PSEB 3rd Class Maths Solutions Chapter 9 ਸਮਾਂ

Punjab State Board PSEB 3rd Class Maths Book Solutions Chapter 9 ਸਮਾਂ Textbook Exercise Questions and Answers

PSEB Solutions for Class 11 Maths Chapter 9 ਸਮਾਂ

ਪੰਨਾ 179:

ਕੀ ਤੁਹਾਨੂੰ ਯਾਦ ਹੈ ?

ਸਵਾਲ 1.
ਸੂਰਜ ਕਦੋਂ ਨਿਕਲਦਾ ਹੈ ? PSEB Solutions for Class 11 Maths Chapter 9 ਸਮਾਂ 1
ਜਵਾਬ.
ਸਵੇਰ ਨੂੰ

ਸਵਾਲ 2.
ਸਾਰੀ ਛੁੱਟੀ ਕਦੋਂ ਹੁੰਦੀ ਹੈ ? PSEB Solutions for Class 11 Maths Chapter 9 ਸਮਾਂ 1
ਜਵਾਬ.
ਦੁਪਹਿਰ ਨੂੰ

PSEB 3rd Class Maths Solutions Chapter 9 ਸਮਾਂ

ਸਵਾਲ 3.
ਗਰਮੀ ਦੀਆਂ ਛੁੱਟੀਆਂ ਕਿਹੜੇ ਮਹੀਨੇ ਵਿੱਚ ਹੁੰਦੀਆਂ ਹਨ ? PSEB Solutions for Class 11 Maths Chapter 9 ਸਮਾਂ 1
ਜਵਾਬ.
ਜੂਨ ਦੇ

ਸਵਾਲ 4.
ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ ? PSEB Solutions for Class 11 Maths Chapter 9 ਸਮਾਂ 1
ਜਵਾਬ.
7 ਦਿਨ

ਪੰਨਾ 181:

ਆਓ ਕਰੀਏ:

PSEB Solutions for Class 11 Maths Chapter 9 ਸਮਾਂ 2

PSEB Solutions for Class 11 Maths Chapter 9 ਸਮਾਂ 3

PSEB 3rd Class Maths Solutions Chapter 9 ਸਮਾਂ

ਸਵਾਲ 1.
ਮਈ ਮਹੀਨੇ ਵਿਚ ਕਿੰਨੇ ਦਿਨ ਹਨ ?
(ਉ) 28
(ਅ) 29
(ਈ 30
(ਸ) 31
ਜਵਾਬ.
(ਸ) 31

ਸਵਾਲ 2.
5 ਮਈ ਨੂੰ ਕਿਹੜਾ ਦਿਨ ਹੈ ?
(ੳ) ਸੋਮਵਾਰ
(ਅ) ਮੰਗੀਲਵਾਰ
(ਈ) ਐਤਵਾਰ
(ਸ) ਸ਼ੁੱਕਰਵਾਰ
ਜਵਾਬ.
(ਸ) ਸ਼ੁੱਕਰਵਾਰ

ਸਵਾਲ 3.
28 ਮਈ ਨੂੰ ਕਿਹੜਾ ਦਿਨ ਹੈ ?
(ਉ) ਐਤਵਾਰ
(ਅ) ਮੰਗਲਵਾਰ
(ਈ) ਵੀਰਵਾਰ
(ਸ) ਸ਼ਨੀਵਾਰ
ਜਵਾਬ.
(ਅ) ਮੰਗਲਵਾਰ

ਸਵਾਲ 4.
ਮਈ ਮਹੀਨੇ ਵਿੱਚ ਪਹਿਲੇ ਐਤਵਾਰ ਨੂੰ ਕਿਹੜੀ ਮਿਤੀ ਹੈ ?
(ਉ) 1
(ਅ) 2
(ਈ) 5
(ਸ) 6
ਜਵਾਬ.
(ਸ) 6

PSEB 3rd Class Maths Solutions Chapter 9 ਸਮਾਂ

ਸਵਾਲ 5.
ਮਈ ਮਹੀਨੇ ਦੇ ਪਹਿਲੇ ਸੋਮਵਾਰ ਕਿਹੜੀ ਮਿਤੀ ਹੈ ?
(ਉ) 1
( 3 )
(ਸ) 6

ਸਵਾਲ 6.
31 ਮਈ ਨੂੰ ਕਿਹੜਾ ਦਿਨ ਹੈ ?
(ਉ) ਐਤਵਾਰ
(ਅ) ਸੋਮਵਾਰ
(ਇ) ਸ਼ੁਕਰਵਾਰ
(ਸ) ਸ਼ਨੀਵਾਰ

ਪੰਨਾ 182:

ਕੈਲੰਡਰ-2019

PSEB Solutions for Class 11 Maths Chapter 9 ਸਮਾਂ 4

PSEB Solutions for Class 11 Maths Chapter 9 ਸਮਾਂ 5

PSEB Solutions for Class 11 Maths Chapter 9 ਸਮਾਂ 6

PSEB 3rd Class Maths Solutions Chapter 9 ਸਮਾਂ

(1) ਕੈਲੰਡਰ ਦੇਖੋ ਅਤੇ ਸਾਹਮਣੇ ਦਿੱਤੇ ਖਾਨੇ ਵਿੱਚ ਮਿਤੀ ਭਰੋ :

(ੳ) 12 ਜੂਨ ਤੋਂ 3 ਦਿਨ ਬਾਅਦ .
ਜਵਾਬ.
15 ਜੂਨ

24 ਮਈ ਤੋਂ 4 ਦਿਨ ਬਾਅਦ
ਜਵਾਬ.
28 ਮਈ

29 ਅਪ੍ਰੈਲ ਤੋਂ 2 ਦਿਨ ਬਾਅਦ
ਜਵਾਬ.
1 ਮਈ

25 ਜਨਵਰੀ ਤੋਂ 10 ਦਿਨ ਬਾਅਦ
ਜਵਾਬ.
4 ਫ਼ਰਵਰੀ

(ਅ) 20 ਜੁਲਾਈ ਤੋਂ 5 ਦਿਨ ਪਹਿਲਾਂ
ਜਵਾਬ.
15 ਜੁਲਾਈ

12 ਜੂਨ ਤੋਂ 2 ਦਿਨ ਪਹਿਲਾਂ
ਜਵਾਬ.
10 ਜੂਨ

6 ਮਾਰਚ ਤੋਂ 3 ਦਿਨ ਪਹਿਲਾਂ
ਜਵਾਬ.
3 ਮਾਰਚ

5 ਅਕਤੂਬਰ ਤੋਂ 7 ਦਿਨ ਪਹਿਲਾਂ
ਜਵਾਬ.
28 ਸਤੰਬਰ

ਪੰਨਾ 183:

PSEB 3rd Class Maths Solutions Chapter 9 ਸਮਾਂ

(2) ਕੈਲੰਡਰ ਦੇਖੋ ਅਤੇ ਖਾਨੇ ਭਰੋ :

(1) ਅਕਤੂਬਰ ਮਹੀਨੇ ਵਿੱਚ ਕਿੰਨੇ ਐਤਵਾਰ ਹਨ ?
ਜਵਾਬ.
4

(2) 6 ਸਤੰਬਰ ਨੂੰ ਕਿਹੜਾ ਦਿਨ ਹੈ ?
ਜਵਾਬ.
ਸ਼ੁਕਰਵਾਰ

(3) 25 ਅਕਤੂਬਰ ਨੂੰ ਕਿਹੜਾ ਦਿਨ ਹੈ ?
ਜਵਾਬ.
ਸ਼ੁਕਰਵਾਰ

(4) ਤੁਹਾਡਾ ਜਨਮ ਕਿਹੜੇ ਮਹੀਨੇ ਵਿੱਚ ਹੋਇਆ ਹੈ ?
ਜਵਾਬ.
ਆਪਣੇ ਜਨਮ ਦਿਨ ਦਾ ਮਹੀਨਾ ਲਿਖੋ

(5) 18 ਮਈ ਨੂੰ ਕਿਹੜਾ ਦਿਨ ਹੈ ?
ਜਵਾਬ.
ਸ਼ਨਿਚਰਵਾਰ

(6) ਮਈ ਮਹੀਨੇ ਵਿੱਚ ਕਿੰਨੇ ਐਤਵਾਰ ਆਏ ਹਨ ?
ਜਵਾਬ.
4

PSEB 3rd Class Maths Solutions Chapter 9 ਸਮਾਂ

(7) ਅਗਸਤ ਮਹੀਨੇ ਵਿੱਚ ਕਿੰਨੇ ਵੀਰਵਾਰ ਆਏ ਹਨ ?
ਜਵਾਬ.
5

(8) ਪਹਿਲੀ ਮਈ ਨੂੰ ਕਿਹੜਾ ਦਿਨ ਹੈ ?
ਜਵਾਬ.
ਬੁੱਧਵਾਰ

(9) ਮਈ ਮਹੀਨੇ ਦਾ ਆਖ਼ਰੀ ਦਿਨ ਕਿਹੜਾ ਹੈ ?
ਜਵਾਬ.
ਸ਼ੁਕਰਵਾਰ

(10) ਫ਼ਰਵਰੀ ਮਹੀਨੇ ਵਿੱਚ ਕਿੰਨੇ ਦਿਨ ਹਨ ?
ਜਵਾਬ.
28

ਪੰਨਾ 184:

ਆਓ ਕਰੀਏ:

(1) ਘੜੀ ਦੀ ਵੱਡੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ?
ਜਵਾਬ.
ਮਿੰਟਾਂ ਬਾਰੇ

(2) ਘੜੀ ਦੀ ਸਭ ਤੋਂ ਛੋਟੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ?
ਜਵਾਬ.
ਘੰਟਿਆਂ ਬਾਰੇ

(3) ਘੜੀ ਦੀ ਸਭ ਤੋਂ ਵੱਡੀ ਤੇਜ ਚੱਲਣ ਵਾਲੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ?
ਜਵਾਬ.
ਸੈਕਿੰਡਾਂ ਬਾਰੇ

PSEB 3rd Class Maths Solutions Chapter 9 ਸਮਾਂ

ਪੰਨਾ 185:

ਆਓ ਕਰੀਏ:

ਸਵਾਲ 1.
ਘੜੀ ਦੇਖੋ ਅਤੇ ਸਮਾਂ ਲਿਖੋ :-

PSEB Solutions for Class 11 Maths Chapter 9 ਸਮਾਂ 7

ਜਵਾਬ.

PSEB Solutions for Class 11 Maths Chapter 9 ਸਮਾਂ 8

PSEB 3rd Class Maths Solutions Chapter 9 ਸਮਾਂ

ਪੰਨਾ 186 :

PSEB Solutions for Class 11 Maths Chapter 9 ਸਮਾਂ 9

ਜਵਾਬ.

PSEB Solutions for Class 11 Maths Chapter 9 ਸਮਾਂ 10

ਸਵਾਲ 2.
ਘੜੀ ਹੇਠਾਂ ਦਿੱਤਾ ਸਮਾਂ ਦੇਖ ਕੇ ਸੂਈਆਂ ਬਣਾਓ :

PSEB Solutions for Class 11 Maths Chapter 9 ਸਮਾਂ 11

ਜਵਾਬ.

PSEB Solutions for Class 11 Maths Chapter 9 ਸਮਾਂ 12

PSEB 3rd Class Maths Solutions Chapter 9 ਸਮਾਂ

ਸਵਾਲ 3.
ਵਿਚਕਾਰ ਵਾਲੀ ਘੜੀ ਦੇਖੋ ਅਤੇ ਆਸੇ ਪਾਸੇ ਵਾਲੀਆਂ ਘੜੀਆਂ ਵਿੱਚ ਸਹੀ ਸਮੇਂ ਅਨੁਸਾਰ ਸੂਈਆਂ ਬਣਾਓ :-

PSEB Solutions for Class 11 Maths Chapter 9 ਸਮਾਂ 13

ਜਵਾਬ.

PSEB Solutions for Class 11 Maths Chapter 9 ਸਮਾਂ 14

ਪੰਨਾ 187:

ਸਵਾਲ 4.
ਸਮਾਂ ਦੇਖੇ ਜਤੇ ਮਿਲਾਨ ਰਜੇ:

PSEB Solutions for Class 11 Maths Chapter 9 ਸਮਾਂ 15

ਜਵਾਬ.

PSEB Solutions for Class 11 Maths Chapter 9 ਸਮਾਂ 16

PSEB 3rd Class Maths Solutions Chapter 9 ਸਮਾਂ

ਪੰਨਾ 188:

ਵਰਕਸ਼ੀਟ:

ਸਵਾਲ 1.
ਖ਼ਾਲੀ ਥਾਂਵਾਂ ਭਰੋ :
(a) ਇੱਕ ਸਧਾਰਨ ਸਾਲ ਵਿੱਚ _________ ਦਿਨ ਹੁੰਦੇ ਹਨ ।
ਜਵਾਬ.
365

(b) ਇੱਕ ਸਾਲ ਵਿੱਚ _________ ਮਹੀਨੇ ਹੁੰਦੇ ਹਨ ।
ਜਵਾਬ.
12

(c) ਇੱਕ ਹਫ਼ਤੇ ਵਿੱਚ _________ ਦਿਨ ਹੁੰਦੇ ਹਨ ।
ਜਵਾਬ.
7

ਸਵਾਲ 2.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(a) ਅਪਰੈਲ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
ਜਵਾਬ.
30 ਦਿਨ ।

(b) ਮਈ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
ਜਵਾਬ.
31 ਦਿਨ ।

(c) ਤੁਹਾਡਾ ਜਨਮ ਕਿਹੜੇ ਮਹੀਨੇ ਵਿਚ ਹੋਇਆ ਹੈ ?
ਜਵਾਬ.
ਆਪਣੇ ਜਨਮ ਦਾ ਮਹੀਨਾ ਲਿਖੋ ।

ਸਵਾਲ 3.
ਘੜੀ ਦੇਖੋ ਅਤੇ ਸਮਾਂ ਲਿਖੋ :

PSEB Solutions for Class 11 Maths Chapter 9 ਸਮਾਂ 17

ਜਵਾਬ.

PSEB Solutions for Class 11 Maths Chapter 9 ਸਮਾਂ 18

PSEB 3rd Class Maths Solutions Chapter 9 ਸਮਾਂ

ਸਵਾਲ 4.
ਘੜੀ ਹੇਠਾਂ ਦਿੱਤਾ ਸਮਾਂ ਦੇਖ ਕੇ ਸੂਈਆਂ ਬਣਾਓ :

PSEB Solutions for Class 11 Maths Chapter 9 ਸਮਾਂ 19

ਜਵਾਬ.

PSEB Solutions for Class 11 Maths Chapter 9 ਸਮਾਂ 20

ਬਹੁਵਿਕਲਪਿਕ ਪ੍ਰਸ਼ਨ (MCQ):

ਸਵਾਲ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਸਮੇਂ ਦੀ ਇਕਾਈ ਨਹੀਂ ਹੈ ?
(ਉ) ਸੈਕਿੰਡ
(ਅ) ਘੰਟਾ
(ੲ) ਮਿੰਟ
(ਸ) ਗ੍ਰਾਮ
ਜਵਾਬ.
(ਸ) ਗ੍ਰਾਮ

PSEB 3rd Class Maths Solutions Chapter 9 ਸਮਾਂ

ਸਵਾਲ 2.
ਇਕ ਸਧਾਰਨ ਸਾਲ ਵਿਚ ਕਿੰਨੇ ਦਿਨ ਹੁੰਦੇ ਹਨ ?
(ਉ) 364
(ਅ) 365
(ੲ) 366
(ਸ) 367.
ਜਵਾਬ.
(ਅ) 365

Leave a Comment