Punjab State Board PSEB 3rd Class Maths Book Solutions Chapter 7 ਨਮੂਨੇ Textbook Exercise Questions and Answers
PSEB Solutions for Class 3 Maths Chapter 7 ਨਮੂਨੇ
ਪੰਨਾ 152:
ਕੀ ਤੁਹਾਨੂੰ ਯਾਦ ਹੈ ?
ਧਿਆਨ ਨਾਲ ਦੇਖੋ ਅਤੇ ਖ਼ਾਲੀ ਖਾਨੇ ਭਰੋ :
ਜਵਾਬ.
ਪੰਨਾ 154:
ਨਮੂਨਿਆਂ ਨੂੰ ਅੱਗੇ ਪੂਰਾ ਕਰੋ :
ਜਵਾਬ.
ਅੰਗੂਠੇ ਨਾਲ ਸੁੰਦਰ ਨਮੂਨੇ ਬਣਾਓ :
ਜਵਾਬ.
ਹੇਠਾਂ ਦਿੱਤੇ ਪਹਿਲੇ ਨਮੂਨੇ ਵਾਂਗ ਅਗਲੇ ਨਮੂਨੇ ਬਣਾਓ :
ਜਵਾਬ.
ਵਿਦਿਆਰਥੀ ਆਪ ਕਰਨ ।
ਪੰਨਾ 156:
ਸਵਾਲ 1.
ਨਮੂਨਿਆਂ ਨੂੰ ਸਮਝਦੇ ਹੋਏ ਅੱਗੇ ਨਮੂਨੇ ਪੂਰੇ ਕਰੋ :
(a)
ਜਵਾਬ.
59, 61
(b)
ਜਵਾਬ.
82, 80
(c)
ਜਵਾਬ.
73, 76
ਪੰਨਾ 157:
ਸਵਾਲ 2.
ਟਾਂਕ ਸੰਖਿਆਵਾਂ ਨੂੰ ਜੋੜਦੇ ਹੋਏ ਅੱਗੇ ਨਮੂਨੇ ਪੂਰੇ ਕਰੋਹੱਲ :
(a) 1 + 3 + 5 + 7 + 9 + 11 = ______
ਜਵਾਬ.
6 × 6
(b) 1 + 3 + 5 + 7 + 9 + 1 + 13 = ______
ਜਵਾਬ.
7 × 7
(c) 1+ 3 + 5 + 7 + 9 + 11 + 13 + 15 = ______
ਜਵਾਬ.
8 × 8
(d) 1 + 3 + 5 + 7 + 9 + 11 + 13 + 15 + 17 = ______
ਜਵਾਬ.
9 × 9
ਸਵਾਲ 3.
ਜਿਸਤ ਸੰਖਿਆਵਾਂ ਨੂੰ ਜੋੜਦੇ ਹੋਏ ਨਮੂਨੇ ਪੂਰੇ ਕਰੋਹੱਲ :
(a) 2 +4 + 6 + 8 + 10 = ______
ਜਵਾਬ.
5 × 6
(b) 2 + 4 + 6 + 8 + 10 + 12 = ______
ਜਵਾਬ.
6 × 7
(c) 2 +4 + 6 + 8 + 10 + 12 + 14 = ______
ਜਵਾਬ.
7 × 8
(d) 2 + 4 + 6 + 8 + 10 +12 + 14 + 16 = ______
ਜਵਾਬ.
8 × 9
ਸਵਾਲ 4.
ਨਮੂਨਿਆਂ ਨੂੰ ਧਿਆਨ ਨਾਲ ਦੇਖੋ ਅਤੇ ਪੂਰਾ ਕਰੋ :
ਜਵਾਬ.
ਬਹੁਵਿਕਲਪਿਕ ਪ੍ਰਸ਼ਨ (MCQ):
ਸਵਾਲ 1.
ਨਮੂਨਾ ਪੂਰਾ ਕਰੋ
ਜਵਾਬ.
(ੳ)
ਸਵਾਲ 2.
ਨਮਨ ਨੂੰ ਆਪਣੇ ਖਾਸ ਨਾਮ ਤੇ ਮਾਣ ਹੈ । ਉਹ ਕਹਿੰਦਾ ਹੈ ਜੇ ਉਸਦੇ ਨਾਂ ਨੂੰ ਪੁੱਠਾ ਪੜ੍ਹਿਆ ਜਾਵੇ ਤਾਂ ਇਹ . ਉਸ ਤਰ੍ਹਾਂ ਦਾ ਹੀ ਰਹੇਗਾ । ਹੇਠਾਂ ਦਿੱਤੇ ਨਾਵਾਂ ਵਿੱਚ ਇਸ ਤਰ੍ਹਾਂ ਦਾ ਨਮੂਨਾ ਲੱਭੋ ਹਰਸ਼ ਦਕਸ਼ ਅਮਰ ਕਨਕ ਅਮਨ
(ਉ) ਹਰਸ਼
(ਅ) ਦਕਸ਼
(ਏ) ਅਮਰ
(ਸ) ਕਨਕ
ਜਵਾਬ.
(ਸ) ਕਨਕ
ਸਵਾਲ 3.
ਨਮੂਨੇ ਨੂੰ ਅੱਗੇ ਪੂਰਾ ਕਰੋ –
ਜਵਾਬ.
(ਏ)