PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 1.
(a) 1198, 1296 ਅਤੇ 796 ਦਾ ਜੋੜਫਲ ਪਤਾ ਕਰੋ ।
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 1

(b) 7693 ਅਤੇ 4566 ਦਾ ਅੰਤਰ ਪਤਾ ਕਰੋ ।
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 2

ਪ੍ਰਸ਼ਨ 2.
ਇੱਕ ਪੱਖੇ ਦਾ ਮੁੱਲ ਤੋਂ 1467 ਹੈ ਅਤੇ ਇੱਕ ਕੂਲਰ ਦਾ ਮੁੱਲ ਤੋਂ 2275 ਹੈ । ਦੋਵਾਂ ਨੂੰ ਖਰੀਦਣ ਲਈ ਕਿੰਨੀ ਰਾਸ਼ੀ ਦੀ ਲੋੜ ਪਵੇਗੀ ?
ਹੱਲ:
ਪੱਖੇ ਦਾ ਮੁੱਲ = ₹ 1467
ਕੁਲਰ ਦਾ ਮੁੱਲ = + ₹ 2275
ਦੋਵਾਂ ਦਾ ਖ਼ਰੀਦ ਮੁੱਲ = ₹ 3742
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 3

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 3.
ਕਰਨ ਕੋਲ ₹ 9080 ਸਨ । ਉਸਨੇ ₹ 3705 ਦੇ ਕੱਪੜੇ ਖਰੀਦ ਲਏ । ਉਸ ਕੋਲ ਕਿੰਨੀ ਰਕਮ ਬਾਕੀ ਰਹਿ ਗਈ ?
ਹੱਲ:
ਕਰਨ ਕੋਲ ਰਕਮ = ₹ 9080
ਕੱਪੜਿਆਂ ‘ਤੇ ਖ਼ਰਚ = – ₹ 3705
ਬਾਕੀ ਬਚੀ ਰਕਮ = ₹ 5375
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 4

ਪ੍ਰਸ਼ਨ 4.
ਇੱਕ ਸਕੂਲ ਦੀ ਲਾਇਬ੍ਰੇਰੀ ਵਿੱਚ 3115 ਪੁਸਤਕਾਂ ਪੰਜਾਬੀ ਦੀਆਂ, 2876 ਪੁਸਤਕਾਂ ਗਣਿਤ ਦੀਆਂ 976 ਅਤੇ ਪੁਸਤਕਾਂ ਅੰਗਰੇਜ਼ੀ ਦੀਆਂ ਹਨ । ਲਾਇਬ੍ਰੇਰੀ ਵਿੱਚ ਕੁੱਲ ਕਿੰਨੀਆਂ ਪੁਸਤਕਾਂ ਹਨ ? ਹੱਲ:
ਸਕੂਲ ਲਾਇਬ੍ਰੇਰੀ ਵਿਚ
ਪੰਜਾਬੀ ਦੀਆਂ ਪੁਸਤਕਾਂ = 3115
ਸਕੂਲ ਲਾਇਬ੍ਰੇਰੀ ਵਿਚ ਗਣਿਤ ਦੀਆਂ ਪੁਸਤਕਾਂ = + 2876
ਸਕੂਲ ਲਾਇਬ੍ਰੇਰੀ ਵਿਚ ਅੰਗਰੇਜ਼ੀ ਦੀਆਂ ਪੁਸਤਕਾਂ = + 976
ਲਾਇਬ੍ਰੇਰੀ ਵਿਚ ਕੁੱਲ ਪੁਸਤਕਾਂ = 6967
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 5

ਪ੍ਰਸ਼ਨ 5.
ਦੋ ਸੰਖਿਆਵਾਂ ਦਾ ਜੋੜ 9030 ਹੈ । ਜੇਕਰ ਇੱਕ ਸੰਖਿਆ 2141 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ ।
ਹੱਲ:
ਦੋ ਸੰਖਿਆਵਾਂ ਦਾ ਜੋੜ = 9030
ਇੱਕ ਸੰਖਿਆ = – 2141
ਦੂਜੀ ਸੰਖਿਆ = 6889
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 6

ਪ੍ਰਸ਼ਨ 6.
ਸੰਖਿਆ 7569 ਵਿੱਚ ਕੀ ਜੋੜੀਏ ਕਿ ਜੋੜਫਲ 9000 ਪ੍ਰਾਪਤ ਹੋਵੇ ?
ਹੱਲ:
ਜੋੜਫਲ = 9000
ਸੰਖਿਆ = – 7569
ਜੋ ਜੋੜਿਆ ਜਾਵੇ = 1431
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 7

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 7.
ਉਹ ਸੰਖਿਆ ਪਤਾ ਕਰੋ ਜਿਹੜੀ :

(a) 3792 ਤੋਂ 778 ਵੱਧ ਹੋਵੇ
ਹੱਲ:
ਲੋੜੀਂਦੀ ਸੰਖਿਆ = 3792 + 778
= 4570
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 8

(b) 3777 ਤੋਂ 15 ਘੱਟ ਹੋਵੇ ।
ਹੱਲ:
ਲੋੜੀਂਦੀ ਸੰਖਿਆ = 3777 – 515
= 3262
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 9

ਪ੍ਰਸ਼ਨ 8.
ਜੇਕਰ ਅਲਮਾਰੀ ਦਾ ਮੁੱਲ ₹1595 ਹੈ ਅਤੇ ਫ਼ਰਿੱਜ਼ ਦਾ ਮੁੱਲ ਅਲਮਾਰੀ ਦੇ ਮੁੱਲ ਤੋਂ ਡੈੱ6055 ਵੱਧ ਹੈ ਤਾਂ :
(a) ਫ਼ਰਿੱਜ ਦਾ ਮੁੱਲ ਪਤਾ ਕਰੋ ।
(b) ਅਲਮਾਰੀ ਅਤੇ ਫਰਿੱਜ਼ ਦਾ ਕੁੱਲ ਮੁੱਲ ਪਤਾ ਕਰੋ ।
ਹੱਲ:
ਅਲਮਾਰੀ ਦਾ ਮੁੱਲ = ₹ 1595
(a) ਫ਼ਰਿਜ਼ ਦਾ ਮੁੱਲ = ₹ 1595 + ₹ 6055
= ₹ 7650.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 10

(b) ਅਲਮਾਰੀ ਅਤੇ ਫਰਿੱਜ਼ ਦਾ ਕੁੱਲ ਮੁੱਲ
= ₹ 1595 + ₹ 7650
= ₹ 9245
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 11

ਪ੍ਰਸ਼ਨ 9.
ਅੰਕਾਂ 1, 4, 6, 7 ਦੀ ਵਰਤੋਂ ਕਰਦੇ ਹੋਏ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ । ਇਨ੍ਹਾਂ ਦਾ ਜੋੜਫਲ ਅਤੇ ਅੰਡਰ ਵੀ ਪਤਾ ਕਰੋ |
ਹੱਲ:
ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = 7641
ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = +1467
ਜੋਫਲ = 9108
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 12

ਪ੍ਰਸ਼ਨ 10.
ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਅਤੇ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਜੋੜਫਲ ਪਤਾ ਕਰੋ ।
ਹੱਲ:
ਚਾਰ ਅੰਕਾਂ ਦੀ ਛੋਟੀ
ਤੋਂ ਛੋਟੀ ਸੰਖਿਆ = 1000
ਤਿੰਨ ਅੰਕਾਂ ਦੀ ਵੱਡੀ ਤੋਂ
ਵੱਡੀ ਸੰਖਿਆ = + 999
ਜੋਛਫਲ = 1999
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 13

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 11.
ਸ਼ੰਖਿਆ 9874 ਵਿੱਚ, 8 ਦੇ ਸਥਾਨਕ ਮੁੱਲ ਅਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ ।
ਹੱਲ:
9874 ਵਿਚ 8 ਦਾ ਸਥਾਨਕ ਮੁੱਲ = 8 × 100 = 800
9874 ਵਿੱਚ 7 ਦਾ ਸਥਾਨਕ ਮੁੱਲ = 7 × 10 = -70
ਅੰਤਰ = 730
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 14

ਪ੍ਰਸ਼ਨ 12.
ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 248 ਨੂੰ ਘਟਾਓ ।
ਹੱਲ:
ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 15

ਪ੍ਰਸ਼ਨ 13.
ਸਤਨਾਮੇ ਕੋਲ ₹ 765 ਸਨ । ਉਸ ਦੇ ਮਾਮਾ ਜੀ ਨੇ ਉਸਨੂੰ ₹ 250 ਹੋਰ ਦਿੱਤੇ । ਫਿਰ ਸਤਨਾਮ ਨੇ ਆਪਣੇ ਕੁੱਲ ਰੁਪਇਆਂ ਵਿੱਚੋਂ ਆਪਣੀ ਭੈਣ ਨੂੰ ₹ 370 ਦੇ ਦਿੱਤੇ । ਹੁਣ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ?
ਹੱਲ:
ਸਤਨਾਮ ਕੋਲ ਰੁਪਏ = ₹ 765
ਉਸਦੇ ਮਾਮਾ ਜੀ ਨੇ ਦਿੱਤੇ = ₹ 250
ਸਤਨਾਮ ਕੋਲ ਕੱਲ ਰੁਪਏ = ₹1015
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 16
ਸਤਨਾਮ ਕੋਲ ਕੱਲ ਰੁਪਏ = ₹ 1015
ਉਸਨੇ ਭੈਣ ਨੂੰ ਦਿੱਤੇ = – ₹ 370
ਉਸ ਕੋਲ ਬਾਕੀ ਬਚੇ = ₹ 645
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 17

ਪ੍ਰਸ਼ਨ 14.
ਰੋਜ਼ੀ ਕੋਲ ₹ 1000 ਸਨ । ਉਸਨੇ ਬਜ਼ਾਰ ਵਿੱਚੋਂ ₹ 150 ਦਾ ਚੱਪਲਾਂ ਦਾ ਜੋੜਾ ਅਤੇ ₹ 360 ਦਾ ਇੱਕ ਸੂਟ ਖ਼ਰੀਦਿਆਂ । ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ?
ਹੱਲ:
ਚੱਪਲਾਂ ਦਾ ਮੁੱਲ = ₹ 150
ਸੁਟ ਦਾ ਮੁੱਲ = ₹ 360
ਦੋਵਾਂ ਦਾ ਕੁੱਲ ਮੁੱਲ = ₹ 510
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 18
ਰੋਜ਼ੀ ਕੋਲ ਕੁੱਲ ਰਕਮ = ₹ 1000
ਉਸਨੇ ਖ਼ਰਚ ਕੀਤੇ = – ₹ 510
ਉਸ ਕੋਲ ਬਾਕੀ ਬਚੇ = ₹ 490
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 19

ਪ੍ਰਸ਼ਨ 15.
ਸੰਦੀਪ ਦੇ ਬੈਂਕ ਖਾਤੇ ਵਿਚ ਹੈ 785 ਸਨ । ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮਾਂ ਕਰਵਾਏ ਕਿ ਉਸਦੇ ਖਾਤੇ ₹ 1000 ਵਿੱਚ ਪੂਰੇ ਹੋ ਜਾਣ ?
ਹੱਲ:
ਖਾਤੇ ਵਿਚ ਕੁੱਲ
ਜਿੰਨੇ ਰੁਪਏ ਹੋਣੇ ਚਾਹੀਦੇ ਹਨ = ₹ 1000
ਉਸ ਦੇ ਖਾਤੇ ਵਿਚ ਜਮਾਂ ਰਕਮ = – 785
ਜਿੰਨੇ ਪੈਸੇ ਹੋਰ ਜਮਾਂ ਕਰਵਾਏ = ₹ 215
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 20

ਪ੍ਰਸ਼ਨ 16.
ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਦੀ ਦੂਰੀ 220 ਕਿ.ਮੀ. ਹੈ । ਜਦ ਕਿ ਫ਼ਿਰੋਜ਼ਪੁਰ ਤੋਂ ਬਠਿੰਡੇ ਦੀ ਦੂਰੀ 98 ਕਿ. ਮੀ. ਹੈ । ਦੱਸੋ ਕਿ ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਦੀ ਦੂਰੀ, ਫ਼ਿਰੋਜ਼ਪੁਰ ਤੋਂ ਬਠਿੰਡਾ ਦੀ ਦੂਰੀ ਨਾਲੋਂ ਕਿੰਨੀ ਵੱਧ ਹੈ ?
ਹੱਲ:
ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਦੀ ਦੂਰੀ = 220 ਕਿ.ਮੀ.
ਫ਼ਿਰੋਜ਼ਪੁਰ ਤੋਂ ਬਠਿੰਡੇ ਦੀ ਦੂਰੀ = – 98 ਕਿ.ਮੀ.
ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਦੀ ਦੂਰੀ ਫ਼ਿਰੋਜ਼ਪੁਰ ਤੋਂ ਬਠਿੰਡਾ ਦੀ ਦਰੀ ਨਾਲੋਂ ਜਿੰਨੀ ਵੱਧ ਹੈ = 122 ਕਿ.ਮੀ.
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 21

Leave a Comment