Punjab State Board PSEB 7th Class Punjabi Book Solutions Punjabi Grammar Virudharthi Shabd ਵਿਰੋਧਾਰਥਕ ਸ਼ਬਦ Textbook Exercise Questions and Answers.
PSEB 7th Class Punjabi Grammar ਵਿਰੋਧਾਰਥਕ ਸ਼ਬਦ (1st Language)
ਪ੍ਰਸ਼ਨ –
ਵਿਰੋਧੀ ਸ਼ਬਦ ਲਿਖੋ।
(ਉ) ਉੱਚਾ, ਅੰਨ੍ਹਾ, ਕਾਰੀਗਰ, ਹੌਲਾ, ਸਿਆਣਾ, ਈਰਖਾ।
(ਅ) ਆਸਤਕ, ਪਿਛੇਤਰ, ਬੇਈਮਾਨ, ਸ਼ਰਮੀਲਾ, ਹਾਨੀ, ਕਠੋਰ।
(ਈ) ਘਾਟਾ, ਗੁਣ, ਖੱਟਣਾ, ਬਲਵਾਨ, ਠੰਢਾ, ਨਰਕ।
(ਸ) ਬੁਰਾ, ਪਿਆਰਾ, ਸ਼ਹਿਰ, ਘਣਾ, ਰਾਤ, ਪਿਛਲਾ।
(ਹ) ਠਰਨਾ, ਤਕੜਾ, ਧਨੀ, ਮਿੱਤਰ, ਗੂੜ੍ਹਾ, ਸੱਜਰਾ, ਛਾਂ।
(ਕ) ਸਵੇਰ, ਜੀਵਨ, ਮਿੱਠਾ, ਹੱਸਣਾ, ਅੰਦਰ, ਉੱਨਤੀ ॥
(ਖੀ) ਸਪੁੱਤਰ, ਗੁਣ, ਚਲਾਕ, ਤਰ, ਅਗਾਂਹ, ਸੰਜੋਗ, ਉਰਲਾ।
ਉੱਤਰ :
(ਉ) ਨੀਵਾਂ, ਸੁਜਾਖਾ, ਅਨਾੜੀ, ਭਾਰਾ, ਨਿਆਣਾ, ਪਿਆਰਾ ॥
(ਅ) ਨਾਸਤਕ, ਅਗੇਤਰ, ਈਮਾਨਦਾਰ, ਬੇਸ਼ਰਮ, ਲਾਭ, ਨਰਮ।
(ਈ) ਵਾਧਾ, ਔਗਣ, ਗੁਆਉਣਾ, ਕਮਜ਼ੋਰ, ਤੱਤਾ, ਸਵਰਗ ॥
(ਸ) ਭਲਾ, ਦੁਧਿਆਰਾ, ਪਿੰਡ, ਪਿਆਰ, ਦਿਨ, ਅਗਲਾ।
(ਹ) ਤਪਣਾ, ਮਾੜਾ, ਕੰਗਾਲ, ਵੈਰੀ, ਫਿੱਕਾ, ਬੇਹਾ, ਧੁੱਪ।
(ਕ) ਸ਼ਾਮ, ਮੌਤ, ਕੌੜਾ, ਰੋਣਾ, ਬਾਹਰ, ਅਵਨਤੀ !
(ਖੀ) ਕਪੁੱਤਰ, ਔਗੁਣ, ਸਿੱਧਾ, ਖੁਸ਼ਕ, ਪਿਛਾਂਹ, ਵਿਜੋਗ, ਪਰਲਾ।