PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ

Punjab State Board PSEB 3rd Class Welcome Life Book Solutions Chapter 5 ਰੁਖਾਂ ਨਾਲ ਪਿਆਰ Textbook Exercise Questions and Answers.

PSEB Solutions for Class 3 Welcome Life Chapter 5 ਰੁਖਾਂ ਨਾਲ ਪਿਆਰ

Welcome Life Guide for Class 3 PSEB ਰੁਖਾਂ ਨਾਲ ਪਿਆਰ Textbook Questions and Answers

ਪੰਨਾ-36

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਸੁਖਨ ਨੇ ਕਿਹੜੀ ਜਮਾਤ ਦੀ ਪਰੀਖਿਆ ਦਿੱਤੀ ਸੀ ?
ਉੱਤਰ-
ਸੁਖਨ ਨੇ ਪਹਿਲੀ ਜਮਾਤ ਦੀ ਪਰੀਖਿਆ ਦਿੱਤੀ ਸੀ ।

ਪ੍ਰਸ਼ਨ 2.
ਅਮਰੂਦਾਂ ਦਾ ਬੂਟਾ ਕਿਸ ਨੇ ਲਗਵਾਇਆ ਸੀ ?
ਉੱਤਰ-
ਅਮਰੂਦਾਂ ਦਾ ਬੂਟਾ ਦਾਦਾ ਜੀ ਨੇ ਲਗਵਾਇਆ ਸੀ ।

ਪ੍ਰਸ਼ਨ 3.
ਅਮਰੂਦਾਂ ਦੇ ਪੌਦੇ ਨੂੰ ਸਾਬਣ ਵਾਲਾ ਪਾਣੀ ਕਿਉਂ ਨਹੀਂ ਪਾਉਣਾ ਚਾਹੀਦਾ ?
ਉੱਤਰ-
ਉਹ ਗੰਦਾ ਪਾਣੀ ਹੈ ਇਸ ਲਈ ਪੌਦੇ ਨੂੰ ਨਹੀਂ ਪਾਉਣਾ ਚਾਹੀਦਾ ।

PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ

ਪ੍ਰਸ਼ਨ 4.
ਅਮਰੂਦਾਂ ਦਾ ਬੂਟਾ ਕਿੱਥੇ ਲੱਗਿਆ ਹੋਇਆ ਸੀ ? .
ਉੱਤਰ-
ਅਮਰੂਦਾਂ ਦਾ ਬੂਟਾ ਘਰ ਦੇ ਕਿਚਨਗਾਰਡਨ `ਚ ਲੱਗਿਆ ਹੋਇਆ ਸੀ ।

ਮੂਲੀ ਥਾਂ ਭਰੋ

1. ਅਮਰੂਦਾਂ ਦਾ ਬੂਟਾ ……………………………. ਵੱਲ ਝੁਕਦਿਆਂ ਹਿੱਲਿਆ ।
ਉੱਤਰ-
ਦੋਹਾਂ,

2. ਤੁਹਾਨੂੰ ਮੇਰੇ ਮੰਮੀ ਜੀ ………………………………. ਨੇ ।
ਉੱਤਰ-
ਚੰਗੇ,

3. ਰਸੋਈ ‘ਚੋਂ ਉਹਨਾਂ ਦੀ ਮਾਂ ਨੇ ………………………………….. ਖਾਣ ਲਈ ਅਵਾਜ਼ ਮਾਰੀ ।
ਉੱਤਰ-
ਰੋਟੀ ।

ਤੋਂ ਕੁੱਝ ਹੋਰ ਕਿਰਿਆਵਾਂ

ਪ੍ਰਸ਼ਨ 1.
ਤੁਸੀਂ ਕਦੇ ਕਿਸੇ ਰੁੱਖ ਨਾਲ ਗੱਲਾਂ ਕੀਤੀਆਂ ਹਨ ? ਅਮਰੂਦਾਂ ਦੇ ਬੂਟੇ ਨਾਲ ਗੱਲਾਂ ਕਰਕੇ ਤੁਹਾਨੂੰ ਕਿਹੋ ਜਿਹਾ ਲੱਗਿਆ ? ,
ਉੱਤਰ-
ਸਾਨੂੰ ਅਮਰੂਦਾਂ ਦੇ ਬੂਟੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਵੀ ਸਾਡੇ ਵਾਂਗ ਮਹਿਸੂਸ ਕਰਦੇ ਹਨ ।

ਪ੍ਰਸ਼ਨ 2.
ਤੁਹਾਨੂੰ ਕਿਹੜਾ ਰੁੱਖ ਪਸੰਦ ਹੈ ? ਜੇਕਰ ਤੁਹਾਡਾ ਨਾਂ ਕਿਸੇ ਰੁੱਖ ਦੇ ਨਾਂ ‘ਤੇ ਰੱਖਣਾ ਹੋਵੇ ਤਾਂ ਤੁਹਾਨੂੰ ਕਿਹੜਾ ਨਾਂ ਚੰਗਾ ਲੱਗੇਗਾ ?
ਉੱਤਰ-
ਸਾਨੂੰ ਅੰਬ ਦਾ ਰੁੱਖ ਬਹੁਤ ਪਸੰਦ ਹੈ । ਇਸ ਲਈ ਅੰਬ ਸਿੰਘ ਨਾਂ ਸਾਨੂੰ ਸਭ ਤੋਂ ਚੰਗਾ ਲੱਗਦਾ ਹੈ।

ਪ੍ਰਸ਼ਨ 3.
ਤੁਸੀਂ ਆਪਣੇ ਸਕੂਲ ਦੇ ਕਿਸੇ ਰੁੱਖ ਨਾਲ ਗੱਲਾਂ ਕਰ ਕੇ ਦੇਖੋ, ਉਹ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਖ਼ੁਸ਼ ਹੋਵੇਗਾ ।
ਉੱਤਰ-
ਹਾਂ, ਮੈਂ ਆਪਣੇ ਸਕੂਲ ਦੇ ਰੁੱਖ ਨਾਲ ਗੱਲਾਂ ਕਰ ਕੇ ਰੋਜ਼ ਉਹਨਾਂ ਦਾ ਹਾਲ-ਚਾਲ ਪੁੱਛਦਾ ਹਾਂ । ਉਹ ਵੀ ਸਾਨੂੰ ਬਹੁਤ ਵਧੀਆ ਮਹਿਸੂਸ ਕਰਵਾਉਂਦੇ ਹਨ ।

PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ

Welcome Life Guide for Class 3 PSEB ਰੁਖਾਂ ਨਾਲ ਪਿਆਰ Important Questions and Answers

(i) ਬਹੁਵਿਕਲਪੀ ਪ੍ਰਸ਼ਨ :

1. ਰੁੱਖਾਂ ਨਾਲ ਕੀ ਰਿਸ਼ਤਾ ਹੈ ?
(ਉ) ਜਿਵੇਂ ਮਾਂ ਤੇ ਪਿਓ .
(ਅ) ਜਿਵੇਂ ਦਾਦਾ ਤੇ ਦਾਦੀ
(ੲ) ਜਿਵੇਂ ਮਾਮਾ ਤੇ ਮਾਮੀ
(ਸ) ਜਿਵੇਂ ਭੈਣ ਤੇ ਭਰਾ ।
ਉੱਤਰ-
(ੳ) ਜਿਵੇਂ ਮਾਂ ਤੇ ਪਿਓ ।

2. ਫ਼ਲ ਕਿੱਥੋਂ ਮਿਲਦੇ ਹਨ?
(ਉ) ਰੁੱਖਾਂ ਤੋਂ ,
(ਅ) ਖੇਤਾਂ ਤੋਂ
(ੲ) ਪੌਦਿਆਂ ਤੋਂ
(ਸ) ਕਿਸੇ ਤੋਂ ਵੀ ਨਹੀਂ ।
ਉੱਤਰ-
(ੳ) ਰੁੱਖਾਂ ਤੋਂ ।

3. ਪੌਦੇ ਤੇ ਰੁੱਖ ਸਾਨੂੰ ਕੀ ਦਿੰਦੇ ਹਨ ?
(ੳ) ਆਕਸੀਜਨ
(ਅ) ਪਾਣੀ
(ਈ) ਮਿੱਟੀ
(ਸ) ਸਭ ਕੁੱਝ (ੳ), (ਅ), (ਇ) ।
ਉੱਤਰ-
(ੳ) ਆਕਸੀਜਨ ।

4. ਮੁੱਢਲੀ ਲੋੜ ਕੀ ਹੈ?
(ਉ) ਘਰ
(ਅ) ਕੱਪੜੇ
(ਇ) ‘ ਰੋਟੀ
(ਸ) ਇਹ ਸਾਰੀਆਂ ।
ਉੱਤਰ-
(ਸ) ਇਹ ਸਾਰੀਆਂ ।

5. ਪੌਦਾ ਪੂਰੇ ਜ਼ੋਰ ਨਾਲ ਹਿੱਲਿਆ ਜਿਵੇਂ ਕਹਿ ਰਿਹਾ ਹੋਵੇ,
(ਉ) ਬਹੁਤ ਵਧੀਆ ਬਹੁਤ ਵਧੀਆ
(ਅ) ਬਹੁਤ ਚੰਗਾ ।
(ੲ) ਬਹੁਤ ਸੋਹਣਾ
(ਸ) ਵੈਸੇ ਹੀ ਹਿੱਲ ਰਿਹਾ ਸੀ ।
ਉੱਤਰ-
(ਉ)ਬਹੁਤ ਵਧੀਆ ਬਹੁਤ ਵਧੀਆ ॥

PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸੁਖਨ ਨੇ ਕਿਸ ਨਾਲ ਗੱਲਾਂ ਕੀਤੀਆਂ ?
ਉੱਤਰ-
ਅਮਰੂਦਾਂ ਦੇ ਬੂਟੇ ਨਾਲ ।

ਪ੍ਰਸ਼ਨ 2.
ਅਮਰੂਦ ਦੇ ਬੂਟੇ ਨੂੰ ਮੰਮੀ ਜੀ ਕਿਸ ਤਰ੍ਹਾਂ ਦੇ ਲੱਗਦੇ ਹਨ ?
ਉੱਤਰ-
ਵਧੀਆ ।

ਪ੍ਰਸ਼ਨ 3.
ਅਮਰੂਦ ਦੇ ਬੂਟੇ ਨੂੰ ਦਾਦਾ ਜੀ ਕਿਹੋ ਜਿਹੇ ਲੱਗਦੇ ਹਨ ?
ਉੱਤਰ-
ਬਹੁਤ ਵਧੀਆ, ਬਹੁਤ ਵਧੀਆ ।

ਪ੍ਰਸ਼ਨ 4.
ਉਹਨਾਂ ਬੱਚਿਆਂ ਨੂੰ ਰੁੱਖਾਂ ਨਾਲ ਗੱਲ ਕਰਕੇ ਕਿਸ ਤਰ੍ਹਾਂ ਮਹਿਸੂਸ ਹੋਇਆ ?
ਉੱਤਰ-
ਵਧੀਆ ॥

ਪ੍ਰਸ਼ਨ 5.
ਗਰਮੀ ਵਿੱਚ ਰੁੱਖ ਸਾਨੂੰ ਕੀ ਦਿੰਦੇ ਹਨ ?
ਉੱਤਰ-
ਹਵਾ ਦਾ ਬੁੱਲਾ ।

ਪ੍ਰਸ਼ਨ 6.
ਅਸੀਂ ਰੁੱਖਾਂ ਤੋਂ ਹੋਰ ਕੀ ਲੈਂਦੇ ਹਾਂ ?
ਉੱਤਰ-
ਫਲ ਤੇ ਸਬਜ਼ੀਆਂ ।

ਪ੍ਰਸ਼ਨ 7.
ਸਾਨੂੰ ਰੁੱਖਾਂ ਨਾਲ ਕੀ ਕਰਨਾ ਚਾਹੀਦਾ ਹੈ ?
ਉੱਤਰ-
ਦੋਸਤੀ ।

(iii) ਦਿਮਾਗੀ ਕਸਰਤ
PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ 1
ਉੱਤਰ
PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ 2

(iv) ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਰੁੱਖ ਤੇ ਪੌਦੇ ਕਿਉਂ ਜ਼ਰੂਰੀ ਹਨ ?
ਉੱਤਰ-
ਰੁੱਖ ਸਾਨੂੰ ਮਨ-ਪਸੰਦ ਫਲ ਦਿੰਦੇ ਹਨ, ਜਿਵੇਂ ਅੰਬ, ਸੇਬ, ਕਿੰਨੂ, ਅਨਾਰ, ਚੀਕੂ, ਬੇਰ ਤੇ ਅਮਰੂਦ ਆਦਿ । ਰੁੱਖਾਂ ਤੋਂ ਸਾਨੂੰ ਘਰ ਬਣਾਉਣ ਲਈ ਲੱਕੜੀ ਮਿਲਦੀ ਹੈ । ਰੁੱਖਾਂ ਤੋਂ ਸਾਨੂੰ ਸਬਜ਼ੀਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ । ਇਸ ਲਈ ਸਾਰੇ ਕਹਿੰਦੇ ਹਨ: “ਰੁੱਖਾਂ ਨੂੰ ਲਗਾਓ, ਆਪਣੇ-ਆਪ ਨੂੰ ਬਚਾਓ ।

PSEB 3rd Class Welcome Life Solutions Chapter 5 ਰੁਖਾਂ ਨਾਲ ਪਿਆਰ

ਪ੍ਰਸ਼ਨ 2.
ਸਾਦਗੀ ਤੇ ਸੁਖਨ ਸਾਨੂੰ ਕੀ ਸਮਝਾਉਂਦੇ ਹਨ ?
ਉੱਤਰ-
ਪੌਦੇ ਵੀ ਸਾਡੇ ਰਿਸ਼ਤੇਦਾਰ ਵਾਂਗ ਹੁੰਦੇ ਹਨ । ਉਹਨਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ । ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਠੰਡਾ ਪਾਣੀ ਦੇਣਾ ਚਾਹੀਦਾ ਹੈ ਅਤੇ ਪੌਦਿਆਂ ਦੇ ਪੱਤੇ ਨੂੰ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਇਸ ਨਾਲ ਉਹ ਤਾਜ਼ਗੀ ਮਹਿਸੂਸ ਕਰਦੇ ਹਨ । ਉਹ ਸਾਨੂੰ ਖਾਣ ਵਾਸਤੇ ਤਾਜ਼ੇ ਫਲ ਅਤੇ ਸਬਜ਼ੀਆਂ ਦਿੰਦੇ ਹਨ ।

Leave a Comment