PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4

ਪ੍ਰਸ਼ਨ 1.
ਹੇਠ ਲਿਖੀਆਂ ਸੰਖਿਆਵਾਂ ਦਾ ਗੁਣਨਫਲ ਪਤਾ ਕਰੋ :
(a) 41 × 4
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 1

(b) 25 × 36
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 2

(c) 445 × 22
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 3

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4

(d) 269 × 36
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 4

(e) 368 × 19
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 5

(f) 145 × 68
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 6

(g) 150 × 59
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 7

(h) 4639 × 2
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 8

(i) 1569 × 6
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 9

(j) 1179 × 8
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 10

(k) 1988 × 5
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 11

(l) 5000 × 2
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 12

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4

(m) 303 × 31
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 13

(n) 425 × 17
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 14

(0) 706 × 12
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 15

(p) 308 × 28.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 16

ਪ੍ਰਸ਼ਨ 2.
ਵਿਸਤ੍ਰਿਤ ਵਿਧੀ ਰਾਹੀਂ ਗੁਣਨਫਲ ਪਤਾ ਕਰੋ :
(a) 52 × 7
ਹੱਲ:
52 × 7 = (50 + 2) × 7 =
50 × 7 + 2 × 7 = 350 + 14 = 364.

(b) 63 × 4
ਹੱਲ:
63 × 4 = (60 + 3) 3 4 = 60 × 4 + 3 × 4 = 240 + 12 = 252.

(c) 81 × 9
ਹੱਲ:
81 × 9 = (80 + 1) × 9 = 80 × 9 + 1 × 9 = 720 + 9 = 729.

(d) 123 × 5
ਹੱਲ:
123 × 5 = (100 + 20 + 3) × 5 = 100 ×5 + 20 × 5 + 3 × 5 = 500 + 100 + 15 = 615.

(e) 205 × 6.
ਹੱਲ:
205 × 6 = (200 + 5) × 6 = 200 × 6 + 5 × 6 = 1200 + 30 = 1230.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4

ਪ੍ਰਸ਼ਨ 3.
ਲੇਟਿਸ ਐਲਗੋਰਿਥਮ ਨਾਲ ਗੁਣਨਫਲ ਪਤਾ ਕਰੋ :
(a) 43 × 15 (From Board M.Q.P.)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 17
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 18
ਪਗ 1 : 43 × 1 ਚਿੱਤਰ ਵਿਚ ਦਰਸਾਏ ਅਨੁਸਾਰ ਲਿਖੋ ।
ਪਗ 2 : 43 ×5 ਚਿੱਤਰ ਵਿਚ ਦਰਸਾਏ ਅਨੁਸਾਰ ਲਿਖੋ ।
ਪਗ 3 : ਵਿਕਰਣੀ ਅੰਕਾਂ ਨੂੰ ਜੋੜ ਕੇ 0, 6, 4, 5 ਪ੍ਰਾਪਤ ਹੁੰਦਾ ਹੈ । ਜਿਸ ਨਾਲ ਸੰਖਿਆ 45 ਪ੍ਰਾਪਤ ਹੁੰਦੀ ਹੈ । ਇਸ ਲਈ 43 × 15 = 645.

(b) 426 × 35 (From Board M.Q.P.)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.4 19
ਹੱਲ:
ਪਗ 1:426 × 3 ਚਿੱਤਰ ਵਿਚ ਦਰਸਾਏ ਅਨੁਸਾਰ ਲਿਖੋ ।
ਪਗ 2:426 ×5 ਚਿੱਤਰ ਵਿਚ ਦਰਸਾਏ ਅਨੁਸਾਰ ਲਿਖੋ ।
ਪਗ 3 : ਵਿਕਰਣੀ ਅੰਕਾਂ ਨੂੰ ਜੋੜ ਕੇ 1,4, 9, 1, 0 ਪ੍ਰਾਪਤ ਹੁੰਦੀ ਹੈ । ਜਿਸ ਨਾਲ ਸੰਖਿਆ 14910 ਪ੍ਰਾਪਤ ਹੁੰਦੀ ਹੈ ।
ਇਸ ਲਈ 426 × 35 = 14910.

Leave a Comment