Punjab State Board PSEB 5th Class Maths Book Solutions Chapter 1 ਸੰਖਿਆਵਾਂ Ex 1.2 Textbook Exercise Questions and Answers.
PSEB Solutions for Class 5 Maths Chapter 1 ਸੰਖਿਆਵਾਂ Ex 1.2
ਪ੍ਰਸ਼ਨ 1.
ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ ।
(a) 8326
(b) 54588
(c) 90008
(d) 99234
(e) 49716
(f) 47168
(g) 63184
(h) 29999
ਹੱਲ:
(a) 8326 ਵਿੱਚ ਲਕੀਰੇ ਅੰਕ ਭਾਵ 2 ਦਾ ਸਥਾਨਕ
ਮੁੱਲ : 2 × 10 = 20
(b) 54588 ਵਿੱਚ ਲਕੀਰੇ ਅੰਕ ਭਾਵ 4 ਦਾ ਸਥਾਨਕ
ਮੁੱਲ = 4 × 1000 = 4000
(c) 90008 ਵਿੱਚ ਲਕੀਰੇ ਅੰਕ ਭਾਵ 8 ਦਾ ਸਥਾਨਕ
ਮੁੱਲ = 8 × 1 = 8
(d) 99234 ਵਿੱਚ ਲਕੀਰੇ ਅੰਕ ਭਾਵ 9 ਦਾ ਸਥਾਨਕ
ਮੁੱਲ = 9 × 10000 = 90000
(e) 49716 ਵਿੱਚ ਲਕੀਰੇ ਅੰਕ ਭਾਵ 7 ਦਾ ਸਥਾਨਕ
ਮੁੱਲ = 7 × 100 = 700
(f) 47168 ਵਿੱਚ ਲਕੀਰੇ ਅੰਕ ਭਾਵ 7 ਦਾ ਸਥਾਨਕ
ਮੁੱਲ = 7 × 1000 = 7000
(g) 63184 ਵਿੱਚ ਲਕੀਰੇ ਅੰਕ ਭਾਵ 6 ਦਾ ਸਥਾਨਕ
ਮੁੱਲ = 6 × 10000 = 60000
(h) 29999 ਵਿੱਚ ਲਕੀਰੇ ਅੰਕ ਭਾਵ 2 ਸਥਾਨਕ
ਮੁੱਲ = 2 × 10000 = 20000
ਪ੍ਰਸ਼ਨ 2.
ਹੇਠ ਲਿਖੀਆਂ ਸੰਖਿਆਵਾਂ ਵਿਚ ਲਕੀਰੇ ਅੰਕ ਦਾ ਅੰਕਿਤ ਮੁੱਲ ਲਿਖੋ ।
(a) 82232
(b) 54180
(c) 90811
(d) 12994
(e) 11973
(f) 24716
(g) 11631
(h) 59999
ਹੱਲ :
(a)
232 ਦਾ ਵਿਸਤ੍ਰਿਤ ਰੂਪ = 200 + 30 + 2
(b)
4180 ਦਾ ਵਿਸਤ੍ਰਿਤ ਰੂਪ = 4000 + 100 + 80 + 0
(c)
27811 ਦਾ ਵਿਸਤ੍ਰਿਤ ਰੂਪ = 2000 + 7000 + 800 + 10 + 1
(d)
82994 ਦਾ ਵਿਸਤ੍ਰਿਤ ਰੂਪ = 8000 + 2000 + 900 + 90 + 4
(e)
10073 ਦਾ ਵਿਸਤ੍ਰਿਤ ਰੂਪ = 10000 + 70 + 3
(f)
43710 ਦਾ ਵਿਸਤ੍ਰਿਤ ਰੂਪ = 4000 + 3000 + 700 + 10
(g)
61639 ਦਾ ਵਿਸਤ੍ਰਿਤ ਰੂਪ = 60000 + 1000 + 600 + 30 + 9
(h)
26999 ਦਾ ਵਿਸਤ੍ਰਿਤ ਰੂਪ = 20000 + 6000 + 900 + 90 + 9