Punjab State Board PSEB 5th Class Maths Book Solutions Chapter 6 ਮਾਪ Ex 6.1 Textbook Exercise Questions and Answers.
PSEB Solutions for Class 5 Maths Chapter 6 ਮਾਪ Ex 6.1
1. ਲੰਬਾਈ ਪਤਾ ਕਰੋ :
ਪ੍ਰਸ਼ਨ 1.
ਪ੍ਰਸ਼ਨ 2.
__________ ਸੈਂ.ਮੀ. __________ ਮਿ.ਮੀ. = __________ . __________ ਸੈਂ.ਮੀ.
ਹੱਲ:
11 ਸੈਂ.ਮੀ. 0 ਮਿ.ਮੀ. = 11 ਸੈਂ.ਮੀ.
ਪ੍ਰਸ਼ਨ 3.
__________ ਸੈਂ.ਮੀ. __________ ਮਿ.ਮੀ. = __________ . __________ ਸੈਂ.ਮੀ.
ਹੱਲ:
4 ਸੈਂ.ਮੀ. 2 ਮਿ.ਮੀ. = 4.2 ਸੈਂ.ਮੀ.
ਪ੍ਰਸ਼ਨ 4.
__________ ਸੈਂ.ਮੀ. __________ ਮਿ.ਮੀ. = __________ . __________ ਸੈਂ.ਮੀ.
ਹੱਲ:
5 ਸੈਂ.ਮੀ. 8 ਮਿ.ਮੀ. = 5.8 ਸੈਂ.ਮੀ.
2. ਰੇਖਾ ਖੰਡ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਮਾਪੋ ਅਤੇ ਆਪਣੀ ਕਾਪੀ ‘ਤੇ ਬਣਾਓ :
ਪ੍ਰਸ਼ਨ 1.
ਹੱਲ:
3.6 cm
ਪ੍ਰਸ਼ਨ 2.
ਹੱਲ:
4.4 cm
ਪ੍ਰਸ਼ਨ 3.
ਹੱਲ:
1.9 cm
ਪ੍ਰਸ਼ਨ 4.
ਹੱਲ:
6 cm
ਪ੍ਰਸ਼ਨ 5.
ਹੱਲ:
2.7 cm
ਪ੍ਰਸ਼ਨ 6.
ਹੱਲ:
4.5 cm
3. ਖ਼ਾਲੀ ਸਥਾਨ ਭਰੋ :
ਪ੍ਰਸ਼ਨ 1.
3.45 ਮੀ. : ……………….. ਮੀ. ……………….. ਸੈਂ.ਮੀ.
ਹੱਲ:
3 ਮੀ. 45 ਸੈਂ.ਮੀ.
ਪ੍ਰਸ਼ਨ 2.
5.75 ਮੀ. = ……………… ਮੀ. …………… ਸੈਂ.ਮੀ.
ਹੱਲ:
5 ਮੀ. 75 ਸੈਂ.ਮੀ.
ਪ੍ਰਸ਼ਨ 3.
10.850 ਕਿ.ਮੀ. = …………………….. ਕਿ.ਮੀ………………….. ਮੀ.
ਹੱਲ:
10 ਕਿ.ਮੀ. 850 ਮੀ.
ਪ੍ਰਸ਼ਨ 4.
………………… ਮੀ = 4 ਮੀ. 25 ਸੈਂ.ਮੀ.
ਹੱਲ:
4.25 ਮੀ.
ਪ੍ਰਸ਼ਨ 5.
…………………. ਕਿ.ਮੀ.= 7 ਕਿ.ਮੀ. 375 ਮੀ.
ਹੱਲ:
7.375 ਕਿ.ਮੀ.
4. ਬਦਲੋ :
ਪ੍ਰਸ਼ਨ 1.
4.5 ਸੈਂ.ਮੀ. ਨੂੰ ਮਿ.ਮੀ. ਵਿੱਚ
ਹੱਲ:
4.5 ਸੈਂ.ਮੀ. = 4.5 × 10 ਮਿ.ਮੀ.
= 45 ਮਿ.ਮੀ.
ਪ੍ਰਸ਼ਨ 2.
270 ਮੀ. ਨੂੰ ਕਿ ਮੀ. ਵਿੱਚ .
ਹੱਲ:
270 ਮੀ. = \(\frac{270}{1000}\) ਕਿ.ਮੀ.
= 0.270 ਕਿ.ਮੀ.
ਪ੍ਰਸ਼ਨ 3.
5.82 ਕਿ.ਮੀ. ਨੂੰ ਮੀ. ਵਿੱਚ
ਹੱਲ:
5.82 ਕਿ.ਮੀ.= 5.82 × 1000 ਮੀ.
= 5820 ਮੀਟਰ
ਪ੍ਰਸ਼ਨ 4.
0.65 ਮੀ. ਨੂੰ ਸੈਂ.ਮੀ. ਵਿੱਚ
ਹੱਲ:
0.65 ਮੀ. = 0.65 × 100 ਸੈਂ.ਮੀ.
= 65 ਸੈਂ.ਮੀ.
ਪ੍ਰਸ਼ਨ 5.
18 ਮਿ.ਮੀ. ਨੂੰ ਮੀ. ਵਿੱਚ
ਹੱਲ:
18 ਮਿ.ਮੀ. = \(\frac{18}{1000}\) ਮੀ.
= 0.018 ਮੀ.