PSEB 3rd Class EVS Solutions Chapter 7 ਜੰਤ-ਇਕ ਜਾਣ-ਪਹਿਚਾਣ

Punjab State Board PSEB 3rd Class EVS Book Solutions Chapter 7 ਜੰਤ-ਇਕ ਜਾਣ-ਪਹਿਚਾਣ Textbook Exercise Questions and Answers.

PSEB Solutions for Class 3 EVS Chapter 7 ਜੰਤ-ਇਕ ਜਾਣ-ਪਹਿਚਾਣ

EVS Guide for Class 3 PSEB ਜੰਤ-ਇਕ ਜਾਣ-ਪਹਿਚਾਣ Textbook Questions and Answers

ਪੇਜ 39-40

ਕਿਰਿਆ 1.
ਜਾਨਵਰਾਂ ਦਾ ਭੋਜਨ ਕਈ ਪ੍ਰਕਾਰ ਦਾ ਹੁੰਦਾ ਹੈ । ਕੀ ਤੁਸੀਂ ਕਿਸੇ ਜਾਨਵਰ ਨੂੰ ਕੁੱਝ ਖੁਆਇਆ ਹੈ ? ਹੇਠਾਂ ਦਿੱਤੀ ਸ਼ਬਦ-ਪਹੇਲੀ ਵਿੱਚੋਂ ਜਾਨਵਰਾਂ ਦਾ ਭੋਜਨ ਲੱਭ ਕੇ ਉਨ੍ਹਾਂ ਦੀ ਤਸਵੀਰ ਹੇਠਾਂ ਲਿਖੋ ।
ਉੱਤਰ-
PSEB 3rd Class EVS Solutions Chapter 7 ਜੰਤ-ਇਕ ਜਾਣ-ਪਹਿਚਾਣ 1

ਪ੍ਰਸ਼ਨ-ਕੀ ਇਨ੍ਹਾਂ ਵਿੱਚੋਂ ਤੁਹਾਨੂੰ ਵੀ ਕਿਸੇ ਨੇ ਡੰਗ ਮਾਰਿਆ ਹੈ ? ✓ ਦਾ ਨਿਸ਼ਾਨ ਲਗਾਓ ।

ਮੱਛਰ ………………………….. ਸ਼ਹਿਦ ਦੀ ਮੱਖੀ …………………………….. ਭਰਿੰਡ ………………………………
ਉੱਤਰ-
ਮੱਛਰ …………✓…………. ਭਰਿੰਡ …………….✓………….. |

ਪੇਜ 41

ਕਿਰਿਆ 2.

ਆਓ ਹੁਣ ਇੱਕ ਛੋਟੀ ਜਿਹੀ ਖੇਡ ਖੇਡੀਏ । ਕੀ ਤੁਸੀਂ ਚਿੱਤਰ ਵਿੱਚਲੇ ਜਾਨਵਰ ਕਿਤੇ ਵੇਖੇ ਹਨ ? ਜੇ ਵੇਖੇ ਹਨ ਤਾਂ ਕਿਹੜਾ ਜਾਨਵਰ ਕਿੱਥੇ ਵੇਖਿਆ ਹੈ । ਚਿੱਤਰਾਂ ਵਿੱਚ ਰੰਗ ਭਰੋ ।
PSEB 3rd Class EVS Solutions Chapter 7 ਜੰਤ-ਇਕ ਜਾਣ-ਪਹਿਚਾਣ 2
ਉੱਤਰ-
ਆਪ ਕਰੋ ।

ਪੇਜ 42

ਕਿਰਿਆ 3.

ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠਾਂ ਲਿਖੇ ਜਾਨਵਰ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ ?
1. ਸੱਪ ਰੀਂਗਦਾ ਹੈ ।
2. ਮੱਛੀ ……………….. ਹੈ ।
3. ਗਾਂ ………………….. ਹੈ ।
4. ਤਿੱਤਲੀ …………………… ਹੈ ।
5. ਤੋਤਾ ………………………. ਹੈ ।
6. ਮੱਛਰ ………………….. ਹੈ ।
ਉੱਤਰ
ਜਿਵੇਂ-1. ਸੱਪ-ਰੀਂਗਦਾ ਹੈ ।
2. ਮੱਛੀ-ਤੈਰਦੀ ਹੈ ।
3. ਗਾਂ-ਚਲਦੀ ਹੈ ।
4. ਤਿੱਤਲੀ-ਉੱਡਦੀ ਹੈ ।
5. ਤੋਤਾ-ਉੱਡਦਾ ਹੈ ।
6. ਮੱਛਰ-ਉੱਡਦਾ ਹੈ ।

ਪ੍ਰਸ਼ਨ 1.
ਜਾਨਵਰ ਅਤੇ ਉਹਨਾਂ ਦੀਆਂ ਅਵਾਜ਼ਾਂ ਦਾ ਮਿਲਾਨ ਕਰੋ :

ਜਾਨਵਰ ਦਾ ਨਾਮ ਆਵਾਜ਼ਾਂ
(ਉ) ਬੱਕਰੀ 1. ਗੁਟਰ
(ਅ) ਕੁੱਕੜੀ 2. ਮਿਆਓਂ-ਮਿਆਓ
(ਇ) ਬਿੱਲੀ 3. ਕੁਕਤੂੰ-ਤੂੰ
(ਸ) ਕਬੂਤਰ 4. ਮੈਂ-ਮੈਂ

ਉੱਤਰ-

ਜਾਨਵਰ ਦਾ ਨਾਮ ਆਵਾਜ਼ਾਂ
(ਉ) ਬੱਕਰੀ 4. ਮੈਂ-ਮੈਂ
(ਅ) ਕੁੱਕੜੀ 3. ਕੁਕਤੂੰ-ਤੂੰ
(ਇ) ਬਿੱਲੀ 2. ਮਿਆਓਂ-ਮਿਆਓ
(ਸ) ਕਬੂਤਰ 1. ਗੁਟਰ

ਪੇਜ 43

ਪ੍ਰਸ਼ਨ 2.
ਵੱਖ-ਵੱਖ ਜੀਵ-ਜੰਤੂਆਂ ਦੇ ਰਹਿਣ ਸਥਾਨ ਲਿਖੋ ।
PSEB 3rd Class EVS Solutions Chapter 7 ਜੰਤ-ਇਕ ਜਾਣ-ਪਹਿਚਾਣ 3
ਉੱਤਰ –

ਜੰਤੂ ਦਾ ਨਾਂ ਰਹਿਣ ਸਥਾਨ
ਸ਼ੇਰ ਜੰਗਲ
गां ਘਰ
ਕੁੱਤਾ ਘਰ
ਸੱਪ ਧਰਤੀ
ਕਾਂ ਰੁੱਖ

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : ਵੱਖਰੀ-ਵੱਖਰੀ, ਦਾਣੇ, ਡੰਗ)

(ਉ) ਸ਼ਹਿਦ ਦੀ ਮੱਖੀ ………………………… ਮਾਰਦੀ ਹੈ ।
ਉੱਤਰ-
ਡੰਗ

(ਅ) ਹਰ ਜਾਨਵਰ ਦੀ ਆਵਾਜ਼ …………………………. ਹੁੰਦੀ ਹੈ ।
ਉੱਤਰ-
ਵੱਖਰੀ-ਵੱਖਰੀ

(ਈ) ਮੁਰਗੀ ………………………. ਖਾਂਦੀ ਹੈ ।
ਉੱਤਰ-
ਦਾਣੇ ॥

ਪ੍ਰਸ਼ਨ 4.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :

(ਉ) ਕੁੱਤਾ ਘਰ ਦੀ ਰਾਖੀ ਕਰਦਾ ਹੈ ।
ਉੱਤਰ-

(ਅ) ਤੋਤਾ ਮਿਰਚ ਖਾਂਦਾ ਹੈ ।
ਉੱਤਰ-

(ਇ) ਪੰਛੀ ਖੰਭਾਂ ਦੀ ਮਦਦ ਨਾਲ ਉੱਡਦੇ ਹਨ ।
ਉੱਤਰ-

(ਸ) ਕਿਰਲੀ ਉੱਡਦੀ ਹੈ ।
ਉੱਤਰ-

ਪ੍ਰਸ਼ਨ 5.
ਡੰਗ ਮਾਰਨ ਵਾਲੇ ਦੋ ਜੀਵਾਂ ਦੇ ਨਾਮ ਲਿਖੋ ।
ਉੱਤਰ-
ਮੱਛਰ, ਬਿੱਛੂ ।

ਪ੍ਰਸ਼ਨ 6.
ਚਾਰਾ ਖਾਣ ਵਾਲੇ ਦੋ ਜੰਤੂਆਂ ਦੇ ਨਾਮ ਲਿਖੋ ।
ਉੱਤਰ-
ਗਾਂ, ਬੱਕਰੀ ।

EVS Guide for Class 3 PSEB ਜੰਤ-ਇਕ ਜਾਣ-ਪਹਿਚਾਣ Important Questions and Answers

(i) ਬਹੁਵਿਕਲਪੀ ਚੋਣ :

1. ਕੁੱਤਾ ਕਿਵੇਂ ਅਵਾਜ਼ ਕਰਦਾ ਹੈ ?
(ਉ) ਗੁਟਰ-ਗੂੰ
(ਅ) ਬਊਂ-ਬਊਂ
(ੲ) ਮਿਆਂਊਂ-ਮਿਆਂਉਂ
(ਸ) ਕੁੱਕੜ-ਤੂੰ ।
ਉੱਤਰ-
(ਅ) ਬਊਂ-ਬਊਂ

2. ਰੁੱਖ ਤੇ ਬੈਠੇ ਪੰਛੀ ਕਿਸ ਤੋਂ ਡਰ ਗਏ ?
(ੳ) ਇੱਲ੍ਹ
(ਅ) ਤੋਤਾ
(ੲ) ਮੋਰ
(ਸ) ਚਿੜੀ ।
ਉੱਤਰ-
(ੳ) ਇੱਲ੍ਹ

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਕਬੂਤਰ ਦਾ ਭੋਜਨ ਕੀ ਹੈ ?
ਉੱਤਰ-
ਉਹ ਅਨਾਜ ਦਾ ਦਾਣਾ ਖਾਂਦੇ ਹਨ ।

ਪ੍ਰਸ਼ਨ 2.
ਸੱਪ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਹਨ ?
ਉੱਤਰ-
ਸੱਪ ਦੀਆਂ ਲੱਤਾਂ ਨਹੀਂ ਹੁੰਦੀਆਂ ।

(iii) ਦਿਮਾਗੀ ਕਸਰਤ :

PSEB 3rd Class EVS Solutions Chapter 7 ਜੰਤ-ਇਕ ਜਾਣ-ਪਹਿਚਾਣ 4
ਉੱਤਰ-
PSEB 3rd Class EVS Solutions Chapter 7 ਜੰਤ-ਇਕ ਜਾਣ-ਪਹਿਚਾਣ 5

Leave a Comment