PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

Punjab State Board PSEB 4th Class EVS Book Solutions Chapter 17 ਪਾਣੀ-ਪ੍ਰਦੂਸ਼ਣ Textbook Exercise Questions and Answers.

PSEB Solutions for Class 4 EVS Chapter 17 ਪਾਣੀ-ਪ੍ਰਦੂਸ਼ਣ

EVS Guide for Class 4 PSEB ਪਾਣੀ-ਪ੍ਰਦੂਸ਼ਣ Textbook Questions and Answers

ਪਾਠ ਪੁਸਤਕ ਪੰਨਾ ਨੰ: 126

ਪ੍ਰਸ਼ਨ 1.
ਲੋਕ ਸਾਫ਼ ਪਾਣੀ ਦੇ ਫ਼ਾਂ ਦੇ ਨੇੜੇ ਕਿਹੜੇ ਕੰਮ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ?
ਉੱਤਰ :
ਨਹਾਉਣਾ, ਬੁਰਸ਼ ਕਰਨਾ, ਕੱਪੜੇ ਧੋਣਾ, ਬਰਤਨ ਧੋਣਾ, ਪਖ਼ਾਨੇ ਜਾਣਾ ਅਤੇ ਸਾਫ਼-ਸਫ਼ਾਈ ਵਰਗੇ ਅਨੇਕਾਂ ਕੰਮ ਸਾਫ਼ ਪਾਣੀ ਦੇ ਸੋਤਾਂ ਦੇ ਨੇੜੇ ਕਰਦੇ ਹਨ ਜਿਹਨਾਂ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਕਿਰਿਆ 1.
ਆਪਣੇ ਪਿੰਡ/ਸ਼ਹਿਰ ਦੇ ਮੁਢਲੇ ਸਿਹਤ ਕੇਂਦਰ ਵਿਖੇ ਜਾ ਕੇ ਡਾਕਟਰ ਸਾਹਬ/ਸਟਾਫ਼ ਤੋਂ ਪਤਾ ਕਰੋ ਕਿ ਦੂਸ਼ਿਤ ਪਾਣੀ ਪੀਣ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਹਫ਼ਤੇ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲਗਭਗ ਕਿੰਨੇ ਮਰੀਜ਼ ਉਹਨਾਂ ਕੋਲ ਆਉਂਦੇ ਹਨ। ਇਸ ਸਾਰੀ ਜਾਣਕਾਰੀ ਨੂੰ ਆਪਣੀ ਕਾਪੀ ਵਿੱਚ ਨੋਟ ਕਰੋ ਅਤੇ ਆਪਣੇ ਸਹਿਪਾਠੀਆਂ ਨਾਲ ਸਾਂਝੀ ਕਰੋ।
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 128

ਪ੍ਰਸ਼ਨ 2.
ਮੱਛਰਾਂ ਕਾਰਨ ਕਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਹਨ ?
ਉੱਤਰ :
ਮਲੇਰੀਆ, ਡੇਂਗੂ।

ਕਿਰਿਆ-ਆਪਣੇ ਅਧਿਆਪਕ ਦੀ ਮਦਦ ਨਾਲ ਓ.ਆਰ. ਐੱਸ. ਘੋਲ ਤਿਆਰ ਕਰੋ।
ਉੱਤਰ :
ਇਕ ਗਿਲਾਸ ਪਾਣੀ ਉਬਾਲ ਕੇ ਠੰਡਾ ਕਰ ਲਓ। ਇਸ ਵਿੱਚ ਇਕ ਚਮਚ ਚੀਨੀ ਅਤੇ ਚੁਟਕੀ ਭਰ ਲੂਣ ਮਿਲਾ ਦਿਓ ਘੋਲ ਤਿਆਰ ਹੈ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪਾਠ ਪੁਸਤਕ ਪੰਨਾ ਨੰ: 129, 130

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : (ਡਾਇਰੀਆ, ਸਾਫ਼, ਗੰਧਲਾ, ਕਾਲੀ ਵੇਈਂ, ਸ਼ਹਿਰੀਕਰਨ)
(ੳ) ਘਰਾਂ ਵਿੱਚ ਵਰਤੋਂ ਉਪਰੰਤ ਪਾਣੀ …………………………… ਹੋ ਜਾਂਦਾ ਹੈ।
(ਅ) …………………………… ਕਾਰਨ ਪਾਣੀ ਦੀ ਖਪਤ ਵਿੱਚ ਬਹੁਤ ਵਾਧਾ ਹੋਇਆ ਹੈ।
(ਇ) ਵਾਟਰ ਟ੍ਰੀਟਮੈਂਟ ਪਲਾਂਟ ਗੰਦੇ ਪਾਣੀ ਨੂੰ …………………………… ਕਰਦੇ ਹਨ।
(ਸ) ਗੰਦਾ ਪਾਣੀ ਪੀਣ ਨਾਲ …………………………… ਹੋ ਸਕਦਾ ਹੈ ?
(ਹ) …………………………… ਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ।
ਉੱਤਰ :
(ਉ) ਗੰਧਲਾ
(ਅ) ਸ਼ਹਿਰੀਕਰਨ
(ਈ) ਸਾਫ਼
(ਸ) ਡਾਇਰੀਆ
(ਹ) ਕਾਲੀ ਵੇਈਂ।

ਪ੍ਰਸ਼ਨ 4.
ਸਹੀ ਕਥਨ ’ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ੳ) ਪਾਣੀ ਦੇ ਪ੍ਰਦੂਸ਼ਣ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ।
(ਅ) ਪਾਲੀਥੀਨ ਦੇ ਲਿਫ਼ਾਫੇ ਵਰਤਣ ਤੇ ਪਾਬੰਦੀ ਲਗਾਈ ਗਈ ਹੈ।
(ਇ) ਗੰਦਾ ਪਾਣੀ ਪੀਣ ਨਾਲ ਕੁਝ ਨਹੀਂ ਹੁੰਦਾ
(ਸ) ਆਰ.ਓ. ਫਿਲਟਰ ਰਾਹੀਂ ਪਾਣੀ ਸ਼ੁੱਧ ਹੁੰਦਾ ਹੈ।
ਉੱਤਰ :
(ਉ) ✗
(ਅ) ✓
(ਈ) ✗
(ਸ) ✓

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪ੍ਰਸ਼ਨ 5.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :
(ਉ) ਹੇਠ ਲਿਖਿਆਂ ਵਿੱਚੋਂ ਕਿਹੜਾ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ?
ਧੂੰਆਂ
ਪਾਲੀਥੀਨ
ਸ਼ੋਰ
ਉੱਤਰ :
ਪਾਲੀਥੀਨ।

(ਅ) ਕੀਟਨਾਸ਼ਕਾਂ ਦੇ ਛਿੜਕਾਅ ਕਾਰਨ ਕੀ ਦੂਸ਼ਿਤ ਹੁੰਦਾ ਹੈ ?
ਹਵਾ
ਪਾਣੀ
ਦੋਵੇਂ
ਉੱਤਰ :
ਦੋਵੇਂ।

(ਇ) ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹੜਾ ਜਲ ਸੋਤ ਸਾਫ਼ ਕੀਤਾ ?
ਗੰਗਾ ਨਦੀ
ਕਾਲੀ ਵੇਈਂ
ਸਤਲੁਜ ਦਰਿਆ।
ਉੱਤਰ :
ਕਾਲੀ ਵੇਈਂ।

(ਸ) ਦੂਸ਼ਿਤ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ ?
ਹੈਜ਼ਾ
ਮਲੇਰੀਆ
ਡੇਂਗੂ
ਉੱਤਰ :
ਹੈਜ਼ਾ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪ੍ਰਸ਼ਨ 6.
ਪਾਣੀ ਦੇ ਪ੍ਰਦੂਸ਼ਣ ਦੇ ਕੋਈ ਦੋ ਕਾਰਨ ਲਿਖੋ।
ਉੱਤਰ :

  • ਖੇਤਾਂ ਵਿਚ ਕੀਟ ਨਾਸ਼ਕਾਂ ਦੀ ਵਰਤੋਂ।
  • ਖੇਤਾਂ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ।
  • ਪਾਣੀ ਸੋਤਾਂ ਨੇੜੇ ਕੱਪੜੇ ਧੋਣਾ ਜਾਂ ਪਸ਼ੂ ਨਹਾਉਣਾ।

ਪ੍ਰਸ਼ਨ 7.
ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਮ ਲਿਖੋ।
ਉੱਤਰ :
ਹੈਜ਼ਾ, ਪੇਚਸ਼, ਡਾਇਰੀਆਂ, ਉਲਟੀ/ਦਸਤ, ਦੰਦਾਂ ਦਾ ਖ਼ਰਾਬ ਹੋਣਾ, ਚਮੜੀ ਦੇ ਰੋਗ ਆਦਿ ਰੋਗ ਹੋ ਸਕਦੇ ਹਨ।

ਪ੍ਰਸ਼ਨ 8.
ਪਾਣੀ ਸਾਫ਼ ਕਰਨ ਲਈ ਦੋ ਤਰੀਕੇ ਦੱਸੋ।
ਉੱਤਰ :
ਆਰ.ਓ. ਵਾਟਰ ਫਿਲਟਰ ਲਗਾ ਕੇ ਅਤੇ ਜਲ ਸੋਧਣ ਪਲਾਂਟ ਦੀ ਵਰਤੋਂ ਕਰਕੇ।

ਪ੍ਰਸ਼ਨ 9.
ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕੋਈ ਦੋ ਉਪਾਅ ਲਿਖੋ।
ਉੱਤਰ :

  • ਪਿੰਡਾਂ/ਸ਼ਹਿਰਾਂ ਵਿੱਚ ਸੀਵਰੇਜ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।
  • ਪਿੰਡਾ ਅਤੇ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪ੍ਰਸ਼ਨ 10.
ਦਿਮਾਗੀ ਕਸਰਤ।

ਉੱਤਰ :
PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ 2

PSEB 4th Class Punjabi Guide ਪਾਣੀ ਦਾ ਸੰਜਮ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਦੂਸ਼ਿਤ ਪਾਣੀ ਪੀਣ ਨਾਲ ਸਾਡੇ ਦੰਦ …………………………
(ਉ) ਚਮਕਣ ਲੱਗਦੇ ਹਨ।
(ਅ) ਮਜ਼ਬੂਤ ਹੋ ਜਾਂਦੇ ਹਨ
(ਇ) ਖਰਾਬ ਹੋ ਜਾਂਦੇ ਹਨ
(ਸ) ਨੂੰ ਕੋਈ ਫ਼ਰਕ ਨਹੀਂ ਪੈਂਦਾ।
ਉੱਤਰ :
(ੲ) ਖਰਾਬ ਹੋ ਜਾਂਦੇ ਹਨ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

2. ਸਕੂਲ ਵਿੱਚ ਪੀਣ ਵਾਲੇ ਪਾਣੀ ਨੂੰ ਕੌਣ ਚੈੱਕ ਕਰਦਾ ਹੈ ?
(ੳ) ਸਿੱਖਿਆ ਵਿਭਾਗ
(ਅ) ਸਿਹਤ ਵਿਭਾਗ
(ਇ) ਜਲ ਅਤੇ ਸੈਨੀਟੇਸ਼ਨ ਵਿਭਾਗ
(ਸ) ਕੋਈ ਨਹੀਂ।
ਉੱਤਰ :
(ਈ) ਜਲ ਅਤੇ ਸੈਨੀਟੇਸ਼ਨ ਵਿਭਾਗ॥

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਛੱਪੜ ਦਾ ਪਾਣੀ ਗੰਦਾ ਹੋਣ ਦਾ ਇੱਕ ਕਾਰਨ ਦੱਸੋ।
ਉੱਤਰ :
ਘਰਾਂ ਦਾ ਗੰਦਾ ਪਾਣੀ।

ਪ੍ਰਸ਼ਨ 2.
ਕਾਲੀ ਵੇਈਂ ਦਾ ਨਾਮ ਕਿਹੜੇ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ ?
ਉੱਤਰ :
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਮਿਲਾਨ ਕਰੋ
1. ਗੰਦਾ ਪਾਣੀ (ਉ) ਬਾਬਾ ਬਲਵੀਰ ਸਿੰਘ ਜੀ
2. ਕਾਲੀ ਵੇਈਂ (ਅ) ਪਾਣੀ ਉਬਾਲਨਾ
3. ਹੜ੍ਹ (ਇ) ਬਿਮਾਰੀਆਂ।
ਉੱਤਰ :
1. (ਇ)
2. (ਉ)
3. (ਅ)

Leave a Comment