Punjab State Board PSEB 3rd Class Punjabi Book Solutions Chapter 3 ਦੋਸਤੀ Textbook Exercise Questions and Answers.
PSEB Solutions for Class 3 Punjabi Chapter 3 ਦੋਸਤੀ
Punjabi Guide for Class 3 PSEB ਦੋਸਤੀ Textbook Questions and Answers
(ਪਾਠ-ਅਭਿਆਸ ਪ੍ਰਸ਼ਨ-ਉੱਤਰ )
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਕੌਣ-ਕੌਣ ਮਿੱਤਰ ਸਨ ?
ਉੱਤਰ-
ਤੋਤਾ ਤੇ ਕਬੂਤਰ ।
ਪ੍ਰਸ਼ਨ 2.
ਤੋਤੇ ਨੂੰ ਕਿਸ ਦੇ ਆਉਣ ਦਾ ਡਰ ਸੀ ? . .
ਉੱਤਰ-
ਬਿੱਲੀ ਦੇ ।
ਪ੍ਰਸ਼ਨ 3.
“ਦੋਸਤੀ ਕਵਿਤਾ ਵਿਚ ਕਿਹੜੇ ਰੁੱਖ ਦਾ ਜ਼ਿਕਰ ਹੈ ?
ਉੱਤਰ-
ਟਾਹਲੀ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਵਾਕਾਂ ਅੱਗੇ ਸਹੀ (✓) ਦਾ ਨਿਸ਼ਾਨ ਅਤੇ ਗ਼ਲਤ ਵਾਕਾਂ ਅੱਗੇ ਗ਼ਲਤ (✗) ਦਾ ਨਿਸ਼ਾਨ ਲਾਓ :
(ਉ) ਤੋਤੇ ਤੇ ਕਬੂਤਰ ਵਿੱਚ ਬਹੁਤ ਪਿਆਰ ਸੀ ।
ਉੱਤਰ-
(✓)
(ਅ) ਤੋਤਾ ਤੇ ਕਬੂਤਰ ਇੱਕ-ਦੂਜੇ ਦੇ ਕੰਮ ਨਹੀਂ ਆਉਂਦੇ ਸਨ ।
ਉੱਤਰ-
(✗)
(ਈ) ਬਿੱਲੀ ਨੇ ਕਬੂਤਰ ਨੂੰ ਖਾ ਲਿਆ ।
ਉੱਤਰ-
(✗)
(ਸ) ਤੋਤਾ ਤੇ ਕਬੂਤਰ ਉੱਡ ਕੇ ਨਿੰਮ ‘ਤੇ ਬੈਠ ਗਏ । ·
ਉੱਤਰ-
(✗)
ਪ੍ਰਸ਼ਨ 2.
ਤੋਤੇ ਤੇ ਕਬੂਤਰ ਦਾ ਆਪਸੀ ਰਿਸ਼ਤਾ ਕੀ ਸੀ ?
ਉੱਤਰ-
ਤੋਤਾ ਤੇ ਕਬੂਤਰ ਆਪਸ ਵਿਚ ਦੋਸਤ ਸਨ |
ਪ੍ਰਸ਼ਨ 3.
ਤੋਤੇ ਨੇ ਕਬੂਤਰ ਨੂੰ ਕੀ ਨਸੀਹਤ ਦਿੱਤੀ ?
ਉੱਤਰ-
ਤੋਤੇ ਨੇ ਕਬੂਤਰ ਨੂੰ ਇਹ ਨਸੀਹਤ ਦਿੱਤੀ ਕਿ ਜੇਕਰ ਹੁਣੇ ਬਿੱਲੀ ਆ ਜਾਵੇ, ਤਾਂ ਉਹ ਉਸ ਨੂੰ ਵੇਖ ਕੇ ਅੱਖਾਂ ਮੀਟ ਕੇ ਬੈਠਾ ਨਾ ਰਹੇ, ਨਹੀਂ ਤਾਂ ਉਹ ਉਸ ਨੂੰ ਖਾ ਜਾਵੇਗੀ ।
ਪ੍ਰਸ਼ਨ 4.
ਬਿੱਲੀ ਦੇ ਆਉਣ ‘ਤੇ ਤੋਤਾ ਤੇ ਕਬੂਤਰ ਉੱਡ ਕੇ, ਕਿੱਥੇ ਬੈਠ ਜਾਂਦੇ ਹਨ ?
ਉੱਤਰ-
ਬਿੱਲੀ ਦੇ ਆਉਣ ‘ਤੇ ਤੋਤਾ ਤੇ ਕਬੂਤਰ ਉੱਡ ਕੇ ਟਾਹਲੀ ਉੱਤੇ ਬੈਠ ਜਾਂਦੇ ਹਨ ।
ਪ੍ਰਸ਼ਨ 5.
ਤੋਤਾ ਤੇ ਕਬੂਤਰ ਬਿੱਲੀ ਨੂੰ ਕੀ ਕਹਿ ਕੇ ਚਿੜਾਉਣ ਲੱਗੇ ? .
ਉੱਤਰ-
ਤੋਤਾ ਤੇ ਕਬੂਤਰ ਬਿੱਲੀ ਨੂੰ “ਡੋਹ-ਡੋਹ” ਕਹਿ ਕੇ ਚਿੜਾਉਣ ਲੱਗੇ ।
ਪ੍ਰਸ਼ਨ 6.
‘ਦੋਸਤੀ ਕਵਿਤਾ ਨੂੰ ਜ਼ਬਾਨੀ ਯਾਦ ਕਰ ਕੇ ਜਮਾਤ ਵਿਚ ਸੁਣਾਓ |
ਉੱਤਰ-
ਨੋ-ਵਿਦਿਆਰਥੀ ਆਪੇ ਹੀ ਕਰਨ )
ਪ੍ਰਸ਼ਨ 7.
ਹੇਠ ਲਿਖੀਆਂ ਅਧੂਰੀਆਂ ਸਤਰਾਂ ਪੂਰੀਆਂ ਕਰੋ :
(ਉ) ਤੋਤਾ ਕਹਿੰਦਾ ਵੀਰ ਕਬੂਤਰ
……………………………
ਉੱਤਰ-
ਤੋਤਾ ਕਹਿੰਦਾ ਵੀਰ ਕਬੂਤਰ,
ਹੁਣ ਜੇ ਜਾਵੇ ਬਿਲੀਆਂ |
(ਅ) ਅੱਖਾਂ ਮੀਚ ਲਈ ਨਾ ਕਿਧਰੇ
……………………………
ਉੱਤਰ-
ਅੱਖਾਂ ਮੀਚ ਲਈ ਨਾ ਕਿਧਰੇ,
ਨਹੀਂ ਤਾਂ ਜਾਊ ਤੈਨੂੰ ਖਾ |
(iii) ਵਿਆਕਰਨ
ਪ੍ਰਸ਼ਨ 1.
ਦੱਸੇ ਅਨੁਸਾਰ ਸ਼ਬਦਾਂ ਦੇ ਅਰਥਾਂ ਨੂੰ ਮਿਲਾਓ :
ਉੱਤਰ-
ਮਿੱਤਰ | ਦੋਸਤ |
ਸਦਾ | ਰਸੇਸਾ |
ਵੀਰ | ਤਰਾ |
ਮੀਚ | ਬੰਦ |
ਬੜਾ | ਬਰੁਤ |
ਪ੍ਰਸ਼ਨ 2.
ਸਮਝੋ ਤੇ ਲਿਖੋ :
ਤੋਤਾ: ਤੋਤੀ
ਕਬੂਤਰ : ………………..
ਦੋਸਤ: ………………..
ਬੰਦ : ………………..
ਉੱਤਰ-
ਤੋਤਾ – ਤੋਤੀ
ਕਬੂਤਰ – ਕਬੂਤਰੀ
ਘੋੜਾ – ਘੋੜੀ
ਬਿੱਲਾ – ਬਿੱਲੀ ।
ਪ੍ਰਸ਼ਨ 3.
ਸੁੰਦਰ ਕਰ ਕੇ ਲਿਖੋ :
ਤੋਤਾ ਤੇ ਕਬੂਤਰ ਮਿੱਤਰ
ਦੋਹਾਂ ਵਿਚ ਸੀ ਪਿਆਰ ਬੜਾ ।
ਉੱਤਰ-
ਨੋ-ਵਿਦਿਆਰਥੀ ਆਪੇ ਹੀ ਲਿਖਣ ।
(iv) ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ ਸਹੀ ਜੀ ਦਾ ਨਿਸ਼ਾਨ ਲਾਓ :
ਪ੍ਰਸ਼ਨ 1.
ਤੋਤੇ ਤੇ ਕਬੂਤਰ ਦਾ ਆਪਸ ਵਿਚ ਕੀ ਸੰਬੰਧ ਸੀ ?
ਉੱਤਰ-
ਦੋਸਤੀ ਦਾ/ਮਿੱਤਰਤਾ ਦਾ ।(✓)
ਪ੍ਰਸ਼ਨ 2.
ਤੋਤੇ ਨੇ “ਵੀਰ ਕਿਸ ਨੂੰ ਕਿਹਾ ?
ਉੱਤਰ-
ਕਬੂਤਰ ਨੂੰ (✓) ।
ਪ੍ਰਸ਼ਨ 3.
ਤੋਤਾ ਤੇ ਕਬੂਤਰ ਕਿਸ ਨੂੰ ਦੇਖ ਕੇ . ਉਡਾਰੀ ਮਾਰ ਗਏ ?
ਉੱਤਰ-
ਬਿੱਲੀ ਨੂੰ (✓)।
ਪ੍ਰਸ਼ਨ 4.
“ਦੋਸਤੀ ਕਵਿਤਾ ਹੈ ਜਾਂ ਲੇਖ ?
ਉੱਤਰ-
ਕਵਿਤਾ, (✓) |
(v) ਰਚਨਾਤਮਿਕ ਕਾਰਜ
ਪ੍ਰਸ਼ਨ 1.
ਆਪਣੇ ਮਿੱਤਰ/ਆਪਣੀ ਸਹੇਲੀ ਬਾਰੇ ਪੰਜ ਸਤਰਾਂ ਲਿਖੋ ।
ਉੱਤਰ-
- ਮੇਰੇ ਮਿੱਤਰ ਦਾ ਨਾਂ ਕੁਲਜੀਤ ਸਿੰਘ ਹੈ ।
- ਉਹ ਮੇਰਾ ਜਮਾਤੀ ਹੈ ।
- ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ ।
- ਉਹ ਫੁੱਟਬਾਲ ਦਾ ਵਧੀਆ ਖਿਡਾਰੀ ਹੈ ।
- ਉਹ ਕਦੇ ਝੂਠ ਨਹੀਂ ਬੋਲਦਾ ।
ਪ੍ਰਸ਼ਨ 2.
ਆਪਣੇ ਮਨਪਸੰਦ ਪੰਛੀਆਂ ਦੇ ਨਾਂ · ਲਿਖੋ ।
ਉੱਤਰ-
ਪ੍ਰਸ਼ਨ 3.
ਵਿਦਿਆਰਥੀ ਆਸ-ਪਾਸ ਦੇ ਪੰਛੀਆਂ ਨੂੰ ਪਾਣੀ ਤੇ ਚੋਗਾ ਪਾਉਣ ।
ਉੱਤਰ-
(ਨੋਟ-ਵਿਦਿਆਰਥੀ ਆਪੇ ਹੀ ਕਰਨ |)
ਦੋਸਤੀ Summary & Translation in punjabi
ਸ਼ਬਦ : | ਅਰਥ |
ਕੱਠੇ : | ਇਕੱਠੇ, ਰਲ ਕੇ । |
ਮੀਚ:, | ਮੀਟ, ਬੰਦ । |
ਟਪਕੀ: | ਅਚਾਨਕ ਆ ਗਈ । |
ਦਾਅ: | ਘਾਤ, ਸਹੀ ਮੌਕਾ । |
ਚਿੜਾਅ : | ਖਿਝਾ, ਤੰਗ ਕਰਨਾ| |
ਡੋਹ ਡੋਹ : | ਖਿਝਾਉਣ ਲਈ ਮੂੰਹੋਂ ਕੱਢੀਆਂ ਅਵਾਜ਼ਾਂ |