Punjab State Board PSEB 7th Class Home Science Book Solutions Practical ਬੱਚੇ ਲਈ ਬਿੱਬ ਬਣਾਉਣਾ Notes.
PSEB 7th Class Home Science Practical ਬੱਚੇ ਲਈ ਬਿੱਬ ਬਣਾਉਣਾ
ਉਮਰ-ਜਨਮ ਤੋਂ 1 ਸਾਲ ਤਕ
ਨਾਪ-ਛਾਤੀ 18″
ਕਾਗ਼ਜ਼ ਦਾ ਨਾਪ ਪਹਿਲਾਂ ਕਾਗ਼ਜ਼ ਨੂੰ ਦੁਹਰਾ ਕਰ ਲਵੋ।
ਬਿੱਬ ਦੀ ਚੌੜਾਈ= ਛਾਤੀ ਦਾ 1 .
\(\frac{1}{6}\) +1/36 = 3 \(\frac{1}{2}\) ”
ਬਿੱਬ ਦੀ ਲੰਬਾਈ= ਛਾਤੀ ਦਾ
\(\frac{1}{3}+\frac{1}{12}=7 \frac{1}{2}\) ”
ਉ ਅ=ਬੲ ਸ=3\(\frac{1}{2}\) ”
ਉੲ=ਅ ਸ=7 \(\frac{1}{2}\)”
ਉ ਗ=ਉ ਚ=\(\frac{1}{2}\)”
ਗ ਹ=ਹ ਖ=1\(\frac{1}{2}\)
ਹ ਕ=1/12″ ਛਾਤੀ=1\(\frac{1}{2}\) ”
ਅ ਸ ਨੂੰ 2 ਹਿੱਸਿਆਂ ਵਿਚ ਵੰਡੋ ਅਤੇ ਝ ਦਾ ਨਿਸ਼ਾਨ ਲਗਾਓ। ਝ ਤੋਂ ਅੱਧਾ ਇੰਚ ਬਾਹਰ ਵੱਲ ਨੂੰ ਲਓ ਅਤੇ ਘ ਦਾ ਨਿਸ਼ਾਨ ਲਾਉ |
ਗ, ਚ ਨੂੰ ਸਿੱਧੀ ਲਾਈਨ ਨਾਲ ਮਿਲਾਓ | ਚ, ਘ, ਨੂੰ ਗੋਲਾਈ ਨਾਲ ਮਿਲਾਉਂਦੇ ਹਨ । ਇਸ ਤਰ੍ਹਾਂ ਖ, ਕ ਅਤੇ ਗ ਨੂੰ ਗੋਲਾਈ ਵਿਚ ਮਿਲਾਓ । ਬਿੱਬ ਨੂੰ ਗ, ਚ, ਘ, ਈ, ਖ, ਕ, ਗ, ਲਾਈਨਾਂ ਤੇ ਕੱਟ ਲੈਂਦੇ ਹਨ ।
ਸਿਲਾਈ-ਸਾਰੇ ਪਾਸਿਓਂ ਬਰੀਕ ਬਰੀਕ ਮੋੜ ਕੇ ਉਲ਼ੇੜ ਲਓ ।’\(\frac{1}{2}\) ” ਚੌੜੀ ਲੇਸ ਸਾਰੇ ਪਾਸੇ ਰਨ ਐਂਡ ਬੈਕ ਟਾਂਕੇ ਨਾਲ ਲਗਾਓ ਬਿੱਬ ਦੇ ਨਾਲ ਦਾ ਕੱਪੜਾ ਲੈ ਕੇ \(\frac{3}{8}\) ਚੌੜੀਆਂ ਅਤੇ 6” ਲੰਬੀਆਂ ਦੋ ਤਣੀਆਂ ਬਣਾ ਕੇ ਪਿੱਛੋਂ ਲੱਗਾ ਦਿਓ ।
ਕੱਪੜਾ-25×25 ਸੈਂਟੀਮੀਟਰ ਤੌਲੀਏ ਵਾਲਾ ਕੱਪੜਾ ਜਾਂ 25×50 ਸੈਂਟੀਮੀਟਰ ਪਾਪਲੀਨ । ਨੋਟ- ਜੇਕਰ ਪਾਪਲੀਨ ਵਰਤੀ ਜਾਏ ਤਾਂ ਦੋ ਬਿੱਬ ਕੱਟਦੇ ਹਨ, ਸਾਰੇ ਪਾਸੇ \(\frac{1}{4}\) ‘ ਸਿਲਾਈ ਦਾ ਹੱਕ ਰੱਖੋ ਅਤੇ ਦੋਨੋਂ ਹਿੱਸਿਆਂ ਨੂੰ ਮਿਲਾ ਕੇ ਅੰਦਰ ਦੀ ਸਿਲਾਈ ਕਰੋ । ਸਿੱਧਾ ਕਰਕੇ ਲੇਸ ਲਾਉਂਦੇ ਹਨ ।