Punjab State Board PSEB 5th Class Maths Book Solutions Chapter 8 ਪਰਿਮਾਪ ਅਤੇ ਖੇਤਰਫਲ Ex 8.1 Textbook Exercise Questions and Answers.
PSEB Solutions for Class 5 Maths Chapter 8 ਪਰਿਮਾਪ ਅਤੇ ਖੇਤਰਫਲ Ex 8.1
1. ਪਰਿਮਾਪ ਪਤਾ ਕਰੋ :
ਪ੍ਰਸ਼ਨ 1.
ਹੱਲ:
ਆਇਤ ਦਾ ਰਿਮਾਪ = ਲੰਬਾਈ + ਚੌੜਾਈ + ਲੰਬਾਈ + ਚੌੜਾਈ = 2 ਲੰਬਾਈ + ਚੌੜਾਈ)
= 2 (8 ਮੀਟਰ + 3 ਮੀਟਰ)
= 2 × 11 ਮੀਟਰ
= 22 ਮੀਟਰ
ਪ੍ਰਸ਼ਨ 2.
ਹੱਲ:
ਵਰਗ ਦਾ ਪਰਿਮਾਪੁ = ਭੁਜਾ + ਭੁਜਾ + ਭੁਜਾ + ਭੁਜਾ
= 4 × ਭੁਜਾ
= 4 × 5 ਸੈਂਟੀਮੀਟਰ
= 20 ਸੈਂਟੀਮੀਟਰ
2. ਆਇਤ ਦਾ ਪਰਿਮਾਪ ਪਤਾ ਕਰੋ, ਜਿਸਦੀ ਲੰਬਾਈ ਅਤੇ ਚੌੜਾਈ ਹੇਠ ਲਿਖੇ ਅਨੁਸਾਰ ਹੈ :
ਪ੍ਰਸ਼ਨ 1.
3 ਸੈਂਟੀਮੀਟਰ, 2 ਸੈਂਟੀਮੀਟਰ
ਹੱਲ :
ਆਇਤ ਦੀ ਲੰਬਾਈ = 3 ਸੈਂਟੀਮੀਟਰ
ਆਇਤ ਦੀ ਚੌੜਾਈ = 2 ਸੈਂਟੀਮੀਟਰ
ਆਇਤ ਦਾ ਪਰਿਮਾਪ = 2 (ਲੰਬਾਈ +ਚੌੜਾਈ)
= 2 (3 ਸੈਂਟੀਮੀਟਰ + 2 ਸੈਂਟੀਮੀਟਰ)
= 2 × 5 ਸੈਂਟੀਮੀਟਰ
= 10 ਸੈਂਟੀਮੀਟਰ
ਪ੍ਰਸ਼ਨ 2.
12 ਮੀਟਰ, 10 ਮੀਟਰ
ਹੱਲ:
ਆਇਤ ਦੀ ਲੰਬਾਈ .= 12 ਮੀਟਰ
ਆਇਤ ਦੀ ਚੌੜਾਈ = 10 ਮੀਟਰ
ਆਇਤ ਦਾ ਪਰਿਮਾਪ =2 ਲੰਬਾਈ +ਚੌੜਾਈ
= 2 (12 ਮੀਟਰ + 10 ਮੀਟਰ)
= 2 × 22 ਮੀਟਰ .
= 44 ਮੀਟਰ
ਪ੍ਰਸ਼ਨ 3.
15 ਸੈਂਟੀਮੀਟਰ, 8 ਸੈਂਟੀਮੀਟਰ
ਹੱਲ:
ਆਇਤ ਦੀ ਲੰਬਾਈ = 15 ਸੈਂਟੀਮੀਟਰ
ਆਇਤ ਦੀ ਚੌੜਾਈ = 8 ਸੈਂਟੀਮੀਟਰ
ਆਇਤ ਦਾ ਪਰਿਮਾਪ =2 ਲੰਬਾਈ +ਚੌੜਾਈ
= 2 (15 ਸੈਂਟੀਮੀਟਰ +8 ਸੈਂਟੀਮੀਟਰ)
= 2 × 23 ਸੈਂਟੀਮੀਟਰ
= 46 ਸੈਂਟੀਮੀਟਰ
3. ਵਰਗ ਦਾ ਪਰਿਮਾਪ ਪਤਾ ਕਰੋ, ਜਿਸਦੀ ਭੁਜਾ ਹੇਠ ਲਿਖੇ ਅਨੁਸਾਰ ਹੈ :
ਪ੍ਰਸ਼ਨ 1.
4 ਸੈਂਟੀਮੀਟਰ
ਹੱਲ:
ਵਰਗ ਦੀ ਭੁਜਾ = 4 ਸੈਂਟੀਮੀਟਰ
ਵਰਗ ਦਾ ਪਰਿਮਾਪ = 4 × ਭੁਜਾ
= 4 ×4 ਸੈਂਟੀਮੀਟਰ
= 16 ਸੈਂਟੀਮੀਟਰ
ਪ੍ਰਸ਼ਨ 2.
8 ਸੈਂਟੀਮੀਟਰ
ਹੱਲ:
ਵਰਗ ਦੀ ਭੁਜਾ = 8 ਸੈਂਟੀਮੀਟਰ
ਵਰਗ ਦਾ ਪਰਿਮਾਪ = 4 × ਭੁਜਾ
= 4 × 8 ਸੈਂਟੀਮੀਟਰ
= 32 ਸੈਂਟੀਮੀਟਰ
ਪ੍ਰਸ਼ਨ 3.
10 ਸੈਂਟੀਮੀਟਰ
ਹੱਲ:
ਵਰਗ ਦੀ ਭੁਜਾ = 10 ਸੈਂਟੀਮੀਟਰ
ਵਰਗ ਦਾ ਪਰਿਮਾਪ = 4 × ਭੁਜਾ
= 4 × 10 ਸੈਂਟੀਮੀਟਰ
= 40 ਸੈਂਟੀਮੀਟਰ
ਪ੍ਰਸ਼ਨ 4.
72 ਮਿਲੀਮੀਟਰ
ਹੱਲ:
ਵਰਗ ਦੀ ਭੁਜਾ = 72 ਮਿਲੀਮੀਟਰ
ਵਰਗ ਦਾ ਪਰਿਮਾਪ = 4 × ਭੁਜਾ
= 4 × 72 ਮਿਲੀਮੀਟਰ
= 288 ਮਿਲੀਮੀਟਰ
4. ਵਰਗ ਦੀ ਭੁਜਾ ਪਤਾ ਕਰੋ, ਜਿਸਦਾ ਪਰਿਮਾਪ ਹੇਠ ਲਿਖੇ ਅਨੁਸਾਰ ਹੈ :
ਪ੍ਰਸ਼ਨ 1.
48 ਸੈਂਟੀਮੀਟਰ
ਹੱਲ:
ਵਰਗ ਦਾ ਪਰਿਮਾਪ = 48 ਸੈਂਟੀਮੀਟਰ
= \(\frac{48}{4}\) ਸੈਂਟੀਮੀਟਰ
= 12 ਸੈਂਟੀਮੀਟਰ
ਪ੍ਰਸ਼ਨ 2.
80 ਮੀਟਰ
ਹੱਲ:
ਵਰਗ ਦਾ ਪਰਿਮਾਪ = 80 ਮੀਟਰ
= \(\frac{80}{4}\) ਮੀਟਰ
= 20 ਮੀਟਰ
ਪ੍ਰਸ਼ਨ 3.
24 ਮੀਟਰ
ਹੱਲ:
ਵਰਗ ਦਾ ਪਰਿਮਾਪ = 24 ਮੀਟਰ
= \(\frac{24}{4}\) ਮੀਟਰ
= 6 ਮੀਟਰ
ਪ੍ਰਸ਼ਨ 5.
ਇੱਕ ਆਇਤਾਕਾਰ ਖੇਤ ਦੀ ਲੰਬਾਈ 96 ਮੀਟਰ ਅਤੇ ਚੌੜਾਈ 64 ਮੀਟਰ ਹੈ । ਉਸ ਤਾਰ ਦੀ ਲੰਬਾਈ ਪਤਾ ਕਰੋ, ਜਿਸ ਨਾਲ ਇਸ ਆਇਤਾਕਾਰ, ਖੇਤ ਦੇ ਚਾਰੇ ਪਾਸੇ ਵਾੜ ਕੀਤੀ ਜਾ ਸਕੇ ।
ਹੱਲ:
ਆਇਤਾਕਾਰ ਖੇਤ ਦੀ ਲੰਬਾਈ = 96 ਮੀਟਰ
ਆਇਤਾਕਾਰ ਖੇਤ ਦੀ ਚੌੜਾਈ = 64 ਮੀਟਰ
ਆਇਤਾਕਾਰ ਖੇਤ ਦਾ ਪਰਿਮਾਪ = 2 (ਲੰਬਾਈ + ਚੌੜਾਈ)
= 2 (96 ਮੀਟਰ + 64 ਮੀਟਰ
= 2 × 160 ਮੀਟਰ
= 320 ਮੀਟਰ
ਇਸ ਲਈ, ਇਸ ਦੇ ਚਾਰੇ ਪਾਸੇ 320 ਮੀਟਰ ਤਾਰ ਲੱਗੇਗੀ ।
ਪ੍ਰਸ਼ਨ 6.
ਆਇਤਾਕਾਰ ਪਾਰਕ ਦਾ ਘੇਰਾ 84 ਮੀਟਰ ਹੈ । ਪਾਰਕ ਦੀ ਚੌੜਾਈ ਪਤਾ ਕਰੋ, ਜੇਕਰ ਉਸਦੀ ਲੰਬਾਈ 24 ਮੀਟਰ ਹੋਵੇ ।
ਹੱਲ:
ਆਇਤਾਕਾਰ ਪਾਰਕ ਦਾ ਘੇਰਾ = 84 ਮੀਟਰ
· ਆਇਤਾਕਾਰ ਪਾਰਕ ਦੀ ਲੰਬਾਈ = 24 ਮੀਟਰ
ਆਇਤਾਕਾਰ ਪਾਰਕ ਦੀ ਚੌੜਾਈ = – ਲੰਬਾਈ
= \(\frac{84}{2}\) ਮੀਟਰ 24 ਮੀਟਰ
= 42 ਮੀਟਰ – 24 ਮੀਟਰ
= 18 ਮੀਟਰ
ਪ੍ਰਸ਼ਨ 7.
ਇੱਕ ਖਿਡਾਰੀ 50 ਮੀਟਰ ਭੁਜਾ ਵਾਲੇ ਵਰਗਾ ਕਾਰ ਟਰੈਕ ਦੁਆਲੇ ਦੌੜਦਾ ਹੈ । 2000 ਮੀਟਰ ਦੌੜ ਪੂਰੀ ਕਰਨ ਲਈ, ਉਸ ਨੂੰ ਟਰੈਕ ਦੁਆਲੇ ਕਿੰਨੇ ਚੱਕਰ ਲਗਾਉਣੇ ਪੈਣਗੇ ?
ਹੱਲ:
ਵਰਗਾਕਾਰ ਟਰੈਕ ਦੀ ਭੁਜਾ = 50 ਮੀਟਰ
ਵਰਗਾਕਾਰ ਟਰੈਕ ਦਾ ਪਰਿਮਾਪ = 4 × ਭੁਜਾ
= 4 × 50 ਮੀਟਰ
– 200 ਮੀਟਰ
ਜਿੰਨੀ ਦੌੜ ਪੂਰੀ ਕਰਨੀ ਹੈ = 2000
ਮੀਟਰ ਚੱਕਰਾਂ ਦੀ ਗਿਣਤੀ = \(\frac{2000}{200}\) ਮੀਟਰ
= 10 ਚੱਕਰ
8. ਖਾਲੀ ਥਾਂਵਾਂ ਭਰੋ :
ਪ੍ਰਸ਼ਨ 1.
ਆਇਤ ਦਾ ਪਰਿਮਾਪ =.2 × (ਲੰਬਾਈ + ……………..)
ਹੱਲ:
ਚੌੜਾਈ
ਪ੍ਰਸ਼ਨ 2.
ਵਰਗ ਦਾ ਪਰਿਮਾਪ = ………… × ਭੁਜਾ
ਹੱਲ:
4
ਪ੍ਰਸ਼ਨ 3.
ਰੇਖਾਖੰਡਾਂ ਦੁਆਰਾ ਬਣੀ ਬੰਦ ਆਕ੍ਰਿਤੀ ਦਾ ਪਰਿਮਾਪ ਇਸ ਦੀਆਂ ਸਾਰੀਆਂ ਭੁਜਾਵਾਂ ਦੇ ……….. ਦੇ ਸਮਾਨ ਹੁੰਦਾ ਹੈ ।
ਹੱਲ:
ਜੋੜ