PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2

Punjab State Board PSEB 4th Class Maths Book Solutions Chapter 9 ਅੰਕੜਾ ਵਿਗਿਆਨ Ex 9.2 Textbook Exercise Questions and Answers.

PSEB Solutions for Class 4 Maths Chapter 9 ਅੰਕੜਾ ਵਿਗਿਆਨ Ex 9.2

ਪ੍ਰਸ਼ਨ 1.
ਹੇਠਾਂ ਦਿੱਤਾ ਛੜ-ਗ੍ਰਾਫ਼ ਪੂਰੇ ਹਫ਼ਤੇ ਦੇ ਦਿਨਾਂ ਦੌਰਾਨ ਚੌਥੀ ਜਮਾਤ ਦੇ ਗ਼ੈਰ-ਹਾਜ਼ਰ ਬੱਚਿਆਂ ਦੀ ਜਾਣਕਾਰੀ ਦਿੰਦਾ ਹੈ :
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 1
ਛੜ-ਗ੍ਰਾਫ਼ ਨੂੰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

(a) ਸੋਮਵਾਰ ਨੂੰ ਚੌਥੀ ਜਮਾਤ ਦੇ ਕਿੰਨੇ ਬੱਚੇ ਗੈਰ-ਹਾਜ਼ਰ ਹਨ ?
ਹੱਲ:
7

(b) ਹਫ਼ਤੇ ਦੇ ਕਿਹੜੇ ਦਿਨ ਕੋਈ ਵੀ ਬੱਚਾ ਗ਼ੈਰ ਹਾਜ਼ਰ ਨਹੀਂ ਹੈ ?
ਹੱਲ:
ਸ਼ੁੱਕਰਵਾਰ

(c) ਹਫ਼ਤੇ ਦੇ ਕਿਹੜੇ ਦਿਨ ਸਭ ਤੋਂ ਵੱਧ ਬੱਚੇ ਗ਼ੈਰ ਹਾਜ਼ਰ ਹਨ ?
ਹੱਲ:
ਸੋਮਵਾਰ

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2

(d) ਸ਼ੁੱਕਰਵਾਰ ਨੂੰ ਚੌਥੀ ਜਮਾਤ ਦੇ ਕਿੰਨੇ ਬੱਚੇ ਗ਼ੈਰ ਹਾਜ਼ਰ ਹਨ ?
ਹੱਲ:
ਕੋਈ ਨਹੀਂ

(e) ਹਫ਼ਤੇ ਦੇ ਕਿਹੜੇ ਦੋ ਦਿਨਾਂ ਵਿੱਚ ਬਰਾਬਰ, ਗਿਣਤੀ ਵਿੱਚ ਬੱਚੇ ਗ਼ੈਰ-ਹਾਜ਼ਰ ਹਨ ਅਤੇ ਕਿੰਨੇ ?
ਹੱਲ:
ਮੰਗਲਵਾਰ ਅਤੇ ਬੁੱਧਵਾਰ ਨੂੰ 44 ਬੱਚੇ ਗੈਰ-ਹਾਜ਼ਰ ਹਨ ।

ਪ੍ਰਸ਼ਨ 2.
ਕਿਸੇ ਸਕੂਲ ਵਿੱਚ ਵੱਖ-ਵੱਖ ਖੇਡਾਂ ਖੇਡਦੇ ਬੱਚਿਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
ਕਬੱਡੀ = 15
ਖੋ-ਖੋ = 10
ਫੁੱਟਬਾਲ = 25
ਕ੍ਰਿਕਟ = 20
ਬੈਡਮਿੰਟਨ = 5
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ-ਫ ਤਿਆਰ ਕਰੋ ।
(ਸੰਕੇਤ: 5 ਬੱਚਿਆਂ ਦਾ ਪੈਮਾਨਾ ਲਿਆ ਜਾਵੇ ।)
ਹੱਲ:
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 2

ਪ੍ਰਸ਼ਨ 3.
ਭਾਰਤ ਅਤੇ ਆਸਟਰੇਲੀਆ ਦਰਮਿਆਨ ਮੋਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਟੀ-20 ਮੈਚ ਖੇਡਿਆ ਗਿਆ | ਭਾਰਤ ਦੁਆਰਾ ਪਾਵਰਪਲੇਅ ਦੇ 6 ਓਵਰਾਂ ਵਿੱਚ ਬਣਾਈਆਂ ਦੌੜਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
ਓਵਰ ਨੰ: 1 = 6
ਓਵਰ ਨੰ: 2 = 9
ਓਵਰ ਨੰ: 3 = 3
ਓਵਰ ਨੰ: 4 = 18
ਓਵਰ ਨੰ: 5 = 6
ਓਵਰ ਨੰ: 6 = 12
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਹੋਇਆ ਛੜ-ਗ੍ਰਾਫ਼ ਤਿਆਰ ਕਰੋ ।
(ਸੰਕੇਤ : 3 ਦੌੜਾਂ ਦਾ ਪੈਮਾਨਾ ਲਿਆ ਜਾਵੇ ॥)
ਹੱਲ:
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 3

ਪ੍ਰਸ਼ਨ 4.
ਪਾਈ ਚਾਰਟ ਨੂੰ ਦੇਖੋ ਅਤੇ ਦੱਸੋ :
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 4
(a) ਕਿੰਨੇ ਬੱਚੇ (ਭਿੰਨਾਤਮਕ ਰੂਪ ਵਿੱਚ ਮੀਂਹ ਵਿੱਚ ਭੱਜਣਾ ਪਸੰਦ ਕਰਦੇ ਹਨ ?
ਹੱਲ:
\(\frac{3}{4}\)

(b) ਕਿੰਨੇ ਬੱਚੇ (ਭਿੰਨਾਤਮਕ ਰੂਪ ਵਿੱਚ ਮੀਂਹ ਵਿੱਚ ਭਿੱਜਣਾ ਪਸੰਦ ਨਹੀਂ ਕਰਦੇ ਹਨ ? ਜੇਕਰ ਜਮਾਤ ਵਿੱਚ ਬੱਚਿਆਂ ਦੀ ਗਿਣਤੀ 32 ਹੈ ਤਾਂ ਉਹਨਾਂ ਬੱਚਿਆਂ ਦੀ ਗਿਣਤੀ ਦੱਸੋ :
ਹੱਲ:
\(\frac{1}{4}\)

(c) ਮੀਂਹ ਵਿੱਚ ਭਿੱਜਣਾ ਪਸੰਦ ਕਰਦੇ ਹਨ ?
ਹੱਲ:
\(\frac{3}{4}\) × 32 = 24

(d) ਮੀਂਹ ਵਿੱਚ ਭਿੱਜਣਾ ਪਸੰਦ ਨਹੀਂ ਕਰਦੇ ਹਨ ?
ਹੱਲ:
\(\frac{1}{4}\) × 32 = 8

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2

ਪ੍ਰਸ਼ਨ 5.
ਚੌਥੀ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ –
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 5
ਕੁੱਲ ਬੱਚਿਆਂ ਦੀ ਗਿਣਤੀ = …………
ਇੱਕ ਪਾਈ ਚਾਰਟ ਬਣਾ ਕੇ ਚਾਹ, ਕੌਫੀ ਅਤੇ ਦੁੱਧ ਪਸੰਦ ਕਰਨ ਵਾਲਿਆਂ ਬੱਚਿਆਂ ਦੀ ਗਿਣਤੀ ਨੂੰ ਦਰਸਾਓ ।
ਹੱਲ:
10 + 5 + 5 = 20.
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 6

Leave a Comment