਰ ਦਾ ਹਲਵਾ
7. ਜੱਸੀ ਸਿੰਘ ਖੀਰ, ਚਾਕਲੇਟ, ਟਾਫ਼ੀ, ਚਿਪਸ, ਅੰਬ।

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

ਪੇਜ – 74

ਕਿਰਿਆ 5. ਤੁਹਾਡੇ ਦਾਦਾ ਜੀ ਬਚਪਨ ਵਿੱਚ ਕੀ ਖਾਂਦੇ ਸਨ ਅਤੇ ਹੁਣ ਕੀ ਖਾਂਦੇ ਹਨ। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਲਿਖੋ।

ਖਾਧ ਪਦਾਰਥਾਂ ਦੀ ਸੂਚੀ ਭੋਜਨ ਦਾ ਨਾਂ
ਬਚਪਨ
ਹੁਣ

ਉੱਤਰ :
ਖੁਦ ਕਰੋ।

ਕਿਰਿਆ 6. ਤੁਹਾਡੇ ਪਰਿਵਾਰ ਦੇ ਵੱਖ-ਵੱਖ ਮੈਂਬਰ ਖਾਣ ਲਈ ਕੀ-ਕੀ ਪਸੰਦ ਕਰਦੇ ਹਨ। ਉਹਨਾਂ ਤੋਂ ਜਾਣਕਾਰੀ ਲੈ ਕੇ ਸੂਚੀ ਬਣਾਓ।

ਪਰਿਵਾਰ ਦੇ ਮੈਂਬਰ ਨਾਮ ਪਸੰਦੀਦਾ ਭੋਜਨ
ਭਰਾ
बैट
ਪਿਤਾ ਜੀ
ਮਾਤਾ ਜੀ
ਦਾਦਾ ਜੀ
ਦਾਦੀ ਜੀ

ਉੱਤਰ :
ਖੁਦ ਕਰੋ।

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

ਪ੍ਰਸ਼ਨ 5.
ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਣ?
ਉੱਤਰ :
ਸਾਨੂੰ ਬਾਦਾਮ, ਦੁੱਧ, ਘਿਉ, ਮੱਖਣ, ਖੋਆ ਆਦਿ ਵਰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਬਣਾਵਟੀ ਜੂਸਾਂ ਦੀ ਥਾਂ ਤੇ ਕੁਦਰਤੀ ਫਲਾਂ ਨੂੰ ਸਿੱਧੇ – ਖਾਣਾ ਚਾਹੀਦਾ ਹੈ ਜਾਂ ਇਨ੍ਹਾਂ ਦਾ ਘਰ ਵਿਚ ਹੀ ਜੂਸ ਕਢਵਾ ਕੇ ਪੀਣਾ ਚਾਹੀਦਾ ਹੈ।

PSEB 5th Class EVS Guide ਵੰਨ ਸੁਵੰਨਾ ਭੋਜਨ Important Questions and Answers

1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ। ਸਹੀ ਦਾ ਨਿਸ਼ਾਨ (✓) ਲਗਾਓ)

(i) ਪਹਿਲਾਂ ਲੋਕ ………… ਲੈਂਦੇ ਸਨ।
(ਉ) ਦੁੱਧ
(ਅ), ਬਾਦਾਮ
(ਈ) ਮੱਖਣ
(ਸ) ਸਾਰੇ।
ਉੱਤਰ :
(ਸ) ਸਾਰੇ।

(ii) ਅੱਜ-ਕਲ੍ਹ ਬੱਚੇ ………….. ਪਸੰਦ ਕਰਦੇ ਹਨ
(ਉ) ਕੈਂਡੀ।
(ਅ) ਚਿਪਸ
(ਇ) ਆਈਸ ਕ੍ਰੀਮ
(ਸ) ਸਾਰੇ।
ਉੱਤਰ :
(ਸ) ਸਾਰੇ।

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਾਦਾ ਜੀ ਨੂੰ ਕਿਵੇਂ ਪਤਾ ਲਗਿਆ ਕਿ ਗੁਰਜੀਤ ਨੂੰ ਆਈਸ-ਕੀਮ ਚਾਹੀਦੀ ਹੈ?
ਉੱਤਰ :
ਕਿਉਂਕਿ ਗੁਰਜੀਤ ਨੇ ਦਾਦਾ ਜੀ ਨੂੰ ਆਈਸ-ਕੀਮ ਖਾਣ ਬਾਰੇ ਪੁੱਛਿਆ

ਪ੍ਰਸ਼ਨ 2. ਹਰੇਕ ਭੋਜਨ ਤੋਂ ਬਾਅਦ ਗੁੜ ਖਾਣ ਦੀ ਆਦਤ ਕਿਸ ਨੂੰ ਹੈ?
ਉੱਤਰ :
ਗੁਰਜੀਤ ਦੇ ਪਿਤਾ ਜੀ ਨੂੰ।

ਪ੍ਰਸ਼ਨ 3.
ਕੈਂਡੀ ਖਾਣਾ ਚੰਗੀ ਗੱਲ ਕਿਉਂ ਨਹੀਂ ਹੈ?
ਉੱਤਰ :
ਕੈਂਡੀ ਵਿਚ ਵਧੇਰੇ ਖੰਡ ਹੁੰਦੀ ਹੈ ਜੋ ਦੰਦਾਂ ਦੇ ਖੈ ਦਾ ਕਾਰਨ ਹੈ।

3. ਖ਼ਾਲੀ ਥਾਂਵਾਂ ਭਰੋ :

(i) ਪਿੰਡ ਦੇ ਕਿਸਾਨਾਂ ਕੋਲ ਵਾਹੀਯੋਗ ਜ਼ਮੀਨ ਬਹੁਤ ……………. ਹੈ।
(ii) ਸਾਡੇ ਦੇਸ਼ ਵਿਚ …….. ਰਾਜ ਹਨ
(iii) ਭੋਜਨ ਨੂੰ ………………. ਕਰਨਾ ਠੀਕ ਨਹੀਂ।
(iv) ………….. ਵਾਲੇ ਪਾਸੇ ਲੋਕ ਪੱਤਿਆਂ ਤੇ ਭੋਜਨ ਕਰਦੇ ਹਨ।
ਉੱਤਰ :
(i) ਘੱਟ,
(ii) 28
(iii) ਵਿਅਰਥ,
(iv) ਦੱਖਣ।

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

4. ਸਹੀ/ਗਲਤ :

(i) ਪੱਤੇ ਪੀਲੇ ਹੋਣ ਤੋਂ ਰੋਕਣ ਲਈ ਯੂਰੀਆ ਖਾਦ ਪਾਈ ਜਾਂਦੀ ਹੈ।
(ii) ਸਾਨੂੰ ਤਾਜ਼ੇ ਫ਼ਲ ਖਾਣੇ ਚਾਹੀਦੇ ਹਨ।
(iii) ਗੋਲੀਆਂ ਵਿੱਚ ਖੰਡ ਦੀ ਵੱਧ ਮਾਤਰਾ ਦੰਦਾਂ ਦੇ ਖੈ ਦਾ ਕਾਰਨ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ।

5. ਮਿਲਾਨ ਕਰੋ :

(i) ਸਿਹਤ ਬਣਾਉਣ ਲਈ ਭੋਜਨ (ਉ) ਸਿਹਤ ਲਈ ਠੀਕ ਨਹੀਂ
(ii) ਭੋਜਨ ਚਬਾਉਣਾ (ਅ) ਬੁਰੀ ਆਦਤ
(iii) ਫਾਸਟ ਫੂਡ (ਇ) ਦੁੱਧ
(iv) ਪਲੇਟ ਵਿਚ ਜੂਠਾ ਭੋਜਨ ਛੱਡਣਾ – (ਸ) ਹਾਜ਼ਮੇ ਵਿਚ ਸਹਾਇਕ
ਉੱਤਰ :
(i) (ਈ)
(ii) (ਸ)
(iii) (ਉ)
(iv) (ਅ)

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

6. ਦਿਮਾਗੀ ਕਸਰਤ ਮਾਈਂਡ ਮੈਪਿੰਗ :

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ 1
ਉੱਤਰ :
PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ 2

7. ਵੱਡੇ ਉੱਤਰ ਵਾਲਾ ਪ੍ਰਸ਼ਨ :

PSEB 5th Class EVS Solutions Chapter 11 ਵੰਨ ਸੁਵੰਨਾ ਭੋਜਨ

ਪ੍ਰਸ਼ਨ-
ਦਾਦਾ ਜੀ ਨੇ ਗੁਰਜੀਤ ਨੂੰ ਖੇਤੀ ਕਰਨ ਬਾਰੇ ਦੇਸ਼ ਦੀ ਸਥਿਤੀ ਬਾਰੇ ਕੀ ਦੱਸਿਆ?
ਉੱਤਰ :
ਦਾਦਾ ਜੀ ਨੇ ਦੱਸਿਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਵਿੱਚ ਆਧੁਨਿਕ ਸੰਦ, ਸਿੰਚਾਈ ਦੇ ਸਾਧਨ ਅਤੇ ਉਪਜਾਊ ਜ਼ਮੀਨ ਉਪਲੱਬਧ ਹੈ। ਇਸ ਲਈ ਪੰਜਾਬ ਵਿਚ ਖੇਤੀ ਕਰਨੀ ਸੌਖੀ ਹੈ ਪਰ ਹੋਰ ਰਾਜਾਂ ਜਿਵੇਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ ਖੇਤੀ ਕਰਨੀ ਮੁਸ਼ਕਲ ਹੈ : ਇਥੇ ਕਈ ਵਾਰ ਵੱਧ ਮੀਂਹ ਅਤੇ ਕਈ ਵਾਰ ਸੋਕੇ ਕਾਰਨ ਫ਼ਸਲ ਤਬਾਹ ਹੋ ਜਾਂਦੀ ਹੈ।

Leave a Comment