PSEB 8th Class Punjabi Vyakaran ਸਮਾਨਾਰਥਕ ਸ਼ਬਦ (1st Language)

Punjab State Board PSEB 8th Class Punjabi Book Solutions Punjabi Grammar Bahute Shabda Di Tha Ek Shabd, Vyakarana ਸਮਾਨਾਰਥਕ ਸ਼ਬਦ Textbook Exercise Questions and Answers.

PSEB 8th Class Punjabi Grammar ਸਮਾਨਾਰਥਕ ਸ਼ਬਦ (1st Language)

ਉੱਚਿਤ – ਠੀਕ, ਯੋਗ, ਸਹੀ।
ਉਜੱਡ – ਅੱਖੜ, ਗਵਾਰ, ਮੂਰਖ।
ਉੱਜਲ – ਸਾਫ਼, ਨਿਰਮਲ, ਸੁਥਰਾ।
ਉਸਤਤ – ਉਪਮਾ, ਸ਼ਲਾਘਾ, ਪ੍ਰਸੰਸਾ।
ਉਸਤਾਦ – ਅਧਿਆਪਕ, ਸਿੱਖਿਅਕ।
ਉਜਾਲਾ – ਚਾਨਣ, ਲੋਅ, ਪ੍ਰਕਾਸ਼, ਰੌਸ਼ਨੀ।
ਓਪਰਾ – ਬੇਗਾਨਾ, ਪਰਾਇਆ, ਬਾਹਰਲਾ, ਗੈਰ।
ਓੜਕ – ਅਮੀਰ, ਅੰਤ, ਛੇਕੜ।
ਉੱਤਮ – ਚੰਗਾ, ਸ਼ਟ, ਵਧੀਆ।
ਉੱਤੀ – ਤਰੱਕੀ, ਵਿਕਾਸ, ਖ਼ੁਸ਼ਹਾਲੀ, ਪ੍ਰਗਤੀ।

PSEB 8th Class Punjabi Vyakaran ਸਮਾਨਾਰਥਕ ਸ਼ਬਦ (1st Language)

ਉਪਕਾਰ – – ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ।
ਉਪਯੋਗ – ਵਰਤੋਂ, ਲਾਭ, ਫ਼ਾਇਦਾ।
ਉੱਦਮ – ਉਪਰਾਲਾ, ਯਤਨ, ਕੋਸ਼ਿਸ਼।
ਉਦਾਸ – ਚਿੰਤਾਤੁਰ, ਫ਼ਿਕਰਮੰਦ, ਪਰੇਸ਼ਾਨ, ਨਿਰਾਸ਼, ਉਪਰਾਮ।
ਉਮੰਗ – ਤਾਂਘ, ਉਤਸ਼ਾਹ, ਇੱਛਾ, ਚਾਓ।
ਉਲਟਾ – ਮੂਧਾ, ਪੁੱਠਾ, ਵਿਰੁੱਧ।
ਊਣਹੋਛਾ, ਅਧੂਰਾ, ਅਪੂਰਨ ਹੈ ਅੱਡ – ਵੱਖ, ਅਲੱਗ, ਚੁਦਾ, ਭਿੰਨ।
ਅਕਲ – ਮੱਤ, ਸਮਝ, ਸਿਆਣਪ ਅੰਡਰ – ਭੇਦ, ਫ਼ਕ, ਵਿੱਥ।
ਅੱਖ – ਨੇਤਰ, ਨੈਣ, ਲੋਚਨ।
ਅਨਾਥ – ਯਤੀਮ, ਬੇਸਹਾਰਾ।
ਅਸਮਾਨ – ਅਕਾਸ਼, ਗਗਨ, ਅੰਬਰ, ਅਰਸ਼।
ਅੰਞਾਣਾ – ਨਿਆਣਾ, ਅਣਜਾਣ, ਬੇਸਮਝ, ਬੱਚਾ।
ਅਰਥ – ਭਾਵ, ਮਤਲਬ, ਮੰਤਵ, ਮਾਇਨਾ !
ਅਰੰਭ – ਆਦਿ, ਸ਼ੁਰੂ, ਮੁੱਢ, ਮੂਲ।
ਅਲੌਕਿਕ – ਅਲੌਕਾਰ, ਅਦਭੁਤ, ਅਨੋਖਾ, ਅਨੂਠਾ, ਬੇਮਿਸਾਲ।
ਅਮਨ – ਸ਼ਾਂਤੀ, ਚੈਨ, ਟਿਕਾਓ !
ਅਮੀਰ – ਧਨਵਾਨ, ਧਨਾਢ, ਦੌਲਤਮੰਦ।
ਅਜ਼ਾਦੀ – ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ।
ਆਥਣ – ਸ਼ਾਮ, ਸੰਝ, ਤਿਰਕਾਲਾਂ।
ਆਦਰ – ਮਾਣ, ਇੱਜ਼ਤ, ਵਡਿਆਈ, ਸਤਿਕਾਰ, ਆਓ – ਭਗਤ।
ਔਖ – ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ !
ਇਸਤਰੀ – ਤੀਵੀਂ, ਨਾਰੀ, ਜ਼ਨਾਨੀ, ਔਰਤ, ਮਹਿਲਾ, ਤੀਮਤ, ਰੰਨ, ਬੀਬੀ।

PSEB 8th Class Punjabi Vyakaran ਸਮਾਨਾਰਥਕ ਸ਼ਬਦ (1st Language)

ਇਕਰਾਰ – ਕੌਲ, ਵਚਨ, ਪ੍ਰਣ, ਪ੍ਰਤਿੱਗਿਆ।
ਇੱਛਾ – ਤਾਂਘ, ਚਾਹ, ਉਮੰਗ, ਉਤਸ਼ਾਹ !
ਇਨਸਾਨ – ਆਦਮੀ, ਬੰਦਾ, ਮਨੁੱਖ, ਪੁਰਖ, ਮਰਦ, ਮਾਨਵ।
ਸਸਤਾ – ਸੁਵੱਲਾ, ਹਲਕਾ, ਮਾਮੂਲੀ, ਹੌਲਾ, ਆਮ।
ਸਹਾਇਤਾ – ਮਦਦ, ਹਮਾਇਤ, ਸਮਰਥਨ ਸਬਰ – ਸੰਤੋਖ, ਤ੍ਰਿਪਤੀ, ਟਿਕਾਉ, ਧੀਰਜ, ਰੱਜ।
ਸਰੀਰ – ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ।
ਸੰਕੋਚ – ਸੰਗ, ਝਿਜਕ, ਸ਼ਰਮ, ਲੱਜਿਆ।
ਸਭਿਅਤਾ – ਤਹਿਜ਼ੀਬ, ਸਿਸ਼ਟਾਚਾਰ !
ਸਵਾਰਥ – ਰੀਂ, ਮਤਲਬ, ਗ਼ਰਜ਼।
ਸੂਖ਼ਮ – ਬਰੀਕ, ਨਾਜ਼ੁਕ, ਪਤਲਾ ਸੰਜੋਗ – ਮੇਲ, ਸੰਗਮ, ਢੋ, ਸਮਾਗਮ।
ਸੰਤੋਖ – ਸਬਰ, ਰੱਜ, ਤ੍ਰਿਪਤੀ।
ਸਾਫ਼ – ਉੱਜਲ, ਨਿਰਮਲ, ਸਵੱਛ ਸੂਰਬੀਰ – ਬਹਾਦਰ, ਵੀਰ, ਸੂਰਮਾ, ਬਲਵਾਨ, ਦਲੇਰ, ਯੋਧਾ, ਵਰਿਆਮ !
ਸੋਹਣਾ – ਸੁੰਦਰ, ਖੂਬਸੂਰਤ, ਮਨੋਹਰ, ਹੁਸੀਨ, ਸ਼ਾਨਦਾਰ।
ਹੁਸ਼ਿਆਰ – ਸਾਵਧਾਨ, ਚੁਕੰਨਾ, ਸਜੱਗ, ਚਤਰ, ਚਲਾਕ, ਸੁਜਾਨ।
ਹਵਾ – ਪੌਣ, ਸਮੀਰ, ਵਾਯੂ ਕਮਜ਼ੋਰ – ਮਾੜਾ, ਨਿਰਬਲ, ਪਤਲਾ, ਮਾੜਕੁ।
ਖੁਸ਼ੀ – ਸੰਨਤਾ, ਆਨੰਦ, ਸਰੂਰ।
ਗ਼ਰੀਬੀ – ਕੰਗਾਲੀ, ਥੁੜ੍ਹ, ਨਿਰਧਨਤਾ।
ਖ਼ਰਾਬ – ਰੀਦਾ, ਮੰਦਾ, ਭੈੜਾ, ਬੁਰਾ।
ਖ਼ੁਸ਼ਬੂ – ਮਹਿਕ, ਸੁਗੰਧ। ਗੁੱਸਾ – ਨਰਾਜ਼ਗੀ, ਕ੍ਰੋਧ, ਕਹਿਰ।
ਚਾਨਣ – ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ।

PSEB 8th Class Punjabi Vyakaran ਸਮਾਨਾਰਥਕ ਸ਼ਬਦ (1st Language)

ਛੋਟਾ – ਅਲਪ, ਨਿੱਕਾ, ਲਘੂ।
ਜਾਨ – ਜ਼ਿੰਦਗੀ, ਜੀਵਨ, ਪਾਣ, ਜਿੰਦ।
ਜਿਸਮ – ਦੇਹ, ਬਦਨ, ਸਰੀਰ, ਤਨ, ਜੁੱਸਾ, ਕਾਇਆਂ, ਵਜੂਦ।
ਠਰੂਮਾਂ – ਸਬਰ, ਧੀਰਜ, ਸ਼ਾਂਤੀ, ਟਿਕਾਓ।
ਠੀਕ – ਸਹੀ, ਦਰੁਸਤ, ਉੱਚਿਤ, ਢੁੱਕਵਾਂ, ਯੋਗ।
ਤਾਕਤ – ਬਲ, ਸਮਰੱਥਾ, ਸ਼ਕਤੀ, ਜ਼ੋਰ।
ਤਰੱਕੀ – ਵਿਕਾਸ, ਉੱਨਤੀ, ਵਾਧਾ, ਖ਼ੁਸ਼ਹਾਲੀ।
ਦੋਸਤਾਂ – ਮਿੱਤਰਤਾ, ਯਾਰੀ, ਸੱਜਣਤਾਂ।
ਧਰਤੀ – ਜ਼ਮੀਨ, ਭੋਇੰ, ਭੂਮੀ, ਪਿਥਵੀ ਨੂੰ
ਨਿਰਧਨ – ਗਰੀਬ, ਕੰਗਾਲ, ਤੰਗ, ਥੁੜਿਆ।
ਨਿਰਮਲ – ਸਾਫ਼, ਸ਼ੁੱਧ, ਸੁਥਰਾ।
ਪਤਲਾ – ਮਾੜਾ, ਦੁਰਬਲ, ਕੋਮਲ, ਕਮਜ਼ੋਰ, ਬਰੀਕ ਬਹਾਦਰ – ਵੀਰ, ਸੂਰਮਾ, ਦਲੇਰ, ਬਲਵਾਨ, ਵਰਿਆਮ।
ਮੰਤਵ – ਮਨੋਰਥ, ਉਦੇਸ਼, ਨਿਸ਼ਾਨਾ, ਆਸ਼ਾ !
ਮਿੱਤਰ – ਦੋਸਤ, ਯਾਰ, ਆੜੀ, ਸੱਜਣ, ਬੇਲੀ।
ਮੀਂਹ – ਵਰਖਾ, ਬਰਸਾਤ, ਬਾਰਸ਼।
ਵਚਨ – ਕੌਲ, ਇਕਰਾਰ, ਤਿੱਗਿਆ, ਪ੍ਰਣ।
ਸ਼ਰਮ – ਸੰਕੋਚ, ਲੱਜਿਆ, ਸੰਗ, ਝਿਜ਼ਕ। ਸ਼ਾਮ – ਤ੍ਰਿਕਾਲਾਂ, ਸੰਝ, ਆਥਣ।
ਖ਼ਰਾਬ – ਗੰਦਾ, ਮੰਦਾ, ਭੈੜਾ, ਬੁਰਾ ਨੂੰ ਖੁਸ਼ੀ – ਪ੍ਰਸੰਨਤਾ, ਅਨੰਦ, ਸਰੂਰ।
ਜ਼ਿੰਦਗੀ – ਜਾਨ, ਜੀਵਨ, ਪ੍ਰਣ।
ਫ਼ਿਕਰ – ਚਿੰਤਾ, ਪਰੇਸ਼ਾਨੀ, ਸੋਚ !

PSEB 8th Class Punjabi Vyakaran ਸਮਾਨਾਰਥਕ ਸ਼ਬਦ (1st Language)

ਮਦਦ – ਸਹਾਇਤਾ, ਹਮਾਇਤ, ਸਮਰਥਨ।
ਵੈਰੀ – ਵਿਰੋਧੀ, ਦੁਸ਼ਮਣ, ਸ਼ਤਰੂ। ਵਰਖਾ – ਮੀਂਹ, ਬਾਰਸ਼, ਬਰਸਾਤ।
ਵਿਛੋੜਾ – ਜੁਦਾਈ, ਅਲਹਿਦਗੀ।

ਪਸ਼ਨ 2.
ਹੇਠ ਲਿਖੇ ਸ਼ਬਦਾਂ ਵਿਚ ਸਮਾਨਾਰਥਕ ਸ਼ਬਦਾਂ ਦੇ ਜੱਟ ਬਣਾਓ
ਉਪਕਾਰ, ਅਸਮਾਨ, ਇਸਤਰੀ, ਜ਼ਮੀਨ, ਭਲਾਈ, ਅਕਾਸ਼, ਕਮਜ਼ੋਰ, ਔਰਤ, ਧਰਤੀ, ਨਿਰਬਲ।
ਉੱਤਰ :

  • ਉਪਕਾਰ – ਭਲਾਈ
  • ਅਸਮਾਨ – ਅਕਾਸ਼
  • ਇਸਤਰੀ – ਔਰਤ
  • ਜ਼ਮੀਨ – ਧਰਤੀ
  • ਕਮਜ਼ੋਰ – ਨਿਰਬਲ।

Leave a Comment